AMRITSAR SATGUR SATWADI | BHAI DALBIR SINGH JI | PUNJABI DEVOTIONAL

Sdílet
Vložit
  • čas přidán 2. 06. 2024
  • AMRITSAR SATGUR SATWADI - 00:00
    HAR KI WADDEYAAEE DEKHO SANTO - 12:19
    NANAK TINKO SATGUR - 23:16
    MANN KYUN BAIRAAG KAREHGA - 29:44
    AAYE MIL GURSIKH - 42:02
    SIMRAN - 56:35
    T-Series Shabad Gurbani presents
    Song Details:
    Shabad: AMRITSAR SATGUR SATWADI
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL
    Shabad: HAR KI WADDEYAAEE DEKHO SANTO
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL
    Shabad: NANAK TINKO SATGUR
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL
    Shabad: MANN KYUN BAIRAAG KAREHGA
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL
    Shabad: AAYE MIL GURSIKH
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL
    Shabad: SIMRAN
    Album: AMRITSAR SATGUR SATWADI
    Singer: BHAI DALBIR SINGH JI
    Music: BHAI DALBIR SINGH JI
    Lyrics: TRADITIONAL . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • Hudba

Komentáře • 710

  • @simarjitkaurkhalsa8231
    @simarjitkaurkhalsa8231 Před 2 lety +14

    ਅੰਮ੍ਰਿਤਸਰ ਸਤਿਗੁਰ ਸਤਵਾਦੀ .ਜਿਤ ਨਾਤੇ ਕਊਆ ਹੰਸੁ ਹੋਵੈ 🙏🙏🙏🙏🙏🙏

  • @tharmindersingh897
    @tharmindersingh897 Před 2 lety +11

    ਵਾਹਿਗੁਰੂ ਜੀ ਦੀ ਮੇਹਰ ਭਾਈ ਸਾਹਿਬ ਜੀ ਤੇ ਜਿਹੜੀ ਏਨੀ ਮਿੱਠੀ ਤੇ ਸੁਰੀਲੀ ਆਵਾਜ਼ ਦੀ ਬਖਸ਼ਿਸ਼ ਕੀਤੀ।

  • @JASVIRSINGH-xs8ld
    @JASVIRSINGH-xs8ld Před 2 lety +5

    ਭਾਈ ਸਾਹਿਬ ਜੀ ਆਪ ਜੀ ਨੂੰ ਗੁਰੂ ਜੀ ਨੇ ਬਹੁਤ ਵਧੀਆ ਅਵਾਜ਼ ਦਿੱਤੀ ਹੈ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @sharanjitkaur5210
    @sharanjitkaur5210 Před 17 dny

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਨੇ ਆਪ ਨੂੰ ਬਹੁਤ ਹੀ ਰਸਭਿੰਨੇ ਕੀਰਤਨ ਦੀ ਦਾਤ ਬਖਸ਼ੀ ਹੈ, ਇਸ ਦੇ ਨਾਲ ਅਵਾਜ਼ ਵੀ ਬਹੁਤ ਰਸੀਲੀ ਹੈ, ਮਾਲਕ ਸਾਰੇ ਜਥੇ ਉੱਪਰ ਆਪਣੀ ਮਿਹਰ ਬਣਾਈ ਰੱਖਣ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ।

  • @premsinghpremsingh1453
    @premsinghpremsingh1453 Před rokem +5

    ਕਿਆ ਬਾਤ ਆ ਮਹਾਰਾਜ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਣ

  • @gianideepsinghpaontasahib
    @gianideepsinghpaontasahib Před 2 lety +72

    ਭਾਈ ਦਲਬੀਰ ਸਿੰਘ ਜੀ ਜਿੱਥੇ ਵੀ ਕੀਰਤਨ ਕਰਦੇ ਹਨ, ਦਰਬਾਰ ਸਾਹਿਬ ਜੀ ਵਾਲ਼ਾ ਮਾਹੌਲ ਬਣਾ ਦਿੰਦੇ ਹਨ । ਸਤਿਗੁਰੂ ਸਾਹਿਬ ਜੀ ਆਪਣੇ ਪਿਆਰੇ ਕੀਰਤਨੀਏ ਸਤਕਾਰਯੋਗ ਰਾਗੀ ਭਾਈ ਦਲਬੀਰ ਸਿੰਘ ਜੀ ਦੇ ਸਿਰ ਤੇ ਇਸੇ ਤਰ੍ਹਾਂ ਮਿਹਰਾਂ ਭਰਿਆ ਹੱਥ ਰੱਖਣ ਜੀ । 🙏🏻

  • @indrapalsingh2985
    @indrapalsingh2985 Před 2 lety +6

    ਅੰਮ੍ਰਿਤਸਰ ਸਿਫ਼ਤੀ ਦਾ ਘਰ 🙏

  • @nagikids4892
    @nagikids4892 Před 2 lety +7

    ਕੋਈ ਸਬਦ ਹੀ ਨਹੀ ਜਿੰਨੀ ਸਿਫਤ ਕੀਤੀ ਜਾਏ ਉਨੀ ਹੀ ਥੋੜੀ ਵਾਹਿਗੁਰੂ ਵਾਹਿਗੁਰੂ ਜੀ

  • @samshersingh824
    @samshersingh824 Před měsícem +3

    ਵਾਹਿਗੁਰੂ ਜੀ, ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ । ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਹੈ,,,,,

  • @tuhitu....2717
    @tuhitu....2717 Před 2 lety +3

    ਮੇਰੇ ਪਸੰਦੀਦਾ ਕੀਰਤਨੀਏ

  • @KulwantSingh-sv4qc
    @KulwantSingh-sv4qc Před 3 lety +19

    ਵਾਹ ਅਨੰਦ ਆ ਗਿਆ । ਸ਼ਬਦਾ ਨੂੰ ਮਿੱਠੀ ਅਵਾਜ਼ ਦੇ ਕੇ ਸੁਣਨ ਵਾਲਿਆਂ ਨੂੰ ਸਰਸ਼ਾਰ ਕਰ ਦਿੱਤਾ । ਪਰਮਾਤਮਾ ਤੁਹਾਡੀ ਅਵਾਜ਼ ਬੁਲੰਦ ਰੱਖੇ

    • @ManpreetKaur-he1ry
      @ManpreetKaur-he1ry Před 3 lety

      Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @gauravpunjabi8485
    @gauravpunjabi8485 Před 2 dny

    ਵਾਹਿਗੁਰੂ ਜੀ ਮੇਹਰ ਕਰੋ 🙏🏻

  • @SatnamSingh-hg3qj
    @SatnamSingh-hg3qj Před 8 měsíci +6

    ਐਸੀ ਆਵਾਜ਼ ਵਾਹਿਗੁਰੂ ਰੱਬੀ ਰੂਹਾਂ ਨੂੰ ਹੀ ਬਕਸ਼ਦਾ ਹੈ ਜੀ

  • @KuldeepKaur-vz7pe
    @KuldeepKaur-vz7pe Před 15 dny

    Waheguru g bhut piyar nal kirten kerde ne waheguru apna meher bhrya huth rukhen g waheguru g

  • @hsbhatia4738
    @hsbhatia4738 Před 8 měsíci +2

    ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਬਹੁਤ ਹੀ ਰਸਪੀਨਾ ਕੀਰਤਨ ਕਰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਬੜੀ ਬਖਸ਼ੀਸ਼ ਹੈ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @moderndudewithsignatur_1313
    @moderndudewithsignatur_1313 Před 5 měsíci +4

    ਵਾਹਿਗੁਰੂ ਜੀ

  • @gurvindersingh9993
    @gurvindersingh9993 Před 4 lety +27

    ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿਤ ਨਾਤੇ ਕਉਆ ਹੰਸ ਹੋਵੈ।।

  • @jassasinghkhalsa441
    @jassasinghkhalsa441 Před 5 lety +25

    ਵਾਹ ਜੀ ਵਾਹ ਅਨੰਦ ਹੀ ਅਨੰਦ ਹੈ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @inderjeetsingh2109
    @inderjeetsingh2109 Před 28 dny

    Dhan Dhan Guru Ramdas Sahib Ji Maharaj 🙏 🙏 🙏 🙏 🙏

  • @ranikalra4239
    @ranikalra4239 Před měsícem +1

    ਬਹੁਤ ਰਸਭਿੰਨੀ ਆਵਾਜ਼ ਹੈ ਜੀ।
    ਰੱਬ ਦੀ ਸ਼ੋਭਾ ਸੁਣ ਕੇ ਮਨ ਅਨੰਦਮਈ ਹੋ ਗਿਆ।
    ਰੱਬ ਮੇਹਰ ਬਣਾਈ ਰੱਖੇ।

  • @user-ww8wk2dq5j
    @user-ww8wk2dq5j Před měsícem

    Waheguru ji di aap de sir te kirpa hmesha bni rhe ji.

  • @Unknown-cr1xl
    @Unknown-cr1xl Před 2 lety +1

    ਵਹਿਗੁਰੂ ਜੀ ਬਹੁਤ ਕਿਰਪਾ ਸਿੰਘ ਸਾਹਿਬ ਜੀ ਤੇ

  • @rajpoottravels7084
    @rajpoottravels7084 Před 29 dny

    Dhan dhan ramdaas sahib ji Maharaj ji mehar kro naam sikhi bakhsho

  • @Sukhvindarsingh8650
    @Sukhvindarsingh8650 Před 22 hodinami

    Waheguru ji bahut mithi ਅਵਾਜ ਜੀ 🙏🙏🙏🙏🍁🍁🍁🍁🌹🌹🌹🌹🌺🌸🌺🌸🌸🌸🥀🥀🥀

  • @majorsingh5391
    @majorsingh5391 Před 2 lety

    Baba ji bahut wadhya vice ji waheguru ji kirpa karn

  • @manroopturna8301
    @manroopturna8301 Před měsícem +1

    ਧੰਨ ਗੁਰੂ ਰਾਮ ਦਾਸ ਜੀ ਮੰਨ ਨੂੰ ਠੰਡ ਪੈ ਜਾਦੀ ਆ ਗੁਰਬਾਣੀ ਸੁਣ ਕੇ ਇਹ ਖੰਡਾ ਬਹਿਮੰਡਾ ਦੇ ਮਾਲਕ ਵਹਿਗੁਰੂ ਜੀ ਕੌਟ ਕੌਟ ਪਰਣਾਮ

  • @arvinderkaur2832
    @arvinderkaur2832 Před 9 měsíci

    Tusi mere no one favorite ragi ho ji.waheguru ji hmesha ang sang rahen ji 🙏🏻 🙏🏻 🙏🏻

  • @harpreetkaur5078
    @harpreetkaur5078 Před 3 lety +6

    Waheguru ji ਮੇਹਰ ਭਰਿਆ ਹੱਥ ਹਮੇਸ਼ਾ ਸਿਰ ਤੇ ਰੱਖਣਾ ਜੀ l

  • @gurjindersingh3260
    @gurjindersingh3260 Před 2 lety +2

    ਧੰਨ ਧੰਨ ਗੁਰੂ ਰਾਮਦਾਸ ਜੀ

  • @raminderbirsinghkohli3853
    @raminderbirsinghkohli3853 Před měsícem

    Anand Anand Waheguru ji Shabad SunKe Sureli Awaz

  • @baljitsidhu8912
    @baljitsidhu8912 Před 2 lety +6

    ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।।🙏🙏🙏🙏🙏🌼🌾🌻🌺🌷🌷🌺🌻🌾🌾🌼🙏🙏

  • @simranjotsingh5214
    @simranjotsingh5214 Před 10 měsíci

    ਵਾਹਿਗੁਰੂ ਜੀ 🙏🙏

  • @amritkour6304
    @amritkour6304 Před rokem

    Waheguru ji waheguru ji waheguru ji waheguru ji waheguru ji waheguru ji

  • @gurmeetvirdi6549
    @gurmeetvirdi6549 Před 8 měsíci

    Waheguru ji🙏🙏Blissful Kirtan🙏🙏

  • @ShamsherSingh-ms9il
    @ShamsherSingh-ms9il Před 2 lety

    So nice Shabad Kirtan by Ragi Bhai Dalbir Singh Ji.

  • @kulwanthallan3133
    @kulwanthallan3133 Před rokem

    Satnam Shri Waheguru jioji Datiya jioji Tera lakh lakh shukar jioji bahut shukar and bahut bahut shukaria jioji

  • @RanjeetSingh-di5tq
    @RanjeetSingh-di5tq Před 5 měsíci

    Vha vha kya avaej h ese tra kirpa bni rve bhai sahb te

  • @gwudhay8604
    @gwudhay8604 Před 2 lety

    mere pathshah Guru Ramdass. G Sare. Ragi. Sahib te. kirpa. karde. Rahan

  • @jasminfaros9342
    @jasminfaros9342 Před 2 lety

    Waheguru ji 🙏
    Dhan dhan Shri Guru Nanak dev ji maharaj 🙏
    Dhan dhan Shri Guru Nanak dev ji da saara paarivar 🙏

  • @mankiratkaur0109
    @mankiratkaur0109 Před 24 dny

    Mere Guru Ram Das Ji Maharaj 🥺❤️🌍

  • @lovelubana5751
    @lovelubana5751 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @karmdhillon9453
    @karmdhillon9453 Před 3 měsíci +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @KuldeepSingh-ch8xx
    @KuldeepSingh-ch8xx Před 9 měsíci

    Bahut hi waheguru ji the Mehr hai Bhai sab te waheguru ji

  • @kuldeepsingh-nl1qx
    @kuldeepsingh-nl1qx Před 2 měsíci

    Wah ustad ji wah

  • @kuldipkaur3831
    @kuldipkaur3831 Před 8 měsíci

    Waheguru ji ghar parivar te mehar bharaya hath rakhna
    Sarbat da bhala karna ji

  • @user-ix1hf9ug8z
    @user-ix1hf9ug8z Před 2 měsíci +1

    ਧੰਨ ਧੰਨਗੁਰੂਰਾਮਦਾਸਜੀ

  • @JasbirSingh-vv2vn
    @JasbirSingh-vv2vn Před 4 měsíci

    Dhan Dhan Siri guru Ram Dass ji kirpa karni ji

  • @charanjeetsingh-xe6ti

    parmatma di awaz ❤️❤️❤️

  • @ManpreetSingh-jp3bk
    @ManpreetSingh-jp3bk Před 3 lety +3

    Waheguru ji❤❤❤🙏🙏🙇‍♂🙇‍♂

    • @varinderkumar9091
      @varinderkumar9091 Před 3 lety

      Waheguru waheguru waheguru waheguru waheguru waheguru waheguru waheguru waheguru waheguru waheguru waheguru

    • @varinderkumar9091
      @varinderkumar9091 Před 3 lety +2

      🌟🌟🌟🌟🌟🌟🌟🌟🌟🌟🌟

    • @varinderkumar9091
      @varinderkumar9091 Před 3 lety +1

      Star a Baba g 🙏

    • @garvitmunjal2655
      @garvitmunjal2655 Před 2 lety +1

      Wahe guru waheguruji Nanak nam jahaj😇 Jo cahdhy so uatary waheguruji Nanak nam jahaj Jo cahdhy so uatary paar

  • @sidhurecodsmanch7207
    @sidhurecodsmanch7207 Před rokem +1

    ਭਾਈ ਸਾਹਿਬ ਜੀ ਬਹੁਤ ਵਧੀਆ ਜੀ

  • @ushaaulakh6941
    @ushaaulakh6941 Před rokem

    Bhai ji Dalveersinghji de kanth te hari ji da wasa h ik elahi noor h Sat nam sri wahe guruji

  • @gurpejsingh3866
    @gurpejsingh3866 Před 2 lety

    Wahe guru g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏wahe guru g

  • @ajitpalsekhon1863
    @ajitpalsekhon1863 Před 10 měsíci

    WAHEGURU Ji Di KIRPA HAI BHAI SAHIB Ji Te

  • @jyotikaur7418
    @jyotikaur7418 Před 5 měsíci +1

    ਵਾਹਿਗੁਰੂ ਜੀ👏🏻

  • @DavinderSingh-ps6vg
    @DavinderSingh-ps6vg Před 2 lety +23

    ਭਾਈ ਦਲਬੀਰ ਸਿੰਘ ਜੀ ਦੀ ਮਿੱਠੀ ਅਵਾਜ ਵਿੱਚ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ 💞💞💞

  • @santsingh5883
    @santsingh5883 Před 2 lety +1

    Awesome and awesome

  • @Hunterjatt79
    @Hunterjatt79 Před 2 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌼🌹🙏

  • @sgneducation9998
    @sgneducation9998 Před rokem

    Too good . Sarvar ander hira moti. Waheguru aapke bacche hai .kirpa karo.. waheguru dandvat programme

  • @simarjitkaurkhalsa8231

    ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਸੁਨਣ ਵਾਲਿਆਂ ਤੇ ਸਬ ਨੂੰ ਨਾਮ .ਸੇਵਾ ਸਿਮਰਨ ਦੀ ਦਾਤ ਬਖਸ਼ਣ 🙏🙏🙏🙏🙏🙏

  • @ManjitKaur-fg9iy
    @ManjitKaur-fg9iy Před 2 lety +1

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @upkarkaur8709
    @upkarkaur8709 Před 9 měsíci

    ਭਾਈ ਦਲਬੀਰ ਜੀ ਜਿਥੇ ਵੀ ਕੀਰਤਨ ਕਰਦੇ ਹਨ ਮੈਨੁ ਇੰਜ ਲੱਗਦਾ ਹੈ ਮੈਂ ਦਰਬਾਰ ਸਾਹਿਬ ਜੀ ਦੇ ਘਰ ਬੈਠੀ ਆ

  • @PARMINDERSINGH-yj4ku
    @PARMINDERSINGH-yj4ku Před rokem

    Bhai dalbir singh ji nice shabad nice awaaj

  • @notoriousking8541
    @notoriousking8541 Před 2 lety

    Waheguru ji CHARDIKALAN bakshan 🙏🙏🙏🙏🥰🥰🥰🥰

  • @Naturalvillagegarden445

    Waheguru ji waheguru ji waheguru ji waheguru ji

  • @karpalsingh9949
    @karpalsingh9949 Před 10 měsíci +1

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @indianlife5991
    @indianlife5991 Před 3 lety +1

    ਵਾਹ ਜੀ ਵਾਹ ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ਼ ਹੈ ਜੀ

  • @baljitthindthind6861
    @baljitthindthind6861 Před 3 lety +185

    ਭਾਈ ਦਲਬੀਰ ਸਿੰਘ ਜੀ ਗੁਰੂ ਰਾਮ ਦਾਸ ਜੀ ਦੀ ਕਿਰਪਾ ਨਾਲ ਕਿਸੇ ਵਿਰਲੇ ਰਾਗੀ ਨੂੰ ਹੀ ਅਜਿਹੀ ਆਵਾਜ ਨਸੀਬ ਹੁੰਦੀ ਹੈ।

  • @Punjabijazba
    @Punjabijazba Před 2 lety

    Mai neer veh veh chlleai jio...eni vairaagmai eni vairaagmai Kya baat hai akhan sejal ho gaian.. Sidhi atma te asar kardi hai gurbani plus baba g di awaz combination very joyful for all .

  • @upkarkaur8709
    @upkarkaur8709 Před 9 měsíci +3

    ਭਾਈ ਦਲਬੀਰ ਸਿੰਘ ਜੀ ਨੂੰ ਤੰਦਰੁਸਤੀ ਦੇਵੇ ਅਤੇ ਵਾਹਿਗੁਰੂ ਸਿਰ 'ਤੇ ਮੇਹਰ ਭਰਿਆ ਹਥ ਰਖਣ

  • @PBX29.93
    @PBX29.93 Před 3 lety +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @premlalpremlal5900
    @premlalpremlal5900 Před 3 měsíci +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @SandeepSingh-cs7qj
    @SandeepSingh-cs7qj Před 4 měsíci +1

    Dhan dhan shri guru Ramdas ji meher karo waheguru ji rehem Karo taras Khao 🙏🙏🙏🙏🙏🙏🙏

  • @ManjeetKaur-de4tf
    @ManjeetKaur-de4tf Před rokem +2

    Heart touching voice bahut annand aayee ji Satguru ji kee bahut kirpa aap upper hai ji🙏🙏🙏🙏🙏🙏🙏🙏🙏🙏🙏🙏

  • @Parvinderhanda
    @Parvinderhanda Před 2 lety +1

    🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
    🚩ੴ ਵਾਹਿਗੁਰੂ ਜੀ ਕੀ ਫਤਿਹ ☬🚩

  • @AmanSingh-uw4xs
    @AmanSingh-uw4xs Před 2 lety +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਮਹਾਰਾਜ ਰਹਿ ਮਤ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਪਣੇ ਚਰਨਾ ਨਾਲ ਜੋੜ ਲਵੋ ਜੀ ਤੂਹਾਡਾ ਹੀ ਆਸਰਾ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਹਿ ਦਾਤਾ ਮੇਹਰ ਕਰੇ 🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲❤❤❤❤❤❤❤❤❤❤❤❤

  • @jasbirsingh8132
    @jasbirsingh8132 Před 11 měsíci +1

    ਧੰਨ ਧੰਨ ਰਾਮਦਾਸ ਗੁਰੁ ਜੀ।

  • @Gagan562
    @Gagan562 Před 11 měsíci

    Dhan dhan guru ramdas ji waheguru ji

  • @rajindersinghsingh1311

    ਵਾਹ ਜੀ ਵਾਹ ਬਹੁਤ ਵਧੀਆ ਆਵਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @navpreetkaurmaan1515
    @navpreetkaurmaan1515 Před 11 měsíci

    Waheguruji ka Khalsa waheguruji ki fateh❤

  • @amarjitsingh9449
    @amarjitsingh9449 Před 2 lety

    Dhan Dhan Shiri Guru Ram Das ji Maharaj ji

  • @chanis.p4477
    @chanis.p4477 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhdevSingh-jf6us
    @SukhdevSingh-jf6us Před 6 dny

    Waheguru ji hi🙏🙏🙏🙏🙏

  • @SatishKumar-wk8tm
    @SatishKumar-wk8tm Před 3 lety +6

    Aap ji TeDhan Dhan Guru Ram das ji dee Apaar kirpa hai 🙏🙏

    • @andrewcarnegie4828
      @andrewcarnegie4828 Před 2 lety

      Waheguru ❤️ waheguru ❤️ waheguru ❤️ waheguru ❤️ waheguru ❤️ waheguru ❤️

  • @veerkour8868
    @veerkour8868 Před rokem

    Waheguru g Mehr krni SB te 🙏♥️♥️

  • @TaraSingh-tt9ov
    @TaraSingh-tt9ov Před 3 lety +1

    Waheguru jio

  • @JasbirSingh-nm4fm
    @JasbirSingh-nm4fm Před 3 lety

    ਟਿਕ ਕੇ ਗਾ ਰਹੇ ਹਨ,ਵਾਹਿਗੁਰੂ ਕਿਰਪਾ ਬਣਾਹੀ ਰੱਖੇ🙏

  • @santsingh5883
    @santsingh5883 Před 2 lety +1

    Great efforts bhai sahib

  • @bineykrishan5968
    @bineykrishan5968 Před 2 lety

    Bhai ji mann thahar gaya hai wahe guru

  • @indianlife5991
    @indianlife5991 Před 3 lety +1

    ਆਪ ਜੀ ਦੀ ਅਵਾਜ਼ ਵਿੱਚ ਸਬਦ ਸਰਬਣ ਕਰਕੇ ਬਹੁਤ ਵਧਿਆ ਲੱਗਿਆਂ ਜੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ

  • @gurbaajsingh-qo4rw
    @gurbaajsingh-qo4rw Před 19 dny

    Wahgurji

  • @satpreetkaur117
    @satpreetkaur117 Před 2 lety

    ਵਾਹ ਜੀ ਕੀਰਤਨ ਸੁਣ ਕੇ ਮਨ ਆਨੰਦਿਤ ਹੋ ਗਿਆ ਵਹੇ ਗੁਰੂ ਆਪ ਜੀ ਨੂ ਅੈਸੀ ਹੀ ਦਾਤ ਬਖ਼ਸੇ

  • @harrylovely5318
    @harrylovely5318 Před 4 měsíci

    🙏🏻waheguru ji🙏🏻

  • @lakhvinderrajput1880
    @lakhvinderrajput1880 Před 2 lety

    Waheguru ji di kirpa ise tarah bani rahe🙏

  • @manpreetkalra9742
    @manpreetkalra9742 Před 4 měsíci

    Dhan guru nanak

  • @amarjeetsingh3728
    @amarjeetsingh3728 Před rokem +1

    Waheguruji kalyug vjich kirtan pardhana bhai sahab ji waheguru tuhanu changi sehat bakhshe te tusi sangat di sewa karde raho

  • @jagjitsingh9094
    @jagjitsingh9094 Před rokem +1

    Wahe guru wahe guru wahe guru wahe guru wahe guru wahe guru wahe guru wahe guru wahe guru wahe guru wahe

  • @kuldeepmann8459
    @kuldeepmann8459 Před 2 lety +1

    🙏 ਵਾਹਿਗੁਰੂ ਜੀ

  • @SukhdevSingh-jf6us
    @SukhdevSingh-jf6us Před 4 dny

    Waheguru ji 🙏🙏🙏🙏🙏

  • @gurindersethi9854
    @gurindersethi9854 Před 3 lety +1

    VERY NYC VIOCE

  • @harbanskhumi8664
    @harbanskhumi8664 Před rokem

    Bhai dalbir singh ji jadon kirtan karde ne taan inj lagda h k guru ram das ji di God cb baithe hoiye🙏