Des Pardes ਦੇਸ ਪ੍ਰਦੇਸ Feb 17 ਫ਼ਰਵਰੀ 2023 Ft. Pr. Kashmira Singh* Madam Nirmal Gill* Sarabjit Cheema*

Sdílet
Vložit
  • čas přidán 4. 09. 2024
  • ਲਵ ਮੈਰਿਜ ਅਤੇ 60 ਸਾਲ ਦੇ ਪਿਆਰ ਭਰੇ ਸਫ਼ਲ ਜੀਵਨ ਦੀ ਦਾਸਤਾਨ - ਪ੍ਰਿੰ ਕਸ਼ਮੀਰਾ ਸਿੰਘ ਅਤੇ ਮੈਡਮ ਨਿਰਮਲ ਗਿੱਲ ਦੀ ਜ਼ੁਬਾਨੀ
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi

Komentáře • 16

  • @ramasrarai9117
    @ramasrarai9117 Před měsícem +3

    ਮੈਂ ਏਨਾ ਪ੍ਰਭਾਵਿਤ ਹੋਇਆ sir ਕਸ਼ਮੀਰਾ ਸਿੰਘ ਔਰ ਮੈਡਮ ਜੀ ਨੂੰ ਦੇਖ ਕੇ। 1972,1973 ਵਿਚ ਦੋਨੋ ਹੀ ਪ੍ਰੋਫੈਸਰ ਸਨ। Sir ਦੀ ਬੋਹੁਤ ਹੀ ਪਰਸਨੈਲਿਟੀ ਸੀ ਅਤੇ ਮੈਡਮ ਜੀ ਦੀ ਵੀ। ਮੈਡਮ ਆਲਵੇਜ਼ ਸਾੜੀ ਪਹਿਨਦੇ ਸਨ। Sir ਹੌਰਾ ਤੋਹ ਬੋਹੁਤ ਸਟੂਡੈਂਟਸ motivate ਹੋਏ। ਮੇਰੀ ਵੀ age 69 ਹੋ ਗਈ ਮੈਨੂੰ ਅਜੇ ਵੀ ਯਾਦਾਂ ਫ਼੍ਰੇਸ਼ ਹਨ। ਰੱਬ ਇਸ ਹੈਪੀ ਕਪਲ ਨੂੰ ਲੰਬੀਆਂ ਊਮਰਾਂ ਬਖਸ਼ੇ।

  • @ramasrarai9117
    @ramasrarai9117 Před měsícem +2

    ਬੋਹੁਤ ਹੀ ਦਿਲ ਖੁਸ਼ ਹੋਇਆ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਔਰ ਓਹਨਾਂ ਦੇ ਪਤਨੀ ਜੀ। ਮੈਂ ਵੀ ਰਾਮਗੜ੍ਹੀਆ ਕਾਲਜ ਵਿੱਚ ਪੜ੍ਹਦਾ ਸੀ। ਦੋਨੋ ਰਾਮਗੜ੍ਹੀਆ ਕਾਲਜ ਹੀ ਪ੍ਰੋਫੈਸਰ ਸਨ। ਦੋਨੋ ਹੀ ਖੂਬਸੂਰਤ ਸਨ। Sir ਕਸ਼ਮੀਰਾ ਸਿੰਘ ਜੀ ਦੀ ਰੇਸਲਿੰਗ ਵੀ ਮੈਂ ਦੇਖੀ ਹੈ ਫਗਵਾੜੇ ਅਕਾਲ ਸਟੇਡੀਅਮ ਵਿਚ। ਉਸ ਦਿਨ ਦਾਰਾ ਸਿੰਘ ਜੀ ਪਹਿਲਵਾਨ ਦੀ ਕੁਸ਼ਤੀ ਹੋਈ ਸੀ। Realy wonderful। ਦੋਨਾਂ ਨੂੰ ਦੇਖ ਕੇ। Have a long life prey to god

  • @SohalSantokhSingh-tq5ty
    @SohalSantokhSingh-tq5ty Před 7 měsíci +3

    🎉❤ ਖੁਸ਼ਕਿਸਮਤੀ ਨਾਲ ਦੋਵੇਂ ਮੇਰੇ ਪ੍ਰੋਫੈਸਰ ਸਨ, ਬਹੁਤ ਪਿਆਰੇ ਲੋਕ ਹਨ। ਬਹੁਤ ਸਤਿਕਾਰ ❤

  • @kulbirsahota7823
    @kulbirsahota7823 Před měsícem

    ਪ੍ਰੋ. ਸਾਹਿਬ ਅਤੇ ਮੈਡਮ ਨਿਰਮਲ ਜੀ, ਤੁਹਾਨੂੰ ਦੇਖ ਕੇ 1970-72 ਦਾ ਸਮਾਂ ਯਾਦ ਆ ਗਿਆ।

  • @CharanjitSingh-ts4ch
    @CharanjitSingh-ts4ch Před rokem +3

    Love and respect to prof.kashmira sir ji.

  • @raazsiidhu3587
    @raazsiidhu3587 Před 7 měsíci +3

    ਏਕ ਨੇ ਕਹੀ,
    ਦੂਸਰੇ ਨੇ ਮਾਨੀ,
    ਦੋਨੋਂ ਸਮਝੋ
    ਮਹਾਂ ਗਿਆਨੀ।
    ਸ਼ੱਕ ਦੀ ਸੂਈ ਤੇ
    ਕਾਬੂ ਪਾਉਣਾ
    ਤੁਹਾਡੇ ਹੱਥ ਵਿੱਚ
    ਹੁੰਦਾ ਹੈ।🎉

  • @jasbirkaur652
    @jasbirkaur652 Před 6 měsíci +1

    Very good. God bless u.may u live long.

  • @Ranglapunjab103
    @Ranglapunjab103 Před rokem +3

    1962-63 ਚੇ ਦੂਜੀ ਜਾਤ ਚ ਪਿਆਰ ਵਿਆਹ ਕਰਾਉਣਾ ਬਹੁਤ ਅਚੰਭੇ ਵਾਲੀ ਗੱਲ ਸੀ ਤੇ ਇਸ ਇਨਕਲਾਬੀਕਦਮ ਲਈ ਵੱਡੇ ਹੌਸਲੇ ਦੀ ਲੋੜ ਸੀ।

  • @user-zw9cl3fg1q
    @user-zw9cl3fg1q Před 11 měsíci +1

    ਕਸ਼ਮੀਰਾ ਸਿੰਘ ਜੀ ਤੁਹਾਡੀ ਪਿਆਰ ਕਹਾਣੀ ਸੁਣ ਕੇ ਬਹੁਤ ਅਨੰਦ ਆਇਆ ਤੁਹਾਡੀ ਜਿੰਦਗੀ ਵਿਚ ਸਦਾ ਖੁਸ਼ੀ ਰਹੇ ਹਰਦੀਪ ਬਰੰਮਟਨ ਗੁਣਾਚੌਰ ਸਤਿ ਸ੍ਰੀ ਅਕਾਲ ਧੰਨਵਾਦ

  • @inderjitsinghdhumi4197
    @inderjitsinghdhumi4197 Před 5 měsíci

    Bahut hi Vadia Galbaat kiti ha Prof. Sahib you Both and Thind ji . Thanks

  • @harbghumman8395
    @harbghumman8395 Před 4 měsíci

    Unique couple. Excellent guidanace for many of us.

  • @lakhbirsingh3934
    @lakhbirsingh3934 Před rokem +2

    ਤੁਹਾਡੀ ਕਹਾਣੀ ਸੁਣ ਕੇ ਮਜਾ ਆ ਧੰਨ ਵਾਦ ਹਰਵੀਰ ਸੁਣਾਉਣ u s a

  • @beantsinghsekhon2813
    @beantsinghsekhon2813 Před 6 měsíci +2

    Jis nu love mil ke marige hove life di sabh tu vdiya Aporchunity a

  • @Manjeetkaur-bn1vu
    @Manjeetkaur-bn1vu Před 6 měsíci +1

    Proud of you dear sir ❤

  • @razinamachannel7534
    @razinamachannel7534 Před 5 měsíci

    ❤🎉

  • @user-bv6pv4wj5q
    @user-bv6pv4wj5q Před 3 měsíci

    Bahut badea satore he