Video není dostupné.
Omlouváme se.

Thali ch Shek | New Punjabi video 2022 | New Punjabi Movie 2022 | Dharnat Jhinjer

Sdílet
Vložit
  • čas přidán 17. 12. 2022
  • { Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Music :- Jass sroye
    Staring :- Dharnat Jhinjer , Babaldeep Jhinjer , Amrit Gill , Tari Bhangu , dharwinder Kaur , Sidhu Maninder , harman Chahal , aman
    Story writer :- Taini Kotkapura 9988105100
    Directed and Editing :- Babaldeep singh Jhinjer
    Poster work :- Babaldeep Singh Jhinjer
    Camra man :- Satta maan

Komentáře • 248

  • @satveersingh5438
    @satveersingh5438 Před rokem +9

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @kulwinderkhangura2772
    @kulwinderkhangura2772 Před rokem +5

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @satgursinghaujla8674
    @satgursinghaujla8674 Před rokem +2

    ਬਾਈ, ਧਰਨਾਟ੍, ਅਵਾਜ਼, ਬਹੁਤ, ਘੱਟ ਬਹੁਤ, ਆਉਂਦੀ,ਹਾਂ,ਬਾਈ, ਧਿਆਨ,ਦਿਉ, ਰਾਜਲਹੇੜੀ,,, ਸੰਗਰੂਰ,,,, ਔਜਲਾ

  • @jassjass8415
    @jassjass8415 Před rokem

    Buht vadia video aa g 👌👌👌

  • @SukhwinderSingh-wq5ip
    @SukhwinderSingh-wq5ip Před rokem +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ

  • @KulwinderKaur-lz1eb
    @KulwinderKaur-lz1eb Před rokem

    Bhut sohni video aa veer ji

  • @jassabehbalkalan4985
    @jassabehbalkalan4985 Před rokem

    End 22ji

  • @satnamsingh9601
    @satnamsingh9601 Před rokem +2

    ਬਹੁਤ ਵਧੀਆ ਤੇ ਸਹੋਣੀ ਵੀਢੀਓ ਧਰਨਾਟ ਬਾਈ ਜੀ 👍👍👍👍👌👌❤️❤️❤️😍😍❤️

  • @GurpreetSingh-fq7di
    @GurpreetSingh-fq7di Před rokem +4

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵੀਡੀਓ ਜਲਦੀ ਪਾ ਦਿਆ ਕਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 👍❤️🌹🙏🙏

  • @surjeetandsukhdeep526
    @surjeetandsukhdeep526 Před rokem +1

    sirra video dharnat veer ji

  • @avtarlotaysaab5993
    @avtarlotaysaab5993 Před rokem

    End y g❤❤💘

  • @buntypatiala8221
    @buntypatiala8221 Před rokem +1

    ਧਰਨਾਟ ਬਾਈ ਕਦੇ ਪਟਿਆਲਾ ਜ਼ਿਲ੍ਹੇ ਵਿੱਚ ਬਣਾਇਆ ਕਰੋ ਵੀਡੀਓ

  • @sharma_302
    @sharma_302 Před rokem +7

    Love you dharnat bai nl sari team 😘

  • @ਸਰਬਜੀਤ
    @ਸਰਬਜੀਤ Před rokem +17

    ਧਰਨਾਟ ਨੇ ਬਹੁਤ ਗ਼ਲਤ ਕੀਤਾ ਜਦੋ ਕੁੜੀ ਮਰਨ ਦਾ ਦਰਾਬਾ ਦਿੰਦੀ ਸੀ ਓਦੋ ਕੁੜੀ ਦੇ ਪਿਓ ਨੂੰ ਦੱਸਦਾ ਓਨਾ ਨੇ ਏਨਾ ਯਕੀਨ ਕੀਤਾ ਸੀ

  • @bhadarsingh1871
    @bhadarsingh1871 Před rokem

    Very good video he thanks all team nu dharnat is very good job happy

  • @GurpreetSingh-es6dc
    @GurpreetSingh-es6dc Před rokem

    👌🏻👌🏻👌🏻👌🏻👌🏻👌🏻👌🏻👌👌👌

  • @sunnyuppal2374
    @sunnyuppal2374 Před rokem

    tuhada fan bai g

  • @parmjeet5653
    @parmjeet5653 Před rokem +3

    ਵੀਰ ਜੀ ਪਹਿਲਾਂ ਪਿਛਲੀਆਂ ਵੀਡੀਓ ਦਾ ਐਡ ਕਰੋ ਪਲੀਜ

  • @rinkujagdeep8974
    @rinkujagdeep8974 Před rokem

    Partap Singh ji bhot Vida kita

  • @jashan.pb51
    @jashan.pb51 Před rokem +1

    ਬਹੁਤ ਵਧੀਆ ਜੀ 👌🏻🔥❤️❤️❤️🔥👌🏻

  • @KhanSaab-rs9gd
    @KhanSaab-rs9gd Před rokem

    ❤❤ very nice video aa g god bless you and good message g❤️❤️👍👍

  • @jassi3221
    @jassi3221 Před rokem +2

    ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਤੰਦਰੁਸਤ ਰੱਖਣ

  • @FilmyINDAX
    @FilmyINDAX Před rokem +11

    Oh dharnat bai ਰੰਨਾਂ ਚ ਧੰਨਾ part 5 episode ਕਦੋਂ ਆਉ ਗਾ ਦੱਸੋ ਬਾਈ 🙏

  • @jagsirdhaliwal4932
    @jagsirdhaliwal4932 Před rokem +11

    ਵਾਈ ਧਰਨਾਟ ਪਰਮਾਤਮਾ ਚੰਗੇ ਇਨਸਾਨ ਨਾਲ ਕਦੇ ਕੁਛ ਬੁਰਾ ਨੀ ਹੋਣ ਦਿੰਦਾ ਤੂੰ ਉਸ ਦੀ ਉਦਾਹਰਨ ਆ

  • @khushisandhu5856
    @khushisandhu5856 Před rokem

    Nice 👍👏jii

  • @PREET-nu7xg
    @PREET-nu7xg Před rokem

    Nice video veer god beless you

  • @satgursingh5391
    @satgursingh5391 Před rokem

    Very nice video aw ji

  • @bishnoiaboy1080
    @bishnoiaboy1080 Před rokem

    Happy new year dharnat 22 ji

  • @avtarlotaysaab5993
    @avtarlotaysaab5993 Před rokem

    👌👌👌👍👍💓💓❤❤

  • @gurpyargrewal2922
    @gurpyargrewal2922 Před rokem +3

    Love u dharnat bai ❤️ and all team

  • @sukhwindersidhu9105
    @sukhwindersidhu9105 Před rokem

    ਵੀਰ ਜੀ ਗੁਨਾਹ ਕੁੜੀ ਦਾ ਬਹੁਤ ਜ਼ਿਆਦਾ ਹੁੰਦਾ ਹੈ ਜੇਕਰ ਕੋਈ ਵੀ ਔਰਤ ਜਾਂ ਕੁੜੀ ਚਾਹੇ ਤਾਂ ਵੱਡੇ ਤੋਂ ਵੱਡਾ ਵੈਲੀ ਵੀ ਉਸਨੂੰ ਛੇਤੀ ਕੀਤਿਆਂ ਹੱਥ ਨਹੀਂ ਲਾ ਸਕਦਾ। ਬਾਕੀ ਰਹੀ ਗੱਲ ਮੁੰਡਿਆਂ ਦੀ ਕੋਈ ਵਿਰਲਾ ਹੀ ਹੋਵੇਗਾ ਜੋ ਕੁੜੀ ਦਾ ਕਹਿਣਾ ਨਾ ਮੰਨੇ। ਖਾਸਕਰਕੇ ਕੁੜੀਆਂ ਨੂੰ ਚਾਹੀਦਾ ਹੈ ਕਿ ਘੱਟੋ ਆਪਣੇ ਮਾਪਿਆਂ ਦੀ ਇੱਜ਼ਤ ਦਾ ਖਿਆਲ ਰੱਖੋ ਦੂਜੀ ਗੱਲ ਕੁੱਝ ਕੁੜੀਆਂ ਦੀ ਅਸਲੋਂ ਮੱਤ ਮਾਰੀ ਜਾਦੀ ਹੈ ਜੇਕਰ ਧਰਨਾਟ ਵਰਗੇ ਗਰੀਬ ਨਾਲ ਭੱਜੋ ਗੀਆ ਤਾਂ ਫਿਰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ। ਜੇਕਰ ਚਾਰ ਪੈਸੇ ਹੁੰਦੇ ਤਾਂ ਕਿਤੇ ਦੂਰ ਕਿਸੇ ਸੂਬੇ ਵਿੱਚ ਜਾਂ ਵਿਦੇਸ਼ ਨਿਕਲ ਜਾਂਦੇ।

  • @buntypatiala8221
    @buntypatiala8221 Před rokem +1

    ਸਹੀ ਆ ਕਦੇ ਕਦੇ ਗਲਤ ਕੁੜੀ ਵੀ ਹੋ ਸਕਦੀ ਆ ਜਰੂਰੀ ਨਹੀਂ ਕਿ ਮੁੰਡੇ ਦੀ ਹੀ ਗਲਤੀ ਹੋਵੇ

  • @gsubhawal5073
    @gsubhawal5073 Před rokem

    ਬਹੁਤ ਸੋਹਣੀ ਵੀਡੀਓ ਬਣਾਈ ਆ ਧਰਨਾਟ ਬਾਈ ਜੀਂਦਾ ਰਹੀ

  • @bhollasingh9006
    @bhollasingh9006 Před rokem

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ 😢😢😢😢😢👌👌👌👌👌👌👌👍👍👍ਵੀਡੀਓ ਜਲਦੀ ਤੋਂ ਜਲਦੀ ਪਾਇਆ ਕਰੋ

  • @amritbhanguamritbhangu3057

    Bhangu Amrit Pashour Sangrur Nice Video g Food Supply Department

  • @KamalKumar-ow7mq
    @KamalKumar-ow7mq Před rokem

    Very good message to girls

  • @rajwindersingh5364
    @rajwindersingh5364 Před rokem

    Vary nice video bai g ❤️ 🌹 ❤️ 👌 👌 👌 👍 👍

  • @gumeetsinghthakur677
    @gumeetsinghthakur677 Před rokem

    Siraaa Bai darnat

  • @rinkujagdeep8974
    @rinkujagdeep8974 Před rokem

    Veer ji bhoot vidia. Kita

  • @SatnamSingh-kx7wg
    @SatnamSingh-kx7wg Před rokem +2

    Kheti Varga dhanda nhi dharnat Varga banda nhi 🍺🍺

  • @jagsirmann4426
    @jagsirmann4426 Před rokem

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @avtargill5627
    @avtargill5627 Před rokem +1

    Very nice

  • @user-hasan4xi7
    @user-hasan4xi7 Před rokem

    Bai video siraaaaaaaaaa 😍😍😍

  • @HardeepSingh-ti6hf
    @HardeepSingh-ti6hf Před rokem

    Bhut vadia video see vr ji rab tanu hamasa khus rakhe vr ❤️❤️❤️❤️

  • @gopycheema3251
    @gopycheema3251 Před rokem

    Bht vdiya supar ghaint

  • @singhjagjeet6171
    @singhjagjeet6171 Před rokem +1

    Nice video

  • @jaswindersinghsidhusidhu1070

    Siraa

  • @pargatshergill7468
    @pargatshergill7468 Před rokem +3

    🙏🏼ਬਹੁਤ ਵਧੀਆ ਵੀਡੀਓ ਬਾਈ ਧਰਨਾਟ👌👌 ਵੀਰ ਜੀ ਵੀਡੀਓ ਲੇਟ ਬਹੁਤ ਪਾਂਉਦੇ ਓ ਛੇਤੀ ਪਾਇਆ ਕਰੋ ਜੀ ਧੰਨਵਾਦ 🙏🏼👍👍👍❤️❤️

  • @jaswindersinghsidhusidhu1070

    Siraa story

  • @gaggubilling3955
    @gaggubilling3955 Před rokem +1

    Sirra y

  • @surindersinghsaggu9072
    @surindersinghsaggu9072 Před rokem +1

    ਬਾਈ ਧਰਨਾਟ ਯਾਰ ਆਵਾਜ ਬਹੁਤ ਘੱਟ ਆਉਂਦੀ ਆ, ਥੋੜਾ ਧਿਆਨ ਰੱਖਿਆ ਕਰੋ

  • @gurdeepjohal2420
    @gurdeepjohal2420 Před rokem

    ਬਹੁਤ ਵਧੀਆ ਵੀਡਿਓ ਆ ਤਰਨੱਟ ਬਾਈ

  • @desilokpindande6100
    @desilokpindande6100 Před rokem +1

    ਬਹੁਤ ਵਧੀਆ ਵੀਡੀਓ ਜੀ👍👍🙏🙏 ਦੇਸੀ ਲੋਕ ਪਿੰਡਾਂ ਦੇ ਚੈਨਲ ਤੇ ਦੇਖੋ ਬਹੁਤ ਵਧੀਆ ਪਰਿਵਾਰਕ ਵੀਡੀਓ ਜੀ ਚੈਨਲ ਕਰ ਲੋ ਸਬਸਕਰਾਇਬ ਜੀ 🙏🙏

  • @butasinghmohal6642
    @butasinghmohal6642 Před rokem

    ਸਾਰੇ ਠੀਕ ਹੋ ਗੇ

  • @gaggudeep9908
    @gaggudeep9908 Před rokem +2

    👌👌👌

  • @ekamdhaliwal6235
    @ekamdhaliwal6235 Před rokem +1

    Very nice video JASDEEP Singh wander

  • @Anmolnagra_1
    @Anmolnagra_1 Před 4 měsíci

    Good g

  • @kaurguri1180
    @kaurguri1180 Před rokem

    very very nice video

  • @kulwindermatta8740
    @kulwindermatta8740 Před rokem

    Bhut gaint g😘🥰

  • @sukhdevsinghgill9319
    @sukhdevsinghgill9319 Před rokem

    ਵੀਡੀਓ ਦੀ ਆਵਾਜ ਘੱਟ ਹੈ

  • @JATT_GAMER7178
    @JATT_GAMER7178 Před rokem +2

    ਬੁਹਤ ਵਧੀਆ

  • @RajKumar-dg8ux
    @RajKumar-dg8ux Před rokem

    So nice video

  • @lifefact850
    @lifefact850 Před rokem +1

    Sira

  • @user-ye1sw2if4r
    @user-ye1sw2if4r Před 4 měsíci

    Love you bro ji bhut vadiya video Dil nu lag gayi

  • @bindergahlot6920
    @bindergahlot6920 Před rokem

    Bahut badhiya story ji

  • @gurdeepkuar551
    @gurdeepkuar551 Před rokem

    Bhut vdia y

  • @jasveerkaur8572
    @jasveerkaur8572 Před rokem

    ਬਹੁਤ ਬਹੁਤ ਬਹੁਤ ਵਧੀਆ ਵੀਰ

  • @jsa-bb2mf
    @jsa-bb2mf Před rokem +1

    Vary nice video darnat Bai

  • @KrishanSingh-zy7lu
    @KrishanSingh-zy7lu Před 8 měsíci

    Nice

  • @amritgamer3677
    @amritgamer3677 Před rokem

    Nise video

  • @muhammedbasith2380
    @muhammedbasith2380 Před rokem

    Love ❤️ you veer g from Pakistan 🇵🇰

  • @gurmailsinghsangha2501

    ਬਹੁਤ ਵਧੀਆ ਵੀਡੀਓ ਸੀ ਬਾਈ ਧਰਨਾਟ

  • @paramjeetkaur1768
    @paramjeetkaur1768 Před rokem

    Bhut vdiya movie c.bhut late bnai TUC videos asi wait krde hunde h tuhadi new videos d

  • @gurjindersingh3638
    @gurjindersingh3638 Před rokem

    Sari team nu sat Shri akal dharnat g 🙏 bahut vadia story all team good acting best 🙏👍🥀❤️🥀👌 Yamuna Nagar

  • @yadwindersingh1477
    @yadwindersingh1477 Před rokem +1

    Nice 22 💯💯💯💯👌👌👌👌

  • @khatanagkhatanag1864
    @khatanagkhatanag1864 Před rokem

    Very good story all teems good acting’s ❤❤❤❤❤❤

  • @lovepreetsingh9030
    @lovepreetsingh9030 Před rokem +1

    👍✌️👌❤️

  • @LakhwinderSingh-rt4mo

    ਨਾਇਸ ਵੀਡੀਓ ਬਾਈ ਜੀ

  • @mandeepgosalmandeepgosal4839

    Very nice vdo a dharnat bai

  • @RajivKumar-dt4ox
    @RajivKumar-dt4ox Před rokem

    DHARNAT BAI,ASSIN V ABOHAR DE HAANNN

  • @babybansal7679
    @babybansal7679 Před rokem

    Bhut vadia video aa nest video jaldi aawaye

  • @mandeepgrewal1451
    @mandeepgrewal1451 Před rokem

    Very Nice Movie
    God Bless you

  • @gurpreetsinghgurpreet6199

    Nice video bai ji 👌👌

  • @punjabidesivlogs3840
    @punjabidesivlogs3840 Před rokem

    Bhut thik topic laggeya movie da , ghaint rhi story ida hi km krde ji sanu vi bhut kuj sikhan lai milda , te assi vi movie bnai jane aa tuc vi dekh ke dsdeo kithe kithe galtiya sadiya

  • @sukhwarianch4014
    @sukhwarianch4014 Před rokem

    ਮੈ ਪਹਿਲਾਂ ਵੀ ਬੇਨਤੀ ਕੀਤੀ ਸੀ ਧਰਨਾਟ ਭਰਾ ਜੋ ਵੀ ਕਹਾਣੀ ਸੁਰੂ ਕਰਦੇ ਹੋ ਉਸ ਦੇ ਸਾਰੇ ਭਾਗ ਪੁਰੈ ਕਰੋ

  • @jaspreetsharma4681
    @jaspreetsharma4681 Před rokem

    Bhut nice story veer g 👌👌👌🙏

  • @JagtarSingh-nh1wb
    @JagtarSingh-nh1wb Před rokem +1

    ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਬਾਈ ਜੀ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 👌👌🌹🌹🙏🙏

  • @gurdeeptejay7295
    @gurdeeptejay7295 Před rokem

    ਵਧੀਆ ਵੀਡੀਓ। Nice.

  • @pritpalsinghsidhuadv7488

    ਬਹੁਤ ਵਧੀਆ ਵੀਡੀਓ 👌👌

  • @paramjitsinghpamma839

    ਵੂਹਤ।ਵਧੀਆ

  • @gx_akal.4061
    @gx_akal.4061 Před rokem

    Bai bilkul real fialm lag rahi si

  • @punjabi6928
    @punjabi6928 Před rokem

    22 ji kheti de related videos la ke auu plss

  • @amritkaur5620
    @amritkaur5620 Před rokem

    Very nice movie God bless you

  • @gurdeepshokar9665
    @gurdeepshokar9665 Před rokem

    ਬਹੁਤ ਵਧੀਆ ਵੀਡੀਓ

  • @amarjitsingh1946
    @amarjitsingh1946 Před rokem

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯💯

  • @kuldeeprangi722
    @kuldeeprangi722 Před rokem

    Bahut vadia video hai Ji 👍👍👍🙂👍🙂👍🙂👍🙂👍🙂👍🙂👍🙂👍

  • @AliRaza-dl9zw
    @AliRaza-dl9zw Před rokem

    Very nice satori bhai g

  • @harmandhaliwal2842
    @harmandhaliwal2842 Před rokem

    Very nice Video Bhai ji

  • @LovelyBhau
    @LovelyBhau Před rokem

    Love you dharnat bai ❣️

  • @gurpreetSingh-jy7fj
    @gurpreetSingh-jy7fj Před rokem

    ਧਰਨਾਟ ਵੀਰ ਅਗਲੀ ਵੀਡੀਓ ਦਾ ਭਾਗ ਛੇਤੀ ਆਵੇ