ਆਪਣੇ ਘਰ ਦਾ ਬਿਜਲੀ ਦਾ ਬਿੱਲ ਕਿਹੜੀਆਂ ਯੂਨਿਟਾਂ ਤੇ ਬਣਦਾ ਤੁਹਾਡੇ ਕੰਮ ਦੀ ਵੀਡੀਓ || electricity bill unit price
Vložit
- čas přidán 11. 01. 2023
- ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
electricity bill unit price
1 unit electricity in rupees
how to calculate electricity bill from meter reading
electricity bill unit rate calculator
how to calculate electricity bill in india
how to calculate electricity bill formula
1 unit electricity in watt
how to calculate electricity bill from meter reading india - Věda a technologie
ਬਾਈ ਜੀ ਤੁਸੀਂ ਛੋਟੀ ਜਿਹੀ ਵਿਡੀਉ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ good job
ਬਹੁਤ ਵਧੀਆ ਜਾਣਕਾਰੀ
ਤੁਹਾਡੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਜੀ
🙏ਧੰਨਵਾਦ ਸੇਵਕ ਸਿੰਘ ਵੀਰ ਜੀ
❤
ਸੇਵਕ ਵੀਰ ਜੀ ਤੂਹਾਡੀ ਵਿਡੀਉ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ
Mai bde din da soch rea c video vekha meter baare aj tuhadi video khud sahmne aju gi pta ni c thnks❤️
Sewak Singh g thanks 🙏 bhot parsani hundi si junta check Karn li
ਬਹੁਤ ਧੰਨਵਾਦ ਵੀਰ ਜੀ
ਧੰਨਵਾਦ ਬਹੁਤ ਹੀ ਵਧੀਆਂ ਜਾਣਕਾਰੀ ਜੀ ।
ਬੁਹਤ ਧੰਨਵਾਦ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
Y g kamm di video aa thanks.
Sir Ji tuc buhat vadia jankari dinde ho tee Jis Saab nal tuc samjunde ho buhat vadia Samaj Andi aa ... thanks 🙏
Good 👍
ਬਹੁਤ ਧੰਨਵਾਦ ਜੀ ਆਪਦਾ ❤
Good knowledge sewak veer g.
Gud job...
ਬਹੁਤ ਵਧੀਆ ਵੀਡੀਓ
Nice information
Good elct technology
Good job y ji
ਵਧੀਆ ਵੀਰ ਜੀ
Sir ji mere ghar ka mitre ek side seal crack honay ki wjha say utar kr chacking kay liye lay gai hai or ab tak nahi lag is kay bare may ek video bnao or jankari do thax ji
Sir jede new metter lag rehe ne 1 month da bill hunda video banao please
Good ji
Superb
Good
Thank you ji
Tnq❤
Nice ji
Thanks
Bai ji smart meter bare full video jarur banao
Sir moter 3 phase te earth karan da tarika vi dasso ji video bana ke
ਵੀਰ ਜੀ ਸੋਲਰ ਮੀਟਰ ਬਾਰੇ v details ਦਿਓ ਕਿਰਪਾ ਕਰਕੇ।
Very nice
12 volt de ampir badhiya ja sakta hi ji
Tqq vere ❤
Ek video minus ch aun wale bills te bnao plz
ਬਾਈ ਜੀ ਮੀਟਰ ਦੀ ਡਿਸਪਲੇਅ ਇੱਕ ਜਗ੍ਹਾ ਨੀ ਰੁੱਕਦੀ ਆਪਣੇ ਆਪ ਕੁੱਝ ਹੋਰ, ਆਈ ਜਾਂਦਾ ਗਾ
Pre paid sim wale Meter te v video bna dio g
Rokna kiwe ess meeter nu ehhh v dso
Soler meter di v daso please.
bai pichla bill 2 mahine da 6000 aya c es bar 2 mhine da 15000 agya ki chkr a bai kive hall hyu es chij da plz jrur dsio???
🙏🙏🇨🇦
Meter reader taken wrong reading and made wrong bill of rs 8000, later I complained and they changed meter to prepaid smart meter , how they decide now last reading , will they refund rs 8000, as my units below 600 units ,which is free bill, please guide what to do now
🎉
ਸ਼ੋਲਰ ਦਿ ਬਿਲ ਕਿਵੇ ਬਣਦਾ ਉਸ਼ ਉਪਰ ਵੀ ਇਕ ਵੀਡਿਉ ਬਣਾਉ ਜੀ।
Veer ji sada meter tah number wala hai unit aunda hun 💕😘💕😘💕😘💕
11 kv falt kio penda hai ate cut kio lagda hai bijli da
Rent te a bro sub meter a bht preshaan a
ਕੀ ਸਬ ਮੀਟਰ ਵੀ ਬੀਜਲੀ ਖਾਂਦਾ ਹੈ?
ਜਿਹੜੇ ਸਬ ਮੀਟਰ ਦੀ ਰੀਡਿੰਗ ਘੁਮਣ ਵਾਲੇ ਅਖਰਾਂ ਨਾਲ ਹੁੰਦੀ ਕੀ ਓਹ ਮੀਟਰ ਦੀ
ਆਪਣੀ ਵੀ ਕੋਈ ਖਪਤ (ਲੋਡ) ਹੁੰਦੀ ਹੈ ਜਾਂ ਨਹੀਂ ਹੁੰਦੀ?
Sir iss meter te 600 unit free hai
Very good job & informations ji.mob no dena ji.
Very good job hi ji
bai g is te v video vnaou ke , board bill kive vnounda e, for Ex is bar 579 units da v RS. 2852 bill ayea e for 57 days period. 600 units maff kithe gayia fr. bijli mehkame wale 60 days tto phla bill kuttn kyu a jande ne, eh glt gll e
please dsso je eh tarika gllt e , te mai is nu ite challange kr skda.
ਬਾਈ ਜੀ ਹਰ ਰੋਜ਼ 10ਯੂਨਿਟ ਮਾਫ਼ ਅ ਤੁਸੀ ਅਗਰ 570ਯੂਨਿਟ ਵਾਲੇ ਹੁੰਦੇ ਤਾਂ ਬਿੱਲ 0ਹੋਣਾ ਸੀ ਤੁਸੀਂ 9ਯੂਨਿਟ ਵਧ ਵਾਲੇ ਅ ਦੂਜੀ ਗੱਲ ਬਿਜਲੀ ਦਾ ਬਿੱਲ ਇੱਕ ਦਿਨ ਵਿਚ ਨੀ ਬਣ ਸਕਦਾ ਸਾਰੇ ਪਿੰਡ ਦਾ ਏਸ ਕਰਕੇ ਦਿਨਾਂ ਦੇ ਹਿਸਾਬ ਨਾਲ ਬਿੱਲ ਬਣਦਾ ਹੈ
@@amarpreetsinghlally5590 thanks for the information, but yrr eh glt nhi a process?60 days to baad ja ke bill as per units calculate Krna chaieda e, kyuke sarkar ne promise kita c. In my case mai 60 days ch te cover kr lainia c units, within 600.
very useful information, Thank you so much veer ji
Purna merar di dso
7806 point.2 ki aa
Thanks ji
ਇਹ ਜਿੱਥੇ KWH ਲਿਖਿਆ ਹੋਇਆ ਹੁੰਦਾ ਉਹ ਜੁਨਟਾ ਹੁੰਦੀਆਂ ਨੇ ਵੀਰ ਜੀ
Hnji
kwh nu he unit kende aa bhau 😁
Hnji Kilo Watt Hours
good gursewak singh ji. per mere ta chip meter laga hai lekin aje chip nahi pai.
Sir plz apna no sent kro g