ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ |

Sdílet
Vložit
  • čas přidán 5. 09. 2024
  • ਗੋਡਿਆਂ ਦਾ ਦਰਦ ਬਿਨਾਂ ਦਵਾਈ ਖ਼ਤਮ , 3 ਚੀਜ਼ਾਂ ਦਾ ਨੁਸਖ਼ਾ ਕਰ ਲਓ ਨੋਟ ,ਆਪ੍ਰੇਸ਼ਨ ਤੋਂ ਬਚਾਅ, ਦਿਨਾਂ ‘ਚ ਗਰੀਸ ਪੂਰੀ | D5 Channel Punjabi
    #VardhanAyuveda #DrSubhashGoya #ayurveda #Vaidban #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 466

  • @jasvirkaur7981
    @jasvirkaur7981 Před 2 měsíci +28

    ਮੇਰੇ ਗੋਡੇ ਆ ਦਾ ਬਹੁਤ ਬੁਰਾ ਹਾਲ ਸੀ ਜਦੋਂ ਦਾ ਮੈਂ ਮੇਥਾ ਸੋਫ ਤੇ ਅਜਮੇਣ ਰਾਤ ਨੂੰ ਭੇਕੇ ਸਵੇਰੇ ਉਸ ਦਾ ਪਾਣੀ ਖਾਲੀ ਪੇਟ ਪੀਂਦੀ ਹੈ ਹੁਣ ਬਹੁਤ ਫਰਕ ਹੈ

  • @RishiPalChoudhary-gx3mv
    @RishiPalChoudhary-gx3mv Před 6 měsíci +5

    ਗੋਇਲ ਸਾਹਿਬ ਜੀ ਆਪ ਦੀ ਇੰਟਰਵਿਊ ਔਰ ਆਪ ਦੇ ਨੁਕਸੇ ਬਹੁਤ ਹੀ ਅੱਛੇ ਹੁੰਦੇ ਹਨ ਪਰਮਾਤਮਾ ਸਭ ਦੀ ਅਰਦਾਸ ਸੁਣੇ ਜੀ ਸਾਰੇ ਭਾਰਤਵਾਸੀ ਸੁਖ ਸ਼ਾਂਤੀ ਨਾਲ ਰਹਿਣ ਜੀ ਰਾਮ ਰਾਮ ਸੀਤਾ ਰਾਮ ਜੀ

  • @palwraich8329
    @palwraich8329 Před 4 měsíci +13

    Ssa🙏Dr sahib
    ਸਾਨੂੰ ਫਲਵਹਿਰੀ ਦਾ ਇਲਾਜ ਜ਼ਰੂਰ ਦੱਸੋ ਜੀ 🙏

    • @sinderpalsingh4878
      @sinderpalsingh4878 Před 2 měsíci

      Tin Barr 44D medical hall ton medicine Lai li hai but goddammit nu koi farad nhi piano Dr. Sabb app nhi mildaApp Katha milloga

  • @gurpreetsinghdhaliwal6257

    ਡਾਕਟਰ ਸਾਹਬ ਮੇਰੇ ਗੋਡਿਆਂ ਵਿੱਚ ਬਹੁਤ ਜਿਆਦਾ ਦਰਦ ਹੁੰਦਾ ਜੀ ਪੰਜ ਸਾਲ ਹੋ ਗੲਏ ਜੀ ਇੱਕ ਗੋਡਾ ਬਿਲਕੁਲ ਖਤਮ ਹੋ ਗਿਆ ਡਾਕਟਰ ਕਹਿੰਦੇ ਆਪਰੇਸ਼ਨ ਕਰਾਉ ਗਰੀਸ ਮੁੱਕ ਗਿਆ ਗੈਪ ਪਿਆ ਮੇਰੀ ਉਮਰ 48 ਸਾਲ ਆ ਜੀ ਡਾਕਟਰ ਸਾਹਬ ਜੀ ਇਸਦਾ ਇਲਾਜ ਦੱਸੋ ਜੀ 🙏

  • @mewasinghbhinder3033

    Bahut badhiya jankari Dr.sahib

  • @rajwinderkaur6583
    @rajwinderkaur6583 Před 2 měsíci +8

    ਡਾਕਟਰ ਸਾਹਿਬ ਜੀ ਮੇਰੇ ਸਿਰ ਦੀਆਂ ਹੱਡੀਆਂ ਵੱਧ ਰਹੀਆਂ ਹਨ ਮਿਹਰਬਾਨੀ ਕਰਕੇ ਇਹਨਾਂ ਦਾ ਇਲਾਜ ਅਤੇ ਪਰਹੇਜ ਜ਼ਰੂਰੀ ਦੱਸੋ

  • @bschahal9453
    @bschahal9453 Před 2 měsíci +2

    ❤❤ ਇਸ ਵਾਰ ਪੂਰੀ ਵਪਾਰਕ ਭੇਂਟ ਹੈ ਜੀ।

  • @manpreetkaursohal709
    @manpreetkaursohal709 Před 9 měsíci +5

    waheguru ji

  • @santokhsinghbenipal8592
    @santokhsinghbenipal8592 Před 11 měsíci +30

    ਡਾਕਟਰ ਸਾਹਿਬ ਤੁਹਾਡੀ ਬੋਲੀ ਨੂੰ ਸਲੂਟ ਆ

  • @pritamkaur7086
    @pritamkaur7086 Před 6 měsíci +3

    Thank you veerji

  • @jyotimadan5461
    @jyotimadan5461 Před 7 hodinami

    Thanku Dr Goyal ji

    • @jyotimadan5461
      @jyotimadan5461 Před 6 hodinami

      Mere gutnya ch bahut Dard see Mai til . khaskhas gud wala nuska yus kita 4 din vich hi menu 50% fark hai Thanku so mach 🙏 prabh thanu Aashish dyve

    • @jyotimadan5461
      @jyotimadan5461 Před 6 hodinami

      Prabhu thanu Aashish dyve

  • @gurpreetsinghdhaliwal6257

    ਡਾਕਟਰ ਸਾਹਬ ਬਠਿੰਡੇ ਵਿੱਚ ਤੁਸੀਂ ਕਿਹੜੇ ਦਿਨ ਆਉਦੇ ਹੋ ਕਿਹੜਾ ਹਸਪਤਾਲ ਹੈ ਜੀ ਅਡਰੈੱਸ ਜਰੂਰ ਦੱਸੋ ਜੀ

  • @kaursingh7661
    @kaursingh7661 Před rokem +5

    Thks Dr sahib ji

  • @user-eh6rb1hy4q
    @user-eh6rb1hy4q Před 6 měsíci +3

    Thanks ji docter sahib

  • @ArnavSandhu-lw9jk
    @ArnavSandhu-lw9jk Před 4 měsíci +3

    ਭਾਜੀ ਗੋਡੀਆ ਤੇ ਲੱਕ ਚਦਰਦ ਬਹੁਤ ਰਹਿੰਦਾ ਭਾਜੀ ਗ੍ਰੀਸ ਬਨਣ ਦਵਾਈ ਭੈਜੋਭਾਜੀ ਮੋਗਾ ਨੇੜੇ ਬੰਦ ਫਾਟਕ ਕਬੀਰ ਨਗਰ ਵਾਹਿਗੁਰੂ ਜੀ ਵਾਹਿਗੁਰੂ ਜੀ

  • @vaarispunjabdederabassi1403
    @vaarispunjabdederabassi1403 Před 11 měsíci +28

    ਗੋਇਲ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜੵਦੀ ਕਲਾ ਬਖਸਿਸ਼ ਕਰਨ❤❤❤❤❤

    • @Jasbirkaur-nm4kp
      @Jasbirkaur-nm4kp Před 11 měsíci +2

      ਬਹੁਤ ਬਹੁਤ ਧੰਨਵਾਦ ਗੋਇਲਜੀ ਤੁਹਾਡੀਆ ਗਲਾਂ ਦਾ ਧਿਆਨ ਰਖਾਂਗੀ ਜਸਬੀਰ ਕੌਰ

  • @jatinderbhatia7358
    @jatinderbhatia7358 Před 2 měsíci +2

    Waheguru ji 🙏🙏

  • @sulakrani6048
    @sulakrani6048 Před 5 měsíci +1

    Thaku very much Dr sahib

  • @veenarani4792
    @veenarani4792 Před 10 dny

    Thank ji

  • @aamirlovepakistan3662
    @aamirlovepakistan3662 Před 11 dny

    Zaberdast ❤ sir thanks

  • @GUREKEM
    @GUREKEM Před 5 měsíci +1

    Thanks dokter sahib lok seva lyi

  • @rajinderkumari7822
    @rajinderkumari7822 Před 9 měsíci +8

    Sat shri akal ji, dr sahib ji mere back pain bahut hi, L-1,L-2, L-3, L-4,L-5, S-1 ਠੀਕ ਨਹੀਂ ਹਨ,,, ਕੀ ਇਸ ਦੀ ਕੋਈ ਦਵਾਈ ਹੈ, ਕਿਰਪਾ ਕਰਕੇ ਇਸ ਵਾਰੇ ਜਾਣਕਾਰੀ ਦਿੱਤੀ ਜਾਵੇ । ਤੁਹਾਡੇ ਜਵਾਬ ਦੇ ਇੰਤਜ਼ਾਰ ਵਿੱਚ ਤੁਹਾਡੀ ਸ਼ੁੱਭ ਚਿੰਤਕ ।❤

    • @jobanjanjua4088
      @jobanjanjua4088 Před 5 měsíci

      Dr Jaspreet kaur nal connect kro best Dr ne oh

  • @harsh_dhindsa01
    @harsh_dhindsa01 Před 7 měsíci +3

    Thanks veer ji

  • @jatinderbhatia7358
    @jatinderbhatia7358 Před 2 měsíci +1

    THANKS JI

  • @rachnaratra2630
    @rachnaratra2630 Před 11 měsíci +4

    Ur suggestions r very impressive sir.

  • @user-xn2wf2hk7j
    @user-xn2wf2hk7j Před 7 dny

    Waheguru ji Waheguru ji

  • @naranjansingh3804
    @naranjansingh3804 Před 11 měsíci +3

    Very good video. Thanks ji.

  • @BeantKaur-fr5vw
    @BeantKaur-fr5vw Před 11 měsíci +1

    Thnxx ji

    • @BeantKaur-fr5vw
      @BeantKaur-fr5vw Před 11 měsíci

      Sir ji mein tuhadi har ik add dekhde aa bht vadia tusi jankari dende ho tusi 👍👍👍👍

    • @BeantKaur-fr5vw
      @BeantKaur-fr5vw Před 11 měsíci

      Sir ji menu bht jiada problem aa body nu ki mein tuhade nal call te gall kr sakde aa

  • @ashokrishi6801
    @ashokrishi6801 Před 7 měsíci +1

    डॉक्टर गोयल साहब जी नमस्कार आपके बताए हुए नुक्से बहुत ही फायदा कर रहे हैं मेडिकल हॉल पर जो भी मिलता है हम खरीद कर उसका पूरा पूरा लाभ उठाते हैं आपका शुभचिंतक

  • @baljitkaur5933
    @baljitkaur5933 Před 5 měsíci +1

    Thank you 🙏

  • @barinderkaurhundal9856
    @barinderkaurhundal9856 Před 8 měsíci +1

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @RanjitKaur-dn6bj
    @RanjitKaur-dn6bj Před 11 měsíci +5

    Thank you so much doctor sahib 🙏🙏

  • @user-lj5iw7kh8m
    @user-lj5iw7kh8m Před měsícem

    🌹🙏🌹🙏🌹🙏 thenku daktar sahab ji bahut vadhia sujhao hai ji

  • @shobhajamba0187
    @shobhajamba0187 Před 8 měsíci +5

    Dr saab quantity v ds diyo kro. Fr hi ghar bna sakageee. 🙏🙏

  • @anuchopra5197
    @anuchopra5197 Před 5 měsíci +1

    Dr sahib good evening and abhagey

  • @gurmailsinghgill8487
    @gurmailsinghgill8487 Před 10 měsíci +8

    😊ਡਾਕਟਰ ਗੋਇਲ ਸਾਹਿਬ ਜੀ ਦਾ ਸੁਕਰੀਆ

  • @karanjeetsingh8189
    @karanjeetsingh8189 Před 3 měsíci +1

    Very nice

  • @gilldevraj9191
    @gilldevraj9191 Před 17 dny

    Dr Saab thank you very much very nice tips

  • @rajrai5657
    @rajrai5657 Před 7 měsíci +1

    ਗੋਡ ਬਲੈੱਸ ਯੂ ਡਾਕਟਰ ਸਾਹਿਬ ਆਈ ਫੀਲ ਸੋ ਬੈਟਰ ਆਈ ਜਸਟ ਟੇਕ ਯੂਅਰ medican ਥੈਂਕ ਯੂ ਬਲੈੱਸ you

  • @paramjeetkaur2267
    @paramjeetkaur2267 Před 6 měsíci

    Thanksji

  • @manju-rz6mv
    @manju-rz6mv Před 9 měsíci +1

    Thanks dr sahib

  • @palgill5522
    @palgill5522 Před 8 měsíci +1

    Thanks

  • @user-us8tt8uv4p
    @user-us8tt8uv4p Před 5 měsíci

    Thanks you veer ji

  • @kulwinderkaur2791
    @kulwinderkaur2791 Před 8 měsíci +1

    Nice advice thx g

  • @user-hh3tq6wl6l
    @user-hh3tq6wl6l Před rokem +12

    ਡੁਕਟਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਜੀਰਾ ਜਵੇਨ ਸੋਫ ਪਓਡਰ ਦਰਦਾ ਤੋ ਖਾਣਾ ਚਹਾਦਾ

  • @harmanrandhawa4609
    @harmanrandhawa4609 Před rokem +9

    ਬਹੁਤ ਜਾਣਕਾਰੀ ਦਿੱਤੀ ਡਾਕਟਰ ਸਭ ਧੰਨਵਾਦ ਤੁਹਾਡਾ

  • @gurdevkaur1209
    @gurdevkaur1209 Před 4 měsíci +2

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @HarpreetSingh-jf8zu
    @HarpreetSingh-jf8zu Před 8 měsíci +1

    ਬਹੁਤ ਵਧੀਆ ਜੀ

  • @hardeepkaur-js1jy
    @hardeepkaur-js1jy Před 5 měsíci

    Thanks doctor sahib g

  • @gurbakshbadwal8765
    @gurbakshbadwal8765 Před 4 měsíci

    Thankyou

  • @zaildarcheema106
    @zaildarcheema106 Před 13 dny +1

    ਡਾਕਟਰ ਸਾਹਿਬ ਜੀ ਮੇਰੇ ਗੋਡੇ ਵਿੱਚ ਥੋੜਾ ਗੈਪ ਪੈ ਗਿਆ ਹੈ ਕੀ ਇਹ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਜਾਵੇਗਾ ਇਹ ਦਵਾਈ ਕਿਥੋਂ ਮਿਲ ਸਕਦੀਆ ਲੁਧਿਆਣਾ ਜਿਲਾ ਇਹਨਾਂ ਤਿੰਨਾਂ ਚੀਜਾਂ ਨੂੰ ਕਿਵੇਂ ਖਾਣਾ ਚਾਹੀਦਾ

  • @manpreetkaur5902
    @manpreetkaur5902 Před 4 měsíci +1

    too super vid

  • @sukhwantsingh2513
    @sukhwantsingh2513 Před rokem +1

    Goyal, sahib, thank you, thankyou, thankyou,very,good, job

  • @sunitaverma1969
    @sunitaverma1969 Před 7 měsíci

    Thanks 🙏

  • @GurmeetKaur-yg4oi
    @GurmeetKaur-yg4oi Před měsícem

    Waheguru tandoori Bakshi

  • @reshamkaur1601
    @reshamkaur1601 Před 6 měsíci

    Thinks doctar sab ji

  • @balvinderkaurkhalsa5336
    @balvinderkaurkhalsa5336 Před 6 měsíci

    Very nice thankx Dr veer ji🙏🙏

  • @jaswantsingh-li5lf
    @jaswantsingh-li5lf Před rokem +9

    ਡਾਕਟਰ ਸਾਹਿਬ ਜੀ ਇਹ ਜੋ ਕੈਪਸੂਲ ਤੁਸੀਂ ਦਸਿਆ ਹੈ ਇਸ ਨੂੰ ਖਾਣ ਦਾ ਤਰੀਕਾ ਬੀ ਨਾਲ ਦੱਸ ਦਿਆ ਕਰੋ ਜੀ ਔਰ ਨਾਲ ਕੋਈ ਭਰਹੈਜ ਜੋ ਨਹੀਂ ਖਾਣਾ ਉਹ ਬੀ ਜਰੁਰ ਦੱਸ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬੀ ਅਤੇ ਧਰਮਿੰਦਰ ਜੀ ਦਾ ਬੀ

  • @SandeepSingh-jo8lv
    @SandeepSingh-jo8lv Před 5 měsíci

    Sir g good news

  • @jaswantsingh-li5lf
    @jaswantsingh-li5lf Před rokem +2

    ਐਲੋ ਵੀਰਾ ਦਾ ਨਾਮ ਪੰਜਾਬੀ ਵਿੱਚ ਕੀ ਕੁਮਾਰ ਕਹਿੰਦੇ ਹਨ ਡਾਕਟਰ ਸਾਹਿਬ ਜੀ ਇਸ ਬਾਰੇ ਬੀ ਦਸਿਆ ਜਾਵੇ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ

  • @MonikaSingla-ek5eb
    @MonikaSingla-ek5eb Před 2 měsíci

    Namaste sir 👏

  • @shivsandhu2039
    @shivsandhu2039 Před 6 měsíci

    Thanks g

  • @BalwinderKaur-yr4oc
    @BalwinderKaur-yr4oc Před 6 měsíci

    Thank you sir

  • @user-xm4nl9fj8o
    @user-xm4nl9fj8o Před 9 měsíci +1

    Good morning sir ,main ajj pehli var program dekheya ji tuhad bot badiya h ji sir meri,problem h ji meri akhan,,(eyes)bot blink krdiya h main es ton bot preshan ha ji koi nuksan DSO ji

  • @amrikkaur5972
    @amrikkaur5972 Před rokem +3

    Thanks Dr sahib ji

  • @KulwinderKaur-ty7eo
    @KulwinderKaur-ty7eo Před měsícem

    Good doctor saab ji

  • @HappyCupcakes-sr5tr
    @HappyCupcakes-sr5tr Před 8 měsíci

    Think you very much

  • @ButasinghBrar-uf5ib
    @ButasinghBrar-uf5ib Před 10 měsíci +1

    Good 👍

  • @RajeshKumar-ci5px
    @RajeshKumar-ci5px Před 5 měsíci

    NICE

  • @gittug4606
    @gittug4606 Před 10 měsíci

    Very thanks sir

  • @sarojrani2116
    @sarojrani2116 Před 9 měsíci

    Bàught badhiya video

  • @lakhwinderkaur9444
    @lakhwinderkaur9444 Před rokem +4

    ਡਾਕਟਰ ਜੀ ਪਿੱਤੇ ਦੀਆ ਪੱਥਰੀਆ ਦਾ ਇਲਾਜ ਕੀ ਹੈ ਅਪਰੇਸ਼ਨ ਦੀ ਲੋੜ ਨਾ ਪਵੇ

    • @radharani1865
      @radharani1865 Před rokem +1

      Moga jao three month medicine khao free mildi Wednesday nu

    • @harbhajansinghdhillon7248
      @harbhajansinghdhillon7248 Před rokem

      😂❤3❤😂

    • @HardeepSingh-lm6xv
      @HardeepSingh-lm6xv Před 5 měsíci

      ​@@radharani1865 veer address pura de skde ho

    • @jobanjanjua4088
      @jobanjanjua4088 Před 5 měsíci +1

      Dr Jaspreet kaur nal connect kro best Dr ne oh.ohne ne 28 mm diyn ਪੱਥਰੀ da elaaz v medicine te diet nal kita

  • @sukhwantsingh107
    @sukhwantsingh107 Před 7 měsíci

    Thank you Dr shaib ji

  • @jasmeetkaur-od9ve
    @jasmeetkaur-od9ve Před rokem +1

    Very good

  • @rktandon7509
    @rktandon7509 Před 6 měsíci

    Thanks ji ❤

  • @BaldevSingh-yh8hg
    @BaldevSingh-yh8hg Před 11 měsíci +1

    Dr shaib ji ❤ se salout ji

  • @manjeetkhangura3816
    @manjeetkhangura3816 Před rokem +7

    Thanks very much Ji for sharing such a useful information 🙏

  • @SarbjitKaur-gd9bs
    @SarbjitKaur-gd9bs Před 28 dny

  • @user-lv6ni4vb3k
    @user-lv6ni4vb3k Před 5 měsíci +1

    ਡਾਕਟਰ ਸਾਹਿਬ ਜੀ ਮੈਨੂੰ ਲੱਕ ਲੱਤਾਂ ਬਾਹਾ ਵਿਚ ਕਾਲੋਟ ਜੰਮਦੇ ਹਨ ਘਰਲੋ ਇਲਾਜ ਦਸੋ ਜੀ ਮੇਹਰ ਬਾਨੀ ਹੋਵੇਗਾ ਜੀ 🙏🙏🙏🙏

  • @baliayurvedacarepunjab6191
    @baliayurvedacarepunjab6191 Před 2 měsíci

    Sat Shri Akal ji

  • @user-lv6ni4vb3k
    @user-lv6ni4vb3k Před 6 měsíci

    ਡਾਕਟਰ ਸਾਹਿਬ ਜੀ ਮੈਨੂੰ ਸਾਹ ਦੀ ਦਵਾਈ ਦੱਸੋ ਜੀ 🙏🙏

  • @kamaljitkaur3027
    @kamaljitkaur3027 Před rokem +2

    🙏🙏

  • @meenusingh954
    @meenusingh954 Před rokem +2

    Thanks doc j tusi nuske ta bhut badiy dasde o per tusi galla be bhut sohniy kerde estra naal parmatma nu be jaad kerva dita loka nu kitchen bare aware kerde thanku soooo much parmatma tuhanu lambi umer de doc n manu dasiya grec gat & gap kafi katda piya estra sade vaste sohne videos dende raho

  • @gurjeetkaurkaur1095
    @gurjeetkaurkaur1095 Před 2 měsíci +1

    Please dasseyo jaroor

  • @gurmeetkaurkaur3520
    @gurmeetkaurkaur3520 Před 6 měsíci

    Satsriakal ji goyl ji

  • @rajwantdhaliwal7845
    @rajwantdhaliwal7845 Před 5 měsíci

    So nice g

  • @rozanaroutine4238
    @rozanaroutine4238 Před 5 měsíci

    Thank🙏💕

  • @user-zm8tz5ke2g
    @user-zm8tz5ke2g Před 8 měsíci

    Thanks ji ram ram ji

  • @PARVEENKUMAR-js9mp
    @PARVEENKUMAR-js9mp Před rokem +3

    motapa charbi khtam di vidio bnao sir ji 40 waight c 57 ho geaa ji ghrelu nuksha dso guru ji

  • @SurjitSingh-pu1cu
    @SurjitSingh-pu1cu Před rokem

    Bhut bdia veer ji jroor trai karange

  • @SagarSingh-mi3he
    @SagarSingh-mi3he Před rokem +6

    Sir ah tino cheeja kive khina na pani nal,raat nu ya din vich

  • @diljeetahitan912
    @diljeetahitan912 Před 6 měsíci

    Ok

  • @jasvirahuja4097
    @jasvirahuja4097 Před 5 měsíci

    Nice 🙏🙏🙏🙏

  • @bgill5627
    @bgill5627 Před 6 měsíci

    ਗੋਇਲ ji thank you

  • @inderjitpannu4519
    @inderjitpannu4519 Před 11 měsíci +1

    Good job Dr sahib

  • @GurpreetSingh-kj7ge
    @GurpreetSingh-kj7ge Před rokem

    Thanks thanks

  • @GurpreetSingh-ls8jf
    @GurpreetSingh-ls8jf Před 8 měsíci

    Very good suggestion Sir

  • @darshinsidhu6718
    @darshinsidhu6718 Před 11 měsíci +1

    Very good job Dr sab 👍

  • @rajmixchannel4843
    @rajmixchannel4843 Před 10 měsíci

    Very many thanks ji for this information

  • @veenapanchhi6220
    @veenapanchhi6220 Před 3 měsíci

    Dr ji meri legs and shoulder bahu pain hai pls medicine bataye