KAR BANDE TU BANDGI - BHAI NIRMAL SINGH JI KHALSA || PUNJABI DEVOTIONAL || AUDIO JUKEBOX ||

Sdílet
Vložit
  • čas přidán 10. 04. 2020

Komentáře • 342

  • @PrabhkaSimransabhteucha
    @PrabhkaSimransabhteucha Před 13 dny +3

    ਜਦੋਂ ਤਕ ਸਿੱਖਾਂ ਦੇ ਵਿਚੋਂ ਜਾਤ ਪਾਤ ਦਾ ਕੀੜਾ ਨਹੀਂ ਨਿਕਲਦਾ, ਉਦੋਂ ਤਕ ਖਾਲਸਾ ਰਾਜ ਨਹੀਂ ਆ ਸਕਦਾ

  • @SurinderKumar-ju8cm
    @SurinderKumar-ju8cm Před 5 měsíci +29

    ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਦੀ ਮ੍ਰਿਤਕ ਦੇਹੀ ਦੀ ਬੇਅਦਬੀ ਕਰਨ ਵਾਲੇ ਵੀ ਇਸੇ ਸਮਾਜ ਦੇ ਲੋਕ ਸਨ ਨਾ ਕਿ ਕਿਸੇ ਦੂਸਰੀ ਦੁਨੀਆ ਦੇ, ਲੋਕਾਂ ਨੂੰ ਬਿਲਕੁਲ ਵੀ ਹਯਾ ਨਹੀਂ। ਵਾਹਿਗੁਰੂ ਭਾਈ ਜੀ ਦੀ ਆਤਮਾਂ ਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ।।

  • @JaswinderSingh-xq3sk
    @JaswinderSingh-xq3sk Před 3 měsíci +37

    ਭਾਈ ਸਾਹਿਬ ਜੀ ਦੇ ਦੁਆਰਾ ਕੀਤੇ ਗਏ ਕੀਰਤਨ ਨੂੰ ਰਹਿਦੀ ਦੁਨੀਆਂ ਤੱਕ ਘਰ ਘਰ ਵਿੱਚ ਸਰਵਣ ਕੀਤਾ ਜਾਂਦਾ ਰਹੇਗਾ ਤੇ ਓਹਨਾਂ ਦੇ ਪਿੰਡ ਵਾਲਿਆਂ ਨੂੰ ਲਾਹਨਤਾ ਹੀ ਪੈਂਦੀਆਂ ਰਹਿਣਗੀਆਂ

  • @jagisingh9920
    @jagisingh9920 Před rokem +71

    ਕਦਰ ਨਹੀਂ ਪਾਈ ਇਸ ਮਹਾਨ ਰਾਗੀ ਸਿੰਘ ਜੀ ਦੀ 🙏ਮੁਰਖ ਲੋਕਾਂ ਨੇ

    • @Surjitsingh-eg2hb
      @Surjitsingh-eg2hb Před rokem +5

      ਅੱਜ ਉਹਨਾਂ ਲੋਕਾਂ ਦਾ ਹਾਲ ਦੇਖ ਕੇ ਆਓ, ਕਿਆ ਹਾਲ ਨੇ ਉਹਨਾਂ ਦੇ.... ਮੇਰੇ ਹੀ ਪਿੰਡ ਦੇ ਭਾਈ ਸਾਹਿਬ.....

    • @harmansidhu9171
      @harmansidhu9171 Před rokem

      @@Surjitsingh-eg2hb menu poori gal dasna ji, ki hoya si?

    • @hardevsingh6310
      @hardevsingh6310 Před 11 měsíci +2

      Vir Jo guru di nigah Thale a jave osdi Lok Kadar krn bhave na krn par parmatma apne gal nal jror laona hai ant vele osnu es ghatna to Sanu v kus sikhna chahida hai

    • @tejindersingh890
      @tejindersingh890 Před 10 měsíci +1

      ਭਾਈ ਸਾਹਿਬ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਕਰਮ ਕਰ ਗਏ।।।। ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਅਜਿਹੇ ਰੱਬੀ ਰੂਹਾਂ ਨੂੰ ਸੰਸਾਰ ਵਿੱਚ ਭੇਜਣ।।।

    • @lovedeepsingh8943
      @lovedeepsingh8943 Před 5 měsíci

      😢

  • @ji-bh1qx
    @ji-bh1qx Před 4 měsíci +32

    ਸਾਢੇ ਤਿੰਨ ਹੱਥ ਧਰਤੀ ਤੇਰੀ 😥😥😥 ਬਹੁਤੀ ਜਗੀਰਾਂ ਵਾਲਿਆਂ 😥😥😥 ਮੋਹਰਾਂ ਵਿਛਾ ਦਿੰਦਾ ਭਾਈ ਸਾਹਿਬ ਜੀ ਤੁਹਾਡੇ ਸੰਸਕਾਰ ਲਈ 🥺🥺🥺 ਸਾਨੂੰ ਪਤਾ ਹੀ ਨਹੀਂ ਲੱਗਾ 😥😥😥🙏

  • @satnampunjabimusic
    @satnampunjabimusic Před 5 měsíci +29

    ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਿਸ਼ ਕਰੋ🙏🙏 ਇਸ ਦੁਨੀਆ ਤੋਂ ਵੈਰ ਵਿਰੋਧ ਜਾਤ ਪਾਤ ਤੇ ਧਰਮਾਂ ਦੇ ਨਾਮ ਤੇ ਪੈਂਦੇ ਰੌਲ਼ੇ ਮੁਕਾ ਦਿਓ🙏

    • @kuldeepbhagowal2691
      @kuldeepbhagowal2691 Před 14 dny

      Bilkul veer waheguru mehar karde sab thik ho jave tuhadi soch sachi a ❤❤❤❤

  • @sangeetacademyd.p.s7220
    @sangeetacademyd.p.s7220 Před 23 dny +2

    ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਇੱਕ ਮਹਾਨ ਹਸਤੀ ਸਨ ਉਹਨਾਂ ਨੇ ਗੁਰੂ ਪਾਤਸ਼ਾਹ ਦੇ ਪਾਵਨ ਰਾਗਾਂ ਨੂੰ ਬੜੇ ਪਿਆਰ ਦੇ ਨਾਲ ਆਪਣੀ ਰਸਨਾ ਤੋਂ ਗਾਇਨ ਕਰਕੇ ਗੁਰਸਿੱਖਾਂ ਨੂੰ ਇਹ ਦਾਤ ਦਿੱਤੀ ਪਰਮਾਤਮਾ ਨੂੰ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਐਸੇ ਮਨੁੱਖ ਮਰ ਕੇ ਜਿਉਂਦੇ ਹਨ ਜੀਵਤ ਪੇਖੇ ਜਿਨੀ ਹਰਿ ਹਰਿ ਧਿਆਇਆ ਸਾਡੇ ਕੋਲ ਹੀ ਹਨ ਵਾਹਿਗੁਰੂ ਨੂੰ ਚੜਦੀ ਕਲਾ ਰੱਖੇ ਪਰਮਾਤਮਾ ਜੀ ਚਰਨਾਂ ਵਿੱਚ ਨਿਵਾਸ

  • @hiravideoamritsar6383
    @hiravideoamritsar6383 Před 5 měsíci +21

    ਇੱਕ ਬੁਲੰਦ ਆਵਾਜ,,,,,,ਜੋ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ,,,,,

  • @user-uk5nk6kn5e
    @user-uk5nk6kn5e Před rokem +49

    ਅਨਮੋਲ ਰਤਨ ਫ਼ਖ਼ਰ ਏ ਕੌਮ ਭਾਈ ਨਿਰਮਲ ਸਿੰਘ ਜੀ ਖਾਲਸਾ ਵਾਹਿਗੁਰੂ ਭਾਈ ਸਾਹਿਬ ਨੂੰ ਦੁਬਾਰਾ ਸਿੱਖ ਕੌਮ ਦੀ ਸੇਵਾ ਕਰਨ ਦਾ ਮੌਕਾ ਦੇਵੇ। 🙏🙏

  • @deepamehrotra6712
    @deepamehrotra6712 Před 10 měsíci +42

    ਅਨਮੋਲ ਰਤਨ ਪਦਮਸਿ੍ਰੀ ਭਾਈ ਨਿਰਮਲ ਸਿੰਘ ਜੀ
    ਅਮਰ ਰਹਿੰਦੀ ਦੁਨੀਆ ਤੱਕ ਆਪਣੇ ਅਣਮੁੱਲੇ ਕੀਰਤਨ ਦੇ ਰਾਹੀ । ❤

  • @narinderkour4478
    @narinderkour4478 Před 18 dny +1

    ਵਾਹਿਗੁਰੂ ਜੀ ❤

  • @kuldeepsinghchatha
    @kuldeepsinghchatha Před 4 měsíci +8

    ਸਿੱਖਾਂ ਨੇ ਇਕ ਅਨਮੋਲ ਰਾਗੀ ਸਿੰਘ ਅਣਗਹਿਲੀ ਚ ਖੋ ਦਿਤਾ।ਭਾਈ ਨਿਰਮਲ ਸਿੰਘ ਇਕ ਇਨਸਾਨ ਨਹੀਂ ਸੰਸਥਾ ਸੀ

  • @user-ez6im3rq5l
    @user-ez6im3rq5l Před 9 měsíci +18

    ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੋ ਆਖਰੀ ਸਮੇਂ ਹੋਇਆ ਬਹੁਤ ਹੀ ਨਮੋਸ਼ੀ ਹੋਈ ।
    ਪਰਮਾਤਮਾ ਉਨ੍ਹਾਂ ਆਤਮਾ ਬੱਲ ਬਖਸ਼ੇ ।

  • @zahoshuaamritsar4643
    @zahoshuaamritsar4643 Před 11 měsíci +65

    ਜਿਸ ਦੀ ਕਦਰ ਲੋਕ ਨਈ ਕਰਦੇ ਓਸ ਨੂੰ ਪਰਮੇਸ਼ਵਰ ਇੱਜ਼ਤ ਬਖਸ਼ਦਾ ਹੈ❤❤❤❤❤❤❤

    • @user-cj1fw8fk8q
      @user-cj1fw8fk8q Před 10 měsíci +1

      Right sir chhote sahebjade te mata jee gujar kor ji De antim sanskar Lai v majdoor Badi mushkil naal mile c te jmeen Seth todar mal ji ne apni sari Sampat wech k khreedi c

    • @Harmanmaangat
      @Harmanmaangat Před 7 měsíci

      ​@@user-cj1fw8fk8q😊

    • @GurdialSingh-yn9tq
      @GurdialSingh-yn9tq Před 5 měsíci +1

      Ryt Veera❤

    • @daljitkaur3090
      @daljitkaur3090 Před 2 měsíci

      Lorh v parmatma di hi hai

    • @lakhwindersingh5864
      @lakhwindersingh5864 Před 2 měsíci

      P00​@@user-cj1fw8fk8q

  • @AmreekKaur-yv4zo
    @AmreekKaur-yv4zo Před 5 měsíci +6

    ਇਹਨਾ ਵਰਗੇ ਕੀਰਤਨੀਏ ਸਿੰਘਾ ਲਈ ਰਬ ਦੇ ਘਰ ਵਾਧੂ ਜਗਹ ਹੁੰਦੀ ਹੈ।ਇਥੋ ਤਾ ਲਾਸ਼ ਹੀ ਰਹਿ ਜਾਂਦੀ ਹੈ।ਉਹ ਵਕਤ ਹੀ ਐਸਾ ਸੀ ਕਿ ਸਭ ਆਪਣੇ ਰਿਸ਼ਤੇ ਭੁਲ ਗਏ ਸਨ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ।

  • @ramasrasinghgrewal4957
    @ramasrasinghgrewal4957 Před 5 měsíci +8

    ਭਾਈ ਨਿਰਮਲ ਸਿੰਘ ਗੁਰਸਿੱਖ ਅਮਰ ਨੇ ਕੀਰਤਨ ਕਰਨ ਦੀ ਤੇ ਮਿੱਠੀ ਅਵਾਜ਼ ਨਾਲ ਜੀ

  • @user-vd5bf5tc8m
    @user-vd5bf5tc8m Před 3 měsíci +2

    ਦੋਸਤੋ
    ਭਾਈ ਨਿਰਮਲ ਸਿੰਘ ਜੀ ਵਰਗੀ ਸ਼ਖਸੀਅਤ ਕਿਸੇ ਇੱਕ ਦੇ ਮੰਨਣ ਜਾਂ ਨਾਂ ਮੰਨਣ ਦੀ ਮੁਥਾਜ ਨਹੀਂ, ਉਹਨਾਂ ਦੀ ਆਵਾਜ਼ ਤੇ ਯਾਦ ਜਦ ਤੱਕ ਦੁਨੀਆਂ ਹੈ, ਕਾਇਮ ਰਹੇਗੀ

  • @PremSingh-iw2sk
    @PremSingh-iw2sk Před 3 měsíci +2

    ਪਦਮਸ਼੍ਰੀ ਭਾਈ ਨਿਰਮਲ ਸਿੰਘ ਦੀ ਦੇਹ ਨੂੰ ਸਸਕਾਰ ਵੇਲੇ ਜਿਸ ਤਰ੍ਹਾਂ ਰੋਲਿਆ ਗਿਆ ਉਸ ਲਈ ਸ਼੍ਰੋਮਣੀ ਕਮੇਟੀ ਜ਼ਿਮੇਵਾਰ ਸੀ

  • @narindersingh6068
    @narindersingh6068 Před 4 měsíci +7

    ਮਹਾਨ ਕੀਰਤਨ ਕਰਨ ਵਾਲੈ ਇਸ ਮਹਾਨ ਇਨਸਾਨ ਨੂੰ ਤਾ ਜਿੰਦਗੀ ਮੇਰਾ ਨਮਸਕਾਰ

  • @MandeepSingh-rl7sw
    @MandeepSingh-rl7sw Před 4 měsíci +12

    ਸਿੱਖ ਕੌਮ ਵਿੱਚ ਅੱਜ ਵੀ ਜਾਤ ਪਾਤ,ਊਚ ਨੀਚ, ਬਰਾਦਰੀਵਾਦ, ਇਲਾਕਾਵਾਦ, ਰਾਜਨੀਤੀ ਕੁਟਿਲਤਾ,ਬਾਬਾਵਾਦ, ਭਾਈ ਭਤੀਜਾਵਾਦ, ਪਰਿਵਾਰ ਵਾਦ, ਸੁਆਰਥ ਪੁਣਾ,ਪ੍ਰਬੰਧਕੀ ਢਾਂਚੇ ਵਿੱਚ ਵੀ ਆਮ ਸਿੱਖਾਂ ਵਿੱਚ ਵੀ ਆਮ ਹੀ ਵੇਖਣ ਨੂੰ ਮਿਲਦਾ ਹੈ। ਅਫਸੋਸ!; ਗੁਰੂ ਸਹਿਬਾਨ ਨੇ ਸਾਨੂੰ ਐਨਾ ਸਮਝਾਇਆ, ਸਾਡੇ ਸਮਾਜ ਵਿਚੋਂ ਇਹ ਬੁਰਿਆਈਆਂ ਖ਼ਤਮ ਕਰਨ ਲਈ ਯਤਨ ਕੀਤੇ ਦਸਵੇਂ ਜਾਮੇ ਵਿੱਚ ਐਨਾ ਨੁਕਸਾਨ ਝੱਲਿਆ ਪਰ ਅਸੀਂ ਨਹੀਂ ਸੁਧਰੇ। ਹਾਲਾਤਾਂ ਤੋਂ ਲੱਗਦਾ ਅਸੀਂ ਸੁਧਰਨਾ ਵੀ ਹੈ ਨਹੀਂ।😢😢

  • @jasbiranandaagiakaur9029

    ਬਹੁਤ ਹੀ ਪਿਆਰ ਨਾਲ ਸ਼ਬਦ ਪੜੇ ਹਨ

  • @user-zn9xs5lv5b
    @user-zn9xs5lv5b Před 8 dny

    Dunia di iehi fitrt h sari jindgi koi v bhle krm krda hove koi ik glti ho jave ta koi maf ni krda pr mere waheguru ji ta sari umr ko pap kre guru shrn aa jan vale de kroda jnma de pap kt dende n 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @malkeetsingh6678
    @malkeetsingh6678 Před 6 měsíci +2

    ਕੋਈ ਗਲ ਨਹੀਂ ਹੈਂ ਭਗਤ ਸਹਿਬਾਨਾਂ ਦੀ ਜੈ ਜੈ ਕਾਰ ਤਾਂ ਹੁੰਦੀ ਹੈਂ ਜਦੋਂ ਓਸ ਤੋਂ ਸੰਸਾਰ ਮੁਹ ਮੋੜ ਲਵੋ ਮਿਤਰੋਂ

  • @gagandeepsinghkhalsa625
    @gagandeepsinghkhalsa625 Před 4 měsíci +6

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਆ ਭਾਈ ਸਾਹਿਬ ਜੀ ਦੀ

  • @sahibsinghcheema4151
    @sahibsinghcheema4151 Před 6 měsíci +5

    ਧੰਨਵਾਦ ਸ ਨਿਰਮਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @balihardhariwal9702
    @balihardhariwal9702 Před 25 dny +1

    Waheguruji bless you bhaiji

  • @JaswinderKaur-ip9dj
    @JaswinderKaur-ip9dj Před 7 měsíci +7

    Waheguru ji ❤❤❤❤❤
    Boht vadiya awaaz legendary voice

  • @rajdeepkaur6596
    @rajdeepkaur6596 Před 10 měsíci +3

    Menu bahi g de shabad raat nu sunna pasand hai kyo k shante mil de hai os khalsa g nu assi hamesha yaad karde ha

  • @AmandeepSingh-bu4wn
    @AmandeepSingh-bu4wn Před 2 dny

    ਵਾਹਿਗੁਰੂ ਸਾਹਿਬ ਜੀ

  • @karnailatwal3941
    @karnailatwal3941 Před 7 měsíci +3

    ਉੱਚ ਕੋਟੀ ਦੇ ਰਾਗੀ ਸਨ ਭਾਈ ਨਿਰਮਲ ਸਿੰਘ ਜੀ।🙏🙏

  • @KaramjeetSingh-jg9zx
    @KaramjeetSingh-jg9zx Před 15 dny +1

    Waheguru ji 😢❤

  • @SimranCricketShotss
    @SimranCricketShotss Před 10 měsíci +3

    Apni aawaz nal hmesha yaad rehan ge Khalsa ji

  • @sony060
    @sony060 Před 4 měsíci +2

    ਦੁਨੀਆ ਬੰਦੇ ਦੇ ਜਾਣ ਤੋਂ ਬਾਅਦ ਹੀ ਉਸ ਦੀ ਕਦਰ ਕਰਦੀ ਹੈ। ਵਾਹਿਗੁਰੂ ਮਿਹਰ ਕਰੇ।

  • @JinderSandhu-en8bl
    @JinderSandhu-en8bl Před 10 měsíci +4

    Satnam waheguru ji waheguru ji waheguru ji waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji

  • @KamaljeetKaur-cf9jj
    @KamaljeetKaur-cf9jj Před 2 lety +5

    Kar bande tu bandgi jicher ghat me saah ho waheguruji

  • @malkitsinghguron8877
    @malkitsinghguron8877 Před 7 měsíci +4

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @drkuldeepsinghupkar2354
    @drkuldeepsinghupkar2354 Před rokem +4

    Waheguru waheguru waheguru waheguru waheguru waheguru waheguru waheguru waheguru waheguru waheguru ji

  • @rajveerchouhan2326
    @rajveerchouhan2326 Před 5 měsíci +5

    Waheguru ji ❤❤❤❤🎉🎉🎉🎉

  • @Parvinderhanda
    @Parvinderhanda Před 2 měsíci +1

    🚩 ੴ ਭਾਈ ਸਾਹਿਬ ਜੀ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ ☬ 🚩

  • @user-zs6fn2zb5r
    @user-zs6fn2zb5r Před 3 měsíci +1

    Jehda kehnda Bhai sahab di kadr nhi paayi loka ne , Bhai sahab di kadr waheguru agge paigi loka ton ki laina

  • @avtarrehinsi6440
    @avtarrehinsi6440 Před rokem +10

    Waheguru ji very nice I love it God bless 🙏 you Singh sabb RIP😢

  • @darshansinghnagra3725
    @darshansinghnagra3725 Před 22 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @jaibharti5469
    @jaibharti5469 Před 5 měsíci +2

    ਮਹਾਨ ਰਾਗੀ।ਬੇਕਦਰ ਸਿੱਖ ਕੌਮ।ਭਾਈ ਸਾਹਿਬ ਕਰੋਨਾ ਵੇਲੇ ਜਿਆਦਾ ਘਬਰਾਹਟ ਕਾਰਨ ਚੱਲ ਵੱਸੇ।ਦਰਅਸਲ ਹਕੂਮਤ ਨੇ ਕਰੋਨਾ ਦੀ ਦਹਿਸ਼ਤ ਹੀ ਜਿਆਦਾ ਫੈਲਾ ਰੱਖੀ ਸੀ।ਸਵਾਲ ਤਾਂ ਇਹ ਵੀ ਐ ਕਿ ਹੁਣ ਕਿੱਧਰ ਗਿਆ ਕਰੋਨਾ।

  • @SurinderSingh-dm6lj
    @SurinderSingh-dm6lj Před rokem +3

    ਕੋਟ - ਕੋਟ ਨਮਨ

  • @JagtarMaan-cg1yy
    @JagtarMaan-cg1yy Před 2 měsíci

    ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਜੀ
    ਕੋਟਿ ਕੋਟਿ ਪ੍ਰਣਾਮ ਭਾਈ ਨਿਰਮਲ ਸਿੰਘ ਜੀ

  • @jasssingh-jh6fr
    @jasssingh-jh6fr Před 2 měsíci

    Bhai Nirmal Singh ji khalsa ਕੋਟਿ ਕੋਟਿ ਪ੍ਰਣਾਮ

  • @rameshmehra2943
    @rameshmehra2943 Před 20 dny

    Waheguru ji Waheguru ji 🙏

  • @avtarsingh-xj1mm
    @avtarsingh-xj1mm Před měsícem +1

    kar bande tu bandgi 00:00
    jis da sahib dadha hoye 21:15
    mera mann lochai 30:41
    appa bahu bidh rangla 46:18
    tera keeta jaato naahi 55:58

  • @kamaljitsingh8542
    @kamaljitsingh8542 Před 3 měsíci

    ਵਾਹਿਗੁਰੂ ਜੀ 🙏 ਸਿੱਖ ਕੌਮ ਨੂੰ ਨਾਂ ਪੁਰਾ ਹੋਂਣ ਵਾਲ਼ਾ ਘਾਟਾ ਪਿਆ ਸੰਗਤ ਜੀ ,, ਭਾਈ ਸਾਹਿਬ ਜੀ ਦੇ ਜਾਂਣ ਨਾਲ 😢 ਅਨਮੋਲ ਹੀਰਾ ਗਵਾ ਲਿਆ ਅਸੀਂ 🙏🌹🙏

  • @amarjeetkaur1566
    @amarjeetkaur1566 Před 4 měsíci +1

    Very special beautiful voice the people who did good they never died bless paiji 🙏🏽🙏🏽💐💐

  • @kishorechandan2870
    @kishorechandan2870 Před 2 lety +2

    Wahe guru ji bhai nirmal singh jidimithi awaz ras bhina kirtan sun ke anand aa gya jiwahe guru mehar kare jiwahe guru ji ka khalsa jiwahe guru ji fatehe jisat nam wahe guru ji

  • @AmanSingh-uw4xs
    @AmanSingh-uw4xs Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @ranjitsingh-ne6fh
    @ranjitsingh-ne6fh Před 7 dny

    Waheguru. Ji

  • @amrindersingh1477
    @amrindersingh1477 Před 24 dny

    Waheguru Ji

  • @arshii_qaafir0.2
    @arshii_qaafir0.2 Před 11 měsíci +2

    Bhai Nirmal Singh khalsa ji Boht sohni awaz de malak ne ❤man shant hogya Amrit vele sun k..Waheguru ji chad di kala ch rkhn..Waheguru ji ka khalsa Waheguru ji ki fathe 🙏🙏🙏🙏🙏🙏🙏🙏🎉🎉🎉🎉🙏🙏😊❤

  • @sukhdevsingh7001
    @sukhdevsingh7001 Před 27 dny

    Waheguru ji

  • @anmolbhatti1318
    @anmolbhatti1318 Před 3 měsíci

    ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ 🙏🏻🙏🏻🙏🏻🙏🏻🙏🏻🙏🏻♥️♥️♥️♥️♥️😥😥

  • @user-qc3xk9kj6e
    @user-qc3xk9kj6e Před měsícem

    Waheguru g mearh Karen

  • @gajjansinghwaehguru7507
    @gajjansinghwaehguru7507 Před 10 měsíci +1

    ਅਸੀਂ ਉਸ ਬੰਦੇ ਦੀ ਕਦਰ ਪਾਉਂਦੇ ਆ ਜੋ ਸਿਖੀ ਦਾ ਘਆਣਕਰਦਐ ਨੈ

  • @GurjitSingh-jo1dq
    @GurjitSingh-jo1dq Před 5 měsíci

    😂😂❤ ਸਤਿ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਉਹ ਵੀ ਇਸ ਗੱਲ ਦੀ 😊

  • @kakaguri7656
    @kakaguri7656 Před měsícem

    ਸਿੱਖ ਕੋਮ ਦਾ ਤਾਨ ਸੇਨ

  • @InderjeetSingh-gd2us
    @InderjeetSingh-gd2us Před 3 měsíci

    😢 ਭਾਈ ਸਾਹਿਬ ਜੀ ਸਦਾ ਅਮਰ ਰਹਿਣਗੇ

  • @harshsaab1129
    @harshsaab1129 Před 4 měsíci +2

    Waleguru ❤❤🙏🏼🙏🏼

  • @alfaseera4067
    @alfaseera4067 Před 2 lety +5

    Golden voice .waheguru ji mehar Karan Bhai Sahib ji nu appne charna wich nivas bakshan

  • @raghvirkaur6309
    @raghvirkaur6309 Před 7 měsíci

    Bhai Nirmal Singh g te Bhai Harbans Singh di bani Dil nu shu lendhi aa 🎉🎉🎉🎉🎉

  • @gillrajwant1920
    @gillrajwant1920 Před rokem +2

    Waheguru ji 🙏🙏🌹🌹🌷🌷🌺🌺🥀🥀💐💐💐💐💐 Waheguru ji mehar Karo ji 🙏🙏

  • @user-mi9kz7bn6m
    @user-mi9kz7bn6m Před rokem +4

    ਵਾਹਿਗੁਰੂ ਜੀਓ 🙏🏻🙏🏻🙏🏻🙏🏻🙏🏻

  • @JagjitSingh-hx2bu
    @JagjitSingh-hx2bu Před 2 měsíci

    Bahut hee Vadhia Awaz Bhai Nirmal Singh ji di ❤❤❤❤❤❤❤❤😢

  • @davinderkaurnarang5630
    @davinderkaurnarang5630 Před 4 měsíci

    Bhai Nirmal S. Ji ek sulje hoi Guru de bani paran wale ragi san dukh te bahur hunda jado una de kadar nahi hoi Waheguru jani jan oh sace bandeia nu apnecharna vich niwas bakheshda

  • @sonibadesha6508
    @sonibadesha6508 Před 5 měsíci +1

    ਵਾਹਿਗੁਰੂ ਵਾਹਿਗੁਰੂ ਜੀਉ

  • @kuldipkaur3831
    @kuldipkaur3831 Před 4 měsíci

    Waheguru ji ka khalsa waheguru ji ki fateh
    Waheguru ji sarbat da bhala karna ji

  • @jatinderpalsingh1124
    @jatinderpalsingh1124 Před 4 měsíci

    bhut soni avag aa main har rog ehna de shabad sunda han .waheguru ehna nu 84 de chakran to mukat kern te apne cherna vich jgah den

  • @paramjitkaur7733
    @paramjitkaur7733 Před rokem +2

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sandhuphotographybababakal1028
    @sandhuphotographybababakal1028 Před 7 měsíci +1

    Satguru di kirpa bhai sahib ji te

  • @bharbhursinghgill1128
    @bharbhursinghgill1128 Před 7 měsíci +1

    Bhai sahib Ji nu prinam ❤❤🎉🎉🎉

  • @JaspalSingh-fe8gp
    @JaspalSingh-fe8gp Před 7 měsíci

    ਇੰਟਰਨੈੱਟ ਤੇ ਇੰਝ ਲਗਦਾ ਜਿਵੇਂ ਸਵਰਗ ਵਿੱਚ ਆ ਗਏ ਹੋਈਏ. ਪਰ ਜ਼ਮੀਨੀ ਹਕੀਕਤ ਦਾ ਬਹੁਤ ਫ਼ਰਕ ਹੈ ਕਰਨਾ ਟਾਈਮ ਸਾਡੇ ਸਮਾਜ ਨੇ ਬਹੁਤੀ ਚੰਗੀ ਨਹੀਂ ਕੀਤੀ ਕੌਮ ਦੇ ਹੀਰੇ ਨਾਲਿ. ਬਾਬਾ ਸੁਮੱਤ ਬਖਸ਼ੇ ਜੀ ਗੁਰਬਾਣੀਂ ਮੌਤ ਤੋਂ ਪਰੇ ਦਾ ਰਸਤਾ ਹੈ ਬਹੁਤ ਦੁੱਖ ਹੋਇਆ ਸੀ ਭਾਈ ਸਾਹਿਬ ਜੀ ਨਾਲ ਸਾਡੇ ਸਮਾਜ ਨੇ ਨੇ ਇਹੋ ਜਿਹਾ ਵਤੀਰਾ ਕੀਤਾ..

  • @JaswinderKaur-ip9dj
    @JaswinderKaur-ip9dj Před 7 měsíci +1

    Waheguru ji sarbaat da bhlla kruo ji❤🙏🙏🙏🙏🙏🙏🙏🙏🙏🙏🙏🙏🙏🙏🙏

  • @daljitkaur8279
    @daljitkaur8279 Před 4 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @mankiratsingh-mp1iq
    @mankiratsingh-mp1iq Před 10 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shwetasingh2155
    @shwetasingh2155 Před 2 lety +2

    Bahut wadhia Shabad Kirtan ji …. Peace🙏

  • @user-sn1nx4lg6s
    @user-sn1nx4lg6s Před 6 měsíci +1

    ਵਾਹਿ ਗੁਰੂ ਜੀ ❤❤❤❤

  • @HarpalSingh-uv9ko
    @HarpalSingh-uv9ko Před 2 lety +5

    WAHEGURUji WAHEGURU JI

  • @devendersingh4953
    @devendersingh4953 Před 4 měsíci

    Waheguru ❤ waheguru 🌹🙏 waheguru 🙏🌹 waheguru 🌹🙏 waheguru 🌹🙏 waheguru 🙏🌹 waheguru 🌹🙏 waheguru 🌹🙏 waheguru 🙏🌹

  • @renukaahuja664
    @renukaahuja664 Před 4 měsíci

    Waheguru Ji 🙏 No match of such Sweet gayaki 💐💐🙏🙏

  • @myitaly9847
    @myitaly9847 Před rokem +4

    Waheguru ji 🙏

  • @kirpalsinghragru1934
    @kirpalsinghragru1934 Před 4 měsíci

    Waheguru ji🙏🌸🌹🌷🌻🌴🌼🌺🥀🪴💐💐🪴🥀🌺🌼🌴🌻🌷🌹🌸🙏

  • @beantkaur511
    @beantkaur511 Před 4 měsíci

    2024 time 5 baje ye shabad sun rahi nu rona aaya ye gal da ane change insaan nu saskaar liyi tha ni mili 😢😢weheguru ji ave de beyimaana nu saja jarur deyi😢😢😢😢

  • @raghvirkaur6309
    @raghvirkaur6309 Před 7 měsíci +1

    🎉🎉 awaj Dil nu skoon dindhi aa 🎉🎉

  • @BalrajSingh-pb7mq
    @BalrajSingh-pb7mq Před 2 měsíci

    Miss you bhai sahib ji

  • @kuldipkaur3831
    @kuldipkaur3831 Před 4 měsíci

    Waheguru ji waheguru ji waheguru ji waheguru ji waheguru ji🙏🙏

  • @user-vs2eb5eu2q
    @user-vs2eb5eu2q Před měsícem

    Darbar Sahib sewa laggi howe, bhar bhar tralian gaar deyan khetan ch leja k paunde ho, bhai sahib ne ene time sewa kiti us jagah , us rooh de antim time saskar layi, 2 gajh verke waleo jagah nhi de sake, lahnta tuhade te sari umar layi.

  • @ManpreetSingh-zr7db
    @ManpreetSingh-zr7db Před měsícem

    ਵਾਹਿਗੁਰੂ ਮਹਿਰ ਕਰੇ 🙏🙏

  • @gagan2924
    @gagan2924 Před 6 měsíci +4

    ਸਾਡੀ ਕੋਮ ਦੀ ਇਹੀ ਤ੍ਰਾਸਦੀ ਆ ਅਸੀਂ ਹੀਰੇ ਦਾ ਮੁਲ ਨੀ ਪਾਉਂਦੇ । ਬਾਬਾ ਮਾਫ ਕਰੀਂ ਅਸੀਂ ਅਕਿਰਤਘਣ ਆ ਤੇਰੀ ਮਿਰਤਕ ਦੇਹ ਦੀ ਕਦਰ ਨੀ ਕੀਤੀ ।

  • @ranvirsingh7695
    @ranvirsingh7695 Před 6 měsíci

    Salute to Great personality in sikh community Bhai Nirmal Singh ji

  • @BaljinderRagi-zc1mv
    @BaljinderRagi-zc1mv Před 5 měsíci

    ਇਹਨਾ ਵਰਗਾ ਕੋਈ ਨਹੀਂ ਹੈ ਤੇ ਨਾਹੀਂ ਕੋਈ

  • @sukhdevsingh2142
    @sukhdevsingh2142 Před 6 měsíci +1

    Waheguru waheguru waheguru ji

  • @rapinderkaurharry4694
    @rapinderkaurharry4694 Před 7 měsíci

    Hanji😭ਬੁਹਤ ਮਿੱਠੀ ਅਵਾਜ

  • @mmbali9152
    @mmbali9152 Před rokem +1

    WaheGuruki 🙏 NARAYANA ❤️ u

  • @hardevsingh4425
    @hardevsingh4425 Před 4 měsíci

    ਬਹੁਤ ਅਫਸੋਸ। ਹੋਇਆ❤❤❤

  • @arshdeep9748
    @arshdeep9748 Před 2 lety +2

    Satnam waheguru ji