ਰਾਤੀ ਦੈਂਗੜ ਦੈਂਗੜ ਹੋਈ ep 214 |new Punjabi movie | Punjabi Natak | Sukhpal Video |

Sdílet
Vložit
  • čas přidán 19. 06. 2024
  • ਰਾਤੀ ਦੈਂਗੜ ਦੈਂਗੜ ਹੋਈ ep 214 |new punjabi movie | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabimovie2024 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • Zábava

Komentáře • 612

  • @jagdevsingh8335
    @jagdevsingh8335 Před 9 dny +166

    ਜੱਸੇ ਵੀਰ ਜੀ ਤੇ ਸੁਖਪਾਲ ਕੌਰ ਨੇ ਤਾਂ ਪੂਰਾ ਪੇਂਡੂ ਕਲਚਰ ਪੇਸ਼ ਕੀਤਾ ਹੈ ਇਸ ਤਰ੍ਹਾਂ ਹੀ ਸ਼ਰਾਬੀ ਅਤੇ ਉਸ ਦੀ ਘਰਵਾਲੀ ਦਾ ਆਪਸੀ ਬੋਲ ਬੁਲਾਰਾ ਸਹੀ ਢੰਗ ਨਾਲ ਪੇਸ਼ ਕੀਤਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਆਪਣਾ ਆਪਣਾ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪੰਮੀ ਕਿਸੇ ਘਰ ਵਿੱਚ ਕਲੇਸ਼ ਦੇਖ ਕੇ ਖੁਸ਼ ਨਹੀਂ ਹੋਈਦਾ ਪਤਾ ਨਹੀਂ ਆਪਣੇ ਘਰੇ ਕਦੋਂ ਕਲੇਸ਼ ਪੈ ਜਾਵੇ ਆਪ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾਂ ਹਾਂ ਪੇਂਡੂ ਵਿਰਸਾ ਚੈਨਲ ਖੂਬ ਤਰੱਕੀਆਂ ਕਰੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @SherSingh-df4ui
    @SherSingh-df4ui Před 9 dny +5

    ਜੱਸੀ ਵੀਰ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾੳਦੇ ਹੋ ਭੈਣ ਸੁਖਪਾਲ ਕੌਰ ਅਤੇ ਮਾਤਾ ਭੀ ਬਹੁਤ ਵਧੀਆ ਜੀ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @JasmineKaur-sc4cq
    @JasmineKaur-sc4cq Před 8 dny +3

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਤਰੱਕੀ ਦੇਵੇ🙏🙏🙏

  • @HardeepKaur-xz3hv
    @HardeepKaur-xz3hv Před 9 dny +26

    ਬੇਨਤੀ ਹੈ ਕਿਸੇ ਦਾ ਡਰਾਮਾ ਨਾ ਵੇਖਿਆਂ ਕਰੋ ਸਾਡੇ ਗਵਾਂਡੀ ਵੇਖਦੇ ਹੁੰਦੇ ਸੀ। ਪਰ ਅੱਜ ਕੱਲ੍ਹ ਹੁਣ ਉਹਨਾਂ ਦੇ ਘਰ ਚਲਦਾ ਹੈ।ਪਰ ਪ੍ਰਮਾਤਮਾ ਤੋ ਹਮੇਸਾ ਸੁੱਖ ਮੰਗੋ।

  • @SinghSaab-yi5di
    @SinghSaab-yi5di Před 8 dny +5

    ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾ very nice good video ❤
    ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

  • @user-ix3yc1vg6m
    @user-ix3yc1vg6m Před 9 dny +16

    ਬਹੁਤ ਵਧੀਆ ਵੀਡੀਓ ਜੀ ❤❤ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ 🎉 ਅਤੇ ਤਰੱਕੀਆਂ ਮਾਨੋ ❤❤ ਪਰਬਜੋਤ ਕੌਰ

  • @SinghSaab-yi5di
    @SinghSaab-yi5di Před 8 dny +3

    ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ

  • @gurjeetkaurdhaliwal3559
    @gurjeetkaurdhaliwal3559 Před 8 dny +3

    ਬਹੁਤ ਵਧੀਆ ਵੀਡੀਓ ਐ ਸੁਖਪਾਲ ਭੈਣ ਤੁਹਾਡੀ ਅਤੇ ਬਾਈ ਜੱਸੇ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻❤️❤️❤️❤️🙏🏻🙏🏻🙏🏻🙏🏻

  • @manjeetsinghsukhanand2473

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਦੇ ਘਰ ਕਲੇਸ਼ ਦੇਖ ਕੇ ਬਹੁਤਾ ਖੁਸ਼ ਨਹੀਂ ਹੋਈਦਾ ਪਤਾ ਨਹੀਂ ਆਪਣੇ ਘਰ ਕਦੋਂ ਲੜਾਈ ਪੈ ਜਾਵੇ ਵਾਹਿਗੁਰੂ ਜੀ ਸੱਭ ਕੁਝ ਦੇਖ ਰਿਹਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤

  • @gurseeratgill7008
    @gurseeratgill7008 Před 9 dny +4

    ਬਹੁਤ ਹੀ ਹਾਸੇ ਵਾਲੀ ਵੀਡੀਓ 😂🤣
    Excellent work 💌 PENDU VIRSA TEAM 🌸
    Lots of love 💘
    Gurseerat kaur DHUDIKE MOGA

  • @daljeetjeeti383
    @daljeetjeeti383 Před 8 dny +3

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 6

  • @user-bu2ts4ff3j
    @user-bu2ts4ff3j Před 9 dny +10

    ਬਹੁਤ ਵਧੀਆ ਵੀਡੀਓ ਸੁੱਖਪਾਲ ਭੈਣੇ ਬਹੁਤ ਮਜਾ ਆਇਆ ਵੀਡੀਓ ਦੇਖ ਕੇ ਮੈਂ ਵੀਡੀਓ ਹਰ ਰੋਜ਼ ਦੇਖ ਦੀ ਪਰ ਮੈਸੇਜ ਪਹਿਲੀ ਵਾਰ ਕੀਤਾ 😂

  • @rachhpalsingh78466
    @rachhpalsingh78466 Před 9 dny +6

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @baarishwalia3922
    @baarishwalia3922 Před 8 dny +2

    Diljit Aunty... ❤ (Sarpanch) my favorite..... Lots of love and respect to her 🙏❤

  • @sukhjeetsingh924
    @sukhjeetsingh924 Před 8 dny +3

    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਹਾਡੀ ਵੀਡੀਓ ਅਸੀਂ ਵੇਖੀ ਬਹੁਤ ਹੀ ਸੋਹਣੀ ਸੀ ਵਧੀਆ ਐਪਰੀਸ਼ੀਏਟ ਕੀਤਾ ਸੀ ਅੱਗੇ ਤੇ ਇਹੋ ਜਿਹੀਆਂ ਵੀਡੀਓ ਬਾਈ ਜੀ ਪਾਉਂਦੇ ਰਿਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @sawaranrojhanwali1026
    @sawaranrojhanwali1026 Před 8 dny +2

    ਬਹੁਤ ਵਧੀਆ ਉਪਰਾਲਾ ਜੀ ਸਾਰੀ ਟੀਮ ਦਾ ਐਵੇਂ ਹੀ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ l
    Sawaran singh Rojanwali

  • @baljeetkaur6338
    @baljeetkaur6338 Před 8 dny +3

    ਪੰਮੀ ਬਹੁਤ ਖੁਸ ਹੁੰਦੀ ਜਿੱਦੇ ਤੇਰੀ ਦੈਗੜ ਦੈਗੜ ਹੋਈ ਫਿਰ ਪਤਾ ਲੱਗੂ❤️❤️❤️😅😅😅

  • @BeantSingh-ih1sn
    @BeantSingh-ih1sn Před 9 dny +12

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @MandeepKaur-nc5dm
    @MandeepKaur-nc5dm Před 8 dny +1

    😂😂 bahut Vidya g all family members are good acting God bless you parmatma Tarki bakshe Mandeep Kaur Gill Patiala ❤❤❤❤

  • @SimranSingh-zx4wj
    @SimranSingh-zx4wj Před 9 dny +19

    ਪੰਮੀ ਭੈਣ ਇਨੀ ਧੁੱਪ ਵਿੱਚ ਖੜ ਕੇ ਸੁਖਪਾਲ ਤੇ ਜੱਸੇ ਭਰਾ ਦੀ ਲੜਾਈ ਸੁਣ ਕੇ ਆਈ 😂😂😂😂 Love 🥰 ਪੰਮੀ ਭੈਣ ਨੂੰ ਬਹੁਤ ਹਿੰਮਤ ਕੀਤੀ ਵਾਹਿਗੁਰੂ ਜੀ ਮੇਰੀ ਪੰਮੀ ਭੈਣ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ

  • @jyotigerasidana1349
    @jyotigerasidana1349 Před 9 dny +17

    ਮੈਨੂੰ ਲੱਗਦਾ ਸੱਭ ਤੋਂ ਵੱਡੀ ਫੈਨ ਹਾ ਮੈ
    ਰੋਜ ਸਵੇਰੇ ਇੰਤਜਾਰ ਕਰਦੇ ਹਾਂ video da
    ਸ਼ਾਇਦ ਪਹਿਲਾਂ ਮੈ ਹੀ ਦੇਖਦੀ ਹਾ ਤੇ enjoy ਕਰਦੀ ਹੈ
    Rohtak se

    • @lovi427
      @lovi427 Před 5 dny

      Nhi ji , asi aa ਮੈ ਤੇ ਸਾਡੀ ਸਾਰੀ family nal sade sare ristedar v krte 😊😊😊😊❤❤❤❤❤❤😊😊❤😊❤❤❤❤😊😊❤😊❤❤❤❤😊❤😊❤😊❤😊😊❤❤😊❤😊❤😊❤

  • @SukhwinderSingh-wq5ip
    @SukhwinderSingh-wq5ip Před 9 dny +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ 😂😂 ਫੁੱਲ ਹਾਸਾ

  • @harveersinghsingh1239
    @harveersinghsingh1239 Před 9 dny +5

    ਬਹੁਤ ਵਧੀਆ ਵੀਡੀਓ ਕਮਲ ਸੱਗੂ ਸੰਗਰੂਰ....😃😃👍👍

  • @KhuskaranSingh-uh8mc
    @KhuskaranSingh-uh8mc Před 9 dny +2

    Bhut vadiaa ji .bhut ਵਧੀਆ ਦਗੜ ਦਗੜ ਹੋਈ😂😂😂

  • @Maninder_brar
    @Maninder_brar Před 9 dny +2

    ਵਾਹ ਜੀ ਵਾਹ 😅😅😅 ਏਡੀ ਜਬਰਦਸਤ ਸਕੀਮ ਸਿਰਾ ਕਰਤਾ ਬਹੁਤ ਵਧੀਆ ਵੀਡਿਓ 😅😅😅❤❤❤❤ ਮਨਿੰਦਰ ਕੌਰ ਬਰਾੜ

  • @balkaranvlogs1243
    @balkaranvlogs1243 Před 9 dny +4

    ਬਲਕਰਨ ਸ਼ਹਿਰ ਬਾਘਾ ਪੁਰਾਣਾ ਬਹੁਤ ਵਦਿਆ ਵੀਡਿਓ ਅ 👍👍

  • @caurgill6566
    @caurgill6566 Před 8 dny +3

    SUKHPAL ਭੈਣ ਜੀ ਤੁਸੀਂ ਨਵੀ ਗਾਲ ਦੱਸ ਦਿੱਤੀ ਮੈਨੂ ਚਿੱਬੜ ਮੂਹਾਂ 😂😂❤ ਹੁਣ ਮੈ ਇਹ ਕਿਹਾ ਕਰੂ kids ਨੂ ਜਦੋ ਕਹਿਣਾਂ ਨਹੀਂ ਮੰਨਦੇ ਮੇਰਾ ❤ਹੁਣ ਇਦਾਂ ਦੀ ਬੋਲੀ ਅਲੋਪ ਹੋਈ ਜਾਂਦੀ ਏ ਖਾਸ ਕਰਕੇ ਬਾਹਰਲੇ ਮੁਲਖਾਂ ਚ "you guys are great actors LOVE it

  • @arshpreetkaur6616
    @arshpreetkaur6616 Před 8 dny +2

    Bahut vadya sukhpal bhen ❤😂👍

  • @ajaibsingh6069
    @ajaibsingh6069 Před 9 dny +2

    💐💐🙏🏻🙏🏻💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ 🌷🌷🙏🏻🙏🏻🌷🌷

  • @userPali
    @userPali Před 9 dny +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌😅ਪਾਲੀ,ਪੈਰੀ ਮਾਨਸਾ

  • @zaildarsingh6667
    @zaildarsingh6667 Před 9 dny +4

    ਸੁਖਪਾਲ ਭੈਣ ਨੇ ਤਾਂ ਅੱਗ ਦਾ ਲਾਂਬੂ ਹੀ ਕੱਢਤਾ ਜੈਲਦਾਰ ਹਲਵਾਈ ਮਹਿਲ ਕਲਾਂ ਵਾਲੇ ਧੰਨਵਾਦ ਜੀ ਸਾਰੀ ਟੀਮ ਦਾ

  • @SimranKaur-xp8xy
    @SimranKaur-xp8xy Před 9 dny +3

    Very nice god bless you team members 🙏🙏👌🏻👌🏻👍👍

  • @balwinderjindal4360
    @balwinderjindal4360 Před 9 dny +5

    Nice video bhi jassa

  • @SukhwinderkaurSekhon-gx8ui

    ਬਹੁਤ ਸੋਹਣੀ ਵੀਡੀਓ ਆ ਜੱਸੇ ਵੀਰੇ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ। ਬਹੁਤ ਹੀ ਵਧੀਆ ਐਕਟਿੰਗ ਕਰਦੇ ਆ ਸਾਰੇ ।😂❤❤❤❤

  • @GillSaab-nw5zj
    @GillSaab-nw5zj Před 9 dny +2

    ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾ nice video ❤

  • @M___10____KING514
    @M___10____KING514 Před 8 dny +3

    ਬਹੁਤ ਵਧੀਆ। ਸਹੀ ਗੱਲ ਹੈ ਬੇਬੇ ਦੀ ਗਰਮੀ ਬਹੁਤ ਪੈਂਦੀ ਹੈ। ਤੁਸੀਂ ੲਿਹ ਸਾਰੀ ਵੀਡੀਓ ਧੁੱਪੇ ਬਣਾਈ ਹੈ। ਕਿਸੇ ਦੀਆਂ ਗੱਲਾਂ ਨਹੀਂ ਸੁਣਣੀਅ ਚਾਹੀਦੀ ਆ ਪੰਮੀ ਭੈਣ। ਉਹਨਾਂ ਦੀ ਦੈਗੜ ਦੈਗੜ ਕਰਾਉਣ ਲਗੇ। ਸੀ ਆਪ ਦੀ ਹੋ ਗਈ। 😂😂😂 ❤❤❤❤ ਪਿੰਡ ਸਦੋਹਾ ਰਮਨਦੀਪ ਕੌਰ

  • @madhusabharwal3449
    @madhusabharwal3449 Před 9 dny +4

    ਬਹੁਤ ਹੀ ਵਧੀਆ ਵੀਡੀਓ ਵੇਖ ਕੇ ਮਨ ਬਹੁਤ ਵਧੀਆ ਲੱਗਿਆ ਅੱਜ ਜੱਸੇ ਵੀਰ ਦੀ ਕਲਾਸ ਲੱਗ ਗਈ ਸਹੀ ਕੀਤਾ ਸੁਖਪਾਲ ਭੈਣ ਬੈਬੇ ਤੈਨੂੰ ਵੀ ਸਮਝਾ ਵੀਰ ਨੂੰ ਜਿਹਦੇ ਘਰਵਾਲਾ ਸਰਾਬ ਪੀਦਾ ਉਹ ਤਾ ਉਹਨੁ ਹੀ ਪਤਾ ਸਰਾਬ ਪੀਣੀ ਬਹੁਤ ਮਾੜੀ ਆ ਇੱਕ ਤਾ ਘਰ ਖਰਾਬ ਹੋ ਜਾਂਦਾ ਤੇ ਦੂਸਰਾ ਘਰ ਵਿੱਚ ਲੜਾਈ ਝਗੜਾ ਨੀ ਮੁਕਦਾ ਪੰਮੀ ਭੈਣ ਕਿਸੇ ਵਾਸਤੇ ਐਦਾਂ ਨੀ ਬੋਲਦੇ ਜੀਸ ਘਰ ਵਿੱਚ ਲੜਾਈ ਝਗੜਾ ਹੁੰਦਾ ਉਹ ਤਾ ਉਸ ਜਨਾਨੀ ਨੂੰ ਪਤਾ ਬਹੁਤ ਹੀ ਵਧੀਆ ਲੱਗੀ ਵੀਡੀਓ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰੇ ਲੋਕਾਂ ਨੂੰ❣️ ਵੀਡੀਓ ਵੇਖ ਕੇ ਸਭ ਵੀਰਾ ਨੂੰ ਸਮਝਨਾ ਚਾਹੀਦਾ ਹੈ ਤੇ ਅਨੰਦ ਨਾਲ ਖੁਸੀਁ ਨਾਲ ਆਪਣੇ ਘਰੇ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤🧿🌷🌷👋👏👏👏👋👋🌷👋👏👏👏🌹🌹🌹❣️❣️❣️❣️

    • @CharanjeetKaur-sr3uo
      @CharanjeetKaur-sr3uo Před 9 dny

      ਬਹੁਤ ਵਧੀਆ ਜੀ ਚਰਨਜੀਤ ਕੌਰ ਭੱਖੀ

  • @banitechknowledge2427
    @banitechknowledge2427 Před 9 dny +6

    😂😂😂😂😂ਗੁਆਂਢ ਵਿੱਚ ਦੇਂਗੜ ਦੇਂਗੜ ਹੋਈ 😅ਚੈਰੀ, ਬਾਣੀ ਪਟਿਆਲਾ ਤੋਂ ਦੇਖ ਰਹੇ ਹਾਂ ਜੀ, ਬਹੁਤ ਵਧੀਆ ਵੀਡੀਓ 🎉🎉🎉🎉🎉

  • @KulwinderKaur-kj9rx
    @KulwinderKaur-kj9rx Před 9 dny +13

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🍇🌴🍇🌴🍇🌴🍇🌴🍇🌴🍇🌴🍇🌴🍇🌴🍇

  • @karamjitkaurgill8397
    @karamjitkaurgill8397 Před 8 dny +2

    ਹਰ ਵਾਰ ਦੀ ਤਰ੍ਹਾਂ ਇਹ ਵੀਡੀਓ ਵੀ ਬਹੁਤ ਵਧੀਆ ਸੀ। ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀ ਹੈ। ਇਸੇ ਤਰ੍ਹਾਂ ਸਾਨੂੰ ਹਸਾਉਂਦੇ ਰਿਹਾ ਕਰੋ। ਪ੍ਰਮਾਤਮਾ ਤੁਹਾਨੂੰ ਤੰਦਰੁਸਤ ਅਤੇ ਹਮੇਸ਼ਾ ਖੁਸ਼ ਰੱਖਣ । ਵਲੋਂ ਕਰਮਜੀਤ ਕੌਰ ਪਿੰਡ ਕੋਕਰੀ ਕਲਾਂ

  • @Amandeepkaur-bm4qi
    @Amandeepkaur-bm4qi Před 9 dny +3

    ਹੈਲੋ ਜੱਸੇ ਵੀਰ ਜੀ ਸੁਖਪਾਲ ਦੀ ਸਤਿ ਸ੍ਰੀ ਆਕਾਲ ਜੱਸੇ ਵੀਰੇ ਵੀਡਿਓ ਬੁਹਤ ਵਧੀਆ ਕਿਸੇ ਦੀ ਲੜਾਈ ਦੇਗਰ ਦੇਖਣੀ ਆਪਣੇ ਘਰ ਪਤਾ ਨਹੀਂ ਕਦੋਂ ਹੋ ਜਾਣੀ ਆ ਸੁਖਪਾਲ ਦੀ ਬੋਲੀ ਬੁਹਤ ਵਧੀਆ ਪਾਈ ਪੰਮੀ ਨੂੰ ਦੇਖ ਕੇ ਖੁਸ਼ ਰਹੋ ਇੰਨੀ ਗਰਮੀ ਵਿੱਚ ਵੀਡਿਓ ਬਣਾ ਰਹੇ ਹੋ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ ਚੜਦੀ ਕਲਾ ਵਿੱਚ ਰੱਖੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @gurpreetmaan-oh1yr
    @gurpreetmaan-oh1yr Před 9 dny +2

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @KulwindarSingh-sx9dh
    @KulwindarSingh-sx9dh Před 9 dny +2

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ

  • @user-cg6lz2fu2c
    @user-cg6lz2fu2c Před 9 dny +4

    ਬਹੁਤ ਵਧੀਆ ਵੀਡੀਓ ਹੈ ❤

  • @KamalMarahar-j8k
    @KamalMarahar-j8k Před 9 dny +3

    Very nyc video and it shows ਜੈਸੇ ਕੋ ਤੈਸਾ 😂😂😂😂

  • @surindersinghbajwa5735
    @surindersinghbajwa5735 Před 9 dny +5

    Waheguru ji ka khalsa waheguru ji di fete 🙏❤🙏❤🙏❤🙏❤🙏❤

  • @gurwindergabbar6594
    @gurwindergabbar6594 Před 7 dny +1

    ਗੁਰਲੀਨ ਕੌਰ ਬੈਦਵਾਨ ਮੋਹਾਲੀ ਤੋਂ ਜੱਸੇ ਬਾਈ ਤੇ ਸੁਖਪਾਲ ਭੈਣ ਬਹੁਤ ਵਧੀਆ ਵੀਡੀਓ ਹੈ 💖💖

  • @JasvirKaur-ge8xk
    @JasvirKaur-ge8xk Před 9 dny +1

    ❤😂😂😂 hun kuch boln di jroorat nhin sari gal jasse vir ji ne siree lga diti 😂hay rabba mera ta hasa nhin rukda 🎉❤jassu Mohali 🎉

  • @prince_arora__007
    @prince_arora__007 Před 9 dny +2

    ਬੋਹਤ ਵਧੀਆ ਜੀ ❤ ਮੈਂ ਪ੍ਰਿੰਸ ਕੁਮਾਰ ਸਰਦੂਲਗੜ੍ਹ ਤੋਂ ਜ਼ਿਲ੍ਹਾ ਮਾਨਸਾ

  • @SonuBarpagga
    @SonuBarpagga Před 9 dny +2

    ਸੋਨੂ ਵਡਭਾਗਾ ਹੁਸ਼ਿਆਰਪੁਰ ਬਹੁਤ ਵਧੀਆ ਵੀਡੀਓ ਨਜ਼ਾਰਾ ਹੀ ਆ ਕੇ ਦੇਖ ਕੇ

  • @VeerpaalGhumaan
    @VeerpaalGhumaan Před 9 dny +3

    Boht sohni video aa sukhpal bhene te jasse veere

  • @smilewithbipan974
    @smilewithbipan974 Před 9 dny +2

    ਬਹੁਤ ਸੋਹਣੀ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ 🎉🎉

  • @BalkarSingh-jo1zw
    @BalkarSingh-jo1zw Před 9 dny +3

    ਬਹੁਤ ਵਧੀਆ ਵੀਡੀਓ ਬਾਈ ਜੀ❤❤

  • @pappymour2960
    @pappymour2960 Před 9 dny +3

    ਬਹੁਤ ਵਧੀਆ ਵੀਡੀਓ ਹੈ ਵੀਰ❤❤ਜੀ❤❤❤❤❤❤😂😂😂😂😂😂😂🎉🎉🎉🎉🎉🎉🎉😢😢😢😢😢😢😢😮😮😮😮😮😅😅😅😅😅

  • @jassbrar477
    @jassbrar477 Před 9 dny +2

    Sukhpal dear bhabi miss you and love tobyou bhabi ji ❤❤😊

  • @rachhpalsingh78466
    @rachhpalsingh78466 Před 9 dny +2

    ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @user-hx4zy3mv7i
    @user-hx4zy3mv7i Před 2 dny

    ਬਿਲਕੁਲ ਸਹੀ ਕਿਹਾ ਐ ਸਿਆਣਿਆਂ ਨੇ ਕੇ, ਕੰਧਾਂ ਦੇ ਵੀ ਕੰਨ ਹੁੰਦੇ ਐ, ਬਾਕੀ ਵੀਡੀਓ ਬਹੁਤ ਸੋਹਣੀ ਐਂ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿਲੋਂ ਬਠਿੰਡਾ ਤੋਂ

  • @GillSaab-nw5zj
    @GillSaab-nw5zj Před 7 dny +1

    ਮਲਕੀਤ ਸਿੰਘ ਸਰਪੰਚ ਫ਼ਤਹਿਗੜ੍ਹ ਸਭਰਾਂ, ਵੀਡਿਓ ਵਾਰ ਵਾਰ ਦੇਖ਼ ਰਹੇ ਆ ਜੀ ਨਾਲ਼ੇ ਸ਼ੇਅਰ ਕਰਦੇ very nice 👍🏻

  • @rajabajwa5323
    @rajabajwa5323 Před 9 dny +1

    ਭਾਜੀ ਤੁਹਾਡੇ CONTENT ਬਹੁਤ ਵਧੀਆ ਹੁੰਦੇ ਹਨ .....please keep it up...!
    Rajbir Singh from NEWZEALAND

  • @HarpreetSingh-cf7lr
    @HarpreetSingh-cf7lr Před 8 dny +4

    ਬਹੁਤ ਵਧੀਆ ਵੀਡੀਓ ਹੈ ਜੀ। ਰੱਬ ਤੁਹਾਨੂੰ ਬਹੁਤ ਖੁਸ਼ ਰੱਖੇ।❤❤😂😂 🎉🎉😊😊

  • @SimranSingh-zx4wj
    @SimranSingh-zx4wj Před 9 dny +8

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @user-qc3cx4ek9i
    @user-qc3cx4ek9i Před 9 dny +3

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @paramveergill604
    @paramveergill604 Před 9 dny +3

    Very very nice video and act jassa and sukhpal sahil badungar patiala

  • @user-rr2tb4kp7w
    @user-rr2tb4kp7w Před 9 dny +4

    Bohat ghaint video aa veere didi well done rabb khush rkhe 🎉🎉🎉 gurparas sing sekhon pind bhotna veere well done 🎉🎉😊

  • @mohabbataliashrafi7366
    @mohabbataliashrafi7366 Před 9 dny +3

    Sasriyakal pendu virsa team nu
    ❤Bahot vadhiya video hai ji ❤
    SHAKEENA ASHRAFI
    HANUMANGARH

  • @luckygill5764
    @luckygill5764 Před 9 dny +3

    ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ
    ਲੱਕੀ ਗਿੱਲ ਮੋਗਾ

  • @user-yu9ql5wc5m
    @user-yu9ql5wc5m Před 9 dny +2

    ਬਹੁਤ ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @ManavDhanda-zs3tz
    @ManavDhanda-zs3tz Před 9 dny +1

    verry verry nice videoo in the world god bless you allways phagwara wala

  • @ranisen8441
    @ranisen8441 Před 9 dny +3

    Bebe Jassa te Sukhpal bhot vadia lagde ❤bhot vadia video.

  • @krishnarani8256
    @krishnarani8256 Před 9 dny +4

    Very nice video hai ji wehagur mehar karn

  • @lovilovi3796
    @lovilovi3796 Před 9 dny +4

    Very nice video ❤❤

  • @RanaShahzadRanaShahzad-wz8fe

    Good video Rana Shahzad Pakistan❤❤❤❤

  • @PuranHehar
    @PuranHehar Před 9 dny +3

    ਬਹੁਤ ਵਧੀਆ ❤

  • @user-dw5mb5qq4u
    @user-dw5mb5qq4u Před 9 dny +2

    ਬਹੁਤ ਸੋਹਣੀ ਵੀਡੀਓ ਹੈ ਜੀ ਵਾਹਿਗੁਰੂ ਖੁਸ਼ ਰੱਖੇ ਤੁਹਾਨੁ

  • @rupinderbal1114
    @rupinderbal1114 Před 9 dny

    Maja aa gia sukhpal behan & jasss bro sara thakewa leh gia tuhada program dekh k

  • @rachhpalsingh78466
    @rachhpalsingh78466 Před 9 dny +2

    ਬਹੁਤ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Officialsteacher
    @Officialsteacher Před 9 dny +1

    Nice baei jii joban singh, jaspal banger, Ludhiana❤❤❤❤❤

  • @grewalfamily1313
    @grewalfamily1313 Před 9 dny

    ਬਹੁਤ ਵਧੀਆ ਵੀਡੀਓ ❤❤❤❤pirtpal kaur raisar

  • @BaljeetKaur-wd6zc
    @BaljeetKaur-wd6zc Před 9 dny +2

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਲਜੀਤ ਕੌਰ ਦਿੜ੍ਹਬਾ

  • @sachdhamtv575
    @sachdhamtv575 Před 9 dny +3

    ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉🎉🎉❤❤❤❤❤❤❤❤❤

  • @rachhpalsingh78466
    @rachhpalsingh78466 Před 9 dny +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @ramansidhu7272
    @ramansidhu7272 Před 9 dny +3

    Sukhpal bhen di acting bahut badiya hai ramandeep kaur bhucho kalan

  • @HardeepKaur-yv8ng
    @HardeepKaur-yv8ng Před 7 dny +1

    ਬਹੁਤ ਵਧੀਆ ਵੀਡੀਓ ਹੈ ਜੀ 👍 ਕੁਲਦੀਪ ਸਿੰਘ ਸਿੱਧੂ ਭਰਤਗੜ੍ਹ ਰੋਪੜ

  • @ajmersinghuppal1614
    @ajmersinghuppal1614 Před 8 dny +2

    ਬਹੁਤ ਵਧੀਆ ਵੀਡੀਓ ਹੈ ਜੱਸੇ ਵੀਰ ਅਜਮੇਰ ਸਿੰਘ ਉਪਲ ਪਿੰਡ ਬਿਸੰਨਗੜ ਮਲੇਰਕੋਟਲਾ

  • @ushachugh3211
    @ushachugh3211 Před 9 dny +2

    Bhuat badia aa videos

  • @user-fj4dq9xc7d
    @user-fj4dq9xc7d Před 9 dny +4

    ਬਹੁਤ ਵਧੀਆ ਹੈ ਜੀ ❤

  • @user-dg4hr6tx6w
    @user-dg4hr6tx6w Před 9 dny +2

    Very nice video ji Jassi kaur rangi bathinda ❤❤❤❤❤❤❤❤🎉🎉🎉🎉🎉🎉🎉

  • @ravinderkaur4574
    @ravinderkaur4574 Před 9 dny +3

    ਬਹੁਤ ਵਧੀਆ ਵੀਡਿਓ ...... Harnavbir singh roopnagar

  • @Solitudeofficial0001
    @Solitudeofficial0001 Před 9 dny +4

    Bahut vdia natak a ji
    Abhijeet Singh sran Sri Muktsar Sahib

  • @amangill6008
    @amangill6008 Před 9 dny +1

    Bahot vdeya video 💯🧿👌Aman gill from Khanna

  • @GoutamDhir-tq4fh
    @GoutamDhir-tq4fh Před 7 dny +2

    ਗੌਤਮ ਧੀਰ (ਗੋਰੀ) ਪਿੰਡ ਰੁੜਕਾ ਖੁਰਦ ਗੋਰਾਇਆ। ❤

  • @msf5937
    @msf5937 Před 9 dny +11

    ਬਾਈ ਜੱਸੇ ਜਾਣ ਕੇ ਲੜਾਈ ਪਾ ਲੈਈ ਕੰਧ ਨਾਲ ਪੋੜੀ ਲਾਲੀ ਉਤੋ ਰੋੜੇ ਬੱਠਲ ਭਰਲੀ ਸਿਰ ਵਿੱਚ ਠੋਕੀ ਫੇਰ ਕੰਧ ਨਾਲ ਨੀ ਖੜਦੇ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @bhupinderrai3122
    @bhupinderrai3122 Před 9 dny +1

    ਬਹੁਤ ਵਧੀਆ ਜੀ

  • @gurpreetsinghgill2100
    @gurpreetsinghgill2100 Před 9 dny +1

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ

  • @bainsfamily4734
    @bainsfamily4734 Před 9 dny +3

    ਬਹੁਤ ਵਧੀਆ ਸੁਨੇਹਾ ਨਿਰਮਲਜੀਤ ਕੌਰ ਮੋਹਾਲੀ

  • @niderpalharika4469
    @niderpalharika4469 Před 9 dny

    ਬਹੁਤ ਵਧੀਆ ਸੋਟਰੀ ਹੈ ਜੀ ❤❤❤❤️❤️❤️

  • @meenugarg4721
    @meenugarg4721 Před 9 dny +2

    Bahut vadia acting hai ge
    Meenu garg goniana

  • @user-zx8us8rw3n
    @user-zx8us8rw3n Před 9 dny

    Veer ji bohat vadiya gallan sikhan nu mildiya ne sanu tuhade pendu virse rahi
    Sada sara pariwaar ikatheya beth ke bohat anand mande ha
    Je kade moka miliya ta tuhanu te sukhpaal bhahn nu jarur milan aawage 🙏🙏🙏
    # mohan lal # mandi dabwali #

  • @ushachugh3211
    @ushachugh3211 Před 9 dny

    Rati dengad dengad hoi bhuat badia video usha faridabad

  • @HarmanDeep-lu9im
    @HarmanDeep-lu9im Před 9 dny

    Jusse veer nu hasde vekh ke bahut aanad aya ❤❤❤❤❤❤❤❤