Didi mainu v eh problem ho skadi a kyu mai v kise nu face ni kr skadi na Mera Dil kite Jan nu krda a niki ji koi gal nu laike mera hai mun hor eh ho jada didi azeeb ji bechani ho jadi a eh problem didi mre bache tu badh hoi a mainu 1year te 9 month ho ghe didi fir v mainu ho rhi hun mai pregnant a pregnancy Vic v ho rhi a
Bhut vdia didi❤
ਬਹੁਤ ਵਧੀਆ ਜੀ
Waheguru ji 👏👏👏👏
Waheguru ji 🙏
Waheguru ji🙇♀️❤ 🙏
Nice video s 👍👍
Very nice blog g
Thankyou 🙏
Very nice blog
Good ji
ਭੈਣੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ❤
Very good
V vnice video jifrom sangruria
ਪੁੱਤ ਜ਼ਿੰਦਗੀ ਵਿੱਚ ਦੁੱਖ ਸੁੱਖ ਜਿਉਂਦੇ ਜੀਹ ਨੂੰ ਦੇਖਣੇ ਪੈਦੇ ਨੇ ਪੁੱਤ ਜੋ ਤੇਰਾ ਦਿਲ ਕਰਦਾ ਸੋ ਕੰਮ ਕਰਨਾ ਚਾਹਿਦਾ ਜੋ ਤੁਸੀ ਕਰ ਰਹੇ ਹੋ ਬਹੁੱਤ ਵਧੀਆ ਆਪਣੇ ਆਪ ਨੂੰ ਬਿਜ਼ੀ ਰੱਖਣਾ I love you put ji ❤
ਜੀ ਬਿਲਕੁਲ ਧੰਨਵਾਦ ਜੀ ਤੁਹਾਡਾ ❤️☺️
ਬਹੁਤ ਹੀ ਵਧੀਆ ਧੀਏ ਤਕੜੀ ਹੋ ਕੇ 🙏🙏
ਧੰਨਵਾਦ ਜੀ ਤੁਹਾਡਾ 🙂
Nice video
ਬਹੁਤ ਵਧੀਆ ਵੀਡੀਓ ਆ ਜੀ 🙏
ਧੰਨਵਾਦ ਜੀ ਤੁਹਾਡਾ 🙂
👌👌
Good sister
ਵਾਹਿਗੁਰੂ ਜੀ
ਵਾਹਿਗੁਰੂ ਜੀ 🙏
ਸਭ ਤੋਂ ਖਤਰਨਾਕ ਸਾਡੇ ਸੁਪਨਿਆਂ ਦਾ ਮਰ ਜਾਣਾ ਪਾਸ਼ ਦੀ ਕਵਿਤਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ
Hm m suni
@@Kul28652 ji
Very nice video from Canada
Thanks ji ☺️
I like your videos and honesty from canada
Thankyou so much ji ☺️☺️❤️
Waheguru g
Waheguru ji
ਦੀਦੀ ਸਤਿ ਸ੍ ਆਕਾਲ ਦੀਦੀ ਮੈਂ ਨੂੰ ਥੋੜੀਆਂ ਬਿਡਿਊ ਬਹੁਤ ਸੋਹਣੀ ਲੱਗਦੀ ਆ ਨੇ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂🥹
Jehra.aadmi.jindgi.ch.dukh.vekhda.ohnu.har.admi.di.pahichan.hundi.hai
Waheguru ji
Waheguru ji 🙏
Ssa ji
🙏 sat sri akal
❤❤❤❤❤
❤
❤❤
🙏Waheguru ji
Waheguru ji 🙏
ਮੈਂ ਨਵੀ ਸਬਸਕ੍ਰਾਈਬਰ ਹਾਂ ਅਸੀਂ ਵੀ ਸੰਗਰੂਰ ਵਾਲੇ ਹਾਂ
Very nice video didi me bhi is problem ch c me bi apane app mu 90 persent thik kar chuki ha please tuci apani puri deatle video shre karo ji
Madem japji sahib da path krya kro sab theek ho jayega g
Tanks gi
Sat sari akal ji
Sat sri akal ji 😊
Bhene puri story dse kro
Bhabhijigoodmorning❤❤
Mere ve heartbeat vad de a
Ok message da reply ker ki number send ker Dita hai ji 😊
🙏🙏
🎉🎉🎉🎉🎉
Thankyou 🙏
Ma mohali ma duty karta hu hum na bi 3 jersy cow rakhi ha 30
Milk hondha gur ka kharcha nikal jada
Menu v anxiety aa . Tuhanu kive msg te gal kr skde
A glaa mere nl v hoyiii a di main aman thunu bhut spot kragi
Thankyou ji
Sada vi district sangrur aw ji dhuri kul de aw ji new subscribe
Okay 👍 thanks ji 😊
ਸਤਿ ਸ੍ਰੀ ਅਕਾਲ ਭੈਣ ਜੀ 🙏 ਬਹੁਤ ਵਧੀਆ ਤੁਸੀ ਮੱਝ ਵੀ ਰੱਖੋ ਭੈਣੇ ਇੱਕ ਗਾਵਾਂ ਨਾਲ ਅਸੀਂ ਵੀ ਪਹਿਲਾਂ ਗਾਵਾਂ ਹੀ ਰੱਖੀਆਂ ਸੀ ਦੁੱਧ ਦੇ ਕੰਮ ਵਿੱਚ ਵੀ ਕਾਫੀ ਫਾਇਦਾ ਜੇਕਰ ਮਿਹਨਤ ਕੀਤੀ ਜਾਵੇ ਅਸੀਂ ਵੀ ਦੁੱਧ ਦਾ ਕੰਮ ਹੀ ਕਰਦੇ ਹਾਂ
ਹਾਂਜੀ ਅਸੀਂ ਵੀ ਇਹੀ ਸੋਚਿਆ ਹੈ 🙏 ਧੰਨਵਾਦ ਜੀ ਤੁਹਾਡਾ ❤️
@@Kaurpreet557 ਭੈਣ ਜੀ ਸਰਦੀਆਂ ਵਿੱਚ ਦਲੀਆ ਤੇ ਗਰਮੀਆਂ ਵਿੱਚ ਸਰੋ ਦੀ ਖਲ ਰਿੰਨ ਕੇ ਦੁੱਧ ਵਾਲੇ ਪਸ਼ੂਆਂ ਨੂੰ ਪਾਇਆ ਕਰੋ ਨਾਲੇ ਘਰ ਦਾ ਪੇੜਾ ਸਸਤਾ ਪੈਦਾ ਫੀਡ ਨਾਲੋ ਜਿਆਦਾ ਤਾਕਤ ਵਾਲਾ ਹੁੰਦਾ ਟਰਾਈ ਕਰਿੳੁ ਇੱਕ ਵਾਰ
@@gurdeepkaur3837 ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ☺️
@@Kaurpreet557 hnji
Didi meri vi same problem aw😢
Haert problems ha tension nl Meri darkan vadd jnde aa
Okay ji waheguru sab bhale Karn ge ji
Same problems di mnu ki hua c thnu ki problems kha ohna na😢😢😢
Tension nal waddi hai ji tadkan
Sat Shree Akal Ji. Aap ki Pind Naam Ki hai Ji please ? 🙏🦁
Pind belewal hai ji
Thada pind khera sangrur ton dss
Ji belewal pind
white hairs nu kive black kr skde aa g.premature grey hairs
Haji perso di video which share kerage ji
Didi mainu v eh problem ho skadi a kyu mai v kise nu face ni kr skadi na Mera Dil kite Jan nu krda a niki ji koi gal nu laike mera hai mun hor eh ho jada didi azeeb ji bechani ho jadi a eh problem didi mre bache tu badh hoi a mainu 1year te 9 month ho ghe didi fir v mainu ho rhi hun mai pregnant a pregnancy Vic v ho rhi a
Bani japea Karo ji bani nal sab Rog tut jande ne mere medicine bhi bani Japan nal band hoi hai
Jameen kini ha ji tuhade kol
ਸਾਡੇ ਕੋਲ ਜੀ ਢਾਈ ਕਿੱਲੇ ਜ਼ਮੀਨ ਹੈ
Hlo didi
Hello ji ☺️☺️
Mun mera veham vic chala jada didi plz mainu v daso mai ki kra 😢😢😢😢
Bani japo ji bani nal har Rog har muskil theek ho jandi hai
Thoda pind kehra? Chd kehre sec ton ho
Sada pind belewal or drogewal hai ji district sangrur
@@Kaurpreet557 banbhaura de kol a thoda pind?
@@RavinderBrar-kp3cv Haji thuhada kehda pind hai
ਪਿੰਡ ਕਿਹੜਾ ਭੈਣ
ਬੇਲੇਵਾਲ/ਦਰੋਗੇਵਾਲ
ਦੀ ਤੁਹਾਡੇ ਹਸਬੈਂਡ ਕਿ ਕਰਦੇ ਆ
Driveing
ਬਹਾਦਰ ਧੀ ਰਾਣੀ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
Main thode nal gal karna chaundi a
Ji bilkul thusi mere husband de what's up number te me8 ker deo ji 😊
Stress kar ke mere ton Kam ne kar hunda
Haji thusi mere husband de what's up number te message ker sakde ho 6280815047
Duk k
Home tour deo g ghar da
Bohat jald home tour Deva ge ji Ghar da
ਪੁੱਤ ਤੁਸੀਂ ਦੱਸਿਆ ਸੀ ਕਿ ਮੈਂ ਚੰਡੀਗੜ੍ਹ ਤੋਂ ਹਾਂ ਤੇ ਤੁਹਾਡੀ ਬੋਲ ਬਾਣੀ ਤੋਂ ਲੱਗਦਾ ਹੈ ਕਿ ਤੁਸੀਂ ਸਾਡੇ ਵਾਂਗ ਚੰਡੀਗੜ੍ਹ ਦੇ ਕਿਸੇ ਪਿੰਡ ਜਾਂ ਚੰਡੀਗੜ੍ਹ ਦੇ ਨੇੜਲੇ ਕਿਸੇ ਪਿੰਡ ਦੇ ਹੀ ਰਹਿਣ ਵਾਲੇ ਹੋ । ਧੰਨਵਾਦ
ਨਹੀ ਜੀ ਮੈਂ ਖ਼ਾਸ ਚੰਡੀਗੜ੍ਹ ਤੋਂ ਹਾਂ ਤੇ ਮੇਰੇ ਪੇਕਿਆਂ ਦਾ ਘਰ 43B ਸੈਕਟਰ ਵਿੱਚ ਹੈ
@@Kaurpreet557 ਠੀਕ ਹੈ ਪੁੱਤ ਮੈਂ ਪਿੰਡ ਹੱਲੋਮਾਜਰਾ (U.T ) ਦਾ ਰਹਿਣ ਵਾਲਾ ਹਾਂ ਪਰ ਹੁਣ ਜ਼ਮੀਨ ਐਕਵਾਇਰ ਹੋਣ ਕਾਰਨ ਜ਼ਮੀਨ ਰਾਜਪੁਰੇ ਕੋਲ ਲੈ ਲਈ ਹੈ ਪਰ ਰਹਾਇਸ਼ ਪਿੰਡ ਹੀ ਰੱਖੀ ਹੋਈ ਹੈ
@@AvtarSingh-pw7fv🙏☺️☺️☺️
ਬਹੁਤ ਵਧੀਆ ਮੇਰੇ ਬੱਚੇ ਦੁੱਖ ਮੈਂ ਵੀ ਬਹੁਤ ਦੇਖੇ ਹਨ ਪਰ ਮੇਰੇ ਬੱਚੇ ਹਿਮੰਤ ਨਹੀਂ ਛੱਡਣੀ ਧੰਨਵਾਦ ਜੀ
Nice ji
Bhene thoda pind kheda
ਡੋਕੋਮੈਨਟ ਵਿਚ ਬੇਲੇਵਾਲ ਹੈ ਪਰ ਵੈਸੇ ਦਰੋਗੇਵਾਲ ਹੈ
Private
Nice di phone number daso ji
Mera husband de what's up number te message ker sakde ho 628081547
Very nice blog
Thank you 😊
ਵਾਹਿਗੁਰੂ ਜੀ
ਵਾਹਿਗੁਰੂ ਜੀ 🙏
❤❤❤❤❤
♥️
❤❤❤❤❤