ਇਸ ਕਿਸਾਨ ਨੇ ਫੇਲ ਕੀਤੀਆਂ ਸਾਰੀਆਂ ਮਸ਼ੀਨਾਂ | ਸਭ ਤੋਂ ਕਾਮਯਾਬ ਝੋਨੇ ਦੀ ਬਿਜਾਈ ਦਾ ਤਰੀਕਾ|

Sdílet
Vložit
  • čas přidán 27. 08. 2024
  • / primetractors
    ਇਸ ਕਿਸਾਨ ਨੇ ਫੇਲ ਕੀਤੀਆਂ ਸਾਰੀਆਂ ਮਸ਼ੀਨਾਂ | ਸਭ ਤੋਂ ਕਾਮਯਾਬ ਝੋਨੇ ਦੀ ਬਿਜਾਈ ਦਾ ਤਰੀਕਾ| #Ideal #Farmer #ES-1
    ਕਿਸਾਨ ਦਾ ਨੰਬਰ +919872430209
    / amrikdhaliwal3600
    / peaceperfectpreciousnf

Komentáře • 331

  • @sakinderboparai3046
    @sakinderboparai3046 Před 4 lety +31

    ਕਿਸਾਨਾਂ ਨੂੰ ਬੇਨਤੀ ਹੈ ਕਿ ਜਮੀਨ ਦੀ ਕਿਸਮ ਦੇਖ ਕੇ ਬਿਜਾੲੀ ਕਰਨ । ਪਹਿਲਾਂ ੲਿੱਕ ਕੀਲੇ ਵਿੱਚ ਤਜਰਬਾ ਕਰਨ । 💖

  • @tarloksingh3265
    @tarloksingh3265 Před 4 lety +26

    ਵੀਰ ਜੀ ਮੈ 1121 ਲਾਈ ਐ ਇਕ ਕਨਾਲ ਤਜਰਬਾ ਕੀਤਾ 35 ਦਿਨਾਂ ਦੀ ਹੋ ਗਈ ਦਿਲ ਖੁਸ਼ ਹੋ ਜਾਂਦਾ ਵੇਖ ਕੇ ਲਾਗੇ ਇਕ ਏਕੜ ਕੰਦੁ ਕਰ ਕੇ ਲਾਈ ਹੈ ਪਰ ਦਿਨ ਰਾਤ ਦਾ ਫਰਕ ਹੈ ਬਹੁਤ ਵਧੀਆ

  • @gurlalsinghjawanda7699
    @gurlalsinghjawanda7699 Před 3 lety +10

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ

  • @gurpejsingh8242
    @gurpejsingh8242 Před 4 lety +15

    ਸਿਰਾ ਬਾਈ ਜੀ ਮੇਰਾ ਵੀ ਵਿਚਾਰ ੲਿਸ ਤਰ੍ਹਾਂ ਝੋਨਾ ਬਿਜਾਈ ਹੋਣੀ ਚਾਹੀਦੀ ਕਿਉਕਿ ਖਰਚਾ ਕਟ ਲਗਦਾ ਐ ❤️❤️❤️🔥🔥🔥

  • @jassamaan6806
    @jassamaan6806 Před 4 lety +58

    ਵੀਡੀਓ ਬਹੁਤ ਵਧੀਆ ਆ ਜੀ ਇਸੇਤਰ੍ਹਾਂ ਹੀ ਵੀਡੀਓ ਬਣਾਇਆ ਕਰੋ

  • @waraich_k_
    @waraich_k_ Před 3 lety +4

    ਬਹੁਤ ਵਧੀਆ

  • @charnjitsingh624
    @charnjitsingh624 Před 3 lety +9

    ਵਹਾ ਬਜੁਰਗੋ ਬਹੁਤ ਵਾਦੀਆਂ ਜੀ

  • @balkarsingh2911
    @balkarsingh2911 Před 4 lety +76

    ਬਹੁਤ ਸੋਹਣਾ ਝੋਨਾ ਬਾਈ ਤੇਰਾ

  • @user-kc8bx3gt8w
    @user-kc8bx3gt8w Před 4 lety +9

    ਬਹੁਤ ਵਧੀਆ ਤਜਰਬਾ ਬਾਈ ਜੀ। ਬਸ ਗਿਰਨ ਤੇ ਕੰਬਾਈਨ ਨਾਲ ਵੱਢਣ ਦੀ ਦਿੱਕਤ ਆ ਸਕਦੀ ਹੈ।

  • @mohandeepsingh33
    @mohandeepsingh33 Před 4 lety +3

    ਬਹੁਤ ਵਧੀਆ ਝੋਨਾ ਜੀ

  • @user-bb4if2jw5n
    @user-bb4if2jw5n Před 4 lety +5

    Bhaut sohni fsl aa y baba trkyia bakhse

  • @bindersidhu9852
    @bindersidhu9852 Před 2 měsíci +1

    ਸਿਰਾ ਕੰਮ ਆ ਬਾਬਾ ਜੀ ਭਵਿੱਖ ਇਹੀ ਤਕਨੀਕ ਤੇ ਟਿਕਿਆ ਹੋਇਆ ਜੀ।

  • @hfcbbyrcghh2730
    @hfcbbyrcghh2730 Před 3 lety +1

    बहुत ही अच्छा लगा

  • @mohansingh2817
    @mohansingh2817 Před 4 lety +4

    Good information ji thanks 🙏

  • @amantoor5944
    @amantoor5944 Před 4 lety +9

    ਬਹੁਤ ਵਧੀਆ ਬਾਈ ਜੀ👌

  • @gagandeep8265
    @gagandeep8265 Před 4 lety +48

    ਜੇਕਰ ਝੋਨਾ ਡਿਗ ਗਿਆ ਤਾਂ ਮਸ਼ੀਨ ਤੋਂ ਵੱਢਿਆ ਨਹੀਂ ਜਾਣਾ ਵੀਰ ਜੀ

    • @gurwindersidhu2890
      @gurwindersidhu2890 Před 4 lety +28

      ਵੀਰ ਬੱਟਾ ਵਾਲੀ ਚੀਜ਼ ਕੋਈ ਵੀ ਡਿੱਗਦੀ ਨੀ ਹੁੰਦੀ

    • @victorian8530
      @victorian8530 Před 4 lety +6

      Eh ni digda veer

    • @jagmeetmultanian9992
      @jagmeetmultanian9992 Před 4 lety +8

      Bai watt bht ghtt jndi ha wadn time takk,,nle ess cho hawa di crossing bht Hundi eh eh digda b Ni

    • @MrEgle60
      @MrEgle60 Před 4 lety +5

      Veer g Hoshiarpur vich bot hava chali kall , sada ta nai dagia ajja tak

    • @mrsingh8104
      @mrsingh8104 Před 4 lety +2

      @@MrEgle60 veer jhona pkkn de time digda jdo wait ho janda

  • @AmarjeetSingh-no5mk
    @AmarjeetSingh-no5mk Před rokem +1

    ਬਹੁਤ ਵਧੀਆ ਤਜਰਬਾ ਬਾਈ ਤੇਰਾ।

  • @jaspaldhuper1960
    @jaspaldhuper1960 Před 4 lety +10

    Very good jata

  • @KuldeepBrar-zh6rg
    @KuldeepBrar-zh6rg Před 4 lety +8

    ਬਹੁਤ ਵਧੀਆ ਵੀਡੀਓ ਬਣਾਈ ਐ ਜੀ ਬਹੁਤ ਵਧੀਆ ਬਾਈ ਜੀ ਮਿਹਨਤ ਕਰਦੇ ਰਹੋ Good keep up

  • @GURPREETSINGH-wk8em
    @GURPREETSINGH-wk8em Před 3 lety +3

    Asi vere 13 kille laye c soki ziri de sedi bajie kiti c .......sada bhout vdia zar rya es bar v soki ziri lyi aa ..... je kise ney soki ziri loni aa phela 2 kille lon es ton bad na Lon keo ki kite zameen takdi Hundi kite zameen madi hundi a phela 2 kille lao

  • @baljindersandhu8942
    @baljindersandhu8942 Před 4 lety +8

    Good job

  • @bantybenipalbanty6190
    @bantybenipalbanty6190 Před 4 lety +3

    ਵਿਰ ਮੇਰੇ ਪਿੰਡ ਵੀ ਇੱਕ ਕਿਸਾਨ ਨੇ ਲਗਭਗ 40 ਏਕੜ ਝੋਨਾ ਦੀ ਸਿੱਧੀ ਵਜਾਇ ਕਿਤੀ ਆ! ਬੋਹਤ ਵਧੀਆ ਝੋਨਾ ਖੜ੍ਹਾ,ੳੁਸ ਦੇ ਨਾਲ ਵੀ ਗੱਲਬਾਤ ਕਰੋ , ਮੈਸੇਜ ਕਰੀ ਵਿਰ

  • @balvirkumar6283
    @balvirkumar6283 Před 3 lety +1

    Very good

  • @HarpreetKaur-sp8zl
    @HarpreetKaur-sp8zl Před 4 lety +2

    Good method

  • @villagelifestyle5890
    @villagelifestyle5890 Před 4 lety +6

    We proud of you bro

  • @harmandalrai521
    @harmandalrai521 Před 4 lety +7

    well done

  • @gurshabadguraya4284
    @gurshabadguraya4284 Před 4 lety +3

    Good
    Job

  • @sandeepsidhu7293
    @sandeepsidhu7293 Před 4 lety +6

    Good

  • @sukhagandiwindia6343
    @sukhagandiwindia6343 Před 4 lety +8

    Thx veer jiiiiii❤❤💯❤❤

  • @sukhjindersingh6982
    @sukhjindersingh6982 Před 4 lety +6

    Thx ji

  • @jagbirsingh6038
    @jagbirsingh6038 Před 4 lety +2

    जय हो किसान धरती पुत्रो 🙏🙏🌹🌹🌹👍👍👊👊

  • @jagdeepsandhu9465
    @jagdeepsandhu9465 Před 4 lety +7

    ਵੀਰੇ ਇੱਕ ਕੈਮਰਾਮੈਨ ਰੱਖ ਲੌ।ਆਪ ਹੀ ਵੀਡੀਓ ਬਣਾਉਣੀ ਤੇ ਬਾਰ ਬਾਰ ਕੈਮਰੇ ਵੱਲ ਵੇਖਣਾ ਚੰਗਾ ਜਿਹਾ ਨਹੀਂ ਲੱਗਦਾ ।

  • @chtaskeen9191
    @chtaskeen9191 Před 3 lety +1

    Masha Allah g zabrdast

  • @msglovers1027
    @msglovers1027 Před 4 lety +6

    Good job👍

  • @JagdevSingh-tx8ux
    @JagdevSingh-tx8ux Před 2 měsíci

    Very good ❤

  • @JaspalSingh-if4ki
    @JaspalSingh-if4ki Před 4 lety +6

    Bhut vdhya g

  • @KarnailSingh-gb8ho
    @KarnailSingh-gb8ho Před 4 lety +3

    Good information thanks

  • @rishukhanna4448
    @rishukhanna4448 Před 3 lety +1

    Bohot vadiya

  • @kulveersingh7720
    @kulveersingh7720 Před 4 lety +4

    Very nice

  • @amricanboy4321
    @amricanboy4321 Před 4 lety +2

    waatt wala chona bdiya result onda ..but agr dig geya te bdna okha aa ..result bese saare treekeya nu fail krada vttaa wala ....mai b shita kitta si basmati da .ute tillar naal niki niki hal la ke fer dita bas beez shupaya si ...fir tije din paani la ke .kdu ndeen nashk dwayi pa diti si ...bhut bdiya result aa 5 kilya ch bikayi kitaa aa

  • @karampreetsingh8386
    @karampreetsingh8386 Před 4 lety +3

    Good job 👍 Thanks

  • @GurpreetSingh-yi5no
    @GurpreetSingh-yi5no Před 4 lety +27

    ਵੀਰੇ ਜਦ ਝੋਨਾਂ ਪੱਕਣ ਤੇ ਆਉਣਾ ਵੀਡੀਓ ਪਾਉਣ ਜੀ

  • @Singh-mj2eq
    @Singh-mj2eq Před 4 lety +38

    ਬਹੁਤ ਵਧੀਆ ਬਜੁਰਗੋ👍👍

    • @finneganzahir6598
      @finneganzahir6598 Před 3 lety +1

      you all probably dont care at all but does someone know a method to log back into an instagram account??
      I stupidly lost the account password. I love any assistance you can offer me!

    • @kaysengriffin6522
      @kaysengriffin6522 Před 3 lety

      @Finnegan Zahir instablaster ;)

    • @finneganzahir6598
      @finneganzahir6598 Před 3 lety

      @Kaysen Griffin thanks so much for your reply. I found the site thru google and I'm waiting for the hacking stuff now.
      Looks like it's gonna take a while so I will reply here later with my results.

  • @tarankumar5222
    @tarankumar5222 Před 4 lety +2

    Very good job

  • @JagjeetSingh-ri5sn
    @JagjeetSingh-ri5sn Před 4 lety +1

    Bahut.Good.ji.

  • @harjindersingh1270
    @harjindersingh1270 Před 3 lety +1

    ਵਧੀਆ👍💯

  • @NavdeepSingh-gt6uu
    @NavdeepSingh-gt6uu Před 4 lety +14

    JAAT SIIRRAAAAA GREAT SIR

  • @sakinderboparai3046
    @sakinderboparai3046 Před 4 lety +7

    ਵੀਰ ਜੀ ਕੰਬਾੲੀਨ ਚਲਦੀ ਤੇ ਵੀਡੀਓ ਬਣਾੲਿਓ ।

  • @simarsandhu232
    @simarsandhu232 Před 4 lety +4

    Boht wdia jhona👌👌👌

  • @manmohangill4647
    @manmohangill4647 Před 4 lety +3

    Top Job Sir

  • @rajabrar8414
    @rajabrar8414 Před 3 lety

    ਵੀਰ ਇਹ ਸਕੀਮ ਇੱਕ ਵਾਰ ਮੇਰੇ ਦਿਮਾਗ ਵੀ ਆਈ ਸੀ। ਮੇਰੇ ਹਿਸਾਬ ਨਾਲ ਜੇਕਰ ਜਿਸ ਤਰਾ ਆਪਾ ਪਨੀਰੀ ਵੀਜ ਦੇ ਉਸ ਢੰਗ ਕਿਲੇ ਹਿਸਾਬ ਨਾਲ ਥੋੜਾ ਘੱਟ ਵੀਜ ਪਾ ਕੇ ਸਿੱਟਾ ਦੇ ਕੇ ਪਾਣੀ ਲਾ ਦੇਵੇ । ਵੱਟਾ ਨਾ ਪਾਵੇ ਦੋ ਦੋ ਕਿਲੇ ਤੇ ਵੱਟ ਪਾਵੇ ਪਨੀਰੀ ਵੀਜਨ ਦੇ ਟਾਈਮ ਹੀ ਸਿੱਟਾ ਦੇ ਦੇਵੇ ।ਮੇਰੇ ਹਿਸਾਬ ਨਾਲ ਇਹ ਬਾਈ ਦਾ ਤਰੀਕਾ ਸਹੀ ਹੈ। ਮੈ ਲੋਕਾ ਕੀ ਕਿਹਣ ਗੇ ਸੋਚ ਕੇ ਇਹ ਕਮ ਨੀ ਕੀਤਾ। ਦੱਸਿੳ ਏ ਸਕੀਮ ਕਿਵੇ ਆ ਜਦੋ ਆਪਣੀ ਪਨੀਰੀ ਇਨੀ ਵਧੀਆ ਹੋ ਜਾਦੀ ਅਐ ਝੋਨਾ ਵੀ ਜਰੂਰ ਹੋਉ।

  • @rajsidhu4214
    @rajsidhu4214 Před 4 lety +1

    Very nice good luck

  • @JagmohanSingh-ng7ze
    @JagmohanSingh-ng7ze Před 4 lety +6

    Good work veer

  • @worldpeace5725
    @worldpeace5725 Před 4 lety +6

    Punjab waleo Uria te spreha jyada kreya kro yar.. Bahli umr jionke b ki krna ethe tuc🙏

  • @KuldeepSingh-qq9ds
    @KuldeepSingh-qq9ds Před 4 lety +2

    Very good 👍

  • @karandeepbhangu1943
    @karandeepbhangu1943 Před 4 lety +6

    Great job

    • @harjeetsingh6886
      @harjeetsingh6886 Před 4 lety +3

      ਬਾਈ ਜੀ ਇਕ ਵੀਰ ਨੇ ਕਿਹਾ ਕੇ ਜੇ ਝੋਨਾ ਡਿੱਗ ਪਿਆ ਵੀਰ ਜੀ ਇਹ ਝੋਨਾਂ ਡਿਗਦਾ ਹੀ ਨਹੀਂ ਇਕ ਹੋਰ ਵੀਰ ਦਾ ਸਵਾਲ ਹੈ ਕੇ 8 ਕਿੱਲੋ ਬੀਜ ਦਾ ਹਰੇਕ ਕਿਸਾਨ ਛਿੱਟਾ ਨਹੀਂ ਦੇ ਸਕਦਾ ਬਾਈ ਜੀ ਜਿਹੜਾ ਕਿਸਾਨ 8 ਕਿੱਲੋ ਬੀਜ ਦਾ ਛਿੱਟਾ ਨਹੀਂ ਦੇ ਸਕਦਾ ਉਹ ਕਿਸਾਨ ਹੀ ਨਹੀਂ ਜਿਹੜੇ ਕਿਸਾਨ ਹੈ ਉਹ ਤਾਂ ਅੱਧਾ ਕਿੱਲੋ ਤਿਲਾਂ ਦਾ ਛਿੱਟਾ ਦੇ ਦਿੰਦਾ

    • @PRIMETRACTORS
      @PRIMETRACTORS  Před 4 lety

      ਬਹੁਤ ਸੋਹਣਾ ਕਮੈਂਟ ਜੀ

  • @KulbirSingh-lo8jd
    @KulbirSingh-lo8jd Před 4 lety +2

    Veer ji tour de fasal bahut badhiya chune wali

  • @yuvrajyaar1525
    @yuvrajyaar1525 Před 4 lety +7

    Full kaim aa jhona

  • @besocial8606
    @besocial8606 Před 4 lety +6

    Nice a

  • @tanmanboparai5081
    @tanmanboparai5081 Před 4 lety +8

    Good job 👌

  • @gurmailsinghgill8487
    @gurmailsinghgill8487 Před rokem

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ

  • @manpreetjanuha8824
    @manpreetjanuha8824 Před 4 lety +8

    ਵੀਰ ਜੀ 122 ਝੋਨੇ ਵਿੱਚ ਹਲਦੀ ਰੋਗ ਲਈ Azoxystrobin11%+Tebuconazole 18.3%sc ਦੀ ਸਪਰੇਹ ਕਰ ਸਕਦੇ ਹਾ ਰਿਜਾਲਟ 100% ਆਊ ਗਾ please replay sir

  • @jarnailsingh-gc5tu
    @jarnailsingh-gc5tu Před 4 lety +5

    Sira jhona vir ji

  • @HarjinderSingh-jz6lk
    @HarjinderSingh-jz6lk Před 4 lety +3

    Good veer

  • @karamjeetsinghsandhu8048
    @karamjeetsinghsandhu8048 Před 4 lety +2

    Bhaut wadhya

  • @MandeepSingh-ro3ve
    @MandeepSingh-ro3ve Před 4 lety +2

    Good job 👍 👍👌 👌👍

  • @GurmeetSingh-jr3hg
    @GurmeetSingh-jr3hg Před 3 lety +1

    Good idea 👍👍

  • @SukhwinderSingh-so8mr
    @SukhwinderSingh-so8mr Před 4 lety +5

    Nice

  • @GurpreetSingh-zb8fl
    @GurpreetSingh-zb8fl Před 4 lety +2

    Good sir ji

  • @digdig7565
    @digdig7565 Před 4 lety +3

    Bhot wadia veer

  • @jaswindermann6645
    @jaswindermann6645 Před 3 lety +1

    Very good 👍 god bless you brother

  • @MrEgle60
    @MrEgle60 Před 4 lety +2

    Sir ma ve same eda he beza aa bot badia aa pura nasr gea

  • @KuldeepSingh-wc2xl
    @KuldeepSingh-wc2xl Před 4 lety +11

    ਤਰੀਕਾ ਵਾਕੇ ਹੀ ਸਹੀ ਲਗਦਾ

  • @amanjotjinner8305
    @amanjotjinner8305 Před 4 lety +1

    Very nice experiment

  • @dhaliwal1173
    @dhaliwal1173 Před 4 lety +7

    👍

  • @arshdeepsingh6527
    @arshdeepsingh6527 Před 3 lety +2

    1 ghat 90 jani k 89 Tu wad 90 na k 79 Tu wad 90 veer ji

  • @SatnamSingh-wy8qv
    @SatnamSingh-wy8qv Před 4 lety +2

    22ji very nice

  • @KuldeepSingh-nr8gz
    @KuldeepSingh-nr8gz Před 2 lety +1

    Very nice baee ji

  • @surjitkahlon1247
    @surjitkahlon1247 Před 4 lety +1

    OK bhai ji

  • @gurpreetbenz
    @gurpreetbenz Před 4 lety +1

    ਲਾਜਵਾਬ

  • @jayneshpatel8809
    @jayneshpatel8809 Před 4 lety +4

    नमस्कार भाई वीडियोतो अच्छी है। हिन्दी मे होतीतो हमे जादा जानकारी प्राप्त होती।

  • @lifeofpandhers1638
    @lifeofpandhers1638 Před 4 lety +2

    👌👌👌

  • @TheJasvir80
    @TheJasvir80 Před 4 lety +3

    V.gud bir

  • @tangotv6774
    @tangotv6774 Před 4 lety +15

    Ma ਰੋਟਾਵੇਟਰ na dsr kita 1121 ta sira jhona mera te

  • @gurjotandgabhrulightdecora8277

    22ਜੀ ਮੈ ਵੀ 5 ਕਿੱਲੈ ਝੋਨੇ ਦਾ ਛਿੱਟਾ ਮਾਰਿਆ

  • @RajinderSingh-tv6vf
    @RajinderSingh-tv6vf Před 3 lety +1

    Very good veer ji 🙏.

  • @gagandeepharaj9388
    @gagandeepharaj9388 Před 4 lety +1

    Good bai

  • @SukhdevSingh-hu5zj
    @SukhdevSingh-hu5zj Před 4 lety +2

    Veer ji pehla chhutta den di mehnat fer wattan banaun da kharcha te time Es tou badhia DSR kita Jhona h Je digg Pia ta machine v chuk lvegi Mei 20 Acre dsr kita pehli var A class Jhona h dekhna hai kise veer ne ta video send kr skda ha comment kr dena ji

  • @chshamshad8494
    @chshamshad8494 Před 3 lety +1

    Good luck Veer G vatao par jab dhaan lgane ha to 1sorah me 1 poda lgana ha ya 2podya lganya ha

  • @SandeepSingh-sj3kg
    @SandeepSingh-sj3kg Před 4 lety +5

    Pazi john deere 2wd di detailed video bna do ma confuse a tractor lean bare

  • @jattlifepunjab8955
    @jattlifepunjab8955 Před 4 lety +2

    Ghaint babe

  • @kamaldhindsa308
    @kamaldhindsa308 Před 4 lety +16

    ਬਾਈ ਵਾਢੀ ਕਰਨ ਵੇਲੇ ਡਮ ਔਖ ਨੀ ਆਊ ਗੀ

  • @BaljitSingh-bu1no
    @BaljitSingh-bu1no Před 2 lety

    ਅਮਰਿੰਦਰ ਸਿੰਘ ਗੁਰਮ ਸਾਧੂਗੜ੍ ਫਾਰਮ
    ਜ਼ਿਲਾ ਫਤਹਿਗੜ੍ਹ ਸਾਹਿਬ ( ਪੰਜਾਬ)

  • @b.s.chahal9783
    @b.s.chahal9783 Před 3 lety +1

    EXELLANT DHALIWAL BY IS VARI IHI KAM KEETA K KUDOO KEETA

  • @papugiri5986
    @papugiri5986 Před 4 lety +2

    New Holland Excel 4710 4x4 vs powertrac Euro 45 plus 4x4 how the best

  • @happykahlonvlogs4570
    @happykahlonvlogs4570 Před 4 lety +3

    Bht vadia veer g 🙏 👌👌👌👍👍#Holland3630

  • @MandeepSingh-gd6yc
    @MandeepSingh-gd6yc Před 4 lety +4

    22 ji john deere 5075 2wd di specification te video bna do

  • @gurnamdass5906
    @gurnamdass5906 Před 4 lety +3

    Jhona bahut sona but nadina di dikat hundi. a har kethch ni kamyab par is ketch kita di khat problem aaugi

  • @GurnamSingh-yp8ww
    @GurnamSingh-yp8ww Před 4 lety +3

    SsaAmrik veere A 79 te 89 da kisi rolla paunde aa je kisse Bajurag nu nahi Pata laga taki ho gia A tusi aap hisab la lawo bai aiven chakra vich pai jande Bajurag nu

  • @mohandeepsingh33
    @mohandeepsingh33 Před 4 lety +1

    ਪਾਣੀ ਕੁਸ਼ ਘੱਟ ਲੱਗਿਆ ਕੱਦੂ ਨਾਲੋਂ ਬਾਈ ਜੀ