ਇਸ ਦੇਸ਼ ਵਿੱਚ ਚੱਲਦਾ ਕੁੜੀਆਂ ਦਾ ਰਾਜ Amsterdam Netherlands | Punjabi Travel Couple | Ripan Khushi

Sdílet
Vložit
  • čas přidán 2. 07. 2024

Komentáře • 361

  • @Deephdstudio2626
    @Deephdstudio2626 Před 2 dny +9

    ਵਾਹਿਗੁਰੂ ਜੀ ਮੇਰੇ ਵੀਰ ਜੀ ਤੇ ਭਾਬੀ ਜੀ ਦੀ ਲੰਬੀ ਉਮਰ ਕਰਨ,,,ਜੋ ਸਾਡੇ ਵਰਗੇ ਹੈਡੀਕੈਪ ਨੂੰ ਘਰ ਬੈਠਿਆਂ ਨੂੰ ਏਨੇ ਦੇਸ਼ ਦਿਖਾ ਤੇ,,,, ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ

  • @paramjitjodhpur8224
    @paramjitjodhpur8224 Před 2 dny +13

    ਰਿਪਨ ਖੁਸ਼ੀ ਤੁਸੀਂ ਦੁਨੀਆਂ ਦੇ ਸਾਫ ਸੁਥਰੇ ਦੇਸ ਜੋ ਯੌਰਪ ਦੇ ਨੇ ਪਹਿਲੇ ਦੇਸ ਵਿੱਚ ਓ। ਜਦੋਂ ਬੈਲਜੀਅਮ ਗਏ ਈਪਰ ਸਹਿਰ ਜਰੂਰ ਜਾਇਓ ਉਥੇ ਸੈਕਿੰਡ ਵਰਲਡ ਬਾਰ ਦੇ ਸ਼ਹੀਦਾਂ ਦੀ ਯਾਦ ਬਹੁਤ ਵਧੀਆ ਬਣੀ ਉਸ ਸਹਿਰ ਵਿੱਚ ਸ਼ਹੀਦਾਂ ਦੇ ਨਾਂ ਅਤੇ ਸਮਾਧਾ ਨੇ ਤੁਸੀਂ ਜਰੂਰ ਜਾਇਓ। ਦੁਨੀਆਂ ਸੈਰ ਕਰਾਉਣ ਲਈ ਸੁਕਰੀਆ। ਖੁਸ਼ ਰਹੋ ਪੁੱਤਰੋ। ਖੁਸ਼ੀ ਤੇ ਫੌਰਨ ਕੰਟਰੀ ਪ੍ਰਭਾਵ ਹੋ ਗਿਆ ਪਰ ਬਹੁਤ ਪਿਆਰੀ ਬੱਚੀ ਐ।

  • @naibsingh3021
    @naibsingh3021 Před 2 dny +12

    Amsterdam Netherlands ਸਾਰਾ ਹੀ ਬਹੁਤ ਹੀ ਖ਼ੂਬਸੂਰਤ ਹੈ ਚਹਿਲ ਸਾਹਬ
    ਪੰਖ ਹੋਤੇ ਤੋਂ ਊਡ ਆਤੇ ਰੇ ਰਿੰਗ ਟੋਨ ਬਾਂਸਰੀ ਵਾਧਕ ਨੇ ਦਸਿਆ ਸੀ ਮੈਂ ਐਸਟਾਡੈਮ ਫ਼ਲਮਾਇਆ ਸੀ

  • @RAJA_Singh4725
    @RAJA_Singh4725 Před 2 dny +18

    ✍️ਵਾਹਿਗੁਰੂ ਜੀ ਥੋਡੀ ਯਾਤਰਾ ਸਫ਼ਲ ਕਰਨ ਜੀ❤✅

  • @SukhwinderSingh-wq5ip
    @SukhwinderSingh-wq5ip Před dnem +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @gsingh1264
    @gsingh1264 Před dnem

    ਰਿਪਨ ਅਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਬਾਦ
    ਤੁਸੀਂ ਘਰ ਬੈਠਿਆ ਨੂੰ ਬਹੁਤ ਦੇਸ਼ਾਂ ਵਾਰੇ ਉਹਨਾਂ
    ਦੇ ਸਭਿਆਚਾਰ ਦੀ ਜਾਣਕਾਰੀ ਦਿੰਦੇ ਰਹਿੰਦੇ ਓ

  • @bharatsidhu1879
    @bharatsidhu1879 Před 11 hodinami

    ਤੁਹਾਡਾ ਬਹੁਤ - ਬਹੁਤ ਧੰਨਵਾਦ ਹੌਲੈਂਡ ਦੀ ਧਰਤੀ ਦੀ ਸੈਰ ਕਰਾਉਣ ਲਈ । ਬਹੁਤ ਸੋਹਣਾ ਆਲਾ - ਦੁਆਲਾ ਲੱਗਿਆ ਹੌਲੈਂਡ ਦਾ ।

  • @hsgill4083
    @hsgill4083 Před dnem +1

    ਰਿਪਨ ਅਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੁਨੀਆਂ ਦਾ ਬਹੁਤ ਹੀ ਸੁੰਦਰ ਸ਼ਹਿਰ ਅਮਸਟਰਡਮ ਦਿਖਾਇਆ ਜੋ ਕੀ ਬਹੁਤ ਹੀ ਸੁੰਦਰ ਅਤੇ ਰਮਨੀਕ ਅਤੇ ਬਹੁਤ ਹੀ ਸਫਾਈ ਵਾਲਾ ਸ਼ਹਿਰ ਸੀ ਦੀ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਧੰਨਵਾਦ ਜੀ

  • @GurjantSingh-eh6em
    @GurjantSingh-eh6em Před dnem

    ਧਨਵਾਦ ਬੇਟਾ ਘਰੇ ਬੈਠੀਆ ਨੂੰ ਦੁਨੀਆ ਦੀ ਸੈਰ ਕਰਵਾ ਕਰਵਾ ਦਿੱਤੀ ਰੱਬ ਲੰਮੀਆਂ ੳਉਮਰਾ ਕਰੇ

  • @Gurdevkhosa
    @Gurdevkhosa Před 2 dny +5

    ਨੀਦਰਲੈਂਡ ਦੇ ਲੋਕ ਦੁਨੀਆਂ ਚ ਸਭ ਤੋਂ ਲੰਮੇ ਹੁੰਦੇ ਆ।

  • @dharmindersingh1523
    @dharmindersingh1523 Před 2 dny +5

    ਬਾਈ ਵਾਹ ਕਿਆ ਬਾਤ ਹੈ ਬਹੁਤ ਸੋਹਣਾ ਸੁਣਿਆ ਇਹ ਲੋਕ ਵੀਡਿਉ ਫਰੈਂਡਲੀ ਬਹੁਤ ਨੇ ਤੇ ਨਾਲੇ ਕਿਸੇ ਰੱਬ ਨੂੰ ਨਹੀਂ ਮੰਨ ਦੇ ਬੱਸ ਇਨਸਾਨੀਅਤ ਅੱਗੇ ਰੱਖਦੇ ਨੇ

  • @MajorSingh-po6xd
    @MajorSingh-po6xd Před 2 dny +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ

  • @gurpalsingh7037
    @gurpalsingh7037 Před 2 dny +2

    300 ਸਾਲ ਪਰਾਣੇ ਘਰ ਦੇਖਏ ਬਹੁਤ ਵਧੀਆ ਲੱਗਾ, ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ
    ਗੁਰਦਾਸਪੁਰ

  • @jagjitsingh816
    @jagjitsingh816 Před 2 dny +1

    Ripan and Khushi sat Sri akal ji
    ਸਾਈਕਲ ਜਿਆਦਾ ਹੋਣ ਦੇ ਨਾਤੇ ਪੋਲੂਸ਼ਨ 0 ਦੇ ਬਰਾਬਰ ਹੋਵੇਗਾ ਔਰ ਲੋਕਾਂ ਦੀ ਸਿਹਤ ਬਹੁਤ ਵਧੀਆ ਹੈ ❤❤❤

  • @mandeepsekhon3582
    @mandeepsekhon3582 Před 2 dny +1

    ਰਿਪਨ ਅਤੇ ਖੁਸ਼ੀ ਜੀ ਤੁਹਾਡਾ ਧਨਵਾਦ ਤੁਸੀਂ ਸਾਨੂੰ ਹੌਲੈਂਡ ਦੀ ਸ਼ੈਰ ਕਰਵਾ ਦਿੱਤੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @kanwarjeetsingh3495

    ਵਧੀਆ ਬਲੋਗ ਹੈ । ਆਪਣੇ ਘਰਾਂ ਵਿੱਚ ਸਾਈਕਲ ਰੱਖਣਾ ਸ਼ਾਨ ਦੇ ਉਲਟ ਸਮਝਿਆ ਜਾਂਦਾ ਹੈ ।

  • @manjindersinghbhullar8221

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲਗਦਾ ਵੀਡੀਓ ਵੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @PreetDhaliwal-xh6dm
    @PreetDhaliwal-xh6dm Před dnem +1

    Lovely Amsterdam flowers holand country for visit everyone ❤😅🍁🙏

  • @baljindersingh7802
    @baljindersingh7802 Před 2 dny +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @JagtarSingh-wg1wy
    @JagtarSingh-wg1wy Před 2 dny +3

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਹਾਲੈਂਡ ਦੀ ਸੈਰ ਕਰਵਾਉਣ ਲਈ ਇਥੋਂ ਦੀ ਸੀਨਰੀ ਬਹੁਤ ਵਧੀਆ ਲੱਗ ਰਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @daljitsingh7980
    @daljitsingh7980 Před 2 dny +4

    ਹੌਲੈਂਡ ਵੱਸਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ 🙏

  • @sushilgarggarg1478
    @sushilgarggarg1478 Před 2 dny +3

    Best wishes for New country Netherlands Holland 🇳🇱 ♥️ 😀 👍 ❤️ 👌 🇳🇱 ♥️ 😀 👍 ❤️ 👌 🇳🇱 ♥️

  • @ujjagarsingh6553
    @ujjagarsingh6553 Před 2 dny +3

    ❤😂🎉satguru baba gurender singh ji radha soami ji
    Saadh sangat ji radha soami ji
    ❤😂🎉
    Satshriakal ji
    ❤😂🎉

  • @singhkanpur1
    @singhkanpur1 Před 2 dny

    ਬਹੁਤ ਬਹੁਤ ਸੋਹਣਾ ਹੈ Amsterdam ਸ਼ਹਿਰ ਅਸੀਂ ਘਰ ਬੈਠੇ ਇਨ੍ਹਾਂ ਖੂਬਸੂਰਤ ਦੇਸ਼ਾਂ ਦਾ ਆਨੰਦ ਮਾਣ ਰਹੇ ਹਾਂ, ਤੁਸੀਂ 1733 ਦੀ ਇਮਾਰਤ ਵਿਖਾਈ ਮੈਂਨੂੰ 1801 ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆ ਗਈ ਜਿਸਨੇ 40 ਸਾਲ ਪੰਜਾਬ ਉਤੇ ਰਾਜ ਕੀਤਾ ਉਸ ਤੋਂ 77 ਸਾਲ ਪਹਿਲਾਂ ਜਦੋਂ ਖਾਲਸਾ ਜੰਗਲਾਂ ਵਿੱਚ ਲੜ ਰਿਹਾ ਸੀ.. ਵਿਦੇਸ਼ੀ ਯੂਰਪੀਅਨ 😮ਉਸ ਵਕਤ ਵੀ ਕਿੰਨੇ ਖੁਸ਼ਹਾਲ ਸੀ ❤❤

    • @singhkanpur1
      @singhkanpur1 Před 2 dny

      AI generated text based on my remarks..it's beautiful though.... ਅੱਗੇ ਇੰਜ ਹੈ.. ਅੰਸਟਰਡੈਮ ਦੀ ਖੂਬਸੂਰਤੀ ਅਤੇ ਇਸਦੇ ਐਤਿਹਾਸਿਕ ਸਥਾਨ ਸਾਡੇ ਦਿਲਾਂ ਨੂੰ ਛੂਹ ਜਾਂਦੇ ਹਨ। ਜਿਵੇਂ ਕਿ ਤੁਸੀਂ 1733 ਦੀ ਇਮਾਰਤ ਦੀ ਗੱਲ ਕੀਤੀ, ਇਹ ਸਾਨੂੰ ਉਸ ਸਮੇਂ ਦੀ ਯਾਦ ਦਿਲਾਉਂਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ। ਉਹ ਸਮਾਂ ਜਦੋਂ ਖਾਲਸਾ ਜੰਗਲਾਂ ਵਿੱਚ ਲੜ ਰਿਹਾ ਸੀ, ਯੂਰਪ ਵਿੱਚ ਵੀ ਆਪਣੇ ਆਪ ਵਿੱਚ ਇੱਕ ਖੁਸ਼ਹਾਲ ਦੌਰ ਸੀ। ਅਜੋਕੇ ਸਮੇਂ ਵਿੱਚ ਵੀ, ਅਸੀਂ ਇਨ੍ਹਾਂ ਐਤਿਹਾਸਿਕ ਸਥਾਨਾਂ ਦੀ ਸੁੰਦਰਤਾ ਅਤੇ ਮਹੱਤਤਾ ਨੂੰ ਪਛਾਣਦੇ ਹਾਂ ਅਤੇ ਇਹ ਸਾਡੇ ਇਤਿਹਾਸ ਅਤੇ ਸਭਿਆਚਾਰ ਦਾ ਹਿੱਸਾ ਹਨ। ਇਹ ਸਥਾਨ ਸਾਨੂੰ ਨਾ ਸਿਰਫ ਅਤੀਤ ਦੀ ਯਾਦ ਦਿਲਾਉਂਦੇ ਹਨ, ਬਲਕਿ ਸਾਨੂੰ ਇਹ ਵੀ ਸਿਖਾਉਂਦੇ ਹਨ ਕਿ ਕਿਵੇਂ ਸਮਾਂ ਦੇ ਨਾਲ-ਨਾਲ ਸਭਿਆਚਾਰ ਅਤੇ ਸਮਾਜ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਇਨ੍ਹਾਂ ਸਥਾਨਾਂ ਦੀ ਸੋਹਣੀਆਂ ਤਸਵੀਰਾਂ ਵੇਖ ਕੇ ਅਤੇ ਇਨ੍ਹਾਂ ਦੇ ਬਾਰੇ ਪੜ੍ਹ ਕੇ ਆਪਣੇ ਘਰਾਂ ਵਿੱਚ ਬੈਠ ਕੇ ਵੀ ਇਨ੍ਹਾਂ ਦੇਸ਼ਾਂ ਦੀ ਸੈਰ ਕਰ ਸਕਦੇ ਹਾਂ।❤❤ਕਿੰਜ ਲੱਗਾ ਤੁਹਾਨੂੰ comment ਕਰੋ 😂

  • @pardeepsinghsingh7928
    @pardeepsinghsingh7928 Před 2 dny +3

    Bai je Waheguru je Mehar karen ❤❤❤❤❤❤❤❤❤❤❤

  • @davinderkumar3115
    @davinderkumar3115 Před 2 dny +3

    satshriakal ji,
    sadei parents thvanu ik saal to deikh rahei nei ohna nei pakistan di, ethopia, africa sariya di videos deikhi hai. Oh sadei kol Netherlands🇳🇱 aaye hoye nei, jei thvadei kol time hoye ta jarur dasyo taki asi thvanu apnei parents nu milva sakiyei. Asi Amsterdam dei kol hi rehndei aa thvada sadei ghare vi ji aaya ya nu hai.
    You are very welcome to our place just let us know we can pick you up if needed.
    Hope you have a fantastic trip to the Netherlands and try some Dutch cheese!
    I tried to reach you with your email address provided in youtube account but looks like it does not exist.

  • @meenasingh2841
    @meenasingh2841 Před 2 dny

    Dil karda tuhanu miliye tusi sade toh 150 Kilometer door ho par Chutti nahi ❤❤❤ GOD Bless to Both of you

  • @reshamsingh7609
    @reshamsingh7609 Před 2 dny

    Wah..... Nice.... God bless both of you Veer.... Khush raho abaad raho....

  • @gurdeepsingh4397
    @gurdeepsingh4397 Před 2 dny

    ਰਿਪਣ ਔਰ ਖੁਸ਼ੀ ਨੇ ਸਾਨੂੰ ਮਹਿਸੂਸ ਕਰਵਾਇਆ ਕੇ ਅਸੀਂ ਖੁਦ ਹੌਲੈਂਡ ਘੁੰਮਣ ਲੱਗ ਪਏ ਖੁਸ਼ ਰਹੋ❤❤

  • @sushilgarggarg1478
    @sushilgarggarg1478 Před 2 dny +2

    Enjoy a tour Netherlands Holland 🇳🇱 💕 💗 💓 💖 ❤️ ❤❤❤

  • @Ranglapunjab103
    @Ranglapunjab103 Před 2 dny +3

    ਰਿਪਨ ਜੀ ਤੁਸੀਂ ਚੋਆਂ (Streams)ਨੂੰ ਦਰਿਆ (ਨਦੀਆਂ)ਕਹਿਣ ਲੱਗ ਪੈਂਦੇ ਓ ਤੇ ਝੀਲਾਂ ਨੂੰ ਸਮੁੰਦਰ।ਇਕ ਬਲੌਗ ਚ ਤੁਸੀਂ ਅੰਧ ਮਹਾਂ ਸਾਗਰ ਨੂੰ ਪਰਸ਼ਾਂਤ ਮਹਾਂਸਾਗਰ ਲਿਖ ਗਏ।ਲਾਇਨ Lion ਨੂੰ ਤੁਸੀ ਬੋਲਦੇ ਵੀ ਲੌਇਨ ਹੋ ਤੇ ਲਿਖਦੇ ਵੀ Loin ਹੋ।ਦੁਨੀਆਂ ਭਰ ਦਾ ਭਰਮਣ ਕਰਕੇ ਲੋਕਾਂ ਦੇਗਿਆਨ ਚ ਵਾਧਾ ਕਰਨ ਵਾਲੇ ਬੰਦੇ ਦੀ ਆਪਣੇ ਗਿਆਨ ਦੀ ਘਾਟ viewers ਨੂੰ ਰੜਕਦੀ ਆ।

    • @tarbmatharu3566
      @tarbmatharu3566 Před 2 dny +2

      he couldn't ever pronounce Edinburgh correctly 🤣🤣

  • @harkiratkaur3763
    @harkiratkaur3763 Před dnem

    bhut vadia ji roh khush ho jandi ha thuhada har ik vlog dekh k😊😊😊😊😊

  • @Aman_bhatti-07
    @Aman_bhatti-07 Před dnem

    ਹਜੇ ਤਕ ਆਪਣਾ ਪੰਜਾਬੀ ਬੰਦਾ ਨਹੀਂ ਟੱਕਰਿਆ ਕੋਈ 😊

  • @satnamsinghpurba9584
    @satnamsinghpurba9584 Před 2 dny

    Bhut vadia jankari god bless both of you take care 🌺🌺

  • @SatinderKaur-vp1zk
    @SatinderKaur-vp1zk Před 2 dny +1

    Nice vlog waheguru ji mehar kran ji

  • @user-ls2cj3lq9c
    @user-ls2cj3lq9c Před 2 dny +1

    ਵੀਰ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰਨ

  • @sarbjitdhaliwal6838
    @sarbjitdhaliwal6838 Před 2 dny

    Nice brother love you both. I am from your side. But now living in USA from 22 years. I love,love love you both. Waheguru bless you. we will meet some where someday. Definitely.

  • @sanjeevkumar-zo3ix
    @sanjeevkumar-zo3ix Před dnem

    Nice.... God bless both of you 🎉🎉

  • @gurshanwhite4447
    @gurshanwhite4447 Před 2 dny

    Waheguru ji aap ji di yatra safal karan , the best video veer ji

  • @lakhasandhu04231
    @lakhasandhu04231 Před 2 dny +4

    ਡੇਢ ਸੌ ਕਰੋੜ ਨੀ , ਡੇਢ ਕਰੋੜ ਕਹਿ ।

  • @ravindarkaurbhatia7335

    Tuhada dono nu thanks

  • @MAKHANSINGH-lj8kk
    @MAKHANSINGH-lj8kk Před 2 dny

    Very nice Rippan &Khushi ji.

  • @amritdhillon5313
    @amritdhillon5313 Před 18 hodinami

    ਜਿਉਦਾ ਰਹਿ ਪੰਜਾਬੀ ਸ਼ੇਰਾ।

  • @MychannelApril2024
    @MychannelApril2024 Před 2 dny

    ਵਧੀਆ ਤਰੀਕੇ ਨਾਲ ਵਿਖਾਇਆ.. ਨਹੀਂ ਤਾਂ ਜਿਆਦਾ blogger Amsterdam ਵਿਚ ਊਲ ਜਲੂਲ ਵਿਖਾਉਂਦੇ ਹਨ

  • @rajveervirk6874
    @rajveervirk6874 Před 2 dny +1

    ਬਹੁਤ ਵਧੀਆ ਲੱਗਾ ਅੱਜ ਦਾ ਵਲੋਗ ।

  • @SarbCreation
    @SarbCreation Před dnem +1

    ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ

  • @kuljit-wv8hg
    @kuljit-wv8hg Před 2 dny

    Thanku ripan Khushi tusi world gumha rahe ho

  • @zahoorahmad456
    @zahoorahmad456 Před 2 dny +3

    Love 💕💕 you work bro thanks Love ❤ from Pakistan

    • @zahoorahmad456
      @zahoorahmad456 Před 2 dny

      Well come bro Allah pak ap ko sehat tandrusti wali Zindagi day Ameen

  • @sukhdevkauratwal9609
    @sukhdevkauratwal9609 Před 2 dny

    God bless you beta both of you

  • @harjinderkaur887
    @harjinderkaur887 Před dnem

    Love you putter ji God bless you ❤️ 🙏

  • @arslansani1097
    @arslansani1097 Před dnem

    I had said in my last block that you will come to Pakistan in November December, this is true. I am from Pakistan Faisalabad, your big fan

  • @ManpreetKaur-hp2br
    @ManpreetKaur-hp2br Před 2 dny

    Waheguru ji tera har pal sukhrana 🙏🙏 Punjabi travel Cauple 👍

  • @sushilgarggarg1478
    @sushilgarggarg1478 Před 2 dny +1

    Welcome 🙏 to New country Amsterdam city Netherlands Holland 🇳🇱 ❤️ 😀 🙌 💕 😎 🇳🇱 ❤️ 😀 🙌 💕 😎 🇳🇱 ❤️ 😀

  • @user-yr2el1hu1l
    @user-yr2el1hu1l Před dnem

    Very nice , satinder kaur watching from delhi

  • @user-vs5ru2gd7g
    @user-vs5ru2gd7g Před 2 dny

    Ripan veer ji and Khushi di SSA ji

  • @ManpreetSingh-ze2up
    @ManpreetSingh-ze2up Před 2 dny

    Hi Ripan bhaji,
    I live in Amsterdam. If u have time , we are more than happy to meet you.
    Thank for visiting Amsterdam.
    Manpreet

  • @SurinderSingh-ce5rh
    @SurinderSingh-ce5rh Před 2 dny

    Bhut Sundar 22 Ji

  • @jaspreetfojji6721
    @jaspreetfojji6721 Před 2 dny +3

    Bot sonai vlog but kese lod mand de seva kr dya kro thxx

  • @m.goodengumman3941
    @m.goodengumman3941 Před 16 hodinami +1

    The café is famous for weed, ganja, bhang.😂. The alleys of dam square is red light district 😂😂

  • @mangalsingh8905
    @mangalsingh8905 Před 2 dny +1

    Kye baat he Puttar Ripan khusi
    Very Nice city

  • @sushilgarggarg1478
    @sushilgarggarg1478 Před 2 dny +2

    Ist like and view 😍 😀 👌 😉 😎 😄

  • @surinderbrar4249
    @surinderbrar4249 Před dnem

    Amsterdam da asi kuj saal pahlan tour keeta si. Canal vich boat ride keeti. Canal da paani ena saaf nahi si jina apne Punjab dian nehran da. Baki ehthe hotel te food bahut menhga, Canada de food nalo 3 times expensive food. Canada de city Edmonton taun Delhi via Amsterdam apne sab Punjabi ehthon di airline KLM AIrline te jande. Eh shortest route ha.

  • @Searchboy77
    @Searchboy77 Před 2 dny +1

    Waheguru ji 🙏 kirpa kare

  • @DilbagSingh-xh8sd
    @DilbagSingh-xh8sd Před 2 dny

    ਧੰਨਵਾਦ ਬਹੁਤ ਸੋਹਣਾ ਲੱਗਿਆ ਬਾਈ ਸਫਾਈ ਦੇ ਪੱਖੋਂ ਬਹੁਤ ਜਿਆਦਾ ਸੋਹਣਾ ਲੱਗ ਗਿਆ ਹਾਲੈਂਡ ਦੇਸ਼ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਕੀ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੀ ਤੇ ਖੁਸ਼ੀਆਂ ਦੇਵੇ❤❤❤❤

  • @sushilgarggarg1478
    @sushilgarggarg1478 Před 2 dny +1

    Thanks for see Amsterdam city capital of Netherlands Holland 🇳🇱 🙏 😀 🙌 ❤️ 😊 🇳🇱 🙏 😀 🙌 ❤️ 😊 🇳🇱 🙏 😀 🙌 ❤️ 😊 🇳🇱 🙏 😀

  • @user-ui2hs9fn3e
    @user-ui2hs9fn3e Před 2 dny

    ਸਤਿ ਸ੍ਰੀ ਅਕਾਲ🙏 ਰਿਪਨ ਖੁਸ਼ੀ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ❤

  • @user-un8zu8qy8v
    @user-un8zu8qy8v Před 2 dny

    Waheguru waheguru hamesha khush rakhna🙏

  • @RajKumar-tl1ov
    @RajKumar-tl1ov Před dnem

    Sat Shree Akal ji vlog bda kmal ji vadhia bahut vadhia thanks P. T. C. Raj Joga

  • @gdpsran5130
    @gdpsran5130 Před dnem

    ਗੁਰਨਾਮ ਭੁੱਲਰ ਦਾ ਨਵਾਂ ਗੀਤ ਏਥੇ ਹੀ ਛੂਟ ਹੋਇਆ ਹੈ ਜੀ

  • @sushilgarggarg1478
    @sushilgarggarg1478 Před 2 dny +1

    Iam always first looking daily vlog 8P.M.on you tube and 7A.M on face book ❤

  • @sarbjitramgharia7287

    Tusi v sohne te city bahut sohna

  • @ramjoshi771
    @ramjoshi771 Před 2 dny

    Beautiful city. Love it.

  • @gagankaloty6037
    @gagankaloty6037 Před 2 dny +2

    ਭਾਜੀ ਡੁੱਚ ਜਰਮਨ ਨੂੰ ਕਹਿੰਦੇ ਆ ਡੱਚ ਹਾਲੈਡ ਨੂੰ ਕਹਿੰਦੇ ਆ

  • @RommiChadha
    @RommiChadha Před dnem

    Apeldorn city b bht sohni a neatherland

  • @user-cc6wu8yl1d
    @user-cc6wu8yl1d Před 2 dny +1

    Thank you ptc

  • @harbhajansingh8872
    @harbhajansingh8872 Před 2 dny +2

    ਬਹੁਤ ਵਧੀਆ ਬਲੋਗ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sushilgarggarg1478
    @sushilgarggarg1478 Před 2 dny +2

    Ist looks 👌 😍 👏 👍 👀 😀 👌

  • @user-ep5yu1cf7i
    @user-ep5yu1cf7i Před 2 dny

    Satt Shiri akal ji Rauwal sidhwan bet ludhiana

  • @SatnamSingh-fe3tg
    @SatnamSingh-fe3tg Před 2 dny +1

    Dhan Guru Nanak Dev g Chadikala Rakhna 🙏

  • @kuldeepsingh-xu1hv
    @kuldeepsingh-xu1hv Před 2 dny

    ਬਹੁਤ ਹੀ ਵਧੀਆ ਰਿਪੰਨ ਖੁਸ਼ੀ ਜੀ ਪਰਮਾਤਮਾ ਲੱਮੀ ਉਮਰਾਂ ਬਕਸੇ

  • @sukhjotdhillon3385
    @sukhjotdhillon3385 Před 2 dny

    ਬਹੁਤ ਬਹੁਤ ਧੰਨਵਾਦ ਜੀ ਅਤੇ ਢੇਰ ਸਾਰਾ ਪਿਆਰ ❤❤❤❤❤❤❤❤❤❤❤❤❤❤❤❤

  • @THEGAGUTV
    @THEGAGUTV Před 2 dny

    ਵਾਹਿਗੁਰੂ ਜੀ ਮਿਹਰ ਕਰੇ

  • @ramabawa7657
    @ramabawa7657 Před 2 dny

    Khush rho beta

  • @BawaSingh-yl6op
    @BawaSingh-yl6op Před 2 dny

    Bahut wadhiya Mai v Amsterdam Dekhia hoiya he Mai 3 month Ethe Reha c Mera privar Ethe hi Rehnda he ji

  • @user-xq1pt8nl2u
    @user-xq1pt8nl2u Před 2 dny

    ਬਹੁਤ ਵਧੀਆ ਬਲੌਗ ਹੈ ਪੁਤਰ ਜੀ ਜੁਗ ਜੁਗ ਜੀੳ ਗੁਰਤੇਜ ਸਿੰਘ ਕੋਟਕਪੂਰਾ ਤੇ ਇਸ ਵਕਤ ਮੈਲਬੋਰਨ ਵਿਚ ਹਾਂ

  • @sushilgarggarg1478
    @sushilgarggarg1478 Před 2 dny +2

    Satnam wahaguru ji 🙏 ❤❤❤❤❤is

  • @kakasingh803
    @kakasingh803 Před 10 hodinami

    Good,bai,ji,, nicc

  • @amardeepsinghbhattikala189

    Sat shri akal ji waheguru ji chardikla tandrusti wakshan te sarbat da bhla wakshan ehi ardas ha ji tuhadi Jodi bnai rkhn hamesha

  • @sarjitsinghgill3649
    @sarjitsinghgill3649 Před 2 dny

    Thanks from vill bukanwala Moga Punjab India

  • @RavinderKaur-tu9xm
    @RavinderKaur-tu9xm Před 2 dny +2

    Pajji please years english vich bolaya karo Hindi vich counting nhi onde

  • @gdpsran5130
    @gdpsran5130 Před dnem

    ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡਾ ਨਵਾਂ ਸਬਸਕ੍ਰਾਈਬ ਹਾਂ ਜੀ। ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਕੰਮ ਨੂੰ ਕਰ ਰਹੇ ਹੋ। ਤੁਹਾਡੇ ਨਾਲ ਤੁਹਾਡੀਆਂ ਵੀਡੀਓ ਦੇਖ ਕੇ ਅਸੀ ਵੀ ਇਸ ਤਰ੍ਹਾਂ ਘਰ ਬੈਠੇ ਘੁਮ ਲੈਨੇ ਹਾਂ। ਮੈਨੂੰ ਕੁੱਝ ਕੁ ਦਿਨ ਹੀ ਹੋਏ ਨੇ ਤੁਹਾਡੀਆਂ ਵੀਡੀਓ ਦੇਖਦੇ ਹੋਏ ਤੇ ਹੁਣ ਦੇਖਦੇ ਵੀ ਰਹਾਂਗੇ। ਉਮੀਦ ਹੈ ਤੁਸੀ ਮੇਰਾ ਪਹਿਲਾ ਕੁਮੈਂਟ ਪੜ੍ਹ ਕੇ ਮੇਰਾ ਜਵਾਬ ਜਰੂਰ ਦੇਵੋਗੇ।
    (ਮੈਂ ਗੁਰਦੀਪ ਸਿੰਘ ਪਿੰਡ ਡੋਡ ਨੇੜੇ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ)

  • @meenasingh2841
    @meenasingh2841 Před 2 dny

    KeunkenHof Tulpen da Bahut Bada Garden par May tak dekh sakde ji .Wooden Boot etho de Kisan paunde c Kheta ch kam karde time .

  • @MukeshKamboj-qy7xt
    @MukeshKamboj-qy7xt Před dnem

    Bhut sohna km paji

  • @malhotraashwani6660
    @malhotraashwani6660 Před 2 dny +1

    Nice vlogs 👍🇮🇳

  • @mangakakru1861
    @mangakakru1861 Před 10 hodinami

    Bohat.sara.pyar.🤗💞💖👌🙏

  • @jeetkaur7733
    @jeetkaur7733 Před dnem

    ਬਹੁਤ ਵਧੀਆ ਜੀ

  • @Halee123
    @Halee123 Před 2 dny

    Veer g eh sade countery hi baught vadiya hi

  • @KuldeepSingh-xe5mr
    @KuldeepSingh-xe5mr Před dnem

    ਬਹੁਤ ਵਧੀਆ👍💯👍💯👍💯

  • @Searchboy77
    @Searchboy77 Před 2 dny +1

    Sat Shri akal ji 🙏

  • @sukhpalsingh585
    @sukhpalsingh585 Před 2 dny +1

    Very very good beta ji