Anandmurti Gurumaa - Nature/Karma/Sant/Sadhu/Giyani/Guru ਆਨੰਦ ਮੂਰਤੀ ਗੁਰੂ ਮਾਂ ਨਾਲ Informative ਗੱਲਬਾਤ

Sdílet
Vložit
  • čas přidán 15. 02. 2024
  • Host : Harjinder Singh Thind
    Editor : Baljinder Singh Atwal
    Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #gurumaa #anandmurtigurumaa #anand #karma #religious

Komentáře • 370

  • @jaishiv2310
    @jaishiv2310 Před 3 měsíci +7

    ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਸ਼ਾਨ
    ਮਨ ਹਰਿ ਜੀ ਤੇਰੇ ਨਾਲ ਹੈ
    ਗੁਰੂ ਮਤੀ ਰੰਗ ਮਾਂਣ

  • @sanjogtarani2079
    @sanjogtarani2079 Před 4 měsíci +11

    ਸਰਬ ਧਰਮ ਕੋ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪੁ ਨਿਰਮਲ ਕਰਮ

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @sukhramrajpal8379
    @sukhramrajpal8379 Před 4 měsíci +13

    ਗੁਰੂ ਮਾਤਾ ਦਾ ਬਹੁਤ ਬਹੁਤ ਧੰਨਵਾਦ ਜਿਸਨੈ ਆਤਮਕ ਜੀਵਨ ਵਾਰੇ ਚਾਨਣਾ ਪਾਇਆ। ਸੋ ਥਿੰਦ ਸਾਹਿਬ ਦਾ ਵੀ ਧੰਨਵਾਦ।

  • @user-em9mn7uf7u
    @user-em9mn7uf7u Před 3 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤

  • @apindersingh212
    @apindersingh212 Před 3 měsíci +4

    ਇਹ ਵੀ ਤਰਕਸ਼ੀਲ ਏ।

  • @user-fb8lq1kh1f
    @user-fb8lq1kh1f Před 3 měsíci +4

    ਸਚਿਆਰ ਜੀਵਨ ਵਿਚਰਨਾ ਨਿਰਵੈਰ ਹੋ ਕੇ ਵਿਚਰਨਾ ਸੰਤੋਖੀ ਹੋਣਾ ਤਿਆਗੀ ਹੋਣਾ ਸਹਜ ਅਵਸਥਾ ਵਿਚ ਹਉਮੈ ਰਹਿਤ ਹੋਣਾ ਵਿਚਰਦੇ ਜੀਵਨ ਨੂੰ ਮੁਕਤੀ ਮੰਨਿਆ ਹੈ।

  • @sekhongursewak8605
    @sekhongursewak8605 Před 4 měsíci +18

    ਬਾਕਮਾਲ ਪ੍ਰੋਗਰਾਮ ਥਿੰਦ ਸਾਬ... ਬਹੁਤ ਖੂਬਸੂਰਤ ਗੱਲਬਾਤ ਭੈਣ ਆਨੰਦਮੂਰਤੀ ਜੀ

  • @rajindersingh9918
    @rajindersingh9918 Před 4 měsíci +3

    ਸਤਿ ਪੁਰਖ਼਼ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓਂ ਤਿਸ ਕੈ ਸੰਗ ਸਿੱੱਖ ਉਧਰੈ ਨਾਨਕ ਹਰ ਗੁਨ ਗਾਓ।

  • @ashwanibakshi1020
    @ashwanibakshi1020 Před 4 měsíci +13

    आनंद मूर्ति जी बातें काफी तार्किक होती हैं। मैंने उन्हें पहले भी सुना है, हालांकि मैं नास्तिक हूं। सिर्फ एक बात जोड़ना चाहूंगा कि व्यक्ति के कर्म या सोच उसकी अपनी बुद्धि के साथ साथ इस बात पर भी निर्भर करते हैं कि उसे किस तरह का परिवेश मिला है। हमें नहीं भूलना चाहिए कि मनुष्य एक सामाजिक प्राणी है और उसकी बुद्धि और सोच के विकास में इस बात का बहुत प्रभाव पड़ता है कि वह किस परिवार में पैदा हुआ है और किस समाज और व्यवस्था में पला पढ़ा है। इसके साथ ही व्यक्ति केवल एक व्यक्ति नहीं होता, वो कई पीढ़ियों के jenes और कई सदियों के सामाजिक परिवेश का sum total होता है।

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

    • @prabsingh2514
      @prabsingh2514 Před 3 měsíci

      Very good thinking

  • @sanjogtarani2079
    @sanjogtarani2079 Před 4 měsíci +14

    ਜਿਹੜੇ ਲੋਕ ਦੁਨੀਆਂ ਵਿੱਚ ਰਹਿ ਕੇ ਰੱਬ ਨੂੰ ਹਾਜ਼ਰ ਜਾਣ ਕੇ ਕਰਮ ਕਰਦੇ ਹਨ।ਅਸਲ ਵਿੱਚ ਰੱਬ ਉਹਨਾਂ ਨੇ ਪਾਇਆ।

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @malkiatsinghparhar608
    @malkiatsinghparhar608 Před 4 měsíci +4

    ਗੁਰਬਾਣੀ ਵਿੱਚ ਵੀ ਇਹੀ ਸਭ ਕੁਝ ਦੱਸਿਆ ਗਿਆ ਹੈ ਇਹ ਵੱਖਰੀ ਗੱਲ ਹੈ ਕਿ ਸਵਾਰਥੀ ਲੋਕਾਂ ਨੇ ਸਮਾਜ ਵਿੱਚ ਕੁੱਝ ਹੋਰ ਪੜੋਸ ਦਿੱਤਾ ਹੈ।

    • @bittuwalia4261
      @bittuwalia4261 Před 4 měsíci +1

      DHAN DHAN BABA NAND SINGH MAHARAJ JIYO 😊

  • @Kiranpal-Singh
    @Kiranpal-Singh Před 4 měsíci +11

    *ਰੱਬੀ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ* ???
    ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
    *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
    ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ !
    ਨੋਟ- ਦਾਸ ਦੀ ਏਨੀ ਔਕਾਤ ਨਹੀਂ, ਬਹੁਤ ਥੋੜਾ ਜਿਹਾ ਅਨੁਭਵ ਅਤੇ ਜਿਆਦਾ ਗੁਰਬਾਣੀ ਤੋਂ ਜੋ ਸਮਝ ਆਇਆ, ਲਿਖਿਆ ਹੈ ਜੀ !

    • @harbilasnone5835
      @harbilasnone5835 Před 4 měsíci

      ਗੁਰੁ ਮਾ ਜੀ, ਜਦੋਂ ਹਿੰਦੀ ਚ” ਸਤਿਸੰਗ ਕਰਦੇ ੨ ਪੰਜਾਬੀ ਬੋਲਦੇ ਹੋ ਤਾਂ ਬਹੁਤ ਹੀ ਵਧੀਆ ਲੱਗਦਾ ਸੀ, ਪਰ ਪੂਰੀ discussion ਪੰਜਾਬੀ ਚ ਸੁਣ ਕੇ ਤਾਂ ਅਨੰਦ ਆ ਗਿਆ ।Excellent thoughts.

    • @singhlali6840
      @singhlali6840 Před 3 měsíci

      Shabd guru shabd naal jodan waal guru mile fer surt lagugi fer parmatma di dhun sunugi es da matlv eh hai oh shabd kehada hai puraguru hi devega waise tan ganth shabd jod jodke garnth bane es tarhan ta sare apana apana shabd fit kar lainge

    • @ManjitSingh-eo8gw
      @ManjitSingh-eo8gw Před 6 hodinami +1

      ਮਨੁੱਖ ਨੂੰ ਕੇਵਲ ਕਰਮ ਕਰਨ ਦੀ ਆਜ਼ਾਦੀ ਹੈ ਪਰ ਉਸਦਾ ਫਲ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ (ਹੁਕਮ) ਅਨੁਸਾਰ ਹੀ ਮਿਲਦਾ ਹੈ। ਇਹੀ ਕਰਮ ਫਲ ਦਾ ਸਿਧਾਂਤ ਹੈ।

  • @sarabjeetkaurlotey4345
    @sarabjeetkaurlotey4345 Před 4 měsíci +3

    ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐

  • @nanakgharkegoleparivaar2327
    @nanakgharkegoleparivaar2327 Před 4 měsíci +4

    ਸਥੂਲ ਅਤੇ ਅਸਥੂਲ ਉਹ ਆਪ ਹੀ ਹੈ “ ਨਿਰਗੁਨ ਆਪਿ ਸਰਗੁਣ ਭੀ ਓਹੀ “

    • @ashokklair2629
      @ashokklair2629 Před 4 měsíci +1

      ਨਾਨਕ ਘਰ ਕੇ ਗੋਲੇ ) ਜੀ! ਫੋਕੀ ਵਡਿਆਈ ਨਹੀ ਜੀ! ਪਰ ਸਚਮੁਚ ਤੁਹਾਡੀ ਅਵਸਥਾ ਚੌਥੇ-ਪਦ ਵਾਲੀ ਹੈ ਜੀ!
      ਨਿਚੋੜ:- ਪਰ ਹੁਣ ਸ੍ਰਿਸਟੀ ਦੇ ਹੁੰਦਿਆ ਹੋਇਆ, ਤੇ ਸ੍ਰਿਸਟੀ ਸਮੇਤ (ਸਰਗੁਣ) ਸਮੇਤ ਇਹ, ਪੂਰਾ-ਨਾਉ ਜਾਂ ਪੂਰਾ ਨਾਮੁ ਹੈ।
      👉🏿ਸਰਗੁਣ ਨਿਰਗੁਣ ਥਾਪੈ ਨਾਉ।।
      ਦੁਹ ਮਿਲਿ ਏਕੈ ਕੀਨੋ ਠਾਉ।। ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ।। ਅਨੰਦ ਰੂਪੁ ਸਭੁ ਨੈਨ ਅਲੋਇਆ।। (ਆਸਾ,ਮ:੫-387)

  • @RajeshKumar-te4fe
    @RajeshKumar-te4fe Před 4 měsíci +8

    ਗੁਰੂ ਮਾਂ ਕੇ ਚਰਨੋਂ ਮੇ ਕੋਟ ਕੋਟ ਬੰਦਨਾ ਇਸ ਵੀਡੀਓ ਕੇ ਲੀਏ ਆਪਕਾ ਹਿਰਦੇ ਕੀ ਗਹਿਰਾਈਆਂ ਸੇ ਬਹੁਤ ਬਹੁਤ ਧੰਨਵਾਦ ਅੱਜ ਤੱਕ ਮੈਨੇ ਆਪਣੇ ਜੀਵਨ ਮੇ ਇਤਨਾ ਸੱਚਾ ਔਰ ਊਚਾ ਪਰਮਾਰਥ ਕਾ ਗਿਆਨ ਕਵੀ ਨਹੀਂ ਸੁਣਾ ਔਰ ਸਮਝਾ ਮੇਰਾ ਵਿਸ਼ਵਾਸ ਹੈ ਅਗਰ ਕੋਈ ਗੁਰੂ ਮਾਂ ਕੇ ਬਚਨੋ ਪਰ ਵਿਸ਼ਵਾਸ ਕਰ ਲੇ ਤੋ ਉਸਕਾ ਜੀਵਨ ਇਕ ਸੈਕਿੰਡ ਮੇ ਬਦਲ ਸਕਤਾ ਹੈ ਹਮਾਰੀ ਵੀ ਉਮਰ ਗੁਰੂਮਾ ਜੀ ਕੋ ਲਗ ਜਾਏ ਹਮ ਹਮੇਸ਼ਾ ਇਨ ਕੇ ਦਰਸ਼ਨ ਕਰਤੇ ਰਹੇ ਔਰ ਇਨਕੇ ਬਚਨੋ ਸੇ ਲਾਭ ਉਠਾਤੇ ਰਹੇ ਜਾਇ ਸੱਚ ਦਾ ਨੰਦ ਜੀ ਜੈ ਮੇਰੇ ਪ੍ਰਭੂ ਜੈ ਮੇਰੀ ਗੁਰੂ ਮਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KulwantSingh-ns8vd
    @KulwantSingh-ns8vd Před 4 měsíci +1

    ਬਿਲਕੁਲ ਸਹੀ ਆਪਣਾ ਸਫ਼ਰ ਆਪ ਹੀ ਤਹਿ ਕਰਨਾ ਪੈਣਾ।ਅੰਦਰ ਗੋਤਾ ਲਾਉਣਾ ਪੈਣਾ ਪਰਮਾਤਮਾ ਆਪ ਮਾਰਗ ਪਾਉਂਦਾ ਹੈ। ਗੁਰਪ੍ਰਸਾਦ

  • @KuldeepSingh-ob9cw
    @KuldeepSingh-ob9cw Před 4 měsíci +6

    ਐਕਰ ਸਾਹਿਬ ਜੀ ਧੰਨਵਾਦ ਆਪਜੀ ਨੇ ਬਹੁਤ ਹੀ ਵਧੀਆ ਗੁਰੂ ਮਾਂ ਜੀ ਨਾਲ ਗੱਲ ਬਾਤ ਕੀਤੀ ਬਹੁਤ ਹੀ ਵਧੀਆ ਲੱਗਿਆਂ ਧੰਨਵਾਦ ।

    • @gurdialsingh2657
      @gurdialsingh2657 Před 4 měsíci

      Bhut changa uprala jari kho

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @gurdevchahal9575
    @gurdevchahal9575 Před 4 měsíci +4

    ਬਹੁਤ ਵਧੀਆ ਜਾਣਕਾਰੀ ਹੈ ਜੀ
    ਪ੍ਰਣਾਂਮ 🙏🙏🙏

  • @shakuntalabhardwaj1282
    @shakuntalabhardwaj1282 Před 3 měsíci +1

    ਜੈ ਗੁਰੂਦੇਵ ਜੀ ਸੋਡੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸੋਡੇ ਚਰਨਾਂ ਵਿੱਚ ਮਾਂ ‌‌❤❤🎉🎉

  • @vaarispunjabdederabassi1403
    @vaarispunjabdederabassi1403 Před 3 měsíci +3

    ਮੈਡਮ, ਗੁਰਬਾਣੀ ਵਿਆਹ ਕਰਵਾਉਣ ਨੂੰ ਸਭ ਤੋਂ ਉੱਤਮ ਮੰਨਦੀ ਹੈ, ਤੂੰ ਉਲਟ ਗੱਲ ਕਰ ਰਹੀ ਹੈ।।

    • @surinder474
      @surinder474 Před 3 měsíci +1

      Gurbani koee rab , parmatma de moohn dee bani nahi, bahout kuz galat hai. BANI BAS ASLI NAMDEV, FARID JI, KABIR JI DEE HAI. VIAH SABH DE HUNDE HAN. GURU GRANTH SAHIB AGEY BHEN BHRA VIAH KARVA LENDE HAN. GURU BANI NAAL SIKH DHARAM SABH TO THALLEY JA CHUKA HAI.

    • @Shubham-lt8gg
      @Shubham-lt8gg Před 3 měsíci

      🙏Paili gall tussi muslman o tussi Quran nu puri tarah samjheya ? or dujji gll veer ji changi tarah suno samjho guru mata viah nu galat nh keh rhe na hee gurbani nu.aive galat tareeke nal galat passe na gll laike jao.

  • @rajinderphul9468
    @rajinderphul9468 Před 4 měsíci +5

    ❤❤❤Nanak naam chardi kala terey bhaney sarbat da bhla❤❤❤

  • @angrejparmar6637
    @angrejparmar6637 Před 4 měsíci +2

    ਧੰਨਵਾਦ

  • @rajmand1588
    @rajmand1588 Před 3 měsíci

    ਧੰਨ ਧੰਨ ਸ਼੍ਰੀ ਆਨੰਦ ਮੂਰਤੀ ਮਾਂ ਮੇਰੇ ਤੋਂ ਪਤਾ ਨਹੀਂ ਮੇਰੇ ਕੋਲੋਂ ਗਲਤੀ ਹੋਈ ਹੈ ਨੀਂਦ ਨਹੀਂ ਆਉਂਦੀ ਪੂਰੀ ਮੈਂ ਚਾਹੁੰਦੀ ਹਾਂ ਕਿ ਮੈਂ ਪਾਠ ਕਰਾ ਮਨ ਨਹੀਂ ਮੰਨਦਾ ਧੰਨ ਧੰਨ ਸ਼੍ਰੀ ਆਨੰਦ ਮੂਰਤੀ ਮਾਂ ਬਹੁਤ ਵਧੀਆ ਗਿਆਨ ਚੰਗਾ ਲਗਾ ਜੀ

  • @AjitSingh-hz9ze
    @AjitSingh-hz9ze Před 4 měsíci +1

    Bahut vadhiya vichar hann Guru Maa ji de🙏👍

  • @ashokkalia4151
    @ashokkalia4151 Před 4 měsíci +5

    Simply amazing! When you come across a person of substance, words automatically take on a new meaning in the spiritual realm.

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @baldivsingh8675
    @baldivsingh8675 Před 3 měsíci +2

    ਸਤਿ ਕਰਤਾਰ ਸਤਿਨਾਮ ਗੁਰਪ੍ਰਸਾਦ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @harbhajansinghsidhu3084
    @harbhajansinghsidhu3084 Před 3 měsíci +1

    Outstanding Views of Guru Maa ji

  • @kritiSingh-vk7oi
    @kritiSingh-vk7oi Před 4 měsíci +6

    Beautiful messiage.thanks😊

  • @tarlochansingh2227
    @tarlochansingh2227 Před 4 měsíci +3

    ਦਿਲਚਸਪ ਗੱਲਬਾਤ। ਥਿੰਦ ਸਾਹਿਬ ਦੇ ਸਵਾਲ ਨਾਂ ਸਿਰਫ ਕਾਫ਼ੀ ਉੱਚ ਪੱਧਰ ਦੇ ਸਨ ਸਗੋਂ ਪੇਸ਼ਕਾਰੀ ਵੀ ਬੜੀ ਬਿਹਤਰ ਲੱਗੀ। ਸ਼ੁਕਰੀਆ।

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @AnitaSharma-tf2fb
    @AnitaSharma-tf2fb Před 4 měsíci +1

    🙏🙏Nitya vandaniye prate swarniye param pujya sadgurudev ji ke charno mai koti koti naman vandan🌹🌹🌹

  • @majorsinghsandhu2469
    @majorsinghsandhu2469 Před 4 měsíci +1

    ਗੁਰਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ ।।

  • @bhupinderssood4004
    @bhupinderssood4004 Před 4 měsíci +2

    Her smiles are very poise & pure

  • @lawrence.5898
    @lawrence.5898 Před 4 měsíci +2

    Thank you for sharing...
    🕉️🙏

  • @kulvindersingh2119
    @kulvindersingh2119 Před 4 měsíci +2

    Be blessed be blissful always with you thanks alot namaskar

  • @madhug.3725
    @madhug.3725 Před 2 měsíci

    Pernaam guru dev ji 🌹🙏 beautiful 🙏🙏🌹❤

  • @kusummiglani9424
    @kusummiglani9424 Před 4 měsíci +1

    Pranam pyare Gurudev ji

  • @gurdialchand8068
    @gurdialchand8068 Před 3 měsíci

    ਗੁਰੂ। ਨੈ। ਪਰਗਟ। ਕੀਤਾ। ਮਾ ਨੁੰ। Dhan Shri guru Ravidas maharaj. G

  • @YBrar-cv4ue
    @YBrar-cv4ue Před 4 měsíci +3

    Gurumaa is wise educated lady i like her she is most of time she is right

  • @kirankaushik2640
    @kirankaushik2640 Před 4 měsíci +4

    Very amazing satsang, I used to watch her on tv few years back 15 years back but didn’t empress but today from nowhere’s I watched her after so many years it’s worth watching, thanks love from London 🙏🌹

  • @CharanjitSingh-wg3jj
    @CharanjitSingh-wg3jj Před 4 měsíci +5

    ਪਹਿਲੀ ਵਾਰ ਆਪ ਜੀ ਨੂੰ ਸੁਣਿਆ ਜੀ ll ਬਹੁਤ ਵਧੀਆ ਲੱਗਿਆ ਜੀ l ਬਹੁਤ ਬਹੁਤ ਧੰਨਵਾਦ 🙏

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @ManojKumar-pf7um
    @ManojKumar-pf7um Před 4 měsíci +1

    Jai Guru Ma

  • @AjitSingh-uz5il
    @AjitSingh-uz5il Před 4 měsíci +2

    Vaheguru ji

  • @anjnakumari5691
    @anjnakumari5691 Před 3 měsíci +1

    🕉️🪔🌹🙏🕉️🪔🌹🙏🕉️🪔🌹🙏🕉️🪔🌹🙏🕉️🪔🌹🙏 Jai Gurudev ji

  • @goodmorningsirbalwindersin5954

    ਥਿੰਦ ਸਾਹਿਬ ਵਧੀਆਵਿਚਾਰ ਲੈ ਕੇ ਆਏ ਧੰਨਵਾਦ ਜੀ।

  • @user-rg6dv3pm7y
    @user-rg6dv3pm7y Před 4 měsíci +1

    Excellent!!!

  • @sheetalsethibatra9099
    @sheetalsethibatra9099 Před 4 měsíci +1

    नमन गुरूदेव🙏🏻💐🙏🏻

  • @ranjeetbishnoi254
    @ranjeetbishnoi254 Před 4 měsíci

    बहुत ही बढ़िया प्रोग्राम

  • @sarlaanand1845
    @sarlaanand1845 Před 4 měsíci +5

    Valuable video. Waheguru ji mehar karan ji 🎉🎉😊

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @narindersall4830
    @narindersall4830 Před 4 měsíci +1

    🙏🙏👏👏

  • @satwinderkumar575
    @satwinderkumar575 Před 4 měsíci +1

    Anandmurti Gurumaa changed my life.

  • @addisehdev9952
    @addisehdev9952 Před 4 měsíci +4

    ❤❤ very good ji ❤❤ ਬਹੁਤ ਸਾਰੀਆਂ ਗੱਲਾਂ ਅੱਜ ਪਤਾ ਲੱਗਿਆਂ । Salute ji

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @khushwinderpalsharma6344
    @khushwinderpalsharma6344 Před 4 měsíci

    Thanks guru maa. You are great . You can explain everything very clearly

  • @LsGhoman-fi4cl
    @LsGhoman-fi4cl Před 4 měsíci +1

    Best. hai vichar ji guru. Maa❤

  • @AmarjitSingh-uw9qg
    @AmarjitSingh-uw9qg Před 4 měsíci +3

    Namaskar ji,
    Very well spoken.
    Thanks for the beautiful valuable words, so finely stated.

    • @rabdibaat
      @rabdibaat Před 4 měsíci +1

      Sorry ji ,some vichar are not according to Guru Granth
      Sahib ji 🙏 czcams.com/video/X0sezsZSm4s/video.htmlsi=CuSAyJFEqpk0Cl7U

  • @manojkrvashist8785
    @manojkrvashist8785 Před 4 měsíci +1

    Thank you guru maa ❤

  • @bandookbaazofficialgaming8159

    Sunkar bahut badhiya lag Gaya sun ke sukun mila hai

  • @sunitarani5771
    @sunitarani5771 Před 4 měsíci +1

    Parnam guru maa ji

  • @HarpalSingh-qd5lp
    @HarpalSingh-qd5lp Před 4 měsíci

    Parnam Ji

  • @kuldeeppahwa2764
    @kuldeeppahwa2764 Před 4 měsíci

    Beautiful Talk 🙏

  • @BalwinderSingh-mk9go
    @BalwinderSingh-mk9go Před 3 měsíci +1

    Good veechar gurpreet sister ji

  • @SarbjeetKaur-mc9yk
    @SarbjeetKaur-mc9yk Před 3 měsíci

    Beautiful conversation with guru ma ❤

  • @mendorkaur7363
    @mendorkaur7363 Před 4 měsíci

    WAHEGURU JI

  • @BalwinderSingh-ek2ll
    @BalwinderSingh-ek2ll Před 4 měsíci

    Waheguru ji ❤❤❤❤❤❤

  • @sukhdevsdhillon7815
    @sukhdevsdhillon7815 Před 4 měsíci +1

    Good informative episode

  • @balkarkumar5459
    @balkarkumar5459 Před 4 měsíci +2

    Thank u guru maa for great knowledge 🙏🙏🙏🙏🙏

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @surjitgill662
    @surjitgill662 Před 4 měsíci

    Thanks guru maa ji

  • @satwinderkaur4367
    @satwinderkaur4367 Před 3 měsíci

    Very nice video ji 👌 📹 👍 waheguru ji mahrkarn ji 👏👏

  • @meenachugh9263
    @meenachugh9263 Před 3 měsíci

    Jai Gurudev ji

  • @BalwinderSingh-mk9go
    @BalwinderSingh-mk9go Před 3 měsíci

    Wah wah wah waheguru good vichar

  • @RoopSingh-qx7qi
    @RoopSingh-qx7qi Před 4 měsíci

    Very nice massage

  • @HarjeetKaur-rw4nd
    @HarjeetKaur-rw4nd Před 3 měsíci

    Beautiful speech

  • @harjeetkaur8393
    @harjeetkaur8393 Před 3 měsíci

    Parnam gurumaa ji

  • @shamlatachadha7670
    @shamlatachadha7670 Před 4 měsíci

    Parnam gurumaa koti koti parnam ji 🙏

  • @harindersingh9794
    @harindersingh9794 Před 4 měsíci +6

    ਏਹ ਬੀਬੀ ਨਾਮ ਤੋਂ ਮੁਨਕਰ ਹੈ ਸਾਰੀ ਗੁਰਬਾਣੀ ਨਾਮ ਜਪਣ ਵਲ ਪ੍ਰੇਰ ਰਹੀ ਹੈ

    • @PremSingh-ev4mo
      @PremSingh-ev4mo Před 4 měsíci

      You don't have brain to understand

    • @samans4202
      @samans4202 Před 4 měsíci

      Eh bibi Sikh hi hai . Original name Sikh hi hai

    • @cheemasteelball372
      @cheemasteelball372 Před 4 měsíci +1

      ​@@samans4202per sikhi vaali koe gal nahin.bhatki hoe hai .

    • @antiidiot3471
      @antiidiot3471 Před 4 měsíci

      @@samans4202 ਇਸਦਾ ਨਾਮ ਗੁਰਪ੍ਰੀਤ ਹੈ। ਬਾਹਮਣਾਂ ਦੇ ਧੱਕੇ ਚੜ ਕੇ ਏਹ੍ਹ ਪਾਖੰਡ ਕਰਦੀ ਹੈ

    • @rabdibaat
      @rabdibaat Před 4 měsíci

      czcams.com/video/X0sezsZSm4s/video.htmlsi=CuSAyJFEqpk0Cl7U

  • @ManjeetKaur-kq3rl
    @ManjeetKaur-kq3rl Před 2 měsíci

    Thanks mam ji

  • @pavittergill265
    @pavittergill265 Před 4 měsíci +1

    Very nice video good information❤🌹🙏🙏🙏🙏🙏🌹❤

  • @karnailsingh-dj8ck
    @karnailsingh-dj8ck Před 3 měsíci

    Main aise hi pravachan ko dhundh raha tha bahut bahut dhanyvad

  • @GurcharanSinghCheema-qz4ji
    @GurcharanSinghCheema-qz4ji Před 4 měsíci

    Good work, thanks

  • @karnailsingh-dj8ck
    @karnailsingh-dj8ck Před 3 měsíci

    Very nice Guru maa

  • @ludhianvi1
    @ludhianvi1 Před 4 měsíci +1

    Soo good Thind sahib ❤

  • @Gurkirpal_Singh19
    @Gurkirpal_Singh19 Před 4 měsíci +1

    This video is valueable for everyone life.❤

  • @kamaljeetkaursuri21
    @kamaljeetkaursuri21 Před 4 měsíci

    Very nice vichar ji❤❤❤❤

  • @kajalbali9629
    @kajalbali9629 Před 3 měsíci

    Beautiful talk❤

  • @Theunknowable_
    @Theunknowable_ Před 4 měsíci

    🌷🙏🌷

  • @JhallaSinghSandhu
    @JhallaSinghSandhu Před 4 měsíci +2

    ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ॥
    They asked Baba Nanak to open and search in his book whether Hindu is great or the Muslim.
    ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ॥
    Baba replied to the pilgrim hajis, that, without good deeds both will have to weep and wail.

  • @devinderbanipal7422
    @devinderbanipal7422 Před 3 měsíci

    🙏🏼🌼🌸🌺

  • @gurmatvedicpranali7016
    @gurmatvedicpranali7016 Před 3 měsíci

    ਗੁਰਬਾਣੀ ਅਨੂੰਸਾਰ:
    ਗੁਰੂ ( Collective Noun) ਸਰਬ ਵਿਆਪੀ।
    ਹੁਕਮ, ਪਾਰਬ੍ਰਹਮ, ਪਰਮੇਸ੍ਵਰ
    ਗੁਰ (Singular Noun) ਜੀਵਾਂ ਦਾ ਮੂਲ।
    ਰਾਮ, ਅਲਾਹ, ਗੋਬਿੰਦੁ, ਦਮੋਦਰ!
    ਇਸ ਨੇਮ ਦਾ ਆਧਾਰ:
    ਗੁਰਬਾਣੀ ਅੰਦਰ,
    ਨਾਨਕ ਜੀ ਨਾਲ ਕੇਵਲ ਸਤਿਗੁਰ ਯ ਗੁਰ ਹੀ ਲੱਗਿਆ ਮਿਲਦਾ

  • @gaganwadhwa9535
    @gaganwadhwa9535 Před 3 měsíci

    Very nice 👌👌
    Great Conversation 👍👍
    Thank you so much for this experience 🙏

  • @guddimakar3503
    @guddimakar3503 Před 4 měsíci +2

    Aaj aapji noonn Punjabi vich bolde sunh karake bohot anand mehsoos keetaa ! Itane Saral tareeqe naal samjhaan layee , kinhaa shabadaan naal shukriyaa karaan ! You are very beautiful . Inside too . Jaya Shri Krishna . Radha Radha .

    • @guddimakar3503
      @guddimakar3503 Před 4 měsíci +1

      Dhind saheb dai sawaal bohot appropriate , namarataa naal bhare . Ikk bareh oonchai darze di gall baat . These moments are very precious . Radha Radha

  • @cmmodha
    @cmmodha Před 4 měsíci

    Praam sadgurudevji ke pavan charno me

  • @baldevbhullar3062
    @baldevbhullar3062 Před 8 dny

    🙏🏼

  • @MandeepKaur-ke4gr
    @MandeepKaur-ke4gr Před 3 měsíci

    Very nice Guru' maa

  • @kellyaubi8892
    @kellyaubi8892 Před 4 měsíci

    i was very impressed

  • @bhartipuri6735
    @bhartipuri6735 Před 4 měsíci +2

    Wah more murshad❤❤

  • @santoshrani5959
    @santoshrani5959 Před 4 měsíci

    ❤❤❤❤

  • @RaviSharma-jq1bi
    @RaviSharma-jq1bi Před 3 měsíci

    Very enlightening

  • @niazmuhammad-br6oo
    @niazmuhammad-br6oo Před 3 měsíci

    پنجابی بیان نے دل ❤جیتا ہے ❤

  • @user-dj1rj1tt8f
    @user-dj1rj1tt8f Před 3 měsíci

    Jai guru dev ji 🙏

  • @gurmeetsingh-bk9fd
    @gurmeetsingh-bk9fd Před 3 měsíci

    Great

  • @simranrandhawa9037
    @simranrandhawa9037 Před 4 měsíci

    Bahut vadha explanation g