Is a Spouse a Soulmate? | ਕੀ ਜੀਵਨ ਸਾਥੀ ਹੈ ਰੂਹ ਦਾ ਸਾਥੀ?

Sdílet
Vložit
  • čas přidán 5. 03. 2023
  • ਕੀ ਜੀਵਨ ਸਾਥੀ ਹੈ ਰੂਹ ਦਾ ਸਾਥੀ?
    Is a spouse a soulmate?
    Guest: Prof. Kashmira Singh
    Host: Harjinder Thind | RED FM
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    CZcams:
    / redfmcanada
    #punjabi #spouse #soulmate #redfmcanada

Komentáře • 40

  • @avtarsingh-lg8tk
    @avtarsingh-lg8tk Před rokem +4

    ਇਸ ਲਈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਉਹ ਨਹੀਂ ਹੈ ਜੋ ਸਾਨੂੰ ਸਿਖਾਇਆ ਗਿਆ ਹੈ, ਬਲਕਿ ਸਾਡਾ ਇਤਿਹਾਸ ਉਹ ਹੈ ਜੋ ਸਾਡੇ ਤੋਂ ਲੁਕਾਇਆ ਹੋਇਆ ਹੈ।* ਜਦੋਂ ਤੱਕ ਤੁਸੀਂ ਆਪਣੇ ਇਤਿਹਾਸ ਨੂੰ ਸਹੀ ਤਰੀਕੇ ਨਾਲ਼ ਨਹੀਂ ਜਾਣਦੇ ਹੋ, ਉਦੋਂ ਤੱਕ ਤੁਹਾਨੂੰ ਸਮਾਜ ਦਾ ਸਹੀ ਮਾਰਗ ਦਿਖਾਈ ਨਹੀਂ ਦੇਵੇਗਾ। ਇਸ ਲਈ ਸਕੂਲਾਂ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਇਤਿਹਾਸ ਦੀ ਜਗ੍ਹਾ ਅਸਲੀ ਇਤਿਹਾਸ ਨੂੰ ਜਾਣੋ।

  • @MrSidhurajveer

    Absolutely correct Professor I agree 100% no rooh after death. Body gone everything gone. That’s the truth.

  • @paramlammay2286
    @paramlammay2286 Před rokem +2

    Mr Thind shrarat kar riha, he knows everything

  • @MrSidhurajveer

    Love you Kashmira Singh ji

  • @pushaplata8417
    @pushaplata8417 Před rokem

    ਥਿੰਦ ਸਾਹਿਬ ਰੂਹ ਵਾਲੀ ਗੱਲ ਨੂੰ ਮੈਨੂੰ ਲਗਦੈ ਜਾਣ ਬੁਝ ਕੇ ਉਲਜਾਉਦੇ ਨੇ ਢੰਗ ਵਧੀਆ ਲੱਗਿਆ। ਜੀਵਨਸਾਥੀ ਵਾਲੀ ਗੱਲ ਤਰਕ ਤੇ ਠੀਕ ਉਤਰਦੀ ਹੈ।

  • @shantykumar4598
    @shantykumar4598 Před rokem +3

    Har week ikk interview krya karo prof. Saab

  • @sunnysingh8080
    @sunnysingh8080 Před rokem +1

    Rooh ala concept....i agree with this person 🙏.

  • @gschauhan5884
    @gschauhan5884 Před rokem

    Professor kashmeera singh ji da show bahut vadhyiaa lga .

  • @pushaplata8417
    @pushaplata8417 Před rokem +2

    ਜਿਹੜੇ ਜੰਗਾਂ ਚ ਮਰੇ ਨੇ ਉਹ ਸ਼ਹੀਦ ਨਹੀਂ।

  • @HariSingh-tu3mb
    @HariSingh-tu3mb Před rokem +1

    ਇਹ ਵੀਡੀਉ ਜ਼ਰੂਰ ਸਾਰੀ ਧਿਆਨ ਨਾਲ ਵੇਖਣਾ ਤੇ ਸੁਨਣਾ

  • @sukhdevkaur9697
    @sukhdevkaur9697 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @baljinderkaur3542

    🧠 is not rooh. Kyi var sada dimag te kehnda kise kam nu krn lyi, pr rooh razi ni hundi

  • @jagtarsihota
    @jagtarsihota Před rokem +2

    Kashmira singh don't want to talk about Kharku leher about the role of Police in Punjab. He right way change the topic when Mr.Thind tried to bring the Kharku leher issue.

  • @hamirkhaira351

    Very true

  • @DarshanSingh-uq3yi
    @DarshanSingh-uq3yi Před rokem

    🙏🙏

  • @avtarsingh-lg8tk
    @avtarsingh-lg8tk Před rokem +1

    ਸਰੀਰ ਤਾ ਨਾਸਬਾਨ ਆ ਫਿਰ ਕਿਉ ਜੋਰ ਲਾਉਣਾ ਦੇ ਤੇ ਜਦੋ ਪਤਾ ਮਰਨਾ ਈ ਆ ।ਸਾਡੇ ਅੰਦਰ ਕੋਈ ਕਾ ਚੀਜ ਆ ਜੋਤ ਜੋ ਸਰੀਰ ਨਾਲ ਜਨਮ ਲੈਦੀ ਆ ।ਸਾਹਾ ਨੂੰ ਚਲਾ ਰਹੀ ਆ

  • @simarkaur9486
    @simarkaur9486 Před rokem

    Soul

  • @pushaplata8417
    @pushaplata8417 Před rokem +1

    ਵਿਸ਼ੇ ਤੋਂ ਪਾਸੇ ਚਲੇ ਗਏ ।

  • @inderjeetgill3894

    Subjects of soul mate?????