Komentáře •

  • @agamnoor8949
    @agamnoor8949 Před 2 dny +4

    ਏ ਸਿੱਖ ਦੇ ਮਗਰ ਪਏ ਸਾਡਾ ਵਾਹਿਗੁਰੂ ਨਾਲ ਹੈ ਬੁਹਤ ਤੁਰ ਗ ਏ ਸਿੱਖੀ ਖਤਮ ਕਰਨ ਵਾਲੇ ਵਾਹਿਗੁਰੂ ਮੇਹਰ ਕਰੀ ਸਿੱਖਾ ਸਿੱਖਣੀਆ ਤੇ 9:33

  • @harpreetsingh-kk6zm
    @harpreetsingh-kk6zm Před 2 dny +10

    ਇੰਡੀਆ ਲੋਕਤੰਤਰ ਦਾ ਸਭ ਗਿਰਿਆ ਹੋਇਆ ਸਤਰ

  • @tajindersohal890
    @tajindersohal890 Před 2 dny +3

    Navjot SSA Good Job

  • @jatinderdeol6942
    @jatinderdeol6942 Před dnem +1

    ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਚੁੱਪੀ ਧਾਰੀ ਬੈਠਾ। ਵਿਰੋਧੀਆਂ ਨੂੰ ਭੰਡਣ ਦਾ ਮੋਕਾ ਨਹੀਂ ਛੱਡਦਾ।

  • @virsasingh6859
    @virsasingh6859 Před 2 dny +2

    ਇਸ ਮਾਮਲੇ ਤੇ ਸਾਡੇ ਮੁੱਖ ਮੰਤਰੀ ਕਿਉ ਨਹੀ ਬੋਲ ਰਹੇ

  • @gurdeshsingh7824
    @gurdeshsingh7824 Před 2 dny +2

    Good ਖ਼ਾਲਸ punjabie T V

  • @sukhpreetsinghmankoo
    @sukhpreetsinghmankoo Před 2 dny +1

    ਲੁਧਿਆਣੇ ਤਾਂ ਕੋਈ ਮੀਂਹ ਨਹੀਂ ਥੋੜੀ ਬੱਦਲਵਾਈ ਆ ਬੋਹਤ ਜਿਆਦਾ ਗਰਮੀ ਹੈ।

  • @Jupitor6893
    @Jupitor6893 Před 2 dny +1

    ਅਸੀਂ ਤਾਂ ਇਕ ਇਕ ਕਰਕੇ ਪੇੜ ਲਗਾ ਹੀ ਲਵਾਂਗੇ। ਪਰ ਤਸੀਂ ਅੰਨੇਵਾਹ ਜੰਗਲ ਕਟੋਗੇ।

  • @jagsirTungwali041
    @jagsirTungwali041 Před dnem +1

    ਅਵਾਜ਼ ਬਹੁਤ ਕਾਲ਼ੀ ਵਿਚ ਹੋਣ ਕਰਕੇ ਇਹ ਬਿਲਕੁਲ ਵੀ ਸਮਝ ਨਹੀਂ ਆਉਂਦੀ ਬੇਟਾ ਖਬਰਾਂ ਥੋੜ੍ਹੀ ਸ਼ਾਂਤਮਈ ਨਾਲ ਰੱਖਿਆ ਕਰੋਂ

  • @pindigrewal4349
    @pindigrewal4349 Před 2 dny +2

    Bharat di sarkar fail hai ji

  • @pargatghumanpargatghuman4577

    Good afternoon sister ji

  • @No_name1god
    @No_name1god Před 2 dny

    Hathyar shaster rakho
    Punjab ch v
    Halaat khraab ne

  • @jashan_gamer_1_2_35
    @jashan_gamer_1_2_35 Před 2 dny +1

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

    • @jaenailsingh446
      @jaenailsingh446 Před 2 dny

      ਪੇਪਰ ਤੋਂ ਰੋਕਣ ਵਾਲੇ ਕਿਉਂ ਜੇਲ ਵਿਚ ਨਹੀਂ ਸੁਟੇ ਜਾਂਦੇ ???

  • @BaljitSingh-bj4vm
    @BaljitSingh-bj4vm Před 2 dny

    ਰਾਜਸਥਾਨ ਸਰਕਾਰ ਕੇਦਰ ਸਰਕਾਰ ਬੀਜੇਪੀ ਨੇ ਅੰਮ੍ਰਿਤਧਾਰੀ ਬੇਟਾ ਲਖਵਿੰਦਰ ਕੌਰ ਨੂੰ ਟੈਸਟ ਵਿਚ ਬੈਠਣ ਨਾ ਲੋਕਤੰਤਰ ਦੀ ਹੱਤਿਆ ਕੀਤੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @balwinderSingh-ux4xh
    @balwinderSingh-ux4xh Před 2 dny

    ਚੰਨੀ ਜੀ ਤੁਹਾਡੇ ਰਾਜ ਵਿੱਚ ਵੀ ਨਸਾ ਵਿੱਕਦਾ ਸੀ 😂😂😂😂😂

  • @GurpreetSingh-nh6mm
    @GurpreetSingh-nh6mm Před 2 dny

    Madam sahi aankre devo

  • @pragsingh3633
    @pragsingh3633 Před 2 dny

    Punjab bare sohco aps bich propocanda nokaro

  • @LakhwinderCheema-th7ib

    👬👭🧑‍🍼🤱