Raman Ishwar dakehda hai..
ਰੁਪਿੰਦਰ ਦਾ ਸਿਰ ਦਰਦ ਹੋਣ ਲੱਗ ਜਾਣਾ ਕੰਮ ਕਰਕੇ ਨਹੀ ਰਾਜੀ 😂😂😂😂😂😂
Raman bahut hi chalak h.sonu agge sachi suchi bandi h
Very nice video
ਰਮਨ ਦੀ ਚਲਾਕੀ ਦਾ ਭਾਂਡਾ ਫੋੜ ਹੋਣਾ ਚਾਹੀਦਾ ਹੈ ਕਿ ਜਮੀਨ ਦੀ ਖਾਤਰ ਰਮਨ ਤੇ ਧੀ ਨੇ ਗੇਮ ਖੇਡੀ ਹੈ.
ਵੈਰੀ ਵੈਰੀ ਨਾਇਸ ਸਟੋਰੀ
Beautifull. Very. Nice. Vedio. 👍. Suman. Bala. Ferozepur. City
Very good massage gbu all members ❤❤😊❤❤
ਰਮਨ ਚਾਰ ਦਿਨ ਦਾ ਕੀ ਮਤਬਲ ਹੈ ਫਿਰ ਵੀ ਸੁਹਰੇ ਹੀ ਜਾਣਾ ਪੈਣਾ ਹੈ ਰੰਮਨ ਧੀ ਨੂੰ ਸਮਝਾ
Very nice video g ❤❤❤❤
ਰੁਪਿੰਦਰ ਤੇ ਰਮਨ ਚਾਲਕ ਨੇ
Lovely di wife and sass dono kameeniyan han
ਰੁਪਿੰਦਰ ਨਾ ਸੁਦਰੀ ਇਹ ਨੀ ਸੁਧਰ ਸਕਦੀ ਜੋ ਮਰਜ਼ੀ ਕਰਲੋ
Very nice video God bless you all family members 💯💯💯💯💯💯💯💯💯💯❤❤❤❤❤❤❤❤❤❤❤❤❤❤
Very nice video god bless you always all members
ਰੱਬ ਉਸਦੇ ਨਾਲ ਹੈ ਇਕ ਦਿਨ ਉਹ ਤੇਰੇ ਲਵਲੀ ਛਵਲੀ ਸੋਨੂੰ ਤੋਂ ਅੱਗੇ ਜਾਵੇਗਾ ਫਿਰ ਤੁਸੀਂ ਉਸ ਨੂੰ ਨਾਲ ਰਲਾਉਣ ਲਈ ਮਿਨਤਾਂ ਕਰੋਗੇ
Very nice video ji God bless you always ji
ਇਹ ਗੱਲਾਂ ਇਹਨੂੰ ਨਹੀਂ ਇਹਦੇ ਵਿੱਚ ਇਸਦੀ ਮਾਂ ਬੋਲਦੀ ਹੈ
ਵਧੀਆ ਵੀਡੀਓ
Very nice video very nice story God bless you 💕💕💕💕💕💕💞💞💞💞💞❤❤❤❤❤🎉🎉🎉🎉
❤❤❤❤❤❤❤❤❤❤❤❤❤
Good story aa Rapinder is clever aa nice video aa😢😢
Very Very nice video 👏
ਰੁਪਿਦਰ ਬਹੁਤ ਚਲਾਕ ਐ
Very nice story❤
V Nyc 👌
very nice story ❤❤
Very Very nice video ji ❤❤❤❤❤🎉🎉🎉🎉
Very nice story g 🙏 ❤️
Phone service is very quick between Raman and rupinder
Very nice video ❤❤
Very nice🎉🎉🎉🎉🎉🎉episode
Very nice vido ❤❤
Very very nice video
Very nice Video
ਰਮਨ ਕਢਿਆ ਤੇ ਤੁਸੀਂ ਮਾਂਵਾਂ ਧੀਆਂ ਨੇ ਹੁਣ ਸਚੀ ਹੁਨੀ ਆ
Very nice 👌 video
Nice video 👍👍
Nice 🎉🎉🎉🎉🎉🎉
Good job
vv nice video
Nice video
ਤੁਸੀਂ ਦੋਵੇਂ ਐਵੇਂ ਰਾਜੇ ਬਣੇਂ ਫਿਰਦੇ ਹੋ ਉਹ ਬਹੁਤ ਸੌਖੇ ਨੇਂ ਇਥੇ ਆ ਕੇ ਰੋਜ਼ ਬੇਜਤੀ ਕਰਾਉਣੀਂ ਜ਼ਰੂਰੀ ਹੈ
,ਰਮਨ ਦੈ ਘਰ ਵਾਲਾ ਘੁੱਗੂ। ਬਣਿਆ ਫਿਰਦਾ ਕੁਛ ਪਤਾ ਨਹੀ
ਰਮਨ ਤੇ ਰੁਪਿੰਦਰ ਕਿਸੇ ਨਾਲ ਲਾਕੇ ਨਹੀ ਖਾਦਿਆ ਇਕ ਜਠਾਣੀ ਨਾਲ਼ਦੂਜੀ ਨੂੰਹ ਪੁੱਤ ਨਾਲ਼
V.nice
ਤੁਸੀਂ ਤਾਂ ਭੈਣਾਂ ਭੈਣਾਂ ਹੀਂ ਹੋ ਪਰ ਰੁਪਿੰਦਰ ਦੀ ਮਾਂ ਵਿੱਚ ਦਖਲ ਦੇਕੇ ਘਰ ਪਾੜੇ ਗੀ ਰੁਪਿੰਦਰ ਤਾਂ ਸ਼ਾਹ ਬਾਅਦ ਵਿੱਚ ਲੈਂਦੀ ਹੈ ਪਹਿਲਾਂ ਰਮਨ ਨੂੰ ਫੋਨ ਕਰਦੀ ਹੈ ਇਹ ਆਦਤ ਬਹੁਤ ਮਾੜੀ ਹੈ
ਰੁਪਿਦਰ ਨੇ ਤਾ ਆਵਦੇ ਭਰਾ ਭਰਜਾਈ ਨਾਲ ਨੀ ਕਟਿਆ ਸਦੀਪ ਤੇਰੇ ਨਾਲ ਕੀ ਰਹੂਗੀ ਰਮਨ ਨੇ ਦੋਨਾ ਦਾ ਘਰ ਖਰਾਬ ਕਰ ਦੇਣਾ ਪੁੱਤ ਦਾ ਤੇ ਧੀ ਦਾ
Nice. Video. Per. Raman. And. Rupinder. Rub. To. Duro.
ਸੰਦੀਪ ਕਰਕੇ ਲੜਾਈ ਹੋਈ ਵੱਡੀ ਸੀ ਪਹਿਲਾਂ ਵੀ ਕਰਦੀ ਸੀ ਹੁਣ ਅੱਗੇ ਲੱਗ ਕੇ ਘਰ ਸਮਾਲਦੀ ਪਿਛੇ ਆਪੇ ਮਗਰ ਕਰਨ ਲੱਗ ਪੈਦੀ ਕੰਮ ਕਿੰਨਾ ਜਿਆਡੇ ਹੁੰਦਾ ਨਹੀਂ ਘਰ ਦਾ ਜਲੂਸ ਕੱਢ ਤਾ
V nice
❤❤
❤❤❤
Raman is soooo clever Jot nu vi bara tang kardi si dhee da ghar kharab kar rahi hai
❤❤❤❤❤❤
❤❤❤❤❤🎉🎉🎉🎉🎉😅😅😅😅😅
Rupinder di Maa na Rupinder da ghar pat ka rahina a
ਜਿਹੜੀਆਂ ਧੀਆਂ ਮਾਂ ਨਾਲ ਹਰ ਗੱਲਬਾਤ ਕਰਦੀਆਂ ਹਨ ,ਉਨਾਂ ਦੇ ਘਰ ਕਦੇ ਨ੍ਹੀ ਵਸਦੇ ।
Rupinder na donu ghar tabha kita hun.
Jinhe mrzi km vnd lo Rupindri d poonchh sidhi nhi ho skdi kyo ki udi ma vee sidhi nhi.
Raman sara kasur tara a na nau Vasant Dani na dhee vasoni
ਰੁਪਿੰਦਰ ਚੰਡੀਗੜ੍ਹ ਜਾਂਦਿਆਂ ਤੇਰਾ ਸਮਾਨ ਤੇਰੀ ਜਠਾਨੀ ਵਰਤੇਗੀ ਤੇ ਜੇ ਤੂੰ ਪਿੰਡ ਤੁਰ ਗੲਈ ਤਾਂ ਤੇਰੇ ਸਮਾਨ ਦਾ ਕੀ ਬਣੇਗਾ
J ghr vich eho jhi mom hove te dhea the ghar nhi vasdi
Rman bs boln jogi aa
🙏🙏❤❤
Raman har time ਸੱਚੀ rihndi
Raman apne ghar wale nu jhudoo bana k rakhdi bahut kameeni dikhali gayee hey
Raman maa k frz nhi janti
Rupinder da nawy bahu wala koe hal nahi a
Raman tu vehli nu dendi roti teraiya v pakondi a rotia
ਰਮਨ ਨੇ ਨੂੰਹ ਵਸਾਈ ਨਹੀਂ ਧੀ ਨੂੰ ਵਸਣ ਨਹੀਂ ਦਿੰਦੀ।ਪੁੱਠੀਆਂ ਮੱਤਾਂ ਦੇਣ ਲੱਗੀ ਹੈ।
joban nal bura na kr raman
No cattles are shown only today is shown
Tuci dono maa dhee bhot bhot klkhudiya ne kite v tik k nahi 😮
Moto glt slava dendi rehndi e Rupindri nu.
Bai ji nahi aayi barish
Daal hi kaali a daal ch nahi kala
Rupinder Yara vich tari maa boldi a
सारे रमन तेरो हीपवाडे ह 19:40
Kio ghar hkarab karn te hoyi a deeh da
Dangro cuhh dikhal v deya Karo ik tappa dikhal k bas kar dinde ho
Rupinder Nahin Basti Madi chamchi
Di tusi paff na krya kro hun ta trand hi ni hnga..vdia ni lgda
Joban te jot kethene
Veer sonu datfi tare kol aa
Rapinder te Raman n har pasy sab nu pagal banaya e
Raman da panga sara
Do karan waaliaan do khan waale tangi kaadi❤❤
👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️
Nice video ❤❤❤🎉🎉🎉
Jot kemwali c jot sara kam kerudiana c
कम दी गल कर दे रहने हो स्टोरी age vadao
Raman bought kutti aa kuri nu vasan nhi dena ta joban nu gar aun nhi dena sera pasa agg lai jandi aa
Jis tran di Raman hai use tran di sikhya dhee nu dindi hai ik din sach ta sahmne auna hi hai
Mithi churi rupinder
Mather no phone karn li Rupinder tu theek ho Jane h
Raman bari fafekutni vaa 20:51
Raman hai e fafekutni Raman Sara Tera beragak kita hai tu datri to v vade
ਕਸੂਰ। ਸਾਰਾ। ਰਮਨ। ਦਾ। ਆ
ਰਮਨ ਵਰਗੀ ਜਨਾਨੀ ਧੀਆਂ ਦੇ ਘਰ ਪੱਟ ਦਿੰਦੀ ਹੈ