Video není dostupné.
Omlouváme se.

ਯਾਰ ਗਦਾਰ • Dharnat Jhinjer • A Short Movie • Latest Punjabi Movies 2020

Sdílet
Vložit
  • čas přidán 14. 11. 2020
  • • Directed by: Sukh Dahiya & Satta Mann
    • Edited by: Sukh Dahiya
    • Story: Taini kotkapura
    • Special Thanks: ‪@DESIMASTIPINDAWALE‬
    • For business enquires e-mail us at:
    business.haryauwale@gmail.com
    Title: ਯਾਰ ਗਦਾਰ • Dharnat Jhinjer • A Short Movie • Latest Punjabi Movies 2020
    Featuring: Dharnat Jhinjer,, Lovepreet Kaur, Raj Kaur, Harpreet Singh, Dharma Haryau, Babbal Jhinjer, Sikander Singh, Sukh Dahiya, Satta Maan
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale

Komentáře • 904

  • @BalwinderSingh-ej8yp
    @BalwinderSingh-ej8yp Před 3 lety +7

    ਬਹੁਤ ਵਧੀਆ ਰੋਲ ਹੈ ਸਭ ਦਾਂ ਟੁੱਟਦੇ ਹੋਏ ਘਰ ਨੂੰ ਬਚਾਉਣ ਦਾ ਸੰਕੇਤ ਹੈ ਵੀਡੀੳ ਜਿਆਦਾ ਘਰ ਇਸੇ ਕਾਰਨ ਹੀ ਟੁਟਦੇ ਹਨ ਲਵਪ੍ਰੀਤ ਧਰਨਾਡ ਸਾਰੇ ਪਾਤਰਾਂ ਦਾ ਸ਼ੁਕਰੀਆ ਧੰਨਵਾਦ

  • @tvserialstar1362
    @tvserialstar1362 Před 3 lety +37

    ਧਰਨਾਟ ਬਾਈ ਦੀਆਂ ਵੀਡਿਓ ਨੂੰ 👌ਲਾਇਕ ਕਰੋ ਤੇ ਸੇਅਰ ਕਰੋ
    ਧਰਨਾਟ ਬਾਈ ਦੀਆਂ ਵੀਡਿਓ ਨੂੰ ਕੌਣ ਕੋਣ ਦੇਖਦਾ ਹੈ

  • @deepmani6518
    @deepmani6518 Před 3 lety +4

    ਧਰਨਾਟ ਵੀਰ ਸੇਮ ਕਹਾਣੀ ਆ ਰੋਣਾ ਆ ਆ ਬਾਈ ਵੀਡੀਓ ਦੇਖ ਕੇ ਸਰਪੰਚ ਤੇ ਸੀਰੀ ਦਾ ਰੋਲ ਬਾਈ ਸੀਰਾ ਸੀ ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਲਵ ਯੂ ਘੋੜਾ ਭਰਕੇ ਬਾਈ ਜੀ

  • @rupalboys1789
    @rupalboys1789 Před 3 lety +2

    jiada bai ne sirri da rol kita siraa ce bai luv u bro

  • @shamshersingh8827
    @shamshersingh8827 Před 3 lety +4

    ਲਵਪਰੀਤ ਬੇਟਾ ਜੀ ਤੁਸੀਂ ਵਧੀਆ ਰੋਲ ਕਰਦੇ ਹੋ ਮਿਠੀ ਬੋਲੀ ਬੋਲਦੇ ਹੋ ਵਹਿਗਰੂ ਤਹਾਨੂੰ ਸਦਾ ਸੁਖੀ ਰੱਖੇ

  • @beantghumaan6266
    @beantghumaan6266 Před 3 lety +11

    ਬਹੁਤ ਵਧੀਆ ਯਾਰੋ ਅੱਜ ਕੱਲ ਦੀ ਹਕੀਕਤ ਦਿਖਾਈ ਹੈ ਜਿਉਦੇ ਵੱਸਦੇ ਰਹੋ

  • @meharsingh6733
    @meharsingh6733 Před 3 lety +2

    ਧਰਨਾਟ ਬਾਈ ਬਹੁਤ ਹੀ ਵਧੀਆ ਤੇ ਸੰਦੇਸ਼ ਭਰਪੂਰ ਵੀਡੀਓ ਬਣਾਈ ਹੈ। ਵਧਾਈ ਦੇ ਹੱਕਦਾਰ ਹੋ।

  • @harmailsingh627
    @harmailsingh627 Před 2 lety +2

    ਬਹੁਤ ਵਧੀਆ, ਧਰਨਾਟ ਭਰਾ🙏🙏🙏🙏

  • @gillsaab8824
    @gillsaab8824 Před 3 lety +4

    ਬਾਈ ਦੇਖ ਕੇ ਅੱਖਾਂ ਭਰ ਆਈਆਂ
    ਬਹੁਤ ਵਧੀਆ Msg

  • @j.sdhindsasinghsardar523
    @j.sdhindsasinghsardar523 Před 3 lety +6

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @balkarsran6512
    @balkarsran6512 Před 3 lety +22

    Dharnaat di koi rees ni👍👍

  • @manjeetsingh2901
    @manjeetsingh2901 Před 3 lety +20

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਬਹੁਤ ਬਹੁਤ ਬਹੁਤ ਵਧੀਆ👍💯👍💯👍💯

  • @gurichahal3135
    @gurichahal3135 Před 3 lety +13

    ਬਹੁਤ ਸੋਹਣਾ ਮੈਸੇਜ ਦਿੱਤਾ ਜੀ❤️❤️❤️❤️❤️❤️❤️😘🌹🥰🥰

  • @mikaakkuwalia2250
    @mikaakkuwalia2250 Před 3 lety +7

    ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਤੇ ਬਹੁਤ ਚੰਗਾ ਸੁਨੇਹਾ ਦਿੱਤਾ ਧਰਨਾਟ ਵੀਰ

  • @rajuraikot955raju2
    @rajuraikot955raju2 Před 3 lety +6

    Love u bai ਕੌਲੀ ਭਰਕੇ, ਬਹੁਤ ਵਧੀਅਾ ਵੀਡੀੳੁ

  • @maxxdeep3978
    @maxxdeep3978 Před 3 lety +28

    ਉਂਗਲ ਲਾਉਣ ਵਾਲੇ ਘਰ ਬਰਬਾਦ ਕਰ ਦਿੰਦੇ ਨੇ ਬਹੁਤ ਵਧੀਆ msg

  • @paramjitsinghdaulatpurpunj1435

    ਸਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲਮੇਰੇ ਕੋਲ ਵੀ ਕਾਫੀ ਮਟੀਰੀਅਲ ਲਿਖਿਆ ਬਹੁਤ

  • @SushilSharma-ee6sj
    @SushilSharma-ee6sj Před 2 lety +6

    Very good & Very Nice Video it conveys a good message to the modern society 👍

  • @BholaSingh-sk7el
    @BholaSingh-sk7el Před 3 lety

    ਬਹੁਤ ਦਿਲ ਨੂੰ ਟੁੰਬਣ ਵਾਲੀ ਬੀਡੀੳ ਹੈ ਬਾਈ ਜੀ ਬਹੁਤ ਵਧੀਆ ਲੱਗੀ ਬਾਈ ਜੀ

  • @GagandeepSingh-qy9tp
    @GagandeepSingh-qy9tp Před 3 lety +7

    ਬਹੁਤ ਵਧੀਆ ਵੀਡੀਓ ਵੀਰ ਧਰਨਾਟ 👍👍👌👌🌴🌴🌴

  • @SanjeevKumar-kn2cu
    @SanjeevKumar-kn2cu Před 3 lety +21

    ਬਹੁਤ ਵਧੀਆ ਵੀਡੀਓ ਸੀ ਬਾਈ ਜੀ ।

  • @sukhipb31wala23
    @sukhipb31wala23 Před 3 lety +24

    Story ਵੇਖ ਕੇ ਯਾਰ ਮੈਨੂੰ ਤਾਂ ਰੋਣਾ ਆ ਗਿਆ ,, ਬਹੁਤ ਵਧੀਆ ਮੈਸੇਜਜ ਦਿੱਤਾ ਵੀਰ ਕਹਾਣੀ ਰਾਹੀ

  • @lovedeep1805
    @lovedeep1805 Před 3 lety +1

    bhout shoni ਸਟੋਰੀ c.. love u sari team nu

  • @mannudeol4766
    @mannudeol4766 Před 3 lety +1

    ਵੀਡੀਉ ਦੇ ਜਰੀਐ ਇਕ ਬਹੁਤ ਹੀ ਵਧੀਆ ਮੈਸਜ ਦਿਤਾ ਬਾਈ ਜੀ ਤੁਸੀ (ਸਾਰੀ ਟੀਮ ) ਨੇ
    * * * * * * * star

  • @manjitkaur7967
    @manjitkaur7967 Před 3 lety +13

    ਹੈਲੋ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।

  • @hardeepkaurbabbu326
    @hardeepkaurbabbu326 Před 3 lety +13

    V good

  • @jyotish.kundli-
    @jyotish.kundli- Před 3 lety +2

    Happy ending..... Bohat bohat bohat vadia story aa.... Sarpanch sahib ne apna act bohat vadia kita..... Mai kehna bacho bas bacho.. Dunia bohat maadi aa mai kehna vi bas bacho

  • @khanarsalan5271
    @khanarsalan5271 Před 3 lety +2

    Very good lesson, Hor tey galaan diyan gallan, korri di acting bohat alaa, natural and confidence wali ay

  • @charnjitsingh8402
    @charnjitsingh8402 Před 3 lety +5

    Bahut hi vdhia vedio si privatan nu vdhia suneha deta hai very nice 👍👍👌

  • @SukhwinderSingh-mv7rd
    @SukhwinderSingh-mv7rd Před 3 lety +27

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🔥

  • @windersingh2887
    @windersingh2887 Před 3 lety +1

    Bai love you yar dharnat Sade ghar nal v aidan e hoi pani a gia veer akhan ch yar ajj tan tu jama 💯 percent right video bnai a jeonda reh bai
    Usa ton ton veer thoda

  • @meet_gaiming5744
    @meet_gaiming5744 Před 3 lety +1

    Siraaaa hi Hundi aa Bai Teri video love u Bai love u

  • @singhjagjeet6171
    @singhjagjeet6171 Před 3 lety +22

    ਬਹੁਤ ਵਧੀਆ ਮੈਸਜ ਦਿੱਤਾ ਹੈ ਬਾਈ ਜੀ ਲੋਕਾਂ ਨੂੰ

  • @beantkaur4852
    @beantkaur4852 Před 3 lety +3

    Bahut vdia msg dita bro god bless uu

  • @srojsharma4200
    @srojsharma4200 Před 3 lety

    Bahut soni gall hai putt tarnat kise nu kise de magar nhi lagna chahida very nice putt tarnat

  • @hardeepdharni8697
    @hardeepdharni8697 Před 2 měsíci

    ਬਹੁਤ ਵਧੀਆ ਧਰਨਾਟ ਤੁਹਾਡੀਆਂ ਸਟੋਰੀਆ ਬਹੁਤ ਹੀ ਵਧੀਆ ਹੁੰਦੀਆਂ ਨੇ❤❤❤❤🎉🎉🎉🎉

  • @Sourav.Kamboj
    @Sourav.Kamboj Před 3 lety +6

    Siraa video veere

  • @user-ee8fm7qn5s
    @user-ee8fm7qn5s Před 3 lety +5

    ਬਹੁਤ ਵਧੀਆ 👍💯

  • @harwinderkaur6468
    @harwinderkaur6468 Před 3 lety +17

    ਮਨ ਖੁਸ ਹੋਗਾ ਪੁੱਤ ਵੀਡੀਓ ਦੇਖ ਕੇ

  • @karamsingh1450
    @karamsingh1450 Před 2 lety +3

    Excellent video .. role of seeri,sarpanch,dharnat,bahu,maa 👍👍👍👍👍

  • @astaadsidhumoosewala3142
    @astaadsidhumoosewala3142 Před 3 lety +32

    🙏ਜਦੋ ਤੱਕ ਆਪਣੇ ਅੱਖੀ ਨਾ ਕੁਝ ਦੇਖੋ ।ਕੰਨੀ ਗੱਲ ਸੁਣੇ ਤੇ ਵਿਸਵਾਸ ਨਾ ਕਰੋ। 👍

  • @navalmangrha7973
    @navalmangrha7973 Před 3 lety +1

    ❤❤❤❤❤ਸਰਪੰਚ ਨੇ ਵੀ ਵਧੀਆ ਕਮ ਕੀਤਾ ਭਰਵਾਂ ਨੂੰ ਅਡ ਹੋਣ ਤੋਂ ਬਚਾ ਲਿਆ good msg Love you all team ❤👌👌👌👌👌 and God bless all team 🙏🙏🙏🙏🙏

  • @bunygill292
    @bunygill292 Před 3 lety +2

    bht wadia suneha ditta bro.... gbu... 👍👍

  • @a2motivationfanpage255
    @a2motivationfanpage255 Před 3 lety +11

    Congratulations dharnat bai tenu

    • @rupinderbawa8280
      @rupinderbawa8280 Před 3 lety

      ਬਹੁਤ ਬਹੁਤ ਵਦੀਆ ਸੁਨੇਹਾ

  • @SanjeevKumar-kn2cu
    @SanjeevKumar-kn2cu Před 3 lety +7

    ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ

  • @urdudaijastmanthly8557

    بہت عمدہ سبق آموز کہانی ۔۔۔۔۔۔۔۔۔۔ خوبصورت کرداروں کے ساتھ ،،، واہ واہ بہت داد

  • @gagandeep5601
    @gagandeep5601 Před 3 lety

    Veer ji sirer kr ta 😊😊😊😊😊😊😌😌😌😌😌😌dil khush ho giha video vekh ke 😍😍😍😍😍😍😍🎉😌

  • @gills6180
    @gills6180 Před 3 lety +16

    Treat it as a learning life experience.Not everyone’s friend has your best interest at heart.
    It's not the wound that killed Caesar. Seeing his confidante do it killed him.
    Again Dharnat Jhinger acting is superb and brilliant.God bless you ..👍

  • @farmlife3304
    @farmlife3304 Před 3 lety +7

    ਹਾਂ ਸਿਕੰਦਰ ਹਾਂ ਸਿਕੰਦਰ ਬਾਹਰ ਆਉਂਦਾ ਜੱਦ ਵੈਰੀ ਅੰਦਰ 🧐🧐😲😲😲🤣🤣🤣🤣🤣🤣🤣🤣🤣🤣

  • @ramanbrarraman5382
    @ramanbrarraman5382 Před 3 lety +1

    Bahut vdia video bai ji👌👌👌🔥🔥🔥👍👍👍

  • @gurditjosan3628
    @gurditjosan3628 Před 3 lety +2

    Bhot bdia video yg har ghar di story a eh ajj kall ehi kmm chal riha har ik pind ch

  • @Mastlalijatt
    @Mastlalijatt Před 3 lety +3

    Very good bro waheguru Mehar kre sareya te waheguru waheguru waheguru waheguru waheguru waheguru waheguru

  • @RajSharma-ud4xz
    @RajSharma-ud4xz Před 3 lety +5

    Siri and actress role is very good . I appreciate work of all family members

  • @kirandeepkaur-fp7uw
    @kirandeepkaur-fp7uw Před 3 lety

    Ghaint video ji sirra lga dita jmma ghaint and lgaya te bhut vdiya moral🤗🤗🤗🤗🤗🤗🤗

  • @parmjeetsinghmks8035
    @parmjeetsinghmks8035 Před 2 lety

    ਬਹੁਤ ਬਹੁਤ ਵਧੀਆ ਹੀ ਲੱਗੀ ਜੀ ਰੱਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ

  • @indersandhu3155
    @indersandhu3155 Před 3 lety +3

    Nyc video brthr
    God bless u always

  • @amrindersingh6432
    @amrindersingh6432 Před 3 lety +4

    Siraaaa ❤️❤️

  • @bhupindersingh8515
    @bhupindersingh8515 Před 3 lety +1

    Tuhadi videos bohat vdia hundiya ❤️❤️keep it up

  • @Sandeepkaur-ld5bi
    @Sandeepkaur-ld5bi Před 3 lety +1

    Bhut sohna msg deta veer g 👌👌👌👌

  • @hsingh9904
    @hsingh9904 Před 3 lety +5

    Nice 👌 concept truth of life great efforts ❤️🙏🙏🙏🙏🙏

  • @jarnailbenipal5668
    @jarnailbenipal5668 Před 3 lety +3

    ਬਹੁਤ ਵਧੀਆ ਵੀਡੀਓ ਬਣਾਈਆਂ ਧਰਨਾਟ ਵੀਰ

  • @harbhupindersingh2037
    @harbhupindersingh2037 Před 3 lety +1

    Bhut bhut vadiyea story veer ji good job all team

  • @lakhvirsinghlucky8650
    @lakhvirsinghlucky8650 Před 3 lety

    ਵਾਈ ਰੋਣਾ ਆ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਗੱਲ love u veere

  • @abhishek00064
    @abhishek00064 Před 3 lety +11

    Ehh sarpanch ohe ne na jehra ekk war interview lan aye c dharnaat 22 da 😕🤔🙂👌👌
    Love from sunam
    Hraak video puree bomb hundea 22 tuhade siraaaaqa👌👌👌

  • @maxxdeep3978
    @maxxdeep3978 Před 3 lety +41

    ਉਂਗਲ ਲਾਉਣ ਵਾਲਿਆ ਨੇ ਪਤਾ ਨੀ ਕਿੰਨੇ ਕੂ ਘਰ ਬਰਬਾਦ ਕਰਤੇ

  • @jasjitgill8726
    @jasjitgill8726 Před 3 lety +2

    Excellent episode keep it up thanks jas

  • @rachhpalsingh78466
    @rachhpalsingh78466 Před 8 měsíci

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @unkown_status3056
    @unkown_status3056 Před 3 lety +3

    Sirra bhai

  • @sarbjitsingh8047
    @sarbjitsingh8047 Před 3 lety +3

    ਬਹੁਤ ਬਹੁਤ ਵਧੀਆ ਜੀ

  • @sukhbitkaursukhbitkaur4113

    Bilkul sahi massage ji. Bhut vadhia lgi ji video

  • @SukhwinderSingh-ls3gh
    @SukhwinderSingh-ls3gh Před 3 lety

    ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਬਹੁਤ ਵਧੀਆ ਵੀਡੀਓ ਬਣਾਈ ਹੈ

  • @dhanday9043
    @dhanday9043 Před 3 lety +44

    ਜੇਕਰ ਸਾਰੇ ਰਲ ਮਿਲ ਕੇ ਕੰਮ ਕਰਨ ਫੇਰ ਇਹ ਨੌਬਤ ਨਹੀਂ ਆਉਦੀ

  • @bootssinghdhaliwal4124
    @bootssinghdhaliwal4124 Před 3 lety +8

    Congratulations to all team

  • @gurdeeptejay7295
    @gurdeeptejay7295 Před 2 lety +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @yunaskhan769
    @yunaskhan769 Před 3 lety +1

    Love you bai bott vadia story aa

  • @hardeepkaurbabbu326
    @hardeepkaurbabbu326 Před 3 lety +4

    Good

  • @yudhveeraulakhyt3688
    @yudhveeraulakhyt3688 Před 3 lety +19

    Good luck dharnaht

  • @jatindersinghsingh2673
    @jatindersinghsingh2673 Před 3 lety +1

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 🙏👍👍👍♥️♥️♥️☝️☝️☝️

  • @NarinderKaur-wj5tt
    @NarinderKaur-wj5tt Před 3 lety +2

    Excellent excellent message fantastic acting 🇨🇦🇨🇦

  • @ShivSingh-cd1xw
    @ShivSingh-cd1xw Před 3 lety +3

    Darnat vira super hero pai apna ❤️❤️

  • @muhammadanees6353
    @muhammadanees6353 Před 3 lety +1

    Very very nice sarpinch g all them very good God bless you

  • @manisingh9974
    @manisingh9974 Před 3 lety

    Boht wadia video virg jmaa sirraaa

  • @kallajaswinder7306
    @kallajaswinder7306 Před 3 lety +8

    love you veer ji 😭😭😭

  • @pirtpalkular
    @pirtpalkular Před 3 lety +13

    Congrulation all team nu

  • @shamshersingh8827
    @shamshersingh8827 Před 3 lety

    ਬੇਟਾ ਜੀ ਤੁਸੀਂ ਸਦਾ ਸਖੀ ਰਹੋ ਵਹਿਗਰੂ ਕਿਰਪਾ ਕਰੇ🙏🙏🙏🙏🙏

  • @parmjeetsinghmks8035
    @parmjeetsinghmks8035 Před 2 lety

    ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @bssekhon5773
    @bssekhon5773 Před 3 lety +4

    ਬਾਈ ਧਰਨਾਟ ਵੀਡੀਓ ਬਹੁਤ ਸੋਹਣੀ ਹੈ ਮੈਸੇਜ ਵੀ ਬਹੁਤ ਵਧੀਆ ਸੀ ਰੱਬ ਚੜਦੀ ਕਲ੍ਹਾ ਵਿਚ ਰੱਖੇ

  • @devilxgamersdevilxgamers7863

    Great bro🤜

  • @inderkaler962
    @inderkaler962 Před 3 lety

    ਬਹੁਤ ਵਧੀਆ ਕਹਾਣੀ ਹੈ ਤਹਾਨੂੰ ਵਾਹਿਗੁਰੂ ਹੋਰ ਥਲ ਦੇਵਾਂ ਜੀ ਵੀਰ ਜੀ

  • @dharmindersmantri3920
    @dharmindersmantri3920 Před 3 lety +1

    Har 1 gal sachi c 22 g
    Har gar vich lokan di vaja kar k bharavan chay varr virodh pada hunda tay bhara add hunday nay

  • @ralliala549
    @ralliala549 Před 3 lety +14

    Congratulations 🎉🎉 all team❤️

  • @husandeepkaurrai871
    @husandeepkaurrai871 Před 3 lety +3

    Bhoot vdia msg aa vire 👌👌. Sade ta sare ghar ch vire sode gall chldi aa hun 😅 ohh gal jo TUC khine hune o mere salkrkre da😂😂😅😅

  • @bassedsandhu7474
    @bassedsandhu7474 Před 3 lety +2

    ਐਹੋ ਕੰਮ same ਸਾਡੇ ਨਾਲ ਹੋਇਆ plz ਉਂਗਲਾਂ ਵਾਲਿਆਂ ਤੋਂ ਦੂਰ ਰਹੋ

  • @akgemernewsatetsvideo1194

    Very cute video thanks for your channel da

  • @luchaustad9525
    @luchaustad9525 Před 3 lety +4

    Dharnat vr tusi bhot funny o y ❤️

  • @kewaldeol7699
    @kewaldeol7699 Před 3 lety +3

    Congratulations for 100 k subscribers

  • @lovelyvlogs786
    @lovelyvlogs786 Před 3 lety

    Boht vdia message bai sachi rona aunda

  • @amitdiwana5559
    @amitdiwana5559 Před 3 lety +1

    Bhot hi vadeya lagi bahi

  • @gurdeepalhora6354
    @gurdeepalhora6354 Před 3 lety +8

    ਧਰਨਾਟ ਵੀਰੇ ਹਰਿਆਣੇ ਵਾਲੀਆ ਜਨਾਨੀ ਤਾਂ ਖੇਤਾ ਵਿੱਚ ਕੰਮ ਕਰਦੀਆਂ ਹਨ ਆਪਣੇ ਪੰਜਾਬ ਵਾਲੀਆਂ ਜਨਾਨੀਆ ਕੰਮ ਨਹੀਂ ਕਰਦੀਆ

  • @jassdeepdhaliwal5571
    @jassdeepdhaliwal5571 Před 3 lety +3

    ਬਹੁਤ ਵਧੀਆ ਵੀਡੀਓ 🙏