ਜ਼ਰੂਰ ਸੁਣੋ ਪੰਜ ਸ਼ਬਦ ਅਸਲ ਵਿੱਚ ਕਿਹੜੇ ਹਨ? अनहद नाद, Sound of Silence, Anhad Naad Meditation

Sdílet
Vložit
  • čas přidán 12. 12. 2023
  • ਪੰਜ ਸ਼ਬਦਾਂ ਦੀ ਆਵਾਜ਼ ਏਸ ਵੀਡੀਓ ਵਿੱਚ ਸੁਣੋ ਜੀ।
    Anhad Naad Sound
    अनहद नाद की आवाज
    Sound of Silence
    G. Prabh Milnae ka Chao, Gurusar Kaunke, Jagraon, Ludhiana
    Bhai Sahib Bhai Dharamjit Singh Ji
    CONTACTS
    Bhai Dharamjit Singh Ji INDIA (+91) 9463037901
    Bhai Amrik Singh Ji Madhpur INDIA (+91) 9815890446
    Bhai Amanpreet Singh Ji INDIA (+91) 9814402595
    Bhai Hari Singh Ji INDIA (+91) 9888224195
    Bhai Bhupinderpal Singh Ji INDIA (+91) 9781861483
    Bhai Tejinder Singh Ji INDIA (+91) 9988793453
    Bibi Parminder Kaur Ji INDIA (+91) 7009799500
    Bhai Nirmal Singh Ji INDIA (+91) 9465118149
    Bhai Jarmanjit Singh ji AUSTRALIA(+61) 414656484
    Bibi Gurwinder Kaur Australia AUSTRALIA(+61) 423578786
    Bhai Jagtaar Singh Ji UK (+44) 7400121220
    Bhai Sukhwinder Singh Ji UK (+44) 7704000013
    Bhai Parminder Singh Ji USA (+1) 7736564729
    Bhai Kuljit Singh Raunta CANADA (+1) 6047121127
    Bhai Sukhdev Singh ji CANADA (+1) 6043512900
    Bhai Jaideep Singh Ji CANADA (+1) 6474681450
    #bandichhordivas #diwali #diwalispecial #gurpurab #deeva
    #meditation #gurmatmeditation #pmkc #meditateakathkatha #gurbanivichar #waheguru #khalsa #gurbanishabadkirtan #gurbanishabad #kirtan #bhaimehtabsingh #bhaijaspreetsingh #newshabad #gurdwara #goldentemple #khalsakathavichar #Dhadiwaar #santbhindranwale #shabadkirtan #kirtan #bhaimehtabsingh#bhaigagandeepsingh#dhadijatha#amritbani#gurbani#navvproduction#bhindranwale#ptcsimran#ak47#waheguru#gpmkcmoga#wahegurulive#anhadbani#waheguru#gurbani#waheguruji#sikh#punjab#punjabi#sikhism#amritsar#wmk#satnamwaheguru#gurunanakdevji#singh#gurugranthsahibji#sikhi#fateh#gurugobindsinghji#darbarsahib#sardar#gurbaniquotes#sardari#satnam#gurbanitimeline#guru#gururamdasji#india#kaur#wahegurumeharkare#khalsapanth#love#gurudwara#gurugranthsahib#goldentempleamritsar#khalistan#instagram#harmandirsahib#patialashahi#sridarbarsahib#bhaidiputysingh#bhaitajindersinghkharar#pmkctohana#simranjitsinghtohana#bhaidalbirsinghtarmala#bhaisewasinghtarmala#radhe#official#swamiji#jalandhar#amritsar#delhi#god#radhasoamispritual#shabad#radhasoamibeas#gurbani#derababajaimalsinghji#master#guru#radhasoamishabad#chandigarh#radhaswami#radhasoamiji#radhasoami#beas#satsang#radhasoamisatsangbeas#rssb#soami#derabeas#radhaswamiji#radhasoamiderabeas#babaji#sewa#mehar#simran#spiritual#satguru#radhaswamispritual#dera#radhasoamijisachkhandkiraah#rssbbeas#punjab#swami#brahmakumris#bkshivani#omshanti#peace#love#meditation#brahmakumarisworldspiritualuniversity#bkshivaniquotes#dadijanki#shivbaba#god#canada#kirtan#gurunanak#chandigarh#dumala#gurbanipage#instagood#dastar#turban#sikhs#sardarni#patialashahipagg#shabad#trending#photography#khalsaaid#shabadgurbani#bestrecords#agdat#gurbanishabadkirtan#gurtv#akallgurbanichannel#amritpalsingh#ptcpunjabilive#tseries#tseriesbhaktisagar#gyanipinderpalsinghji#ishertv#simrobani#indiatoday#setindia#voice#time#chardikalatimetv#gurdwara#sikh#darbarsahib#historicalgurdwara#gurdwarawedding#wahegurusahib#khalsacentregurdwara#nanaksargurdwara#gazabmedia#mad4music#bismaadrecord#musicimpire#gurpreetsinghlandranwale#amrittsagar#gurbanistatus#punjabilokdevotional#shanekhalsa#ptcrecords#ptcpunjabi#EMMPEE#shemaroo#r#khalsa#gurmatmeditationofficial#bhaidharamjitsinghkaunke#geyananjan#purity#instagood#world#supremesoul#india#mountabu#madhuban#peaceofmind#shantivan#dadigulzar#brahmakumaristhoughts#powerpeacefullsoul#brahmakumarisbrasil#bk#brahmababa #inspirationalquotes #osho #brahmakumaries #gurugranthsahib #babakabirji
    visit our Website
    www.gurmatmeditation.com
    • ਸਚੁ ਨਾਉ ਵਡਿਆਈ ਵੀਚਾਰੁ •
    {Gurmat Meditation}
    Gurusar Kaunke Jagraon. (Pb.)
  • Jak na to + styl

Komentáře • 312

  • @harjinderbhullar7872
    @harjinderbhullar7872 Před 19 dny +1

    Waheguru ji kmaal ho geya bdi vadhiya jankari diti bht bht dhanwad

  • @harpreetbhoma5943
    @harpreetbhoma5943 Před 16 dny +1

    ਵਾਹਿਗੁਰੂ ਜੀ ਹਰ ਇੱਕ ਜੀ ਦੇ ਵੱਸ ਦੀ ਗੱਲ ਨਹੀਂ ਹੈ ਜੀ ਭਾਈ ਸੇਵਾ ਸਿੰਘ ਭਾਈ ਦਿਲਬੀਰ ਸਿੰਘ ਜੀ

  • @mankiratsingh-mp1iq
    @mankiratsingh-mp1iq Před 5 měsíci +6

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kanwaljitsingh3272
    @kanwaljitsingh3272 Před 5 měsíci +10

    ਵਾਹਿਗੁਰੂ ਜੀ ਸਾਧ ਸੰਗਤ ਜੀ ਜੋ ਇਹ ਦਸ ਰਹੇ ਹਨ ਲੇਕਿਨ ਜੋ ਅਨਹਦ ਧੁਨਾਂ ਦੀ ਅਵਾਜ ਹੈ ਉਸ ਬਾਰੇ ਬਿਆਨ ਨਹੀ ਕੀਤਾ ਸਕਦਾ ਜਿਵੇਂ ਗੂੰਗਾ ਮਠਿਆਈ ਖਾ ਕੇ ਉਸ ਦਾ
    ਸਵਾਦ ਕੀ ਦਸ ਸਕਦਾ ਹੈ ਇਹ ਤਾਂ ਮਾਲਕ ਆਪ ਹੀ ਕਰੇ ਤਾਂ ਦਾਤ ਮਿਲ ਸਕਦੀ ਹੈ ਉਹ
    ਸਚਖੰਡ ਵਿਚ ਜੋ ਸਾਜ ਵਜ ਰਹੇ ਹਨ ਉਹ ਅਨੋਖੇ ਹੀ ਹਨ ਅਤੇ ਉਨਾਂ ਦੀ ਅਵਾਜ ਧਰਤੀ
    ਦੇ ਕਿਸੇ ਸਾਜ ਨਾਲ ਨਹੀ ਮੇਲ ਖਾ ਸਕਦੀ ਹਰ ਕੋਈ ਕੁਝ ਨਵਾਂ ਦਸਣ ਦੀ ਕੋਸ਼ਿਸ਼ ਕਰ
    ਰਿਹਾ ਹੈ

    • @Sukhjinderkhiara
      @Sukhjinderkhiara Před 4 měsíci +1

      ਤੂਹਾਨੂੰ ਸੁਣਦਿਆਂ ਅਵਾਜ਼ਾ

  • @lalisingh4258
    @lalisingh4258 Před 6 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏👏👏👏👏👏👏👏👏👏👏👏👏👏👏👏 👏👏👏👏👏👏👏👏👏👏

  • @user-jf7xe8we3z
    @user-jf7xe8we3z Před 6 měsíci +19

    🙏🙏ਵਾਹਿਗੁਰੂ ਜੀ ਮੈਨੂੰ ਹਰ ਸਮੇਂ ਓਮ ਸੰਖ ਦੀ ਅਵਾਜ ਸੁਣਦੀ ਏ ਜੀ ਤੇ ਮੈਂ ਇਸ ਨੂੰ ਦੋ ਮਹੀਨੇ ਤੋਂ ਸੁਣ ਰਿਹਾ ਹਾਂ ਇੱਕ ਲਗਾਤਾਰ ਲੰਬੀ ਓਮ ਓਮ

    • @harpreetsinghheera22
      @harpreetsinghheera22 Před 6 měsíci

      ਕਿੰਨੇ ਘੰਟੇ ਸਿਮਰਨ ਕਰਦੇ ਹੋ ਜੀ ਜੌ ਏ ਓਮ ਸੰਖ ਦੀ ਧੁਨੀ ਸੁਣਦੀ ਹੈ ਜੀ

    • @kuljeetkaurrandhawa1313
      @kuljeetkaurrandhawa1313 Před 6 měsíci

      Hanji plz daso kiven tusi meditation karde o te kado de karde o? Te kini der layi krde o?

    • @csharpstudionew4781
      @csharpstudionew4781 Před 5 měsíci

      Bhai Saheb om di dhuni nahi sundi hundi tuhanu veham hai.. Contact kro explain krde ha gurbani anusaar

  • @baldevsharma8752
    @baldevsharma8752 Před 6 měsíci +6

    ਭਾਈ ਸਾਹਿਬ ਜੀ ਨੇਂ ਪੰਜ ਸ਼ਬਦਾਂ ਦੀ ਅਵਾਜ਼ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ

  • @sumeetsingh2895
    @sumeetsingh2895 Před 18 dny

    Waheguru 🙏🙏🙏 ghunroo dia sundia awaza .... Rababb vali audio sunai ohde naal jehre ghungroo dia awaza sundia ... 🙏🙏🙏

  • @internationalvoiceloudvoic3289
    @internationalvoiceloudvoic3289 Před 6 měsíci +16

    ਵਾਹਿਗੁਰੂ ਜੀ, ਉਸ ਅਕਾਲ ਪੁਰਖ ਜੀ ਬਾਰੇ ਅਦਭੁਤ ਜਾਣਕਾਰੀ ਲਈ ਕੋਟਨ ਕੋਟ ਪਰਣਾਮ‌। ਵਾਹਿਗੁਰੂ ਜੀ, ਅੱਗੇ ਵੀ ਇਹੋ ਜਿਹੀ ਖੇਚਲ ਕਰਦੇ ਰਹਿਣਾ ਜੀ।

  • @harkiratsinghkhehra1394
    @harkiratsinghkhehra1394 Před 6 měsíci +8

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਮੂਰਖ ਤੇ ਵੀ ਕਿਰਪਾ ਕਰੋ ਜੀ

  • @jaswindersingh-rv6de
    @jaswindersingh-rv6de Před 5 měsíci +3

    ਵਾਹਿਗੁਰੂ ਜੀ,ਇਕੋ ਧੁਨਿ ਤੇ ਇਕ ਹੀ ਰਾਗ ਆ, ਤੇ ਜੋ ਇਹ ਧੁਨਿ ਸਣਉਦਾ ਓਹੀ ਭਲਾ ਕੀਰਤਨੀਆਂ ਹੈ , ਇਸ ਨੂੰ ਸ਼ਬਦ ਵੀ ਕਿਹਾ ਜੋ ਕਿ ਸਭਾਗੇ ਘਰ ਚੋਂ ਸੁਣਾਇਆ ਜਾਂਦਾ ਹੈ ਜਿਸਨੂੰ ਆਪਾਂ ਗੁਰਮੁਖ ਕਹਿੰਦੇ ਹਾਂ ❤ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
    ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
    ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
    ਭਲੋ ਭਲੋ ਰੇ ਕੀਰਤਨੀਆ ॥
    ਰਾਮ ਰਮਾ ਰਾਮਾ ਗੁਨ ਗਾਉ ॥
    ਛੋਡਿ ਮਾਇਆ ਕੇ ਧੰਧ ਸੁਆਉ

  • @user-no7be5do8n
    @user-no7be5do8n Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhwinderSingh-oy9md
    @SukhwinderSingh-oy9md Před 6 měsíci +3

    ਵਹਿਗੁਰੂ ਨਾਮ ਜਹਾਜ਼ ਹੈ ਚੜੈ ਸੋ ਤਰੇ ਪਾਰ ਹੋ ਸ਼ਰਧਾ ਕਰ ਸੇਵਦੇ ਵਹਿਗੁਰੂ ਪਾਰ ਰਿਉ ਤਾਰਨ ਹਾਰ

  • @samarpreet1225
    @samarpreet1225 Před měsícem +1

    Amar jit Kaur waheguru Ji ka Khalsa waheguru Ji ki Fateh waheguru Ji meenu v ketan de aabj aunde ha🙏🙏👋👋👍

  • @JasvirKaur-yl2fg
    @JasvirKaur-yl2fg Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @amitbrar2440
    @amitbrar2440 Před 5 měsíci +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @japneetkaur6419
    @japneetkaur6419 Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Rjkd-p1i
    @Rjkd-p1i Před 6 měsíci +4

    ਵਾਹਿਗੁਰੂ ਜੀ ਸਾਹਿਬ ਸਾਡੇ ਤੇ ਵੀ ਮੇਹਰ ਕਰੇ

  • @harmindersinghpammu553
    @harmindersinghpammu553 Před 6 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👍👌💐😊🎉❤

  • @sukhpreetkaur8219
    @sukhpreetkaur8219 Před 6 měsíci +9

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

    • @ggn_1
      @ggn_1 Před 6 měsíci +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @ratanlalbhatia619
    @ratanlalbhatia619 Před 5 měsíci +2

    Ek omkar satnam SRI waheguru sahib ji

  • @lalisingh4258
    @lalisingh4258 Před 6 měsíci +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ, ਇਸ ਤਰ੍ਹਾਂ ਦੀਆਂ ਛੌਟ ਵੀਡੀਓ ਪਾਇਆ ਕਰੋ ਜੀ ਬਹੁਤ ਕੁਝ ਨਵਾਂ ਪ੍ਰਾਪਤ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @MEDITATIONGURU-pj2kr
    @MEDITATIONGURU-pj2kr Před 6 měsíci +4

    Waheguru waheguru waheguru waheguru waheguru

  • @Paramjitkaur-xu7tf
    @Paramjitkaur-xu7tf Před 6 měsíci +3

    Bohut ਵਧੀਆ smjaea ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ। ਧੰਨਵਾਦ ਸਾਡੇ ਉਪਰ ਸੁੰਦਰ ਕਿਰਪਾ ਹੋਈ ਹੈ ।

  • @Inderjitsingh-fh2qp
    @Inderjitsingh-fh2qp Před 6 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeetkaur9876
    @gurmeetkaur9876 Před 6 měsíci +2

    ਵਾਹਿਗਰੂ ਜੀ ਵਾਹਿਗੁਰੂ ਜੀ

  • @prabhdialsingh3157
    @prabhdialsingh3157 Před 5 měsíci +1

    ਮੇਹਰ ਬਾਨੀ ਜੀ❤

  • @sukhwinder4652
    @sukhwinder4652 Před 6 měsíci +4

    Verry good baba g bilkul sahi h g

  • @jagirsingh4881
    @jagirsingh4881 Před 6 měsíci +2

    Whaguru ji ka Khalsa waheguru ji ki Fatehy ji

  • @kamalsandhu1626
    @kamalsandhu1626 Před 6 měsíci +11

    Proud to be your student Bahi Sahib ji

  • @harbhajansinghkapoor9382
    @harbhajansinghkapoor9382 Před 6 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ , ਬੇਨਤੀ ਹੈ ਕਿ ਜੋ ਅਨਾਹਦ ਧੁਨ ਮੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਣਾਈ ਦੇਦੀ ਹੈ ਉਹ ਬਹੁਤ ਹੀ ਸਹਿਜ ਹੈ ਸ਼ਾਇਦ ਉਹ ਧੁਨ ਦੁਨੀਆਵੀ ਸ਼ਾਜਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ , ਭਾਈ ਸਾਹਿਬ ਮੁਆਫ ਕਰਨਾ ਜੀ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @JassiSingh-ct9pv
      @JassiSingh-ct9pv Před 6 měsíci

      ਆਵਾਜ਼ ਕਿੱਦਾਂ ਦੀ ਹੈ ਵਾਹਿਗੁਰੂ ਜੀ

    • @harpreetsinghheera22
      @harpreetsinghheera22 Před 6 měsíci

      ਇਸ ਲਈ ਕਿੰਨਾ ਸਮਾਂ ਰੋਜ ਸਿਮਰਨ ਕਰਨਾ ਪੈਦਾ ਹੈ ਜੀ

    • @MalkitSingh-fz4ny
      @MalkitSingh-fz4ny Před 6 měsíci

      WaheGuru ji

  • @SandeepKaur76657
    @SandeepKaur76657 Před 3 měsíci

    Waheguru Ji waheguru Ji waheguru Ji waheguru Ji waheguru Ji waheguru Ji waheguru Ji

  • @gurpalsingh3720
    @gurpalsingh3720 Před 6 měsíci +1

    ਪ੍ਰਮਾਤਮਾ ਦਾ ਨਾਮ ਵੀ ਭਾਸ਼ਾ ਵਿੱਚ (ਅੱਖਰਾਂ ਵਿੱਚ) ਨਹੀ ਹੈ । ਗੁਰੂ ਨਾਮ ਦਿਖਾਉਂਦਾ ਹੈ ਪ੍ਰਕਾਸ਼ ਰੂਪ ਵਿੱਚ ਘਰ ਮਹਿ ਘਰਿ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ।

  • @GurjinderSinghKhehra99
    @GurjinderSinghKhehra99 Před 6 měsíci +4

    Waheguru Ji Ka Khalsa Waheguru Ji Ki Fateh Ji

  • @user-gd9pp9hy2r
    @user-gd9pp9hy2r Před 6 měsíci +3

    ਵਾਹਿਗੁਰੂ ਜੀ. 🙏🙏🙏♥️

  • @amanpreetsinghgrewal6624
    @amanpreetsinghgrewal6624 Před 6 měsíci +2

    Waheguru ji

  • @user-gj1pf1np4i
    @user-gj1pf1np4i Před 5 měsíci +1

    ਇਹ ਤਾਂ ਵੱਖਰੇ ਤਜ਼ਰਬੇ ਸਾਂਝੇ ਕੀਤੇ ਜਾ ਰਹੇ ਨੇ,ਜੋ ਕਦੇ ਧੁੰਣੀ ਦੇ ਚੱਕਰ ਵਿਚ ਪੈਂਦੇ, ਨਿੱਤਨੇਮ ਵੀ ਭੁੱਲ ਜਾਈਏ, ਸਾਡੇ ਮੰਨਣ ਤੋਂ ਬਾਹਰ ਹੈ,

    • @phumansingh4059
      @phumansingh4059 Před 5 měsíci +1

      ਵਾਹਿਗੁਰੂ ਜੀ , ਇਹ ਨਿੱਤਨੇਮ ਤੋ ਵੱਖਰੀ ਅਵੱਸਥਾ ਹੈ ਜੀ ! ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਵਾਸਾ ਨਾਲ ਸਿਮਰਨ ਕਰੋ ਦਾਸ ਦੀ ਭਾਵੇਂ ਕਿ ਇਹ ਅਵੱਸਥਾ ਨਹੀਂ ਬਣੀ ਪਰ ਦਾਸ ਨੂੰ 5 ਦਿਨ ਲਗ ਗਏ ਸੀ ਸਿਰਫ ਇਹ ਸਮਝਣ ਵਾਸਤੇ ਕਿ ਸਵਾਸਾਂ ਨਾਲ ਸਿਮਰਨ ਕਿਵੇਂ ਹੁੰਦਾ ਹੈ ਜੀ ॥ਕਮਾਓਣਾਂ ਤਾਂ ਅਜੇ ਅੱਗੇ ਦੀ ਗੱਲ ਹੈ ਜੀ 🙏

  • @sukhdevkaur9697
    @sukhdevkaur9697 Před 6 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @kuldeepsinghgee-peebio-fir9464

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @charanjitbhullar4090
    @charanjitbhullar4090 Před 6 měsíci +3

    Wahaguru ji 🙏 wahaguru ji 🙏

  • @navtejsingh9759
    @navtejsingh9759 Před 5 měsíci

    Waheguru ji sab nu eh samaj te dat baksho.Waheguru Waheguru Waheguru Waheguru Waheguru ji

  • @SurenderSingh-fq3hs
    @SurenderSingh-fq3hs Před 4 měsíci +1

    Dunia di koi vi takat os awaz nu biaan nahi kar sakdai ha sun jroor sakda

  • @parveshparvesh6506
    @parveshparvesh6506 Před 6 měsíci +2

    Waheguru ji ka Khalsa waheguru ji ki Fateh ji 🙏🙏🙏

  • @manjitkaurmanjit8246
    @manjitkaurmanjit8246 Před 6 měsíci +2

    , वाहेगुरु जी दा खालसा वाहेगुरु जी

  • @gursewaksingh8299
    @gursewaksingh8299 Před 5 měsíci

    ਬਹੁਤ ਹੀ ਰੌਚਿਕ ਅਤੇ ਮਹੱਤਵਪੂਰਨ ਜਾਣਕਾਰੀ ਹੈ ਵਾਹਿਗੁਰੂ ਜੀ

  • @karamveerkaurbrar1810
    @karamveerkaurbrar1810 Před 6 měsíci +4

    🙏🏻🙏🏻🙏🏻🙏🏻🙏🏻

  • @lovepreetSingh-qb3qn
    @lovepreetSingh-qb3qn Před 6 měsíci +2

    Waheguru ji 🙏🌹

  • @jasvirkaur3219
    @jasvirkaur3219 Před 6 měsíci +2

    Waheguru ji🙏🙏🙏🙏🙏🙏🙏

  • @GURPREETKAUR-mf1ej
    @GURPREETKAUR-mf1ej Před 5 měsíci

    Waheguruji ka Khalsa waheguruji ki fateh❤❤

  • @baljitsidhu8912
    @baljitsidhu8912 Před 5 měsíci

    ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਤਾਂ ਹੀ ਮੁਮਕਿਨ ਹੈ ਜੀ।❤❤

  • @tajinderkaur9860
    @tajinderkaur9860 Před 6 měsíci +1

    Waheguru ji waheguru ji 🙏🙏🙏🙏🙏

  • @langeriboys
    @langeriboys Před 4 měsíci

    waheguru ji bilkul sahi aa ji waheguru mehsr karn ji

  • @gurpreetbhullar7566
    @gurpreetbhullar7566 Před 3 měsíci

    Bahut bahut thanks waheguru ji

  • @manjitbatth1549
    @manjitbatth1549 Před 6 měsíci +2

    Waheguru ji ka khalsa waheguru ji ki fteh.

  • @navjot112
    @navjot112 Před 6 měsíci +2

    Sukrana akal prukh da

  • @damankaler4697
    @damankaler4697 Před 5 měsíci

    ਬਹੁਤ ਬਹੁਤ ਧੰਨਵਾਦ ਗੁਰੁਮੁੱਖ ਪਿਆਰਿਓ 🙏🙏

  • @gurjitsingh5335
    @gurjitsingh5335 Před 5 měsíci

    ਵਾਹਿਗੁਰੂ ਜੀ 🙏🙏

  • @meharsekhon2368
    @meharsekhon2368 Před 5 měsíci +1

    ਵਾਹ ਜੀ ਕਮਾਲ ਦੀ ਆਵਾਜ਼ ਹੈ ਰਬਾਬ ਦੀ

  • @GurpreetSingh-es5ye
    @GurpreetSingh-es5ye Před 6 měsíci +2

    Waheguru ji 🙏🙏

  • @alwaysbehappy.9536
    @alwaysbehappy.9536 Před 6 měsíci +2

    Mainu v sunai dindiyaan c, eh sariyaan aawajaan

  • @JassyTakhar
    @JassyTakhar Před 6 měsíci +4

    Guru ji namaskar bahut bahut shukriya ji ❤ 🙏🙏🙏 sare Gurmukha nu namaskar. Bahut changa lagiya Gurmukha de darshan karke🙏🙏🙏

  • @SandeepKaur76657
    @SandeepKaur76657 Před 3 měsíci

    Waheguru Ji waheguru Ji ❤❤❤❤

  • @rajwinderdale2378
    @rajwinderdale2378 Před 6 měsíci +2

    Waheguru g mehar kro g

  • @atindersingh7571
    @atindersingh7571 Před 3 měsíci

    Waheguru ji 🙏🧿🤍

  • @HarpreetSingh-qm8ef
    @HarpreetSingh-qm8ef Před 6 měsíci +2

    Shukar hai ji😢 waheguru shukar hai tuhada

  • @user-zh4sy1xf8y
    @user-zh4sy1xf8y Před 6 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @kirpasingh3624
    @kirpasingh3624 Před 6 měsíci +1

    Very nice

  • @SurjitSingh-qw7ok
    @SurjitSingh-qw7ok Před 6 měsíci +1

    Bahut Bahut Dhanvad Baba Ji

  • @inderpalsingh9078
    @inderpalsingh9078 Před 5 měsíci +1

    ਹਰ ਇਕ੍ ਮੰਡਲ ਦੀ ਅਵਾਜ ਵਖਰੀ ਹੈ ਜੋ ਪੰਜ ਮੰਡਲਾ ਤੇ ਅਧਾਰਿਤ ਹੈ

  • @arshdeepti1258
    @arshdeepti1258 Před 5 měsíci

    Satnam Sri Waheguru ji Hare Krishna 🙏

  • @randeepsingh734
    @randeepsingh734 Před 6 měsíci +2

    Wahe guru sahib g

  • @jeetkaur9900
    @jeetkaur9900 Před 5 měsíci

    ਵਾਹਿਗੁਰੂ ਜੀ ਮੈਨੂੰ ਬਹੁਤ ਜਦ ਅਵਾਜ ਹੌਲੀ ਹੁੰਦੀ ਹੈ ਤਾਂ ਇਕ ਭਾਰੀ ਜੀ ਅਵਾਜ ਚ ਗੂੰਜ ਸੁਣਾਈ ਦਿੰਦੀ ਹੈ ਪਰ ਜਦ ਉੱਚੀ ਹੋਵੇ ਤਾਂ ਨਗਾਰੇ ਦੀ ਅਵਾਜ ਬਣ ਜਾਂਦੀ ਹੈ ਨਾਲ ਨਾਲ ਵਾੲੀਬਰੇਸ਼ਨ ਵੀ ਹੁੰਦੀ ਹੈ

  • @jassangha196
    @jassangha196 Před 6 měsíci +3

    Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉❤🎉

  • @deepsamra3003
    @deepsamra3003 Před 5 měsíci

    Waheguru g 🙏

  • @satinderkaurbatth863
    @satinderkaurbatth863 Před 6 měsíci +1

    Bahut vadhia te shukria aapda

  • @gurminderkaur2817
    @gurminderkaur2817 Před 5 měsíci

    Bahut hi vadmuli jankari .Waheguru Waheguru Waheguru Ji🙏🙏🙏

  • @SidhuLegend5911-q9t
    @SidhuLegend5911-q9t Před 5 měsíci

    Bilkul sahi bhai sahib g waheguru kirpa g

  • @jasmeetsingh3156
    @jasmeetsingh3156 Před 6 měsíci +2

    waaah guruuuuu ji

  • @gurminderkaur2817
    @gurminderkaur2817 Před 5 měsíci

    Waheguru Ji❤🙏🙏🙏

  • @gurindersinghgurindersingh6568
    @gurindersinghgurindersingh6568 Před 6 měsíci +1

    Than Guru Nanak Mahraj Ji 🙏🏻🙏🏻🙏🏻🙏🏻

  • @SatnamSingh-qh2mx
    @SatnamSingh-qh2mx Před 6 měsíci +2

    🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @naviii949
    @naviii949 Před 6 měsíci

    Vaheguru vaheguru ji

  • @HarjeetKaur-ve5hj
    @HarjeetKaur-ve5hj Před 6 měsíci +1

    Waheguru g

  • @balrajkaur5912
    @balrajkaur5912 Před 6 měsíci +2

    Thank you Veer ji.

  • @kaursukh6634
    @kaursukh6634 Před 6 měsíci +2

    Wah ji wah. Ikaagar ho gyi surt saaz sun ke. Bda vdhia uprala kita bhai sahb.tuhade students vdhaai de patar han.

  • @balaahujabhakti1814
    @balaahujabhakti1814 Před 6 měsíci

    Jai Ho Bala Ji ki Jai

  • @JaswinderKaur-df7ps
    @JaswinderKaur-df7ps Před 5 měsíci

    Waheguru ji Waheguru ji Waheguru ji baba ji maher karoo ji 🙏

  • @charanjitkaur8595
    @charanjitkaur8595 Před 6 měsíci +1

    Waheguru waheguru waheguru

  • @neeruverma4359
    @neeruverma4359 Před 5 měsíci +1

    Satmam Shri waheguru sahib ji 🙏🏻🙏🏻

  • @satish8850
    @satish8850 Před 5 měsíci

    Bahut hi vadhiya te aanand Bhariya video lagiya.❤

  • @satpreet7191
    @satpreet7191 Před 6 měsíci +1

    waheguru

  • @bhupinderkaur3675
    @bhupinderkaur3675 Před 6 měsíci +1

    Waheguru ji 🙏 bahut bahut shukrana ji 🙏🙏

  • @universewinner5107
    @universewinner5107 Před 5 měsíci

    Waheguru

  • @ManmohanSingh-sc9tj
    @ManmohanSingh-sc9tj Před 5 měsíci

    Bhai Sahib ji waheguru ji ka khalsa

  • @waheguru1174
    @waheguru1174 Před 6 měsíci

    Totaly right waheguru jio, 95% near jio .

  • @gianjindal9158
    @gianjindal9158 Před 5 měsíci

    SHAT SHAT NAMAN

  • @Priyanka-jr2cc
    @Priyanka-jr2cc Před 6 měsíci +2

    Sukhar hai mere mailk

  • @gurmukhsingh6452
    @gurmukhsingh6452 Před 6 měsíci

    ਵਾਹਿਗੁਰੂ ਜੀ ਕਿਰਪਾ ਕਰੋ

  • @gurdevgill2653
    @gurdevgill2653 Před 6 měsíci

    Balle balle sire lati gal meri 50 saal di dharna sachai ha dhan Guru Granth Sahib ji ! Hun Muh banad ha ji ki kahan 🙏🥰❤️🌺👍💕!😊

  • @rajwantneena
    @rajwantneena Před 6 měsíci

    Very true 🙏🏼