Video není dostupné.
Omlouváme se.

ਨੀਂਦ ਦੀਆ ਗੋਲੀਆ ? Need diya goliya ? | Dharnat Jhinjer | new punjabi movie 2021

Sdílet
Vložit
  • čas přidán 24. 06. 2021
  • • Directed by: Satta Mann
    • For business enquires e-mail us at:
    Business.haryauwale@gmail.com
    Featuring: Dharnat Jhinjer, Babaldeep Singh , Satta Maan , pali kaur , kirnpal gaga
    • All rights reserved.
    ℗Licensed to HARYAU WALE
    title ;- ਨੀਂਦ ਦੀਆ ਗੋਲੀਆ ? Need diya goliya ? | Dharnat Jhinjer | new punjabi movie 2021
    NOTICE- This is a Copyright protected work. re-uploading on any social media platform will be resulted in legal action.
    editing - Arsh Mehra
    song cradit : • Video
    • Story - Pawan Mann { 8872332036 }
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #desimastipindawale #kaptinuh

Komentáře • 1,1K

  • @gurjeetdhaluwalgurjeetdhal3202

    ਮਾ ਬਾਪ ਨੂੰ ਪਿਆਰ ਵਾਲੇ ਲਾਈਕ

  • @Punjabstudylovers
    @Punjabstudylovers Před 3 lety +59

    ਇੱਕ ਲਾਈਕ ਬਾਈ ਪਵਨ ਮਾਨ ਲਈ ਜਿਸਨੇ ਏਹੋ ਜਹੀ ਸਟੋਰੀ ਲਿਖਕੇ ਲੋਕਾਂ ਅੱਗੇ ਅੱਜ ਦਾ ਸੱਚ ਪੇਸ਼ ਕੀਤਾ

    • @kanwalchawla88
      @kanwalchawla88 Před 3 lety

      Hi Gurpreet je kamal dea flims dekhande ho 💅

    • @official.sharansohal
      @official.sharansohal Před 3 lety +1

      Akl den wali story aa.agr koi dhee putt smjh jawe tan kise da ghr bcch jau.

  • @harmanbhullar601
    @harmanbhullar601 Před 3 lety +7

    ਇਹੋ ਜਿਹੇ ਪਿਆਰ ਨਾਲੋ ਤਾ ਇਕੱਲਾ ਚੰਗਾ ਪਿਆਰ ਅੰਨੀ ਹੋ ਕੇ ਆਪਣਾ ਮਾਤਾ ਪਿਤਾ ਰੋਲ ਦਿੱਤਾ ਨਾਲੇ ਆਪਣੀ ਜਿੰਦਗੀ ਰੋਲ ਲਈ ਮਾੜੀ ਔਲਾਦ ਦੇ ਹਧੌ ਮਾਤਾਪਿਤਾ ਹਾਰ ਜਾਦੇ

  • @jassijassi4218
    @jassijassi4218 Před 3 lety +2

    ਬਹੁਤ ਸੋਹਣਾ ਮੇਸਿਜ ਜੀ ਲੜਕੀਆਂ ਲੀ ਜੀ

  • @Jattpunjabtv
    @Jattpunjabtv Před 3 lety +41

    ਧੰਨਵਾਦ ਬਾਈ ਜੀ ਮੇਰੀ ਲਿਖੀ ਸਟੋਰੀ ਨੂੰ ਲੋਕਾਂ ਅੱਗੇ ਲੈਕੇ ਆਉਣ ਲਈ ❤️❤️ ਪਵਨ ਮਾਨ

  • @gurpreetsinghjanny9349
    @gurpreetsinghjanny9349 Před 3 lety +15

    ਜਿੰਦਗੀ ਚ ਇਕ ਕਦਮ ਗਲਤ ਚਕਣ ਨਾਲ ਪੁਰੀ ਜਿੰਦਗੀ ਬਰਬਾਦ ਹੋ ਜਾਦੀ ਆ

  • @harvindersingh1698
    @harvindersingh1698 Před 3 lety +2

    ਬਹੁਤ ਵਧੀਆ ਵੀਡੀਉ ਧਰਨਾਟ ੨੨ ਜੀ

  • @JagdishSingh-jy6rm
    @JagdishSingh-jy6rm Před 3 lety +2

    ਐਸੀ ਧੀਆਂ ਨਾਲੋਂ ਮਾਂ ਪਿਓੁ.ਬੇਓੁਲਾਦ. ਚੰਗਾ ਵੀਰੋ

  • @sehajpreetpalsingh3828
    @sehajpreetpalsingh3828 Před 3 lety +10

    -ਮੁੰਡਿਆਂ ਲਈ -ਮਾਂ ਜਿੰਨਾ ਪਿਆਰ ਕੋਈ ਕੁੜੀ ਨੀ ਕਰ ਸਕਦੀ
    ਕੁੜੀਆਂ ਲਈ-ਪਿਉਂ ਜਿਨ੍ਹਾਂ ਪਿਆਰ ਕੋਈ ਮੁੰਡਾ ਨੀ ਕਰ ਸਕਦੇ

  • @j.sdhindsasinghsardar523
    @j.sdhindsasinghsardar523 Před 3 lety +26

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ।ਜਿਹੜ੍ਹੀਆ ਕੁੜ੍ਹੀਆ ਆਪਣੇ ਮਾ ਬਾਪ ਨੂੰ ਧੋਖਾ ਦਿੰਦੀਆ ਨੇ ।ਉਹਨਾ ਨਾ ਇੰਦਾ ਹੀ ਹੁੰਦਾ ਏ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @manjeetsingh2901
    @manjeetsingh2901 Před 3 lety +15

    ਗੁੱਡ ਵੀਰ ਜੀ ਲਵ ❤️❤️ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👌👌👌👌👍👍👍🙋‍♂️🙋‍♂️🙋‍♂️🙋‍♂️

  • @jagdishmattujagdishmattu662

    ਅੱਖਾਂ ਭਰ ਆਈਆਂ ਵੀਡਿਓ ਦੇਖ ਕੇ ਇਹੋ ਜਿਹਾ ਧੀ ਪੁੱਤ ਰੱਬ ਕਿਸੇ ਨੂੰ ਨਾ ਦੇਵੇ।

  • @harmanbhullar601
    @harmanbhullar601 Před 3 lety +15

    ਮਾਤਾ ਪਿਤਾ ਨੰ । ਪਿਆਰ ਕਰਨ ਵਾਲੇ ਲਇਕ ਕਾਰੋ

  • @buntysingh9292
    @buntysingh9292 Před 3 lety +6

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ😘😘😘😘😘

  • @kamalbrar2195
    @kamalbrar2195 Před 2 lety +2

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ

  • @SUKHDEVSingh-ve8me
    @SUKHDEVSingh-ve8me Před 3 lety +1

    ਬਹੁਤ ਹੀ ਵਧੀਅਾ ਜੀ। ੲਿਹੋ ਜਿਹੀਅਾਂ ਕੁੜੀਅਾਂ ਕਰਕੇ ਨੀਂਦ ਦੀਅਾਂ ਗੋਲੀਅਾਂ ਤੇ ਵੀ ਬੈਨ ਲੱਗਾ ਹੈ। ਮਰੀਜ ਨੂੰ ਵੀ ਅੌਖੀਅਾਂ ਮਿਲਦੀਅਾਂ ਹਨ।

  • @balivinderkaur8883
    @balivinderkaur8883 Před 3 lety +4

    Very nice videoਧਰਨਾਟ ਵੀਰ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏🙏

  • @harjeetakku001
    @harjeetakku001 Před 3 lety +12

    Very motivated story 😍😍😍😍😍😍😍😍😍😍

  • @virkdeepkaur196
    @virkdeepkaur196 Před 3 lety +7

    ਰੋਣਾ ਆ ਗਿਆ ਦੇਖ ਕੇ

  • @Davinderdhaula
    @Davinderdhaula Před 3 lety +2

    ਬਿੱਲਕੁੱਲ ਅੱਜਕਲ੍ਹ ਦੇ ਹਾਲਾਤਾ ਤੇ ਅਧਾਰਤ 👌👌👌

  • @harjeetsra320
    @harjeetsra320 Před 3 lety +65

    ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੀਆਂ ਹਨ ਬਾਕੀ ਇਸ ਵੀਡੀਓ ਬਾਰੇ ਕਹਿਣਾ ਹੈ ਮੇਰਾ ਇਹ ਅੱਜ ਬੱਚੇ ਚੰਦ ਭਰ ਦੀਆਂ
    ਖ਼ੁਸ਼ੀਆਂ ਪਿੱਛੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਮਗਰੋਂ ਜ਼ਿੰਦਗੀ ਚ ਹਨੇਰ ਹੀ ਪੱਲੇ ਰਹਿ ਜਾਂਦਾ ਦੁਨੀਆਂ ਦੀਆਂ ਨਜ਼ਰਾਂ ਵਿੱਚ ਇਨਸਾਨ ਡਿੱਗ ਜਾਂਦਾ ਹੈ

  • @kulwindersingh9234
    @kulwindersingh9234 Před 3 lety +106

    😭😭😭😭😭😭 ਇਹੋ ਜਿਹਾ ਧੀ ਪੁੱਤ ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਦਵੇ ਕਿਵੇਂ ਆਪਣੇ ਬਿਮਾਰ ਮਾਂ ਬਾਪ ਨੂੰ ਛੱਡ ਜਾਂਦੀਆਂ ਨੇ ਲਾਡਾਂ ਚਾਵਾਂ ਨਾਲ ਪਾਲੀਆਂ ਹੋਈਆਂ। ਅੰਕਲ ਜੀ ਨੂੰ ਰੋਂਦੇ ਦੇਖ ਭੁੱਬ ਨਿੱਕਲ਼ ਗਈ ਮੇਰੀ ਤਾਂ 😭😭😭😭😔😔

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਧਰਨਾਟ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @Ibaadat1
    @Ibaadat1 Před 2 lety +1

    ਬਹੁਤ ਵਧੀਆ ਸੁਨੇਹਾ ਦਿੱਤਾ ਸਮਾਜ ਲਈ ਅੱਜ ਦੀ ਪੀੜੀ ਲਈ

  • @GagandeepSingh-qy9tp
    @GagandeepSingh-qy9tp Před 3 lety +28

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼ ਵਧੀਆ ਮੈਜਸ਼ ਆ👍👍👍👍👌👌👌🌴🌴

  • @ribubhatti1906
    @ribubhatti1906 Před 3 lety +6

    Appreciating!!!! Day by day giving best
    God bless u all

  • @rachhpalsingh78466
    @rachhpalsingh78466 Před 8 měsíci +1

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਜੀ ।

  • @SanjeevKumar-sy6zo
    @SanjeevKumar-sy6zo Před 2 lety +1

    Very emotional story
    Paly g tuhadi sari movies di acting vadhiya hundi hai

  • @kaurdeep7625
    @kaurdeep7625 Před 3 lety +4

    Bohit sona message c video c veer schi rona aa gea ver video vkh k 😭 wehaguru ji har ek de dhee putt nu smatt bksha

  • @rmn5451
    @rmn5451 Před 3 lety +8

    Heart touching story 👌👌👌...but today's reality...

    • @surindersinghmaan2687
      @surindersinghmaan2687 Před 3 lety +3

      ਮੇਰੀਆਂ ਧੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਮਾਂ ਬਾਪ ਤੋਂ ਬਿਨਾਂ ਕੋਈ ਵੀ ਵਿਅਕਤੀ ੳਹਨਾਂ ਨੂੰ ਦਿਲੋਂ ਮੁਹੱਬਤ ਨਹੀਂ ਕਰ ਸਕਦਾ

    • @surindersinghmaan2687
      @surindersinghmaan2687 Před 3 lety +1

      ਇਹ ਪਤਾ ਹੁੰਦੇ ਕਿ ਇਹ ਕਹਾਣੀ ਹੈ ਧੀਆਂ ਦਾ ਦਾਦਾ ਹੁੰਦੇ ਹੋਏ ਦਿਲ ਫੇਲ੍ਹ ਹੋ ਰਿਹਾ ਹੈ

    • @rmn5451
      @rmn5451 Před 3 lety +1

      @@surindersinghmaan2687ਬਿਲਕੁਲ ਸਹੀ ਜੀ...ਹਰ ਪਿਆਰ ਲਈ ਕੋਈ ਨਾ ਕੋਈ ਸ਼ਰਤਾਂ ਨੇ ਪਰ ਮਾਂ ਬਾਪ ਦੇ ਪਿਆਰ ਚ ਕੋਈ ਸ਼ਰਤ ਨੀ ਹੁੰਦੀ...

    • @azadsingh1481
      @azadsingh1481 Před 3 lety

      Gud job y

  • @gurpreetkour8978
    @gurpreetkour8978 Před 3 lety +3

    Really most inspiring movie .. sachi rona a gya c 😔😔

  • @indianvloggeranantika7836

    Eh aj se smaajndi sachai.a....viah dooro hi changey lgdey a viah to baad aio sb hunda a....kde bachea nu ma baap nu tokha ni krna chaida...ma baap to skaa koi ni ban skda tuhada...bhut sohni film bnai..clap👏👏👏👏👏for u

  • @rajandeepaulakh7952
    @rajandeepaulakh7952 Před 3 lety +5

    This video makes me cry 😢 good msg keep it up 👍🏻

  • @kickyrubykaur7619
    @kickyrubykaur7619 Před 3 lety +7

    Really good story
    Palli father play extremely good character

  • @parkashkaur8662
    @parkashkaur8662 Před 3 lety +1

    ਬਹੁਤ ਹੀ ਵਧੀਆ ਮੈਸੇਜ ਦਿੱਤਾ ਇਸ ਤਰਾ ਸਾਡੇ ਪਿੰਡ ਵੀ ਹੋਇਆ ਖਾਸ ਕਰਕੇ ਸੋਚਣਾ ਚਾਹੀਦਾ ਹੈ

  • @preetgrewal3177
    @preetgrewal3177 Před 2 lety +1

    ਕੁੜੀਆਂ ਸੋਚਣ ਜ਼ਰੂਰ 🤗👌🏼👌🏼👌🏼👌👌🙏🙏🙏🙏🙏

  • @GurinderSingh-nb7kl
    @GurinderSingh-nb7kl Před 3 lety +18

    Nice story baji...

  • @Verma.15
    @Verma.15 Před 3 lety +3

    Bahut sohna episode hai 👍🙏 Great work full with entertainment

  • @karmasingh4541
    @karmasingh4541 Před 3 lety +11

    ਵੀਰ ਜੀ ਬਹੁਤ ਵਧੀਆ ਇੱਕ ਵੀਡੀਓ ਤਿੰਨ ਧੀਆ ਹੋਣ ਤੇ ਘਰ ਗਰੀਬੀ ਹੋਵੇ ਤੇ ਪੁੱਤ ਵੀ ਨਾ ਹੋਵੇ ਮਾਂ ਤਰਸਦੀ ਹੋਵੇ

  • @AmandeepSingh-lc6jl
    @AmandeepSingh-lc6jl Před 3 lety +2

    Bahut badhiya Video veer Ji

  • @kiranvbad1791
    @kiranvbad1791 Před 3 lety +8

    ਬਹੁਤ ਸੋਣੀ ਵੀਡੀਓ ਹੈ.,...ਬਹੁਤ ਸੋਣਾ ਮੈਸਜ ਹੈ.. ਹੁਣ ਦੇ ਬਚਿਆ ਨੂੰ... ਜੇ ਕੋਈ ਸਮਜੇ... ਵੀ ਆ ਹਾਲ ਹੁੰਦਾ ਬਾਦ ਵਿਚ.... Thank you veere,.,.. Veery veery nice 👍👍👍👍

  • @dhaliwaldalel4892
    @dhaliwaldalel4892 Před 3 lety +6

    Duniya da sach a bhi ajj kal ahi huda 🙏🙏

  • @SanjeevKumar-qz9gx
    @SanjeevKumar-qz9gx Před 3 lety

    Bahut badiya vedio banaiya,,👌 y sari team ne bahut badiya sandesh ditta,,

  • @ravdeep7405
    @ravdeep7405 Před 3 lety +2

    Bai g koi word he nai khn nu bhot kaint msg 👍👍👍👍

  • @Japjeet931
    @Japjeet931 Před 3 lety +7

    Nice message

  • @manjeetkaur7991
    @manjeetkaur7991 Před 3 lety +13

    ਧਰਨਾਟ ਵੀਰੇ ਕਮਾਲ ਦੀ ਵੀਡੀਓ ਬਣਾਈ ਕੁੜੀ ਦੀ ਆਵਾਜ ਬਹੁਤ ਹੀ ਸੋਹਣੀ ਸੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਬਣਾਈ

  • @kamaljeetbhahall1690
    @kamaljeetbhahall1690 Před 3 lety +2

    ਧੀਆਂ ਨੂੰ ਆਪਣੀ ਮਾਂ ਪਿਓ ਦੀ ਇਜਤ ਖਿਆਲ ਰੱਖਣਾ ਚਾਹੀਦਾ ਹੈ ਕਿਉਕਿ ਜੇਕਰ ਧੀਆਂ ਮਾ ਪਿਓ ਦੀ ਇਜਤ ਨਾਲ ਖਲਬਾੜ ਕਰਦੀਆਂ ਨੇ ਇਸ ਲਈ ਲੋਕ ਧੀਆ ਜੰਮਣ ਤੋ ਡਰਦੇ ਨੇ

  • @harnaibchahal4761
    @harnaibchahal4761 Před 3 lety

    ਬਹੁਤ ਵਧੀਆ ਵੀਡੀਓ ਧਰਨਾਟ ਸਿਆ ਲੋਕ ਧੀਆਂ ਇਸ ਗੱਲਾਂ ਤੋਂ ਡਰ ਕੇ ਹੀ ਧੀ ਨੂੰ ਦੁਨੀਆਂ ਵੇਖਣ ਤੋਂ ਪਹਿਲਾ ਹੀ ਮਾਰਦੇ ਹਨ

  • @HarpreetSingh-lq2zl
    @HarpreetSingh-lq2zl Před 3 lety +4

    Is tu ik chez jrur sikhan nu mili aa sanu veere kise piche apne maa bap ni chdne chahide kioki ona tu bina ajj de time koi kise da ni krda (ta koi bhi sis ida na kre kise piche lg k 🙏🙏)

  • @sharonkaur7907
    @sharonkaur7907 Před 2 lety +7

    Well done for highlighting these matters, this is a great message for the youths of today. PARENTS ARE EVERYTHING and everything else comes after even love.

  • @arshdeep48678
    @arshdeep48678 Před rokem

    Bhute vdyia veer vedio 🥺🥺♥️♥️👌🏻

  • @khushisandhu5856
    @khushisandhu5856 Před rokem

    Bhutt vsdia jii 👌👌👌🙏❤❤❤❤❤🙏

  • @SukhwinderSingh-mv7rd
    @SukhwinderSingh-mv7rd Před 3 lety +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏

  • @SurjeetSingh-ib2fx
    @SurjeetSingh-ib2fx Před 3 lety +3

    ਬਹੁਤ ਵਧੀਆ ਜੀ ❤️❤️

  • @newsandhuenterprises6554

    Bahut sohna massage hai waheguru kirpa karan sabh de bachian nu sumat bakhshan

  • @mansiratmaan9320
    @mansiratmaan9320 Před 2 lety +1

    Absolutely no words so heart toching

  • @manpreetkour383
    @manpreetkour383 Před 3 lety +5

    So emotional, good job 👍😭

  • @sunilsharma-pf7zm
    @sunilsharma-pf7zm Před 3 lety +20

    Outstanding ❤️❤️❤️❤️❤️

    • @amarjitkaur8970
      @amarjitkaur8970 Před 3 lety

      🇧🇫🇧🇫🇧🇴🇧🇳🇧🇳🇦🇱🇦🇱🇦🇮🇦🇱🍏🍏🍎🍎

  • @GurpreetKaur-cw9qq
    @GurpreetKaur-cw9qq Před 3 lety +1

    Veer g boht vdia concpt aw god bless u edda e trakkiya krde rho 😊😊

  • @harrykakkar2427
    @harrykakkar2427 Před 3 lety

    Bhut sohni video end te sachi Ron aw giaw

  • @mehaksaini8565
    @mehaksaini8565 Před 3 lety +5

    Very very nice video Video dekh kar Rona hi a Gaya maa Baap Se Badhkar Koi nhi Hota Hamy Apne maa Baap Vishwas Nahi Todna chahie🙏🙏👍👍

  • @SatnamSingh-dn1og
    @SatnamSingh-dn1og Před 3 lety +9

    ਬਹੁਤ ਮੈਸੇਜ ਹੈ ਆਪਣੇ ਮਾਂ ਪਿਓ ਤੋਂ ਵੱਧ ਕੋਈ ਪਿਆਰ ਨਹੀ ਕਰ ਸਕਦਾ

  • @jaswindersharma2417
    @jaswindersharma2417 Před 3 lety +2

    ਬਹੁਤ ਵਧੀਆ ਵੀਡੀਓ ਬਣਾਈ ਹੈ ਜਿਸ ਤੋਂ ਸਮਾਜ ਨੂੰ ਸੇਧ ਵੀ ਮਿਲਦੀ ਹੈ

  • @ramanricky2949
    @ramanricky2949 Před 2 lety

    wah oh jatta 🧿❤️

  • @harvisidhu8322
    @harvisidhu8322 Před 3 lety +3

    Amazing story heart touching God bless to all team mind blowing

  • @gills6180
    @gills6180 Před 3 lety +23

    Message is clear, youths should keep balance between studying and social network.Don’t ever break trust of your parents..

    • @sukhveersingh3371
      @sukhveersingh3371 Před 3 lety +3

      ਇਹ ਤਾ ਲੋਕਾ ਨ ਪੁੱਠੇ ਕੰਮ ਤੇ ਲਗਾਈ ਜਾਦੇਉ ਸੇਦ ਤਾ ਕੀ ਦੇਣੀਆ

    • @sukhveersingh3371
      @sukhveersingh3371 Před 3 lety +2

      ਇਹ ਕੁੱਤੀਏ ਤੇਰਾ ਹੀ ਸਬ ਕੁੱਝ ਕਰੀਆ ਕਰਾਆ

    • @sukhveersingh3371
      @sukhveersingh3371 Před 3 lety +2

      ਇਹ ਲਵ ਮੈਰਜ ਵਾਲੇ ਐਦਾ ਹੀ ਹਾਲ ਹੁੱਦੇਆ ਆਉਦਾ ਸਵਾਦ

    • @GopiGill-oj1sq
      @GopiGill-oj1sq Před 2 lety +1

      @@sukhveersingh3371 llllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllĺlllllllllllllll

    • @GopiGill-oj1sq
      @GopiGill-oj1sq Před 2 lety +1

      @@sukhveersingh3371 lol llllllll

  • @sunandakaushalsharma9749

    Bhaut bhaut vadiya vedio banayi hai.well done

  • @mandeepsingh-pg1zt
    @mandeepsingh-pg1zt Před 3 lety +2

    Good message always. Keep it up. God bless you all team

  • @lovepreetdhaliwal2028
    @lovepreetdhaliwal2028 Před 3 lety +12

    Hello vr ji ♥️♥️♥️♥️♥️♥️♥️♥️♥️♥️♥️

  • @Sandeep_5560
    @Sandeep_5560 Před 3 lety +6

    No words ❤️❤️

  • @teampb45jogewala90
    @teampb45jogewala90 Před 3 lety +1

    Sirra Bai bahut sohna massege ditta

  • @balbirkaur7590
    @balbirkaur7590 Před 3 lety

    Bhut vdyea Tim a sohni a video

  • @674_95
    @674_95 Před 3 lety +5

    Great story ❤❤❤

  • @omkarsinghvirkjatt3942
    @omkarsinghvirkjatt3942 Před 3 lety +6

    Waheguru ji 🙏🙏

  • @bablikaurbabli5802
    @bablikaurbabli5802 Před 2 lety

    Boht vadeya massage Dita es video video 👌nice video and heart touching video 🥺🥺🥺🥺🥺

  • @harpreetkaurkaur8815
    @harpreetkaurkaur8815 Před 3 lety +1

    Heart touching story yrr rva ta tuhadi video ne sachi galll aw 22❤❤❤❤❤❤😭😭😭😭😭👌👌👌👌👌👌

  • @khursheedalisyedasimasim7413

    Dharnat ! You have shown a very true picture of a social and heinous wound of the society. Very nice.

  • @ramanatwal9851
    @ramanatwal9851 Před 3 lety +3

    Very very nice video

  • @amandeepkaur4184
    @amandeepkaur4184 Před 2 lety

    Sachi. Dii bhut sohni video c. Eh well done dii

  • @HarpreetSharma2213
    @HarpreetSharma2213 Před 3 lety +1

    ਸੱਚ ਐ ਬਾਈ ਇਹੇ ਪਰ ਕੋਈ ਮੰਨਦਾ ਨਹੀ

  • @noob-pb1qq
    @noob-pb1qq Před 3 lety +4

    Dhrnaat veer g biyah tha main v aapni marji naal hi krvaeya or fark bas ena he k sab kuj theek he bs aapni maa nu dekhne nu milne nu gal nal laan nu tars rhi ha .pr Raab da shukr he k mera jivan sathi boooot vdiya he . Baaki veer g tuhadi video booooooooot vdiya lgi .Raab tuhanu traki vakhshe

  • @GurlalSingh-tv5be
    @GurlalSingh-tv5be Před 3 lety +6

    very nice 👍👍👍

  • @GurdeepSingh-zt9dr
    @GurdeepSingh-zt9dr Před 2 lety

    wahhh ohh yyyy sirabat

  • @paramhappy3304
    @paramhappy3304 Před 2 lety

    😭😭😭 bot vadia video c rona aa giya apni Papa mma di khushi v vekni chahidi aa selfish hi hona chahida

  • @sukhpal2185
    @sukhpal2185 Před 3 lety +8

    Love marriage krwona galt ne aa ghardiya di marji nal krwa lo but gharo bhaj k marriage ne krwoni chidi es ch gharde jeen joge ne rehnde baad ch j gharde marrige krde aa koi gal ne bartde rehnde aa nale

  • @arshdeepsidhu7041
    @arshdeepsidhu7041 Před 3 lety +4

    Hye nyc aa 🥺🥺🥺🥺 vdia massage aa sb nu❤️❤️❤️

  • @anubarnala6982
    @anubarnala6982 Před 3 lety +2

    Nyc video bro😍😍😍😍😍

  • @bilusing921
    @bilusing921 Před 3 lety

    sachi sirra video bnade ooo veer ji

  • @shubhbrar6136
    @shubhbrar6136 Před 3 lety +3

    No words 🙌🏻🙌🏻

  • @amarjeet1330
    @amarjeet1330 Před 3 lety +65

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਆ ਵੀਰ

  • @ManpreetKaur-hj3yo
    @ManpreetKaur-hj3yo Před 3 lety

    Sirra vedio ji👌👌👌👍👍👍👍

  • @happygujjar682
    @happygujjar682 Před 3 lety

    Bahut hi vadya video a bhai 👍👍

  • @jashansidhu864
    @jashansidhu864 Před 3 lety +3

    🥺🥺heart touching video❤️......pyar krna mada ni a par MAA baap naal dhokha krna boht glt gal a 😭😭🙏🙏 respect your parents.....apnia kitia gltia sari umr layi tang krdia

  • @bitturam3396
    @bitturam3396 Před 3 lety +6

    ਬਹੁਤ ਸੋਹਣੀ ਵੀਡੀਓ

  • @Truckerarmy
    @Truckerarmy Před 2 lety

    Bhut vadia dharnat vr

  • @gsubhawal5073
    @gsubhawal5073 Před 3 lety

    Dharnat y Sirra movie aa km sarya da lajawab aa 💖 gaga saab ne bi km bahut sohna kita GS ubhawal channel

  • @GursewakSingh-wq6on
    @GursewakSingh-wq6on Před 3 lety +4

    Dharnat veere adhura part 3 kado le ke aao Gaye jiii

  • @sandypreet2709
    @sandypreet2709 Před 3 lety +2

    Speechless ❤️❤️ no words ❤️❤️

  • @sahijpreetsinghjogewala3608

    Babe full siraa😎😎

  • @SandeepKaur-gx6nw
    @SandeepKaur-gx6nw Před 2 lety +1

    Luv u bebey bapu ♥️😭