ਲਾਤੀ ਸੀਪ ਮੁੱਖ ਮੰਤਰੀ ਪੰਜਾਬ ਨੇ ! ਕਰਤੇ ਕਈ ਨਿਸ਼ਾਨੇ ਇੱਕ ਤੀਰ ਨਾਲ… Punjab Television

Sdílet
Vložit
  • čas přidán 29. 08. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 111

  • @harjinderkaur3978
    @harjinderkaur3978 Před měsícem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @harpreetsinghthind2816
    @harpreetsinghthind2816 Před měsícem +2

    🙏🙏ਵਾਹਿਗੁਰੂ

  • @Nanak-rc1go
    @Nanak-rc1go Před měsícem +1

    Ssa ji. ਦੋਵੇਂ ਵੀਰਾਂ ਨੂੰ ।

  • @Nanak-rc1go
    @Nanak-rc1go Před měsícem +4

    ਸਾਰੇ ਭਗਵੰਤ ਕਰਕੇ ਰਾਜ ਮਾਣ ਰਹੇ ਨੇ। ਇਹ ਜ਼ਰੂਰ ਯਾਦ ਰੱਖਣ ਸੰਧਵਾ ਸਾਹਿਬ।
    ਭਗਵੰਤ ਦਾ ਬਦਲ ਹੈ , ਪੰਜਾਬ ਚ ਆਮ ਆਦਮੀ ਦਾ ਖਾਤਮਾ ਤੁਰੰਤ, ਸਰਕਾਰ ਭੰਗ ।.

    • @singhbhullar7227
      @singhbhullar7227 Před měsícem +1

      ਇਹ ਹੈ ਠੀਕ ਹੈ ਕਿ ਪਾਰਟੀ ਕੇਜਰੀਵਾਲ ਕਰਕੇ ਬਣੇ ਪਰ ਪੰਜਾਬ ਵਿੱਚ ਸਰਕਾਰ ਸਰਦਾਰ ਭਗਵੰਤ ਸਿੰਘ ਕਰਕੇ ਬਣੀ ਜੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਦੇ ਤਾਂ ਸਰਕਾਰ ਨਹੀਂ ਸੀ ਬਣਨੀ

  • @gurmailsingh994
    @gurmailsingh994 Před měsícem +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sahibsinghcheema4151
    @sahibsinghcheema4151 Před měsícem

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @BittuSingh-fk2je
    @BittuSingh-fk2je Před měsícem

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @balbirkalia1697
    @balbirkalia1697 Před měsícem

    ਹਾਂ,ਸਰਦਾਰ ਹਮੀਰ ਸਿੰਘ ਜੀ। ਬਿਲਕੁਲ ਠੀਕ ਹੈ ਕਿ ਜਦੋਂ ਤੁਸੀਂ ਉਹਨਾਂ ਮੁੱਦਿਆਂ ਤੋਂ ਵਾਕਿਫ ਨਹੀਂ ਹੁੰਦੇ ਤਾਂ ਫਿਰ ਤੁਸੀਂ ਉਹਨਾਂ ਨੂੰ ਕਿਹੜੇ ਸਵਾਲ ਕਰੋਗੇ ਜਿਹਨਾਂ ਕੋਲੋਂ ਤੁਸੀਂ ਕੰਮ ਕਰਵਾਉਣਾ ਹੈ।ਰਾਜਨੀਤੀ ਇੱਕ ਖੇਡ ਨਹੀਂ ਹੈ ਲੋਕਾਂ ਦੇ ਮੁੱਦਿਆਂ ਨੂੰ ਅਸੰਬਲੀ ਵਿਚ ਚੁੱਕਣਾ ਹੀ ਉਨ੍ਹਾਂ ਦਾ ਇਖਲਾਕੀ ਜ਼ਿੰਮੇਵਾਰੀ ਹੈ।

  • @user-gd9pp9hy2r
    @user-gd9pp9hy2r Před měsícem +1

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏

  • @jaggabrar2908
    @jaggabrar2908 Před měsícem +1

    ਸਤਿ ਸ੍ਰੀ ਆਕਾਲ ਜੀ, ਰੰਧਾਵਾ ਸਾਹਿਬ,ਹਮੀਰ ਜੀ,

  • @BittuSingh-fk2je
    @BittuSingh-fk2je Před měsícem

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je Před měsícem

    Right information

  • @BittuSingh-fk2je
    @BittuSingh-fk2je Před měsícem

    Very good discussion

  • @balwantsinghdhadda2644
    @balwantsinghdhadda2644 Před měsícem

    Very nice information Randhawa Ji

  • @surjeetsingh8809
    @surjeetsingh8809 Před měsícem

    👍👍👌👌

  • @dr.paramjitsinghsumra179
    @dr.paramjitsinghsumra179 Před měsícem +2

    ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਪਿਛਲੇ ਕੁਝ ਦਿਨਾਂ ਵਿੱਚ ਨਹਿੰਗ ਬਾਣੇ ਵਾਲੇ ਵਿਅਕਤੀ ਵੱਲੋਂ ਵੱਖ ਵੱਖ ਕਿਸਮ ਦੀਆਂ ਘਨਾਉਣੀਆਂ ਘਟਨਾਵਾਂ ਵਿੱਚ ਸ਼ਾਮਲ ਵਿਖਾਏ ਜਾ ਰਹੇ ਹਨ ਜੋ ਇਸ ਬਾਣੇ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ਼ ਰਚੀ ਹੋਈ ਲੱਗ ਰਹੀ ਹੈ। ਜਿਸ ਦੀ ਉਚਪੱਧਰੀ ਜਾਂਚ ਤੁਰੰਤ ਕਰਵਾਈ ਜਾਵੇ।

  • @ajaibsinghpanesarCanada
    @ajaibsinghpanesarCanada Před měsícem

    S S A 🙏🙏 Randhawa Sahib ji and S.Hamir Singh ji

  • @surinderpalsingh3365
    @surinderpalsingh3365 Před měsícem

    ਹਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਸਲੀਕੇ ਨਾਲ ਵਿਸ਼ਲੇਸ਼ਣ ਕਰਨ ਦੇ ਮਾਹਿਰ ਹੋ 👍

  • @BittuSingh-fk2je
    @BittuSingh-fk2je Před měsícem

    ਸਤਿ ਸ੍ਰੀ ਆਕਾਲ ਜੀ।

  • @AmrikSingh-mh9vd
    @AmrikSingh-mh9vd Před měsícem +7

    🎉❤🎉 ਆਮ ਆਦਮੀ ਪਾਰਟੀ ਜ਼ਿੰਦਾਬਾਦ 🎉❤🎉

  • @satpalsinghsidhu4508
    @satpalsinghsidhu4508 Před měsícem +12

    ਐਮ ਐਲੇ ਏ ਤਾਂ ਛਡੋ ਮੁੱਖ ਮੰਤਰੀ ਦਾ ਵਿਜੀਲੈਂਸ ਬਿਊਰੋ ਦੇ ਅਫਸਰ ਬੇਵਕੂਫ ਬਣਾਉਂਦੇ ਹਨ । ਤੇ ਉਹ ਵੀ ਬਣ ਰਿਹਾ ਹੈ

  • @BittuSingh-fk2je
    @BittuSingh-fk2je Před měsícem

    Very nice program

  • @BalkarSingh-jb3wv
    @BalkarSingh-jb3wv Před měsícem +1

    ਅਕਾਲੀ,, ਸਾਰੇ ਦੇ ਸਾਰੇ ਲੀਡਰ ਬਦਲੇ ਜਾਣ,,, ਤਾਂ ਲ਼ੋਕ,,,sukhbir ਪਾਸੇ ਹੋਵੇ

  • @BittuSingh-fk2je
    @BittuSingh-fk2je Před měsícem

    Sardar hamir Singh Ji is a very nice and extra intelligent journalist.

  • @sarwansingh895
    @sarwansingh895 Před měsícem

    👌🌹🙏

  • @AmarjitSingh-pl8rd
    @AmarjitSingh-pl8rd Před měsícem

    MLA s ਭਾਵੇ ਆਪਣੇ ਜਿਲੇ ਜਾਂ ਹਲਕੇ ਲਈ ਬੋਲਣ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਲਈ ਬੋਲਣਾ ਚਾਹੀਦਾ 🙏🙏

  • @baljindersingh7802
    @baljindersingh7802 Před měsícem

    Waheguru ji

  • @RajinderSingh-bp4br
    @RajinderSingh-bp4br Před měsícem

    ਜੀ ਆਇਆਂ ਨੂੰ ,ਸਵਾਗਤਮ

  • @user-he7gr5mx6q
    @user-he7gr5mx6q Před měsícem

    Great 👍

  • @bhupindersinghmann5096
    @bhupindersinghmann5096 Před měsícem +11

    ਵੋਟਾ ਭਗਵੰਤ ਮਾਨ ਦੇ ਨਾ ਨੂੰ ਪੈਦੀਆ ਹਨ ਨਾ ਕਿ ਕੁਲਤਾਰ ਸਿੰਘ ਨੂੰ

  • @gurdeepsingh1403
    @gurdeepsingh1403 Před měsícem +6

    ਭਗਵੰਤ ਮਾਨ ਤੋਂ ਵੱਡੀ ਰੱਬਰ ਸਟੰਪ ਨਹੀਂ ਨੀਲਣ ਵਾਲੀ ਕੇਜਰੀਵਾਲ ਸਾਹਿਬ ਨੂੰ, ਇਸ ਲਈ ਕੋਈ ਨਹੀਂ ਹਟਾਏਗਾ... ਬਦਕਿਸਮਤੀ ਹੈ ਪੰਜਾਬ ਦੀ ਸਾਨੂ ਅੱਜ ਤਕ ਇਕ ਵੀ ਲੀਡਰ ਪੰਜਾਬ ਪੱਖੀ... ਵਾਹਿਗੁਰੂ ਖੈਰ ਕਰੇ...

  • @harnekmalhans7783
    @harnekmalhans7783 Před měsícem

    True true Sat Sri Akal Randhawa Sahib S Hamir Singhji Good for punjab better relations between C M and Sandhawalia Also for A A P At least C M is honest sincere clean mind for punjab

  • @charnjitsingh4453
    @charnjitsingh4453 Před měsícem

    Sat Sri akal ji ❤

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏🙏🙏🙏🙏🙏🙏🙏 to all those members present at this time in program

  • @harnekmalhans7783
    @harnekmalhans7783 Před měsícem

    Right right wise suggestion for C M Sahib something to be learnt from late C M Badal Sahib

  • @HarbansSingh-zs7vz
    @HarbansSingh-zs7vz Před měsícem

    Good ji

  • @BalkarSingh-jb3wv
    @BalkarSingh-jb3wv Před měsícem +3

    ਭਗਵੰਤੁ ਨੇ ਬੇਰਾ ਵਾਂਗ ਝਾੜਤੇ,, ਸਾਰੇ

    • @jassbir1363
      @jassbir1363 Před měsícem

      ਰਾਜਨੀਤੀ ਦੇ ਮਾਹਰ ਹਨ ਜੀ

  • @infopura8337
    @infopura8337 Před měsícem

    ਸਤਿ ਸ੍ਰੀ ਅਕਾਲ ਜੀ 🙏

  • @BittuSingh-fk2je
    @BittuSingh-fk2je Před měsícem

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @AHUJASS
    @AHUJASS Před měsícem

    Why not Punjab government must send the secretary level officers to signal the differences on agenda.

  • @sukhjindersingh4147
    @sukhjindersingh4147 Před měsícem

    Today's discussion was very good watch ! Hope you keep up with the standards punjab Television.

  • @jagtarsinghdhillon5742
    @jagtarsinghdhillon5742 Před měsícem

    Good job

  • @manjitsinghmatharu
    @manjitsinghmatharu Před měsícem

    🙏🙏

  • @harpalsingh5181
    @harpalsingh5181 Před měsícem +2

    ਕਮਾਲ ਦੀ ਜਾਣਕਾਰੀ ਹੈ ਸਰਦਾਰ ਹਮੀਰ ਸਿੰਘ ਜੀ ਬਹੁਤ ਵਧੀਆ ਡੀਬੇਟ

  • @sarabpalboparai2431
    @sarabpalboparai2431 Před měsícem +1

    Our leaders are lack of knowledge they don't, knowledge about rights and duties.

  • @jogijagdipsingh8668
    @jogijagdipsingh8668 Před měsícem

    Now the politicians are least interested in the development of their area.They are interested in their development

  • @jeetasingh9510
    @jeetasingh9510 Před měsícem +1

    Lawlessness is becoming the hallmark of every Govt in Punjab. Bandhs and train roko calls by farmers every other day is also causing big financial loss to state forcing the industry to think about shifting their bases to other parts of the country.

  • @jarnailsingh9949
    @jarnailsingh9949 Před měsícem +1

    Thirty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @amritpal2898
    @amritpal2898 Před měsícem

    ਅਸਰੰਦਾਜ ਜਾਂ ਨਜਰੰਦਾਜ ?

  • @navjeetsingh6783
    @navjeetsingh6783 Před měsícem

    🎉🎉🎉🎉🎉

  • @user-kd6dx8ge5k
    @user-kd6dx8ge5k Před měsícem

    ਐਮ ਐਲ ਏ ਦੀ ਬੋਲਣ ਦੀ ਬਾਰੀ ਨਹੀ ਆੳਦੀ ਸਵਾਲ ਕੀ ਰੱਖਣ ਗੇ

  • @palvindersingh6362
    @palvindersingh6362 Před měsícem

    गुड ऐन

  • @meghsinghdhindsa3195
    @meghsinghdhindsa3195 Před měsícem +2

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @rakeshraheja3446
    @rakeshraheja3446 Před měsícem

    Jihre mukhmantri apni assembly ch MLA nu bolan da time nai dinda, oh niti ayog di lambi meeting di demand kihre muh naal krega

  • @jarnailsingh4310
    @jarnailsingh4310 Před měsícem

    ਰੰਧਾਵਾ ਸਾਹਿਬ ਕਿਸੇ ਨਾਲ ਗੱਲ ਕਰਨ ਤੇ ਅਖ ਵਿਚ ਅਖ ਪਾ ਕੇ ਗਲ ਕਰਨ ਲਈ ਸਰੀਰ ਵਿਚ ਰੀਡ ਦੀ ਹਡੀ ਚਾਹੀਦੀ ਹੈ ਸਾਡੇ ਤਾਂ ਲੀਡਰਾਂ ਨੇ ਦੋਵੇ ਹਥ ਕੁਰਸੀ ਨੂੰ ਪਾਏ ਹਨ ਪਗ ਨੂੰ ਹਥ ਨਹੀ ਹਨ

  • @AmrikSingh-vy7rr
    @AmrikSingh-vy7rr Před měsícem

    ਆਮ ਆਦਮੀ ਪਾਰਟੀ ਜਿੰਦਾਬਾਦ 🎉🎉🎉😢😮😅❤

  • @sharmatenthouse1848
    @sharmatenthouse1848 Před měsícem

    Hamir Singh Randhawa by sat shri akal

  • @malkitsingh-vs9zn
    @malkitsingh-vs9zn Před měsícem +1

    REPORTER SAHIB JI SIR PUNJAB DE LOAN KARZA ECONOMIC POSITION LOAN KARZA LAY KE JO PUNJAB FREE MUFT FREEBEES DE RIHA IS LOAN KARZE NAAL PUNJAB DA FUTURE KI HOYEGAA IS LOAN KARZE DE SIDE EFECT KI HONGE KI PUNJAB V SRI LANKA DI TRAA BANKCRUPT HO JAYEGA

    • @jugsingh2006
      @jugsingh2006 Před měsícem

      Pehla tan sarkaro rozgar khatam.Dooje development,investment di cost te consumption vadhai ja rahi hai,eh bahuti waste jandi hai.Koi vi project Punjab Govt take up nahin kar sakdi.Central schemes da laha nahin lae pa rahi kiyonki apna share den di capacity nahin.

  • @user-bn3zz4od4d
    @user-bn3zz4od4d Před měsícem

    ਸੰਦੀਪ।ਪਾਠਕ।ਬਗੈਰਾ।ਸ਼ਰਾਰਤਾਂ।ਤਾਂ।ਕਰ।ਸਕਦੇ।ਪਰ।ਇਨਾ ਹ।ਦੇ।ਨਾਂ।ਤੋਂ।ਨਫ਼ਰਤ।ਆ।ਪੰਜਾਬ।ਚ।।ਕਿਤੇ।ਖੂਹ।ਕਢਦੇ।।ਖਾਤਾ।ਨਾ।ਤਿਆਰ।ਕਰ।ਲੈਣ।।ਅਪਣੇ।ਵਾਸਤੇ

  • @user-kd6dx8ge5k
    @user-kd6dx8ge5k Před měsícem

    ਬਾਡਾਲਾ ਨੂੰ ਹੂਣ ਅਮ੍ਰਿਤਪਾਲ ਆਇਆ

  • @jeetasingh9510
    @jeetasingh9510 Před měsícem

    Where are allegations of corruption which Sheetal Aungral was claiming to have proof of it.

  • @NavjotSingh-qu1ys
    @NavjotSingh-qu1ys Před měsícem

    February 2027 takk AAP sarkaar ਨੂੰ ਕੁਝ ਨਾਹੀ ਹੁੰਦਾ ਆਵੇਂ na tension ਲਉ, bhagwant maan ਸੂਰਮਾ yodha ਹੈ ਉਹੀ ਮੁੱਖ ਮੰਤਰੀ ਰਹੇਗਾ

  • @arwindergill3650
    @arwindergill3650 Před měsícem

    ਵਾਰਾ ਤਾਂ ਰੰਧਾਵਾ ਸਾਬ ਬਾਗੀ ਅਕਾਲੀ ਵੀ ਨਹੀਂ ਖਾਦੇਂ ਤੁਸੀਂ ਐਵੇਂ ਹੀ ਮੋਢਾ ਡਾਹੀ ਬੈਠੇ ਹੋ। ਸਾਫ ਹੁੰਦਾ ਜਾਂਦਾ ਹੈ ਕਿ ਜਨਾਬ ਹੋਰੀਂ ਕਿਧਰੋਂ ਖੇਡ ਰਹੇ ਹਨ।

  • @jarnailsingh-ko9de
    @jarnailsingh-ko9de Před měsícem

    ਚਰਨਜੀਤ ਬਰਾੜ ਦੀ ਔਕਾਤ ਕੀ ਹੈ ਉਹ ਹੁਣ ਤੱਕ ਬਾਦਲਾਂ ਦਾ ਸੀਰੀ ਰਿਹਾ ਉਹ ਦੁਆਨੀ ਦਾ ਬੰਦਾ ਨਹੀਂ

  • @user-bn3zz4od4d
    @user-bn3zz4od4d Před měsícem

    ਚੰਗਾ।ਇਹੀ।ਦਿੱਲੀ।ਵਾਲੇ।ਸੰਪਰਕ।ਤਾਂ।ਰੱਖਣ।ਪਰ।ਦਖਲ।ਨਾ।ਦੇਣ।ਪੰਜਾਬ।ਚ।ਬਾਕੀ।ਸੰਦਵਾ।ਸਾਹਿਬ।ਇੱਕੀ।ਲੁੱਕੀ।ਮਗਰ।ਲੱਗ।ਕੇ।ਅਪਣਾ।ਆਪ।ਗੁਆਣ।ਵਾਲੇ।ਲੀਡਰ।ਨਹੀ।ਹਨ

  • @BalkarSingh-jb3wv
    @BalkarSingh-jb3wv Před měsícem

    ਮੁਕਤਸਰ ਵਾਲਾ mla ਚਾਹ ਪ੍ਲੋਨ ਵਾਲੇ ਨੂੰ, ਕਹਿ ਦਿੰਦਾ ਕੇ,, ਕਹਿ ਦਿਉ,ਘਰ ਨਈ,,350 ਕਿੱਲਿਆਂ ਦਾ ਮਾਲਕ

  • @jagdishpuri5366
    @jagdishpuri5366 Před měsícem

    Victim card delhi vich nai chalya kejriwal da haryana vich kinve?

  • @user-li9kl4bm8u
    @user-li9kl4bm8u Před měsícem

    Patarkar sahab ho sakda hai k sandhwa ne bagi kaliya ton hisab la liya hove, k kai bande bagi kaliya nu pisha krke te aap fer sukhbir badal naal ral gye aa, te kite mere naal v kite bagi kaliya wali na hoje,

  • @sarabpalboparai2431
    @sarabpalboparai2431 Před měsícem

    P M to chair NITI Aayog talking about economy in 2047, 30 trillions, but presently is nearly 3 trillions,,imagination always show dreaming.

  • @abroldentalcare8638
    @abroldentalcare8638 Před měsícem

    No power given by b mann to his minister as well mla similarly sukhbir dominate over his coligues Ashok Abrol

  • @karanpathania4156
    @karanpathania4156 Před měsícem

    Are they interested in reading the books?

  • @harmankalra3433
    @harmankalra3433 Před měsícem

    Kahda powerful cm sharabi lut mach ge sarkari jagah te

  • @lashkarram8417
    @lashkarram8417 Před měsícem

    Sir Ji,
    It may be in Two Parts from 2027 To 2037 and 2037 To 2047.

  • @jeetasingh9510
    @jeetasingh9510 Před měsícem

    PM is clear that he has failed to push country on any parameter be it price rise, unemployment, dwindling savings and downhill per capita income, burgeoning deficit in imports, education and health systems in doldrums so nothing bad in giving this slogan till 2047 when he himself will not be witness.

  • @perminderbrar2877
    @perminderbrar2877 Před měsícem

    ਰੰਧਾਵਾ ਸਾਹਬ .. ਭੂਮਿਕਾ ਚ ਹੀ ਸਾਰਾ ਨਿਚੋੜ ਕੱਢ ਦਿੰਦੇ ਹੋ ਕਦੇ ਕਦੇ

  • @BalkarSingh-jb3wv
    @BalkarSingh-jb3wv Před měsícem

    ਮਨਪ੍ਰੀਤ,, ਵੱਡੇ ਬਾਦਲ ਦਾ,, ਪਿਓ ਆ

  • @gurnamsingh-es9bo
    @gurnamsingh-es9bo Před měsícem

    Sandhwa Sahib Bhagwant Mann da bdl nhi hai.koi following nhi hai sandhwa di.

  • @PalwinderKaur-bp9kr
    @PalwinderKaur-bp9kr Před měsícem

    Honest and best sade punjab da cm

    • @jugsingh2006
      @jugsingh2006 Před měsícem

      Honesty di definition tuhadi kamjor hai.Public resources di election lyee use honesty nahin hundi.

    • @jugsingh2006
      @jugsingh2006 Před měsícem

      Honesty di definition tuhadi kamjor hai.Public resources di election lyee use honesty nahin hundi.

  • @g.boparai8835
    @g.boparai8835 Před měsícem

    ਪੰਜਾਬ ਤਾਂ GST ਲਾਕੇ ਸੈਂਟਰ ਦਾ ਮੰਗਤਾ ਬਣ ਗਿਆ ਐਵੇਂ ਹੁਣ "ਊਠ ਦੇ ਬੁੱਲ ਵਾਂਗ" ਸੈਂਟਰ ਦੇ ਮੂੰਹ ਵਲ ਦੇਖੀ ਜਾਂਦੇ ਕਦ ਕੁਝ ਦੇਣਗੇ ਕਿਥੇ ਤਾਂ ਪੰਜਾਬ ਨੇ ਸੈਂਟਰ ਨੂੰ 4% ਟੈਕਸ ਵਿਚੋਂ ਦੇਣਾ ਹੁੰਦਾ ਹੁਣ ਸਾਰੇ ਪੈਸੇ ਸੈਂਟਰ ਕੋਲ ਸਿੱਧੇ ਚਲੇ ਜਾਂਦੇ ਆ ਸੈਂਟਰ ਹੁਣ ਕਦੇ ਵੀ ਪੰਜਾਬ ਨੂੰ ਸਮੇਂ ਸਿਰ ਪੈਸੇ ਨੀ ਦਿੰਦਾ

    • @jugsingh2006
      @jugsingh2006 Před měsícem

      GST da share sabh nu quarterly release hunda.

  • @daljitbrar7729
    @daljitbrar7729 Před měsícem

    Over assessment about c m

  • @shminderkumar1735
    @shminderkumar1735 Před měsícem

    Pakhand viksat Bharat niti ajogh meeting 27/07/2027,poorty,hike price, equality etc.never resolved,see drama 😂😢😅😅

  • @krsingh2924
    @krsingh2924 Před měsícem

    😂😂😂ਪੀ ਐਮ ਜਾਂ ਬੀਜੇਪੀ ਦੀ ਗੱਲ ਆਉਂਣ ਤੇ ਹਮੀਰ ਸਿੰਘ ਬੋਲਣ ਪੱਖੋਂ ਮਜਾਕੀਆ ਬਣ ਜਾਂਦਾ।ਇਹ ਇਗਨੋਰ ਕਰ ਦੇਦੈ ਕਿ 1990 ਤਕ ਭਾਰਤ ਦੀ ਗਰੋਥ ਰੇਟਿੰਗ ਕੀ ਸੀ ਅੱਜ ਕੀ ਹੈ।ਇਹ ਆਈ ਐਮ ਐਫ ਤੇ ਵਰਲਡ ਬੈਂਕ ਦੀ ਤਾਜਾ ਰਿਪੋਰਟ ਹੀ ਦੇਖ ਲਵੇ।ਜਿਸ ਤਰ੍ਹਾਂ ਦੇਸ਼ ਭਰ ਚ ਹਾਈਵੇਜ ਦਾ ਜਾਲ ਵਿੱਛਿਆ ਹੈ ਉਸ ਨੇ ਭਾਰਤ ਨੂੰ ਵਿਕਾਸ ਪੱਖੋਂ 11ਵੇਂ ਸਥਾਨ ਤੋਂ ਪੰਜਵੇਂ ਤੇ ਲੈ ਆਂਦਾ ਪਰ ਇਹ ਵੱਖਵਾਦੀ ਏਜੰਡਾਬਾਜ ਕਦ ਤਕ ਬੇਸ਼ਰਮੀ ਨਾਲ ਆਪਣੇ ਸ਼ਬਦਜਾਲ਼ ਨਾਲ ਲੋਕਾਂ ਨੂੰ ਗੁਮਰਾਹ ਕਰਦਾ ਰਹਿ ਸਕਦੈ।ਓਡ਼ਕ ਤਾਂ ਸੱਚ ਨੇ ਜਿਤਣਾ।

    • @jugsingh2006
      @jugsingh2006 Před měsícem

      81 crore bhikharian di sharm ni.kithe te ki karogay 5win ,chouthi position.

    • @jugsingh2006
      @jugsingh2006 Před měsícem

      81 crore bhikharian di sharm ni.kithe te ki karogay 5win ,chouthi position.Waese panjmi position Dr sahib de time ch aa chukki si.

  • @user-rp2bb1qz4m
    @user-rp2bb1qz4m Před měsícem

    Mann da siasy future brighter aa❤❤ mann to bina Aap party khatam ho mann tan kise v party ja aapna future bna sakda aa baaki sab khatam

  • @daljitatwal153
    @daljitatwal153 Před měsícem

    Nobody could replace replace
    All your discussion useless

  • @gurvinderpalsingh679
    @gurvinderpalsingh679 Před měsícem

    MEDIA DI BAKWAS

  • @BalkarSingh-jb3wv
    @BalkarSingh-jb3wv Před měsícem

    ਕਾਂਗਰਸ,,, ਗ਼ਰੀਬਾਂ ਦੀ ਮਾਂ,,,, ਦਾ ਨਾਹਰਾ ਵਰਤਨ,, ਸਿੱਧੂ ਜੀ

  • @balrajsingh8247
    @balrajsingh8247 Před měsícem +1

    ਮੁੱਖ ਮੰਤਰੀ ਕੁਲਤਾਰ ਸਿੰਘ ਸੰਧਵਾਂ ਨੂੰ ਬਣਾ ਦੇਣਾ ਚਾਹੀਦਾ ਏ ਏਨੂੰ ਭਗਵੰਤ ਭੰਡ ਨੂੰ ਪਾਸੇ ਕਰਨਾ ਚਾਹੀਦਾ ਏ ਬਹੁਤ ਹੀ ਹੰਕਾਰ ਗਿਆ ਹੁਣ

    • @DarshanSingh-id7tx
      @DarshanSingh-id7tx Před měsícem

      Tuhade ikalian de kahan naal usnu mukh mantri nahi banaya ja sakda.

  • @dalbirsingh1531
    @dalbirsingh1531 Před měsícem

    Cm Mann to bina baki kuj nhi party jekar khadi ha tan Mann krke aa

  • @amarjitsingh8409
    @amarjitsingh8409 Před měsícem

    Maan is better than kultar singh

  • @user-rp2bb1qz4m
    @user-rp2bb1qz4m Před měsícem

    Ikk, galll jarur lad ban lain aap wale Punjab di leader ship bhagwant maan ton bina koi v ik v seat💺 nahin jitt sakde votan mann sahib nu millian aa mann de head te sarkaar bani c jis nu koi nahi jaanda c mann karke leader ban gay👬👨‍❤‍💋‍👨👬👨‍❤‍💋‍👨 eh sare❤❤

  • @Ranjeetdaliwal-kz2nc
    @Ranjeetdaliwal-kz2nc Před měsícem

    ਸਤਿ ਸ੍ਰੀ ਆਕਾਲ ਜੀ।

  • @sarwansingh895
    @sarwansingh895 Před měsícem

    👌🌹🙏

  • @karannagra4104
    @karannagra4104 Před měsícem

    🎉🎉🎉🎉🎉

  • @jeetasingh9510
    @jeetasingh9510 Před měsícem +1

    PM is clear that he has failed to push country on any parameter be it price rise, unemployment, dwindling savings and downhill per capita income, burgeoning deficit in imports, education and health systems in doldrums so nothing bad in giving this slogan till 2047 when he himself will not be witness.