ਆਉ ਸਾਡਾ ਪਿੰਡ ਦੇਖੀਏ।। ਪਿੰਡ ਦਰੋਗੇਵਾਲ।। ਸੰਗਰੂਰ ਫੈਮਿਲੀ ਚੈਨਲ।।

Sdílet
Vložit
  • čas přidán 29. 04. 2024
  • hello ji
    Mera nam harpreet kaur hai te mere channel da nam sangrur family channel hai please subscribe to my channel like share and comment
    #village
    #punjab
    #dailyvlog
    #sangrurfamilychannel
    #villagelifestyle
    #punjab'svillage

Komentáře • 92

  • @harjitbhangoo4227
    @harjitbhangoo4227 Před 2 měsíci +4

    ਪੁੱਤਰ ਜੀ ਪਿੰਡ ਬਹੁਤ ਸੋਹਣਾ ਭਾਵੇਂ ਛੋਟਾ ਹੈ ਪਰ ਬਹੁਤ ਸੋਹਣਾ ਹੈ ਸਫ਼ਾਈ ਬਹੁਤ ਹੈ ਮਨ ਬਹੁਤ ਖੁਸ ਹੋ ਗਿਆ ਪਿੰਡ ਦੇਖ ਕੇ ਅਤੇ ਗੁਰੂਘਰ ਦੇਖਕੇ ❤️

  • @lovejotsingh1149
    @lovejotsingh1149 Před 2 měsíci

    Apna pind v kade mara hunda bhut sohna pind wa didi ji asi gurdaspur ton wa didi ❤❤❤

  • @karansandhu3403
    @karansandhu3403 Před 2 měsíci +2

    ਬਹੁਤ ਸੋਹਣਾ ਪਿੰਡ ਏ ਛੋਟੀ ਭੈਣੀ ਥਾਈ ਕੀ ਹੁੰਦੀ ਏ ਭੈਣੇ ਸਕੂਲ ਬਹੇਤ ਸੋਹਣਾ ਤੇ ਬਹੁਤ ਖੁਲਾ ਡੁਲਾ ਬਹੁਤ ਵਧੀਆ ਲੱਗਾ 👌👌👌👌👌🙏🏻

    • @Kaurpreet557
      @Kaurpreet557  Před 2 měsíci

      ਬਹੁਤ ਬਹੁਤ ਧੰਨਵਾਦ ਜੀ 🙏 ਥਾਈ ਜਿਥੇ ਪੁਰਾਣੇ ਸਮੇਂ ਵਿੱਚ ਜੰਨ ਠਹਿਰਦੀ ਹੁੰਦੀ ਸੀ ਇਹਨੂੰ ਸੱਥ ਵੀ ਕਹਿੰਦੇ ਹਨ ਇਥੇ ਪੰਚਾਇਤ ਵੀ ਬੈਠਦੀ ਹੁੰਦੀ ਸੀ ਪੁਰਾਣੇ ਸਮੇਂ ਵਿੱਚ ਅੱਜ ਕੱਲ੍ਹ ਤਾਂ ਪੰਚਾਇਤ ਬੈਠਦੀ ਹੀ ਨਹੀਂ

  • @mohinderpalkaur3926
    @mohinderpalkaur3926 Před 2 měsíci

    ❤❤❤❤❤

  • @harjitkaur4523
    @harjitkaur4523 Před 2 měsíci

    Bahut Shona pind hai ji ❤

  • @user-wn9wb8kh7i
    @user-wn9wb8kh7i Před 2 měsíci +2

    ਬਹੁਤ ਸੋਹਣਾ ਪਿੰਡ ਪੁੱਤਰਾ ਗਲੀਆਂ ਬਹੁਤ ਖੁੱਲੀਆ ਹਨ ਸਾਫ ਹਨ love you family God bless you Dalwinder Kaur USA❤❤

    • @Kaurpreet557
      @Kaurpreet557  Před 2 měsíci

      ਬਹੁਤ ਬਹੁਤ ਧੰਨਵਾਦ ਜੀ ☺️❤️❤️❤️☺️☺️❤️

    • @balvinderkaur5579
      @balvinderkaur5579 Před 2 měsíci

      ਅਸੀਂ ਤਾਂ ਦਿੱਲੀ ਰਹਿੰਦੇ ਹਾਂ ਤੁਹਾਡਾ ਪਿੰਡ ਵਧਿਆ ਲਗੇਗਾ ਦਿੱਲੀ ਸ਼ਹਿਰ ਦੇ ਘਰ ਰਹਿਣੀ ਬਹਿਣੀ ਬਿਲਕੁਲ diffrent ਹੈ but vedio ਦੇ ਰਾਹੀਂ ਬਹੁਤ ਕੂਝ ਵੇਖਣ ਨੂੰ ਮਿਲਦਾ ਹੈ ਜੀ good

    • @Kaurpreet557
      @Kaurpreet557  Před 2 měsíci

      @@balvinderkaur5579 ਬਹੁਤ ਬਹੁਤ ਧੰਨਵਾਦ ਜੀ 🙏☺️

  • @SurinderSingh-sj4ub
    @SurinderSingh-sj4ub Před 2 měsíci

    Nice village

  • @happymaan7717
    @happymaan7717 Před 2 měsíci

    ਸਤਿ ਸ੍ਰੀ ਆਕਾਲ ਭੈਣੇ 👍🙏🙏

    • @Kaurpreet557
      @Kaurpreet557  Před 2 měsíci

      ਸਤਿ ਸੀ੍ ਅਕਾਲ ਜੀ 🙏

  • @user-lf1sy8ge8q
    @user-lf1sy8ge8q Před 2 měsíci

    Nyc

  • @kamaljitbanwait1223
    @kamaljitbanwait1223 Před 2 měsíci +1

    ਸਤਿ ਸ੍ਰੀ ਅਕਾਲ ਜੀਬਹੁਤ ਸੋਹਣਾ ਤੁਹਾਡਾ ਪਿੰਡ ਆ ਜੀ ਸਾਫ ਸੁਥਰਾ❤👍👌🙏🙏🙏😍

  • @Noormaanvlogs3
    @Noormaanvlogs3 Před 2 měsíci

    SSA didi ji

  • @rajwantkaur1568
    @rajwantkaur1568 Před 2 měsíci +1

    Nice video

  • @PunjabiKitchenvlogs1313
    @PunjabiKitchenvlogs1313 Před 2 měsíci +1

    ਬਹੁਤ ਸੋਹਣਾ ਪਿੰਡ ਭੈਣੇ

    • @Kaurpreet557
      @Kaurpreet557  Před 2 měsíci

      ਬਹੁਤ ਬਹੁਤ ਧੰਨਵਾਦ ਜੀ ☺️

  • @sukhheer1644
    @sukhheer1644 Před 2 měsíci +1

    Nice pind

  • @SehajVlogz000
    @SehajVlogz000 Před 2 měsíci +1

    Very nice village ❤❤❤

  • @asmeenkhan1992
    @asmeenkhan1992 Před 2 měsíci +1

    Didi tuhade husband bhot supportive te nice a ❤❤

    • @Kaurpreet557
      @Kaurpreet557  Před 2 měsíci +2

      Haji bilkul ohna support ker ke hai me channel shuru ker pai te etho tak a pai hai ji ☺️☺️❤️

  • @karamjitkaurbhatti4002
    @karamjitkaurbhatti4002 Před 2 měsíci

    ਬਹੁਤ ਸੋਹਣਾ ਪਿੰਡ ਹੈ ਜੀ 🙏🏻❤❤🎉🎉

    • @Kaurpreet557
      @Kaurpreet557  Před 2 měsíci

      ਬਹੁਤ ਬਹੁਤ ਧੰਨਵਾਦ ਜੀ ☺️

  • @user-pd5du2ur3j
    @user-pd5du2ur3j Před 2 měsíci +1

    Bhut Sohna pind hai ji❤❤

  • @harsimransidhu9713
    @harsimransidhu9713 Před 2 měsíci

    ਵਾਹਿਗੁਰੂ ਜੀ 🙏❤️

  • @Theal-qb8pz
    @Theal-qb8pz Před 2 měsíci

    ਬੁਹਤ ਹੀ ਸੋਹਣਾ ਪਿਂਡ ਹੈ❤❤❤

  • @asmeenkhan1992
    @asmeenkhan1992 Před 2 měsíci

    ❤❤

    • @Kaurpreet557
      @Kaurpreet557  Před 2 měsíci

      Thankyou so much ji ☺️☺️❤️❤️❤️

  • @charanjitkaur4180
    @charanjitkaur4180 Před 2 měsíci

    Bhot Sona pind a ji❤❤

  • @sukhheer1644
    @sukhheer1644 Před 2 měsíci

    I'm from Sangrur too

  • @narinderkaur7489
    @narinderkaur7489 Před 2 měsíci

    ❤❤❤❤❤❤

  • @JasvinderKaurVlogsItaly
    @JasvinderKaurVlogsItaly Před 2 měsíci

    Pind tah sanu sada bacpan yaad dilnda hai..thanks sister

  • @kuldeepkauraujla4788
    @kuldeepkauraujla4788 Před 2 měsíci

    Very nice de

  • @Punjabi_tadka746
    @Punjabi_tadka746 Před 2 měsíci

    Bahut sundar hai pend ok 👍💯

  • @Ramanpreetkaur4551
    @Ramanpreetkaur4551 Před 2 měsíci

    ਨਾਇਸ ਪਿੰਡ

    • @Kaurpreet557
      @Kaurpreet557  Před 2 měsíci

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂

  • @Mandeepblog314
    @Mandeepblog314 Před 2 měsíci

    बहुत सुंदर गांव बहन 🎉

    • @Kaurpreet557
      @Kaurpreet557  Před 2 měsíci

      ਧੰਨਵਾਦ ਜੀ ਤੁਹਾਡਾ 🙏

  • @7ManRaj_Sidhu-vlog.
    @7ManRaj_Sidhu-vlog. Před 2 měsíci

    Pind❤❤

  • @armanbhullar5566
    @armanbhullar5566 Před 2 měsíci

    Didi, thoda hor hsya kro, sohne lgde o

  • @balwindersidhu8379
    @balwindersidhu8379 Před 2 měsíci

    ਤੂਹਾਡਾ ਪਿੰਡ ਬਹੁਤ ਹੀ ਸੋਹਣਾ ਹੈ

    • @Kaurpreet557
      @Kaurpreet557  Před 2 měsíci

      ਧੰਨਵਾਦ ਜੀ ☺️❤️❤️

  • @darshankaur3433
    @darshankaur3433 Před 2 měsíci +1

    ਤੁਹਾਡੇ ਲਾਗੇ ਇਕ ਪਿਡ ਸੀ। ਸਾਇਦ ਮਲੇਰਕੋਟਲੇ ਕੋਲ। ਅਮੀਰਨਗਰ ਦੁਲਮਾ। ਮੈ ਓਥੇ ਗੲਈ ਸੀ। ਬਹੁਤ ਸਮਾ ਪਹਿਲਾ। ਕੀ ਤਹਾਨੂ ਪਤਾ ਹੈ। ਉਸ ਪਿਡ ਬਾਰੇ

    • @securefuture3
      @securefuture3 Před 2 měsíci

      mere husband de ਨਾਨਕੇ ਨੇ ਉਥੇ

    • @Kaurpreet557
      @Kaurpreet557  Před 2 měsíci

      ਹਾਂਜੀ ਹੈ ਗਾਂ ਪਿੰਡ

    • @darshankaur3433
      @darshankaur3433 Před 2 měsíci

      @@securefuture3 ਅਸੀ ਅੰਮਿਰਤਸਰ ਤੋ ਹਾ ਜੀ। ਮੇਰੇ ਫਾਦਰ ਏਥੇ ਨੋਕਰੀ ਕਰਦੇ ਸੀ। ਸੰਨ ਇਕਨਵੇ ਦੀ ਗਲ ਹੈ। ਉਹ ਇਕ ਘਰ ਵਿਚ ਕਿਰੲਏ ਤੇ ਰਹਿਦੇ ਸੀ ਦੁਲਮਾ ਪਿਡ ਚ। ਮੈ ਕੁਝ ਟਾਈਮ ਨਾਲ ਰਹੀ ਸੀ। ਮੇਰੀ ਉਮਰ ਛੋਟੀ ਸੀ। ਉਹ ਅੰਕਲ ਸੀ ਬੁਢੇ ਸੀ ਜਿਨਾ ਘਰ ਅਸੀ ਰਹਿਦੇ ਸੁ। ਤੇ ਆਟੀ ਘਟ ਉਮਰ ਦੀ ਸੀ। ਉਹ ਪਹਿਲਾ ਸਾਡੇ ਘਰ ਅੰਮਿਰਤਸਰ ਆਉਦੇ ਸੀ। ਫਿਰ ਨਹੀ ਪਤਾ ਹੁ ਕਿਥੇ ਨੇ। ਨਾਮ।ਸੀ ਗਿਆਨੀ ਬਲਦੇਵ।ਸਿਘ। ਤਿਨ ਬਚੇ ਸੀ। ਰਾਜੁ ਕਾਕਾ ਤੇ ਬਿਦੀ। ਜੇ ਪਤਾ ਹੈਵੇ ਤਿ ਦਸਣਾ

  • @user-lt6ww6ri6s
    @user-lt6ww6ri6s Před 2 měsíci

    Didi bhulara pind kol hai mear pind di kudi vi ethe hai g

  • @RupinderKaur-nv4il
    @RupinderKaur-nv4il Před 2 měsíci

    Banbhora mera nanke hn g

    • @Kaurpreet557
      @Kaurpreet557  Před 2 měsíci

      Haji bhanbhora pind Sade pind de nal hi hai ji

    • @SinghSaab-rk4uw
      @SinghSaab-rk4uw Před 2 měsíci

      Mera pind banbhaura ji guru gar kol sada gar

    • @Kaurpreet557
      @Kaurpreet557  Před 2 měsíci +1

      @@SinghSaab-rk4uw okay ji 😊☺️

  • @HarpreetGrewal-xc4dw
    @HarpreetGrewal-xc4dw Před 2 měsíci

    Harpreet anti ma baneet ha Manu mara galhar di viedio phaj do

  • @punjabi_memes838
    @punjabi_memes838 Před 2 měsíci

    Aunty g main armaan da dost aa g aunty armaan bohat seyana hai ❤

  • @harmeetkaur2481
    @harmeetkaur2481 Před 2 měsíci

    didi path karn da fal kine tym ch milda hai ji😊

    • @Kaurpreet557
      @Kaurpreet557  Před 2 měsíci

      Thuhadi sarda te vishwas re depend kar da hai ji ager thusi chone ho ki guru sahib ji di rehmat thuhade te pace te sab to pehla thuhanu bani japne pavegi bani japna de nal nal guru sahib ji di maneni bhi pavege ager thusi bani japde ho per caldo ho guru sahib ji de ult te fir bani japn da koi fieda nahi per ager thusi bani japn to bad Jo Jo guru sahib ji ne keha hai us apni jindgi which dalna suru ker dinde ho te guru sahib ji Sadi kosis nu jerur dekhd ne fal bhi jerur dinde ne ji

    • @harmeetkaur2481
      @harmeetkaur2481 Před 2 měsíci

      okji thnks😊

    • @harmeetkaur2481
      @harmeetkaur2481 Před 2 měsíci

      okji thnks😊

  • @parmjitchahal3168
    @parmjitchahal3168 Před 2 měsíci

    Sada channel da name punjabi cooking pkb ha plz sada nal gl karo plz

  • @ManrajMaanVlogs786
    @ManrajMaanVlogs786 Před 2 měsíci

    Pls sade Chanelle nu v sabcribe kr deo ji

  • @parmjitchahal3168
    @parmjitchahal3168 Před 2 měsíci

    ਦਾ ਜੀ ਅਸੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਚੈਨਲ ਬਾਰੇ ਸਾਡਾ ਵੀ ਚੈਨਲ ਹੈ ਤੁਹਾਡਾ ਨੰਬਰ ਨਹੀਂ ਮਿਲ ਰਿਹਾ ਸਾਨੂੰ ਫੋਨ ਤੇ ਗੱਲ ਕਰ ਸਕਦੇ ਹੋ ਅਤੇ ਨੰਬਰ ਭੇਜ ਸਕਦੇ ਹੋ pujabi cooking pkb barnala tu ha asi

    • @Kaurpreet557
      @Kaurpreet557  Před 2 měsíci

      Haji Instragram te call ker sakde ho harpreetgrewal 130

  • @rajwantkaur1568
    @rajwantkaur1568 Před 2 měsíci +1

    Nice video