Daljit Cheema Interview | 'ਤੱਕੜੀ' ਛੱਡ 'ਹਾਥੀ' ਲਈ ਵੋਟਾਂ ਮੰਗਣਗੇ ਅਕਾਲੀ, ਦਲਜੀਤ ਚੀਮਾ ਨੇ ਕੀਤਾ ਸਾਫ਼ | N18V

Sdílet
Vložit
  • čas přidán 27. 06. 2024
  • Daljit Cheema Interview | 'ਤੱਕੜੀ' ਛੱਡ 'ਹਾਥੀ' ਲਈ ਵੋਟਾਂ ਮੰਗਣਗੇ ਅਕਾਲੀ, ਦਲਜੀਤ ਚੀਮਾ ਨੇ ਕੀਤਾ ਸਾਫ਼ | N18V
    #daljitsinghbittu #akalidal #news18punjab #daljitcheemainterview #jalandharbyelection
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | 18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 97

  • @user-nt4qo5tv9z
    @user-nt4qo5tv9z Před 2 dny +10

    ਇਹ ਕੌਣ ਆ ਅਕਾਲੀ ਦਲ ਦੀ ਗੱਲ ਕਰਨ ਵਾਲਾ ਅਸੀਂ ਇਸ ਨੂੰ ਸਿੱਖ ਹੀ ਨਹੀਂ ਮਨਦੇ।

  • @kamaljeetkhaira8106
    @kamaljeetkhaira8106 Před 3 dny +22

    ਜਿਵੇਂ ਬੀਬੀ ਸਿਮਰੋ ਨੇ ਕਿਹਾ ਕਿ ਜਿਨਾਂ ਬੇਆਬਦੀਆਂ ਕਰਵਾਇਆਂ ਨੇ ਉਨਾਂ ਦਾ ਕੱਖ ਨਾ ਰਹੇ ਬੀਬੀ ਨੇ ਸਹੀ ਕਿਹਾ ਹੈ।ਆਪ ਤਾਂ ਸਰਸੇ ਆਲੇ ਬਲਾਤਕਾਰੀਆਂ ਦੇ ਪੈਰ ਫੜਕੇ ਜਿਤ ਗਈ।ਬਾਕੀ ਪੰਜਾਬ ਚੋਂ ਸਾਰੇ ਅਕਾਲੀਆਂ ਦਾ ਸਫਾਇਆ ਕਰਵਾਤਾ।ਜਿਹੜਾ ਬਾਗੀ ਧੜਾ ਹੁਣ ਹਾਰ ਕੇ ਗੱਲਾਂ ਕਰਦਾ।ਏਹੀ ਜਦੋਂ ਸਰਸੇ ਆਲੇਆਂ ਨੇ ਬੇਆਬਦੀਆਂ ਕਰਵਾਇਆਂ ਸਨ ਤਾਂ ਉਦੋਂ ਬੋਲਦੇ ਤਾਂ ਹੋਰ ਵੀ ਚੰਗਾ ਮੰਨਿਆ ਜਾਂਦਾ।ਅਜੇ ਵੀ ਡੁਲੇ ਬੇਰਾਂ ਦਾ ਬਹੁਤ ਕੁਝ ਬਿਗੜ ਗਿਆ।ਝਾੜਕੇ ਚੁਕਣੇ ਔਖੇ ਲਗਦੇ ਨੇ।ਚਲੋ ਫਿਰਵੀ ਦੇਰ ਆਏ ਦਰੁਸਤ ਆਏ।ਗੁਰੂ ਸਜਾ ਤਾਂ ਜਰੂਰ ਦੇਵੇਗਾ🙏🙏

  • @HDMusic1313
    @HDMusic1313 Před 3 dny +14

    ਮਹੀਨਾ ਪਹਿਲਾਂ BSP ਨਾਲੋਂ ਗਠਜੋੜ ਤੋੜਿਆ ਹੁਣ BSP ਨਾਲ਼ ਕਿਹੜੇ ਮੂੰਹ ਨਾਲ਼ ਗਠਜੋੜ ਕਰ ਲਿਆ ਜੇ | ਪ੍ਰਧਾਨ ਤਾਂ ਇਹ ਆਖਕੇ ਤੁਹਾਨੂੰ ਬੁੱਧੂ ਬਣਾਈ ਜਾਂਦਾ ਏਦਾਂ ਆਖਕੇ ਬਈ ਮੈਂ ਪ੍ਰਧਾਨਗੀ ਛੱਡਦਾਂ, ਛੱਡਦਾ ਹੈ ਨਹੀਂ | ਤੁਸੀਂ ਸਾਰੇ ਝੋਲੀ ਚੁੱਕ ਪਿੱਛੇ ਲੱਗੇ ਹੋ

  • @HardeepSingh-dw9cy
    @HardeepSingh-dw9cy Před 2 dny +14

    ਇਹ ਤਾਂ ਬਾਦਲ ਦਾ ਚਮਚਾ

  • @mooslmoosl8389
    @mooslmoosl8389 Před 3 dny +8

    ਰੇਤਾ ਬਜਰੀ ਕੇਬਲ ਟਰਾਂਸਪੋਰਟ /ਕਾਲੀ ਦਲ

  • @ravindersinghgill314
    @ravindersinghgill314 Před 3 dny +14

    ਹਾਥੀ ਆਪਣੇ ਉਪਰ ਤਾਂ ਬੈਠਣ ਨਹੀਂ ਦੇਵੇਗਾ ਇੰਨਾਂ ਮਸੰਦ ਅਕਾਲੀਆਂ ਨੂੰ । ਹਾਥੀ ਦੀ ਪੂਛ ਫੜ ਕੇ ਮਗਰ ਮਗਰ ਤੁਰੇ ਜਾਣਗੇ ।

  • @Khalsa-kf3wt
    @Khalsa-kf3wt Před 2 dny +9

    ਹਾਥੀ ਦੀ ਕਾਠੀ ਨੂੰ ਚੱਜ ਨਾਲ ਹੱਥ ਪਾ ਲਿੳੀ

  • @kalyansinghdhindsa5904
    @kalyansinghdhindsa5904 Před 2 dny +8

    ਝੂੰਦਾਂ ਸਾਬ ਜਾ ਇਆਲੀ ਸਾਬ ਨੂੰ ਪਰਧਾਨ ਬਣਾਉ 27 ਜਿਤਾਂਗੇ

  • @SukhdevSingh-pz8ii
    @SukhdevSingh-pz8ii Před 3 dny +9

    ਤੁਸੀਂ ਭਾਵੇ ਮੀਟਿੰਗ ਕਰੋ ਭਾਵੇ ਪੁਠੇ ਲੰਟਕਿਓ ਵੋਟ ਨਹੀ ਪੈਣੀ ।।

  • @JoraSingh-ut1rv
    @JoraSingh-ut1rv Před 3 dny +9

    ਪੱਤਰਕਾਰ ਜੀ ਆਹ ਵਿਚਾਰੇ ਟੱਟੂਆਂ ਦੀਆਂ ਬਾਹਵਾਂ ਥੱਲੇ ਕਰਾਉ ਇਨ੍ਹਾਂ ਨਾਲ ਇਨਾਂ ਧੱਕਾ ਨਾ ਕਰੋ

  • @AvtarSingh-gs1si
    @AvtarSingh-gs1si Před 3 dny +7

    ਚਕੋ ਲਿਦ ਹਾਥੀ ਦੀ ਨਾਲੇ ਚੂਰੀ ਪਾਇਆ ਕਰੋ ਮਿਲਣਾ ਕਖ ਵੀ ਨਹੀ

  • @balbirgill9961
    @balbirgill9961 Před 2 dny +4

    ਆਹ ਦਿਨ ਵੀ ਮਸੰਦਾਂ ਨੂੰ ਵੇਖਣੇ ਪੈਣੇ ਸੀ '; ਤੇਰੇ ਵਰਗੇ ਸਲਾਹਕਾਰ ਹੋਣ ਤਾਂ ਪਾਰਟੀਆਂ ਦਾ ਰੱਬ ਰਾਖਾ । ਇਹ ਜਿੰਨਾਂ ਦੇ ਹੱਥ ਖੜੇ ਕਰ ਕਰ ਕੇ ਦਿਖਿਉਦੇਂ ਆ ਤੁਸੀ ; ਇਹਨਾ ਤੋ ਪੁੱਛ ਲਿਆ ਕਰੋ ਕਿ 100- 50ਵੋਟਾ ਰਹਿ ਗਈਆਂ ਇਹਨਾ ਕੋਲ ਕੇ ਨਹੀ ।

  • @HardeepSingh-dw9cy
    @HardeepSingh-dw9cy Před 2 dny +5

    ਇਹ ਤਾਂ ਬੇਸ਼ਰਮ ਬੰਦਾ

  • @jattsandhu548
    @jattsandhu548 Před 3 dny +3

    ਬਾਈ ਜੀ ਇਨ੍ਹਾਂ ਨੇ ਜਿਹੜੇ ਲੀਡਰ ਬਣਾਏ ਨੇ ਉਹ ਲੀਡਰ ਫੋਨ ਹੀ ਨਹੀਂ ਚੁੱਕਿਆ ਕਰਦੇ ਅਸੀਂ ਜਲਾਲਾਬਾਦ ਤੋਂ ਆਪਣਾਂ ਦੁਖ ਦਸਦੇ ਹਾਂ

  • @balbirsinghrakkran8176
    @balbirsinghrakkran8176 Před 3 dny +5

    Badlan the dabbu

  • @Baldevsinghnangal-wy9wu
    @Baldevsinghnangal-wy9wu Před 3 dny +14

    ਕੌਣ ਪੁੱਛਦਾ ਤੁਹਾਨੂੰ , ਟੁਕੜਿਆਂ ਤੇ ਪਲਣ ਵਾਲੇ ਡੱਬੂ। ਨਾ ਸੁਖਬੀਰ ਪੁੱਛਦਾ ਨਾ ਲੋਕ ਵੋਟ ਪਾਉਦੇ ਹੋ ਬੇ ਸ਼ਰਮ ਲੋਕੋ।

  • @GurparkarSingh-co9bk
    @GurparkarSingh-co9bk Před 10 hodinami +1

    ਖੁਸਰਿਆ ਘਰ ਬੱਚਾ ਹੋ ਸਕਦਾ ਪਰ
    ਸੁੱਖੇ ਗੱਪੀ ਦੀ ਅਗਵਾਈ ਵਾਲਾ ਕਾਲੀ ਦਲ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸਰਕਾਰੀ ਪੰਥ ਵਾਲਿਓ

  • @SukchainSingh-jo5vy
    @SukchainSingh-jo5vy Před 21 hodinou +1

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ

  • @balbirgill9961
    @balbirgill9961 Před 2 dny +1

    ਇਹ ਸਾਹ ਦਾ ਮਰੀਜ ਚੀਮਾਂ ਕਹਿੰਦਾ ਅਸੀ ਹੁਣ ਤੱਕੜੀ ਲਈ ਨਹੀ ਸਗੋਂ ਬੀ ਐਸ ਪੀ ਲਈ ਵੋਟਾਂ ਮੰਗਾਂਗੇ ।ਕੀ ਅਸੀ ਮੰਨ ਲਈਏ ਤੱਕੜੀ ਬਾਗੀਆਂ ਦਾ ਚੋਣ ਨਿਸ਼ਾਨ ਆ ਹੁਣ।

  • @JagdishsinghGatwali
    @JagdishsinghGatwali Před 2 dny +2

    ਪੰਥ ਤਾ ਲੋਕਾਂ ਨੇ ਸਿਮਰਨਜੀਤ ਨੂੰ ਵੀ ਮੰਨੀਆ ਸੀ । ਦੇਖੋ ਉਸ ਪੰਥ ਨੇ ਕਈ ਰੰਗ ਲਾਏ । ਚਾਲੀ ਕੁ ਸਾਲਾਂ ਮਗਰੋ ਬਾਦ ਇਹ ਪੰਜਾਬੀਆ ਤੇ ਕੁਟਾਪਾ ਕਰਾਕੇ ਬੜੇ ਖੁਸ਼ ਹੁੰਦੇ ਹਨ ਅਤੇ ਗੁਰੂ ਦੇ ਸਿੰਘ ਬਣ ਜਾਂਦੇ ਹਨ ।

  • @mangill2671
    @mangill2671 Před 3 dny +2

    AKALI-DA-VOTE-BANK-HI-NAHE-EHH-BSP-NU-VI-HARON-GE-THANKS

  • @user-nt5oy8js9h
    @user-nt5oy8js9h Před 3 dny +1

    ਮੇਰੀ ਤਾਂ ਉਹਨਾਂ ਨੂੰ ਸਲਾਹ ਆ ਅਕਾਲੀਆਂ ਨੂੰ ਅਸੀਂ ਤਾਂ ਵੋਟ ਪਾਉਣੀ ਆਪਣੀ ਤੱਕੜੀ ਨੂੰ ਪਰ ਤੁਸੀਂ ਇਦਾਂ ਕਰੋ ਜਿਦਾ ਹਾਥੀ ਵਾਲੇ ਗਲੀਆਂ ਚ ਆਉਂਦੇ ਆ ਨਾ ਸਕੇ ਵੀਰ ਬਾਦਲ ਉਤੇ ਬਿਠਾ ਲੋ ਹਾਥੀ ਦੇ ਤੂੰ ਭੁੰਦੜ ਗਰੇਵਾਲ ਲੋਟੇ ਫੜ ਲਓ ਵਾਹਿਗੁਰੂ ਸਤਿਨਾਮ ਵੋਟ ਪਾਓ ਹਾਥੀ ਨੂੰ

  • @gurmeetgill1898
    @gurmeetgill1898 Před 3 dny +1

    ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਪੱਲੇ ਤੁਹਾਡੇ ਕੱਖ ਨਹੀ ਰਹਿਣਾ। ਸੁਖਬੀਰ ਸਿੰਘ ਬਾਦਲ ਨੇ ਸਿਰਫ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਸਾਰੇ ਅਕਾਲੀ ਦਲ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ।। ਸਿਰਫ ਚਾਰ ਕੁ ਚਿਮਚੇ ਹੀ ਉਸ ਦੇ ਨਾਲ ਰਹਿ ਗਏ।ਹਨ। ਬਾਕੀ ਸਾਰੇ ਲੀਡਰ ਵੱਖ਼ਰੇ ਹੋ ਗਏ ਹਨ ਜੀ।।

  • @naunihalsinghaulakh7983
    @naunihalsinghaulakh7983 Před 3 dny +1

    Cheeme di Jmant Jabat hogay But This is Dishonest man

  • @progressivefarm3212

    ਚੀਮਿਆਂ, ਤੁਸੀਂ ਸਾਰੇ ਭਲਾ..... ਤੱਕ ਜ਼ੋਰ ਲਾ ਲਵੋ ਬਾਦਲਾਂ ਨੂੰ ਬਚਾਉਣ ਦਾ, ਪਰ ਨਹੀਂ ਬਚਾ ਸਕਣਾ... ਨਹੀਂ ਬਚਾ ਸਕਣਾ... ਨਹੀਂ ਬਚਾ ਸਕਣਾ... ਨਹੀਂ.......

  • @DineshKumar-tp8fb
    @DineshKumar-tp8fb Před dnem

    ਹਾਰਨ ਦਾ ਕਰਨ ਕੋਈ ਮੈਨੀਫੈਸਟੋ ਨਹੀ ਲਿਆਂਦਾ ਨਾ ਮੁਲਾਜ਼ਮਾਂ ਦੇ ਕੋਈ ਮੁੱਦਾ ਰੱਖਿਆ

  • @mooseking1408
    @mooseking1408 Před dnem

    ਵਧਾਈਆ ਹੋਣ ਚੀਮਾ ਜੀ ਨੂੰ ਗੁਰਦਾਸਪੁਰ ਤੋ ਜਮਾਨਤ ਜਬਤ ਹੋਣ ਤੇ

  • @JugrajSingh-bz2pv
    @JugrajSingh-bz2pv Před 2 dny +1

    ਜਿਨਾ ਚਿਰ ਇਹਦੇ ਵਰਗੇ ਖਾਲੀ ਦਲ ਵਿਚ ਨੇ ਸਿੱਖ ਕੌਮ ਦਾ ਕੁਝ ਨੀ ਬਣ ਸਕਦਾ

  • @GurparkarSingh-co9bk
    @GurparkarSingh-co9bk Před 10 hodinami

    ਤੁਸੀ ਭਲ਼ ਜੋ ਇਹ ਵੇਲਾ ਕਦੇ ਨਹੀ ਓ ਆਉਂਦਾ ਤੁਸੀ ਭੁੱਲ ਜਾਓ

  • @kalyansinghdhindsa5904

    ਸੈਣੀ। ਇਜਹਾਰ। ਆਲਮ। ਸੋਧਾ ਸਾਹ। ਗੁਰੂ ਸਾਹਿਬ ਦੀ। ਬੇਅਦਬੀ ਇਹ ਜਵਾਬ ਦਿਉ ਫੇਰ ਦੇਖਾਗੇ।

  • @tarsemsinghtarsam1731
    @tarsemsinghtarsam1731 Před 15 hodinami

    ਆਕਾਲੀਆ ਦਾ ਕੋਈ ਵੀ ਚੇਹਰਾ ਲੈ ਆਓ ਪਰ ਵੋਟਾਂ ਨੀ ਪੈਣੀਆ ਕਿਉਂਕਿ ਕਿ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਆਕਾਲੀ ਪਾਰਟੀ ਵੇਲੇ ਹੋਇਆ ਏ ਹਰ ਘਰ ਦਾ ਇੱਕ ਜੀਅ ਮਰਿਆ ਆਕਾਲੀਆ ਦੇ ਰਾਜ ਵੇਲੇ ਨਸਾ ਹੋਵੇ ਹਸਪਤਾਲ ਹੋਵੇ ਗੈਗਵਾਰ ਹੋਰ ਵੀ ਮੁਦਿਆਂ ਦਾ ਕਾਰਨ

  • @JaggaSingh-ry7wl
    @JaggaSingh-ry7wl Před 2 dny +1

    ਪੱਤਰਕਾਰ ਸਾਹਿਬ ਜੀ ਇਹਨਾਂ ਗਦਾਰਾਂ ਦੀਆਂ ਬਾਹਾਂ ਨੀਚੇ ਕਰਾਓ

  • @Ostmartfxstrategy
    @Ostmartfxstrategy Před 2 dny

    Vote and support to Bibi Surjit Kaur,

  • @pavittarsingh739
    @pavittarsingh739 Před 23 hodinami

    ਮੋਕ ਮਾਰ ਗਏ ਮੋਕ।
    ਸੁਖਵੀਰ ਦਵੇਸ਼ ਬਿਆਨ।
    ਪਿਆਦੇ ਬੋਲੀ ਜਾਂਦੇ ਆ ਕਦੇ ਇਹ ਕਦੇ ਬੈੰਸ।

  • @davinderbhatia7148
    @davinderbhatia7148 Před 3 dny +1

    ਬੇੜਾ ਗਰਕ ਕਰ ਤਾ ਇਹਨਾ ਨੇ । ਸਿੱਖ ਵੀ ਖੇਰੂ ਖੇਰੂ ਕਰ ਤੇ। ਜੀਰੋ ਹੋ ਜਾਨਾ ਹੁਣ ਇਹਨਾ ਨੇ

  • @manmohamsingh3775
    @manmohamsingh3775 Před 3 dny +1

    ਉਲਟੇ ਬਾਂਸ ਬਰੇਲੀ ਨੂੰ

  • @baldevsingh8619
    @baldevsingh8619 Před dnem

    ਪਾਰਟੀ ਇੱਕ ਮੁੱਠ ਹੈ ਤਾਂ ਲੋਕਾਂ ਨੇ ਵੋਟਾਂ ਕਿਉਂ ਨਹੀ ਪਾਈਆ ਪਾਰਟੀ ਨੂੰ ਇਹਨਾਂ ਚੀਮੇ ਹੋਰਾਂ ਨੇਂ ਹੀ ਮਾਰਿਆ ਹੈ ਗਲਤ ਸਲਾਹਾਂ ਦੇ ਕੇ

  • @JaswantSingh-bf5hi
    @JaswantSingh-bf5hi Před 3 hodinami

    ਸਿਮਰੋ ਨੇ ਕਿਹਾ ਸੀ ਬੇਆਬਦੀਆ ਵਾਲੇ ਦਾ ਕੱਖ ਨਾ ਰਹਿ ਸੱਚ ਨਿਕਲਿਆ

  • @parmveersandhu8860
    @parmveersandhu8860 Před 2 dny

    ਜਿਲਾ ਜਥੈਦਾਰ ਤੁਸੀ ਆਪੈ ਬਣਾਏਆ ਕਿਸੈ ਵਰਕਰ ਨੈ ਸਹਿਮਤੀ ਨੀ ਜਤਾਈ ਤਾਈ ਵੋਟਾ 14 ਪਰਸਿਟ ਈ ਪੀਈਆ ਸਰਮ ਤੂਹਾਨੂੰ ਅਜੈ ਨਹੀ ਆਇ ਬਸਰਮੋ ਸੂਧਰ ਜਾਓ

  • @user-mc3ur7tv7x
    @user-mc3ur7tv7x Před 8 hodinami

    Sukhdir pardhangi shad deve ta masla hal ho sakda

  • @AmarjeetSingh-kl8be

    ਜੇਕਰ ਤੁਸੀ ਅਮ੍ਹਿਤਪਾਲ ਸਿੰਘ ਜੀ ਨੂੰ ਵੀ ਬਾਦਲ ਧੜੇ ਵਲੌ ਖਲਾਰੌ ਤਾਂ ਔ ਵੀ ਹਾਰ ਜਾਵੇਗਾ ਜਨਤਾ ਦੀ ਅਵਾਜ਼ ਸੁਣੋ

  • @FatehDeol-yw1go
    @FatehDeol-yw1go Před 3 dny +1

    ਹਾਧੀ। ਹਾਧੀ। ਕਰਦੇ। ਫੁੱਲ। ਨੁੰ।

  • @BalwinderBhullar-oq4de

    ਜੇਕਰ ਬੀਬੀ ਜੀ ਕੋਲ ਪੈਸੇ ਘਟ ਨੇ ਤਾ ਤੁਹਾਨੂੰ ਕਾਲੀ ਕੀੜੀ ਪਂਈ ਏ ਕਰੋ ਪੈਸੇ ਦੀ ਮਦਦ ਨਾਲੇ ਕਹਿੰਦੇ ਨੇ ਜਥੇਦਾਰ ਬਹੁਤ ਵਧੀਆ ਬੰਦਾ ਨਾਲੇ ਮਦਦ ਨਹੀ ਕਰਦੇ

  • @user-nt5oy8js9h
    @user-nt5oy8js9h Před 3 dny

    ਸੱਚੀ ਦੇ ਹਾਥੀ ਤੇ ਚੜੋ ਗਲੀਆਂ ਚ ਫਿਰੋ ਭਾਗ ਮੇਂ ਕੱਪੜੇ ਪਾ ਲਓ

  • @user-nt5oy8js9h
    @user-nt5oy8js9h Před 3 dny +1

    ਲਈ ਨਹੀਂ ਖਾਲੀ ਦਲ ਹੋ ਗਿਆ ਉਹ

  • @rashpalsinghkhakh4635
    @rashpalsinghkhakh4635 Před 21 hodinou

    ਇਹਦਾ ਬੰਦੇ ਪਹਿਲਾਂ ਹੀ ਬਾਗੀ ਜੀ ਮਹਾਰਾਜ ਚੰਦੂ ਮਾਜਰਾ ਬਾਗੀ ਜਗੀਰ ਕੌਰ ਵੀ ਬਾਗੀ ਰਖੜਾ ਵਿਧਾ ਪਚੱਧਾ ਬਾਗੀ ਢੇਡ ਸੇਵਾ ਤੁਹਾਨੂੰ ਪਤਾ ਹੀ ਹੈ ਬਾਗੀ ਛੋਟੇਪੁਰ ਵੀ ਬਾਗੀ ਹੁਣ ਸਾਰੇ ਪਹਿਲਾਂ ਹੀ ਬਾਗੀ ਆ ਤੇ ਹੁਣ ਕਾਹਦੇ ਬਾਗੀ ਹ ਇਹਨਾ ਨੂੰ ਭਰਾਤਾ ਕਰੋ ਯਾਰ

  • @charanjivsingh4776
    @charanjivsingh4776 Před 17 hodinami

    Ah ki hisab hai

  • @user-ox9jg3mf1i
    @user-ox9jg3mf1i Před 3 dny +1

    ਚੀਮੋ

  • @AmarjitMajitha
    @AmarjitMajitha Před 2 dny

    Shame for bhunder Badal .dhindasa and other bear. Majre majre valta etc except cheema sahib

  • @jyotigurm1406
    @jyotigurm1406 Před 15 hodinami

    ਹੁਣ ਹਾਥੀ ਦੀ ਕਾਠੀ ਨੂੰ ਹੱਥ ਠੋਕ ਕੇ ਪਾਈਉ । ਤੁਸੀ ਪਹਿ ਆ ਵੀ BSP ਨਾਲ ਥੋਖਾ ਕੀਤਾ । ਉਸ ਵਿਚਾਰੀ ਗਰੀਬ ਬੀਬੀ ਦਾ ਕੀ ਕਸੂਰ ਆ ਜਿਸ ਦਾ ਪਰਿਵਾਰ 40/45 ਸਾਲ ਤੋ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ ਹੁਣ ਉਸ ਅਕਾਲੀ ਪਰਿਵਾਰ ਦਾ ਸਾਥ ਵੀ ਛੱਡ ਗਏ ।

  • @GurjantsinghChahal-zq3il

    ਗੋਲਕ, ਤਾ, ਖਾ, ਗਿਆ, ਖਾਲੀ, ਦਲ,, ਹੁਣ, ਹਾਥੀ, ਨਾਲ, ਮੰਗਣ, ਲੱਗ ਜੋ, ਅਮਲੀ, ਸੁੱਖੇ,ਨੂੰ, ਹਾਥੀ, ਦੇ, ਉਪਰ, ਬੇਠਾ, ਦੇਵੋ,

  • @satpalsingh-qp6co
    @satpalsingh-qp6co Před dnem +1

    Golak choir 😂😂😂😂

  • @user-be4tk4oi9c
    @user-be4tk4oi9c Před 2 dny

    BSP 🐘🤝⚖️SAD Zindabad zindabad 🐘🐘🐘🐘🐘🐘🐘⚖️⚖️⚖️⚖️⚖️⚖️⚖️💪💪💪💪💪💪💪

  • @GurjantsinghChahal-zq3il

    ਹਾਥੀ, ਵੀ, ਬੇਅਦਬੀ, ਵਾਲਿਆਂ, ਨੂੰ, ਆਪਣੇ, ਉਪਰ, ਬੈਠਣ, ਦੇਵੇਗਾ,, ਖਾਲੀ, ਦਲ, ਦਾ, ਵੱਡਾ, ਦੱਲਾ, ਚੀਮਾਂ

  • @user-rp2bb1qz4m
    @user-rp2bb1qz4m Před 10 hodinami

    Akali dal zero ho gaya par eh 10,ko lok sukhe amli nu ni shadd sakde😂😂😂😂

  • @BhupinderSingh-jn5ej
    @BhupinderSingh-jn5ej Před 2 dny

    Cheema.ji.teri.jmant.jabat.krati.loka.ne.koi.ta.saram.kar

  • @user-tf6cm1pe3k
    @user-tf6cm1pe3k Před 22 hodinami

    ਇਹ ਘਾਣ ਕਰਵਾਇਆ ਕਿਸ ਨੇ ਤੁਸੀ ਤਾਂ ਕਰਵਾਉਣ ਵਾਲੇ ਹੋ ਬਾਹਾਂ ਖੜੀਆ ਕਰਕੇ ਬਾਹਰ ਆਗੇ

  • @Nanak-rc1go
    @Nanak-rc1go Před 2 dny

    🦜🦜🦜🦜🦜

  • @prabhgoraya3230
    @prabhgoraya3230 Před dnem

    ਬੇਸ਼ਰਮ ਲੋਕ ਨੇ ਇਹ

  • @beatgamez
    @beatgamez Před dnem

    Jarnail darrda bhajj gya ya kissee to paise chukk ly

  • @kalasidhu-wo3pv
    @kalasidhu-wo3pv Před 2 dny

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @AmarjitMajitha
    @AmarjitMajitha Před 2 dny

    Pehla manprit nu Launda Honda c filter .

  • @gurdeepsinghgrewal5329

    ਇਹ ਆ ਅਸਲੀ ਬੀ ਜੇ ਪੀ ਦੇ ਭਾਈਵਾਲ

  • @SahibSingh-yh6gh
    @SahibSingh-yh6gh Před dnem

    ਹੁਣ ਤਾਂ ਕੁਝ ਸ਼ਰਮ ਕਰ ਲਉ । ਬਾਦਲ ਦੇ ਚਮਚਿਉ।

  • @user-xm5un1vf7l
    @user-xm5un1vf7l Před 20 hodinami

    Eho jiha banda aa na party dobee aa

  • @malkiatsingh4992
    @malkiatsingh4992 Před 20 hodinami

    Cheema Ji tu v hathi di pairh ch.....

  • @user-fh6yh5uh7e
    @user-fh6yh5uh7e Před 2 dny

    ਤੁਸੀ। ਸਿਖ। ਵਰੋਦੀ। ਹੋ। ਬਾਦਲ। ਨਾਲ। ਰੇਹ। ਕੇ। ਗੁਰੂ। ਘਰਾ। ਨੂ। ਲੁਟ। ਕੇ। ਖਾ। ਗੲਏ। ਇਨੇ। ਅੰਨੇ। ਹੋ। ਗਿੲਏ। ਹੋ। ਤੁਹਾਨੂ। ਗੁਰੂ। ਗ੍ਰੰਥ। ਸਾਹਿਬ। ਜੀ। ਦੀ। ਬੇਅਦਬੀ। ਨਹੀ। ਦਿੱ ਸਤੀ। ਸੁਖਬੀਰ। ਦਾ। ਇਸਤੀਫਾ। ਜਰੂਰੀ। ਹੈ

  • @user-xm5un1vf7l
    @user-xm5un1vf7l Před 20 hodinami

    Eh ta JOCKER aa

  • @JoraSingh-ut1rv
    @JoraSingh-ut1rv Před 3 dny +2

    ਹੁਣ ਇਨ੍ਹਾਂ ਨੂੰ ਕੁੱਝ ਨਹੀਂ ਮਿਲਣਾ ਖਾਲੀ ਹਾਥੀ ਦੀ ਲਿੱਦ ਚੁੱਕਣੀ ਪੈਣੀ

  • @manmohansingh216
    @manmohansingh216 Před 23 hodinami

    ਤੱਕੜੀ ਬਾਦਲ ਦੀ ਮੇਰਾ ਮੇਰਾ ਤੋਲੇ

  • @RavinderMomi-fo8ym
    @RavinderMomi-fo8ym Před 3 hodinami

    ਰਾਮੂੰਵਾਲੀਆ ਨੇ ਜੋ ਕਿ ਹਾ ਉਹ ਠੀਕ ਹੈ

  • @GopiSingh-yk5ww
    @GopiSingh-yk5ww Před 3 dny

    Aap ta har k sarm kha

  • @charanjivsingh4776
    @charanjivsingh4776 Před 2 dny

    Bera garak

  • @sketchyybot8269
    @sketchyybot8269 Před 22 hodinami

    Chamcha.giri.chado.ni.ta.is.to.vi.akaldal.dabura.hal.ha.h.chimaji.lursia.nachibar.ke.baithe.ho

  • @GurparkarSingh-co9bk
    @GurparkarSingh-co9bk Před 10 hodinami

    ਇਹ ਖਾਲੀ ਦਲ ਦਾ ਵੱਢਾ ਝੌਲੀ ਚੁੱਕ
    ਇਹ ਕਾਲੀ ਦਲ ਦਾ ਵੱਢਾ ਚਿਮਚਾ ਹੈ

  • @SurjitSingh-bf2bd
    @SurjitSingh-bf2bd Před 3 dny +1

    Dog chema

  • @harmandersinghcheema6102


    ਇਹ ਪਤੀਲੇ ਮੂੰਹਾ ਬਾਦਲਾ ਨੂੰ ਕਿਥੋਂ ਜਿਤਾਦੂਗਾ

  • @SurinderSingh-fd9ed
    @SurinderSingh-fd9ed Před 23 hodinami

    Chmma...dala

  • @RidhamMehta-dl3hg
    @RidhamMehta-dl3hg Před 2 dny

    Cheema chawal hai

  • @user-br9xr3xf5f
    @user-br9xr3xf5f Před 2 dny

    Eh kon budha

  • @Devinder_1971
    @Devinder_1971 Před 2 dny

    Eh badal da tatu hia

  • @ManjitsinghBoparai
    @ManjitsinghBoparai Před dnem

    ਬਾਦਲ ਦਾ ਟੂੱਟ,ਕੋਮ, ਗਦਾਰ,

  • @gursewakbuttar6371
    @gursewakbuttar6371 Před 2 dny

    ਚੀਮਾ ਭੁਦੜ ਤੇ ਕੋਲੀ ਚਟ ਕਾਲੀ ਦਾਲ ਵਿੱਚ ਬਹੁਤ ਨੇ

  • @user-vc7rr2ku9q
    @user-vc7rr2ku9q Před 2 dny

    AKALI DALL BADAL. MAR GAYA CHEEMA VANN. PAREA

  • @user-vc7rr2ku9q
    @user-vc7rr2ku9q Před 2 dny

    CHEEMA BADLA DA TALWE CHATT. BANDA. AH HUN. MARE. BADLA NU JAUDE. DASAN DI. KOSHISH. KAR REHA