Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale

Sdílet
Vložit
  • čas přidán 14. 05. 2024
  • Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale
    00:00 ਐਸਾ ਪ੍ਰੀਤਿ ਕਰਹੁ ਮਨ ਮੇਰੇ ।।
    10:05 ਕਰਿ ਕਿਰਪਾ ਤੇਰੇ ਗੁਣ ਗਾਵਾ ।‌।
    21:06 ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ‌।।
    29:11 ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ‌।।
    35:00 ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ।।
    45:33 ਅਲਾਹ ਪਾਕੰ ਪਾਕ ਹੈ ਸਕ ਕਰੳੁ ਜੇ ਦੂਸਰ ਹੋਇ‌‌ ।।
    56:42 ਕਿਨਕਾ ਏਕ ਜਿਸੁ ਜੀਅ ਬਸਾਵੈ ।।
    ~~~~~~~~~~~~~~~~~~~~~~~~~
    #NonStopShabad #SpecialShabad #LiveGurbani #kirtan #Live #gurbani #shabad #kirtan #BhaiMehtabSinghJalandarWale #liverecording #sikhyouthpb
    🎥Live Recording
    ★Website :- sikhyouthpb.blogspot.com/
    ★CZcams channel :- / @sikhyouthofpunjab
    ★Facebook page :- / sikhyouthpb
    ★Instagram Page :- / sikhyouthpb
    ★Twitter Account :- / sikhyouthpb
    ★Pinterest Account :- / sikhyouthpb
    ★Gmail account :- sikhyouthpb@gmail.com
    ★Tumblr account :- Tumblr.com/sikhyouthpb
    ★Sharechat account :- Sharechat.com/sikhYouthpb
  • Hudba

Komentáře • 1,7K

  • @ConfusedCorgi-xg4kh
    @ConfusedCorgi-xg4kh Před 11 dny +5

    ਜਦ ਤੱਕ ਇਹ ਸ਼ਬਦ ਸੁਣਨ ਨਾਲ ਲਈਏ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੋਹਣੇ ਸ਼ਬਦ ਹੈਗੇ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਰੱਖਣ ਜੀ

  • @pritpalsingh9096
    @pritpalsingh9096 Před 2 lety +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @VPJSAPS
    @VPJSAPS Před rokem +6

    ਅਨੰਦ ਹੀ ਅਨੰਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pb12lyrics50
    @pb12lyrics50 Před 8 měsíci +9

    ਰੂਹ ਨੂੰ ਸਕੂਨ ਦੇਣ ਵਾਲ਼ੇ ਸ਼ਬਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @googlemaster9775
    @googlemaster9775 Před 2 lety +9

    Waehguru waehguru waehguru waehguru waehguru waehguru waehguru waehguru waehguru waehguru waehguru waehguru waehguru waehguru

  • @RanjitSingh-rn9uc
    @RanjitSingh-rn9uc Před 2 lety +13

    ਵਾਹਿਗੁਰੂ ਜੀ, ।

  • @sukhwantsingh5612
    @sukhwantsingh5612 Před rokem +16

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਸਾਹਿਬ ਜੀ 🙏

  • @jaibharti5469
    @jaibharti5469 Před 7 měsíci +19

    ਵਾਹ ਭਾਈ ਮਹਿਤਾਬ ਸਿੰਘ ਜੀਓ ।ਨਾਮ ਦੇ ਅਨਸਾਰੀ ਹੋ ਕਿ ਨਾਮ ਰਸ ਦੀ ਸ਼ੀਤਲਤਾ ਦੀ ਬਾਰਸ਼ ਕਰਦੇ ਹੋ।ਸਾਰੇ ਜੱਥੇ ਨੂੰ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋਣ ਜੀਓ
    🙏🙏🙏🙏

  • @iqbalsingh2302
    @iqbalsingh2302 Před 3 lety +11

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @balvirkaur7438
    @balvirkaur7438 Před 3 lety +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pritpalkaur5600
    @pritpalkaur5600 Před rokem +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਸਰਬਤ ਦਾ ਭਲਾ ਕਰੇ

  • @Danger_Zone339
    @Danger_Zone339 Před 5 měsíci +9

    Dhan Dhan Sri Guru Nanak Devji MeharKaro Baba ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @armanjotsinghjhajj9070
    @armanjotsinghjhajj9070 Před 3 lety +13

    ਵਾਹਿਗੁਰੂ ਜੀ

  • @user-sy2fl8me8g
    @user-sy2fl8me8g Před 18 dny +1

    ❤ ਸ਼ਾਂਤ ਹੋ ਜਾਂਦਾ ਗੁਰਬਾਣੀ ਸੁਣ ਕੇ

  • @garryjohal4357
    @garryjohal4357 Před rokem +8

    ਵਾਹਿਗੁਰੂ ਜੀ
    ਕਿਨਾ ਪਿਆਰਾ ਸ਼ਬਦ ਆ
    ਵਾਹਿਗੁਰੂ ਵਾਹਿਗੁਰੂ

  • @KulwinderSingh-vj7jd
    @KulwinderSingh-vj7jd Před 2 lety +9

    ਬਹੁਤ ਖੂਬਸੂਰਤ ਸ਼ਬਦ ਗਾਇਨ ਕੀਤਾ ਹੈ ਭਾਈ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪਜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ

  • @JasveerSingh-jf3du
    @JasveerSingh-jf3du Před 3 lety +17

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @JashanpreetSingh-jl6lv
    @JashanpreetSingh-jl6lv Před měsícem +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏❤️🙏

  • @sonybainslakha3949
    @sonybainslakha3949 Před 28 dny +1

    ਵਾਹਿਗੁਰੂ ਜੀ 🎉❤

  • @akashdeepsingh9344
    @akashdeepsingh9344 Před 2 lety +10

    ਵਾਹਿਗੁਰੂ ਜੀ🙏🏻🙏🏻🙏🏻

  • @violetdecoration5862
    @violetdecoration5862 Před 2 lety +7

    🙏🙏🙏🙏🙏🙏🙏🙏🙏🙏🙏🙏🙏
    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
    🙏 ਵਾਹਿਗੁਰੂ ਜੀ 🙏🙏🙏🙏🙏🙏🙏🙏

  • @amarjitsidhu5124
    @amarjitsidhu5124 Před 17 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @Dr_jass
    @Dr_jass Před 2 lety +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bachittarsingh3770
    @bachittarsingh3770 Před rokem +20

    ਵਾਹਿਗੁਰੂ ਤੇਰਾ ਸ਼ੁਕਰ ਹੈ।🙏🙏

  • @sarbjeetkaur1511
    @sarbjeetkaur1511 Před měsícem +1

    ਵਾਹਿਗੁਰੂ ਜੀ ਮਿਹਰ ਕਰੋ 🙏🥺🥺🙏🙏🙏🙏🙏🙏🙏

  • @gurirattipur7611
    @gurirattipur7611 Před rokem +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AvtarSingh-cr7eu
    @AvtarSingh-cr7eu Před rokem +13

    ਮਨ ਗੱਦ ਗੱਦ ਹੋਇਆ ਨਿਹਾਲ ਨਿਹਾਲ
    ਭਾਈ ਸਾਹਿਬ ਵਾਰੇ ਵਾਰੇ ਜਾਈਏ ਬਹੁਤ ਬਹੁਤ ਸੁੰਦਰ ਆਵਾਜ਼ ਸ਼ਬਦ ਸੋਹਣੇ
    ਸਤਿਗੁਰ ਚੜਦੀਆਂ ਕਲਾਂ ਬਖਸ਼ਣ 🙏

  • @kirakabiraj4760
    @kirakabiraj4760 Před 2 lety +5

    ਸਤਿ ਨਾਮ ਸ੍ਰੀ ਵਾਹਿਗੁਰੂ ਜੀ 🙏🙏👏👏👏

  • @Rajindersingh-uv1td
    @Rajindersingh-uv1td Před měsícem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhvindersingh-rn5wc
    @sukhvindersingh-rn5wc Před 26 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @DreamMarinerRK
    @DreamMarinerRK Před 10 měsíci +25

    ਧੁਰ ਦਰਗਾਹੀ ਅੰਮ੍ਰਿਤ ਬਾਣੀ,,ਰੂਹ ਦੀ ਖ਼ੁਰਾਕ ਖੂਬਸੂਰਤ ਰਸ ਭਿਨੀ ਆਵਾਜ਼,,, ਜ਼ਿੰਦਗੀ ਚ ਚੱਲਦੇ ਰਹੋ ਖਾਲਸ਼ਾ ਜੀ👍💐👌

  • @SoniSingh-xd5he
    @SoniSingh-xd5he Před rokem +11

    🙏🙏ਬਾਰ ਬਾਰ ਸਿਰ ਝੁਕਦਾ ਹੈ ਮਹਾਰਾਜ ਬਾਣੀ ਦੇ ਆਗੇ ।👋👋❤❤❤❤❤

  • @kuljeetsinghvirdi1290
    @kuljeetsinghvirdi1290 Před rokem +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-jh5qu4dj7y
    @user-jh5qu4dj7y Před 2 měsíci +11

    ਬਹੁਤ ਸੁੰਦਰ ਆਵਾਜ਼ ਹੈ ਜੀ

  • @PardeepSingh-fc4zh
    @PardeepSingh-fc4zh Před 2 lety +12

    ਵਾਹਿਗੁਰੂ ਜੀ 🙏🙏❤️🙏

  • @user-zr9wb4ll7l
    @user-zr9wb4ll7l Před 25 dny +1

    ਸਤਨਾਮ ਜੀ ਵਾਹਿਗੁਰੂ ਜੀ ਧੰਨ

  • @subhkarmanbaring8332
    @subhkarmanbaring8332 Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @kuldeepmann8459
    @kuldeepmann8459 Před 3 lety +9

    🙏 ਵਾਹਿਗੁਰੂ ਜੀ

  • @bakshissingh5071
    @bakshissingh5071 Před 3 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏

  • @sukhwinderkaur4319
    @sukhwinderkaur4319 Před 5 měsíci +2

    ਸਤਨਾਮ ਵਾਹਿਗੁਰੂ ਜੀ

  • @allinone8287
    @allinone8287 Před 2 lety +18

    ਧੰਨ ਗੁਰੂ ਨਾਨਕ 🙏🙏💕

    • @kanwaljitkaur8504
      @kanwaljitkaur8504 Před 2 lety +1

      Waheguru ji tuhanu hmeshan chardi kalla ch rakhn 🙏🙏🙏,

  • @kalajatt6451
    @kalajatt6451 Před 2 lety +6

    Wahguru g wahguru g wahguru g wahguru g wahguru g wahguru g wahguru g wahguru g wahguru g

  • @kamaljitsingh3307
    @kamaljitsingh3307 Před 2 měsíci +18

    ਵਾਹਿਗੁਰੂ ਜੀ ਨੇ ਬਹੁਤ ਹੀ ਬਖਸ਼ਿਸ਼ ਕੀਤੀ ਹੈ ਜੀ ਆਪ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਰਹੋ ਜੀ

  • @nirmalsinghganga6950
    @nirmalsinghganga6950 Před 4 měsíci +18

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਭਾਈ ਸਾਹਿਬ ਤੁਹਾਡੀ ਰਸਨਾ ਵਾਹਿਗੁਰੂ ਜੀ ਦੇ ਰਸ ਦੀ ਮਿਠਾਸ ਤੇ ਨਾਮ ਤਿ੍ਰਪਤੀ ਨੂੰ ਪੂਰਾਂ ਕਰਦੀ ਹੈ, ਬਹੁਤ ਖੂਬ

  • @violetdecoration5862
    @violetdecoration5862 Před 2 lety +19

    🙏🙏🙏🙏🙏🙏🙏🙏🙏🙏🙏🙏🙏
    🙏 ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ ਜੀ 🙏
    🙏 ਵਾਹਿਗੁਰੂ ਜੀ ਸੱਭ ਦੀ ਝੌਲੀ ਖੁਸ਼ੀਆ ਨਾਲ਼ 🙏
    🙏 ਭਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
    🙏🙏🙏🙏🙏🙏🙏🙏🙏🙏🙏🙏🙏

  • @mohani3558
    @mohani3558 Před 2 lety +25

    ਵਾਹਿਗੁਰੂ ਜੀ ਗੁਰੂ ਕਿਰਪਾ ਆਪ ਜੀ ਤੇ
    ਬਹੁਤ ਹੀ ਮਿਠਾਸ ਆਪ ਜੀ ਦੀ ਆਵਜ ਵਿਚ ਸਦਾ ਚੜਦੀ ਕਲਾ ਵਿਚ ਰਹੋ ਜੀ

  • @Danger_Zone339
    @Danger_Zone339 Před 6 měsíci +1

    Waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarminderSingh-cz4ol
    @HarminderSingh-cz4ol Před 18 dny +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤ mare veer ji adia he Meher rako baba ji

  • @gursevkaur7926
    @gursevkaur7926 Před rokem +67

    ਅਨੰਦਮਈ ਸਫ਼ਰ ਹਰ ਸੁਬਹ ਸ਼ਾਮ, ਭਾਈ ਮਹਿਤਾਬ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਦੇ ਕੀਰਤਨ ਨਾਲ ਅਨੰਦ ਆ ਜਾਂਦੇ ਰੱਬੀ ਰੂਹ ਭਾਈ ਸਾਹਿਬ

  • @ConfusedCorgi-xg4kh
    @ConfusedCorgi-xg4kh Před 3 měsíci +16

    ਵਾਹਿਗੁਰੂ ਜੀ ਮਹਾਂਰਾਜ ਜੀ ਮਹਾਂਰਾਜ ਜੀ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @VijaySingh-di9nc
    @VijaySingh-di9nc Před 2 lety +11

    ਵਾਹਿਗੁਰੂੂ ਜੀ👏👏👏👏

    • @VijaySingh-di9nc
      @VijaySingh-di9nc Před 2 lety +1

      ਧੰਨ ਗੁਰੂ ਨਾਨਕ ਤੂੰਹੀ ਹੀ ਨਿਰੰਕਾਰ👏👏👏🙏

  • @parshantchohan6578
    @parshantchohan6578 Před rokem +29

    ਪਿਆਰੇ ਮਹਿਤਾਬ ਜੀ,
    ਸ਼ਬਦ ਸੁਣ ਕੇ ਮੰਨ ਵਿੱਚ ਬਹੁਤ ਸ਼ਾਂਤੀ ਆਉਂਦੀ ਹੈ।

    • @user-wj9cs9yg6j
      @user-wj9cs9yg6j Před měsícem +1

      सत्य का भाई गुरुजी का गाना भोजपुरी🙏🙏🙏🙏🙏🙏🙏🙏

  • @baldevGsingh8393
    @baldevGsingh8393 Před rokem

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @sanjaykakkar1321
    @sanjaykakkar1321 Před rokem +1

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌷🌸🌷🌸🌷🌸🌷🌸🌷🌸🌷🌸🌷🌸

  • @gurpreetsinghgurpeetsigh2687

    ਭਾਈ ਮਹਿਤਾਬ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੀਰਤਨ ਕੀਤਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @varinderbanth8384
    @varinderbanth8384 Před 4 měsíci +23

    ਬਹੁਤ ਸੋਹਣੀ ਆਵਾਜ਼ ਬਹੁਤ ਹੀ ਸੋਹਣਾ ਸ਼ਬਦ ਮਨ ਨੂੰ ਛੂਹਦਾ ਹੈ ਇੱਕ ਘੜੀ ਨ ਮਿਲਤੇ ਤਾਂ ਕਲਿਜੁਗ ਹੋਤਾ

  • @GurpreetSingh-dx2go
    @GurpreetSingh-dx2go Před měsícem

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤❤❤❤❤❤❤❤❤❤❤❤❤❤❤❤❤❤❤

  • @jassgrewal6414
    @jassgrewal6414 Před 2 dny

    ਵਾਹਿਗੁਰੂ ਜੀ❤❤

  • @balwindersingh.1452
    @balwindersingh.1452 Před 2 lety +17

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @user-yz2zk7kk3o
    @user-yz2zk7kk3o Před 23 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SATNAMSINGH-oc5sj
    @SATNAMSINGH-oc5sj Před 4 měsíci +6

    Waheguruji ❣️ 💖 ❣️ 💖 ❣️ 💖 ❣️

  • @bikramjosan5437
    @bikramjosan5437 Před 3 měsíci +46

    ਟੁੱਟ ਚੁੱਕੇ ਦਿਲ ਨੂੰ ਜੋੜਨਦਾ ਕੰਮ ਕਰਦੀ ਹੈ ਜੀ ਗੁਰੂ ਸਾਹਿਬ ਜੀਆ ਦੀ ਬਾਣੀ

    • @kuljitkaur3104
      @kuljitkaur3104 Před 2 měsíci +2

      ਪੱਕੀ ਗੱਲ ❤

    • @ShabadGuru18
      @ShabadGuru18 Před 2 měsíci

      Sahi aa veer main v hun guru da asra laiya

    • @user-ek6ob4bt1b
      @user-ek6ob4bt1b Před 2 měsíci

      😮😂😮🎉🎉🎉😮😮😮😮😮😮😮😊

    • @kulwindersingh-mt6ie
      @kulwindersingh-mt6ie Před měsícem

      😊

    • @user-xe8yu2pz7e
      @user-xe8yu2pz7e Před 23 dny

      ​ଖଖିଈଗଗୀଗଖୁଖଖଖିଖଖଖୀଈଖଖାଖଣଖଖାଈଈଖଗଖିଉଖଖୀଖଖଖୀଆଖଖଖୀଢଖୀଖିଇଆଖଖିଈଗଖଗାଖଖ ଖୀଗିଖଖୀଖାଇଗଖାଅଇଇଖଖୀଖିଗାଇଇଖିଇଆଖଖାଇଇଇଗୀଈଊଗଗୀଗଙଗଗିଈଇଗଖଖୀଗଙଗିଇଖଗୀଇଗ ଖଡଛିଈଈଈଗଖଖୃଆଇଇଇଇଖୀଈଈଖେଈଇଇଈଈଈଈଇଈଈଗିଖୀଈଈଈଈଈଇଆଈଗୀଈଈଈଇଆଇଈଇଇଖି ଈଈଖଖିଈଇଖଖିଇଖଗଖାଗଗଗିଇଇଇଖାଖିଇଖିଇଈଈଗୀଇଇଇଇଖଗୀଈଈଇଗଖ ଆଇନ ଗଗନଈଖଖୀଇଇଇଗାଈଇଆଖୀଇଆଈଇଇଇଇଖିଈଇଇଇଗଖୀଈଗିଈଗଗଗଗଗଗଗିଗିଗଗଗଗଗଗଗଗଗଗଗଗଗଗଗଗଗଗି🎉ଆଇଇଆଆ ଇଇଖିଇଇଇଖିଇଖାଇ ଇଇଇଇଇଖଖଖଖାଆଗିଇଇିଗଗ ଗଗଗଗଗଗଗଗଗଗଗିଗଖଖିଗିଇଇଗୀଈଇଈଈଆଖାଈଇ ୀଈଈଖିଇଇଖଖିଇଆଇଈଉଖଖିଇଖଖିଇଇଇଖୀଇଗିଆଖିଆଖିଖ ଇଇଇଖଖଖଗୁଈଇଇଇଗଖଖଖ ଈଇଗଗିଗଖଖଖଗିଇଗଖୀଗ ଈଈଈଈଈଇଇଈୀଈଈଈଈଈଈଈୀଉଉ😂

  • @dilshauksinghbalbal5264
    @dilshauksinghbalbal5264 Před 2 měsíci +2

    ਬਹੁਤ ਹੀ ਆਨੰਦਮਈ ਕੀਰਤਨ ਗਾਇਨ ਕੀਤਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਤੇ❤❤

  • @gurpreetsinghgurpeetsigh2687

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @user-bi3kc1ep9o
    @user-bi3kc1ep9o Před 3 lety +4

    ਵਾਹਿਗੁਰੂ ਵਾਹਿਗੁਰੂ ਜੀ

  • @navisharma3993
    @navisharma3993 Před 2 měsíci

    ਵਾਹਿਗੁਰੂ ਵਾਹਿਗੁਰੂ ਜੀ

  • @varinderbanth8384
    @varinderbanth8384 Před 4 měsíci +40

    ਜਦ ਤੱਕ ਇਹ ਸ਼ਬਦ ਸੁਣ ਨੀ ਲਈਦਾ ਨਾ ਮਨ ਨੂੰ ਸ਼ਾਂਤੀ ਨਹੀਂ ਆਂਦੀ ਵਾਹਿਗੁਰੂ ਦੀ ਇਨੀ ਮਿਹਰ ਕਰਨ ਸ੍ਰੀ ਗੁਰੂ ਨਾਨਕ ਦੇਵ ਜੀ

  • @HappyHappy-pj5up
    @HappyHappy-pj5up Před 2 lety +6

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🙏

  • @inderbrar440
    @inderbrar440 Před 2 lety +29

    ਬਹੁਤ ਹੀ ਸੁੰਦਰ ਢੰਗ ਨਾਲ ਅੰਮ੍ਰਿਤ ਬਾਣੀ ਗਾਇਆ ਐ ਜੀ

  • @pb12lyrics50
    @pb12lyrics50 Před 8 měsíci +4

    ਹੈ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਹ ਸ਼ਬਦਾਂ ਦੀ ਆਵਾਜ਼ ਜਦ ਕੰਨੀ ਪੈ ਜਾਂਦੀ ਹੈ।
    ਤਾਂ ਮੋਇਆਂ ਵਿੱਚ ਜਾਨ ਪੈ ਜਾਂਦੀ ਹੈ

  • @darshansinghnagra3725
    @darshansinghnagra3725 Před měsícem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @tarlochansheena7241
    @tarlochansheena7241 Před 2 lety +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਆਨੰਦ ਆਉਦਾ ਜਦੋ ਐਨੀ ਮਿੱਠੀ ਅਵਾਜ ਵਿਚ ਗੁਰਬਾਣੀ ਸੁਣਨ ਨੂੰ ਮਿਲਦੀ ਏ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @guriqbalbajwaa
    @guriqbalbajwaa Před měsícem +6

    ਮਾਰਚ ਅਪ੍ਰੈਲ ੨੦੨੦ ਕੋਵਿਡ ਦੇ ਦਿਨਾਂ ਵਿੱਚ ਭਾਈ ਸਾਹਿਬ ਜੀ ਦਾ ਇਹ ਸ਼ਬਦ ਸੁਣਨਾ ਸ਼ੁਰੂ ਕੀਤਾ ਸੀ , ਜਦ ਤੱਕ ਸੁਣ ਨਹੀਂ ਲਈਦਾ ਮਨ ਨੂੰ ਸ਼ਾਤੀ ਨਹੀਂ ਮਿਲਦੀ ।

  • @sharanbirkhaira7556
    @sharanbirkhaira7556 Před rokem +9

    ਯੂਥ ਨੂੰ ਗੁਰਬਾਣੀ ਨਾਲ ਜੋੜਿਆ ਜਾਣ ਵਾਲਾ ਰਾਗੀ ਜੱਥਾ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਪਰਮਾਤਮਾ ਤੁਹਾਡੇ ਤੇ ਹੋਰ ਕਿਰਪਾ ਕਰਨ , ਤਾਂ ਜੋ ਤੁਹਾਡੇ ਤੋਂ ਹੋਰ ਸੇਵਾ ਕਰੀ ਜਾਵੇ

  • @gurwindersingh2008
    @gurwindersingh2008 Před měsícem

    ਸਤਿਨਾਮੁ ਵਾਹਿਗੁਰੂ ਜੀ 🙏❤️🙏

  • @kauribadhni6386
    @kauribadhni6386 Před 20 dny

    ਵਾਹਿਗੁਰ ਜੁ

  • @hirasingh2419
    @hirasingh2419 Před 3 lety +4

    ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਰਖਣ ਭਾਈ ਸਾਹਿਬ ਜੀ ਤੇ

  • @paramjitsinghkhalsa8358

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @Sukhdev-md9im
    @Sukhdev-md9im Před měsícem

    ਵਾਹਿਗੁਰ ਜੀ

  • @spmahay2536
    @spmahay2536 Před 2 lety +8

    ਵਾਹ ਜੀ ਵਾਹ ਅਨੰਦ ਆ ਗਿਆ ਵਾਹਿਗੁਰੂ ਜੀ ਨੇ ਬਹੁਤ ਰਸ ਬਖਸ਼ਿਆ ਜੀਭਾਂ ਨੂੰ

  • @kaurharjasleen1612
    @kaurharjasleen1612 Před 3 lety +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @user-ks8xb5yr5t
    @user-ks8xb5yr5t Před 2 měsíci

    ਵਾਹਿਗੁਰੂ ਵਾਹਿਗੁਰੂ ਜੀ🙏🙏

  • @gurpreetsingh5311
    @gurpreetsingh5311 Před 2 lety +19

    Veer g koi aisa din nhi
    Jis din mai tuhade sahabd na suna
    Aisi preet karo man mere
    Very best singing

  • @AmanDeep-uf6dp
    @AmanDeep-uf6dp Před 2 lety +6

    Waheguru ji mahar kron ji🙇🙇🙇🙇🙇🙇🙇

  • @mahipalsingh1480
    @mahipalsingh1480 Před 10 měsíci +1

    Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mohansingh9572
    @mohansingh9572 Před 2 lety +3

    ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜੀਓ 🌹🌹🌹🌹🌹🙏🙏☝

  • @gurpreetsinghgurpreetsingh5996

    ਬਹੁਤ ਸੁਰੀਲੀ ਆਵਾਜ ਹੈ ਭਾਈ ਸਾਹਿਬ ਜੀ ਦੀ

  • @simransingh9980
    @simransingh9980 Před rokem +31

    ਸਾਜਾਂ ਤੋਂ ਵਧੀਆ ਸੁਰੀਲੀ ਅਵਾਜ ,ਤੇ ਅਵਾਜ ਤੋਂ ਵਧੀਆ ਸਾਜ।( ਸਜੋ ਅਤੇ ਵਧੋ) ਵਹਿਗੁਰੂ🙏🙏🙏🙏🙏🙏

  • @jaideepsingh5014
    @jaideepsingh5014 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @aikaspreetsingh9466
    @aikaspreetsingh9466 Před 3 lety +6

    Waheguru ji

  • @gurcharandhillon8992
    @gurcharandhillon8992 Před 3 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਜੀ

  • @sanehsaini3925
    @sanehsaini3925 Před 3 měsíci +1

    ਤੇਰੇ ਦਰਸ਼ਨ ਕੋ ਲੋਚੇ ਹਰ ਕੋਈ
    ਪੂਰੇ ਭਾਗ ਪ੍ਰਾਪਤ ਹੋਇ।
    ਦਰਸ਼ਨ ਦੇਖ ਜੀਵਾ ਗੁਰ ਤੇਰਾ
    ਪੂਰਨ ਕਰਮ ਹੋਏ ਪ੍ਰਭ ਮੇਰਾ

  • @user-de6qq8yc2s
    @user-de6qq8yc2s Před 20 dny

    ਭਾਈ ਸਾਹਿਬ ਜੀ ਆਨੰਦ ਹੀ ਆਨੰਦ ਆਉਂਦਾ ਤੁਹਾਡੀ ਆਵਾਜ਼ ਚ ਗੁਰੂ ਦੀ ਬਾਣੀ ਸੁਣ ਕੇ

  • @NARINDERSINGH-my5tf
    @NARINDERSINGH-my5tf Před rokem +19

    ਵਾਹਿਗੁਰੂ ਜੀ🙏🙏ਵੀਰ ਜੀ ਤਸੀ ਬਹੁਤ ਵਧੀਆ ਕੀਰਤਨ ਕੀਤਾ ਬਹੁਤ ਸੋਹਣੀ ਅਵਾਜ਼ ਹੈ ਵਾਹਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰੇ ਕੀਰਤਨ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ ਜੀ🙏🌹🙏🌹🙏🌹🙏🌹🙏🌹🙏🌹🙏🌹🙏🌹🙏🏵️🌹🙏🏵️🌹🙏🏵️🌹🏵️👏👏👏

  • @bittusingh3259
    @bittusingh3259 Před 2 lety +2

    ਬਹੁਤ ਵਧੀਆ ਕੀਰਤਨ ਕੀਤਾ ਬਾਬਾ ਜੀ ਨੇ ਸਿਰਾ ਕੀਤਾ

  • @ravimaanranjeetsingh5793
    @ravimaanranjeetsingh5793 Před 10 dny +1

    Hearts touching kirtan, waheguru ji

  • @balwinder3322
    @balwinder3322 Před 3 lety +4

    Vaheguru

  • @MANJEETSINGH-ki5wk
    @MANJEETSINGH-ki5wk Před 2 lety +13

    Waheguru Ji kirpa karo satguru payare 🙏🙏🙏🙏🙏🙏🙏

  • @palakpreetkaur3080
    @palakpreetkaur3080 Před 3 lety +5

    Waheguru g Mehar Karo 🙏🙏🙏🙏🙏 sabb te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bhagwantmann1993
    @bhagwantmann1993 Před 2 lety +20

    ਵਾਹਿਗੁਰੂ ਜੀ ਮੇਹਰ ਕਰੇ ਸਭ ਸੰਸਾਰ ਤੇ
    ਗੁਰੂ ਬਾਣੀ ਸੁਣੋ ਅਤੇ ਗੁਰੂ ਬਾਣੀ ਪੜੋ
    ਕਲਯੁੱਗ ਦਾ ਪੂਰਾ ਜੋਰ ਚੱਲ ਰਿਹਾ ਹੈ
    ਸਭ ਸੰਗਤਾਂ ਨੂੰ