Sukhbir Badal ਨੂੰ ਤਨਖਾਹੀਆ ਕਰਾਰ ਕਰਨ ਮਗਰੋਂ SAD ਦੇ ਮੁੱਖ ਬੁਲਾਰੇ Arshdeep Kler ਦਾ ਆਇਆ ਵੱਡਾ ਬਿਆਨ

Sdílet
Vložit
  • čas přidán 13. 09. 2024
  • #breakingnews #sukhbirsinghbadal #akaltakhatsahib
    Sukhbir Badal ਨੂੰ ਤਨਖਾਹੀਆ ਕਰਾਰ ਕਰਨ ਮਗਰੋਂ SAD ਦੇ ਮੁੱਖ ਬੁਲਾਰੇ Arshdeep Kler ਦਾ ਆਇਆ ਵੱਡਾ ਬਿਆਨ
    #breakingnews #chief #spokesperson #ArshdeepKler #statement #after #declaring akalidalleader #sukhbirsinghbadal #panjsinghsahibs #akaltakhatsahib #importantdecision #sikhleader #sikhcommunity #sgpc #sikhism #sgpcnews #latestnews #livenews #politicalnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 68

  • @jagseerdeol1298
    @jagseerdeol1298 Před 15 dny +5

    ਵਾਹਿਗੁਰੂ ਜੀ ਜਿਹੜੇ ਮਾਂਵਾਂ ਦੇ ਪੁੱਤ ਪੰਜਾਬ ਪੁਲਿਸ ਵੱਲੋਂ ਕਤਲ ਕੀਤੇ ਗਏ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਵਾਪਸ ਕਰ ਸਕਦੇ ਹਨ ਜਿਹੜੇ ਗੁਨਾਹਾਂ ਦੀ ਲੰਮੀ ਲਿਸਟ ਮਾਫੀ ਯੋਗ ਨਹੀਂ ਹੈ ਇਹਨਾਂ ਮਸੰਦਾਂ ਨੂੰ ਸਦਾ ਲਈ ਅਕਾਲੀ ਦਲ ਵਿੱਚੋ ਕੱਢ ਦੇਣਾ ਚਾਹੀਦਾ ਹੈ

  • @aparsingh5343
    @aparsingh5343 Před 14 dny +6

    ਇਹ ਦੁੱਕੀ ਤਿੱਕੀ ਵੀ ਬਾਦਲ ਨਾਲੋਂ ਘੱਟ ਜਿਮੇਵਾਰ ਨਹੀਂ, ਇਹ ਬਕਵਾਸ ਕਰਨੋ ਨੀ ਇਨ੍ਹਾਂ ਨੇ ਹਟਣਾ ਨੀ।

  • @karamsingh5855
    @karamsingh5855 Před 15 dny +8

    ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਸਿੱਖ ਪੰਥ ਵਿੱਚੋ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਇਸ ਨੇ ਗੁਰੂ ਦੀ ਗੋਲਕ ਜੋ ਗਰੀਬ ਲਈ ਹੈ ਗੋਲਕ ਦਾ ਗਲਤ ਇਸਤੇਮਾਲ ਕੀਤਾ ਇਸ ਨੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਜੀ ਮੋਹਾਲੀ ਤੋ ਆਪਣੇ ਡਰਾਈਵਰਾ ਲਈ ਤਨਖ਼ਾਹ ਪਰ ਡਰਾਈਵਰ 20000 +20000 =40000 ਰੁਪਏ ਲੈਦਾ ਰਿਹਾ 2 ਡਰਾਈਵਰ ਕੋਲ ਸਨ ਇਸ ਕਰਕੇ ਇਸ ਨੇ ਗੁਰੂ ਜੀ ਦੀ ਗੋਲਕ ਦਾ ਬਹੁਤ ਵੱਡਾ ਨੁਕਸਾਨ ਕੀਤਾ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਚੰਦੂ ਮਾਜਰੇ ਨੂੰ ਸਿੱਖ ਕੌਮ ਵਿੱਚੋ ਬਾਹਰ ਕੱਢਿਆ ਜਾਵੇ ਜੀ

    • @davindersinghtiwana8650
      @davindersinghtiwana8650 Před 14 dny +1

      Bilkul bai ji naal di naal Sukhbir singh badal nu v Panth vichon bahr da rasta dikhauna chahiha ohna ne v 92 lakh de Ishtihar guru di golak de vicho warte c 🙏🏻

  • @baldevbhullar3062
    @baldevbhullar3062 Před 14 dny +2

    ਧਾਰਮਿਕ ਪਖੰਡ ਬੰਦ ਕਰੋ। ਅਕਾਲ ਤਖਤ ਦੇ ਜਥੇਦਾਰ ਨੂੰ ਆਪ ਹੀ ਨਿਯੁਕਤ ਕਰ ਕੇ ਕਹਿੰਦੇ ਹਨ ਅਸੀਂ ਉਸ ਨੂੰ ਸਮਰਪਿਤ ਹਾਂ। ਜਥੇਦਾਰਾਂ ਦੇ ਗੁਨਾਹ ਮੁਆਫ ਕਰਨ ਲਈ ਇਕ ਸੁਪਰ ਜੱਥੇਦਾਰ ਨਿਯੁਕਤ ਕਰ ਲਵੋ। ਇਹੀ ਲੋਕ ਸਿਖ ਸਿਧਾਂਤਾਂ ਦੇ ਦੁਸ਼ਮਣ ਨੇ । 🙏

  • @NAMOLTRACTORS
    @NAMOLTRACTORS Před 15 dny +2

    ਜਦੋਂ ਮਾਫੀ ਦਿਤੀ ਗਈ ਸੀ ਓਦੋਂ ਇਹ ਪਾਪ ਨਿਮਾਣੇ ਸਿੱਖ ਵਜੋਂ ਕੀਤਾ ਸੀ ਜਾਂ ਡੰਡੇ ਨਾਲ ਕੀਤਾ ਸੀ।

  • @aparsingh5343
    @aparsingh5343 Před 14 dny +3

    ਇਹ ਹਰਾਮ ਜਾਦੇ ਮੂਹੋਂ ਨੀ ਮੰਨਦੇ ਆਪਣੀਆਂ ਕਰਤੂਤਾਂ।

  • @NaunihalSinghPunia
    @NaunihalSinghPunia Před 14 dny +2

    Waheguru ji always chardikla bakshan shiromani Akali Dal nu 🙏🙏🙏🙏🙏🙏🙏🙏🙏

  • @DavinderSingh-o7j
    @DavinderSingh-o7j Před 14 dny

    ਗੁਰੂ ਦੀ ਬਾਣੀ ਸਿਖਾਉਂਦੀ ਹੈ ਕਿ ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਪਰ ਗੁਰੂ ਦੇ ਦਰ ਤੇ ਨਿਮਰਤਾ ਨਾਲ ਸਿਰ ਨਿਵਾਉਣਾ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਬਾਦਲ ਜੀ ਨੇ ਇਹ ਪ੍ਰਮਾਣਿਤ ਕੀਤਾ ਹੈ।

  • @nirvearsingh8926
    @nirvearsingh8926 Před 15 dny +7

    ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਕਿਉਂਕਿ ਬਾਦਲ ਪਰਿਵਾਰ ਸਿਖ ਨਹੀਂ ਸਿਖਾ ਦੇ ਦੁਸ਼ਮਣ ਹਨ

    • @KaurSharanjeet-gi3lx
      @KaurSharanjeet-gi3lx Před 15 dny

      ਕੀ ਗਲ ਪਹਿਲਾਂ ਸੁਰਜੀਤ ਬਰਨਾਲਾ ਤੇ ਬੇਅੰਤੇ ਬੁੱਚੜ ਨੂੰ ਵੀ ਛੇਕਿਆ ਵੀ ਪੰਥ ਵਿਚੋਂ ਜੈ ਨਹੀਂ ਤਾਂ ਓਦੋਂ ਤੁਹਾਡੇ ਵਰਗੇ ਕਿੱਥੇ ਸੀ

    • @FatehDeol-yw1go
      @FatehDeol-yw1go Před 15 dny

      , good 👍

  • @amriksinghamriksinghmandau5423

    ਨਿਮਾਣਾ ਸਿੱਖ ਕਹਾਉਣ ਵਾਲੇ ਆਨੇ ਜਥੇਦਾਰ ਨੂੰ ਕੋਠੀਕਿਊਤਲਬਕੀਤਾ

  • @gurjotbhinder6680
    @gurjotbhinder6680 Před 14 dny +1

    ਕਲੇਰ ਸਾਬ ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਬਾਦਲ ਦਾ ਬੜਾ ਪਖ ਪੂਰਦੇ ਹੋ, ਇਸ ਦਾ ਜਵਾਬ ਦਿਉ ਕਿ, ਸਰਸੇ ਵਾਲੇ ਨੂੰ ਮੁਆਫੀ ਕਿਨੇ ਜਥੇਦਾਰ ਤੋ ਦੁਆਈ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਕਿਉਂ ਨਹੀਂ ਦਿੱਤਾ, ਸਰਸੇ ਵਾਲੇ ਦੋਸ਼ੀ ਦੀ ਪਤਨੀ ਨੂੰ ਕਿਨੇ ਦਿਤੀ, ਸਿੱਖਾਂ ਨੂੰ ਗੋਲੀਆਂ ਨਾਲ ਕਿਸ ਨੇ ਮਰਵਾਇਆ,ਸਮੇਧ ਸੈਣੀ, ਤੇ ਇਜ਼ਹਾਰ ਆਲਮ ਬਾਰੇ ਜੁਆਬ ਦਿਉ , ਕੌਮ ਨੂੰ ਬੁੱਧੂ ਬਣਾਉਣਾ ਹੁਣ ਤਾਂ ਛਡ ਦਿਓ, ਪ੍ਰਮਾਤਮਾ ਦੇ ਘਰ ਚਲਾਕੀਆਂ ਨਹੀਂ ਚਲਣੀਆਂ,ਬਸ ਜ਼ਮੀਰ ਹੀ ਮਰ ਚੁੱਕੀ ਹੈ, ਅਜੇ ਵੀ ਅਸਤੀਫਾ ਨਹੀਂ ਦੇ ਰਿਹਾ, ਕਿਉਂ ਕੌਮ ਦਾ ਬੇੜਾ ਗ਼ਰਕ ਕਰ ਰਹੇ ਹੋ,ਚਾਰ ਦਿਨ ਜਿੰਦਗੀ ਹੈ ਇੱਜ਼ਤ ਨਾਲ ਜਿਉ ਤੇ ਕੌਮ ਨੂੰ ਜਿਉਣ ਦਿਉ,ਸਭ ਕੁਝ ਇਥੇ ਹੀ ਰਹਿ ਜਾਣੈ,,,,,,,, ਕੋਇ ਸਕ

  • @bahadursingh9718
    @bahadursingh9718 Před 15 dny +2

    ਪੱਤਰਕਾਰ ਵੀਰੇ ਚੰਦੂਮਾਜਰਾ ਤੇ ਢੀਂਡਸਾ ਤੇ ਬਰਾੜ ਚਰਨਜੀਤ ਇਹ ਸਾਰੇ ਦੋਸੀ ਹਨ ਇੰਨ੍ਹਾਂ ਤੇ ਵੀ ਕਾਰਵਾਈ ਹੋਣੀਂ ਚਾਹੀਦੀ ਹੈ।

  • @GurpreetSingh-fh8gj
    @GurpreetSingh-fh8gj Před 14 dny +1

    ਝੋਲੀ ਚੁੱਕ ਕਿੱਦਾਂ ਚਿੱਥ ਚਿੱਥ ਵਕਾਲਤ ਕਰਨ ਦਿਆ ਪ੍ਰਧਾਨ ਦੀ

  • @GurparkarSingh-co9bk
    @GurparkarSingh-co9bk Před 15 dny +8

    ਬਾਦਲ ਪ੍ਰੀਵਾਰ ਨੂੰ ਪੰਥ ਤੋਂ ਛੇਕ ਦੇਣਾ ਚਾਹੀਦਾ ਹੈ ਬਹੁਤ ਨੁਕਸਾਨ ਕੀਤਾ ਇਹਨਾ ਨੇ
    ਕਿਹੜੀ ਪਾਰਟੀ ਦੀ ਗੱਲ ਕਰਦਾ ਕਾਕਾ
    ਪਾਰਟੀ ਦਾ ਪੈ ਗਿਆ ਪਟਾਕਾ

    • @user-qu6kk2pv4t
      @user-qu6kk2pv4t Před 14 dny

      ਗਦਾਰੋ ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਟਾਇਆ ਤੇ ਆਪ ਵਾਲਿਆਂ ਐਨ ਐਸ ਏ ਲਾਈ ਸਾਡੇ ਤੇ ਭੁੱਲ ਗਏ

  • @PreetSinghkg
    @PreetSinghkg Před 15 dny +7

    ਸੁੱਖੇ ਅਮਲੀ ਦਾ ਚਮਚਾ ਕਲੇਰੀ

  • @JagtarSingh-ck9qj
    @JagtarSingh-ck9qj Před 13 dny

    ਸਭ ਕੁੱਝ ਕੁਰਸੀ ‌ਲੲਈ ਹੋਈਆ‌ ਤੇ ਹੋ ਰਿਹਾ ਹੈ ਜਦੋਂ ਕੁਰਸੀ ਸੀ ਉਦੋਂ ਅਕਾਲ ਤਖ਼ਤ ਸਾਹਿਬ ਨਹੀਂ ਸੀ

  • @sukhgill6629
    @sukhgill6629 Před 14 dny +1

    ਬਾਦਲ ਦਾ ਦੱਲਾ ਬੁੰਡ ਦੇ ਦੇ ਬਾਦਲ ਨੂੰ

  • @sarpanchkhalsa735
    @sarpanchkhalsa735 Před 13 dny

    ਐਂਵੇ ਕਿਵੇਂ ਕੋਈ ਚੋਰ ਕਹਾਓਗਾ

  • @user-lf9il4ir5f
    @user-lf9il4ir5f Před 14 dny

    ਜਥੇਦਾਰਾਂ ਨੂੰ ਕੋਠੀ ਤਲਬ ਕਰਨ ਵਾਲੇ ਕਹਿੰਦੇ, ਅਸੀ ਜਥੇਦਾਰਾਂ ਨੂੰ ਸਮਰਪਿਤ ਹਾਂ
    ਹਦ ਹੋ ਗਈ ਯਾਰ
    ਗਦਾਰ ਟੋਲਾ
    ਇਹੋ ਜੇ ਸੈਨੀ ਦੇ ਵਕੀਲ ਹੀ ਇਹਨਾਂ ਦੀ ਚਮੜੀ ਮਾਰ ਕੇ ਇਹਨਾਂ ਨੂੰ ਅਕਲ ਨਹੀ ਆਉਣ ਦਿੰਦੇ

  • @sarpanchkhalsa735
    @sarpanchkhalsa735 Před 13 dny

    ਇਸ ਦੀ ਦਾੜ੍ਹੀ ਕੱਟੀ ਹੈ ਜਾਂ ਰੱਖੀ ਕੀ ਇਹੋ ਜਿਹੇ ਆਦਮੀ ਸਿੱਖਾਂ ਨੂੰ ਸਿੱਖੀ ਦੇ ਤੌਰ ਤਰੀਕੇ ਸਿਖਾਉਣਗੇ। ਸ਼ਿਕਾਇਤ ਦੇ ਕਾਰਨ ਪੇਸ਼ ਹੋਏ ਹੋ ਨਾ ਕਿ ਨਿਮਾਣੇ ਬਣ ਕੇ

  • @PreetSinghkg
    @PreetSinghkg Před 15 dny +3

    ਹੁਣ ਤਾ ਖਾਲੀ ਦਲ ਕਹੋ ਇਹਨੂੰ ਦੁਸਟਾ ਨੂੰ

  • @harbindersingh8454
    @harbindersingh8454 Před 13 dny

    Dhan Dhan Guru Ram Dass ji. Sabhna da hala kro ji.

  • @rajindergupta2235
    @rajindergupta2235 Před 13 dny

    Kler sahib, galtian jholi pain nal jan buj ke kite gunah muaf nahi ho sakde.

  • @bhagwantwaraich6875
    @bhagwantwaraich6875 Před 15 dny +3

    ਕਲੇਰੀ ਦੇ ਬੱਚੇ ਪਤਾ ਨਹੀ ਤੂੰ ਕਿੱਧਰੋ ਆਇਆ ਐ ਐਡਾ ਬਾਦਲਾਂ ਦਾ ਵਫ਼ਾਦਾਰ ਪਰ ਇੱਕ ਗੱਲ ਮੰਨਣੀ ਪਊ ਤੂੰ ਹੈਂ ਬੜਾ ਬੇਸ਼ਰਮ ਕੂਮੈਟਾ ਵਿੱਚ ਪੜ ਲਿਆ ਕਰ ਕਿਵੇਂ ਛਿੱਤਰ ਪੈਂਦੇ ਨੇ ਤੁਹਾਡੇ

  • @user-qu6kk2pv4t
    @user-qu6kk2pv4t Před 14 dny +2

    ਅਕਾਲੀਆਂ ਨੂੰ ਗਦਾਰਾ ਨੇ ਕੰਮਜ਼ੋਰ ਕੀਤਾ ਬਾਦਲਾਂ ਜਿਨ੍ਹਾਂ ਕੰਮ ਕਰਕੇ ਦਿਖਾਉ ਤਾ ਮੰਨੀਏ

  • @Gurtej321
    @Gurtej321 Před 9 dny

    ਕਲੇਰ ਸਾਹਬ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਪੰਥ ਨਾਲ ਗੱਦਾਰੀ ਕੀਤੀ ਹੈ

  • @dhanwantmoga
    @dhanwantmoga Před 15 dny +1

    Badal Family and esde ah chawal kaler hona nu panth wich shek daina chahida ah panth de dushman han

  • @dhanwantmoga
    @dhanwantmoga Před 15 dny +2

    Es bande ( kaler) ne har gall te baisharmi di hadh karni he hai

  • @BikkarSingh-l1p
    @BikkarSingh-l1p Před 13 dny

    ਗੁਦਾਰੋ ਰਹਿਣ ਦਿਉ

  • @AmandeepSingh-bu4wn
    @AmandeepSingh-bu4wn Před 14 dny

    ਬਾਦਲ ਪਰਿਵਾਰ ਕੋਮ ਗਦਾਰ ਏ

  • @RaghbirVirk-j3k
    @RaghbirVirk-j3k Před 13 dny

    Sukhi know what is hapen in bargari who did

  • @jagmailsidhu7534
    @jagmailsidhu7534 Před 14 dny

    Sukhveer papi da sormoni kmaty to kabja sadvao Loko jhago badal parvar luti ja riha

  • @RaghbirVirk-j3k
    @RaghbirVirk-j3k Před 13 dny

    You did khoon besherm

  • @bikramdevsingh4491
    @bikramdevsingh4491 Před 12 dny

    it is a new pet dog of sukha for barking

  • @jagtarsingh5417
    @jagtarsingh5417 Před 14 dny

    Kaler sahib sharm karo ehna pishe. Papa de bhagi na bano bachna thoda vi kakh nahi

  • @SukhwinderSingh_77
    @SukhwinderSingh_77 Před 6 dny

    ਬਾਦਲ ਦਾ ਚਮਚਾ

  • @mandytakhar8294
    @mandytakhar8294 Před 14 dny

    Big drama

  • @kamleshkaur2919
    @kamleshkaur2919 Před 14 dny

    Satcar Joog Sir ji
    A gal galat Hai ji
    Sardar Sukhbir Singh Badal Saab kade Sooch V Nahi Sakde ji
    Kaler Bata ji Virodi Ta Bahut kuch kahan gay ki Hun Aap Sarcar De Hunde BeAdviya Rooj Hundiya Han Maa De Put Rooj Nashe Chite Nall MardeHan ki O CM Panjab Bhagwant Maan ji.Aap karde Ne ki pablic Nu Aap galat Cama te Lavay ge A Kohi Sarcar Apni pablic Te Ja Apne Aap Te Dosh Lande Han Agar A Sach Hai Ta Ensaaf kite V Nahi Milna ji

  • @PreetSinghkg
    @PreetSinghkg Před 15 dny +2

    ਤੂੰ ਵੀ ਪਰਧਾਨ ਬਣਦਾ ਕੱਲ ਦੀ ਭੁਤਨੀ

  • @avneetsingh697
    @avneetsingh697 Před 14 dny

    Thode vrge loka nu ta akal takhat vch jana e ban hona chaida

  • @shamsherchhina9673
    @shamsherchhina9673 Před 14 dny

    ਬੱਲੇ ਓਏ ਠੇਠਰੋ।

  • @KulwantSingh-o8g
    @KulwantSingh-o8g Před 9 dny

    Hello.sare.masand.ne

  • @RaghbirVirk-j3k
    @RaghbirVirk-j3k Před 13 dny

    Who did witheby

  • @RaghbirVirk-j3k
    @RaghbirVirk-j3k Před 13 dny

    Bergari muda who make

  • @dhanwantmoga
    @dhanwantmoga Před 15 dny +1

    Jadh tusi takhat de faesle virod sirse wale de gaye ce us time tusi takhat nu samarpat nahi ce..? Oh sikh vi panth wich san jena te goli chalaie useaqt talhat nu samarpat nahi ce

  • @dalbarasingh1025
    @dalbarasingh1025 Před 14 dny

    Kaler Sabb Akal Takht Sabb Bara Poora World Janda Per Tusi Hun ES Dogla Banda Nu Presedent Ta Hatao Hun Tusi Akali Dal Da Pardhan Koi Chardi Kala Wala Singh Bhai Amritpal Singh Khalsa Nu Banao

  • @GurmukhSingh-hy8he
    @GurmukhSingh-hy8he Před 13 dny

    ਕੋਰਾ ਝੂਠ ਬੋਲਦਾ। ਰੱਬ ਵਲੋਂ ਤੈਨੂੰ ਮੂੰਹ ਵਿਚ ਕਲ ਬੂਤ ਦੇਣ ਦੀ ਸਜ਼ਾ ਮਿਲੇ ਜਿਵੇਂ ਜੁੱਤੀ ਨੂੰ ਦਿੱਤਾ ਜਾਂਦਾ। ਡਰਾਮੇਬਾਜ਼ੀ।

  • @ManiSingh-fo3jd
    @ManiSingh-fo3jd Před 14 dny

    Ena pap karan de bavjud e murkh admi shukh bir nu hale vi kaha riha ki shukha sahi ha loka ne ena ape shaf kar dena jathe dar ta ena lifafe vicho nikle hoe ha

  • @kamleshkaur2919
    @kamleshkaur2919 Před 7 dny

    Virodi Ta Sare He Doshi Han ji
    Ki Baggi Thada ne Kuch Dakhiya Hai ki BeAdviya Sardar Sukhbir Singh Badal ji kita Hai Sare Sikh Ral ke Maar Dioo Sardar Sukhbir ji Nu Thude Dil De Arman pure Hoo jan gay ji Kese Di Mang Hai O Puri kar Lahoo ji Jado 30 Saal Ral ke Khade C O Sare He Namak Harami Nikle ji
    BeAdviya Ta GuruGhar Darbar Sahib Vich Hohiya Han Thuday He Sawadaar Duty Vale Ne AapHe Garth Sahib ji Di BeAdvi kiti Te Aap He Us Munday Nu Maar Dita kirpan Nall ki o Doshi Nahi C Ek 3. saal De Bache Nu Sawadaar Ne Ana Mariya Ek Din Tv New Te Dikhiya fer khbar He and kar Diti ki o BeAdvi Nahi C Ek Nahing Saab Ne Patiala SHO Sahib ji Da Hath Vadd Dita ki o BeAdvi Nahi C Ek Nahing Sahib Ne Bande Nu Maar Dafkhat all Latka Dita ki O BeAdvi Nahi C Delhi Vich Sardar Manjit Singh gK Ne GuruGhar Diya Sangta De pase Nall Apni Dhee Di arrive Nahi Kita ki o BeAdvi Ja Choor Nahi C kle Sardar Sukhbir Singh Badal Saab ji Ne Goli Cand Ja BeAdvi kiti O Ta Us Din Out off Satcain C ji Meri Panj Singh Sahiban ji Agy Hath Ke Benti Hai Ki Tusi Guru ji Dujay Naam Hoo Ensaaf Di Takri Babe Nanak Vali Toolo ji

  • @javirsingh-sq1nj
    @javirsingh-sq1nj Před 14 dny

    Tu ta
    Tarea vargeaa diaa madiaa salhaa na katam kita akali dal na koi kurvani

  • @gurpalsingh8592
    @gurpalsingh8592 Před 14 dny

    Badslsalakota

  • @GurmeetSingh-mh8fl
    @GurmeetSingh-mh8fl Před 12 dny

    Bakwas karda

  • @javirsingh-sq1nj
    @javirsingh-sq1nj Před 14 dny

    Bass kar akali dal khatam karta tusi maddea salahakara na

  • @harpreertmangli
    @harpreertmangli Před 14 dny

    ਨੋਟਰੀ 20 ਰੁਪਏ

  • @JaswinderSingh-w2k8y
    @JaswinderSingh-w2k8y Před 14 dny

    Soptking company prèwat pand jeda deskt bathinda sir company the officirs...65..7o...Years...the..kam..kard .h g company the officir..man...girls...nal..jabber..daskrdi h.g..company watch all kas wala sir inkvir karol kas open sir Punjabi...Government...to mang kard h company the kar vi keti ja sir iam meno insif miles..
    Deskt...the...Sir to mang..h.g.