ਨਾਮ ਪ੍ਰਗਟ ਹੋਣ ਤੇ ਕਿਸ ਤਰਾਂ ਦੀਆ ਅਵਾਜਾਂ ਸੁਣਦੀਆਂ ਹਨ | Part 2 | ਘਨੇਰੇ ਸ਼ਬਦ | Anhad Naad Sound | Simran

Sdílet
Vložit
  • čas přidán 26. 12. 2023
  • ਘਨੇਰੇ ਸ਼ਬਦਾਂ ਦੀ ਆਵਾਜ਼ ਏਸ ਵੀਡੀਓ ਵਿੱਚ ਸੁਣੋ ਜੀ।
    Anhad Naad Sound
    अनहद नाद की आवाज
    Sound of Silence
    G. Prabh Milnae ka Chao, Gurusar Kaunke, Jagraon, Ludhiana
    Bhai Sahib Bhai Dharamjit Singh Ji
    CONTACTS
    Bhai Dharamjit Singh Ji INDIA (+91) 9463037901
    Bhai Amrik Singh Ji Madhpur INDIA (+91) 9815890446
    Bhai Amanpreet Singh Ji INDIA (+91) 9814402595
    Bhai Hari Singh Ji INDIA (+91) 9888224195
    Bhai Bhupinderpal Singh Ji INDIA (+91) 9781861483
    Bhai Tejinder Singh Ji INDIA (+91) 9988793453
    Bibi Parminder Kaur Ji INDIA (+91) 7009799500
    Bhai Nirmal Singh Ji INDIA (+91) 9465118149
    Bhai Jarmanjit Singh ji AUSTRALIA(+61) 414656484
    Bibi Gurwinder Kaur Australia AUSTRALIA(+61) 423578786
    Bhai Jagtaar Singh Ji UK (+44) 7400121220
    Bhai Sukhwinder Singh Ji UK (+44) 7704000013
    Bhai Parminder Singh Ji USA (+1) 7736564729
    Bhai Kuljit Singh Raunta CANADA (+1) 6047121127
    Bhai Sukhdev Singh ji CANADA (+1) 6043512900
    Bhai Jaideep Singh Ji CANADA (+1) 6474681450
    #bandichhordivas #diwali #diwalispecial #gurpurab #deeva
    #meditation #gurmatmeditation #pmkc #meditateakathkatha #gurbanivichar #waheguru #khalsa #gurbanishabadkirtan #gurbanishabad #kirtan #bhaimehtabsingh #bhaijaspreetsingh #newshabad #gurdwara #goldentemple #khalsakathavichar #Dhadiwaar #santbhindranwale #shabadkirtan #kirtan #bhaimehtabsingh#bhaigagandeepsingh#dhadijatha#amritbani#gurbani#navvproduction#bhindranwale#ptcsimran#ak47#waheguru#gpmkcmoga#wahegurulive#anhadbani#waheguru#gurbani#waheguruji#sikh#punjab#punjabi#sikhism#amritsar#wmk#satnamwaheguru#gurunanakdevji#singh#gurugranthsahibji#sikhi#fateh#gurugobindsinghji#darbarsahib#sardar#gurbaniquotes#sardari#satnam#gurbanitimeline#guru#gururamdasji#india#kaur#wahegurumeharkare#khalsapanth#love#gurudwara#gurugranthsahib#goldentempleamritsar#khalistan#instagram#harmandirsahib#patialashahi#sridarbarsahib#bhaidiputysingh#bhaitajindersinghkharar#pmkctohana#simranjitsinghtohana#bhaidalbirsinghtarmala#bhaisewasinghtarmala#radhe#official#swamiji#jalandhar#amritsar#delhi#god#radhasoamispritual#shabad#radhasoamibeas#gurbani#derababajaimalsinghji#master#guru#radhasoamishabad#chandigarh#radhaswami#radhasoamiji#radhasoami#beas#satsang#radhasoamisatsangbeas#rssb#soami#derabeas#radhaswamiji#radhasoamiderabeas#babaji#sewa#mehar#simran#spiritual#satguru#radhaswamispritual#dera#radhasoamijisachkhandkiraah#rssbbeas#punjab#swami#brahmakumris#bkshivani#omshanti#peace#love#meditation#brahmakumarisworldspiritualuniversity#bkshivaniquotes#dadijanki#shivbaba#god#canada#kirtan#gurunanak#chandigarh#dumala#gurbanipage#instagood#dastar#turban#sikhs#sardarni#patialashahipagg#shabad#trending#photography#khalsaaid#shabadgurbani#bestrecords#agdat#gurbanishabadkirtan#gurtv#akallgurbanichannel#amritpalsingh#ptcpunjabilive#tseries#tseriesbhaktisagar#gyanipinderpalsinghji#ishertv#simrobani#indiatoday#setindia#voice#time#chardikalatimetv#gurdwara#sikh#darbarsahib#historicalgurdwara#gurdwarawedding#wahegurusahib#khalsacentregurdwara#nanaksargurdwara#gazabmedia#mad4music#bismaadrecord#musicimpire#gurpreetsinghlandranwale#amrittsagar#gurbanistatus#punjabilokdevotional#shanekhalsa#ptcrecords#ptcpunjabi#EMMPEE#shemaroo#r#khalsa#gurmatmeditationofficial#bhaidharamjitsinghkaunke#geyananjan#purity#instagood#world#supremesoul#india#mountabu#madhuban#peaceofmind#shantivan#dadigulzar#brahmakumaristhoughts#powerpeacefullsoul#brahmakumarisbrasil#bk#brahmababa #inspirationalquotes #osho #brahmakumaries #gurugranthsahib #babakabirji
    visit our Website
    www.gurmatmeditation.com
    • ਸਚੁ ਨਾਉ ਵਡਿਆਈ ਵੀਚਾਰੁ •
    {Gurmat Meditation}
    Gurusar Kaunke Jagraon. (Pb.)
  • Jak na to + styl

Komentáře • 151

  • @sarmukhsingh2075
    @sarmukhsingh2075 Před 6 měsíci +12

    ਧੰਨ ਹਨ ਚਿੜੀਆ ਅਤੇ ਉਹ ਸੱਪ ਜੋ ਘਨੇਰੀਆ ਅਵਾਜਾ ਕੱਡਦੇ ਹਨ ਇਹ ਪੰਛੀ ਤੇ ਫਿਰ ਹਮੇਸ਼ਾ ਰੱਬ ਨਾਲ ਜੁੜੇ ਰਹਿੰਦੇ ਹੋਣਗੇ

  • @Mastlalijatt
    @Mastlalijatt Před 6 měsíci +7

    ਬਹੁਤ ਕਿਰਪਾ ਬਾਬਾ ਜੀ ਫੁੱਲ ਅਨੰਦ ਆ ਨਜ਼ਾਰੇ ਆ ਜ਼ਿੰਦਗੀ ਦੇ ਨਾਮ ਚੱਲੀ ਜਾਂਦਾ ਬਾਬਾ ਜੀ ਹੁਣ ਜਲਦੀ ਸਵਾਸ ਮੁੱਕਣ ਜੀ ਜਾਂ ਕੋਈ ਸੇਵਾ ਮਿਲਜੇ ਬਾਬਾ ਜੀ ਹਰ ਜਗ੍ਹਾ ਕਥਾ ਆਪਣੇ ਆਪ ਚੱਲ ਪੈਂਦੀ ਹੈ ਸਵਰਗ ਵਿੱਚ ਹੀ ਹਾਂ ਬਾਬਾ ਜੀ ਕਦੇ ਮਨ ਅੱਕ ਜਾਂਦਾ ਵੀ ਕੀ ਆ ਇੱਥੇ ਹੋਰ ਦੁਨੀਆਵੀ ਚੀਜ਼ਾਂ ਦੀ ਖਿੱਚ ਨਹੀ ਰਹੀ ਇੱਕਲਾ ਕਾਮ ਜ਼ਿਆਦਾ ਤੰਗ ਕਰਦਾ ਉਹ ਵੀ ਕੰਟਰੋਲ ਕਰ ਲੈਨਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਗਲਤ ਸਬਦ ਲੱਗਿਆ ਕੋਈ ਤਾਂ ਮਾਫ ਕਰਨਾ ਜੀ ਬੋਲੋ ਸੁਣੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ ਹੇ ਗੁਰੂ

  • @vinodkoushik6602
    @vinodkoushik6602 Před 2 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੁਹਤ ਧੰਨਵਾਦ ਜੀ, ਜਿਹੜੀਆਂ ਅਵਾਜ਼ਾ ਬਾਰੇ ਤੁਸੀ ਦੱਸਿਆ, ਪਹਿਲਾ ਤਾਂ ਮੈਂ ਕਦੇ ਮਹਿਸੂਸ ਨਹੀ ਕਿੱਤਾ ਸੀ, ਲੇਕਿਨ ਜਦੋ ਦਾ ਮੈਂ ਸਿਮਰਨ ਦਾ ਅਭਿਆਸ ਕਰਣਾ ਸ਼ੁਰੂ ਕੀਤਾ ਉਦੋਂ ਤੋਂ ਇਹ ਤਿੱਖੀਆਂ ਅਵਾਜ਼ਾ ਆਉਣੀਆ ਸ਼ੁਰੂ ਹੋਈਆਂ ਜੀ। ਪ੍ਰਮਾਤਮਾ ਦਾ ਬੁਹਤ ਬੁਹਤ ਜਿਆਦਾ ਸ਼ੁਕਰਾਨਾ ਕਿ ਮੇਰੇ ਵਰਗੇ ਦੀ ਵੀ ਰੱਬ ਸੁਣਦਾ ਹੈ।

  • @harjitsingh4241
    @harjitsingh4241 Před 6 měsíci +4

    ਵਾਹਿਗੁਰੂ ਜੀ ਮਿਨੌ ਵੀ ਇਹ ਸਾਰੀਆਂ ਵਾਜਾ ਸੁਣਦੀ ਹੈ ਤੇ ਮੇਰਾ ਨਾਮ ਬਲਜਿੰਦਰ ਕੌਰ ਹੈ

  • @lalisingh4258
    @lalisingh4258 Před 6 měsíci +12

    ਵਾਹਿਗੁਰੂ ਜੀ ਆਪ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ,ਜੋ ਆਪ ਸਾਨੂੰ ਸਭ ਸੰਗਤਾਂ ਨੂੰ ਘਰ ਵਿੱਚ ਹੀ ਇਨ੍ਹਾ ਗਿਆਨ ਵੰਡਦੇ ਹੋਏ ਜੀ, ਆਪ ਘਰ ਘਰ ਗਿਆਨ ਦੀ ਬਰਸਾਤ ਕਰਦੇ ਹੋ, ਆਪ ਜੀ ਦਾ ਤੇ ਸਤਿਗੁਰ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ, ਇਸ ਤਰ੍ਹਾਂ ਦੀਆਂ ਹੋਰ ਡੂੰਘੀਆਂ ਅੰਦਰ ਦੀਆਂ ਯਾਤਰਾਵਾਂ ਬਾਰੇ ਦੱਸੋਂ ਜੀ ਵਾਹਿਗੁਰੂ ਜੀ, ਅਸੀਂ ਅਗਲੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ ਵਾਹਿਗੁਰੂ ਜੀ, ਭਾਈ ਸਾਹਿਬ ਜੀ ਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ 🙏🙏🙏🙏🙏🙏🙏🙏

  • @bhupinderkaur51
    @bhupinderkaur51 Před 6 měsíci +8

    ਵਾਹਿਗੁਰੂ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨਵਾਦ ਭਾਈ ਸਾਹਿਬ ਜੀ।🙏♥️🙏♥️

  • @namanjashan1968
    @namanjashan1968 Před 3 měsíci +3

    Hanji, guru ji menu v ਆਵਾਜ਼ਾਂ ਸੁਣਾਈ ਦਿੰਦੀਆਂ ਹਨ 24 hours

  • @Nature88790
    @Nature88790 Před 6 měsíci +6

    Dhan dhan sewa g piyare sanu hire de gye

  • @JasvirKaur-uz8qj
    @JasvirKaur-uz8qj Před 6 měsíci +7

    ਵਾਹਿਗੁਰੂ ਜੀ ਕਿਰਪਾ ਕਰਕੇ ਇਹ ਵੀ ਦੱਸੋ ਅਗਰ ਸਾਨੂੰ ਇਹ ਅਵਾਜ਼ਾਂ ਸੁਣਦੀਆਂ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ
    🙏🙏

  • @mehakcheema8159
    @mehakcheema8159 Před 6 měsíci +4

    Waheguru ji waheguru ji

  • @nikkikaur3972
    @nikkikaur3972 Před 6 měsíci +4

    Waheguru ji

  • @JassiSingh-ct9pv
    @JassiSingh-ct9pv Před 6 měsíci +3

    ਸ਼ੁਕਰਾਨਾ ਮਾਲਿਕ ਦਾ ਬਹੁਤ ਵਧੀਆ ਉਪਰਾਲਾ ਦਿੱਤਾ ਜੀ ❤❤❤

  • @Nature88790
    @Nature88790 Před 6 měsíci +3

    Thanks alot veer g, manu v bhulekha C ki eh saria aawaja waise hi h, thanks thanks 🙏

  • @gurmukhsingh6452
    @gurmukhsingh6452 Před 6 měsíci +4

    ਵਾਹਿਗੁਰੂ ਜੀ

  • @rockyjatt7170
    @rockyjatt7170 Před 6 měsíci +3

    Waheguru ji Waheguru ji Waheguru ji Waheguru ji Waheguru ji

  • @user-fb8lq1kh1f
    @user-fb8lq1kh1f Před 3 měsíci +2

    ਪੰਜ ਸਬਦੁ ਵਾਹਿਗੁਰੂ ਜੀ ਸੁਣਦੇ ਹਨ ।ਮਾਲਕ ਦੇ ਮੁਖ ਦੀ ਅਵਾਜ ਗੁਣਤਾਸੁ ਦੇ ਖਜਾਨੇ ਵਿਚੋਂ ਨਾਮੁ ਰੂਪੁ ਸਤੁ ਸੰਤੋਖੁ ਦਇਆ ਨਿਰਵੈਰਤਾ ਤਿਆਗ ਵਿਕਾਰੀ ਦ੍ਰਿਸਟੀ ਦਾ ਮੰਦੇ ਖਿਆਲਾਂ ਦੀ ਮਾਇਆ ਦਾ ਤੇ ਹੋਰ ਘਨੇਰੇ ਸਬਦੁ ਰਬੀ ਗੁਣਾਂ ਦੇ ਕੀ ਇਹ ਨਾਮੁ ਰੂਪ ਬਾਣੀ ਦੀਆ ਪੰਕਤੀਆ ਸੁਣਦੀਆਂ ਰਹਿੰਦੀਆ ਹਨ ਘਨੇਰੇ ਸਬਦਿ ਹੋ ਸਕਦੇ ਹਨ।ਅਠੇ ਪਹਰ ਇਹੀ ਸਿਮਰਨ ਹੋ ਰਿਹਾ ਹੈ।ਕੀ ਸਫਲ ਯਾਤਰਾ ਮੁਕਤਿ ਪੰਥੁ ਹਰਿ ਕਾ ਪੰਥ ਠੀਕ ਹੈ।ਪਉਣ ਮਾਰਿ ਮਨ ਜਪ ਕਰੇ ਸਿਰੁ ਮੁੰਡੀ ਤਲੈ ਦੇਇ।। ਹੁਣ ਵੀ ਇਹ ਸਬਦੁ ਸੁਣਾਈ ਦਿਤਾ ਖੁਲਾਸਾ ਕਰਕੇ ਸਬਦੁ ਗੁਰੂ ਤੋਂ ਪੁਛ ਕੇ ਸੰਗਤਿ ਨੂ ਜਾਗੂਰਕ ਕਰਦੇ ਹੋ ਹੋਰ ਵੀ ਕਰਨ ਦਾ ਯਤਨ ਕਰਨਾ ਵਾਹਿਗੁਰੂ ਜੀ।ਸੇਵਕ ਕੈ ਭਰਪੂਰ ਜੁਗ ਜੁਗ ਵਾਹਗੁਰੂ ਤੇਰਾ ਸਭ ਸਦਕਾ।

  • @amanjotkaur4939
    @amanjotkaur4939 Před 5 měsíci +1

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਹੈ। ਵਾਹਿਗੁਰੂ ਜੀ, ਮੈਨੂੰ ਆਪਣੇ ਆਲੇ-ਦੁਆਲੇ ਖੁਸਬੂ ਦਾ ਅਹਿਸਾਸ ਹੁੰਦਾ ਹੈ। ਪਤਾ ਨਹੀਂ ਵਹਿਮ ਹੈ ਕਿ ਸਹੀ ਹੁੰਦੀ ਹੈ।

  • @MandeepKaur-ss9yt
    @MandeepKaur-ss9yt Před 6 měsíci +4

    WAHEGURU JI

  • @Gurbanivichar13132
    @Gurbanivichar13132 Před 6 měsíci +4

    Waheguru ji kirpa h

  • @user-no7be5do8n
    @user-no7be5do8n Před 6 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-nb3mo8fl2f
    @user-nb3mo8fl2f Před 6 měsíci +2

    ਦੀਪਕ ਦੇਖਾ ਗ਼ੈਬ ਕਾ
    ਬਿਨਾਂ ਬਾਤੀਂ ਬਿਨ ਤੇਲ
    ਅਨਹਦ ਬਾਣੀ ਪੂੰਜੀ
    ਸੰਤਾਂ ਹਥਿ ਰਾਖੀ ਕੁੰਜੀ
    ਆਤਮ ਰਾਮ ਦੇਹਿ ਧਰਿ ਆਇਓ
    ਤ ਮੈਂ ਹਰਿ ਕੋ ਦੇਖਿ

  • @sukhdevkaur9697
    @sukhdevkaur9697 Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @GurpreetKaur-xw8cn
    @GurpreetKaur-xw8cn Před 6 měsíci +2

    ਵਾਹਿਗੁਰੂ ਜੀ🙏🙏

  • @harnoorkaurharnoorkaur4882
    @harnoorkaurharnoorkaur4882 Před 6 měsíci +1

    Waheguru g❤

  • @lovepreetSingh-qb3qn
    @lovepreetSingh-qb3qn Před 6 měsíci +1

    Waheguru g

  • @user-rv8gk7rp5j
    @user-rv8gk7rp5j Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @gurjindsingh6315
    @gurjindsingh6315 Před 6 měsíci

    Dahn wahaguru ji

  • @jassangha196
    @jassangha196 Před 6 měsíci +3

    Waheguru Ji Ka Khalsa Waheguru ji ki Fateh thankyou ji 🙏

  • @RavinderSingh-ho2lv
    @RavinderSingh-ho2lv Před 6 měsíci

    Dhanvaad Waheguru g ❤❤❤

  • @garri6769
    @garri6769 Před 6 měsíci +1

    ਵਾਹਿਗੁਰੂ ਜੀ🙏🙏🙏🙏🙏

  • @nikkikaur8046
    @nikkikaur8046 Před 6 měsíci +2

    Waheguru Ji

  • @surjeetsinghchauhan9165
    @surjeetsinghchauhan9165 Před 6 měsíci +3

    waheguru ji ❤❤❤❤❤

  • @jaswantgrewal52
    @jaswantgrewal52 Před 6 měsíci +1

    ਵਾਹਿਗੂਰੂ ਜੀ

  • @Balkirat857
    @Balkirat857 Před 6 měsíci +3

    Waheguru ji 🙏

  • @PashaMusic109
    @PashaMusic109 Před 6 měsíci

    Wahe.. Guru...!!!

  • @Sharncrezy020
    @Sharncrezy020 Před 5 měsíci

    Sahi .waheguru ji❤

  • @GurpreetSingh-es5ye
    @GurpreetSingh-es5ye Před 6 měsíci +2

    Waheguru ji 🙏🙏💐💐🙏🙏

  • @amanpreetsinghgrewal6624
    @amanpreetsinghgrewal6624 Před 6 měsíci +4

    Waheguru Ji ❤❤

  • @navjotsekhon7725
    @navjotsekhon7725 Před 6 měsíci +3

    Great effort by bhai sahib ji

  • @jaskaur28137
    @jaskaur28137 Před 5 měsíci

    Bahut Dhanwad baba ji🙏🙏🙏

  • @deepsingh3824
    @deepsingh3824 Před 6 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuljeetsingh8917
    @kuljeetsingh8917 Před 6 měsíci +2

    Waheguru jo

  • @veerpalsinghkhakat8121
    @veerpalsinghkhakat8121 Před 6 měsíci +1

    ਕੋਟਿ ਕੋਟਿ ਧੰਨਬਾਦ ਵਾਹਿਗੁਰੂ ਜੀ.....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏

  • @manindersinghaujla6914
    @manindersinghaujla6914 Před 6 měsíci +1

    Wahaguru g ka khalsa Wahaguru g ki fateh

  • @paramjeetkaur6672
    @paramjeetkaur6672 Před 6 měsíci +4

    Tuhadi pehli vedio vich jo awaaz sunai c oh boht hi anandmai c.❤

  • @kamalsandhu1626
    @kamalsandhu1626 Před 6 měsíci +2

    Bahut sukrana waheguru ji

  • @user-zr5pu8ze4g
    @user-zr5pu8ze4g Před 6 měsíci

    Waheguru Ji bhut vadia video😇🙏

  • @MrBablabrar
    @MrBablabrar Před 6 měsíci

    Vaheguru ji. Vaheguru ji Vaheguru Ji Vaheguru. Ji Vaheguru ji

  • @swarankaur4862
    @swarankaur4862 Před 6 měsíci +1

    Waheguru ji di apaar bakhsish hai. Hor kirpa kro g.

  • @sukhjitbassi3857
    @sukhjitbassi3857 Před 6 měsíci +1

    Wahagur jee 🙏. Thank you jee bhai sahib jee ap jee the 🙏

  • @ranjanadevi7920
    @ranjanadevi7920 Před 6 měsíci

    Bhut bhut dhanvaad eh sab jankari den lyi

  • @BalrajSingh-gb8mw
    @BalrajSingh-gb8mw Před 6 měsíci

    Wehguru,,JI WEHGURU, JI WEHGURU, JI WEHGURU

  • @KuldeepSingh-to5ki
    @KuldeepSingh-to5ki Před 2 měsíci

    Wahe guru ji saanu es taraha de awaj sun de hai

  • @rajwantkaur8234
    @rajwantkaur8234 Před 5 měsíci

    Waheguru waheguru waheguru waheguru waheguru waheguru waheguru

  • @bhupinderkaur648
    @bhupinderkaur648 Před 6 měsíci +2

    🙏

  • @harmeshlal1020
    @harmeshlal1020 Před 5 měsíci

    Waheguru. Ji. Kush. Awaj. Milti. Hai.... Guru. Nanak. Sabda. Bhalla. Kare..

  • @singhkhalsa0098
    @singhkhalsa0098 Před 2 měsíci

    very nice dear.❤

  • @JassyTakhar
    @JassyTakhar Před 6 měsíci +1

    Bhai sahib ji koti koti naman aap ji nu and Gurmukha nu vi ❤🙏🙏🙏 eh bilkul sahi awaja ne Guru ji shukrana 👏👏👏

  • @pinkykaur6413
    @pinkykaur6413 Před 6 měsíci +1

    🙏🙏🙏

  • @ManjitSingh-iu5vy
    @ManjitSingh-iu5vy Před měsícem

    Waheguru ji menu tuhadia dsia awaja vicho jo tusi tikhi awaj dsi ha oh menu sundi ha pehla menu dr lgda c pr fr ma mri krvai v kite koi bimari na hove pr oh bilkul sahi aagy ji .hun menu rah dikhao k eh mere nall kio ho riha ha ..

  • @Deepkaur001
    @Deepkaur001 Před měsícem +2

    Hnji menu pehlian kujh aaja sundia hn kyi waar tbla wanda v sunda hai te bhai sahib ji mooh ch alag alag cheeza da swaad oan lg bnda hai jyadatar nariyal wali giri da ja kise kujh mitha khada howe halake ada da kujh khada v ni hunda

  • @user-nb3mo8fl2f
    @user-nb3mo8fl2f Před 6 měsíci +4

    ਇਸ ਨੂੰ ਸੁਣਨ ਵਾਸਤੇ ਸੰਤ ਮਹਾਤਮਾਂ ਦੱਸਦੇ ਹਨ
    ਇਸ ਲਈ ਸਾਰੇ ਸੰਤ ਮਹਾਤਮਾਂ ਆਉਂਦੇ ਹਨ
    ਸੰਤ ਮਹਾਤਮਾਂ ਧਰਮ ਮਜ੍ਹਬ ਬਣਾਉਣ ਵਾਸਤੇ ਨਹੀਂ ਆਉਂਦੇ

  • @raghbardass473
    @raghbardass473 Před 6 měsíci

    All india will be khalsa raj foundation has been made. Very good way to expand sikhism.

  • @SatnamSingh-qh2mx
    @SatnamSingh-qh2mx Před 6 měsíci +1

    🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @Kaurbhinder1988
    @Kaurbhinder1988 Před 6 měsíci +1

    🙏🙏🙏🙏🙏🙏🙏🙏🙏🙏

  • @charanjitkaur8595
    @charanjitkaur8595 Před 5 měsíci

    Menu suni jga wali awaj sundiai

  • @kamaljeetkaursall3753
    @kamaljeetkaursall3753 Před 6 měsíci +1

    Waheguru g simran bare v gal batt karna g,Waheguru g ka khalsa Waheguru g ki fathe 🙏

  • @gagansingh2505
    @gagansingh2505 Před 6 měsíci

    Tikhi avaz Bhai sahib ji sundi he jaap krdi nu nae sgo jad koe Kam krdi os vele aap ji nu dilo satikaar aavedio bnan lae🙏🙏

  • @user-ju5xj1ge7z
    @user-ju5xj1ge7z Před 3 měsíci

    🙏🙏🙏🙏🙏🙏

  • @jagheetsingh8358
    @jagheetsingh8358 Před 6 měsíci +3

    ਵਾਹਿਗੁਰੂ ਜੀ ਇਸ ਚੋ ਦੀਆਂ ਆਵਾਜਾ ਹਰ ਸਮੇ ਸੁਣਦੀਆਂ ਹਨ ਜੀ

    • @sweetestkidavni835
      @sweetestkidavni835 Před 4 měsíci +1

      Bilkul 24 ਘੰਟੇ

    • @jagheetsingh8358
      @jagheetsingh8358 Před měsícem +1

      ਜਦੋ ਵੀ ਫਰੀ ਹੁੰਦਾ ਅਵਾਜ ਸਣਾਈ ਦਿਦੀ ਹੈ ਸਿਮਰਨ ਕਰਦੇ ਸਮੇ ਕੋਈ ਟੱਚ ਕਰਦਾ

  • @kamaljeetsingh2567
    @kamaljeetsingh2567 Před 6 měsíci +3

    Waheguru ji ❤❤❤

  • @mejarsingh4773
    @mejarsingh4773 Před 3 měsíci

    Waheguru ji eh saria awajan sundia n par awaj nal pyan nahi Banda

  • @paramjitkaur5701
    @paramjitkaur5701 Před 4 měsíci

    Waheguru ji ka Khalsa Waheguru ji ki Fateh Veerji 🙏🌹
    Mainu vee 20-22 saal to left ear vich surr surr di awaaz aandi hai. Jiss tarah slow gas te cooker rakhega hove te halke pressure vich holey holey surr surr di awaaz ..24 ghante rahandi hai 🙏🙏 bahut anand baneya rahanda hai 🙏🙏
    Waheguru ji ka Khalsa Waheguru ji ki Fateh 🙏🙏

  • @harwinderkaur2528
    @harwinderkaur2528 Před 6 měsíci

    Jive bdl gjde hone

  • @manpreetsingh5628
    @manpreetsingh5628 Před 6 měsíci

    Thank waheguru ji koi gurmukh Muktsar de hun ta das g es Marg di education lyi g.

  • @lakhwindersingh-vd8kn
    @lakhwindersingh-vd8kn Před 6 měsíci

    Tikhi awaz hai

  • @user-br8kc8mx6q
    @user-br8kc8mx6q Před 6 měsíci

    Hji onde waheguru ji Mai ta sochiea k ear vich problem

  • @Kabbaditrend13
    @Kabbaditrend13 Před 3 měsíci

    Amar singh s/o bikar singh pind khanjarwal dist. ludhiana near mullanpur

  • @perminderkaur4123
    @perminderkaur4123 Před 5 měsíci +1

    Baba ji third or fourth type of dhun har samay sundi hai ji.

  • @gurwinderkaur1494
    @gurwinderkaur1494 Před 6 měsíci

    Waheguru ji mere kan vich eda ek din hoia jistra bahuro to sari hwa kan vicho nikl rhi hai 2ku minutes bas jurur dasna jij

  • @ParminderKaur-hx5oo
    @ParminderKaur-hx5oo Před 2 měsíci

    Baba ji jkr sute hoye gurbani sunai deve es da ki mtlb hai

  • @BALWINDERSINGH-sb7cv
    @BALWINDERSINGH-sb7cv Před 2 měsíci

    ਧੰਨੁ ਧੰਨੁ ਗੁਰੂ ਨਾਨਕ ਸਹਿਬ ਜੀ ਦੀ ਆਵਾਜ਼ ਸੁਣੋ । ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਸੁਣੋ । ਚਿੜੀਆਂ ਜਾਂ ਹੋਰ ਆਵਾਜ਼ਾਂ ਨੇ ਕੱਥ ਨਹੀਂ ਕਰਣਾਂ ।

    • @MANIBHATIA
      @MANIBHATIA Před 2 měsíci +1

      waheguru ji ka khalsa waheguru ji ki fateh ..gurbani sab awaja to upper hai... veer ji per jado assi meditation karde waheguru gurmantar da jaap karde aa..aa te eh jo awaja das re ne eh sundiya ne ekant vich jis nal sanu pataa lagda hai k sadi ekagarta vaad rhi hai ..agar gur mantar japde furne a jan ya furneya vaal dhyan chala jave ta eh awaj sun ni band ho jandi hai ... mai koi gayani ni. a veer ji but mai ek abhiyasi aa jigyasu ha ji jina k meri sojhi hai mai us level tak di. vichar rakhi hai ji .waheguru ji ka khalsa waheguru ji .ki fateh.

    • @JhorranWalaJass
      @JhorranWalaJass Před 7 dny

      @@MANIBHATIA ਮੈਨੂੰ ਵੀ ਇਹ ਆਵਾਜ਼ ਆਉਂਦੀ ਆ ਤਿੱਖੀ ਜਿਹੀ, ਮੈਂ ਜਦੋਂ ਧਿਆਨ ਵਿੱਚ ਬਹਿੰਦਾ ਸੀ, ਓਦੋਂ ਤੋਂ ਆਉਣ ਲੱਗੀ ਆ। ਹੁਣ ਮੇਰਾ ਧਿਆਨ ਟਿਕਦਾ ਨੀ ਤਾਂ ਕੀ ਇਹ ਆਵਾਜ਼ ਬੰਦ ਹੋ ਜਾਣਗੀਆਂ

  • @GagandeepSinghButtar
    @GagandeepSinghButtar Před 3 měsíci

    ਮੇਰੇ ਇਕ ਦਿਨ ਆਵਾਜ ਅਈ ਸੀ

  • @simranjotsingh1460
    @simranjotsingh1460 Před 6 měsíci

    Baba ji, ki eh abhhaas de shurwaat diya awaaja ne ki advance level diya ne?

  • @Tonychoudhary
    @Tonychoudhary Před 5 měsíci

    Jhingur ki awaz lagatar sunai deti hai

  • @user-lp4jv6lg7c
    @user-lp4jv6lg7c Před 2 měsíci

    ਹਾਂ ਜੀ ਵਾਹਿਗੁਰੁ ਜੀ ਇਹ ਜ਼ੋ ਤਿਖੀਆਂ ਆਵਾਜ਼ਾਂ ਸੁਣਾਈਆਂ ਹਨ ਜੀ ਇਹ ਚੌਵੀ ਘੰਟੇ ਚਲਦੀਆਂ ਹਨ ਜੀ ਕ਼ਈ ਤਰਾਂ ਦੀਆਂ ਜਦੋਂ ਨਾਮ ਅਭਿਆਸ ਕਰਦੇ ਹਾਂ ਜੀ ਇਹ ਬਹੁਤ ਤੇਜ਼ ਹੋ ਜਾਂਦੀਆਂ ਹਨ ਜੀ ਇਹ ਸੰਕੇਤ ਸਹੀ ਹਨ ਜੀ?

  • @bhavleenkour7663
    @bhavleenkour7663 Před 4 měsíci

    Waheguru ji mainu bhi kuch iss tarah diya awaaja sun rahiya hun.. mai soch rahi c ki shyad doctor nu dasan di jarurat hai😢

  • @GILL_VIBES
    @GILL_VIBES Před 6 měsíci

    waheguru ji
    awaaza nahi aa rahiyaa
    bt shabad zrror sun rahe ne
    jo guru granth sahib ch ne
    ewe lgda
    v koi andro gaaa reha howe sahabad

  • @harmeetbehl3976
    @harmeetbehl3976 Před 6 měsíci

    Waheguru Ji, Kirpa karke dasso ji ke eh ghanere shabad baahar sunn ch v chal rahe ne ya sukhman da moonh khullan kar ke pawan di awaz aani shuru ho jaandi hai? bhaav ehna awaaza da piccha kar ke darr tak pahunch sakde haan ya eh sirf nishani hai ki aatmik yaatra shuru ho gayi hai???

  • @reetudhalla8300
    @reetudhalla8300 Před 5 měsíci

    Mainu v ehna cho ek avaj always sundi h, but us to bad krna ki h, next step ki h?? Ehna avaja nl ki fark painda plz dso waheguru ji🙏

  • @AshokKumar-ie6zr
    @AshokKumar-ie6zr Před 4 měsíci

    Menu mere aakha de which kar hva feel hudi ye.... Baba G eh q hai.?

  • @satgursingh2984
    @satgursingh2984 Před 6 měsíci

    Waheguru ji menu tee tee di awaj chaldi hm jdo simran krde ae ki eh awaj sahi hm

  • @gurshabadguraya4284
    @gurshabadguraya4284 Před 6 měsíci +2

    Wahegur ji gurusar kaunke kehre city de nere hai ji . Adres deo

    • @GURMATMEDITATION
      @GURMATMEDITATION  Před 6 měsíci +1

      Address-
      Gurdwara prabh milne ka chao Gurusar kaunke, Backside Nanaksar Kaleran, opposite Poultry Farm.
      Google Maps- Gurmat Meditation
      maps.google.com/?cid=4867395949614679031&entry=gps

  • @vimaldeepkaur7334
    @vimaldeepkaur7334 Před 6 měsíci

    Thank you for sharing. Makes everything very clear. Could you please also make a video on what parkash would look like for beginners? Thank you

    • @sweetestkidavni835
      @sweetestkidavni835 Před 4 měsíci

      Yellow color di light
      Forehead ch
      Shuruat vich
      Te Puri body vich garmahat feel ਹੋਵੇਗੀ
      ਇਸ ਤਰ੍ਹਾਂ ਵੀ ਲੱਗ ਸਕਦਾ ਹੈ ਜਿਵੇਂ ਕੀੜੀਆਂ ਸਰੀਰ ਤੇ ਤੁਰ ਰਹੀਆਂ ਹੋਣ
      ਬਹੁਤ ਪਿਆਰਾ ਅਹਿਸਾਸ ਹੁੰਦਾ ਹੈ

    • @arshghotra4070
      @arshghotra4070 Před 2 měsíci

      shishe di niyaayi or paani di niyaayi, means the way there is no color of water and they way glass mirror looks to our eyes, es tarah di jhil mil mehsoos hoyegi mastak de sahmne te bara anand bnega....do not focus on any colors, colors are obstacles thrown at us by maya, asi sirf eyes close krke sahmne khali space nu mehsoos krna te waheguru mantar di awaaz vich dhyaan rakhna...waheguru ji ka khalsa waheguru ji ki fateh

  • @user-nb3mo8fl2f
    @user-nb3mo8fl2f Před 6 měsíci +4

    ਕਾਲ ਦੀ ਏਨੀਂ ਪਾਵਰ ਹੈ ਕੀ
    ਕਿਸੇ ਗੁਰੂ ਤੋਂ ਬਿਨਾਂ ਅਸੀਂ ਅੱਗੇ ਨਹੀਂ ਵਧ ਸਕਦੇ

    • @navjotsandhu3892
      @navjotsandhu3892 Před 6 měsíci

      Rehnde bhai. Guru ki hunda pehla eh samjla. Guru deh ni hai. Gur murat gur shabad hai. Guru tere andar v onna e aa jinna ehna de andar aa. Jede paunch jande aa oh kehnde aa ke guru ta Waheguru aap e c. Waheguru e Guru Nanak bnya c.

    • @sweetestkidavni835
      @sweetestkidavni835 Před 4 měsíci

      ਸਰੀਰਿਕ ਗੁਰੂ ਦੀ ਜਰੂਰਤ ਨਹੀਂ

  • @prabhjitpannu2553
    @prabhjitpannu2553 Před 6 měsíci

    ਭਾਈ ਸਾਹਿਬ ਜੀ ਮੇਰੇ ਕਨਾ ਵਿੱਚ ਟੀਂ ਟੀਂ ਦੀ ਅਵਾਜ ਆਉਂਦੀ ਰਹਿੰਦੀ

  • @khalsavloge
    @khalsavloge Před 6 měsíci

    ਬਾਬਾ ਜੀਉ ਸੰਨਾਟੇ ਦੀ ਅਵਾਜ ਦਾ ਕੀ ਅਰਥ ਹੈ ਇਹ ਮੈਨੂੰ ਸੁਣਦਾ ਹੈ ਜੀ ਦੱਸੋ ਜੀ🙏

  • @HarpreetSingh-yh9ev
    @HarpreetSingh-yh9ev Před 2 měsíci

    Waheguru ji! Jedi tusi tikhi awaaj mention kiti hai! Ehe sanu pella v sunai dittiya han pr asi kde gorr nhi kitiya!! Te hun asi jiwe focus krna shuru kita, te eh jma ekaant ch jdo bethe han, tn sunai diti hai mind cho kite andro, te bansuri wali v( te ehe left kann ch jade feel hoi)

    • @rajkaur5099
      @rajkaur5099 Před 22 dny

      Ki kan band krn te v eh awaaz sunai dendi hai je tussi kanna finger naal band krde ho ta ki awaaza chaldiya hundi ne ya band ho jandiya ne

    • @HarpreetSingh-yh9ev
      @HarpreetSingh-yh9ev Před 22 dny

      @@rajkaur5099 waheguru ji! krke sunke dekhho! Menu te normal ch v sunai de rhi! Te kann band krke v!! 2 sound- ik teeee te ik feeaa(bansuri jehi)

  • @dildeepdhillon80
    @dildeepdhillon80 Před 6 měsíci

    Mai ta ena path v nai krdi fir v eh awaz sundi a meinu. Ki eh awaz ear Rahi hi sundi a

  • @LakhwinderSingh-xw8tq
    @LakhwinderSingh-xw8tq Před 6 měsíci

    ਕਿਸੇ ਇਕ ਅਵਾਜ ਦਾ ਅਭਿਆਸ ਕਰੋ ਜੇ ਸਰੀਰ ਸਾਥ ਦੇਂਦਾ ਹੈ ਸੱਤਵੇਂ ਚਕਰ ਤੱਕ ਜਾਣਾ ਹੈ ਦੋ ਇੱਕ ਹੈ ਇਸਦਾ ਗਿਆਨ ਹੈ ਕਿਤੇ ਰਿਧ ਚ ਨ ਫਸਕੇ ਰਹਿ ਜਾਇਉ