Punjabi News Today । 08 May 2024 | Top News | Big News | ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Sdílet
Vložit
  • čas přidán 7. 05. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 37

  • @user-pn1cs2os9m
    @user-pn1cs2os9m Před 21 dnem +2

    Aap parti is jinda bad man is very grate

  • @Kulwantsingh-ks5ss
    @Kulwantsingh-ks5ss Před 21 dnem

    ਜਥੇਦਾਰ ਹਰਨਾਮ ਸਿੱਘ ਮੁੱਖੀ ਦਮਦਮੀ ਟਕਸਾਲ ਦਾ ਬਿਆਨ ਕਿ ਹਰ ਸਿੱਖ ਜੋੜਾ ਪੰਜ ਬੱਚੇ ਪੈਦਾ ਕਰੇ ਬਿੱਲਕੁੱਲ ਸਹੀ ਹੈ ਜੀ ਇਸ ਵਿੱਚ ਕਿਸੇ ਨੂੰ ਦਖਲ ਦੇਣ ਦੀ ਲੋੜ ਨਹੀ ਇਹ ਸਿੱਖਾ ਦਾ ਆਪਣਾ ਘਰੇਲੂ ਮਸਲਾ ਹੈ ਜੀ

  • @RandhirSingh-jp3ft
    @RandhirSingh-jp3ft Před 21 dnem +1

    ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ੭੫ਸਾਲ ਹੋ ਗਏ ਇਸ ਦੇਸ਼ ਵਿੱਚ ਆਜ਼ਾਦੀ ਮਿਲੀ ਨੂੰ।ਪੰਜਾਹ ਸਾਲ ਕਾਂਗਰਸ ਨੇ ਅਤੇ ਪੰਚੀ ਸਾਲ ਅਕਾਲੀਆਂ ਨੇ ਰਾਜ ਕੀਤਾ ਪੰਜਾਬ ਵਿੱਚ। ਹਰੀਜਨ ਬਿਰਾਦਰੀ ਨੂੰ ਘਰ ਦੀ ਬਿਜਲੀ ਬਿੱਲਾਂ ਤੋਂ ਅਤੇ ਸਰਦੇ ਪੁੱਜਦੇ ਕਿਸਾਨਾਂ ਨੂੰ ਦੋ ਦੋ ਤਿੰਨ ਤਿੰਨ ਮੋਟਰਾਂ ਦੇ ਬਿੱਲ ਮੁਆਫ। ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਸਿਰਫ ਨਾਂਮ ਦੇ ਸਵਰਨ ਜਾਤੀਆਂ ਦੇ ਲੋਕਾਂ ਨੂੰ ਦੋਹਾਂ ਪਾਸਿਆਂ ਤੋਂ ਹੀ ਵਾਂਝੇ ਰੱਖਿਆ ਗਿਆ।
    ੭੫ਸਾਲ ਬਾਦ ਅਗਰ ਕਿਸੇ ਪਾਰਟੀ ਨੂੰ ਇਸ ਮੱਧਮ ਵਰਗ ਦੀ ਯਾਦ ਆਈ ਤਾਂ ਉਹ ਹਨ ਪੰਜਾਬ ਦੀ ਸ਼ਾਨ ਸ੍ਰ: ਭਗਵੰਤ ਸਿੰਘ ਮਾਨ। ਅਕਾਲੀਆਂ ਅਤੇ ਕਾਂਗਰਸੀਆਂ ਨੇ ਤਾਂ ਆਪਣੇ ਢਿੱਡ ਭਰੇ। ਉਹ ਵੀ ਸਭ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਕੁਟ ਕੁਟ ਕੇ ਲੁਟਿਆ। ਹਰਾਮ ਦੀ ਕਮਾਈ ਨਾਲ ਬਾਦਲਾ ਨੇ ਹਜ਼ਾਰਾਂ ਏਕੜ ਜ਼ਮੀਨ ਹਰਿਆਣਾ ਦੇ ਬਾਲਾਸਰ ਵਿਚ ਖਰੀਦੀ। ਅਤੇ ਕਾਂਗਰਸੀਆਂ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਵਿੱਚ ਹਰਾਮ ਦੀ ਕਮਾਈ ਨਾਲ ਹਜ਼ਾਰਾਂ ਏਕੜ ਜ਼ਮੀਨ ਖਰੀਦੀ।
    ਅੱਜ ਮੇਰੀ ਉਮਰ ਸੱਠ ਸਾਲ ਦੇ ਕਰੀਬ ਹੈ। ਮੈਂ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਬਹੁਤ ਨੇੜਿਉਂ ਵਾਚਿਆ ਹੈ। ਭਾਵੇਂ ਅਕਾਲੀਆਂ ਭਾਵੇਂ ਕਾਂਗਰਸੀਆਂ ਇਹ ਦੋਵੇਂ ਅੰਗਰੇਜਾ ਦੇ ਟੀਕੇ ਤੋਂ ਤਿਆਰ ਹਰਾਮ ਦਾ ਬੀਜ਼ ਹੈ। ਭਗਵੰਤ ਸਿੰਘ ਮਾਨ ਇੱਕ ਇਮਾਨਦਾਰ,ਸੱਚਾ ਸੁੱਚਾ ਅਤੇ ਨੇਕ ਇਨਸਾਨ ਹੈ। ਅਕਾਲੀਆਂ ਨੇ ਅਤੇ ਕਾਂਗਰਸੀਆਂ ਨੇ ਮਾਨ ਖਿਲਾਫ ਸ਼ਰਾਬੀ ਹੋਣ ਦਾ ਦੋਸ਼ ਲਾਇਆ ਹੈ। ਸ਼ਰਾਬ ਕੌਣ ਨਹੀਂ ਪੀਂਦਾ। ਅਕਾਲੀ ਤਾਂ ਗਾਤਰੇ ਪਾ ਕੇ ਵੀ ਹਰ ਰੋਜ਼ ਸ਼ਾਮ ਨੂੰ ਆਪਣੇ ਘਰਾਂ ਵਿੱਚ ਬੋਤਲ ਖੋਲ੍ਹ ਕੇ ਬੈਠੇ ਹੁੰਦੇ ਹਨ। ਮਜੀਠੀਆ ਸਮੇਤ ਸਾਰੇ ਲੀਡਰਾਂ ਦੇ ਡੋਪ ਟੈਸਟ ਕਰਵਾਉ ਪੰਚਾਨਵੇ ਫੀਸਦੀ ਨੇਤਾ ਅਮਲੀ ਨਿਕਲਣਗੇ। ਮੇਰੀ ਮੇਰੀਆਂ ਗੱਲਾਂ ਨੂੰ ਠੰਡੇ ਦਿਮਾਗ ਨਾਲ ਬੈਠ ਕੇ ਗ਼ੌਰ ਕਰਨ ਦੀ ਲੋੜ ਹੈ। ਬਾਕੀ ਆਪ ਜੀ ਦੀ ਮਰਜ਼ੀ। ਸਿਆਣੇਂ ਬਣੋਂ ਨਾ ਕੇ ਲਾਈ ਲੱਗ।

  • @harjinderbhuchi5764
    @harjinderbhuchi5764 Před 21 dnem +5

    ਘਰ ਬੈਠ ਜਾੳ ਬਾਦਲ ਸਾਹਿਬ ਜੀ

  • @user-sc3ds6bd2d
    @user-sc3ds6bd2d Před 21 dnem +2

    Good cm Maan Saab

  • @baloursingh4851
    @baloursingh4851 Před 21 dnem +3

    Majtha sir hun kush ne vati da

  • @KaurLove-ky7oe
    @KaurLove-ky7oe Před 21 dnem +1

    Waheguru ji Kahala ji

  • @SukhdevSingh-yo2rb
    @SukhdevSingh-yo2rb Před 21 dnem +1

    ਭੰਗਵੰਤ ਮਾਨ ਤੇ ਸਾਨੂੰ ਭਰੋਸਾ ਬਣਿਆ ਸੀ ਪਰ ਇਹ ਵੀ ਬਦਲ ਗਿਆ ਹੈ ਮੈ ਖਿਲਾਫ ਹਾਂ ਦਾਰੂ ਪੀਣ ਵਾਲੇ ਦਾ ਭਰੋਸਾ ਨਹੀ ਕੀਤਾ ਜਾ ਸਕਦਾ

  • @user-db2cn8en1e
    @user-db2cn8en1e Před 21 dnem +1

    ਮੋਦੀ ਤੇ ਕੈਪਟਨ ਜਿਮੇਵਾਰ ਨੇ ਇਹਨਾ ਤੇ ਕਾਰਵਾਈ, ਹੋਣੀ ਚਾਹੀਦੀ ਹੈ ਫਾਸੀ ਹੋਵੇ ਟੀਕਾ ਗੱਲਤ ਹੈ ਲੋਕਾ ਨੂੰ ਪਤਾ ਸੀ

  • @user-db2cn8en1e
    @user-db2cn8en1e Před 21 dnem +1

    ਤੋਤਲੀ ਦੀ ਗੱਲ ਚੌ ਦੱਮ ਨਹੀ ਗੱਪ ਨੇ

  • @sewasingh5142
    @sewasingh5142 Před 21 dnem +4

    ਵਾਹਿਗੁਰੂ ਜੀ 🙏🙏👌👌👌👌👌❤️❤️❤️❤️

    • @sewasingh5142
      @sewasingh5142 Před 21 dnem

      🙏🙏👌👌👌👌👌👌👌👌❤️❤️❤️❤️❤️👍

  • @avtarsingh896
    @avtarsingh896 Před 21 dnem +6

    ਰਾਜ ਕਰੇਗਾ ਖਾਲਸਾ

  • @SukhwinderSingh-of1sl
    @SukhwinderSingh-of1sl Před 21 dnem +8

    ਭੈਣ ਜੀ ਬਹੁਤ ਦਿਨ ਬਾਅਦ ਦਰਸ਼ਨ ਹੋਏ ਜੀ ਕਿਥੇ ਚਲੇ ਗਏ ਸੀ

  • @user-hn5wb1tv4m
    @user-hn5wb1tv4m Před 21 dnem +4

    ਅਕਾਲੀ ਦਲ਼ ਦੇ ਡਾਊਨ ਦਾ ਮੇਨ ਜੁਮੇਵਾਰ ਸੁਖਬੀਰ ਜਿਥੇ ਮਰਜੀ ਬਹਸ ਕਰਲੋ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @user-hn5wb1tv4m
    @user-hn5wb1tv4m Před 21 dnem +2

    ਬਿਆਨ ਦਾ ਮਤਲਬ ਮੋਦੀ ਹਾਰ ਰਿਹਾ ਮਾਂਗਟ

  • @PartapSingh-ge4hf
    @PartapSingh-ge4hf Před 21 dnem +1

    Waheguru ji

  • @omkardeol8189
    @omkardeol8189 Před 21 dnem

    Harhar kore very good job 👍

  • @gurcharanbhamra9852
    @gurcharanbhamra9852 Před 21 dnem

    Waheguru ji 🌹🌹

  • @user-dq4jk9jq4g
    @user-dq4jk9jq4g Před 21 dnem

    Their all the subsidies and other facilities should be suspended forthwith, there should be no relaxation

  • @amarjitdangian120
    @amarjitdangian120 Před 21 dnem

    Very good👍🙏

  • @surjitsinghsajni
    @surjitsinghsajni Před 21 dnem

    🙏🙏♥️

  • @tarlochandas-nn4qi
    @tarlochandas-nn4qi Před 21 dnem

    एक्स

  • @GurmeetSingh-kz7nc
    @GurmeetSingh-kz7nc Před 21 dnem +1

    Gs

  • @HarkeshSingh-br7ld
    @HarkeshSingh-br7ld Před 21 dnem

    Beta jee SSA to the all staff of
    The khals tv

  • @user-hn5wb1tv4m
    @user-hn5wb1tv4m Před 21 dnem +1

    ਸੁਖਬੀਰ ਸਿੰਘ ਬਾਦਲ ਨੇ ਨਰਸਾਂ ਨੂੰ ਡਲਿਵਰੀ ਕਰਨ ਤੋ ਰੋਕ ਕੇ ਬੇਰੁਜਗਾਰੀ ਵਧਾਈ ਜਦ ਕਿ ਯੂਨੀਵਰਸਿਟੀ ਆਗਿਆ ਦੇਂਦੀ ਹੈ ਉਸੇ ਸਮੇਂ ਦਾ ਮੇਰਾ ਪੱਤਰ ਵੀ ਦਫ਼ਤਰ ਅਕਾਲੀ ਦਲ਼ ਦੇ ਦਫ਼ਤਰ ਵਿਚ ਪਿਆ ਮਿਤੀਆਂ ਚੈਕ ਕਰਲੋ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @SarbjeetKaur-hh6wm
    @SarbjeetKaur-hh6wm Před 21 dnem +1

    Akali dal da beda gark tusi kita
    Badal de tabbar ne kita.
    Nishe da vappar punjab ch tusi challu kita.
    Guru granth sahib ji di beadbabi tusi karvi. Sikha te goli tusi chalvi.
    State tansport da beda tusi gark kita.
    Punjab transport da beda tusi gark kita.
    Jungstar nu nashedi tusi Banya.
    Guru sahib di golk tusi lutti.
    Lutde aa rakhe ho.
    Akali dal sikha di party hai , badal tabbar ne hijacked kiti akali dal.
    Punjab nu lut ke 7 star hotel khole.
    Sukha Amli kidha Pathak hai.
    Tusi Akal takhat sahib nu ni mande, derewad nu challu tusi ni kita????

  • @VickySidhu-cv7ds
    @VickySidhu-cv7ds Před 21 dnem

    N

  • @manjotbains3123
    @manjotbains3123 Před 21 dnem +1

    Bhakwant mann jindabadd 🥃🍾🚫🚫🚫

  • @harjitsinghjheetajheeta4415

    Modi tay Modi bhagat nu wapas aey Kovoshelad lgao

    • @user-dq4jk9jq4g
      @user-dq4jk9jq4g Před 21 dnem

      Bahut lokan nu lagya eh vaccine d injection but kise di death ja koi side effect nahi hoya

    • @user-dq4jk9jq4g
      @user-dq4jk9jq4g Před 21 dnem

      Ehna ne punjab da beda garak kr dena 20 number te down ho jana

  • @balkarsingh9325
    @balkarsingh9325 Před 21 dnem +1

    Modi nu jail kioun n krde😂😂

  • @pritamsingh5049
    @pritamsingh5049 Před 21 dnem +1

    ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਸੀਂ ਠੀਕ ਹੋ ਜੀ❤❤

  • @sukhwindersaini9930
    @sukhwindersaini9930 Před 21 dnem

    Waheguru ji