PSPCL Punjab ਨੇ ਖੱਪਤਕਾਰਾਂ ਲਈ ਜਾਰੀ ਕੀਤਾ ਇਹ ਨਵਾਂ ਪੱਤਰ | pspcl meter transfor process | free 600 unit

Sdílet
Vložit
  • čas přidán 6. 05. 2024
  • PSPCL PUNJAB ਨੇ ਖੱਪਤਕਾਰਾਂ ਲਈ ਜਾਰੀ ਕੀਤਾ ਇਹ ਨਵਾਂ ਪੱਤਰ
    new meter connection apply kaise kare
    meter apne name transfor kaise kare
    bijli meter transfer kaise hoga
    bijli meter apne name per kaise kare pspcl latest news update punjab
    #pspclnews #pspcl new meter connection apply online,how to apply new meter connection,wbsedcl online new meter connection apply,wbsedcl new connection online apply,new electricity connection,new domestic connection apply,how to apply for bses new connection,how to apply for bses new meter,new meter connection apply online delhi,new electricity connection apply online,bses new connection online apply in delhi,new electric meter connection online apply 2023,bses new connection apply

Komentáře • 43

  • @jaswinderjaswinderdeol2847
    @jaswinderjaswinderdeol2847 Před 2 měsíci +8

    ਪੁਰਾਣਾ ਮੀਟਰ ਆਪਣੇ ਨਾਮ ਕਰਵਾਉਣਾ ਬਹੁਤ ਮੁਸ਼ਕਲ ਹੈ ਪੈਸਾ ਬਹੁਤ ਲਗ ਜਾਂਦਾ ਹੈ

  • @parmjeetbrar9495
    @parmjeetbrar9495 Před 2 měsíci +4

    ਜੇ ਬਿਨਾਂ ਫੈਮਲੀ ਦੇ ਨਾਂ ਹੋਵੇ ਫਿਰ ਵੀ ਕਲਵਾ ਸਕਦੇ ਹਾਂ

  • @kalgidhardashmesh7288
    @kalgidhardashmesh7288 Před 2 měsíci +3

    ਬਾਕੀ ਵਾਰਸ ਸਾਇਨ ਨਹੀਂ ਕਰਦੇ, ਇਹ ਪੰਗਾ ਪੈਦਾ ਆ ਵੀਰ

  • @SarwansinghSarwan-ik6og
    @SarwansinghSarwan-ik6og Před 2 měsíci +1

    Very good job bat god bless you❤

  • @cheemastudio4617
    @cheemastudio4617 Před 29 dny

    ਸਾਰੇ ਮੀਟਰ ਇਸ ਪੱਤਰਕਾਰ ਦੇ ਨਾਮ ਤੇ ਕਰ ਦੇਵੋ ਇਹ ਸਭ ਕੁਝ ਬਕਵਾਸ ਕਰ ਰਿਹਾ ਏ

  • @Goldenpunjab2024
    @Goldenpunjab2024 Před 2 měsíci +5

    ਲਾਲ ਲਕੀਰ ਵਾਲੇ ਘਰ ਦੇ ਨੰਬਰ ਕਿੱਥੋਂ ਲਈਏ,ਜਿਸਦੇ ਨਾਂ ਮੀਟਰ ਸੀ ਉਸਦੀ ਮੌਤ 1982 ਵਿੱਚ ਮੌਤ ਹੋ ਚੁੱਕੀ ਹੈ ਨਾ ਹੀ ਕੋਈ ਮੌਤ ਦਾ ਸਰਟੀਫਿਕੇਟ ਹੈ ਨਾ ਹੀ ਉਸਦਾ ਕੋਈ ਪਰੂਫ ਹੈ

    • @user-zy2oq3qw1f
      @user-zy2oq3qw1f Před 2 měsíci +2

      Apna v yaar ahi panga aa.

    • @PUNJABDOCUMENT
      @PUNJABDOCUMENT  Před 2 měsíci +1

      tusi tension na lawo ? tuhada kam ho jana hai ? j kr jamin da nbr nai v hai ? tusi ik affidavit banawa lawo te us affidavit te sarpanch de sign karwa lawo ? te baad ch sewa center ja k ik witnes te jis ne apny name te karwana hai meter us di live photo honi hai. tuhada kam ho jayga

  • @yaarpunjabi179
    @yaarpunjabi179 Před 2 měsíci +5

    Kuch ne hunda mainu 2 month ho gye file dite nu kise ne kuj ne kita pspcl Wale ne sunde

  • @user-lm4gz8dr9f
    @user-lm4gz8dr9f Před měsícem

    ਕੋਈ ਸੋਖਾ ਤਾਂ ਨਹੀਂ ਹੋਇਆ ਬੱਸ ਪੈਸੇ ਦੀ ਗੱਲ ਹੈ 1700 ਵਿਚ ਤਾਂ 1 ਕਿਲੋ ਵਾਟ ਦਾ ਨਵਾਂ ਹੀ ਲਾ ਜਾਂਦੇ ਨੇ । ਧੰਨਵਾਦ

  • @SatnamSingh-to9kx
    @SatnamSingh-to9kx Před 2 měsíci +10

    ਨਹੀਂ ਜੀ ਇਸ ਤੋਂ ਵੀ ਸੋਖਾ ਹੋ ਗਿਆ ਮੈਂ ਪਿਛਲੇ ਮਹੀਨੇ ਹੀ ਕਰਵਾਇਆ ਹੈ ਮਕਾਨ ਲਿਆ ਸੀ 10 ਸਾਲ ਪਹਿਲਾਂ ਬਸ ਰਜਿਸਟਰੀ ਦੀ ਕਾਪੀ ਮੇਰੇ ਆਪਣਾ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਮੇਰੇ ਵੱਲੋਂ ਹੀ ਐਫੀਡਿਟ ਉਹ ਵੀ ਨੋਟਰੀ ਟੈਸਟ ਕੋਈ ਸੇਵਾ ਕੇਂਦਰ ਟੈਸਟ ਦੀ ਲੋੜ ਨਹੀਂ 1 ਕਿਲੋ ਵਾਟ ਸੀ 1840 ਫੀਸ 200 ਐਫਡਿਟ ਬਸ ਇੰਨੇ ਹੀ ਲੱਗੇ ਮੇਰੇ ਬਾਕੀ ਫੀਸ ਕਿਲੋਵਾਟ ਦੇ ਹਿਸਾਬ ਨਾਲ

    • @PUNJABDOCUMENT
      @PUNJABDOCUMENT  Před 2 měsíci +1

      sewa center di jaan di jarurat udo hundi hai g jado meter jis de name hai usdi death ho gai hovy....

    • @SatnamSingh-to9kx
      @SatnamSingh-to9kx Před 2 měsíci +1

      @@PUNJABDOCUMENT ਸਰ ਮੀਟਰ ਜਿਸ ਦੇ ਨਾਮ ਸੀ ਉਸ ਦਾ ਮੈਨੂੰ ਪਤਾ ਨਹੀਂ ਕਿੱਥੇ ਚਲਿਆ ਗਿਆ 10 ਸਾਲ ਪਹਿਲਾਂ ਮਕਾਨ ਲਿਆ ਸੀ ਉਹ ਕੀ ਪਤਾ ਕਿੱਥੇ ਨਾਂ ਬਾਅਦ ਵਿੱਚ ਮਿਲਿਆ ਨਾਂ ਮੈਨੂੰ ਲੋੜ ਪਈ ਬੱਸ ਬਿਜਲੀ ਆਫਿਸ ਗਿਆ ਉਨ੍ਹਾਂ ਤਿੰਨ ਕਾਗਜ਼ ਮੰਗੇਂ ਰਜਿਸਟਰੀ ਦੀ ਕਾਪੀ, ਅਧਾਰ ਦੀ ਕਾਪੀ ਅਤੇ ਮੇਰੇ ਵੱਲੋਂ ਐਫੀਡਿਟ ਕਿ ਅਗਰ ਕੋਈ ਮੀਟਰ ਦਾ ਬਕਾਇਆ ਹੋਇਆ ਉਸ ਨੂੰ ਮੈਂ ਭਰਾਂਗਾ ਬੱਸ ਉਹ ਮੈਂ ਬਾਹਰੋਂ ਬਣਾ ਕੇ ਨੋਟਰੀ ਟੈਸਟ ਕਰਵਾ ਕੇ ਦਿੱਤਾ ਬੱਸ ਮੀਟਰ ਮੇਰੇ ਨਾਮ ਹੋ ਗਿਆ 20 ਦਿਨਾਂ ਵਿੱਚ

    • @harnamsinghsran80
      @harnamsinghsran80 Před 2 měsíci +1

      ਜੇਕਰ ਮਕਾਨ ਲਾਲ ਲਕੀਰ ਦੇ ਅੰਦਰ ਹੋਵੇ ਉਸਦੀ ਕੋਈ ਰਜਿਸਟਰੀ ਨਹੀ ਹੁੰਦੀ ਫਿਰ ਕੀ ਕਰੇ

    • @itach4208
      @itach4208 Před měsícem

      Khet the motor connections transfer baste daso

    • @gaggi46
      @gaggi46 Před měsícem

      ​@@harnamsinghsran80ਹਾਂਜੀ ਸਰ ਜੈ ਮਕਾਨ ਲਾਲ ਲਕੀਰ ਚ ਆਂਦਾ ਹੈ ਮਿਊਸਪਲ ਕਮੈਟੀ ਚੋ ts 1 ਫ੍ਰਮ ਲਗਦਾ ਹੈ

  • @user-ub4yg3fc8e
    @user-ub4yg3fc8e Před 2 měsíci +2

    Ghar da Mitter khet kive Aou Reply me Please Bro g

  • @gurpindersingh6055
    @gurpindersingh6055 Před 2 měsíci +1

    ਸੌਖਾ ਹੀ ਹੋਇਆ

  • @gurinderpanag
    @gurinderpanag Před měsícem

    bro je aapa jo hun meter lga hai .. isnu band karvaakke new lagva layiae... same ghar vich hii.... name change karvayiae hi naa oda vi ho jnda hai......??

  • @shavindersingh7871
    @shavindersingh7871 Před 2 měsíci +4

    Motor kuniksn apne name krvioun da ke proses dso

  • @veenarana5596
    @veenarana5596 Před 2 měsíci +4

    J father di death ton baad 2 bete ikk tubewell da connection alag alag kiwe kr skde

  • @YashBrar
    @YashBrar Před měsícem

    Khet da motor connection kive transfer ho skda,jkr pehla maalik affidavit nhi dinda

  • @jaggarandhawa4423
    @jaggarandhawa4423 Před 2 měsíci +4

    ਸਾਡਾ ਮੀਟਰ ਮੇਰੇ ਦਾਦਾ ਜੀ ਦੇ ਨਾਮ ਤੇ ਹੈ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਜ਼ਮੀਨ ਵੀ ਵਿਰਾਸਤ ਮੇਰੇ ਨਾਮ ਹੋਈ ਹੈ ਮੇਰੇ ਡੈਡੀ ਦੀ ਮੌਤ ਉਨ੍ਹਾਂ ਤੋਂ ਪਹਿਲਾਂ ਹੀ ਹੋ ਗਈ ਸੀ। ਕਿਹੜੇ ਪਰੂਫ ਲੱਗਣ ਗੇ ਜੀ

    • @PUNJABDOCUMENT
      @PUNJABDOCUMENT  Před 2 měsíci +2

      tuhady dada g and dady da death certifcate and ek selef declare form pind de sarpanch wala

  • @jagirsingh887
    @jagirsingh887 Před 2 měsíci +1

    Agriculture tubwel connection. Kive apne name transfer ker sakede ha ?
    Zameen kharidi hoi aa

  • @GurpreetSingh-rt5rd
    @GurpreetSingh-rt5rd Před 2 měsíci +2

    ਵੀਰ ਜੀ ਮੈਂ ਘਰ ਦਾ ਲੋਡ਼ 2 kw ਵਧਾਇਆ ਪਹਿਲਾਂ 2kw ਸੀ ਹੁਣ 4 ਹੋ ਗਿਆ ਮੇਰੇ ਤੋਂ 4800/- ਰੁਪਏ ਲੈ ਲਏ ਐਨੀ ਹੀ ਫੀਸ ਹੈ 2kw ਵਧਾਉਣ ਦੀ

    • @PUNJABDOCUMENT
      @PUNJABDOCUMENT  Před 2 měsíci

      nai g ehni fees nai hagi c govt fees 1400 rs c....

    • @GurpreetSingh-rt5rd
      @GurpreetSingh-rt5rd Před 2 měsíci

      @@PUNJABDOCUMENT ਮੈਂ ਜਨਵਰੀ 2024 ਵਿੱਚ ਵਧਾਇਆ ਸੀ ਪਰ ਓਹਨਾ ਨੇ ਰਸੀਦ ਵੀ ਦਿੱਤੀ ਹੈ 4800/-ਦੀ

    • @kalgidhardashmesh7288
      @kalgidhardashmesh7288 Před 2 měsíci

      ਹੁਣ ਅੱਧਾ ਹੈ ਜੀ

    • @nirmalghuman6077
      @nirmalghuman6077 Před 2 měsíci

      ​@@kalgidhardashmesh7288ਕੋਈ ਅੱਧਾ ਨਹੀਂ ਵੀਰੇ
      500 ਰੁਪਏ ਪ੍ਰਤੀ ਕਿਲੋਵਾਟ ਦਾ ਛੁਣਛੁਣਾ ਵਜਾ ਕੇ ਨਵਾਂ ਮੀਟਰ ਲਗਵਾਉਣ ਵਾਲੇ ਸਾਰੇ ਖਰਚੇ ਵਸੂਲੇ ਜਾਂਦੇ ਨੇ
      ਇਹ ਅਖੌਤੀ ਇਨਕਲਾਬੀਆਂ ਦੀ ਨਵੀਂ ਕਿਸਮ ਦੀ ਲੁੱਟ ਆ😡😡😡😡

    • @DavinderSingh-kw5nt
      @DavinderSingh-kw5nt Před 29 dny

      1136 ਰੁਪਏ ਇਕ ਕਿਲੋ ਵਾਟ ਦਦੇ ਮਿਤੀ 20/6/24 ਨੂ ਵਧਾਇਆ

  • @yaarpunjabi179
    @yaarpunjabi179 Před 2 měsíci +1

    Sab fome lgaye hoye ne

  • @AshwaniKumar-st9hg
    @AshwaniKumar-st9hg Před 2 měsíci

    Commercial metre change in
    Domestic metre

  • @happyharjinder6425
    @happyharjinder6425 Před měsícem

    Paaji pls reply kario main meter apne naam karoun hai meter mere taaye de naam c osdi dath 1983ho gyi 2010 ch mere dady di v ho gyi but meter still taye de naam te c but hun main apne naam te karouna ki process aa kehere document chaide ne pls dasio

    • @PUNJABDOCUMENT
      @PUNJABDOCUMENT  Před měsícem

      death case wich death certificate or jo ago waris hagy ne ohna wali affidavit or e stemp... jis ne apne name lagwana hai jis jagha te lagwana hai us de name te honi jaruri hai... te aadhar ard v jaruri hai and old bijli bill bus ehi paroof jaruri ne

  • @gurbirsinghsran811
    @gurbirsinghsran811 Před měsícem

    ਮੀਟਰ ਮੇਰੇ ਦਾਦਾਜੀ ਦੇ ਨਾਮ ਤੇ ਹੈ ਮੈਂ ਮੀਟਰ ਆਪਣੇ ਨਾਮ ਤੇ ਕਰਵਉਣ ਹੈ ਕਿੰਨਾ ਕੁ ਖਰਚਾ ਲੱਗੇ ਗਾ ਜੀ ਦੱਸੋਂਗੇ ਜੀ

  • @SukhdeepSingh-ed3kg
    @SukhdeepSingh-ed3kg Před 2 měsíci +1

    Chache taiyaan ton afidevt di lod hai jaa nahi

    • @PUNJABDOCUMENT
      @PUNJABDOCUMENT  Před 2 měsíci

      j kr registry khata sanjha hai ta fir jarurat peni hai gggg