Video není dostupné.
Omlouváme se.

ਛੋਟੀ ਨੂੰਹ ਦਾ ਸੰਧਾਰਾ * Chhoti Nuh Da sndara | Dharnat jhinjer | new punjabi movie 2021

Sdílet
Vložit
  • čas přidán 3. 08. 2021
  • Download RummyCircle App Now and Get ₹ 2000 Welcome Bonus!
    bit.ly/HaryauW...
    • Directed by: Satta Mann
    • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , parneet kaur, lovepreet ghumaan, hardeep kaur ,
    • All rights reserved.
    ℗Licensed to HARYAU WALE
    title ;- ਛੋਟੀ ਨੂੰਹ ਦਾ ਸੰਧਾਰਾ * Chhoti Nuh Da sndara | Dharnat jhinjer | new punjabi movie 2021
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - isha suhheega
    Song cradit : link • AMMI Unplugged Cover B...
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Komentáře • 1,1K

  • @HaryauWale
    @HaryauWale  Před 3 lety +51

    Download RummyCircle App Now and Get ₹ 2000 Welcome Bonus!
    bit.ly/HaryauWale050821

  • @lakhvirsinghlucky8650
    @lakhvirsinghlucky8650 Před 3 lety +29

    ਜੇ ਇੱਦਾ ਦੀਆ ਸੱਸਾ ਤੇ ਨੂੰਹਾ ਹੋਵੇ ਤਾਂ ਘਰ ਹਮੇਸ਼ਾ ਸਵਰਗ ਹੀ ਰਹਿੰਦਾ ਆਂ।
    ਧੜਨਾਟ ਵੀਰੇ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ।💖💖💖💖

  • @bhagatsainivlogs3633
    @bhagatsainivlogs3633 Před 3 lety +48

    ਵੀਡੀਉ ਬੋਹਾਤ
    ਵਧੀਆ ਲੱਗੀ ਬਾਈ ਸਸ ਅਤੇ ਨੂੰਹ ਦਾ ਪਿਆਰ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਦੇਸੀ ਮਸਤੀ ਪਿੰਡਾ ਵਾਲੇ ਜਿੰਦਾਬਾਦ

  • @karmasahoke
    @karmasahoke Před 3 lety +98

    ਮਨ ਭਰ ਆਇਆ ਵੀਡੀਓ ਦੇਖ ਕੇ.. ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏

    • @sattamaan8366
      @sattamaan8366 Před 3 lety +3

      ਧੰਨਵਾਦ ਬਾਈ ਜੀ

    • @manvirsingh4853
      @manvirsingh4853 Před 2 lety

      Raju

    • @manvirsingh4853
      @manvirsingh4853 Před 2 lety

      Bpijhjjjkjjhhjgjchgfyvfhfyhg6hyygyhyuuuuuuuuuuiiiooppohoiyoyujooiiiioiuuiiiiioiiiioyuuyuyuyyiiuuuhtuuŕuduryþřddlķjjjiuiuuiuoukhkujjjkkkiijjjiijjjhhjjjjjjjjjjjjjjkkkkkkkkkkkjhjhjuuhyyuuuuuuuuuuuyhhhhhyjuhhjjuyuyyuiyyuuyyyyyyyyyyyyyyyyyyyyyýyyyyghghhggffgffgffgfgffgffģgghgfggghhhhhhhjjjjjjjjjhBadfgghjklhb

    • @manvirsingh4853
      @manvirsingh4853 Před 2 lety

      Ghgfffffhgyhgthfhhguhhghjyyujgjhujhjjhhhhghhghghvbvvfjyhyjfgfhtfhghfgfttgfgghvvvccggfhghfgdgdgrgeu3ryruriurtuututytuty4ryryeyrryyrrhrhrhryrGagna2

    • @gillsukhdeep7638
      @gillsukhdeep7638 Před 2 lety

      @@manvirsingh4853 6vlbvlbcclbpllnbcnbcblvblll0lbvvlbl

  • @hardeepkaurgill6633
    @hardeepkaurgill6633 Před 3 lety +25

    ਜੇ ਇਹੋ ਜਿਹਾ ਆ ਸੱਸਾਂ ਹੋਣ ਤਾਂ ਮਾਵਾਂ ਵਰਗੀ ਫੀਲਿੰਗ ਆਉਂਦੀ ਹੈ

  • @jagseersingh8561
    @jagseersingh8561 Před 3 lety +81

    ਮਾਤਾ ਜੀ ਜੋ ਤੁਸੀ ਕਰਿਆ ਨਾ ਉਸ ਦੇ ਲਈ ਲਵ ਯੂ ਮਾਤਾ ਜੀ

  • @AvtarSingh-qn9eq
    @AvtarSingh-qn9eq Před 3 lety +4

    ਜਿੰਦਗੀ ਇਕ ਸਚਾਈ ਹੈ ਧਰਨਾਟ ਵਾਈ ਕੁਝ ਸਿੱਖਣ ਨੂੰ ਮਿਲਦਾ ਹੈ ਤਰਨਾਟ ਵਾਲੀ ਹਰ ਸਟੋਰੀ ਦੇ ਅੰਦਰ ਕੁਝ ਨਾ ਕੁਝ ਛੁਪਿਆ ਹੁੰਦਾ ਹੈ ਹਰ ਘਰ ਦੀ ਸਟੋਰੀ ਹੈ🙏👍👌🙏🙏🙏🙏🙏🙏

  • @bikarsingh6084
    @bikarsingh6084 Před 3 lety +11

    ਧਰਨਾਟ ਬਾਈ ਜੀ ਜ਼ਿੰਦਗੀ ਵਿਚ ਖੁਸ਼ ਰੱਖੇ ਵਾਹਿਗੁਰੂ, ਬਾਈ ਘਰ ਵਾਲੀ ਜੇ ਭੈਣਾਂ ਕਿੰਨੀ ਉ ਤੋੜਦੀ ਹੋਵੇ ਤਾਂ ਉਸ ਨੂੰ ਵੀ ਭਰਾਂਵਾਂ ਨਾਲੋਂ ਰੋਕੋ ਤਾਂ ਉਸ ਨੂੰ ਵੀ ਦੁੱਖ ਦਾ ਪਤਾ ਲੱਗੇ।

  • @j.sdhindsasinghsardar523
    @j.sdhindsasinghsardar523 Před 3 lety +9

    ਧਰਧਾਟ ਬਾਈ ਬਹੁਤ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @ikjottimes8888
    @ikjottimes8888 Před 3 lety +4

    ਕਾਸ਼ ਸੱਚ ਮੁੱਚ ਸੱਸਾਂ ਇਸਤਰਾਂ ਦੀਆਂ ਬਣ ਜਾਣ ਕਿਸੇ ਦੇ ਵੀ ਘਰ ਕਲੇਸ਼ ਨਹੀਂ ਪਵੇਗਾ ਬਹੁਤ ਹੀ ਵਧੀਆ ਸੇਧ ਦੇਣ ਵਾਲੀ ਵੀਡੀਓ ਹੈਂ ਬਹੁਤ ਬਹੁਤ ਧੰਨਵਾਦ ਜੀ

  • @manjindersinghbhullar8221
    @manjindersinghbhullar8221 Před 3 lety +21

    ਬਹੁਤ ਵਧੀਆ ਵੀਡੀਓ ਵੀਰ ਵੀਡੀਓ ਦੇਖ ਕੇ ਰੋਣਾ ਆਉਂਦਾ ਵੀਰ ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ 🙏🙏🙏

  • @ravindermahi7015
    @ravindermahi7015 Před 3 lety +2

    ਹਰ ਕੋਈ ਸੱਸ ਇਹੋ ਜਿਹੇ ਹੋਵੇ ਤਾਂ ਧਿਅਾ ਅਾਪਣੀ ਮਾਂਵਾਂ ਨੂੰ ਝੋਰਣ🙏🙏🙏🙏🙏ਨੂੰਹਾ ਨੂੰ ਵੀ ਧਿਅਾ ਸਮਜੋ ਨੂੰਹ ਤਾਹੀ ਅਾਪਣੀ ਮਾਂ ਵਾਗੀ ਪਿਆਰ ਕਰੂਗੀ 🙏🙏🙏🙏💖💖💖

  • @bipandhaliwal3490
    @bipandhaliwal3490 Před 3 lety +14

    ਬਹੁਤ ਵਧੀਆ ਵੀਡੀਓ ਆ ਜੀ ਹਰ ਇਕ ਸੱਸ ਨੂੰ ਐਵੇਂ ਹੀ ਰੱਖਣਾ ਚਾਹੀਦਾ

  • @kaurjatti743
    @kaurjatti743 Před 3 lety +9

    Je ਘਰ ਘਰ ਏਦਾ ਦੀਆਂ ਸੱਸਾਂ ਹੋਣ ਤਾਂ ਕਦੇ ਘਰ ਖਰਾਬ ਨਾ ਹੋਣ ❤️❤️

  • @manjeetsingh2901
    @manjeetsingh2901 Před 3 lety +3

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @deepchahal8601
    @deepchahal8601 Před 3 lety +12

    Sachi gal a veer rona aunda vedio dekh ke 😭😭😥😥

  • @prabhjotkaur9233
    @prabhjotkaur9233 Před 3 lety +6

    ਬਹੁਤ ਵਧੀਆ ਵੀਡੀਓ ਸੱਸ ਦਾ ਰੋਲ ਬਹੁਤ ਵਧੀਅਾ 👌👌👌👌👌🙏🙏

  • @desijattlahoriye6125
    @desijattlahoriye6125 Před 3 lety +7

    Je asal jindgi ch sassa maa ban jan Rabba ...

  • @navpreetkaur4105
    @navpreetkaur4105 Před 3 lety +4

    Sachi je sassa eda mava vangu nuha nu dheea sanjan lag jan ta nuha v sassa nu mava di tra pyr krn boht Sohni video aa 😘😘😘😘 .mn bhr aya video dekh k 🙏🙏

  • @sukhwinderkaur7145
    @sukhwinderkaur7145 Před 2 lety

    ਧਰਨਾਟ ਬਾਈ ਦੀ ਸੋਚ ਵਰਗੀ ਸਾਰੇਆ ਦੀ ਹੋਣੀ ਚਾਹੀਦੀ ਆ,ਧੀਆਂ ਨੂੰ ਪੇਕਿਆਂ ਤੋਂ ਬਹੁਤ ਆਸ ਹੁੰਦੀਆ,ਚਾਹੇ ਆਪਣੇ ਘਰ ਕਿੰਨੀ ਰੰਜੀ,ਹੋਵੇ,ਮਾਤਾ ਜੀ ਦਾ ਰੋਲ ਬਹੁਤ ਵਧੀਆ ਹੈ

  • @mandeep__kaur123
    @mandeep__kaur123 Před 3 lety

    Sachi rona e agya mnu ta half story dekh k e😭😭😭😭😭
    Plz kise nu gareebi da ਮੇਹਣਾ ਨਾ maro
    Message bht vadhia smjo sb🙏🙏🙏🙏🙏🙏

  • @goldensparrow1079
    @goldensparrow1079 Před 3 lety +29

    ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
    ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
    Very nice video

  • @desipenduvirsa
    @desipenduvirsa Před 3 lety +12

    ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਧਰਨਾਟ ਵਾਈ

    • @rahulpb2034
      @rahulpb2034 Před 3 lety +1

      😬☺️☺️☺️☺️☺️☺️☺️😭

  • @maurawalamaan
    @maurawalamaan Před 3 lety +1

    Sohni movie aa babe
    Sodi movie ghait e hundi aa
    Bnde e ghait aa saree
    Dharnat,Babli,Satta baki sari team....
    Love u yaaro

  • @jimmydhanoa4603
    @jimmydhanoa4603 Před 3 lety

    ਮਾਤਾ ਜੀ ਮੇ ਤਹਾਨੂੰ ਵਾਰ ਵਾਰ ਸਲਟ ਕਰਦਾ ਹਾ। ਸਸ ਹੋਵੇ ਤਾ ਇਸ ਮਾਤਾ ਜੀ ਵਰਗੀ ਹੋਵੇ। ਇਹ ਸਸ ਨਹੀ ਮਾ ਹੈ।

  • @jagseersingh8561
    @jagseersingh8561 Před 3 lety +9

    ਕਾਸ ਮੇਰੀ ਵੀ ਅੱਜ ਮਾ ਹੁੰਦੀ ਰੋਣ ਆ ਗਿਆ ਵਾਈ ਧਰਨਾਟ ਵੀਡੀਓ ਦੇਖ ਕੇ

  • @ramandeepkaur434
    @ramandeepkaur434 Před 3 lety +4

    Very good massage... Meri mumy lae mera mama kde ni aya na diwali lae na sandare lae.. Unluckly sus v usnu eni vdhya ni mili c... Meri dadi, chachi , tae usnu v gllan gllan ch sunaya krdyan c.. Fir jd mera viaah hoya... Nanksuk ch meri mumy ne apne kolo menu tola sona dwaya te sreeke ch kh ta k mera bhai le k aya... Usne fir v apne bhai da man ijat vdhaya.. Preet nu dekh k menu meri maa di takleef zad aa gae... Kyuki meri nani te maa de bchpn ch e mr gae c.. Nana udo jd main peda hoi.. Meri maa 4class ch pdhdi c jd peke pind sara chule da km krn lg gae c... Te mame ne kdr ni pae apni chhoti bhen di.. Nale vthera kuj aa

  • @kulvirkaur4965
    @kulvirkaur4965 Před 2 lety

    Ghaint story bhot bhot bhot bhot bhot bhot bhot bhot bhot bhot bhot bhot bhot bhot bhot bhot bhot bhot bhot bhot bhot bhot jyaadaaa 🔥

  • @sahibludhiana8451
    @sahibludhiana8451 Před 3 lety +1

    ਬਹੁਤ ਵਧੀਅਾ ਹਰ ਸਸ ਮਾ ਬਣ ਜਾਵੇ ਤਾ ਧੀਅਾ ਦੀ िਜਦਗੀ ਸਵਰਗ ਹੋ ਜਾਵੇ

  • @gurveerkaur5330
    @gurveerkaur5330 Před 3 lety +5

    ਬਹੁਤ ਸਹੌਣੀ ਵੀਡੀਓ ਸੀ ਜੀ ਵੀਰੇ ਸੱਸ ਹੋਵੇ ਤਾ ਇਹੋ ਜਿਹੀ ਹੋਵੇ

  • @Villager_Jaat..
    @Villager_Jaat.. Před 3 lety +12

    Heart touching story
    ❤️❤️❤️❤️❤️❤️❤️

  • @SinghGill7878
    @SinghGill7878 Před 3 lety +2

    ਬਹੁਤ ਵਧੀ ਅਾ ਸਟੋਰੀ ਸੱਚੀ ਮਨ ਭਰ ਅੲਿਅਾ ਦੇਖ ਕੇ

  • @rachhpalsingh78466
    @rachhpalsingh78466 Před 7 měsíci

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @gurwindersingh-mx3cv
    @gurwindersingh-mx3cv Před 3 lety +24

    ਬਾਕਮਾਲ ਵੀਰੇ ਬਹੁਤ ਵਧੀਆ ਕੰਮ ਕੀਤਾ।।ਵਾਹਿਗੁਰੂ ਭਾਗ ਲਾਵੇ ਮੇਹਨਤ ਨੂੰ..💐

  • @satveersingh5438
    @satveersingh5438 Před 3 lety +4

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @AmandeepSingh-ck4bh
    @AmandeepSingh-ck4bh Před 2 lety

    eho ji saas kismat nl mildi aa....god bless to all of you 💓

  • @jovansingh9485
    @jovansingh9485 Před 3 lety

    Salute aa bai aa SAS nu jo nuh de naal Maa Banke khari 👌👌👌👌👌👌

  • @baimalkeetsinghhamirgarhwa3665

    ਮਿਤਰੋ ਪਿਆਰਿਓ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੇ ਸਾਰੀਆਂ ਮਾਵਾਂ ਇਸ ਤਰਾਂ ਦਾ ਫਰਜ ਨਿਭਾਉਣ ਤਾਂ ਘਰ ਵਿੱਚ ਖੁਸੀਆਂ ਹੀ ਖੁਸੀਆਂ ਹੋਣ ਛੋਟੀ ਭੈਣ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਸੱਚੀ ਦੇਖ ਕੇ ਮਨ ਭਰ ਆਇਆ

  • @manpreetkaurmaan9020
    @manpreetkaurmaan9020 Před 3 lety +3

    Waheguru eda di SAS harek kudi nu deve

  • @kamalguru9405
    @kamalguru9405 Před 3 lety

    😭😭😭🙏🏻🙏🏻🙏🏻🙏🏻bht vdia mgs dita Weheguru g khus rhkna sb nu

  • @parneetkaur3769
    @parneetkaur3769 Před 3 lety

    ਵਾਹ ਵਹਿਗੁਰੂ ਹਰ ਧੀ ਨੂੰ ਇਹੋ ਜਹੀ ਸ਼ੱਸ਼ ਦੇਵੇ ਮਾਂ ਬਾਪ ਨੂੰ ਕੋਈ ਫਿਕਰ ਨਾ ਰਹੇ

  • @hsingh9904
    @hsingh9904 Před 3 lety +3

    Nice heart' touching story congrats to entire team 👍👍🙏

  • @baljitkaur6940
    @baljitkaur6940 Před 3 lety +3

    Heart touching story. Wahhh...

  • @harikrishan9663
    @harikrishan9663 Před 3 lety

    Waheguru ji ka khalsa waheguru ji ki faith vary vary nice Thenks

  • @gurpreetsinghmogavairoke9929

    ਬਹੁਤ ਵਧੀਆ ਵੀਡਿਉ ਹੈ ਬਾਈ ਮਨ ਭਰ ਆਇਆ ਦੇਖ ਕੇ, ਹਰ ਘਰ ਵਿੱਚ ਏਦਾ ਪਿਆਰ ਹੋਣਾ ਚਾਹੀਦਾ

  • @Virdawinder22
    @Virdawinder22 Před 3 lety +3

    ਇਕ ਅੱਛਾ ਸੁਨੇਹਾ

  • @sattamaan7305
    @sattamaan7305 Před 3 lety +10

    Nice 👌👌👌

  • @ballukhanmalik6076
    @ballukhanmalik6076 Před 3 lety +2

    ਬਹੁਤ ਹੀ ਸੋਹਣੀ ਵੀਡੀਓ ਆ ❤️❤️❤️❤️❤️❤️❤️

  • @ravindermahi7015
    @ravindermahi7015 Před 3 lety

    ਵਿਡਿਅੋ ਬਹੁਤ ਹੀ ਵਧੀਆ ਲੱਗੀ ਲਵ ਜੂ 👌👌👌👍👍👍💖💖💖💖

  • @jaswindernumberdaar8375
    @jaswindernumberdaar8375 Před 3 lety +3

    Very very nice Mata g

  • @surindersinghmaan2687
    @surindersinghmaan2687 Před 3 lety +12

    So touching story, God bless you all

    • @anitaaneja3403
      @anitaaneja3403 Před 3 lety

      Saas ho to aisi kaun kahta hay saas ma nahi ban sakti gbu

  • @Kantaram-gz9nm
    @Kantaram-gz9nm Před 3 lety

    Babe ji ate Preet ne bhut sona sandesh ditta h sas ate noo nu ki hamesha SAS te noo nu beti te maa da rishta hi rkhana chahi da h

  • @harjotsidhu0079
    @harjotsidhu0079 Před 3 lety +1

    Nice veer bahut soni video 🎥🎥🎥🎥🎥🎥

  • @punjabimunde6213
    @punjabimunde6213 Před 3 lety +3

    Y bahut vadia video aa 😍😍😍😍😍😍👌👌👌👌❤️❤️❤️❤️❤️❤️

  • @amanpreetkaur9943
    @amanpreetkaur9943 Před 3 lety

    Bhut vadya vadio heart touching god bless you all

  • @shwetasachdeva8070
    @shwetasachdeva8070 Před 3 lety

    auntie g je sari sassan tuade wang hon ta zindgi swarg bn je har nuh di superbbbbbb story ❤❤❤❤❤❤

  • @SandeepKaur-vg7cu
    @SandeepKaur-vg7cu Před 3 lety +4

    Waheguru Ji Sachi Muchi Sasta Anya Hona chahie Sab Diyan Waheguru Ji Yahi Sasta Sanu changiyan De Sukhi

  • @SaleemKhan-ml9jc
    @SaleemKhan-ml9jc Před 3 lety +7

    ਗੇਮ ਦੀ ਐਡ ਨਾ ਦੇਆ ਕਰੋ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਹੈ

  • @SatnamSingh-zk4yp
    @SatnamSingh-zk4yp Před 3 lety +1

    Very very very very nice video bai ji I Love you bai dharnat jhinjer

  • @bhaiamarjotsinghbilaspurwale

    Ronaa aa geyaa veer video vekh ke kite meri maa hundi te sister miss you so much 😭😭😭😭

  • @Virdawinder22
    @Virdawinder22 Před 3 lety +4

    Game di add ta sukh 👌👌👌

  • @rohan5377
    @rohan5377 Před 3 lety +5

    dharnat bai❤❤❤

  • @sukhjeetkaur4113
    @sukhjeetkaur4113 Před 3 lety

    ਇਹੋ ਜਿਹੀਆ ਸੱਸਾ ਰੱਬ ਸਭ ਨੂੰ ਦੇਵੇ
    Video ਦੇਖ ਕੇ ਰੋਣ ਆ ਗਿਆ ਜੀ
    Very Very nice video ji

  • @krishanlal1701
    @krishanlal1701 Před 3 lety +2

    Very nice sass di. Samjdari Excellent krishanlal Foji Hoshiarpuri 🙏🏼👍❤️💐🤗🌹🌹🌹🌹🌹👏🏻

  • @ManpreetKaur-hj3yo
    @ManpreetKaur-hj3yo Před 3 lety +3

    😭😭😭😭😭Waheguru ji kise nu edan di bhabi na mile😭😭

  • @Gaming_With_Sukh_
    @Gaming_With_Sukh_ Před 3 lety +3

    Very nice video🥰🥰🥰

  • @99swa
    @99swa Před 2 lety

    Maa maa hi hoti hai love you maa 🙏🏼🙏🏼🙏🏼🙏🏼

  • @satwantsingh3032
    @satwantsingh3032 Před 3 lety +5

    Vedo dakh ka Rona aga😢😢😢😢😢😢

  • @jagseersingh8561
    @jagseersingh8561 Před 3 lety +4

    ਭੈਣ ਭਾਈ ਦਾ ਰਿਸਤਾ ਦੁਨੀਆ ਭਰ ਦਾ ਸਭ ਤੋ ਬੈਸਟ ਰਿਸਤਾ ਲਵ ਯੂ ਆ ਵਾਈ ਭੈਣ ਨੂੰ 400 500 ਦੇ ਸਮਾਨ ਨਾਲ ਘਰ ਨੀ ਖਾਲੀ ਹੁੰਦੇ ਲਵ ਯੂ ਆ ਧਰਨਾਟ ਵਾਈ

  • @rachhpalsingh78466
    @rachhpalsingh78466 Před 7 měsíci

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ ਜੀ ।

  • @Lovepreet-yq1wk
    @Lovepreet-yq1wk Před 2 lety

    ਬਹੁਤ ਵਧੀਆ ਵਿਡੀਓ ਹੈ ਦੇਖ ਕੇ ਮਨ ਭਰ😙 ਆਇਆ

  • @renusharma4929
    @renusharma4929 Před 3 lety +9

    Beautiful🙏

  • @sukhpreetsukhpreet6786
    @sukhpreetsukhpreet6786 Před 3 lety +3

    Very nice video

  • @punjabton3193
    @punjabton3193 Před 3 lety

    Bebe ajj dil jit lyia tu bhut sohnaa role addha kitta ...

  • @khaintbanda9067
    @khaintbanda9067 Před 3 lety

    Bahut sohni video veero,bahut sohni story v,jeonde vasde rho,khush rho

  • @yaddeepmann6196
    @yaddeepmann6196 Před 3 lety +3

    Very nice

  • @lakhwinderlaky3454
    @lakhwinderlaky3454 Před 3 lety +3

    👌👌❤️

  • @jaspreetkaur5738
    @jaspreetkaur5738 Před 2 lety

    Heart touching story ,all actors did very well

  • @kulvirkaur4965
    @kulvirkaur4965 Před 2 lety

    Awen....di sasss....sab nu mile❤️❤️❤️❤️❤️

  • @jasspreet9905
    @jasspreet9905 Před 3 lety +4

    👌👌👌❤❤

    • @DarshanSingh-dm8vu
      @DarshanSingh-dm8vu Před 3 lety +1

      A very nice nd intresting movies about sandhara....

    • @nelamkaur6356
      @nelamkaur6356 Před 3 lety +1

      ਜੇ ਹਰ ਕੋਈ ਸਸ ਇਸ ਤਰ੍ਹਾਂ ਸੋਚੇ ਤਾਂ ਨੂੰਹਾਂ ਧੀਆਂ ਬਣ ਕੇ ਰਹਿਣ

  • @Virdawinder22
    @Virdawinder22 Před 3 lety +3

    ❤👍

  • @Gurpreetkaur-mq4vl
    @Gurpreetkaur-mq4vl Před 3 lety +1

    Maa to bina kj n es dunia te.....superb story

  • @happyraikoti5212
    @happyraikoti5212 Před 3 lety

    schi soh rabb di ajj ta rubaata dill bi roya ajj ta video dekh ke 😭😭😭😭😭😭😭 bhut sohni video aa veera

  • @gagankaursran5322
    @gagankaursran5322 Před 3 lety +11

    First view first comment 🥰

  • @harjotkaur6228
    @harjotkaur6228 Před 3 lety +5

    🙏🙏🙏🙏🙏❤❤❤❤❤

  • @parmjeetkaur7432
    @parmjeetkaur7432 Před 3 lety

    ## 👌Sass te nooh da rishta bahut badiya lga 😘##

  • @deepsinghdeep6362
    @deepsinghdeep6362 Před 3 lety +1

    Wah ji Kya story ha💯💯🙏

  • @hrsh5025
    @hrsh5025 Před 3 lety +4

    🙏🙏🙏❤❤❤❤❤

  • @parneetkaur3187
    @parneetkaur3187 Před 3 lety +4

    ❤️❤️❤️🙏

    • @gurbajsingh5718
      @gurbajsingh5718 Před 3 lety +2

      😘😘😘😘

    • @Virdawinder22
      @Virdawinder22 Před 3 lety +1

      Ur action or face reactions like waqimq gabbiq..... I think u know her....indeed when u see her than u could enhance acting reaction

    • @jsa-bb2mf
      @jsa-bb2mf Před 3 lety +1

      Thanks ji

  • @shah7517
    @shah7517 Před 3 lety +1

    Wah kya bat a Eho jhi sass sb di hove 👍👍

  • @ManpreetSingh-wt4uy
    @ManpreetSingh-wt4uy Před 3 lety

    ਬੁਹਤ ਜਿਆਦਾ ਸੋਹਣੀ ਆ video 👍👍👍👍👍👍👍👍👍👍👍👍👍👍👍👍👍👍

  • @gurbajsingh5718
    @gurbajsingh5718 Před 3 lety +3

    Bhut khraab hogi lovepreet ajjkll 🤨

  • @parbhjotsingh7405
    @parbhjotsingh7405 Před rokem +1

    Bhot sohni video veer g

  • @heartdeep6128
    @heartdeep6128 Před 3 lety +1

    Heart touching story very nice dear 😊😊😊 God bless you Rab thunu Khush rhke g

  • @dhillonsaab3241
    @dhillonsaab3241 Před 2 lety

    ਇਹ ਸੱਸ ਕਿਸੇ ਹੋਰ ਦੁਨੀਆਂ ਵਿੱਚ ਆੲੀਆ। ❤❤❤❤❤❤❤❤❤

  • @parmindersingh6072
    @parmindersingh6072 Před 2 lety

    ਇਮੋਸ਼ਨਲ ਕਰਤਾ ਯਾਰ,, ਬਹੁਤ ਵਧੀਆ ਵੀਡੀਉ ਬਣਾਈ ਹੈ ਜੀ 👍👍👍👍👍👍

  • @ajubhai344
    @ajubhai344 Před 2 lety

    je har ik sass eho jehi hove ta koi dhe dukhi na hove bhot vdeaa video aa ji👌👌👌👌👌👌👌👌

  • @pritpalsinghsidhuadv7488

    ਧੁਰ ਅੰਦਰ ਤੱਕ ਪਹੁੰਚੀ ਵੀਡੀਓ 👌👌🙏🙏

  • @khemchand6213
    @khemchand6213 Před 3 lety

    ਬਹੁਤ ਘੈਟ ਵੀਡਿਉ ਸੀ ਬਾਈ ਜੀ ਆਏ ਲਵ ਯੂ ਵਾਈ ਜੀ

  • @GoldiGuro
    @GoldiGuro Před 3 lety

    Bhut vadiya 🤗🤗🤗🤗🤗