ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਦਾ ਫ਼ੈਸਲਾ ਕਿਵੇਂ ਬਦਲੇਗਾ ਪੰਜਾਬ ਦਾ ਸਿਆਸੀ ਮਾਹੌਲ ?

Sdílet
Vložit
  • čas přidán 23. 04. 2024
  • ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਦਾ ਫ਼ੈਸਲਾ ਕਿਵੇਂ ਬਦਲੇਗਾ ਪੰਜਾਬ ਦਾ ਸਿਆਸੀ ਮਾਹੌਲ ?
    #abcpunjab #AmritpalSingh #BJP #AapParty #Congress #AkaliDal #Election2024 #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 482

  • @gurlal4302
    @gurlal4302 Před 13 dny +50

    ਭਾਈ ਅਮ੍ਰਿਤਪਾਲ ਸਿੰਘ ਨੂੰ ਚੋਣ ਮੈਦਾਨ ਵਿਚ ਆਉਣਾ ਚਾਹੀਦਾ ਹੈ ਲੋਕ ਆਪਣੇ ਆਪ ਪ੍ਰਚਾਰ ਕਰਨਗੇ

  • @KuldeepSingh-vv6dm
    @KuldeepSingh-vv6dm Před 13 dny +30

    ਬਹੁਤ ਵਧੀਆ ਫੈਸਲਾ ਕੀਤਾ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਭਾਈ ਸਾਹਿਬ ਨੂੰ ਚੋਣ ਜ਼ਰੂਰ ਲੜਨੀ ਚਾਹੀਦੀ ਹੈ ਸਾਡੇ ਸਾਰੇ ਸਿੱਖਾ ਦਾ ਫਰਜ਼ ਬਣਦਾ ਹੈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ

  • @subhashchoudhary8838
    @subhashchoudhary8838 Před 13 dny +24

    ਭਾਈ ਅੰਮ੍ਰਿਤਪਾਲ ਸਿੰਘ ਜੀ ਤੁਸੀ ਅਗੇ ਬਦੋ ਅਸੀਂ ਤੁਹਾਡੇ ਨਾਲ ਹਾਂ 🙏♥️

  • @bonypalasour761
    @bonypalasour761 Před 14 dny +67

    ਪੰਜਾਬ,ਪੰਜਾਬੀ ,ਤੇ ਪੰਜਾਬੀਅਤ ਨੂੰ ਬਚਾਉਣ ਲਈ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਤੇ ਪੰਜਾਬ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਬ ਦੇਣਾ ਚਾਹੀਦਾ।ਕੇਵਲ ਭਾਈ ਸਾਬ ਹੀ ਬੇਅਦਬੀਆਂ ਦਾ ,ਪਰਵਾਸ ਦਾ,ਨਸ਼ਿਆਂ ਦਾ ਤੇ ਪਰਵਾਸੀ ਭਈਆਂ ਦਾ ਮੁੱਦਾ ਅਸੈਂਬਲੀ ਚ ਠੋਕ ਵਜਾ ਕੇ ਚੁੱਕ ਸਕਦੇ ਆ।

    • @prabhsandhu9404
      @prabhsandhu9404 Před 13 dny +4

      ਭਾਈ ਅਮਿਤ੍ਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਚੋਣ ਲੜਨੀ ਚਾਹੀਦੀ ਹੈ ਬਿਨਾਂ ਸਿਆਸਤ ਵਿੱਚ ਆਇਆਂ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ ਪਤਰਕਾਰ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ

    • @pamajawadha5325
      @pamajawadha5325 Před 13 dny +1

      Yes

  • @GurpreetSingh-jl5pf
    @GurpreetSingh-jl5pf Před 14 dny +115

    ਖਡੂਰ ਸਾਹਿਬ ਵਾਸੀਓ ਭਾਈ ਅੰਮ੍ਰੀਤਪਾਲ ਸਿੰਘ ਜੀ ਨੂੰ ਬਹੁਤ ਵੱਡੀ ਜਿੱਤ ਦਬਾਓ।ਪੂਰਾ ਪੰਜਾਬ ਤੁਹਾਡਾ ਧੰਨਵਾਦੀ ਹੋਵੇਗਾ।

    • @nirmalghuman6077
      @nirmalghuman6077 Před 13 dny +2

      ਜਿਵੇਂ ਖਡੂਰ ਸਾਹਿਬ ਵਾਲਿਆਂ ਨੇ ਬੀਬੀ ਖਾਲੜਾ ਨੂੰ ਜਿੱਤ ਦੁਆਈ ਸੀ😉😉😉

    • @SardoolsinghKang
      @SardoolsinghKang Před 13 dny

      ਹਾਂ ਪਹਿਲਾਂ ਬੀਬੀ ਜੀ ਨੂੰ ਵੀ ਜਿਤਾਇਆ ਸੀ ਖੰਡੂਰ ਸਾਹਿਬ ਵਾਲਿਆਂ ਨੇ

    • @user-ws2dt5vs1e
      @user-ws2dt5vs1e Před 13 dny +1

      Amritpal. If take part in election. Then Amrit pal must won the election

    • @JarmanDhillon-ie2wr
      @JarmanDhillon-ie2wr Před 11 dny

      100% ji

  • @jatinderdeol6942
    @jatinderdeol6942 Před 14 dny +91

    ਭੁੱਲਰ ਸਾਹਬ ਬਹੁਤ ਹੀ ਖੁਸ਼ੀ ਵਾਲੀ ਖਬਰ ਸੁਣਨ ਨੂੰ ਮਿਲੀ ਹੈ। ਵਾਹਿਗੁਰੂ ਖੰਡੂਰ ਸਾਹਿਬ ਦੇ ਲੋਕ ਭਾਈ ਸਾਹਿਬ ਦੇ ਹੱਕ ਵਿੱਚ ਨਿੱਤਰਨ।

  • @rattansingh4661
    @rattansingh4661 Před 13 dny +19

    ਆਮਿ੍ਰਤਪਾਲ ਸਿੰਘ ਖ਼ਾਲਸਾ ਜੀ ਨੂੰ ਪੂਰਾ ਪੰਜਾਬ ਵੋਟ ਪਾਵੇਗਾ ਜਿੱਤਣਗੇ ਤੇ ਪੰਜਾਬ ਬਦਲ ਜਾਵੇਗਾ ਖ਼ਾਲਸਾ ਰਾਜ ਬਣੇਗਾ

  • @gaming_channel98
    @gaming_channel98 Před 14 dny +87

    ਸੰਵਿਧਾਨ ਦੇ ਅੰਦਰ ਜਾ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋਣੇ ਹਨ

  • @mehreen.7707
    @mehreen.7707 Před 13 dny +31

    ਖਡੂਰ ਸਾਹਿਬ ਹਲਕੇ ਦਾ ਨੋਜਵਾਨ ਤਾ ਭਾਈ ਅਮ੍ਰਿਤਪਾਲ ਸਿੰਘ ਦਾ ਨਾਮ ਸੁਣ ਕੇ ਚਾਅ ਚੜ੍ਹਿਆ ਪਿਆ। 100^%ਸਪੋਟ।

  • @JasvirSingh-dt8sw
    @JasvirSingh-dt8sw Před 14 dny +88

    ਅੰਮ੍ਰਿਤਪਾਲ ਸਿੰਘ ਨੂੰ ਲੜਨਾ ਚਾਹੀਦਾ ਬਾਕੀ ਭਾਰਤੀ ਸੰਵਿਧਾਨ ਦੇ ਅੰਦਰ ਤਾ ਮੋਦੀ ਚੋਣ ਲੜਦਾ ਪਰ ਸੰਵਿਧਾਨ ਨੂੰ ਕਿੰਨਾ ਮੰਨਦਾ ਸਮੇਂ ਦੀ ਨਜਾਕਤ ਸਮਝਕੇ ਚੱਲੋ

  • @paramhans1626
    @paramhans1626 Před 13 dny +15

    ਅਮਿੰਰਤਪਾਲ ਦੀ ਸਪੋਟ ਦੀ ਜ਼ਰੂਰ ਕਰਨੀ ਚਾਹੀਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harshpreetkaur5560
    @harshpreetkaur5560 Před 14 dny +92

    ਖੰਡੂਰ ਸਾਹਿਬ ਦੇ ਹਲਕੇ ਦੇ ਲੋਕਾ ਨੂੰ ਬੇਨਤੀ ਹੈ ਕੇ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਉਣ

  • @onkarsinghpurewal990
    @onkarsinghpurewal990 Před 14 dny +122

    ਭਾਈ ਆਮਿ੍ਤਪਾਲ ਸਿੰਘ ਖਾਲਸਾ ਜੀ ਦੀ ਸਪੋਟ ਪੰਜਾਬੀਆ ਕਰਨੀ ਕੋਮ ਅਤੇ ਪੰਜਾਬ ਲਈ ਜਰੂਰਤ ਅਤੇ ਬਾਬਾ ਨਾਨਕ ਨੂੰ ਦਾ ਫਰਜ ਹੈ ॥

  • @RajSingh-tv8tl
    @RajSingh-tv8tl Před 13 dny +12

    ਅਮ੍ਰਿਤ ਪਾਲ ਸਿੰਘ ਕੌਮ ਦਾ ਹੀਰਾ ਹੈ

  • @KuldeepSingh-nt3cv
    @KuldeepSingh-nt3cv Před 14 dny +175

    ਭਾਈ ਅਮ੍ਰਿਤਪਾਲ ਸਿੰਘ ਨੂੰ ਖਡਰੂ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਵੇ ਤਾਂ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਜਾਵੇ ਸਿੱਖ ਕੌਮ ਨੂੰ ਨਵੀਂ ਸੇਧ ਨੋਜਵਾਨਾਂ ਨੂੰ

    • @Mac-nm5bb
      @Mac-nm5bb Před 13 dny +1

      😂🤡

    • @VirSingh-nj3dc
      @VirSingh-nj3dc Před 10 dny

      ਭਾਈ ਸਾਹਿਬ ਜ਼ਰੂਰ ਜਿੱਤਣਗੇ ।ਮਸੰਦ ਭੱਜਣਗੇ ।

  • @SukhvirSing-er4vt
    @SukhvirSing-er4vt Před 14 dny +107

    ਅਮ੍ਰਿਤਪਾਲ ਸਿੰਘ ❤❤❤ਜੇ ਹੁਣ ਲੋਕਾਂ ਨੇ ਸਾਥ ਨਾ ਦਿੱਤਾ ਲਹਾਨਤਾ ਉਨਾਂ ਤੇ

    • @user-qn2wi9qz4y
      @user-qn2wi9qz4y Před 14 dny

      Nice work

    • @NishanSingh-jm2mb
      @NishanSingh-jm2mb Před 13 dny +1

      Absolutely right👍

    • @bantasingh2059
      @bantasingh2059 Před 13 dny +4

      ਭਰਾ ਸਰਦਾਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਕਿਨੀਂ ਵਾਰ ਹਾਰ ਚੁੱਕੇ ਨੇ ਕੀ ਉਹਨਾਂ ਦੀ ਕੁਰਬਾਨੀ ਘੱਟ ਸੀ

    • @teetubrar7387
      @teetubrar7387 Před 13 dny +1

      ​@@bantasingh2059😂😂

    • @pamajawadha5325
      @pamajawadha5325 Před 13 dny

      Nice

  • @NarinderSingh-mg4sw
    @NarinderSingh-mg4sw Před 13 dny +6

    ਭਾਈ ਅੰਮ੍ਰਿਤ ਪਾਲ ਸਿੰਘ ਜੀ ਬਹੁਤ ਵੱਡੀ ਲੀਡ ਨਾਲ ਜਿਤ ਪ੍ਰਾਪਤ ਕਰਨ ਗੇ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @BalvinderSingh-vo6xe
    @BalvinderSingh-vo6xe Před 13 dny +7

    ਭਾਈ ਅੰਮ੍ਰਿਤਪਾਲ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @gurmailkaur7296
    @gurmailkaur7296 Před 13 dny +16

    ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਪੰਜਾਬ ਲਈ ਇਕ ਚਮਕਦਾ ਸਿਤਾਰਾ ਹੈ ਜਰੂਰ ਚੌਣ ਲੜ ਲੈਣਾ ਚਾਹੀਦਾ ਵਾਹਿਗੁਰੂ ਆਪ ਸਹਾਈ ਹੌਏ ਗਾ 🙏🏻🙏🏻🌹🙏🏻🙏🏻🥀🙏🏻🙏🏻🌷🙏🏻🙏🏻💥💥💥💥💥⚔️⚔️⚔️⚔️⚔️⚔️⚔️

  • @user-uc4hc7su2h
    @user-uc4hc7su2h Před 13 dny +13

    ਵਾਹਿਗੁਰੂ ਜੀ ਭਾਈ ਅਮ੍ਰਿਤ ਪਾਲ ਸਿੰਘ ਤੇ ਮਿਹਰ ਕਰੋ ਜਿੱਤ ਪ੍ਰਾਪਤ ਹੋਵੇ

  • @GurdevSingh-xn4bv
    @GurdevSingh-xn4bv Před 14 dny +81

    ਤਰਨ ਤਾਰਨ ਸਾਰਾ ਭਾਈ ਅੰਮ੍ਰਿਤਪਾਲ ਸਿੰਘ ਨਾਲ ੲਏ

  • @HarbhajansinghBal-pc8fs
    @HarbhajansinghBal-pc8fs Před 13 dny +17

    ਅਮ੍ਰਿਤਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈਂ

  • @technicalabhi2605
    @technicalabhi2605 Před 14 dny +49

    ਰਾਜ ਬਿਨਾ ਨਾ ਧਰਮ ਚਲੇ ਹੈਂ,
    ਧਰਮ ਬਿਨਾ ਸਭ ਦਲੇ ਮਲੇ ਹੈਂ।

  • @gursharansingh3453
    @gursharansingh3453 Před 13 dny +37

    ਚੰਗ਼ਾ ਰਹੂ ਅਕਾਲੀ ਦਲ ਜੇ ਅਮਿਤ ਪਾਲ ਦੀ ਸਪੋਟ ਕਰਨ

  • @rajvirsingh8916
    @rajvirsingh8916 Před 14 dny +47

    ਲੋਕਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਇੱਕ ਹੋਰ ਹੀਰਾ ਸਿੰਘ ਨਾ ਗਵਾ ਬੈਠੀਓ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਾਈ ਸਾਹਿਬ ਜੀ ਦਾ ਸਾਥ ਦੇਣ ਦੀ ਲੋੜ ਹੈ ਲੋਕਾਂ ਨੇ ਸਿੱਧੂ ਮੂਸੈਆਲੇ ਸਾਥ ਦਿੱਤਾ ਹੁੰਦਾ ਤਾਂ ਪੰਜਾਬ ਦਾ ਸ਼ੇਰ ਅੱਜ ਲੋਕਾਂ ਵਿੱਚ ਹੁੰਦਾ ਸੋ ਸਾਨੂੰ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਹੋਂਦ ਦੀ ਚਿਨਤਾ ਕਰਦੇ ਨੇ

  • @navisharma3469
    @navisharma3469 Před 14 dny +51

    ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤਦੇ ਹਨ ਤਾਂ ਪੰਜਾਬ ਸਰਕਾਰ ਦੀ ਕੀ ਹਾਲਤ ਹੋਵੇਗੁ

    • @meharsingh426
      @meharsingh426 Před 12 dny +1

      ਅਜੇਹੀ ਨੌਬਤ ਨਹੀਂ ਆਏਗੀ ?

    • @prabhjeetsingh5519
      @prabhjeetsingh5519 Před 11 dny +1

      Fir bhagwante nu bhajjan nu rah ni labhna 😂

  • @KuldeepSingh-je9zm
    @KuldeepSingh-je9zm Před 14 dny +162

    ਭਾਈ ਅਮ੍ਰਿਤਪਾਲ ਨਾਲ ਸਾਰਾ ਪੰਜਾਬ ਹੈ❤

    • @gursharandeepkaur7124
      @gursharandeepkaur7124 Před 13 dny +6

      good job Bhullar sahib

    • @JagtarSingh-xi9ul
      @JagtarSingh-xi9ul Před 13 dny

      😊😊😊😊😊😊​@@gursharandeepkaur7124❤❤❤❤❤

    • @SardoolsinghKang
      @SardoolsinghKang Před 13 dny

      ਤੁਸੀਂ ਜ਼ਮਾਨਤ ਜ਼ਬਤ ਕਰਵਾ ਦੇਣੀ ਪੰਪ ਦੇਕੇ

    • @GurjitSingh-jh6us
      @GurjitSingh-jh6us Před 13 dny

      ​@@SardoolsinghKangtu apni jmant di gl karda. Amritpal singh jite ga

    • @sukhbeersingh8885
      @sukhbeersingh8885 Před 13 dny

      ​@@SardoolsinghKang nle teri bhen di koosi ni

  • @satvirbuttar1371
    @satvirbuttar1371 Před 13 dny +6

    ਬਹੁਤ ਚੰਗੀ ਖਬਰ👍🏼👍🏼

  • @gurjotbhinder6680
    @gurjotbhinder6680 Před 14 dny +160

    ਭਾਈ ਸਾਹਿਬ ਨੂੰ ਚੋਣ ਲੜਾਉ ਤੇ ਜਿਤਾਉ

    • @SukhdevSingh-ju1ie
      @SukhdevSingh-ju1ie Před 13 dny +1

      ਅਤੇ ਪੰਜਾਬ ਨੂੰ ਅੱਗ ਲਗਾਉ

    • @pamajawadha5325
      @pamajawadha5325 Před 13 dny +4

      @@SukhdevSingh-ju1ie bus karo kisa da put nu jail vicho bahar aun deo

    • @dhillonhub
      @dhillonhub Před 13 dny +4

      ​@@SukhdevSingh-ju1ie ੲੇ ਤੇਰੀ ਭੈਣ ਦੀ ਘੂਸੀ ਨੀ, ਜਿਹਦੇ ਅੰਦਰ ਅੱਗ ਲਗ ਜੂ

    • @GurjitSingh-jh6us
      @GurjitSingh-jh6us Před 13 dny

      ​@@SukhdevSingh-ju1ie Tu Punjab to bahir chal ja chawal admi

    • @sukhbeersingh8885
      @sukhbeersingh8885 Před 13 dny

      ​@@dhillonhubshi gl aa veere

  • @tajwrsingh5990
    @tajwrsingh5990 Před 14 dny +115

    ਨੌਜਵਾਨਾਂ ਨੂੰ ਨਵੀ ਸਪੋਟ ਮਿਲੂਗੀ
    ਜਿਤਾ ਦਿਓ ਭਾਈ ਅਮ੍ਰਿਤਪਾਲ ਸਿੰਘ ਨੂੰ 🙏🏻 ਖਡੂਰ ਸਾਹਿਬ ਵਾਲਿਓ

  • @Sacchaikiawaaz-lm9fx
    @Sacchaikiawaaz-lm9fx Před 14 dny +35

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ ❤

  • @gursharansingh3453
    @gursharansingh3453 Před 13 dny +13

    ਜਰੂਰ ਜਿੱਤਣਗੇ

  • @amarjitsinghsingh7817
    @amarjitsinghsingh7817 Před 14 dny +56

    ਅਸੀਂ ਉਹਨਾਂ ਦੇ ਨਾਲ ਆ ਸਾਰਾ ਹਲਕਾ ❤❤❤❤❤

    • @sidhu2529
      @sidhu2529 Před 13 dny +3

      Bai support kroo dbbh k

    • @nirmalghuman6077
      @nirmalghuman6077 Před 13 dny +3

      ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਚੋਣ ਲੜੇ ਸੀ,ਉਦੋਂ ਤੁਸੀਂ ਜੋ ਗਲਤੀ ਕੀਤੀ ਸੀ
      ਹੁਣ ਤੁਹਾਨੂੰ ਉਹ ਗਲਤੀ ਸੁਧਾਰਨ ਦਾ ਮੌਕਾ ਮਿਲਿਆ ਆ ਵੀਰਿਓ 🙏🙏🙏🙏

    • @soulofgod1721
      @soulofgod1721 Před 13 dny +1

      Very good 👍🏼

    • @soulofgod1721
      @soulofgod1721 Před 13 dny +2

      Khdoor sahib waloo hon sab tuhade hath aaa

  • @navdeepsukhi1846
    @navdeepsukhi1846 Před 14 dny +30

    ਸਿਮਰਨਜੀਤ ਸਿੰਘ ਮਾਨ 4 lakh 80 ਹਜਾਰ ਤੋਂ ਵੱਧ ਤੇ ਜਿੱਤੇ ਸੀ

  • @JaggaSingh-ry7wl
    @JaggaSingh-ry7wl Před 13 dny +5

    ਭਾਈ ਸਾਹਿਬ ਅੰਮ੍ਰਿਤ ਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈ ਔਰ ਜਿੱਤ ਯਕੀਨੀ ਪੱਕੀ ਹੈ ਜੀ

  • @paramjitsingh6295
    @paramjitsingh6295 Před 14 dny +45

    ਗੁੱਡ ਸਰ ਜੀ ❤❤❤❤❤

  • @JagjitSingh-uz4dv
    @JagjitSingh-uz4dv Před 14 dny +51

    ਬਹੁਤ ਵਧੀਆ ਫੈਸਲਾ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰਵਾਉਣ ਵਾਸਤੇ ਜ਼ਤਨ ਕਰਨਾ ਚਾਹੀਦਾ ਜਿਹੜੀ ਪਾਰਟੀ ਭਾਈ ਸਾਬ ਖਿਲਾਫ ਕਰੋ ਉਨਾਂ ਬਾਈ ਕਾਟ ਕਰਨਾ ਚਾਹੀਦਾ ਜਿਨਾਂ ਜ਼ਮੀਰ ਜਾਗਦੀ ਉਹ ਭਾਈ ਸਾਬ ਨਾਲ ਜਿਨ ਜ਼ਮੀਰ ਮੱਰ ਗਈ ਉਹ ਤੱਲਵੇ ਚੱਟ ਰਹੇ

  • @gurdeepjohal5788
    @gurdeepjohal5788 Před 13 dny +5

    ਬਹੁਤ ਹੀ ਵਧੀਆ ਫੈਸਲਾ ਕੀਤਾ ਹੈ। ❤❤❤❤

  • @jaisai2766
    @jaisai2766 Před 13 dny +9

    ਪਤਰਕਾਰ ਦੇ ਹੌਸਲੇ ਨੂੰਸਲਾਮ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦਾ ਤਰੀਕਾ ਹੈ

  • @narinderjitkaurkaur2244
    @narinderjitkaurkaur2244 Před 13 dny +19

    ਖੰਡੂਰ ਸਾਹਿਬ ਦੀ ਜਨਤਾ ਨੂੰ ਮੌਕਾ ਮਿਲ ਰਿਹਾ ਬੀਬੀ ਖਾਲੜਾ ਵੇਲੇ ਲੱਗੇ ਦਾਗ ਨੂੰ ਧੋਣ ਦਾ, ਕਿਰਪਾ ਕਰਕੇ ਵੋਟਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਇਓ 🙏🙏🙏

    • @tejinderkaur3766
      @tejinderkaur3766 Před 12 dny +1

      ਹੁਣ ਤਾਂ ਪੰਜਾਬ ਦੇ ਲੋਕ ਜਾਗਰੂਕ ਹੋ ਗੲਏ ਹਨ ਪੰਜਾਬ ਨੂੰ ਲੁੱਟ ਤੋਂ ਬਚਾਉਣ ਲਈ। ਭਾਈ ਸਾਹਿਬ ਜੀ
      ਜ਼ਰੁਰ ਹੀ ਬਹੁਤ ਼ਵੋਟਾਂ ਨਾਲ ਜਿੱਤ ਹਾਸਲ ਕਰਨਗੇ।

  • @user-gz4of9xy1q
    @user-gz4of9xy1q Před 14 dny +29

    ਬਹੁਤ ਬਹੁਤ ਖੁਸ਼ੀ ਆਉਣ ਾ ਪੈਣਾ ਪਜਾਬਬਚਾਉ

  • @jagjeetsingh8374
    @jagjeetsingh8374 Před 13 dny +5

    ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈਉੱਤਰਾਖੰਡ ਅਤੇ ਯੂਪੀ ਦੇ ਪੰਜਾਬੀ ਨਾਲ ਖੜੇ ਹਨਪੰਜਾਬ ਦੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟ ਪਾ ਕੇ ਜਿਤਾਇਆ ਜਾਏ

  • @SukhwinderSingh-wq5ip
    @SukhwinderSingh-wq5ip Před 13 dny +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @darbarasingh1704
    @darbarasingh1704 Před 13 dny +5

    ਅੰਮਿ੍ਤਪਾਲ ਤੇ, ਵਹਿਗੂਰੂ ਮੇਹਰ ਕਰੇ

  • @BalwinderSinghHardeep
    @BalwinderSinghHardeep Před 13 dny +7

    ਵਾਹਿਗੁਰੂ ਮੇਹਰ ਕਰਨ ਭਾਈ ਅਮ੍ਰੀਤਪਾਲ ਸਿੰਘ ਨੂੰ ਕਾਮਯਾਬ ਕਰਨ ।

  • @Kawaljitkawal8085
    @Kawaljitkawal8085 Před 14 dny +62

    ਅਮ੍ਰਿਤਪਾਲ ਜਿੰਦਾਬਾਦ

  • @chanchalsingh9938
    @chanchalsingh9938 Před 13 dny +4

    ਕਨੂੰਨ ਅਨੁਸਾਰ ਸਭ ਕੁਝ ਠੀਕ-ਠਾਕ ਹੌਣਾ ਚਾਹੀਦਾ
    ਕਨੂੰਨ ਕਨੂੰਨ ਹੈ ਜੀ ❤❤❤❤❤❤❤

  • @user-gz4of9xy1q
    @user-gz4of9xy1q Před 14 dny +43

    ਭਗਵੰਤ ਮਾਨਨੇ ਤਾਂ ਹੀ ਚਾਲ ਖੇਡੀ ਭਾਈ ਅਮਿਤਪਾਲ ਨੂ ਭਗਵੰਤ ਮਾਨ ਕੋਲ ਜੇਲ ਦਾ ਬਦਲਾ ਵੋਟ ਨਾ ਲਵੋ

  • @bahadursingh504
    @bahadursingh504 Před 14 dny +24

    ਭਗਵੰਤ ਮਾਨ ਨੇ ਪੈਰ ਪੈਰ ਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ।

  • @bachittarsingh6714
    @bachittarsingh6714 Před 14 dny +18

    ਗਲ ਰਹੀ ਸੰਵਿਧਾਨ ਤੇ ਓਹ ਇਕ procedure hai ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੀ

  • @SheenamKaur-or2my
    @SheenamKaur-or2my Před 13 dny +9

    ਭਾਈ ਅਮ੍ਰਿਤ ਪਾਲ ਸਿੰਘ ਨੂੰ ਚੌਣ ਲੜਨੀ ਚਾਹੀਦੀ ਹੈ

  • @gurdeepjohal5788
    @gurdeepjohal5788 Před 13 dny +4

    ਸਾਰੀਆਂ ਹੀ ਪਾਰਟੀਆਂ ਨੂੰ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ।

  • @TalwinderSandhu-vh7wj
    @TalwinderSandhu-vh7wj Před 13 dny +3

    ਬਹੁਤ ਖੂਬ ਭੁੱਲਰ ਸਾਬ 🙏

  • @kaurjass2869
    @kaurjass2869 Před 13 dny +6

    ਹਾਂਜੀ ਭਾਜੀ ਅੰਮ੍ਰਿਤ ਪਾਲ ਨੂੰ ਚੋਣ ਲੜਨੀ ਚਾਹੀਦੀ ਜਿਹੜੀ ਗੱਲ ਕਰਨ ਰਹੇ ਤੁਸੀਂ ਸਹੀ ਆ

  • @MandeepSingh-ep5be
    @MandeepSingh-ep5be Před 13 dny +7

    ਸਿਰਫ਼ ਸਿਮਰਨਜੀਤ ਸਿੰਘ ਮਾਨ ਹੀ ਆਪਣੇ ਸਟੈਂਡ ਤੇ ਰਹੇ ਹਨ, ਬਾਕੀ ਤੇ ਦਲਬਦਲੂ ਕਦੀ ਕਿਸੇ ਪਾਰਟੀ ਵਿਚ ਕਦੀ ਕਿਸੇ ਪਾਰਟੀ ਵਿਚ, ਬਾਕੀ ਕੋਮ ਦੀ ਗੱਲ ਵੀ ਕਰਦੇ ਰਹੇ ਹਨ।

  • @KulwantGoldy
    @KulwantGoldy Před 13 dny +6

    Waheguru ji sikh kom da babr ser bhai Amrit pal ji Punjab bachao bhai amrit pal nu jitao ji 🙏🙏

  • @rajbirsingh7539
    @rajbirsingh7539 Před 14 dny +27

    ਜਾਣਦੇ ਹਾਂ ਖਡੂਰ ਸਾਹਿਬ ਵਾਲਿਆਂ ਨੂੰ! ਇਨ੍ਹਾਂ ਬੀਬੀ ਖਾਲੜਾ ਨੂੰ ਵੀ ਹਰਵਾ ਦਿੱਤਾ ਸੀ ਤੇ ਇਕ ਸ਼ਰਾਬ ਵਪਾਰੀ ਨੂੰ ਜਿਤਵਾ ਦਿੱਤਾ ਸੀ

    • @kaptanmusicsystemramanmand6921
      @kaptanmusicsystemramanmand6921 Před 14 dny +4

      ਸੱਚ ਲਿਖ ਦਿੱਤਾ ਤੁਸੀ ਜੀ। ਪਰ। ਸੱਚ ਆ ਕੌੜਾ ਹਾ ਰਾਜ ਜੀ। ਪਰ ਜੈ ਹੁਣ ਵੀ ਆਵੇ ਹੋਇਆ ਤਾਂ ਸਮਜੋ ਆਪਾ ਗੁਰੂ ਨਾਨਕ ਜੀ ਦੇ ਨਾਲ ਨਹੀਂ ਖੜ੍ਹ ਰਹੇ। ਮਤਲਬ ਆਪਾ ਦੋਸ਼ੀ ਆ ਆਪਣੇ ਮਾੜੇ ਦਿਨਾਂ ਲਈ ਤੇ ਆਪਣੇ ਜਲੀਲ ਲਈ। 😢

    • @bonypalasour761
      @bonypalasour761 Před 14 dny +5

      ਸਹੀ ਗੱਲ ਆ ਵੀਰ, ਮੈਂ ਵੀ ਖਡੂਰ ਸਾਹਿਬ ਹਲਕੇ ਤੋਂ ਹਾਂ, ਅਸੀਂ ਓਸ ਸਮੇਂ ਵੀ ਬੀਬੀ ਖਾਲੜਾ ਜੀ ਨੂੰ ਵੋਟ ਪਾਈ ਸੀ, ਤੇ ਇਸ ਵਾਰ ਭਾਈ ਸਾਬ ਦਾ ਸਾਥ ਵੀ ਦੇਵਾਂਗੇ ।ਬਾਕੀ ਵਾਹਿਗੁਰੂ ਦੇ ਹੱਥ।

    • @pamajawadha5325
      @pamajawadha5325 Před 13 dny +1

      Khdur sahib wala nu hun eh klank la dena chida bhi amritpal singh ji nu vote pavo

  • @MandeepKaur-vy7cb
    @MandeepKaur-vy7cb Před 13 dny +4

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਬਿਲਕੁਲ ਸਹੀ ਹੈ

  • @jodhsingh9078
    @jodhsingh9078 Před 14 dny +20

    ਅਜਾਦ ਅਜਾਦ ਅਜਾਦ ਅਜਾਦ ਅਜਾਦ ਅਜਾਦ ਅਜਾਦ ਅਜਾਦ ਅਜਾਦ ਅਜਾਦ 🙏🙏🙏🙏🙏🙏🙏🙏🙏🙏

  • @ManpreetSingh-lk7db
    @ManpreetSingh-lk7db Před 14 dny +18

    Bhai amritpal Khalsa zindabad 🙏
    From haryana

  • @satgursingh2576
    @satgursingh2576 Před 14 dny +14

    Amriiitpal jindabad

  • @Sacchaikiawaaz-lm9fx
    @Sacchaikiawaaz-lm9fx Před 14 dny +12

    Full support Bhai amritPal Singh khalsa ji ❤

  • @waheguruji55
    @waheguruji55 Před 13 dny +8

    ਵਹਿਗੁਰੂ ਜੀ ਕਿਰਪਾਂ ਕਰਨਗੇ 🙏🏽🙏🏽

  • @bachittarsingh6714
    @bachittarsingh6714 Před 14 dny +23

    ਜੇ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ ਤੇ ਪਿੰਡ ਖੱਖ ਦੀਆ ਸਾਰੀਆ ਵੋਟਾਂ ਹਲਕਾ ਖਾਡੂਰ ਸਹਿਬ ਨੂੰ ਹੀ ਪਾਵਾ ਜੀ

    • @sonukhakh2734
      @sonukhakh2734 Před 11 dny

      ਹਾਜੀ ਪੂਰਾ ਜੋਰ ਲਾਵਾਂਗੇ 🙏🏻🙏🏻🙏🏻🙏🏻🙏🏻🙏🏻🙏🏻

  • @harmanpreet588
    @harmanpreet588 Před 14 dny +18

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @nagraify
    @nagraify Před 14 dny +18

    Support amritpal singh

  • @kiratsingh8044
    @kiratsingh8044 Před 13 dny +2

    ਬਾਈ ਅਸੀਂ ਤਾਂ ਪਟਿਆਲਾ ਤੋ ਆ ਕੇ ਜਾਅਲੀ ਵੋਟਾਂ ਵੀ ਪਾਂ ਦਾ ਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੁੰ ❤

  • @RajbirSingh-lq6dn
    @RajbirSingh-lq6dn Před 14 dny +16

    Bhai amritpal singh jaroor jituga khoodar sahib lok sabha chon 🙏🙏🙏🙏WMK

  • @Sacchaikiawaaz-lm9fx
    @Sacchaikiawaaz-lm9fx Před 14 dny +26

    ਸਾਰਾ ਪੰਜਾਬ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਹੋਣਾ ਦੇ ਨਾਲ ਹਨ

  • @manjitkaur5642
    @manjitkaur5642 Před 14 dny +14

    Wahe guru ji

  • @user-zn7jx9fo7k
    @user-zn7jx9fo7k Před 14 dny +10

    Amritpal Singh zindabaad

  • @user-gz4of9xy1q
    @user-gz4of9xy1q Před 14 dny +14

    ਬਾਬਾ ਜੀ ਸੱਚ ਹੋ ਜਾਏ

  • @GurdeepSingh-kg8gh
    @GurdeepSingh-kg8gh Před 14 dny +12

    bhai amritpaal singh ji khalsa zindabaad tapad rool do baki sariyaan partiyaan de waheguru mehar karn

  • @nishansharma4460
    @nishansharma4460 Před 14 dny +8

    Amritpal zindabaad

  • @luckysingh-po1gh
    @luckysingh-po1gh Před 14 dny +12

    Waheguru ji 🙏🌹
    Shiromani akali dal Amritsar jindabad 🙏🌹

  • @v.s.r3865
    @v.s.r3865 Před 14 dny +9

    ਬਹੁਤ ਚੰਗਾ ਕਦਮ ਹੈ

  • @navisharma3469
    @navisharma3469 Před 14 dny +15

    ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ,ਇਸ ਵਾਰ ਹਲਕਾ ਖਡੂਰ ਸਾਹਿਬ ਨਵਾਂ ਹੀ ਰੰਗਲਾ ਪੰਜਾਬ ਬਣਾਏਗਾ

  • @bahadursingh504
    @bahadursingh504 Před 14 dny +15

    ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਦੀ ਰੱਖਿਆ ਆਪ ਕਰਨਗੇ। ਸਾਰੇ ਸਿੱਖ ਗੁਰੂ ਅੱਗੇ ਹਰ ਵੇਲੇ ਅਰਦਾਸ ਕਰਦੇ ਹਨ। ਭਾਈ ਅਮ੍ਰਿਤਪਾਲ ਸਿੰਘ ਜੀ ਜਰੂਰ ਜਿੱਤ ਪ੍ਰਾਪਤ ਕਰਨ ਗੇ।

  • @sarabjitSingh-vd2lz
    @sarabjitSingh-vd2lz Před 14 dny +10

    ਪੱਤਰ ਕਾਰ ਜੀ ਭਗਵੰਤ ਮਾਨ ਨੇ ਮਾਰਕਫੈੱਡ ਦਾ ਘੁਟਾਲਾ ਕਰ ਦਿਤਾ ਹੈ।

  • @user-ve1uy8hs9k
    @user-ve1uy8hs9k Před 13 dny +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਸਪੋਰਟ ਕਰੋ ਜੀ

  • @mrsandhusaab5533
    @mrsandhusaab5533 Před 14 dny +6

    Sara punjab bhai saab ji nal

  • @hardipsingh4738
    @hardipsingh4738 Před 14 dny +12

    Thanks jagtar singh g for this good news

  • @vishavdeepsingh3918
    @vishavdeepsingh3918 Před 14 dny +11

    Good vichar ❤❤

  • @Gurpreetsingh-ln9xu
    @Gurpreetsingh-ln9xu Před 14 dny +7

    Amritpal singh zindabad

  • @kulsidhu9869
    @kulsidhu9869 Před 14 dny +14

    Good 👍

  • @jagjotsingh9766
    @jagjotsingh9766 Před 14 dny +14

    Waheguru ji Mehar karan Jettan ge Bhai sahib 100%

  • @RanjitSingh-mf2sv
    @RanjitSingh-mf2sv Před 14 dny +5

    Amritpalveri nic❤🙏🙏🙏🙏🙏🙏🙏🙏🙏🙏🙏🏻🙏🏻🙏🏻

  • @user-eb7wo5fm5q
    @user-eb7wo5fm5q Před 14 dny +20

    ABC PUNJAB chenal very good job

  • @gillsimran7042
    @gillsimran7042 Před 14 dny +9

    Good amritpal

  • @aulakh9276
    @aulakh9276 Před 13 dny +4

    ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ 🙏 ਬੇਨਤੀ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖੜ੍ਹੇ ਹੋਣ ਤਾ ਉਹਨਾਂ ਨੂੰ ਵੱਡੇ ਬਹੁਮਤ ਨਾਲ ਜਿਤਾਉਣਾ ਚਾਹੀਦਾ ਏ🙏🙏

  • @sidhu2529
    @sidhu2529 Před 14 dny +17

    Full support bhai sahib nu dil khush ho gyaaa

  • @AmarjitSingj-qm6dh
    @AmarjitSingj-qm6dh Před 14 dny +13

    ਅਕਾਲੀ ਦਲ ਨੂੰ ਭਾਈ ਅੰਮ੍ਰਿਤਪਾਲ ਸੀਟ ਛੱਡ ਦੇਣੀ ਚਾਹੀਦੀ

  • @armangill8813
    @armangill8813 Před 13 dny +9

    , ਅਮਿ੍ਤਪਾਲ ਜ਼ਿੰਦਾਬਾਦ ❤️❤️❤️❤️

  • @JagseerSingh-mq2cr
    @JagseerSingh-mq2cr Před 14 dny +19

    Sat Sri akal sir ji ❤

  • @ashusingh2461
    @ashusingh2461 Před 14 dny +21

    Very good 👍

  • @ManpreetSingh-po8ox
    @ManpreetSingh-po8ox Před 14 dny +4

    Good

  • @Singh-dj7qp
    @Singh-dj7qp Před 14 dny +6

    Waheguru ji 🙏🏻

  • @user-vp7hr7tk5w
    @user-vp7hr7tk5w Před 14 dny +4

    Very good design bhai saab zindabaad

  • @ranjitsingh1980
    @ranjitsingh1980 Před 14 dny +35

    Bhai Amritpal Singh Khalsa jindabad

  • @SinghBh-mu8wv
    @SinghBh-mu8wv Před 14 dny +3

    ਭਗਵੰਤ ਬਾਈ ਸੰਗਰੂਰ ਤੋਂ ਬੋਲ ਰਿਹਾ ਦੱਲਾ ਨਾ ਬਣ ਇਨਸਾਫ ਦੇ ਪੰਜਾਬ ਪੰਥ ਗ੍ਰੰਥ ਨੂੰ