2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ

Sdílet
Vložit
  • čas přidán 25. 04. 2022
  • Install 2 Meter and Get 1200 Unit FREE !
    PSPCL, CM Bhagwant Mann, Electricity Unit, Punjab Government, Punjabi News, TV Punjab, Manpreet Kahlon,
    2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - czcams.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #PSPCL #CMBhagwantMann #ElectricityUnit #PunjabGovernment #PunjabiNews #TVPunjab #ManpreetKahlon

Komentáře • 201

  • @babasingh851
    @babasingh851 Před 2 lety +24

    ਲੋਕ ਦੋ ਮੀਟਰ ਲੁਆ ਕੇ 1200ਯੂਨਿਟ ਫ੍ਰੀ ਵਰਤੋਂ ਕਰਨਗੇ ਲੋਕ ਏ ਸੀ ਦਾ ਇਸਤੇਮਾਲ ਕਰਨਗੇ ਬਿਜਲੀ ਦੀ ਜ਼ਿਆਦਾ ਦੁਰਵਰਤੋ ਹੋਵੇਗੀ ਇਸ ਲਈ ਜ਼ਿਆਦਾ ਚੰਗਾ ਹੁੰਦਾ ਯੂਨਿਟ ਰੇਟ ਘੱਟ ਕਰਦੇ

  • @jagdevsingh3824
    @jagdevsingh3824 Před 25 dny

    ਇਕ ਘਰ ਚ 2ਮੀਟਰ ਨਹੀ ਲਗਦੇ ਬਹੁਤ ਵਧੀਆ ਇਹ ਮੁਲਾਜਮ ਜਾਣਕਾਰੀ ਦੇ ਹਨ 2ਮੀਟਰ ਲਵਾਉਣ ਲੲਈ

  • @gurjantsidhu1708
    @gurjantsidhu1708 Před 2 lety +112

    ਘੱਟ ਰੇਟ ਵਾਲਾ ਫੈਸਲਾ ਵਧੀਆ ਸੀ, ਫ੍ਰੀ ਕਰਨ ਨਾਲ ਉਨੀ ਖੁਸ਼ੀ ਨਹੀਂ ਮਿਲੀ, ਪੈਸੇ ਖਰਚ ਕੇ ਮਿਲੀ ਚੀਜ ਦਾ ਵੱਖਰਾ ਅਨੁਭਵ ਹੁੰਦਾ ਹੈ ਜੀ, 🙏

    • @bigpunjab3156
      @bigpunjab3156 Před 2 lety +7

      ਸਹੀ ਗੱਲ ਹੈ

    • @vijaysood8206
      @vijaysood8206 Před 2 lety +5

      Bilkul sahi faisla se. 3 rupees ghat dan kise nu koi parshani nahi se.

    • @PargatSingh-qr5xz
      @PargatSingh-qr5xz Před 2 lety

      @@vijaysood8206 Apa loka nu bil den ch koi preshani nhi pr mantri loka nu sab kush free aa jihde eni payment lende aa ona nu free lain ch koi problem nahi

    • @tera_rasan007
      @tera_rasan007 Před 2 lety +3

      Sir free ਬਿਜਲੀ aur free ਰਾਸ਼ਨ ਦੇਣਾ ਲੋਕਾਂ ਨੂੰ ਨਕਾਰਾ ਕਰਨ ਦਾ ਸਾਧਨ ਏ,
      ਏਸ ਨਾਲੋਂ ਰੇਟ ਘੱਟ ਕਰ ਦੇਣ ਬਿਜਲੀ de,
      ਏਹ ਪੈਸਾ Health aur Education ਚ ਖਰਚ ਕਰੇ

    • @RamanpreetKaur-bk2td
      @RamanpreetKaur-bk2td Před měsícem

      ਜਿਨਾ ਨੇ ਘੱਟ ਬਾਲਣੀ ਉਹਨੂੰ ਤਾ ਫਇਦਾ ਜਿਹਨੇ ਦੋ ਦੋ ਏਸੀ ਲਾਣੈ ਨੇ ਉਹਨੂੰ ਖੁਸੀ ਨੀ ਮਿਲਣੀ ਉ ਕਹਿਣਗੇ ਵੀ ਰ੍ੇਟ ਘੱਟ ਕਰੋ

  • @user-qn2ei1fo8p
    @user-qn2ei1fo8p Před rokem +8

    ਫਰੀ ਬਿਜਲੀ ਨਾਲੋਂ ਦੋ ਢਾਈ ਰੁਪਏ ਯੂਨਿਟ ਕਰ ਦੇਣੀ ਚਾਹੀਦੀ ਹੈ ਨਾਲੇ ਤਾ ਹਰ ਇੱਕ ਨੂੰ ਬਿਲ ਭਰਨਾ ਸੋਖਾ ਹੋਣਾ ਨਾਲੇ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਹੋਣਗੇ

    • @RamanpreetKaur-bk2td
      @RamanpreetKaur-bk2td Před měsícem

      ਸਰਕਾਰ ਦੇ ਖਜਾਨੇ ਦਾ ਕੋਈ ਫਿਕਰ ਨੀ ਏਸੀ ਨੀ ਲਗਦੇ ਜੇ ਲੋਣਗੇ ਤਾ ਬਿੱਲ ਵੀ ਆਉਣਗੇ

  • @baljindersingh142
    @baljindersingh142 Před 2 lety +6

    ਆਮ ਦੇ ਕੰਮ ਗਲਤ ਹੈ

  • @devganak4450
    @devganak4450 Před 2 lety +10

    ਇਸ ਗੱਲ ਦੀਆਂ ਸੰਭਵਨਾਵਾਂ ਵੱਧ ਹਨ ਕਿ ਭ੍ਰਿਸ਼ਟਾਚਾਰ ਵੀ ਵੱਧ ਜਾਵੇ।

    • @BalkarSingh-og4xb
      @BalkarSingh-og4xb Před 2 lety +1

      ਭਰਿਸ਼ਟਾਚਾਰ ਵੱਧ ਗਿਆ ਹੈ। ਦੂਜਾ ਮੀਟਰ ਲਵਾਉਣ ਵੇਲੇ ਰਿਸ਼ਵਤ ਦਾ ਰੇਟ ਤਿੰਨ ਚਾਰ ਗੁਣਾ ਵੱਧ ਗਿਆ ਹੈ

  • @ParamjitSingh-zd5mu
    @ParamjitSingh-zd5mu Před 2 lety +19

    ਬਿਜਲੀ ਚੋਰ ਫੜ ਕੇ ਯੂਨਿਟ ਰੇਟ ਘੱਟ ਕਰਵਾਇਓ

  • @BalkarSingh-og4xb
    @BalkarSingh-og4xb Před 2 lety +3

    ਫਰੀ ਯੂਨਿਟ ਬਿਜਲੀ ਉਸ ਨੂੰ ਹੀ ਦਿਉ ਜਿਸਨੇ ਪਿਛਲਾ ਬਿੱਲ ਤਾਰਿਆ ਹੋਵੇ। ਜੋ ਬਿੱਲ ਨਾ ਤਾਰਨ ਸਹੂਲਤ ਨਾ ਦਿੱਤੀ ਜਾਵੇ।

  • @RajanSharma-xf7kq
    @RajanSharma-xf7kq Před rokem +2

    You are right information in affected information thanks

  • @inderjitsinghdhumi4197
    @inderjitsinghdhumi4197 Před 2 lety +17

    ਕਿਤੇ ਸਰਕਾਰ ਨੂੰ ਫਰੀ 600 ਯੂਨਿਟ ਵਾਲਾ ਅਾਪਣਾ ਫੈਸਲਾ ਨਾਂ ਬਦਲਣਾ ਪੈ ਜਾਵੇ । ਲੋਕ ਨਵੇਂ ਮੀਟਰ ਲਗਵਾੳੁਣ ਲੱਗ ਪੲੇ ਨੇ ਬੲੀ ਬਿਜਲੀ ਫਰੀ ਹੋ ਜਾਵੇ । ਬਾਕੀ ਦੇਖੋ ਕੀ ਬਣਦਾ ੲੇ ।

    • @Thor77305
      @Thor77305 Před 2 lety

      ohnu nu eh aa ki kite 600 toh uper unit hogei taan sara bill na dena pve

    • @user-oh1rz9uo3x
      @user-oh1rz9uo3x Před 2 lety +1

      ਬਸ ਸੇਵਾਫਰੀ ਵੀ ਤਾਂ ਖਤਮ ਲਰ ਦਿੱਤੀ

  • @Movies_parkgram
    @Movies_parkgram Před měsícem +1

    Saade ਗੁਆਂਢ ਚ ਵੀ 3 meter lagya hoya
    But haa ohh bijali board ch ne ਮੁਲਾਜ਼ਮ ਨੇ 2 taan sareya de hi lgya hoya
    Private waleya nu 1 v naseeb ho reha mei aap 2 saal ton apply kita nahi lg reha noc bina 🤧

  • @gurpreetbawa4391
    @gurpreetbawa4391 Před 2 lety +7

    Free krn di bjaaye bijli da rate e ghta deo saarya waaste
    Hr ikk ghr thoda bhuta saukha howe

  • @satwindersingh2815
    @satwindersingh2815 Před 2 lety +7

    ਟਿਲੂ ਪੰਪ ਗੀਜਰ ਫਰੀ ਬਿਜਲੀ ਵਾਲਿਆ ਦੇ ਘਰਾ ਵਿਚ ਲੱਗੇ ਨੇ

  • @vehlijantagaming2731
    @vehlijantagaming2731 Před měsícem +1

    ਪਿੰਡ ਅਲੀ ਨੰਗਲ ਬਿਜਲੀ ਕਰ ਡੇਰਾ ਬਾਬਾ ਨਾਨਕ ਗਰਾਮ ਪੰਚਾਇਤ ਮੈਂਬਰ ਨੇ ਬਿਨਾਂ ਦਸਤਕ ਵਿੱਚ ਤੋਂ ਬਿਜਲੀ ਮਹਿਕਮੇ ਨਾਲ ਮਿਲੀ ਭੁਗਤ ਨਾਲ ਬਿਨਾਂ ਦਸਤਵੇਜ਼ ਤੋਂ ਮੀਟਰ ਲਗਾਇਆ ਰਿਪੋਰਟ ਕਰਨ ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ

  • @vinnyklair4772
    @vinnyklair4772 Před 2 lety +2

    ਫਰੀ ਨਾਲੋਂ 100 ਜਾਂ 200 ਪਰ ਮਹੀਨਾ ਫਿਕਸ ਕਰੋ . ਤਾ ਜੋ ਬਿਜਲੀ ਰੇਟ ਹੋਰ ਘਟ ਸਕੇ .

  • @DarshanSingh-nr1uw
    @DarshanSingh-nr1uw Před 2 lety

    ਸਾਰਾ ਕੰਮ ਗੁਝਲਦਾਰ ਕਰਨਾ ਹੈ ਲੋਕਾ ਨੂੰ ਚਁਕਰ ਵਿਚ ਰਁਖਣਾ ਤਾ ਜੋ ਲੋਕ ਸਹੂਲਤ ਲੈਣ ਦੀ ਥਾਂ ਪਰੇਸ਼ਾਨੀ ਵਿਚ ਰਹੇ ਬਿਜਲੀ ਬੋਰਡ ਖੁਦ ਮਹਾਂ ਚੋਰ ਹੈ ਸਰਕਾਰ ਨੂੰ ਚੰਗੀ ਸਲਾਹ ਦੇਣ ਬਿਜਲੀ ਸਸਤੀ ਕੀਤੀ ਜਾਞੇ ਬਿਲ ਦੋਣ ਲੲੀ ਲੋਕ ਤਿਅਾਰ ਹਨ ਜਾਤ ਪਾਤ ਨਾਲ ਵਿਤਕਰਾ ਵਁਧਦਾ ਹੈ ਬਿਜਲੀ ਤਾ ੲਿਕੋ ਹੈ ਕੋੲੀ ਚੰਗੀ ਮਾੜੀ ਹੈ ਤਾ ਦਁਸੋ ਬਿਜਲੀ ਮੁਫਤ ਨਹੀ ਸਸਤੀ ਹੋਵੇ

  • @harwindersingh2501
    @harwindersingh2501 Před 2 lety +20

    SC BC ਵਰਗ ਵਿੱਚ ਬਹੁਤ ਲੋਕਾਂ ਨੇ ਵੱਡੀਆਂ ਕੋਠੀਆਂ ਪਾਇਆ ਨੇ ਪਰ ਲੋਡ ਸਿਰਫ ਇਕ ਕਿਲੋਵੱਟ ਹੈ। ਉਹ ਫਰੀ ਬਿਜਲੀ ਦਾ ਅਨੰਦ ਲੈ ਰਹੇ ਨੇ ਪਰ ਕੋਈ ਬਿਜਲੀ ਮਹਿਕਮਾ ਦਾ ਅਧਿਕਾਰੀ ਉਹਨਾਂ ਦਾ ਲੋਡ ਚੈੱਕ ਨਹੀਂ ਕਰਦਾ

  • @npsbrar560
    @npsbrar560 Před 2 lety +4

    ਜਾਲਸਾਜੀ ਕਰਕੇ ਲੋਕ ਦੂਸਰਾ ਮੀਟਰ ਲਗਵਾ ਰਹੇ ਹਨ। ਜੇ ਈ ਕਿਸ ਤਰ੍ਹਾਂ ਪਾਸ ਕਰਦੇ ਹਨ ਇਹ ਸਭ ਨੂੰ ਪਤਾ ਹੈ।

  • @parmjitsingh7408
    @parmjitsingh7408 Před měsícem

    Bahut vadia veer g.

  • @babasingh851
    @babasingh851 Před 2 lety +9

    ਮੁਫ਼ਤ ਬਿਜਲੀ ਦੇਣ ਨਾਲ ਬਿਜਲੀ ਮਹਿਕਮੇ ਦਾ ਬੁਰਾ ਹਾਲ ਹੋਵੇਗਾ ਪੰਜਾਬ ਤਾਂ ਅੱਗੇ ਹੀ ਬੁਹਤ ਕਰਜ਼ਾਈ ਹੈ ਬਿਜਲੀ ਜ਼ਿਆਦਾ ਗਰੀਬਾਂ ਨੂੰ ਫ੍ਰੀ ਦਿਤੀ ਜਾਣੀ ਚਾਹੀਦੀ ਹੈ

  • @Movies_parkgram
    @Movies_parkgram Před měsícem

    Please reply
    Kitchen tan 2 ne ...
    1)ki document lagega apply krwaun layi
    2)Online ya offline jaake
    3)NOC ?

  • @RanjitSingh-oc8pe
    @RanjitSingh-oc8pe Před 2 lety

    Very good

  • @gurdaswaraich2527
    @gurdaswaraich2527 Před 2 lety +4

    This debate is unnecessary.I have experienced this scheme working very well in Delhi.
    Schools & hospitals will also improve a lot.

    • @nahalamarjeet
      @nahalamarjeet Před 2 lety

      I HAVE NOTICED DIFFERENT STATEMENTS OF MINISTER. IN ONE OF HIS VEDIOS HE WAS TELLING,INCOME TAX PAYERS WILL NOT BE ELIGIBLE

  • @GurmelSingh-qx8er
    @GurmelSingh-qx8er Před 23 dny

    All Are Not Having Seperate House And Permanent Kitchens In The Houses Of Poor And Middle Families. Corruption Will Increase By Baseless Rules In Indian Conditions.

  • @kanwarjitsingh3316
    @kanwarjitsingh3316 Před 2 lety +1

    J E mr Swaran Singh of RAJPURA pb regecting the one Kilowat domestic as the is kichen without bartans( utensil) pl chech the matter

  • @user-vj1ke9ut9f
    @user-vj1ke9ut9f Před měsícem

    Free bijali naal kiraye Dhara colon jyada bil likhta janda hai

  • @railwayvideos7679
    @railwayvideos7679 Před měsícem

    Bjili thik hai free......kyunki ek cooler par.7000_7000 bill dita hai.....janbuz kar bill daal dete the.....fir chakkar lagate the ........bus free cancel honi chhaye......bijli bill agar 2 rs 600 unit tak free kar dena chhaiya

  • @RavinderSingh-hi7so
    @RavinderSingh-hi7so Před měsícem

    Mere hisab nal 1 rupiyaa unit rate hove....koi panga ni jehne jini khull k chalauna chal ve na chalave ......duja meter loave kirayedar vaste ji sadke loave.....sarkar nu kamai v.....1 ruyeaa dena koi mushkil neyi.....eh sari sirdardi aa.....karro ji 1 rupiyaa unit.....🙏🙏

  • @deepsidhu6257
    @deepsidhu6257 Před 2 lety +1

    Bai ji 31/12/21 tak bill maff hon ge ja nhi

  • @arungoyal3215
    @arungoyal3215 Před 2 lety +3

    Bijli free na deo rate ghatt kro 🙏

    • @vijaysood8206
      @vijaysood8206 Před 2 lety

      Yesright the decisionof previous govt. Of3 rs. Less was appriciable. Every body was happy.

  • @RajKumar-tb9lo
    @RajKumar-tb9lo Před 2 lety +3

    Unit da rate ghat karan da fesla har ik warag laye fiedemand ceee....

  • @pormalikaur9626
    @pormalikaur9626 Před 11 měsíci

    Upper portion sapret ha kichan sapret ha ki metar aplye ho sakda ha ka nahi

  • @gurnamNagra1419
    @gurnamNagra1419 Před měsícem

    ਸਾਡੇ ਗਵਾਂਢ ਵਿੱਚ ਦੋ ਦੋ ਮੀਟਰ ਲੱਗੇ ਹੋਏ ਹਨ ਕੋਈ ਕਿਚਨ ਨਹੀਂ ਕੋਈ ਰਿਹਾਇਸ਼ ਨਹੀਂ

  • @rimpi4660
    @rimpi4660 Před 11 měsíci

    Jo lok ghr ch commercial kam kar rahe aa...mean shop, without shutter, hording banners lage hon shop de...? Ohna da meter commercial alag lagu ya ghr da free meter chali jauga....??

  • @rajinder_singh.p
    @rajinder_singh.p Před 2 lety

    ਜੇੜ੍ਹੇ ਲੋਕ ਲੋਡ ਘਟ ਕਰਨ ਦੀ ਅਰਜੀ ਦੇ ਰਹੇ ਨੇ ਓਹਨਾ ਦੇ ਘਰ ਜਾ ਕੇ ਲੋਡ ਚੈੱਕ ਕੀਤਾ ਜਾਵੇ

  • @baljotsingh07
    @baljotsingh07 Před 5 měsíci

    I applied for new meter connection in my new house which is not under committee i.e. unauthorised colony. NOC compulsory aa new meter connection layi? Please reply

  • @pappusidhu3462
    @pappusidhu3462 Před 2 lety +6

    ਵੀਰ ਵੀਡਿਉ j ਬਨਾਉਣੀ ਸੀ ਤਾਂ ਕਿਸੇ ਚਜਜੇ ਅਧੀਕਾਰੀ ਨਾਲ ਬੰਨੋਣੀ ਵਾਧੂ ਲੋਕਾਂ ਦਾ ਟਾਈਮ ਕਿਉ ਖਰਬ ਕੀਤਾ

  • @sarbjit1979
    @sarbjit1979 Před 2 lety +1

    Janta vi fire bhoootri ..... shashak vi nikle nalaik........ babbu maan ne kise time likeya si. ajj sach sabit ho gaya...

  • @beenasharma3926
    @beenasharma3926 Před 2 lety +1

    Dera Bassi Ch kll lgeya 18 ghnte da bajli cutt,,ajj fr light hai ni,bill ta appe ght aunge

  • @tirlokchand4645
    @tirlokchand4645 Před 2 lety +2

    Load nahin family member base per light free ki jaye

  • @BalbirSingh-bu2ik
    @BalbirSingh-bu2ik Před 2 lety +3

    Meter Hor na Luge Load Kam Na kita jave

  • @iqbalsinghgrewal4380
    @iqbalsinghgrewal4380 Před 2 lety +1

    sappe pai rahe ne lod chek karde ne 70000 tak jurmana karade ne

  • @amrindersekha8682
    @amrindersekha8682 Před rokem +1

    2kw =2289/-

  • @bhupindersingh-bk4vd
    @bhupindersingh-bk4vd Před 2 lety

    U did not inquire how load is calculated

  • @rajivmehta7379
    @rajivmehta7379 Před 2 lety +1

    There is no point taking additional meters as free electricity scheme is not going to be continued for long in Punjab also as in Delhi some change in criteria to take free or subsidized electricity is being introduced by Delhi govt and everybody will not get benefit of subsidy .

  • @rajwindersinghmor5778

    ਜੇ ਕਿਸੇ ਗਰੀਬ ਕੋਲ ਇੱਕ ਕਮਰਾ ਹੀ ਹੋਵੇ

  • @kabalsingh7380
    @kabalsingh7380 Před 2 lety +1

    Man.sab.2.2.metar.jaldi.roko

  • @KapilGarg07
    @KapilGarg07 Před 2 lety

    Sir, hmare area mein to light ke kat bahut jyada lag rhe hai... Din mein bhi light ni aati or na hi raat mein...Hum bahut preshan hai light se... pls Zirakpur area(Sunrise complex Lohgarh) Punjab mein electricity ki problem solve karo...

  • @sarbasinghsidhu2410
    @sarbasinghsidhu2410 Před 2 lety

    ਬਿਜਲੀ ਮਹਿਕਮੇ ਵਾਲੇ ਵੀ ਬਹੁਤ ਚਲਾਕ ਬੇਈਮਾਨ ਹੈ ਪਹਿਲਾਂ ਇਕ ਮਹੀਨੇ ਦਾ ਬਿੱਲ ਆਉਂਦਾ ਸੀ ਉਸ ਵਿੱਚ ਯੂਨਿਟਾਂ ਦਾ ਰੇਟ ਘੱਟ ਆਉਂਦਾ ਸੀ ਮੰਨ ਕਿ ਚੱਲੋ ਤਿੰਨ ਸੋ ਯੂਨਿਟਾਂ ਇਕ ਮਹੀਨੇ ਦੀਆਂ ਇਕ ਘਰ ਨੂੰ ਆਉਦੀਆਂ ਨੇ ਤਿੰਨ ਸੋ ਯੂਨਿਟਾਂ ਤੱਕ 6 ਰੁਪਏ ਯੂਨਿਟ ਹੈ ਪਰ ਇਹਨਾਂ ਬਿਜਲੀ ਮਹਿਕਮੇ ਵਾਲਿਆਂ ਨੇ ਇਹ ਸਕੀਮ ਲਗਾਈ ਹੈ ਲੋਕਾਂ ਨੂੰ ਲੁੱਟਣ ਲਈ ਦੋ ਮਹੀਨੇ ਦਾ ਬਿੱਲ ਯੂਨਿਟ ਰੁਪਏ ਟੋਟਲ ਜੋੜ ਕੇ ਵੱਧ ਰੁਪਏ ਪੈਂਦੇ ਹੈ 300+300=600ਯੂਨਿਟਾਂ ਦੋ ਮਹੀਨਿਆਂ ਦੀਆਂ ਜੋੜ ਕਿ ਯੂਨਿਟਾਂ ਦਾ ਰੇਟ ਵਧ ਜਾਂਦਾ ਹੈ ਇਸ ਤਰਾਂ ਲੁੱਟ ਹੈ ਬਿਜਲੀ ਮਹਿਕਮੇ ਵਾਲਿਆਂ ਨੇ ਕੀਤੀ ਹੋਈ ਹੈ

  • @HarjinderKaur-qg1he
    @HarjinderKaur-qg1he Před 2 lety +2

    Bijli free nahi cheedi rate gtt kro navy navy saapy pa rhy o

  • @kanwarjitsingh3316
    @kanwarjitsingh3316 Před 2 lety

    Mr Swaran singh JE regected the new connection as there is nogas and utensils in the new kichen

  • @pritamnirmal4342
    @pritamnirmal4342 Před rokem

    वीर जी आप टैक्निकल अफ़सर के पास जरूर जाएं।
    इन अफसरों को बहुत कम पता जो आम जनता जानना चाहती है।
    हर बार यही कहते हैं टैक्निकल स्टाफ को पता है

  • @sandhujatt602
    @sandhujatt602 Před 2 lety +2

    2 RS UNIT KAR DENDE 300 UNIT TAK.....UPAR HON TA 5 RS UNIT HON......sarkar nu nuksan nae hona c

    • @forevertradingideas
      @forevertradingideas Před rokem

      czcams.com/channels/s_RpoEv0mjEFaa8JDCrozg.html

    • @railwayvideos7679
      @railwayvideos7679 Před měsícem

      Bilkul sahi kaha....muje lagta hai....1.5 rs fix karna chhaiye tha....600 unit tak

  • @gurpal5373
    @gurpal5373 Před 2 měsíci

    Street Light is best for free

  • @bickycheema2458
    @bickycheema2458 Před 2 lety +4

    🆓🆓🆓🆓🆓🆓🆓🆓🆓band karo apnia vota lie Punjab da bura hal na karo 😡😡😡😡😡😡

  • @sarbatdabhalla68
    @sarbatdabhalla68 Před 2 lety +1

    Loka nu mangtey bna ta political parties ne JE kuj krna hi aa ta fer bijlee saste kr dinde sare lok soukhey ho jande Jugad na krde koi 🙏🙏🙏🙏🙏🌹

  • @BalwindersinghSandhu-jb4cv
    @BalwindersinghSandhu-jb4cv Před 2 měsíci

    ਇਸਨੂੰ ਪੁੱਛਿਆ ਜਾਵੇ ਕਿ ਘਰ ਵਿੱਚ ਦੋ ਬੀਬੀਆਂ ਹੈਂ ਣ ਦੇ ਕਾਰਨ ਮੀਟਰ ਵੀ ਦੋਵੇਂ ਚਾਹੀਦਾ ਧੰਨਵਾਦ

  • @user-vj1ke9ut9f
    @user-vj1ke9ut9f Před měsícem

    Free bijali naal Malik Makan fayda utha rahe hain

  • @amrit610
    @amrit610 Před 2 lety

    Yaar Nhi Chahiye Apki 1200 unit Free ! LIGHT TOH AATI NHI HAI KABHI JAB DEKHO TAB TUM LIGHT BHAGA DETE HO....OR GARMI SE BURA HAAL HO RHA HAI 😐😐😐

  • @BalvirSingh-kw1ns
    @BalvirSingh-kw1ns Před 2 lety

    ਲੋਕਾਂ ਨੂੰ ਜਿਨੇ ਮਰਜ਼ੀ ਮੂਰਖ ਬਣਾ ਦਿਓ ,,ਜਿਨੇ ਮੋਬਾਇਲ ਓਨੇ ਮੀਟਰ 300ਤੋ ਘਟ ਸਕੀਮ ਕੋਈ ਨਹੀਂ ਅੱਜ ਲਾਲਚ ਦੋ ਮਰਜ਼ੀ ਦੇ ਦਿਓ

  • @jasssohal1193
    @jasssohal1193 Před 2 lety +6

    Free kuj na karo,, asi koi bhikhari ni hege ,, free karan nalo taa tuc harek ghar de ikk member nu rujgar de dao taa jo o mehnat karke khud bill bhar sake ,, free karan nalo bijli rate ghat karna jyada sahi aa

  • @rajeshthakral7902
    @rajeshthakral7902 Před 2 lety

    Teams correct load check kre

  • @user-vj1ke9ut9f
    @user-vj1ke9ut9f Před měsícem

    4 5 rupaye unit hai jo ki kirayedar ko lo 10 rupaye unit likhta janda hai

  • @gurdialsinghsandhu5997
    @gurdialsinghsandhu5997 Před 2 lety +5

    ਪੱਤਰ ਕਾਰ ਜੀ ਮੇਰਾ ਸੁਵਾਲ ਤਹਾਨੂੰ ਆ ਕਿ ਜੇਕਰ ਕਿਸੇ ਪਿਤਾ ਨੇ ਸਾਂਝਾ ਘਰ ਬਣਾਇਆ ਦੋ ਜਾਂ ਤਿੰਨ ਬੇਟੇ ਨੇ ਰਸੋਈ ਇਕ ਹੀ ਬਾਕੀ ਰਸੋਈਆ ਲਈ ਜਗ੍ਹਾ ਨਹੀਂ ਜਾਂ ਸਮਰੱਥਾ ਨਹੀਂ ਕਿਸੇ ਇਕ ਭਰਾ ਦੇ ਨਾਮ ਤੇ ਮੀਟਰ ਆ ਕੀ ਦੂਜੇ ਭਰਾਵਾਂ ਦਾ ਬਿਜਲੀ ਬਿਲ ਭਰ ਸਕੇ ਗਾ ਘਰਾਂ ਵਿਚ ਬੋਲ ਚਾਲ ਵੀ ਨਹੀ ਹੁੰਦਾ ਦੱਸੋ

  • @karungupta1983
    @karungupta1983 Před 2 lety +4

    1 address te sirf 600 kardo

  • @sumanlata1948
    @sumanlata1948 Před 2 lety +1

    Plz yr koi sada b hal kro

  • @gur5262
    @gur5262 Před 2 lety +2

    Bhagwant mukr ja cm saab

  • @KuldeepSingh-id8kq
    @KuldeepSingh-id8kq Před 2 lety +1

    Bijli da bil lao teh unit da rates ghat lavo har koi bil denn nu tiar hai jab bijli hi nhi unni bill maf hi hai rate units ghat kare sarkar thanks

  • @fivestar3216
    @fivestar3216 Před 22 dny

    अगर कोई नया मकान बनाएगा तो बिजली लगता आएगा ही ना इन्होंने पहले तो कुर्सी के चक्कर में यूनिट फ्री कर दी अभी बिजली देते हुए रोते हैं मैंने एक साल तक चक्कर काटा तब मुश्किल से मेरे घर में मेरे लगाओ रूबी कह रहे थे नहीं लगेगा नहीं लगेगा नहीं लगेगा

  • @lionavchannel2631
    @lionavchannel2631 Před 10 měsíci

    This is foolishness of department,in any house second Residencial meters not be allowed,second meter on be solar system.

  • @janakmittal934
    @janakmittal934 Před 2 lety +1

    Free band honi chahiye,rate kam hone chahiye.Jo free le rahe hai woh unnecessary use kar rahe hai quoke unka bill toh aata nahi Agar sahi use ho toh bijli ki kami nahi jo unnecessary use karta hai uski band honi chahiye

  • @amriksinghpabla8583
    @amriksinghpabla8583 Před rokem

    SBS Nagar

  • @jagdishverma3406
    @jagdishverma3406 Před 2 lety +3

    Je nu paise khan da moka mil gea

  • @ranbirsingh7960
    @ranbirsingh7960 Před 2 lety

    5 kw meter holders general people have eligible for Free electricity? Or vote kharab gai?

  • @amriksinghpabla8583
    @amriksinghpabla8583 Před rokem

    VPO Barnala Kalan

  • @rakeshjuneja6548
    @rakeshjuneja6548 Před 2 lety +1

    Teesra meter lagwan Diya ki sharta hn

  • @MakhanSingh-dl3kt
    @MakhanSingh-dl3kt Před rokem

    Agar Unit da rate hi ghat kr dinde ...ta sahi hona si

  • @RajKumar-mi2di
    @RajKumar-mi2di Před měsícem

    Sarif admi da time nahi Sade pind aa ke deak low loka de AC laye hoe ne load badye to bina fir meter box bich kundi pai hoi raat nu aa ke check Karo

  • @rimpi4660
    @rimpi4660 Před 11 měsíci

    Agar kise ne apne ghr da portion rent te dita hoya...fr v units maaf hai....

  • @kamaldeepsingh9131
    @kamaldeepsingh9131 Před 2 lety

    Free krn d bjaaye 3 rupee unit kr dinde. Free unit da loss Jada. Bill sariyan nu ona chaheda.

  • @funbox9990
    @funbox9990 Před 2 lety

    Sir sada pehla meter hi nahi lgga rhe eh duja kithe lana

  • @motiarani1837
    @motiarani1837 Před 2 lety +2

    Je handi Da muh khula te khan wale nu sharm honi chahidi aa veer ji jrurt lyi light lao

  • @pardeepduggal3431
    @pardeepduggal3431 Před rokem

    Free bijli band honi chahiye hai, 200,unit tak, 3, rs, unit uperwale unit 5,rs, karo, bijli waste band hovegi

  • @kulwinderkaur8654
    @kulwinderkaur8654 Před 2 lety +1

    Unt rate ghat karni chyde hun free nahi karni chydi

  • @amriksinghpabla8583
    @amriksinghpabla8583 Před rokem

    Do 2019 Mein Colony katenge usmein bijali ka metre Nahin lag raha

  • @seeratghumaan1430
    @seeratghumaan1430 Před rokem

    ਯੂਨਿਟ ਦਾ ਰੇਟ ਘੱਟ ਕਰੋ, free ਨਾ ਕਰੋ ।
    ਬੱਸਾਂ ਵਿੱਚ ਕਰਾਇਆ laddies ਲਈ ਘੱਟ ਕਰੋ, free ਨਾ ਕਰੋ।

  • @madhumaurya3870
    @madhumaurya3870 Před rokem +1

    Please Sar Se Ek Meri Gal Karke Dekho main Do Bar bijali Daftar jakar I Hai per vah Meri Nahin sun rahe vah kah rahi thi Usi Lekar Aao FIR a meter launga Sar light to Bina to haddi Ka Pani bhi nahin aata Sar Mera kam karao na please please Sar Mera matter laga do please please mera HAL kara do please

  • @krotosgaming4640
    @krotosgaming4640 Před rokem

    Muft bijali ka milane Nahin meter da kharcha vadu Pai Jana na lagvao va do meter

  • @gurindersidhu1625
    @gurindersidhu1625 Před 2 lety +1

    Free light nahi chahi di

  • @Taneja_Boy
    @Taneja_Boy Před rokem

    Bizali ka rate 2 rs unit kar dena chaiye...free nahi deni chaiye...

  • @mansehajsingh244
    @mansehajsingh244 Před 2 lety

    Sir 1 kilo watt wala ac lga sà

  • @Punjab_5rivers
    @Punjab_5rivers Před 2 lety

    ਇੱਕ ਘਰ ਵਿੱਚ ਦੋ ਮੀਟਰ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ

  • @PankajKumar-gb2pc
    @PankajKumar-gb2pc Před 2 měsíci

    Tech staff nu b das doo kush tech staff nu ta puri jankari b nhi

  • @Ramjatin
    @Ramjatin Před 2 lety

    Technical staff checking krn wale Diya Hun Hun 💸 bnne

  • @SatnamSaini-kv7ne
    @SatnamSaini-kv7ne Před 2 lety +2

    ਵਿਹਲੜ ਪੱਤਰਕਾਰ ਕੋਈ ਗੱਲ ਕੀਤੀ ਮਤਲਬ ਇਸ ਨੇ ਟਾਈਮ ਵੇਸਟ

  • @gurbuxsingh7397
    @gurbuxsingh7397 Před 2 lety +1

    600 unit tan ek kilowatt tak hi maf hovega..

  • @amriksinghpabla8583
    @amriksinghpabla8583 Před rokem

    NOC bijali match mein Jod kar rakha hai

  • @funbox9990
    @funbox9990 Před 2 lety

    Asi new gahr de lyi apply kita w 1 month ho gye hjje lare layi jande a

  • @DeepakKumar-cf2cp
    @DeepakKumar-cf2cp Před 2 lety +1

    Paise le k apne aap 2 kitchan kr dene

  • @RajinderSingh-yc2sg
    @RajinderSingh-yc2sg Před 2 lety

    Aisi jaati nashwant Rakh De han 2 mahine ka bijali da Bil 444 Machi ki Bil Maaf hai