ਅੰਮ੍ਰਿਤਪਾਲ ਦੇ ਫੈਸਲੇ ਨਾਲ ਫਸ ਗਿਆ ਅਕਾਲੀ ਦਲ ! ਮੱਚਿਆ ਹੜਕੰਪ ਪੰਜਾਬ ਪਾਲੇਟਿਕਸ 'ਚ… Punjab Television

Sdílet
Vložit
  • čas přidán 25. 04. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 494

  • @harbhajanjandiala8724
    @harbhajanjandiala8724 Před 12 dny +7

    ਭਾਈ ਅਮਿ੍ਤਪਾਲ ਸਿੰਘ ਨੂੰ ਜਿਤਾਉ ਪੰਜਾਬ ਬਚਾਉ

  • @SukhdevSingh-tm9qg
    @SukhdevSingh-tm9qg Před 12 dny +33

    ਦਾਤੀ ਨੂੰ ਇਕ ਬੰਨੇ ਦੰਦੇ ਪੱਤਰਕਾਰਾ ਨੂੰ ਦੋਵੇ ਬੰਨੇ ਹੁੰਦੇ

    • @RanjitSingh-nf3wz
      @RanjitSingh-nf3wz Před 11 dny

      ਨਹੀਂ ਨਹੀਂ ਪੱਤਰਕਾਰਾਂ ਦੇ 6 ਬੰਨੇ ਹੁੰਦੇ ਹਨ

    • @SukhrajSingh-in2md
      @SukhrajSingh-in2md Před 11 dny

      Eh dono anti sikh and anti hindu patrakar .or pro muslim

  • @ranjitsingh1045
    @ranjitsingh1045 Před 12 dny +16

    ਜਗਤਾਰ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬਹੁਤ ਘਟੀਆ ਸੋਚ ਰੱਖਦਾ
    ਡੋਗਰਾ ਨਸਲ

    • @inderjitsingh1912
      @inderjitsingh1912 Před 8 dny +1

      ਹੋ ਸਕਦਾ ਡੋਗਰੇ ਦੀ ਸੱਟ ਹੀ ਹੋਵੇਗਾ

  • @SukhjinderSingh-wu6sc
    @SukhjinderSingh-wu6sc Před 12 dny +9

    ਅੱਜ ਤਾਂ ਪੰਜਾਬ ਟੈਲੀਵਿਜ਼ਨ ਵਾਲਿਆਂ ਨੂੰ ਵੀ
    ਵਾਹਵਾ " ਹਾਰ " ਪੈ ਗਏ ਕਮੈਂਟਸ ਵਿਚ। ਰੰਧਾਵਾ ਜੀ ਦਾ ਭਾਜਪਾ ਪ੍ਰਤੀ ਹੇਜ ਤਾਂ ਪਹਿਲਾਂ
    ਵੀ ਸਿਰ ਚੜ੍ਹ ਬੋਲਦਾ ਰਿਹਾ ਪਰ ਅੱਜ ਦੀ ਬਹਿਸ ਕੇਵਲ ਜ਼ਹਿਰ ਉਗਲਣ ਵਾਲੀ ਸੀ । ਕਦੇ ਨਸ਼ੇ ਦੇ ਮੁੱਦੇ, electrol bond , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ
    ਦੇ ਮੁੱਦੇ , ਕੋਟਕਪੂਰਾ , ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ , ਪੰਜਾਬ ਵਿੱਚ ਕਨੂੰਨ ਅਵਸਥਾ ਆਦਿ ਮੁੱਦਿਆਂ ਤੇ ਗੱਲ ਕਰਨ ਦੀ ਵੀ ਜੁਅਰਤ ਕਰਿਆ ਕਰੋ । ਜੇਕਰ ਲੋਕ ਰਾਜਨੀਤਕ ਪਾਰਟੀਆਂ ਨੂੰ ਦੇਖਦੇ ਹਨ ਤਾਂ ਤੁਹਾਡੇ ਵਰਗੇ ਪੱਤਰਕਾਰਾਂ ਦੀਆਂ ਚਲਾਕੀਆਂ ਵੀ ਦੇਖਦੇ ਹਨ । ਬਾਕੀ ਤੁਸੀਂ ਬਹੁਤ ਸਿਆਣੇ ਹੋ , ਤੋਰੀ ਫੁਲਕਾ ਤਾਂ ਸਭ ਨੇ ਚਲਾਉਣਾ ।

  • @BaljitSingh-em5ee
    @BaljitSingh-em5ee Před 12 dny +43

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿੰਦਾਬਾਦ, ਆਪਣੀ ਜਾਨ ਦੇ ਕੇ ਲੋਕਾਂ ਦੇ ਪੁੱਤ ਬਚਾਏ

  • @GurjeetSingh-hk8nu
    @GurjeetSingh-hk8nu Před 12 dny +28

    ਅਸੀਂ ਖੰਡੂਰ ਸਾਹਿਬ ਦੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਸਿੱਖ ਕੌਮ ਖਾਲਸਾ ਪੰਥ ਨੂੰ ਬਚਾਉ ਤੁਹਾਡੇ ਹਲਕੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਇਲੱਕੈਸਨ ਲੜਦੇ ਹਨ ਤਾਂ ਸਾਥ ਦਿਉ ਅੱਗੇ ਵੀ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਵਿੱਚੋਂ ਛੁਡਾਇਆ ਸੀ ਹੁਣ ਵੀ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਜਤਾਇਆ ਜਾਵੇ

  • @harsimratsingh8766
    @harsimratsingh8766 Před 12 dny +11

    ਦਿੱਲੀ ਦੇ ਹੱਥ ਠੋਕਿਆ ਨੂੰ ਮੂੰਹ ਤੋੜ ਜਵਾਬ ਦੇਣ ਖਡੂਰ ਸਾਹਿਬ ਵਾਲੇ

  • @user-rh6dc9if6z
    @user-rh6dc9if6z Před 12 dny +26

    ਮੈ ਅਮ੍ਰਿਤਪਾਲ ਠੂੰ ਸਪੋਰਟ ।

  • @bpunjab7965
    @bpunjab7965 Před 12 dny +13

    ਪੂਹਲੇ ਨਿਹੰਗ ਦੇ ਪਿਓ ਦੇ ਭੋਗ ਤੇ ਉਸ ਸਮੇਂ ਇੱਕ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਨਿੱਜੀ ਤੌਰ ਤੇ ਗਿਆ ਸੀ ਪਰ ਹੁਣ ਵੀ ਉਹ ਗੁਰਸਿੱਖ ਨੌਜਵਾਨਾਂ ਦੇ ਖ਼ਿਲਾਫ਼ ਹੈ

  • @RajinderSingh-bp4br
    @RajinderSingh-bp4br Před 12 dny +10

    ਬੰਦੀ ਸਿੱਖਾਂ ਨੂੰ ਬਾਦਲਾਂ ਨੇ ਬੰਦੀ ਬਣਾ ਕੇ ਰੱਖਣ ਲਈ ਹੀ ਕੰਮ ਕੀਤਾ ਬਾਹਰ ਕਢਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ।

  • @gurmeetsidhu6204
    @gurmeetsidhu6204 Před 12 dny +17

    ਕੀ ਪੱਤਰਕਾਰ ਦੀ ਕਹੀ ਗੱਲ ਹੀ ਸੱਚੀ ਹੁੰਦੀ ਆ , ਲਗਦਾ ਪੱਤਰਕਾਰਾਂ ਨੂੰ ਵੀ ਕਿਸੇ ਦੇ ਖਿਲਾਫ਼ ਬੋਲਣ ਦੀ ਟਰੇਨਿੰਗ ਦਿੱਤੀ ਗਈ ਹੋਵੇ

    • @bpunjab7965
      @bpunjab7965 Před 12 dny +4

      ਬਹੁਤੇ ਤਾਂ ਵਿਕਾਉ ਹੁੰਦੇ ਆ

  • @jujharsinghsingh5434
    @jujharsinghsingh5434 Před 12 dny +6

    ਅਗਰ ਤੁਹਾਡੇ ਤੇ NSA ਲੱਗੀ ਹੋਈ ਹੁੰਦੀ ਅਤੇ ਦੂਰ ਕਿਤੇ ਜੇਲ੍ਹ ਚ ਰੱਖਿਆ ਜਾਂਦਾ ਤਾਂ ਤੁਸੀਂ ਇਹੋ ਜਿਹੀਆਂ ਤਕਰੀਰਾਂ ਨਾ ਕਰਦੇ

  • @bakhtawarsinghdhaliwal5011

    ਭਾਈ ਅਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਪੱਕਾ ਜਿੱਤਣਗੇ।

  • @balrajsingh8247
    @balrajsingh8247 Před 12 dny +77

    ਸ੍ਰੀ ਖਡੂਰ ਸਾਹਿਬ ਜੀ ਸਾਡੀ ਸੀਟ ਆ ਤੇ ਅਸੀਂ ਕਾਂਗਰਸੀ ਆ ਪਰ ਹੁਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਠੋਕ ਕੇ ਸਪੋਟ ਕਰਾਂਗੇ ਭਾਈ ਸਾਹਬ ਜੀ ਨੂੰ ਵੋਟਾਂ ਪਾਵਾਂ ਗੇ ਇਸ ਇਲੈਕਸ਼ਨ ਚ ਤੇ

    • @AmandeepSingh-dt7pe
      @AmandeepSingh-dt7pe Před 12 dny +7

      Good veera!😊

    • @KarmjitSingh-fm3mk
      @KarmjitSingh-fm3mk Před 12 dny +4

    • @d.s.dhaliwal8209
      @d.s.dhaliwal8209 Před 12 dny +6

      Very very very good bro,,,,

    • @harsimratsingh8766
      @harsimratsingh8766 Před 12 dny +8

      ਖਡੂਰ ਸਾਹਿਬ ਵਾਲਿਓ ਹੱਥ ਜੋੜ ਕੇ ਬੇਨਤੀ ਆ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਦੀ ਹਿੱਕ ਡਾਹ ਕੇ ਮਦਦ ਕਰੋ

    • @satrangisiyasat6034
      @satrangisiyasat6034 Před 12 dny +2

      Absolutely Right decision 👏

  • @sandeepkaur755
    @sandeepkaur755 Před 12 dny +36

    ਜਗਤਾਰ ਸਿੰਘ ਬਹੁਤ ਜ਼ਹਿਰ ਆ ਸਿੱਖ ਨੋਜਵਾਨਾਂ ਲਈ….ਅੰਮਿ੍ਰਤਪਾਲ ਨੇ ਹਮੇਸ਼ਾ ਚਰਚਾ ਲਈ ਸੱਦਾ ਦਿੱਤਾ

    • @rashpal174
      @rashpal174 Před 12 dny +2

      ਸੱਚ ਕੌੜਾ ਹੁੰਦਾ।
      ਕਹਿੰਦੇ RSS ਦੇ ਪ੍ਰਚਾਰਕ ਰਾਜਦੇਵ ਸਿੰਘ ਬਰਨਾਲਾ ਇਸ ਦਾ ਨਾਮ ਅੱਗੇ ਲਿਆ ਰਹੇ ਹਨ।

    • @amrindersingh1965
      @amrindersingh1965 Před 12 dny

      ਫੇਰ ਕੀ ਹੋ ਜਾਂਦਾ ਹੈ ਜੇ ਰਾਜਦੇਵ ਵੀ ਲਿਆ ਉਸਦਾ ਨਾਮ ਤਾਂ ਕੀ ਹੋ ਗਿਆ?​@@rashpal174

    • @tejsingh8217
      @tejsingh8217 Před 12 dny +4

      ਇਸ ਨੂੰ ਕੋਈ ਪੁੱਛੇ ਕੀ ਤੂ ਵੀ ਤਾਂ ਪੱਤਰਕਾਰੀ ਦੀ ਟ੍ਰੇਨਿੰਗ ਲਈ ਸੀ । ਝੋਨੇ ਵਿੱਚੇ ਤੇ ਨਦੀਨ ਮਾਰਨ ਲਈ ਮਚੈਟੀ ਬਣ ਗਈ ਪਰ ਸਿੱਖਾਂ ਵਿੱਚ ਜਿਹੜਾ ਇਹੋ ਜਿਹਾ ਨਦੀਨ ਉਗਿਆ ਉਸ ਵਾਸਤੇ ਵੀ ਬਣ ਜਾਂਦੀ ਤੇ ਚੰਗਾ ਹੁੰਦਾ

    • @AmrikSingh-nv9gt
      @AmrikSingh-nv9gt Před 11 dny +1

      ਭਾਈ ਸਾਹਿਬ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ 🚩💕🙏🏵️🌹🌺⚔️💐

    • @g_tiwana209
      @g_tiwana209 Před 11 dny

      Ahoo eho ja aap daru di peti leke vote paunda reha hunda ...kive link sabit krn lagya hoya training diti hoyi a 😅 eh budheya ne theka leya hoya panth da

  • @RajinderSingh-bp4br
    @RajinderSingh-bp4br Před 12 dny +25

    ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਪਰਵਾਰ ਨੇ ਆਮਦਨ ਦਾ ਸਾਧਨ ਬਣਾ ਕੇ ਕੌਮ ਨੂੰ ਵਰਤਿਆ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ । ਸਿੱਖਾਂ ਦੇ 28 ਸਾਲ ਬਰਬਾਦ ਕੀਤੇ ।

    • @jassbir1363
      @jassbir1363 Před 12 dny +2

      ਕਾਰੋਬਾਰੀ ਬੰਦਾ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ਜੀ , ਜੇ ਉਹ ਸੱਤਾ ਚ ਆਉਦਾ ਹੈ ਤਾਂ ਉਹ ਨੀਤੀ ਸਟੇਟ ਦੇ ਹੱਕ ਚ ਨਹੀ , ਆਪਣੇ ਕਾਰੋਬਾਰ ਨੂੰ promote ਕਰਨ ਲਈ ਬਣਾਏਗਾ ਜੀ , ਨਹੀ ਤਾਂ ਪਿਛਲੀ ਹਿਸਟਰੀ watch ਕਰਕੇ ਵੇਖ ਲਵੋ ਜੀ ।

    • @satrangisiyasat6034
      @satrangisiyasat6034 Před 12 dny

      ​@@jassbir1363ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।

  • @balrajsingh8247
    @balrajsingh8247 Před 12 dny +41

    ਬੋਕਰ ਵਾਲੇਓ ਹੁਣ ਭੁੱਲ ਜਾਉ ਤੁਸੀਂ ਜਿੱਤਣਾ ਹੁਣ ਤੁਹਾਨੂੰ ਪਤਾ ਲੱਗੂਗਾ ਕਿਵੇ ਧੱਕਾ ਕਰੀਂ ਦਾ ਸਿੱਖਾਂ ਨਾਲ ਕਿਵੇਂ ਨਜਾਇਜ਼ NSA ਲਾਈ ਦਾ ਸਿੰਘਾਂ ਤੇ

    • @singhbhullar7227
      @singhbhullar7227 Před 11 dny

      ਜਿਸ ਕਾਂਗਰਸ, ਅਕਾਲੀਆਂ ਨੇ ਦਬਾਅ ਪਾਇਆ ਸੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਾਉਣ ਲਈ ਉਹ ਵੀ ਭੁੱਲ ਜਾਣ ਤਹਾਨੂੰ ਕੋਈ ਵੋਟਾਂ ਪਾਵੇਗਾ

    • @balrajsingh8247
      @balrajsingh8247 Před 11 dny +1

      @@singhbhullar7227 ਬਿਲਕੁਲ ਸਈ ਗੱਲ ਵੀਰ ਸਾਨੂੰ ਰਾਜਾ ਵੜਿੰਗ ਤੇ ਬਹੁਤ ਗੁੱਸਾ ਏਨੇ ਚਵਲ ਨੇ ਬਹੁਤ ਰੌਲਾ ਪਾਇਆ ਸੀ ਓਦੋਂ ਏਦਾ ਵੀ ਬਹੁਤ ਵੱਡਾ ਰੋਲ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਦੀ ਗ੍ਰਿਫਤਾਰੀ ਕਰਵਾਉਣ ਚ

  • @bb-vi5db
    @bb-vi5db Před 12 dny +6

    ਅਕਾਲੀ ਬਾਦਲ ਦਲ ਤਾ ਖਤਮ ਹੈ ਪੱਕੇ ਪੰਥਕ ਅਕਾਲੀਆ ਨੁ ਵੋਟ ਅਮਰਤਪਾਲ ਨੁ ਪਾਉਣੀ ਚਾਹੀਦੀ ਹੈ ਆਮ ਆਦਮੀ ਤੇ ਭਾਜਪਾ ਤੋ ਬਿਨਾ ਸਾਰਿਆ ਨੁ ਅਮਰਤਪਾਲ ਨੁ ਵੋਟ ਪਾਉਣੀ ਬਣਦੀ ਹੈ

  • @RupinderSingh-bb1tr
    @RupinderSingh-bb1tr Před 12 dny +4

    ਜਗਤਾਰ ਸਿਹਾਂ ਭਾਰਤ ਵਿੱਚ ਡੈਮੋਕਰੇਸੀ ਕਿਥੇ ਹੈ। ਪਤਾ ਨਹੀਂ ਕਿਥੋਂ ਦਾ ਹਿਸਟੋਰੀਆਨ ਆਂ

  • @RajinderSingh-bp4br
    @RajinderSingh-bp4br Před 12 dny +31

    ਬਾਦਲੀਆਂ ਦੀ ਮੌਕਾਪ੍ਰਸਤ ਨੀਤੀ ਨਾਲ਼ ਸਿੱਖ ਕੌਮ ਦੀ ਮਾੜੀ ਸਥਿਤੀ ਹੋ ਰਹੀ ਹੈ ਹੁਣ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ।

    • @gurdeepsingh1403
      @gurdeepsingh1403 Před 12 dny +1

      Yes I do agree with you.. it's in interest of kaum he should regine immediately.... it' will be in favour of Akali dal also...

    • @fateh4751
      @fateh4751 Před 12 dny

      ਹਰੇਕ ਨੂੰ ਗ਼ਦਾਰ ਦਾ ਰੁਤਬਾ ਦੇ ਕੇ, ਲਾਲਸਾਵਾਂ ਵਿੱਚ ਆ ਕੇ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਅਤੇ ਪ੍ਰੀਵਾਰ ਖਤਮ ਕੀਤਾ,ਜੇ ਨਹੀਂ ਪਤਾ ਤਾਂ ਸੋਹਨ ਸਿੰਘ ਸੀਤਲ ਦੀ ਕਿਤਾਬ ਪੜ੍ਹ ਲੈ, ਸਿੱਖ ਰਾਜ ਕਿਵੇਂ ਗਿਆ

    • @AmarjitSinghGhotra
      @AmarjitSinghGhotra Před 12 dny

      @@gurdeepsingh1403 As soon as SGPC slips out of his control, the rest will get relinquished automatically.

    • @SurinderSingh-jk4er
      @SurinderSingh-jk4er Před 11 dny

      Why

    • @rajwantsinghgrewal4154
      @rajwantsinghgrewal4154 Před 11 dny

      ਆਪ ਦੀ ਮੋਕਾਪ੍ਰਸਤ ਰਾਜਨੀਤੀ ਦਿੱਲੀ ਨੂੰ ਖੁਸ਼ ਕਰਨ ਲਈ ਪੰਜਾਬ ਨੂੰ ਆਰਥਿਕ ਤੋਰ ਤੇ ਕੰਗਾਲ ਕਰਨ ਲਈ ਭਗਵੰਤ ਨੂੰ ਅਸਤੀਫ਼ਾ ਦੇਣਾ ਚਾਹੀਦਾ । ਆਪ ਵਾਲਿਆਂ ਦੀ ਕਿਸੇ ਰਾਏ ਦੀ ਜ਼ਰੂਰਤ ਨਹੀਂ ਅਕਾਲੀ ਦਲ ਨੂੰ । ਆਵਦਾ ਸਾਂਭੋ ਤੁਸੀਂ ।

  • @gsingh2028
    @gsingh2028 Před 12 dny +30

    ਅੰਮ੍ਰਿਤਪਾਲ ਦੇ ਆਉਣ ਨਾਲ ਤੁਹਾਨੂੰ ਕਾਹਦਾ ਫ਼ਿਕਰ ਪੈ ਗਿਆ ਸਾਰੇ ਹੱਥ ਧੋ ਕੇ ਅੰਮ੍ਰਿਤਪਾਲ ਦੇ ਮਗਰ ਪੈ ਗਿਆ, ਕੋਈ ਚੰਗਾ ਬੰਦਾ ਅੱਗੇ ਆ ਰਿਹਾ ਉਸ ਉੱਪਰ ਸਵਾਲ ਖੜੇ ਕਰ ਰਹੇ ਹੋ। ਮੈਂ ਤਾਂ ਤਹਾਨੂੰ ਚੰਗੇ ਬੰਦੇ ਸਮਝਦਾ ਸੀ। ਪਰ ਤੁਸੀ ਵੀ ਪੱਗਾ ਚ ਸਿਰ ਫਸਾਏ ਹੋਏ ਨੇ

    • @rajvirdeolnitikadeol3108
      @rajvirdeolnitikadeol3108 Před 12 dny +4

      ਵੀਰ ਮੇਨੂੰ ਮਾਫਕਰਨਾ ਮੇਂ ਆਪਣੇ ਸਾਰੇ ਵੀਰਾਂ ਨੂੰ ਇਹੀ ਦੱਸਦਾ ਰਿਹਾ ਕੇ ਇਹ ਸਾਰੇ ਭਾਈ ਸਾਹਿਬ ਭੱਜਗੇ ਨੇ ਹੁਣ ਉਦਰ ਏਦਰ ਨੇ ਇਹ ਚਾਰੇ ਕਾਮਰੇਡ ਨਂ ਜਗਤਾਰ ਭਾਸਕਰ ਇੰਦਰਪ੍ਰੀਤ ਰੰਧਾਵਾ ਵੀਸਾਮਲ ਹੇ

    • @PardeepSingh-ni3fc
      @PardeepSingh-ni3fc Před 12 dny

      Why are you fearing so much

    • @jaipalbhinder2506
      @jaipalbhinder2506 Před 11 dny

      ਬਿਲਕੁਲ ਠੀਕ

  • @bb-vi5db
    @bb-vi5db Před 12 dny +10

    ਭਗਵੰਤ ਮਾਨ ਖਿਲਾਫ ਸਾਰਿਆ ਨੂ ਇਕ ਮੁਠ ਹੋ ਕੇ ਅਮਰਤਪਾਲ ਨੁ ਵੋਟ ਪਾਉਣੀ ਚਾਹੀਦੀ ਹੈ

    • @singhbhullar7227
      @singhbhullar7227 Před 11 dny

      ਇਕੱਲਾ ਭਗਵੰਤ ਮਾਨ ਨਹੀਂ ਕਾਂਗਰਸ, ਅਕਾਲੀ, ਭਾਜਪਾ ਖ਼ਿਲਾਫ਼ ਵੀ ਇੱਕ ਜੁੱਟ ਹੋਣਾ ਪਵੇਗਾ

  • @user-xi9eu3uc9t
    @user-xi9eu3uc9t Před 12 dny +21

    ਜਗਤਾਰ ਸਿੰਘ ਜੀ ਆਪਣੇ ਦਾੜ੍ਹੇ ਦਾ ਲਿਹਾਜ ਕਰੋ

  • @gsingh2028
    @gsingh2028 Před 12 dny +24

    ਜਗਤਾਰ ਸਿਂਹਾਂ ਬਾਹਲਾ ਸਿਆਣਾ ਨਹੀਂ ਬਣੀਦਾ, ਜੰਗ ਦੇ ਮੈਦਾਨ ਵਿੱਚ ਪੈਂਤੜੇ ਬਦਲਣੇ ਪੈੰਦੇ ਨੇ, ਬਿੰਦੇ- ਬਿੰਦੇ ਟ੍ਰੇਨਿੰਗ ਦੀ ਗੱਲ ਕਰੀ ਜਾਂਨਾ ਹੈ, ਤੈਨੂੰ ਗੁਰੂ ਤੇ ਭਰੋਸਾ ਨਹੀ।

    • @singhpunjabvlogs
      @singhpunjabvlogs Před 12 dny +3

      ਬਾਈ ਇਹ ਸਟਾਲਿਨ ਦਾ ਪਿਠੂ ਹੈ

    • @Somethingnew7
      @Somethingnew7 Před 12 dny +3

      ਇਹ ਤਾਂ ਆਪ ਪਾਰਟੀ ਬੁਲਾਰਾ ਹੈ

    • @SukhjinderSingh-wu6sc
      @SukhjinderSingh-wu6sc Před 12 dny +3

      ਇਸ ਨੇ ਪੰਜਾਬ ਟੈਲੀਵਿਜ਼ਨ ਦਾ ਅਕਸ ਖਰਾਬ ਕਰ ਦਿੱਤਾ । ਹੁਣ ਤਾ ਇਹਨਾਂ ਦੀ ਮੁੱਢਲੀ ਭੂਮਿਕਾ ਹੀ ਸੁਣ ਕੇ ਬੰਦ ਕਰ ਦਿੰਦੇ ਹਾਂ ਜੀ । ਪੱਤਰਕਾਰ ਦਾ ਕੰਮ ਨਿਰਪੱਖ ਵਿਸ਼ਲੇਸ਼ਣ ਕਰਨਾ ਚਾਹੀਦਾ ਅਤੇ ਹਰ ਪੱਖ ਨੂੰ ਵਿਚਾਰਨਾ ਚਾਹੀਦਾ ਨਾ ਕੇ ਸਰਕਾਰੀ ਤੰਤਰ ਦਾ ਹੱਥ ਠੋਕਾ ਬਣਕੇ ਜ਼ਹਿਰ ਉਗਲਣਾ ਚਾਹੀਦਾ ।

    • @GurmeetSingh-pp2gl
      @GurmeetSingh-pp2gl Před 12 dny +1

      ਅਕਸਰ ਸਾਡੀ ਸਮਝ ਪਰਦੇ ਪਿਛਲੀ ਖੇਡ ਨੂੰ ਨਹੀ ਵੇਖਦੀ।ਜਗਤਾਰ ਸਿੰਘ ਪਰਦੇ ਪਿਛਲੀ ਖੇਡ ਨੂੰ ਜਾਣਦਾ।ਕਦੀਂ RSS ਦੀ ਖੇਡ ਕੰਮ ਅਕਲਾਂ ਦੀ ਸਮਝ ਵਿਚ ਨਹੀਂ ਆਉਂਦੀ।

    • @sandhu3507
      @sandhu3507 Před 12 dny +2

      ਬਾਈ ਜੀ ਇਹ ਸਾਰੇ ਪੱਤਰਕਾਰ ਦਿੱਲੀ ਦੇ ਦਗੜਦੱਲੇ ਨੇ “ ਇਹ ਹਮੇਸ਼ਾ ਘੁੰਮਾ ਫੇਰਾ ਕੇ ਪੰਜਾਬ ਦੇ ਸਿੱਖ ਨੋਜਵਾਨਾ ਦੇ ਖਿਲਾਫ ਬੋਲਦੇ ਨੇ,

  • @balwindersingh9104
    @balwindersingh9104 Před 12 dny +12

    ਭਾਈ ਅਮ੍ਰਿਤ ਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।

  • @singhbhullar7227
    @singhbhullar7227 Před 11 dny +2

    ਅਸੀਂ ਆਪ ਪਾਰਟੀ ਦੇ ਵਰਕਰ ਹੁਦਿਆਂ ਵੀ, ਭਾਈ ਜੀ ਨੂੰ ਸਪੋਟ ਕਰਾਂ ਗੇ

  • @IqbalSingh-vg5pc
    @IqbalSingh-vg5pc Před 12 dny +17

    ਸਰਕਾਰੀ ਬੰਦਿੳ ਤੁਸੀ ਹਮੇਸਾ ਕੌਮ ਦੇ ਵਿਰੁੱਧ ਹੀ ਬੋਲਿੳ

  • @nanakgharkegoleparivaar2327

    ਸਿੱਖ ਵੀਰੋ ਭੈਣੋਂ ਸਭ ਗੁੱਸੇ ਗਿਲੇ ਛੱਡਕੇ ਇੱਕ ਨਿਸ਼ਾਂਨ ਥੱਲੇ ਇਕੱਠੇ ਹੋ ਜਾਓ l ਸਿੱਖੀ ਦਾ ਹੋਰ ਨੁਕਸਾਨ ਨਾ ਹੋਣ ਦੇਵੋ , ਮੌਕਾ ਸੰਭਾਲ ਲਵੋ l

    • @VikramSingh-vf2ut
      @VikramSingh-vf2ut Před 12 dny

      ਨਾਨਕਸਰੀਏ ਦੇ, ਟਕਸਾਲ ਦੇ, ਅਖੰਡ ਕੀਰਤਨੀ ਦੇ ਅਤਰ ਸਿਓਂ ਦੇ ਰਾੜੇ ਆਲੇ ਗੰਦ ਦੇ ਕੀਹਦੇ ਝੰਡੇ ਥੱਲੇ, ਜਾਂ ਫ਼ਿਰ ਗੁਰੂ ਨਾਨਕ ਦੀ ਬੁੱਕਲ ਚ, ਹੈ ਕੋਈ ਜੁਆਬ

    • @satrangisiyasat6034
      @satrangisiyasat6034 Před 12 dny

      ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ, ਇਸ ਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੇਲੇ ਹੋਈ ਗਲਤੀ ਸੁਧਾਰਨ ਦਾ ਸਮਾਂ ਹੈ।

    • @srchumber2733
      @srchumber2733 Před 12 dny

      Never Ever

    • @nanakgharkegoleparivaar2327
      @nanakgharkegoleparivaar2327 Před 3 dny

      @@VikramSingh-vf2ut
      ਇਹਨਾਂ ਡੇਰੇਦਾਰਾਂ ਦੇ ਨਿਸ਼ਾਨ ਥੱਲੇ ਨਹੀਂ , ਜਿਸ ਇੱਕ ਨਿਸ਼ਾਨ ਸਾਹਿਬ ਜੀ ਦੀ ਮੈਂ ਬਾਤ ਪਾਈ ਹੈ ਉਸ ਬਾਰੇ ਸਭ ਭਲੀ ਭਾਂਤ ਜਾਣਦੇ ਹਨ l

  • @jaswindersingh6019
    @jaswindersingh6019 Před 12 dny +15

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਉਸ ਤਰਾਂ ਤਾਂ ਲੋਕ ਡਰਦੇ ਨੇ ਵੋਟ ਪਾਉਣ ਦਾ ਤਾਂ ਕੋਈ ਡਰ ਨਹੀਂ

  • @dilrajdilraj981
    @dilrajdilraj981 Před 12 dny +13

    ਤੁਹਾਡੇ ਵਰਗੇ ਕਦੇ ਨਹੀਂ ਕੌਮ ਨਾਲ ਖੜ੍ਹੇ ਗੱਲਾਂ ਦਾ ਕੜਾਹ ਕਰ ਕੇ ਕੌਮ ਦੇ ਉਲਟ ਨੈਰਟਿਵ ਸਿਰਜ ਰਹੇ ਹੋ

  • @user-jk5jx1qn4v
    @user-jk5jx1qn4v Před 12 dny +20

    ਰੰਧਾਵਾ ਜੀ ਪਿਛਲੀ ਵਾਰੀ ਪੰਥਕ ਵੋਟ ਦੀ ਵੰਡ ਨਾ ਹੁੰਦੀ ਤਾਂ ਫਿਰ ਇਹ ਸੀਟ ਉਦੋ ਵੀ ਪੰਥਕ ਧਿਰਾਂ ਜਿੱਤ ਸਕਦੀਆਂ ਸਨ ਸ਼ੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਨੂੰ 319000 ਦੇ ਲੱਗ ਭੱਗ ਵੋਟਾ ਪੲੀਆ ਸਨ ਅਤੇ ਦੂਸਰੀ ਪੰਥਕ ਧਿਰ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੀ 250000 ਦੇ ਕਰੀਬ ਵੋਟਾ ਪੲੀਆ ਸਨ ਦੋਵੇਂ ਧਿਰਾਂ ਦੀਆਂ ਵੋਟਾ ਮਿਲਾ ਕੁਲ ਵੋਟਾ 570000 ਦੇ ਕਰੀਬ ਬਣਦੀਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੂੰ 439000 ਦੇ ਕਰੀਬ ਬਣਦੀਆ ਹਨ ਜੋਂ ਕਾਂਗਰਸ ਨਾਲੋਂ 130000 ਵੱਧ ਬਣਦੀਆ ਹਨ ਜੇਕਰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਹੁਣ ਵੀ ਕਿੱਤੇ ਪੰਥਕ ਵੋਟ ਫਿਰ ਨਾ ਵੰਡੀ ਜਾਵੇ ਇਹ ਗੱਲ ਦੇਖਣ ਵਾਲੀ ਹੈ

    • @AmarjitSinghGhotra
      @AmarjitSinghGhotra Před 12 dny +3

      ਅਕਾਲੀ ਦਲ ਬਾਦਲ ਦੇ ਅਣਗਿਣਤ ਗੁਨਾਹਾਂ ਵਿਚੋਂ ਇਹ ਗੁਨਾਹ ( ਮਰਹੂਮ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਧਰਮਪਤਨੀ ਨੂੰ ਜਾਣਬੁੱਝ ਕੇ ਖੰਡੂਰ ਸਾਹਿਬ ਤੋਂ ਹਰਾਉਣਾ) ਇਤਿਹਾਸ ਦੇ ਪੰਨਿਆਂ ਵਿੱਚ ਅਤੀ ਨੀਚ ਦਰਜੇ਼ ਦਾ ਗੁਨਾਹ ਮੰਨਿਆ ਜਾਵੇਗਾ। ਹੁਣ ਬਾਦਲ ਟਬਰੀ ਖਡੂਰ ਸਾਹਿਬ ਬਾਰੇ ਕਿਹੜਾ ਰੁਖ਼ ਅਖ਼ਤਿਆਰ ਕਰਦੀ ਹੈ ਇਹ ਅਗਲੇ ਦਿਨਾਂ ਵਿੱਚ ਪਤਾ ਲਗ ਜਾਊ।

    • @BaljeetSingh-lu2jz
      @BaljeetSingh-lu2jz Před 12 dny +5

      ਹੁਣ ਵੀ ਏਹੀ ਕੁਝ ਹੋਣਾ ਕਾਂਗਰਸ ਪਾਰਟੀ ਨੂੰ ਫਾਇਦਾ ਹੋਵੇਗਾ, ਜੇ ਬੀਬੀ ਖਾਲੜਾ ਨਹੀਂ ਜਿਤ ਸਕੇ ਇਹ ਕਿਵੇਂ ਜਿਤ ਜਾਣ ਗੇ

    • @user-sb4yo6hr7j
      @user-sb4yo6hr7j Před 12 dny +1

      ਅਕਾਲੀ ਦੱਲ ਨੂੰ ਖਡੂਰ ਸਾਹਿਬ ਦੇ ਵਿਚ ਅੰਮ੍ਰਿਤ ਪਾਲ ਸਿੰਘ ਦੇ ਮੁਕਾਬਲੇ ਤੇ
      ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਇਸ ਨਾਲ ਲੋਕਾਂ ਵਿੱਚ ਤੇ ਪੰਥਕ ਧਿਰਾਂ ਵਿੱਚ ਅਕਾਲੀ ਦੱਲ ਦੀ ਭਲ ਬਣ ਜਾਊਗੀ, ਇਸ ਨਾਲ ਅਕਾਲੀ ਦਲ ਨੂੰ ਦੂਜੀਆਂ ਸੀਟਾਂ ਤੇ ਵੀ ਅਕਾਲੀ ਦਲ ਨੂੰ ਵੋਟਾਂ ਦਾ ਕਾਫ਼ੀ ਫਾਇਦਾ ਹੋਵੇਗਾ

    • @SATNAMSINGH-cp5gz
      @SATNAMSINGH-cp5gz Před 12 dny +3

      ਹੋਰ ਕੁਝ ਹੋਵੇ ਜਾ ਨਾ ਇਸ ਨਾਲ ਭਾਜਪਾ ਦੀ ਵੋਟ ਪ੍ਰਤੀਸ਼ਤ ਵਧੇ ਗਾ ਜਿਤ ਭਾਵੇ ਕੋਈ ਵੀ

    • @BhagwanSingh-ky8ep
      @BhagwanSingh-ky8ep Před 12 dny

      EHI EJANSIAN KAR RAHIAN NE SIKHAN CH PAARA PAON LAYI
      KINNE LOK NE YAAR JIHARE KHALISTAN DE HAAMI NE YA KINNI JAWANI TAA MARI GAYI TE KINNI HOR MARWAON DI SAHUH KHAADHI AA CENTRE DI CHAAL CH FAS KE NA BHAHUTE DHHOL BAJAO

  • @rajwantsingh3702
    @rajwantsingh3702 Před 12 dny +10

    ਬਹੁਤ ਹੀ ਵਧੀਆ ਗੱਲ ਹੈ

  • @lakhwinderkaur8326
    @lakhwinderkaur8326 Před 11 dny +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਜੀ 🙏

  • @GurmeetSingh-dt1lc
    @GurmeetSingh-dt1lc Před 12 dny +2

    ਜੇ ਅਕਾਲੀ ਦਲ ਨੇ ਪੰਜਾਬ ਵਿੱਚ ਉਠਣਾ ਹੈ ਤਾਂ ਅਮ੍ਰਿਤਪਾਲ ਸਿੰਘ ਨੂੰ ਸਪੋਰਟ ਕਰੇ ਨਹੀਂ ਤਾ ਸਾਰੇ ਪੰਜਾਬ ਵਿੱਚ ਅਕਾਲੀਆਂ ਨੂੰ ਫ਼ਰਕ ਪਵੇਗਾ ਸਾਥ ਦੇਣ ਵਿੱਚ ਹੀ ਫਾਇਦੇਮੰਦ ਹੈ

  • @sarabgill1116
    @sarabgill1116 Před 12 dny +9

    ਰੰਧਾਵਾ ਤੇ ਹਮੀਰ ਸਿੰਘ ਬਾਦਲਾਂ ਲਈ ਬਾਹਲੇ ਫਿਕਰਮੰਦ ਰਹਿੰਦੇ ਹਰ ਪਰੋਗਰਾਮ ਚ

    • @amanbrar6218
      @amanbrar6218 Před 12 dny

      ਇਹ ਹੈ ਹੀ ਬਾਦਲਾਂ ਦਾ ਚੈਨਲ

  • @RavinderSingh-sn1ku
    @RavinderSingh-sn1ku Před 12 dny +15

    ਮੋਦੀ ਹੋਰਾਂ ਵੀ ਸੋਹਂ ਚਕੀ ਹੋਈ ਹੈ , ਸੌਂਹ ਚਕ ਕੇ ਵੀ ਕੰਜਰਾਂ ਸਾਰਾ ਦੇਸ਼ ਹੀ ਵੇਚ ਦਿੱਤਾ ਉਹਨਾ ਨੂੰ ਤਾਂ ਕੋਈ ਪੁਛਦਾ ਨਹੀਂ । ਕੋਈ ਨਾ ਅਮ੍ਰਿਤ ਪਾਲ ਹੋਰਾਂ ਨੂੰ ਚਾਹੀਦਾ ਸੌਂਹ ਚਕਣ ਵੇਲੇ ਮਾੜੀ ਜਿਹੀ ਅਡੀ ਚੁਕ ਲੈਣ ਤਾਂ ਸੌਂਹ ਦਾ ਅਸਰ ਘਟ ਜਾਉ

  • @sarabgill1116
    @sarabgill1116 Před 12 dny +27

    ਭਾਈ ਅਮਰਿਤਪਾਲ ਦਾ ਵਧੀਆ ਫੈਸਲਾ
    ਸਿਆਸਤ ਦੇ ਸੱਪਾਂ ਨੂੰ ਕੁਚਲਣ ਲਈ ਸਿਆਸੀ ਸੋਟਾ ਜਰੂਰੀ ਆ

  • @davinderrandhawa4391
    @davinderrandhawa4391 Před 11 dny +1

    ਅਕਾਲੀ ਦਲ ਆਪਣਾ ਉਮੀਦਵਾਰ ਨਾ ਖਲਾਰੇ ਅਜਾਦ ਦੀ ਸਪੋਟ ਕਰ ਦੇਵੇ

  • @KarmjeetSingh-nb1tu
    @KarmjeetSingh-nb1tu Před 12 dny +11

    ਭਾਜੀ ਰੰਧਾਵਾ ਸਾਬ ਜ਼ਿਆਦਾ ਗਰਮ ਖਿਆਲੀ ਨਾ ਕਹੋ ਪਲੀਜ॥

    • @mehbbobseguraya
      @mehbbobseguraya Před 12 dny +1

      eh pagga vich ser fasaon vale sikh han ena nu ਅੱਗ ਉਗਲਦੇ pattr kar keha ja sakda bjp de leader parlyment vich kahdde ho ke loka nu galla kad de han pm muslim comminty nu shre amm targe kar reha te eh log siha nu garam kahali keh rahe han

  • @AmarSingh-rx1xr
    @AmarSingh-rx1xr Před 12 dny +3

    ਭਾਈ ਅੰਮ੍ਰਿਤਪਾਲ ਸਿੰਘ ❤❤❤❤❤❤❤

  • @sandhu3507
    @sandhu3507 Před 12 dny +2

    ਪਹਿਲਾਂ ਤੁਸੀ ਤਿੰਨੇ ਵੱਡੇ ਵਿਦਵਾਨ ਪੱਤਰਕਾਰ ਸੰਵਿਧਾਨ ਸੰਵਿਧਾਨ ਦਾ ਰੌਲਾ ਪਾਉਣ ਵਾਲੇ ਇਹ ਦੱਸੋ “ ਜਿਹੜਾ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆ ਤੇ ਕਾਲਾ ਕਨੂੰਨ NSA ਲਗਾਕੇ ਜੇਲ ਚ ਸੁੱਟਿਆ “ ਉਹ NSA ਕਨੂੰਨ ਪਹਿਲਾ ਸੰਵਿਧਾਨ ਵਿੱਚ ਸੀ ਜਾਂ ਨਹੀਂ,
    “ ਬਾਬਾ ਸਾਬ ਭੀਮ ਰਾਓ ਨੇ ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਨਹੀ ਪਾਏ ਸੀ,
    👉ਅਨਪੜ੍ਹ ਟੋਲਾ ਅੱਜ ਦੇ ਨੇਤਾਵਾਂ ਨੇ ਬਾਬਾ ਸਾਬ ਦਾ ਸੰਵਿਧਾਨ ਵੀ ਨਹੀ ਬਖ਼ਸ਼ਿਆ,
    ਇੰਨਾ ਨੇ ਬਾਅਦ ਵਿੱਚ ਆਮ ਲੋਕਾਂ ਨੂੰ ਬੋਲਣ ਤੋਂ ਰੋਕਣ ਲਈ, ਸੰਵਿਧਾਨ ਵਿੱਚ NSA ਅਤੇ UAPA ਵਰਗੇ ਕਾਲੇ ਕਨੂੰਨ ਧੱਕੇ “ ਬਾਕੀ
    “ ਅੰਗਰੇਜ਼ ਹਕੂਮਤ ਵੱਲੋ 13 ਅਪਰੈਲ,1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂ ਵਾਲਾ ਬਾਗ਼ ਦਾ ਖ਼ੂਨੀ ਸਾਕਾ ਤਾਂ ਤੁਹਾਨੂੰ ਤਿੰਨਾ ਪੱਤਰਕਾਰਾਂ ਨੂੰ ਯਾਦ ਹੋਵੇਗਾ “ ਇਹ ਵੀ ਪਤਾ ਹੋਵੇਗਾ ਜਲਿਆਂ ਵਾਲੇ ਬਾਗ ਵਿੱਚ ਸਾਡੇ ਲੋਕ ਅੰਗਰੇਜ਼ ਹਕੂਮਤ ਦੇ ਕਿਸ ਕਨੂੰਨ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸੀ “ ਜੇ ਨਹੀ ਪਤਾ ਤਾਂ ਮੈਂ ਦੱਸ ਦੇਨਾ “ ਉਸ ਟਾਈਮ ਅੰਗਰੇਜ਼ ਹਕੂਮਤ ਨੇ ਸਿਮ NSA ਵਰਗਾ ਕਨੂੰਨ ਬਣਾਇਆ ਸੀ “ ਜਿਸ ਦਾ ਨਾਮ ਸੀ Rowlatt Act, ਪੂਰਾ ਨਾਮ “1919 ਦਾ ਅਰਾਜਕਤਾ ਅਤੇ ਕ੍ਰਾਂਤੀਕਾਰੀ ਅਪਰਾਧ ਐਕਟ “ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਵਾਗ ਕਿਸੇ ਬੰਦੇ ਨੂੰ ਉਸ ਦਾ ਗੁਨਾਹ ਦੱਸੇ ਬਿਨਾ ਅਣਮਿੱਥੇ ਸਮੇਂ ਲਈ ਜੇਲ ਨਜ਼ਰਬੰਦੀ ਕਰਨ ਲਈ ਕਾਨੂੰਨ ਸੀ “ Rowlatt Act ਕਾਨੂੰਨ ਅੰਗਰੇਜ਼ ਹਕੂਮਤ ਨੂੰ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਇਰਾਦੇ ਦੇ ਸ਼ੱਕ ਦੇ ਆਧਾਰ 'ਤੇ ਅਣਮਿੱਥੇ ਸਮੇਂ ਲਈ ਨਜ਼ਰਬੰਦ ਕਰਨ ਦਾ ਅਧਿਕਾਰ ਦਿੰਦਾ ਸੀ , ਅਤੇ ਅੰਗਰੇਜ਼ ਹਕੂਮਤ ਦਾ Rowlatt Act ਕਨੂੰਨ ਭਾਰਤ ਦੇ NSA ਕਨੂੰਨ ਵਾਂਗ ਹੀ ਨਜ਼ਰਬੰਦ ਵਿਅਕਤੀ ਉਤੇ ਅਦਾਲਤ ਵਿੱਚ ਮੁਕੱਦਮਾ ਚਲਾਏ ਬਿਨਾ ਅਣਮਿੱਥੇ ਸਮੇਂ ਲਈ ਜੇਲ ਵਿੱਚ ਰੱਖਣ ਦੀ ਤਾਕਤ ਦਿੰਦਾ ਸੀ “
    , ਅੰਗਰੇਜ਼ ਹਕੂਮਤ ਦੇ ਇਸੇ Rowlatt Act ਕਨੂੰਨ ਦਾ ਵਿਰੋਧ ਕਰਨ ਲਈ ਸਾਡੇ ਲੋਕ 13 april 1919 ਨੂੰ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ਼ ਵਿੱਚ ਇਕੱਠੇ ਹੋਏ ਸੀ “ ਜਿੱਥੇ ਜਰਨਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ,
    “ ਹੁਣ ਤੁਸੀ ਤਿੰਨੇ ਸੰਵਿਧਾਨ ਸੰਵਿਧਾਨ ਕਰਨ ਵਾਲੇ ਪੱਤਰਕਾਰ ਮੇਰੇ ਇੱਕ ਸਵਾਲ ਦਾ ਜਵਾਬ ਦਿਓ “
    “ ਜੇ ਉਸ ਸ਼ਮੇ ਅੰਗਰੇਜ਼ ਹਕੂਮਤ ਦਾ Rowlatt Act ਗਲਤ ਸੀ “ ਤਾਂ ਭਾਰਤ ਦਾ ਸਿੱਖ ਨੋਜਵਾਨਾ ਤੇ ਲੱਗਣ ਵਾਲਾ NSA ਕਿਵੇਂ ਸਹੀ ਹੋ ਗਿਆ,🙏

  • @RajinderSingh-bp4br
    @RajinderSingh-bp4br Před 12 dny +5

    ਜਜ਼ਬਾਤੀ ਸਿੱਖ ਨੇਤਾਵਾਂ ਅਤੇ ਅਕਾਲੀ ਕਾਰਕੁੰਨਾਂ ਨੂੰ ਦਲ ਵਿੱਚੋਂ ਬਾਹਰ ਕੱਢਿਆ ਅਤੇ ਮੌਕਾਪ੍ਰਸਤ ਪਤਿੱਤ ਸਿੱਖਾਂ ਨੂੰ ਦਲ ਵਿੱਚ ਉੱਚ ਅਹੁਦੇ ਦਿੱਤੇ ।

  • @punjabsingh4973
    @punjabsingh4973 Před 12 dny +15

    ਰੰਧਾਵਾ ਸਾਹਿਬ ਜੀ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਅਗਰ ਚੋਣ ਲੜਦੇ ਹਨ ਤਾ ਸਾਰੇ ਸਿੱਖ ਨੌਜਵਾਨ ਹੀ ਉਹ ਨਾ ਦਾ ਚੋਣ ਪ੍ਰਚਾਰ ਸਮਾਲ ਲੈਣ ਗੇ ਤੇ ਆਕਾਲੀ ਦਲ ਨੂੰ ਵੀ ਆਪਣਾ ਉਮੀਦਵਾਰ ਨਹੀ ਖੜਾ ਕਰਨਾ ਚਾਹੀਦਾ ਹੈ ਇਸ ਨਾਲ ਆਕਾਲੀ ਦਲ ਨੂੰ ਵੀ ਫਾਇਦਾ ਹੋਵੇਗਾ ਸ੍ਰ ਪੰਜਾਬ ਸਿੰਘ ਪੱਡਾ ਜੀਰਾ ਫਿਰੋਜ਼ਪੁਰ

    • @VikramSingh-vf2ut
      @VikramSingh-vf2ut Před 12 dny

      ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ

    • @VikramSingh-vf2ut
      @VikramSingh-vf2ut Před 12 dny

      ਸੁਖਬੀਰ ਦੀ ਗਆਂਡ ਤੇ ਤਾਂ ਖੁਰਕ ਹੋ ਰਹੀ ਹੈ, ਹਰਸਿਮਰਤ ਨੇ ਅਮਰੀਕੀ ਸੰਦ ਮੰਗ ਵਾ ਕੇ ਰੱਖਿਆ, ਜਦੋਂ ਸੁੱਖਾ ਬੁਜ਼ਨੇਸ ਦੀ ਪੜ੍ਹਾਈ ਕਰਦਾ ਸੀ ਮਰੀਕੇ, ਨਾਲੇ ਆਪਣੇ ਫੇਰਦੀ ਐ ਤੇ ਕੱਲ ਵਾਲੀ ਸੁੱਖੇ ਦੀ ਇੰਟਰਵਿਊ ਸੁਣ ਕੇ ਤਾ ਸਿਮਰੌ ਭਰਜਾਈ ਤੇ ਤਰਸ ਆ ਗਿਆ

  • @gsingh2028
    @gsingh2028 Před 12 dny +25

    ਅੰਮ੍ਰਿਤਪਾਲ ਸਿੰਘ ਵੱਡੇ ਫਰਕ ਨਾਲ ਜਿੱਤੇਗਾ।

  • @sahibsinghcheema4151
    @sahibsinghcheema4151 Před 12 dny +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @SukhdevSingh-sj9ik
    @SukhdevSingh-sj9ik Před 12 dny +4

    ਮੇਨ ਗੱਲ ਹੀ ਇਹ ਕਿ ਬੀਜੇਪੀ ਦਾ ਵੋਟ % ਕਿਵੇਂ ਕਰੀਏ

  • @SurjitSingh-tp8im
    @SurjitSingh-tp8im Před 11 dny +2

    ਰੰਧਾਵਾ ਸਾਹਿਬ ਅਮ੍ਰਿਤਪਾਲ ਸਿੰਘ ਸੋ ਪਰਤੀਸਤ ਜਿੱਤਣਗੇ ਅਤੇ ਜਿੱਤਣਗੇ ਵੀ ਤਕੜੇ ਮਾਰਜਨ ਨਾਲ ਪੰਜਾਬ ਦੇ ਲੋਕ ਹਮੇਸ਼ਾਂ ਧਕੇ ਵਿਰੁਧ ਖੜਦੇ ਨੇ ਅਮ੍ਰਿਤਪਾਲ ਸਿੰਘ ਦੇ ਖੜਨ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਿਸੂ ਪੈ ਚੁੱਕੇ ਹਨ।

  • @deepbrar.
    @deepbrar. Před 12 dny +16

    ਖੁਦ ਦੀ ਔਕਾਤ ਹੋਵੇ ਤਾਂ ਹੀ ਲੋਕ ਇੱਜ਼ਤ ਕਰਦੇ ਹਨ ‬
    ‪ *ਕਿਸੇ ਦੇ ਇਰਦ ਗਿਰਦ ਖੜੇ ਹੋਣ ਨਾਲ ਔਹਦਾ ਵੱਡਾ ਨਹੀਂ ਹੁੰਦਾ*

  • @jasjitsinghgill5804
    @jasjitsinghgill5804 Před 12 dny +5

    ਸ਼ੱਕ ਤੇ ਡਰ ਹੈ ਰਾਜੋਆਣਾ ਦੀ ਭੈਣ ਜੀ ਅਤੇ ਬੀਬੀ ਖਾਲੜਾ ਵਾਂਗ ਨਾਂ ਹੋਵੇ ਕਿਉਕਿ ਭਾਈ ਅਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਲੋਕਾਂ ਵਲੋ ਖਾਸ ਪ੍ਰਤੀਕਰਮ ਨਹੀਂ ਹੋਇਆ ਸੀ।

    • @kalasingh8231
      @kalasingh8231 Před 12 dny

      ਇਹ ਵੀ ਸੱਚ ਹੈ ਜੀ

    • @singhbhullar7227
      @singhbhullar7227 Před 11 dny

      ਰਾਜੋਆਣਾ ਦੀ ਭੈਣ ਵੇਲੇ ਅਕਾਲੀ ਨਾਲ ਸੀ ਤੇ ਬੀਬੀ ਖਾਲੜਾ ਵੇਲੇ ਖਹਿਰਾ ਸੀ, ਹੁਣ ਭਾਈ ਸਾਹਿਬ ਜੀ ਅਜ਼ਾਦ ਹਨ ਇਹ ਫ਼ਰਕ ਹੈ

  • @dhara1449
    @dhara1449 Před 12 dny +2

    W WAHEGURU JI !

  • @balrajsingh8247
    @balrajsingh8247 Před 12 dny +28

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤

  • @AmrikSingh-nv9gt
    @AmrikSingh-nv9gt Před 11 dny +1

    ਰੰਧਾਵਾ ਜੀ ਇਹੋ ਜਿਹੇ ਬੰਦਿਆ ਨੂੰ ਪੰਥ ਤੋਂ ਦੂਰ

  • @jasvindersinghriar7736
    @jasvindersinghriar7736 Před 12 dny +3

    Good decision

  • @balvirsidhu5946
    @balvirsidhu5946 Před 11 dny +3

    ਅੱਜ ਤਿੰਨੋ ਬੰਦਿਆਂ ਦੇ ਚਿੱਤੜਾਂ ਨੂੰ ਅੱਗ ਕਿਹੜੀ ਗਲੋਂ ਲੱਗੀ ਹੋਈ ਆ? ਸਮਝ ਨਹੀ ਆਈ ਪਹਿਲਾਂ ਕਹਿੰਦੇ ਸੀ ਇਲੈਕਸ਼ਨ ਲੜ ਕੇ ਵੇਖਲੇ ਪਤਾ ਲੱਗਜੂ, ਹੁਣ ਕਹਿੰਦੇ ਕਾਹਤੋਂ ਲੜ ਰਿਹਾ

  • @paramjitdhamrait5185
    @paramjitdhamrait5185 Před 12 dny +3

    Waheguru ji bless you all.

  • @harpreetsinghthind2816
    @harpreetsinghthind2816 Před 12 dny +2

    🙏🙏🙏ਵਾਹਿਗੁਰੂ

  • @manjitsingh7149
    @manjitsingh7149 Před 12 dny +4

    🙏🙏🙏
    ਹਰ ਇੱਕ ਨੂੰ ਆਜ਼ਾਦ ਚੋਣ ਲੜਨ ਦਾ ਹੱਕ ਹੈ!,ਤਾਂ ਕਿ ਦੋਗਲੀਆਂ ਰਿਆਇਤੀ ਪਾਰਟੀਆਂ ਨੂੰ ਵੀ ਸਬਕ ਸਿਖਾਇਆ ਜਾ ਸਕੇ!ਰਵਾਇਤੀ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ!ਆਪਣੇ ਹਿੱਤ ਹੀ ਪਾਲੇ ਹਨ!

  • @harjinderkaur3978
    @harjinderkaur3978 Před 12 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @LakhwinderSingh-lk5hf

    ❤❤waheguru ji

  • @Akbansal-sw8bn
    @Akbansal-sw8bn Před 12 dny +2

    ਪੰਥ ਫਿਰ ਖਤਰੇ ਵਿੱਚ ਹੈ। ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਪੰਥ ਵਿਰੋਧੀ ਧਿਰਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਹ ਰਿਕਾਰਡ ਕਿੰਨੀ ਵਾਰ ਚੱਲੇਗਾ? ਹੋਰ ਕਿੰਨਾ ਸਮਾਂ ਪੰਜਾਬੀਆਂ ਨੂੰ ਇਨ੍ਹਾਂ ਪੰਥਕ ਲੋਕਾਂ ਦੇ ਬੰਧਕ ਬਣਾ ਕੇ ਰੱਖਿਆ ਜਾਵੇਗਾ।

  • @harpreetdhaliwal246
    @harpreetdhaliwal246 Před 12 dny +13

    ਜੇ ਹੁਣ ਵੀ ਸਿੱਖ ਕੌਮ ਦੀ ਜ਼ਮੀਰ ਨਾਂ ਜਾਗੀਂ ਤਾਂ ਫਿਰ ਕਿਦੇ ਵੀ ਕਿਸੇ ਨੇ ਸਿੱਖ ਕੌਮ ਦੇ ਹੱਕਾਂ ਲਈ ਨਹੀਂ ਖੜਨਾਂ

    • @gurvailsingh3849
      @gurvailsingh3849 Před 11 dny

      ਜੇਕਰ ਅਸੀ ਨਾਂ ਸਮਝੇ ਤਾਂ ਰੱਬ ਹੀ ਰਾਖਾ ਹੋਵੇਗਾ

  • @deepbrar.
    @deepbrar. Před 12 dny +19

    ਸਰਲ ਵਿਅਕਤੀ ਦਾ ਮੌਨ ਬੜਾ ਖਤਰਨਾਕ ਹੁੰਦਾ ਹੈ ‬
    ‪ *ਏਹ ਜਦੋਂ ਟੁੱਟਦਾ ਹੈ ਤਾਂ ਚਮੜੀ ਉਧੇੜ ਦਿੰਦਾ ਹੈ*

    • @jaspalsingh2075
      @jaspalsingh2075 Před 12 dny +1

      Ki iss karke hi ajj khalsa mon khadaa hai ki aaunde samay vich isnu assi aap di kahi gall nu sach samajh sakde haan 🙏🙏

  • @mehbbobseguraya
    @mehbbobseguraya Před 12 dny +4

    commrade pattrkar sabb tusi v training lai sakde ho ja dass sakde training centre kithe hai Sikha nu traing di laod nahi hundi khllsa hamesha trained hi janam lenda sanu Guru Gobind singh ji ne trained kahlsa hi sajya hai so julm nall ladan lai kai var halata nall badlna v penda hai sikh kade jukda nhi ladd da hai

  • @AtifM-ez6ph
    @AtifM-ez6ph Před 11 dny

    Thanks 🙏

  • @parkashsinghkhurmi2941
    @parkashsinghkhurmi2941 Před 12 dny +7

    ਜਗਤਾਰ ਸਿੰਘ ਜੀ ਅਕਾਲੀ ਮੈਂਡਡ ਹਨ ਤਾਂ ਹੀ ਆਉਖਾ ਹੋ ਰਿਹਾ ਹੈ

    • @harjinderbajak4930
      @harjinderbajak4930 Před 12 dny +3

      ਖਡੂਰ ਸਾਹਿਬ ਤੋ ਅਮ੍ਰਿਤ ਪਾਲ ਨੂੰ ਜਿਤਾਉਣ ਲੲਈ ਸਾਰੇ ਪੰਜਾਬੀ ਤੇ ਸਾਰੇ ਧਰਮਾਂ ਦੇ ਲੋਕ ਪਰਾ ਜੋਰ ਲਾ ਦੇਣ ਅਮ੍ਰਿਤ ਪਾਲ ਜਿੰਦਾਬਾਦ

  • @Nanak-rc1go
    @Nanak-rc1go Před 12 dny

    Ssa ji

  • @beantsingh8325
    @beantsingh8325 Před 12 dny +2

    ਹੇ ਸਕਦਾ ਇਸ ਵਿਆਕਤੀ ਤੇ ਚੋਣ ਲੜਨ ਨਾਲ ਪੰਜਾਬ ਵਿੱਚ ਬੀਜੇਪੀ ਦੀ ਵੇਟ ਵਿਚ ਕਝ ਵਾਧਾ ਹ ਸਕਦਾ ਬੀਬੀ ਖਾਲੜਾ ਨਾਲ ਔ ਤਾ ਬਸਤਾ ਪ੍ਰਭਾਵ ਸਾਲੀ ਨਹੀ ਹੈ ਸਕਦਾ ਕੌਸਲ ਬਹੁਤ ਵਧ ਨਹੀ??

  • @HARJITSINGH-qo6pl
    @HARJITSINGH-qo6pl Před 12 dny +1

    No student union elections in all universities and colleges of Punjab since many years only to make Punjab leaderless. No political party of Punjab whether national or local raising voice for this. This panel should also discuss this issue in interest of Punjab.

  • @sahibsingh4988
    @sahibsingh4988 Před 12 dny +2

    ਇੱਕਲਾ ਬਾਦਲ ਦਲ ਨਹੀਂ ਸਗੋਂ ਮਾਨ ਦਲ ਵੀ ਫਸ ਗਿਆ ਏ

  • @harmandersinghkhosa836
    @harmandersinghkhosa836 Před 12 dny +1

    ਰੰਧਾਵਾ ਜੀ ਜਗਤਾਰ ਸਿੰਘ ਦੀ ਨਿੱਕਰ ਵੀ ਖਾਕੀ ਲੱਗਦੀ ਆ।

  • @avtargill2637
    @avtargill2637 Před 12 dny +1

    ਧਰਮ ਦਾ ਮਤਲਬ , ਗੁਰਬਾਣੀ ਮੁਤਾਬਕ ਸਰਬ ਧਰਮ ਮੇਂ ਸ਼ਰੇਸ਼ਟ ਧਰਮ ਹਰ ਨਾਮ ਜਪਿ ਨਿਰਮਲ ਕਰਮ । ਕੀ ਇਸ ਐਂਗਲ ਤੋਂ ਸਿੱਖ ਧਰਮ ਨੂੰ ਦੇਖਣ ਦੀ ਲੋੜ ਨਹੀਂ ? ਧਰਮ ਦਾ ਸ਼ਬਦੀ ਅਰਥ ਹੈ ਰੱਬ ਨੂੰ ਮਿਲਣ ਦਾ ਰਸਤਾ ।

  • @baljitsingh6957
    @baljitsingh6957 Před 12 dny +2

    ਹੋ ਸਕਦਾ ਹੈ ਹੁਣ ਆਪ ਵਾਲੇ ਭੁੱਲਰ ਦੀ ਥਾਂ ਗੁਰਿੰਦਰ ਸਿੰਘ ਢਿੱਲੋਂ ਸਾਬਕਾ ਪੁਲਿਸ ਅਫਸਰ ਨੂੰ ਚੋਣ ਲੜਾ ਸਕਦੇ ਹਨ।

  • @lakhbirSingh-op9mt
    @lakhbirSingh-op9mt Před 12 dny +9

    ਜਿਹੜਾ ਲਹਿਜਾ ਤੁਸੀਂ ਅੱਜ ਦਸ ਰਹੇ ਹੋ। ਦਲਿਓ ਤੁਸੀਂ ਪਹਿਲਾ ਕਿਉਂ ਨਹੀਂ ਦੱਸਿਆ ਭਾਈ ਅੰਮ੍ਰਿਤਪਾਲ ਨੂੰ ਸਮਝਾਇਆ। ਤੁਸੀਂ ਸਿਰਫ ਰੋਟੀਆਂ ਕਾਰਨ ਪੂਰੇ ਤਾਲ।

  • @cleverfox2879
    @cleverfox2879 Před 12 dny +3

    Amrit pal Record thore gae

  • @DavinderSingh-yi1cg
    @DavinderSingh-yi1cg Před 12 dny +1

    Thanks

  • @Kiranpal-Singh
    @Kiranpal-Singh Před 12 dny +6

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @sukhpalkaur243
      @sukhpalkaur243 Před 12 dny

      ਇਹ ਗੁਰਬਾਣੀ ਤੋਂ ਬਹੁਤ ਦੂਰ ਖੜੇ ਹਨ

  • @KewalKrishan-le5us
    @KewalKrishan-le5us Před 12 dny +1

    SSA Randhawa ji

  • @user-mv4ve3su7y
    @user-mv4ve3su7y Před 6 dny

    ਖਡੂਰ ਸਾਹਿਬ ਵਾਲਿਉ ਬਹੁਤ ਵਧੀਆ ਮੌਕਾ ਮਿਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਵਂਡੀ ਲੀਡ ਨਾਲ ਜਿੱਤਣਾ ਚਾਹੁੰਦਾ ਹੈ ਦੇਸ ਪ੍ਰਦੇਸ ਸਾਰਾ ਪੰਜਾਬ ਦੀਆਂ ਨਜ਼ਰਾਂ ਤੁਹਾਡੇ ਵੱਲੋਂ

  • @harbhajansingh224
    @harbhajansingh224 Před 12 dny +3

    Full sport milegi

  • @LakhwinderSingh-tp8oy
    @LakhwinderSingh-tp8oy Před 12 dny +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @Sukhpalsingh-xf8bn
    @Sukhpalsingh-xf8bn Před 12 dny +6

    ਜਗਤਾਰ ਸਿੰਘ - ਮੁਰਦਾ ਬੋਲੂ, ਖੱਫਣ ਪਾੜੂ ।

  • @joginderlalrai2874
    @joginderlalrai2874 Před 8 dny

    ਜਦੋਂ ਗੁਰੂ ਤੇਗ ਬਹਾਦੁਰ ਜੀ ਸ਼ਹੀਦੀ ਤੋਂ ਬਾਦ ਵੀ ਜਾਲਮ ਸਰਕਾਰਾਂ ਦਾ ਜੁੁਲਮ ਬੰਦ ਨਹੀਂ ਹੋਇਆ ਤਾਂ ਜਾਤਿ ਅਭਿਮਾਨੀਆਂ ਵਿੱਚ ਲੜਨ ਦਾ ਜੇਰਾ ਨਹੀਂ ਸੀ ਬਚਿਆ । ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇੇ ਖਾਲਸਾ ਪੰਥ ਸਾਜਿਆ ਅਤੇ ਚਿੜੀਆਂ ਤੋਂ ਬਾਜ ਮਰਵਾਏ । ਕਾਫ਼ੀ ਸੰਘਰਸ਼ਾਂ ਤੋਂ ਬਾਦ ਖਾਲਸਾ ਰਾਜ ਆਇਆ । ਤੁਸੀਂ ਸਾਰੇ ਲੋਕ ਕਿਆਫੇ ਲਗਾਈ ਜਾਵੋ, ਨੁਕਤਾਚੀਨੀ ਕਰੀ ਜਾਵੋ। ਕਿਸਨੇ ਕੀ ਕੀਤਾ❓ਹੁਣ ਕੀ ਹੋਵੇਗਾ❓ਸਾਰੀਆਂ ਸੀਟਾਂ ਤੇ ਕਿਓਂ ਨਹੀਂ ਖੜੇ ਕੀਤੇ ? ਇਹ ਪੰਥ ਦੇ ਠੇਕੇਦਾਰਾਂ ਨੂੰ ਸੋਚਣਾ ਚਾਹੀਦਾ ਸੀ । ਅਗਰ ਭਾਈ ਅਮੵਿਤਪਾਲ ਸਿੰਘ ਜੀ ਚੋਣ ਲੜ ਗਏ ਤਾਂ 2027 ਦੀ ਸਰਕਾਰ ਬਨਾਉਣ ਦਾ ਮੁੁੱਡ ਵੱਝ ਜਾਵੇਗਾ ।

  • @komalsidhu4233
    @komalsidhu4233 Před 12 dny +1

    ਕੋੲੀ ਨਸੇ ਦੀ ਗੱਲ ਨੀ ਕਰਦੇ ਜੋ ਪੰਜਾਂਬ ਦਾਂ ਬਹੁਤ ਵੱਡਾਂ ਮੁਦਾਂ ੲੇ 🙏

  • @ajaibsinghpanesarCanada
    @ajaibsinghpanesarCanada Před 12 dny +1

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @JagtarsinghKang-dq8tp

    ਖਾਡੂਰ ਸਾਹਿਬ ਦੇ ਵਾਸਿਆਂ ਨੂੰ ਬੇਨਤੀ ਹੈ ਵੋਟਾਂ਼ਭਾਈ ਅਮ੍ਰਿਤਪਾਲ ਨੂੰ ਪਾਇਉ ਤੁਹਾਡਾ ਧੰਨਵਾਦੀ ਹੋਵਾਂਗਾ

  • @tksandhu6190
    @tksandhu6190 Před 11 dny +1

    Welcome Amritpal Singh ji , ….

  • @harbhajansingh224
    @harbhajansingh224 Před 12 dny +2

    Ave hi lokan nu drayee na javo

  • @KewalKrishan-le5us
    @KewalKrishan-le5us Před 12 dny +1

    SSA Hamir Singh ji

  • @RaviSharma-kk7lp
    @RaviSharma-kk7lp Před 12 dny +6

    ਜਗਤਾਰ ਸਿੰਘ ਜੀ ਪੰਜਾਬ ਦੀ ਨਜਾਕਤ ਵੇਖਣ ਦੀ ਜ਼ਰੂਰਤ ਹੈ

    • @RaviSharma-kk7lp
      @RaviSharma-kk7lp Před 12 dny

      ਹਮੀਰ ਸਿੰਘ ਸਾਹਿਬ ਜੀ ਕਦੇ ਸਮਾਂ ਮਿਲਿਆ ਤਾਂ ਮੇਰੇ ਨਾਲ ਵਿਚਾਰ ਕਰਿਉ ਮੈਂ ਇੱਕ ਹਿੰਦੂ ਹਾਂ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹਾਂ ਮੈਨੂੰ ਤਾਂ ਤੁਹਾਡੇ ਪੰਜਾਬੀ ਹੋਣ ਤੇ ਸ਼ੱਕ ਹੈ

  • @rashpalsingh6336
    @rashpalsingh6336 Před 12 dny

    ਬਹੂਤ ਡੁੰਗੀਆਂ ਗੱਲਾਂ ਵਿਚ ਚਲੇ ਗਏ ਜੀ

  • @jarnailsingh9949
    @jarnailsingh9949 Před 11 dny +1

    30018th viewer Jarnail Singh Khaihira Retired C H T V P O Nalh Via Loheeyan Khaas Jalandhar Punjab Television ❤

  • @GurmeetSingh-zh3kg
    @GurmeetSingh-zh3kg Před 12 dny

    Good

  • @MukhtarSingh-vf2rn
    @MukhtarSingh-vf2rn Před 12 dny

    ❤❤

  • @kamaljitsingh7633
    @kamaljitsingh7633 Před 11 dny +1

    ਜਿੰਨੇ ਸਵਾਲ ਇਹ ਅਮ੍ਰਿਤਪਾਲ ਸਿੰਘ ਦੇ ਖਿਲਾਫ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਉਠਾ ਰਹੇ ਹਨ ਉਹਨੇ ਤਾਂ ਵਿਰੋਧੀਆਂ ਨੇ ਵੀ ਨਹੀਂ ਉਠਾਉਣੇ। ਇਕੱਠੇ ਹੋ ਕੇ ਸਿੱਖ ਦੀ ਸਪੋਰਟ ਨਾ ਕਰਿਓ।

  • @dilrajkaur2070
    @dilrajkaur2070 Před 11 dny

  • @Ranjeetdaliwal-kz2nc
    @Ranjeetdaliwal-kz2nc Před 12 dny +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @Singh-qw6qs
    @Singh-qw6qs Před 11 dny +1

    ਇਹਨਾਂ ਸਰਕਾਰੀ ਪੱਤਰਕਾਰਾਂ ਨੂੰ ਬਹੁਤ ਮਿਰਚਾਂ ਲੱਗੀਆਂ ਹੋਈਆਂ ਨੇ।

  • @jaswantsingh-nj1tb
    @jaswantsingh-nj1tb Před 12 dny

    True ,fair and impartial journalism
    Thanks 🙏

  • @GurmeetSingh-dt1lc
    @GurmeetSingh-dt1lc Před 12 dny +1

    ਰੰਧਾਵਾਂ ਜੀ ਅਮ੍ਰਿਤਪਾਲ ਸਿੰਘ ਜੀ ਦੇ ਮੈਦਾਨ ਵਿੱਚ ਆਉਣ ਨਾਲ ਸਾਰੀਆਂ ਪਾਰਟੀਆਂ ਨੂੰ ਹੀ ਫਰਕ ਪੈਣਾ ਹੈ ਕਿਉਂਕਿ ਇਹ ਪੰਥਕ ਹਲਕਾ ਹੈ ਧੰਨਵਾਦ ਜੀ

  • @gurjotbhinder6680
    @gurjotbhinder6680 Před 8 dny

    ਭਾਈ ਅਮਿੰਰਤਪਾਲ ਸਿੰਘ ਜੀ ਜਿੱਤੇਗਾ