ਬੇਰਹਿਮ ਮਾ ਨੇ ਆਪਣੇ ਪੁੱਤ ਨਾਲ ਕੀ ਕੀਤਾ Berahima Ma Dharnat Jhinjer | A Short Movie | Haryau Wale |

Sdílet
Vložit
  • čas přidán 11. 06. 2021
  • • Directed by: Satta Mann
    • For business enquires e-mail us at:
    Business.haryauwale@gmail.com
    Featuring: Dharnat Jhinjer, Babaldeep Singh , Satta Maan , Palli Kaur , Arsh,radha rajput
    • All rights reserved.
    ℗Licensed to HARYAU WALE
    title ;- ਬੇਰਹਿਮ ਮਾ ਨੇ ਆਪਣੇ ਪੁੱਤ ਨਾਲ ਕੀ ਕੀਤਾ Bērahima Ma Dharnat Jhinjer | A Short Movie | Haryau Wale |
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    song cradit : Baldeep Jandu • BAAPU : Amrit Maan, Ba...
    • Story - Taini Kotkapura [ 9988105100 ]
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
    #haryauwale #desimastipindawale #kaptinuh
  • Zábava

Komentáře • 1K

  • @Harpal7653
    @Harpal7653 Před 3 lety +59

    ਜੋ ਔਰਤਾਂ ਨਿਆਣੇ ਛੱਡ ਕੇ ਬਿਗਾਨਿਆਂ ਨਾਲ ਨਿਕਲ ਜਾਂਦੀਆਂ ਬਾਦ ਚ ਏਦਾਂ ਈ ਠੋਕਰਾਂ ਖਾਂਦੀਆ ਹੁੰਦੀਆਂ

  • @Voice_of_Emanuel
    @Voice_of_Emanuel Před 3 lety +35

    ਬਹੁਤ ਵਾਰ ਜਲਦ ਬਾਜ਼ੀ ਚ ਲਏ ਗਏ ਫੈਸਲੇ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ 🙏

  • @jagseersinghmaan6153
    @jagseersinghmaan6153 Před 3 lety +2

    ਬਾਈ ਧਰਨਾਟ ਤੇਰੀ ਐਕਟਿੰਗ ਦਾ ਤਾਂ ਕੋਈ ਸਾਨੀ ਨਹੀਂ ਸਿਰਾ ਹੁੰਦੀ ਹੈ ਓਹਤੋ ਵੱਧਕੇ ਬਾਈ ਥੋਡੀ ਸਟੋਰੀ ਵਿੱਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਹੀਂ ਤਾਂ ਬਾਹਲੇ ਚੈਨਲਾਂ ਆਲੇ ਤਾਂ ਐਵੇਂ ਹੀ ਉਟ ਪਟਾਂਗ ਪਾਈ ਜਾਂਦੇ ਐ ਬਾਈ ਵਾਹਿਗੁਰੂ ਥੋਨੂੰ ਲੰਮੀਆਂ ਉਮਰਾਂ ਬਖਸ਼ੇ ਚੜਦੀਕਲਾ ਬਖਸ਼ੇ।

    • @sukhpal2185
      @sukhpal2185 Před 3 lety

      Sahi gal aa bhai asi ajj aa sabji bnai aa ajj asi aa kapde lai k aye ajj asi aa khada

  • @kauragill1185
    @kauragill1185 Před 3 lety +55

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 👍👍👍

  • @gurdeepkaur6991
    @gurdeepkaur6991 Před 3 lety +16

    ਧਰਨਾਟ ਵੀਰੇ ਕੋਈ ਲਫ਼ਜ਼ ਨੀ ਸਿਫਤ ਕਰਨ ਦੇ ਅਸੀ ਪੱਕੇ ਫੈਨ ਆ ਤੁਹਾਡੇ ਬਹੁਤ ਬਹੁਤ ਬਾਕਮਾਲ ਵੀਡੀਓ ਹੁੰਦੀਆਂ ਤੁਹਾਡੀਆਂ ਅਸੀ ਮਿਲਣਾ ਚਾਉਨੇਆ ਵੀਰੇ ਸੋਨੁ ਪਲੀਜ਼ ਮਿਲੋਗੇਂ ਰਿਪਲਾਇ ਜ਼ਰੂਰ ਦੇਣਾ 🙏🙏🙏

  • @harnaibchahal4326
    @harnaibchahal4326 Před 3 lety +55

    ਬਹੁਤ ਹੀ ਵਧੀਆ ਵੀਡੀਓ ਬਣਾਈ ਧਰਨਾਟ ਸਿਆ ਜਵਾਨੀ ਵੇਲੇ ਸੋਚਣਾ ਸੀ ਉਦੋਂ ਤਾਂ ਜਵਾਨੀ ਦੇ ਨਸ਼ੇ ਵਿੱਚ ਗਲਤ ਕਦਮ ਚੱਕ ਲਿਆ ਹੁਣ ਰੁਲਦੀ ਫਿਰਦੀ ਹੈ ਨਾਂ ਦਰ ਰਿਹਾ ਨਾ ਘਰ ਰਿਹਾ ਦਿਲ ਨੂੰ ਸਟੋਰੀ ਨੇ ਭਾਵਕ ਕਰ ਕਰ ਦਿੱਤਾ👺👺👹👹

  • @amandeepsingh8662
    @amandeepsingh8662 Před 3 lety +12

    ਵੀਰ ਜੀ ਅਸੀ ਵੀਮਿਸਤਰੀ ਆ ਬਹੁਤ ਦੁਖ ਦੇਖੇ ਆ ਸਾਰੀਆ ਜਨਾਨਿਆ ਇਕੋ ਜਹੀਆ ਨਹੀ ਹੁਦੀਆ ਪਰ ਜਿਹੜੀਆ ਇਦਾ ਦੀਇਆ ਉਹਨਾ ਨੂੰ ਬਹੁਤ ਵਧਿਆ ਮੈਸਜ ਆ

  • @punjab2365
    @punjab2365 Před 3 lety +5

    Dharnat ji bahut vadhiya ji 👌👌👌
    ਰੱਬ ਮੇਹਰ ਕਰੇ 🙏🙏🙏

  • @amritsingh2744
    @amritsingh2744 Před 3 lety +27

    🥺🥺hnju aa jande a mere story vekh k very NYC wmk ji🙏

    • @avtarsamra2823
      @avtarsamra2823 Před 3 lety +1

      ਧਰਨਾਟ ਯਾਰ ਵਾਹਿਗੁਰੂ ਦਾਤਾ ਜੀ ਮਿਹਰ ਕਰਨ ਅਤੇ ਤੈਨੂੰ ਸੋਹਣੇ ਜਿਹੇ ਪੁਤਰ ਦੀ ਦਾਤ ਦੇ ਦੇਵੇ ਸੋ ਅਸੀ ਵੀ ਤੇਰੇ ਘਰ ਦੀਆਖੁਸੀਆ ਦੇਖ ਸਕੀਏ ਜੀ ਵਾਹਿਗੁਰੂ ਜੀ ਕਮਲਜੀਤ ਕੌਰ ਸਮਰਾ

    • @avtarsamra2823
      @avtarsamra2823 Před 3 lety +1

      ਧਰਨਾਟ ਬਾਈ ਜੀ ਇਹਕਾਹਦੀ ਦੁਕਾਨ ਕਰ ਲੀ

    • @sherushup5928
      @sherushup5928 Před 3 lety +1

      Nice ji

  • @tarisingh1588
    @tarisingh1588 Před 3 lety +6

    ਮਾਂ ਜੇ ਜਵਾਨੀ ਵੇਲੇ ਸੋਚ ਲੇਦੀ ਅੱਜ ਠੋਕਰਾਂ ਨਾ ਖਾਦੀ ਧਰਨਾਟ ਵੀਰ ਬਹੁਤ ਸੋਹਣਾ ਮੈਸਜ਼ 😭😭👌👌

  • @Mehra_funny_videos
    @Mehra_funny_videos Před 3 lety +28

    Kaint Dharnat bai very Hearttouching Story

  • @jaspalkaur4343
    @jaspalkaur4343 Před 3 lety +4

    ਬਹੁਤ ਵਧੀਆ ਸੁਨੇਹਾ ਵੀਰ ਜੀ ਮਾੜੀਆਂ ਆਦਤਾਂ ਘਰ ਤੇ ਲਾਇਫ ਨੂੰ ਬਰਵਾਦ ਕਰ ਦਿੰਦੀਆਂ ਨੇ

  • @maniphallar8103
    @maniphallar8103 Před 3 lety +10

    Love you bai teriya sariya video sira hundiya bai🖐

  • @Madad389
    @Madad389 Před 3 lety +8

    Bai hanju kadate bai jama hi siraaa love you dharnat bai from majri agondh

  • @jatindersinghmaheyhappysin2976

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ 👍👍👍👍👍

  • @armaansidhu5029
    @armaansidhu5029 Před 3 lety +15

    Very nice video 👍👌

  • @kulwantsingh3957
    @kulwantsingh3957 Před 3 lety +4

    ਬਹੁਤ ਹੀ ਵਧੀਆ ਵੀਡੀਓ ਆ ਧਰਨਾਟ ਸਿੰਘ ਮਨ ਨੂੰ ਭਾਵੁਕ ਕਰਨ ਵਾਲੀ ਵੀਡੀਓ ਆ

  • @lovepreetkaur7195
    @lovepreetkaur7195 Před 3 lety +3

    Very heart touching story Dhrnat vera love you so much vera wahaguru ji tenu hmesha khus rkhn Mera vera

  • @AmarjitSingh-nj3nb
    @AmarjitSingh-nj3nb Před 3 lety +2

    Very good massage. ...love you Dharnat 22 Ji. ......God bless you.

  • @sukhmandeepsinghsukhman9976

    Bhaut Soni story a veere 🙏🏻🙏🏻

  • @kaurg3603
    @kaurg3603 Před 3 lety +4

    Jaan kadli veer teri video ne sachi sub to sohni video a
    Maa baap bina jina bhut okha a bhut sohna msg a video ch veer wahe guru mehr kre

  • @manpreetmani1537
    @manpreetmani1537 Před 3 lety +3

    Very nice veere🙏🙏☺👍👍👌very very heart touching story so sad 🙏👌👌

  • @manjeetkaur7991
    @manjeetkaur7991 Před 3 lety +1

    ਧਰਨਾਟ ਬਹੁਤ ਹੀ ਸੋਹਣੀ ਸਟੌਰੀ ਸੀ ਤੇ ਮੈਸਜ ਵੀ ਵਧੀਆ ਦਿੱਤਾ ਕੋਈ ਵੀ ਹੋਵੇ ਜੈਸੀ ਕਰਦਾ ਵੈਸੀ ਭਰਦਾ ਏ
    ਜਵਾਨੀ ਵਿਚ ਕੁਜ ਸੋਚਦਾ ਨੀ ਬੰਦਾ ਔਰਤ ਹੋਵੇ ਭਾਵੇਂ ਮਰਦ ਪਰ ਬੁਢਾਪੇ ਵਿਚ ਸਬ ਯਾਦ ਆਉਦਾ ਇਕ ਵਾਰੀ ਲੰਘਿਆ ਵੇਲਾ ਮੁੜ ਹੱਥ ਆਉਂਦਾ ਨੀ. God bless you all tem ni sat Sri akal

  • @bibobhuatanojtibbabhanabha4124

    ਬਹੁਤ ਘੈਂਟ ਵੀਡੀਓ ਤੇ ਕਹਾਣੀ ਏ ❤️🔥🔥🙏🙏👍👍

  • @amanpreetsingh7717
    @amanpreetsingh7717 Před 3 lety +6

    Heart touching video dharnat yy ❤️❤️

  • @Mrmrsgills
    @Mrmrsgills Před 3 lety +9

    Good content 👌

  • @satveersingh5438
    @satveersingh5438 Před 3 lety +6

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @abhishek00064
    @abhishek00064 Před 3 lety +5

    10 va comment hai ji .
    Live you Tralee parkee❤️👍🙏

  • @jaspalkaur1552
    @jaspalkaur1552 Před 3 lety +3

    ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ, ਜਿਹੜਾ ਆਪਣੇ ਬੱਚਿਆਂ ਤੇ ਜੀਵਣ ਸਾਥੀ ਨੂੰ ਧੋਖਾ ਦਿੰਦਾ , ਰੱਬ ਕਰੇ ਇਸ ਤੋਂ ਵੀ ਮਾੜਾ ਹਾਲ ਹੋਵੇ। ਪਾਲੀ ਦੀ ਐਕਟਿੰਗ ਵੀ ਵਧੀਆ ਸੀ।

  • @gurpreetsuman503
    @gurpreetsuman503 Před 3 lety +3

    Bhut vadiya msg dita 👍👍👍👍waheguru hmesha chardi kaala CH rakhe,
    🙏🙏🙏🙏🙏🙏

  • @Lailpurea
    @Lailpurea Před 3 lety +5

    Attt dhrnaat veer ji ... Gaint act veer ji .editing v kmaaal di aa veer ji .. God bless you all team

  • @yoyosingh4489
    @yoyosingh4489 Před 3 lety +16

    ਬਹੁਤ ਸੋਹਣੀ ਵੀਡੀਓ ਹੈ ਦੀਦੀ ਜੀ ਹਰ ਰੋਜ਼ ਵੀਡੀਓ ਪਾਉ ਕਰੋ ਸਾਨੂੰ ਸੋਢੀਆਂ ਵੀਡੀਓ ਬਹੁਤ ਵਧੀਆ ਲਗਦੀ ਹੈ ਵੀਰ ਜੀ

  • @bablibassi9726
    @bablibassi9726 Před 3 lety +7

    ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਵਿੱਚ ਰਹਿਣ ਜੀ

  • @worldprofitgamerz
    @worldprofitgamerz Před 3 lety +6

    ਗੰਦੇ ਸਮਾਜ ਨੇ ਚੋਟ ਮਾਰੀ ਹੈ
    ਧਰਨਾਟ ਬਾਈ ਦੀ ਵੀਡਿਓ ਸਭ ਤੂੰ ਪਿਆਰੀ ਹੈ 💕 love you dhrnat bi

  • @j.sdhindsasinghsardar523
    @j.sdhindsasinghsardar523 Před 3 lety +1

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀ ਹੁੰਦਾ ਜਦੋ ਪਹਿਲਾ ਹੀ ਨੀ ਸੋਚਿਆ ।ਸਮਾਜ ਨੂੰ ਇਕ ਵਧੀਆ ਮੈਸਜ ਦਿੱਤਾ ਏ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਲਵ ਯੂ ਏ ਟਰੱਕ 🚛🌹🚛🌹🚛🌹💕💕🚛🌹👌👌💓🙏💕ਭਰਕੇ ਸਾਰਿਆ ਨੂੰ

  • @jassak3716
    @jassak3716 Před 3 lety +1

    ਬੱਚੇ ਦੀ ਐਕਟਿੰਗ ਬਹੁਤ ਹੀ ਵਧੀਆ ਬੱ
    😭😭😭😭😭😭😭🔥🔥

  • @gurpreetsinghjanny9349
    @gurpreetsinghjanny9349 Před 3 lety +5

    ਤੁਹਾਡੀ ਵੀਡੀਓ ਨੇ ਭਰਾਵੋ ਮੈਨੂੰ ਰੋਣ ਲਾ ਤਾ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਇਸ ਕਰਕੇ

  • @harjinderkhaira3212
    @harjinderkhaira3212 Před 3 lety +4

    Heart tuching story dharnat 22 , god bless u

  • @ManpreetSingh-eh3zo
    @ManpreetSingh-eh3zo Před 3 lety

    Dharnat 22 tohade ton uper ne hai koi very beautiful video God bless you all team members love u trali barke

  • @kaurg3603
    @kaurg3603 Před 3 lety +2

    Sachi dill to roye a mai ajj

  • @jarnailbenipal5668
    @jarnailbenipal5668 Před 3 lety +2

    ਬਹੁਤ ਵਧੀਆ ਵੀਡੀਓ ਬਣਾਈਆ ਧਰਨਾਟ ਸਿਆ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @RinkuSharma-sr3ef
    @RinkuSharma-sr3ef Před 3 lety +4

    Sirra love you bhai ♥️♥️🔥

  • @kulwinderkaur-mp2gm
    @kulwinderkaur-mp2gm Před 2 lety +1

    V nice story 👍👍bro all ਟੀਮ god bless u 🙏🙏

  • @SatnamSingh-zk4yp
    @SatnamSingh-zk4yp Před 3 lety +1

    Very very very very very nice video bai ji I Love you bai dharnat jhinjer

  • @GagandeepSingh-qy9tp
    @GagandeepSingh-qy9tp Před 3 lety +8

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼ ਬਹੁਤ ਵਧੀਆ ਕਹਾਣੀ ਆ ਵੀਰ 👍👍👌👌🌴

  • @balivinderkaur8883
    @balivinderkaur8883 Před 3 lety +2

    ਧਰਨਾਟ ਵੀਰ ਜੀ ਤੇਰੇ ਵੱਲ ਦੇਖ ਕੇ ਸੱਚੀ ਵਾਲਾ ਰੋਣ ਆ ਗਿਆ 😭😭😭😭 ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏🙏🙏🙏

  • @rachhpalsingh78466
    @rachhpalsingh78466 Před 7 měsíci

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ।

  • @rachhpalsingh78466
    @rachhpalsingh78466 Před 7 měsíci

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SukhwinderSingh-mv7rd
    @SukhwinderSingh-mv7rd Před 3 lety +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥

  • @anmolpreetgogna1612
    @anmolpreetgogna1612 Před 3 lety +3

    Emotional and heart touching vedio

  • @SushilSharma-ee6sj
    @SushilSharma-ee6sj Před 2 lety +2

    Dharnat outstanding in his performance 👍

  • @rnaitkamladhaliwal1966
    @rnaitkamladhaliwal1966 Před 2 lety +1

    Boht ਸੋਹਣਾ ਸੁਨੇਹਾ ਦਿੱਤਾ ਬਾਈ god bless you bai ❤️❤️

  • @ramanatwal9851
    @ramanatwal9851 Před 3 lety +3

    Dharnat bai acting sirrrrrra👌🏼👌🏼👌🏼

  • @rupinderdhillon7030
    @rupinderdhillon7030 Před 3 lety +33

    ਗੰਦੇ ਸਮਾਜ ਤੇ ਗਹਿਰੀ ਚੋਟ ਮਾਰੀ ਹੈ ।
    ਧਰਨਾਟ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ।

    • @satwindersharma5678
      @satwindersharma5678 Před 3 lety

      Veer ji apji di video ani c 24 ja 25 nu, je a gayi tan plz link dasdo ji

  • @navdeepsingh6761
    @navdeepsingh6761 Před 3 lety +1

    Bht zada sohni video no words dilo rona aaea video dekh k bht zdaa sohni acting c srea d bht hats off to you gud luck

  • @lakwindersingh7842
    @lakwindersingh7842 Před 3 lety +1

    ਬੇਬੇ ਬਾਪੂ ਸੂਰਤ ਸੋਹਣੀ

  • @goldensparrow1079
    @goldensparrow1079 Před 3 lety +15

    ਕੱਪੜੇ ਅਤੇ ਚਿਹਰੇ ਅਕਸਰ ਝੂਠ ਬੋਲਦੇ ਨੇ,
    ਇਨਸਾਨ ਦੀ ਅਸਲੀਅਤ ਤਾਂ ਵਕਤ ਹੀ ਦਿਖਾਉਂਦਾ ਹੈ।
    Very nice video
    Best wishes from @GOLDEN SPARROW

  • @mangigill6639
    @mangigill6639 Před 3 lety +3

    Hi very very emotional story line valuable paid by the whole team keep it up God bless you all hi from the UK

  • @butasingh2598
    @butasingh2598 Před 3 lety +1

    ਬਹੁਤ ਵਧੀਆ ਵੀਡੀਓ ਲੱਗੀ ਝਰਨਾਟ ਵੀਰਾਂ

  • @manjeetsingh2901
    @manjeetsingh2901 Před 3 lety

    ਗੁੱਡ ਭੈਣ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯

  • @jasspreet9905
    @jasspreet9905 Před 3 lety +4

    👌👌👌👌

  • @bhagatsinghgrewaljalwali4798

    ਬਾਈ ਜੀ ਜੇ ਕੋਈ ਸਮਝੇ ਤਾਂ ਇਹ ਇੱਕ ਅਜਿਹਾ ਕਹਾਣੀ ਜੋ ਸਾਚ ਹੈ

  • @punjabipeople9662
    @punjabipeople9662 Před 3 lety

    Bhut vadya video veer dharnat और suchi ch hunde ne eda de insan
    Main khud dekhi ਏ एक ਏਦਾਂ ਦੀ ledy

  • @nanaksingh9141
    @nanaksingh9141 Před 3 lety +1

    Baaki sariyan videos bahut changiya ne per eh video sare videos naalo Changi lagi hai best video very very good

  • @deepumanku5722
    @deepumanku5722 Před 3 lety +6

    pali nu lya k sirra lata

  • @rajvirkaurcheema7005
    @rajvirkaurcheema7005 Před 3 lety +7

    ਧਰਨਾਟ ਰੋਇਆ ਨਾ ਕਰ ਸਾਨੂ ਵੀ ਰੋਣਾਆ ਜਾਦਾ

  • @deepsinghdeep6362
    @deepsinghdeep6362 Před 3 lety +1

    Wah kya baat hai ji 🙏💯

  • @manavjotsingh2274
    @manavjotsingh2274 Před 3 lety +1

    ਬਾਈ ਧਰਨਾਟ ਕੀ ਕਹਾ ਤੇਰੀ ਇਸ ਵੀਡੀਓ ਬਾਰੇ ਤੇ ਤੁਹਾਡੀ ਟੀਮ ਬਾਰੇ ਮੇਰੇ ਕੋਲ ਸ਼ਬਦ ਨੀ ਬਾਈ ਮੇਰੇ ਕੋਲ ਤੇਰੀ ਵੀਡੀਓ ਦੇਖ ਕੇ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ ਬਾਈ😭😭 ਜਿਉਂਦਾ ਰਹਿ ਧਰਨਾਟ ਬਾਈ

  • @ramanatwal9851
    @ramanatwal9851 Před 3 lety +4

    Rona aa gai Bai 🥺🥺

  • @usasandhustudio6688
    @usasandhustudio6688 Před 3 lety +5

    Double role editting end

  • @harshjoshan9645
    @harshjoshan9645 Před 3 lety +2

    Dharnat bai tohadiaa sari videos sirraaa hundiaaa nee. Tuci eiwe hi tarakiyaa diaa podiaa chadhde rhoo. God bless to your all team. Well done👍👍👍👍🙏🙏🙏❤️❤️❤️😘😘🙏🙏🙏

  • @gamdoormaan4904
    @gamdoormaan4904 Před 3 lety +1

    Kya bat a y jma hi realty a aj de smaj de bhot sohna msg hubda her video Ch vhot gra de khani a ijta de dag pideaa tk bjde rhnde a ...

  • @harmangamingyt4111
    @harmangamingyt4111 Před 3 lety +3

    Craa y full support a y love you darnat y

    • @avtarsamra2823
      @avtarsamra2823 Před 3 lety

      ਧਰਨਾਟ ਗਿਆਰਾਂ ਬਾਈ ਜੀ ਪਾਲੀ ਹਰ ਫਿਲਮ ਚ ਬਾ ਬੇੜਾ ਬੋਲਦੀ ਆ ਜੀ ਭਜ ਕੇ ਘਰ ਨੀ ਵਸਦੇ ਹੁੰਦੇ ਕਮਲੀ ਭੱਜੇ ਤੋ ਤਾ ਰੋਣਾ ਪਲੇ ਪੈਦਾ ਹੁੰਦਾ ਏ

    • @avtarsamra2823
      @avtarsamra2823 Před 3 lety

      ਧਰਨਾਟ ਬਾਈ ਜੀ ਯਾਰ ਤੂੰ ਤਾ ਰੋ ਕੇ ਸਾਡਾ ਵੀ ਦਿਲ ਦੁੱਕਾ ਤਾ ਭਰਾਵਾ

    • @avtarsamra2823
      @avtarsamra2823 Před 3 lety

      ਸੱਚੇ ਪਾਤ ਸਾਹ ਵਾਹਿਗੁਰੂ ਦਾਤਿਆ ਮੈ ਤੇਰੇ ਤੋਛਤੀ ਸੌ ਫੋਰਡ ਤਾ ਮੰਗਿਆ ਨੀ ਸੀ ਦਾਤਿਆ ਮੇਰਾ ਰੋਗ ਨਾਵਧਾਉਦਾ ਦਾਤਿਆ ਮੈਨੂੰ ਤਾ ਭਾਵੇ ਹਰੇ ਰੰਗ ਦਾ ਜੀਟਰ ਲੈਂਦਾ ਉਹ ਵੀ ਬਹੁਤ ਵਧੀਆ ਸੀ ਜੀ ਵਾਹਿਗੁਰੂ ਜੀ ਮੋਗਾ

    • @pindaandatv3275
      @pindaandatv3275 Před 3 lety

      Op

  • @mangigill6639
    @mangigill6639 Před 3 lety +4

    Hi very good story line with a good message in there as well keep on making these videos and storylines well done to you all God bless you all hi from the UK

  • @erdeepgill2740
    @erdeepgill2740 Před 3 lety +2

    Jo jive krda ove bhar lenda Zindagi Ch , Sab kuj ethe hi hai te ethe hi reh jana

  • @dilshansingh5107
    @dilshansingh5107 Před 3 lety +1

    Very heart touching.ist comment

  • @GurdevSingh-fv4hd
    @GurdevSingh-fv4hd Před 3 lety +12

    ਇਹ ਹੋ ਨਹ੍ਰੀ ਸਕਦਾ ਕਿ ਧਰਨਾਹਟ ਦੀ ਵੀਡੀਓ ਵਧੀਆ ਨਾ ਹੋਵੇ ਵਧੀਆ ਹੈ ਐਕਟਿਗ ਧਨਵਾਦ ਅਗਲੀ ਵੀਡੀਓ ਨੂੰ ੳਡੀਕ ਰਹੇ ਹਾਂ ਗੁਰਦੇਵ

  • @ranjodhsaini5078
    @ranjodhsaini5078 Před 3 lety +5

    ਅੱਖਾਂ ਵਿੱਚ ਪਾਣੀ ਆਉਣ ਲਾ ਤੇ ਵਿਡਿਓ ਦੇਖ ਕੇ

  • @aktheprogamer1978
    @aktheprogamer1978 Před 3 lety +2

    Oh heart touching story keep it up haryau walee

  • @NavjotKaur-fe1sv
    @NavjotKaur-fe1sv Před 2 lety

    Bahut. Vadiya story heart tuching waheguru ji hamesha chardi Kala ch Rakhe all team members nu

  • @HarmanSahi_1
    @HarmanSahi_1 Před 3 lety +4

    8:15 te vekho bapu song jo ameit maan ne copy kita

  • @vehleyaarvehleyaar3005

    Dharnat 22 diya video boht badiya hundiya ne 👌👌👌👌

  • @ranjeetbuttarrs4795
    @ranjeetbuttarrs4795 Před 3 lety +2

    ਧਰਨਾਟ ਬਾਈ ਦਾ ਰੋਲ ਬਹੁਤ ਵਧੀਆ ਸੀ

  • @AmritPal-nz2lk
    @AmritPal-nz2lk Před 3 lety

    Very nice and very good msg Super. Duper video. Heart. Touching .video

  • @shindersingh5708
    @shindersingh5708 Před 3 lety +1

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਤੇ ਸਿੱਖਿਆਦਾਇਕ ਲੱਗੀ 👍👍

  • @shersingh5277
    @shersingh5277 Před 2 lety

    Very nice 👌👍. good performance
    Very imosnal story I like it supe
    Dear dharnat and all team good luck all the best
    Spl thanks for you haryau wale pind

  • @bitturam3396
    @bitturam3396 Před 3 lety +2

    ਬਹੁਤ ਸੋਹਣੀ ਵੀਡੀਓ 22 ਸਲੂਟ ਹੈ ਨੰਬਰ ਚਾਹੀਦੀ ਸੀ ਬਹੁਤ ਟਾਈਮ ਹੋ ਗਿਆ

  • @amritkaler5895
    @amritkaler5895 Před 3 lety +1

    Bhut vdya msg dita bhai 🙏🙏🙏🙏

  • @babakhanna7464
    @babakhanna7464 Před 3 lety +1

    Nhi reesa dharnat bayi teriya 🙏 eh video nhi reality a punjab di ..tusi reality he dekhane o love u ❤️

  • @navalmangrha7973
    @navalmangrha7973 Před 3 lety

    So emotional and heart touch movie God bless you

  • @sangeetathakur5354
    @sangeetathakur5354 Před 3 lety +1

    Bahut badhiya video heart touching video god bless you

  • @Jasvirkaur-pf8qk
    @Jasvirkaur-pf8qk Před 3 lety

    Very nice video bht rona aya video dehk k bai darnat di acting waa kmaal di a 👍👍👌👌❤❤❤❤God bless you g 🙏🙏

  • @grewalgaming9946
    @grewalgaming9946 Před 3 lety +2

    ਬੁਹਤ ਵਧੀਆ

  • @sumanaulakh3572
    @sumanaulakh3572 Před 3 lety +1

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ਸਲਾਮ ਕਰਦੀ ਆਂ ਤੁਹਾਡੀ ਵੀਡੀਓ ਨੂੰ 🙏🙏🙏🙏🙏🙏🙏🙏

  • @hamraj2044
    @hamraj2044 Před 3 lety

    Bahut Hi Pyara Ja message Ek Duniya no

  • @rupindersharmarishi6395

    Bahout nice story🥺🥺true story all team good work keep it up

  • @GurpreetKaur-jb9pp
    @GurpreetKaur-jb9pp Před 3 lety

    Sira video....ghaint video sb ton...

  • @sidhuislive3338
    @sidhuislive3338 Před 3 lety +1

    Vah vah

  • @GagandeepKaur-wn3vx
    @GagandeepKaur-wn3vx Před 3 lety +2

    Boht hi vdiaa video aa veer ji ❤️

  • @abhishek00064
    @abhishek00064 Před 3 lety

    Bhoot sohne video hai ji.
    Schi kha roona agya yr.
    Aheeho jhi acting ne dekhe kde kise de 👍👍