1984 ਵਿੱਚ ਗੁਰਦੁਆਰਾ ਅਗਨ ਭੇਟ ਕਰਕੇ ਨਗਾਰਾ ਪਹਾੜ ਤੋਂ ਹੇਠਾਂ ਸੁੱਟ ਦਿੱਤਾ ਸੀ । Trilokpur | Himachal Pradesh 5

Sdílet
Vložit
  • čas přidán 30. 04. 2022
  • Google Location : goo.gl/maps/fuFKBkmJ7P9AgVos8
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 186

  • @parmdeepkaur7718
    @parmdeepkaur7718 Před 2 lety +8

    ਅਸੀਂ ਕਦੀ ਵੀ ਹਿੰਦੂਆਂ ਦੇ ਮੰਦਰਾਂ ਦੀ ਬੇਅਦਬੀ ਨਹੀਂ
    ਕਿਤੀ ….. ਪਰ ਹਿੰਦੂਆਂ ਨੇ ਸਾਡਾ ਬਹੁਤ ਨੁਕਸਾਨ ਕਿੱਤਾ ਹੈ ।

    • @suryawanshirajput6815
      @suryawanshirajput6815 Před 2 lety

      Galat gal hindu sikh alag nhi kuj murkh Lokan karke sab nu manda na bolo other states ch hindua ne guru sahiban di nishania vi sambhal k rakhia ne

    • @gurpreetjuneja9358
      @gurpreetjuneja9358 Před 2 lety

      Aiwe da kuch nhi. Kuch lok kise v dharam vich galt hunde ne. Kirpa krke hate na failayo

  • @benipalsingh9637
    @benipalsingh9637 Před 2 lety +4

    ਵੀਰ ਜੀ ਮਹਾਰਾਜ ਨੇ ਬਹੁਤ ਵੱਡੀ ਸੇਵਾ ਲਾਈ ਜੋ ਤੁਸੀ ਤਨ ਮਨ ਨਾਲ ਨਿਭਾ ਰਹੇ ਮਹਾਰਾਜ ਦੀ ਕਿਰਪਾ ਹੈ ਜੋ ਗੁਰ ਇਤਿਹਾਸ ਨਾਲ ਜੋੜ ਕੇ ਚੰਗੀਆ ਜਾਣਕਾਰੀਆ ਦੇ ਰਹੇ ਹੋ ਨਹੀ ਤਾ ਸਾਡੀ ਅੱਧੀ ਕੌਮ utube te instagram ਤੇ ਨਚਾਰ ਹੀ ਬਣ ਕੇ ਰਹਿ ਗਈ

  • @Bhupindersingh-yl6xe
    @Bhupindersingh-yl6xe Před 2 lety +16

    ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @sukhbirsingh54682
    @sukhbirsingh54682 Před 2 lety +11

    ਧੰਨ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਤੁਹਾਡੇ ਪੇਰੈਕਾਰ ਸੱਜਣ ਸਿੱਖ

  • @SurinderSingh-uq1wx
    @SurinderSingh-uq1wx Před 2 lety +6

    ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨਾ ਬਹੁਤ ਮਾੜੀ ਗੱਲ ਹੈ।

  • @GurdeepSingh-nq3wv
    @GurdeepSingh-nq3wv Před 2 lety +8

    ਬਹੁਤ ਵਧੀਆ ਭਾਈ ਸਾਹਿਬ ਜੀ
    ਆਪ ਜੀਆਂ ਨੇ ਇਸ ਪਵਿੱਤਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਾਏ,
    ਜੋ ਅਗਰ ਅਸੀ ਵਿਜਾ ਲਗਵਾ ਕੇ ਵੀ ਇੰਡੀਆ ਜਾਨਦੇ ਤਾਂ ਬੀ ਇਸ ਤਰਹਾ ਦੇ ਇਤਹਾਸਕ ਅਸਥਾਨਾ ਦੇ ਦਰਸ਼ਨ ਨਹੀ ਕਰ ਸਕਦੇ ਸੀ,
    ਬਹੁਤ ਬਹੁਤ ਧੰਨਵਾਧ ਨਿਸ਼ਾਨ ਸਿੰਘ ਵੀਰ ਜੀਉ 🙏 🙏

  • @narinderkaur3868
    @narinderkaur3868 Před 2 lety +9

    ਞਾਹਿਗਰ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

  • @amanbaby6956
    @amanbaby6956 Před 2 lety +6

    ਪੁਰਾਣੀਆਂ ਇਮਾਰਤਾਂ, ਪੁਰਾਣੇ ਗੁਰੂਘਰ ਸੰਭਾਲਣ ਦੀ ਲੋੜ ਹੈ,,ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂਨੂੰ ਸਿੱਖ ਵਿਰਸੇ ਬਾਰੇ ਜਾਣਕਾਰੀ ਮਿਲੇ,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurwinderSingh-zi4fd
    @GurwinderSingh-zi4fd Před 2 lety +15

    ਪੁਰਾਣੇ ਗੁਰੂ ਘਰ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ,

  • @bikramjitrathi8876
    @bikramjitrathi8876 Před 2 lety +10

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @ManjitKaur-bp1lf
    @ManjitKaur-bp1lf Před 2 lety +2

    ਵੀਰ ਜੀ ਸਰਕਾਰਾਂ ਚੰਗੀਆਂ ਹੁੰਦੀਆ ਤਾਂ ਹੀ ਗੁਰਾਂ ਦੀ ਵਿਰਾਸਤ ਸਾਂਭਦੀਆਂ ਜੀ

  • @GurmeetSingh-vq9pj
    @GurmeetSingh-vq9pj Před 2 lety +5

    Never forget 1984

  • @tanbirsingh777
    @tanbirsingh777 Před 2 lety +3

    ਵਾਹਿਗੁਰੂ ਜੀ

  • @beantlubana8894
    @beantlubana8894 Před 2 lety +8

    Waheguru. Dhan Dhan Guru Nanak Dev ji

  • @jagjitsidhu3354
    @jagjitsidhu3354 Před 2 lety +4

    ਜਦੋਂ ਗੁਰਦਵਾਰਾ ਸਾਹਿਬ ਸਾੜ ਦਿੱਤਾ ਸੀ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸਾੜ ਦਿੱਤੇ ਹੋਣਗੇ, ਇਸਤੋਂ ਪਹਾੜੀਆਂ ਦੀ ਸਿੱਖਾਂ ਨਾਲ ਨਫ਼ਰਤ ਦਾ ਪ੍ਰਗਟਾਵਾ ਹੁੰਦਾ ਹੈ ਜਿਵੇਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਾਏ ਪਹਾੜੀ ਰਾਜਿਆਂ ਨੇ ਨੇ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾਉਣ ਵੇਲੇ ਮੁਗਲਾਂ ਦਾ ਸਾਥ ਦਿੱਤਾ ਸੀ

  • @kiranpreetkaur1370
    @kiranpreetkaur1370 Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManjeetKaur-rq7og
    @ManjeetKaur-rq7og Před 2 lety +5

    🙏👏🙏👏🙏👏🌹
    Thank you ਵੀਰੇ
    ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਚੜ੍ਹ ਦੀ ਕਲਾ ਵਿੱਚ ਰਹੋਂ

  • @sukhpalsingh3275
    @sukhpalsingh3275 Před 2 lety +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @rajinderkaur6467
    @rajinderkaur6467 Před 2 lety +5

    Waheguru ji ka Khalsa Waheguru ji Ki fateh

  • @dhillon3995
    @dhillon3995 Před 2 lety +6

    ਜਿਨ੍ਹਾਂ ਨੇ ਸਾੜਿਆ ਹੋਣਾ ਉਨ੍ਹਾਂ ਦਾ ਵੀ ਕਖ ਨੀ ਰਿਹਾ ਹੋਣਾ

  • @lavisharma4716
    @lavisharma4716 Před 2 lety +3

    Satnaam Shri waheguru ji

  • @kalapanaich7292
    @kalapanaich7292 Před 2 lety +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🚩🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩🚩
    🚩🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩🚩🙏

  • @sky_winner.543
    @sky_winner.543 Před 2 lety +3

    thank you bhai sahab ji darshan karwaan lyi....

  • @balwinderkaur4759
    @balwinderkaur4759 Před 2 lety +3

    Waheguru ji waheguru ji waheguru ji

  • @GurpreetSingh-sy9bx
    @GurpreetSingh-sy9bx Před 2 lety +3

    Dhan Dhan siri guru nanak dev ji 🙏🙏🌺🌺🌹🌹🏵️🏵️🌸🌸🌼🌼🌷🌷

  • @upindersinghbhaika
    @upindersinghbhaika Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RanjitSingh-gh6fs
    @RanjitSingh-gh6fs Před 2 lety +12

    Very informative video ,hats off to you it's never be easily to roam and collect information you are doing grt job .. keep it up 👍

  • @PreetPreet-yd4ni
    @PreetPreet-yd4ni Před 11 měsíci

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ballychahal5978
    @ballychahal5978 Před 2 lety +3

    Waheguru ji

  • @KuldeepKaur-xb9jk
    @KuldeepKaur-xb9jk Před 2 lety +3

    Waheguru ji 🙏🏻🙏🏻

  • @harjinderkaur7232
    @harjinderkaur7232 Před 2 lety +3

    Waheguru g🙏🙏

  • @bindersingh1452
    @bindersingh1452 Před 2 lety +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @ipsrajpal9569
    @ipsrajpal9569 Před 2 lety +1

    ਵਾਹਿਗੁਰੂ

  • @jaswindersinghtoor4048
    @jaswindersinghtoor4048 Před 2 lety +1

    ਵਾਹਿਗੁਰੂ।

  • @kulwinderkamboj5134
    @kulwinderkamboj5134 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ranjusonkhlay6890
    @ranjusonkhlay6890 Před 2 lety +1

    Dhan guru granth sahib ji 🙏🙏🙏🙏🙏

  • @satyakijeet1815
    @satyakijeet1815 Před 2 lety

    Waheguru🙏🌷🌹 Dhan Dhan guru Nanak shab ji

  • @KarnailSinghGareeb99
    @KarnailSinghGareeb99 Před rokem +1

    17 ਸਿਤੰਬਰ 2022 ਸੰਗਰਾਂਦ ਤੇ ਵਿਸ਼ੇਸ਼ ਮੀਟਿੰਗ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਰਜਿ. ਦੀ ਕਾਰ-ਸੇਵਾ ਚ ਹੋਈ // ਆਉਣ ਵਾਲੇ ਸਮੇਂ ਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਪਰੰਪਾਰ ਬਖ਼ਸ਼ਿਸ਼ ਰਹੇਗੀ // ਹਸਪਤਾਲ+ਵਿਦਿਆਕੇਂਦਰ+ਸਰਬਧਰਮਕੇਂਦਰ +ਗਊਸ਼ਾਲਾ ਵੀ ਬਣੇਂਗੀ ਜੀ //
    🙏🎂🌹🌹🌹🌹🌹🎂🙏

  • @simarpreetkaur2304
    @simarpreetkaur2304 Před 2 lety +1

    Waheguru ji ka khalsa Waheguru ji ki Fateh...Raj krega khalsa🙏🏻🟠

  • @niranjansinghjhinjer1370

    Waheguru ji bot mann dukhi hunda h
    Waheguru Chardikla Bakhshey mere Panth nu 🙏

  • @user-ik2yt7kk1g
    @user-ik2yt7kk1g Před 2 lety

    समय बड़ा बलवान है l ਵਾਹਿਗੁਰੂ ਜੀ 🙏🙏🙏

  • @avtaarsingh8950
    @avtaarsingh8950 Před 2 lety

    Waheguru ji waheguru Ji ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਆਪ ਜੀ ਨੂੰ

  • @rifleman1923
    @rifleman1923 Před 2 lety

    ❤🌹ਵਾਹਿਗੁਰੂ ਜੀ🌹❤

  • @sukhjitsainishamindersingh3457

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmindersingh1632
    @harmindersingh1632 Před 2 lety +1

    Bahut vadia information hai ji.. Assi jande rehnde kangra but saanu tuhadi video to pta lagga es jagah da... Dhanwaad ji

  • @Manvindergrewal2107
    @Manvindergrewal2107 Před 2 lety

    ਵਾਹਿਗੁਰੂ ਜੀ🙏

  • @SukhwinderSingh-jb2oy

    Satnam waheguru

  • @simrat_singh8118
    @simrat_singh8118 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @ganjitsinghkaler3489
    @ganjitsinghkaler3489 Před 2 lety

    wahe guru ji mehr karna saab te

  • @SukhdeepSingh-zo7vg
    @SukhdeepSingh-zo7vg Před 2 lety

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @jashanpreet5295
    @jashanpreet5295 Před 2 lety

    Waheguru Ji

  • @ranjusonkhlay6890
    @ranjusonkhlay6890 Před 2 lety

    Dhan guru granth sahib ji 🙏♥️

  • @gurnamsingh7
    @gurnamsingh7 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @konkon2665
    @konkon2665 Před 2 lety

    Waheguru saheb

  • @jagdeepsodhi8876
    @jagdeepsodhi8876 Před 2 lety +1

    🙏🙏 waheguru ji waheguru ji 🙏 sroop saadn walyan da kde v bhla nhi hoyga ji wahyguru dhan dhan guru nanak dev ji 🙏🙏🙏🙏🙏❤️🌹

  • @parminderjitkaur7381
    @parminderjitkaur7381 Před 2 lety +1

    Waheguru ji ka Khalsa waheguru ji ki Fateh 👏🏻👏🏻

  • @sakhakulewal6957
    @sakhakulewal6957 Před 2 lety +1

    Waheguru g ka khalsa waheguru g ki fateh

  • @manjurani5033
    @manjurani5033 Před 2 lety

    Dhan dhan Guru Nanak Dev Ji 🙏🙏🙏🙏🙏

  • @onkarsingh449
    @onkarsingh449 Před 2 lety

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @kabelsingh713
    @kabelsingh713 Před 2 lety

    WAHEGURU JI🙏🙏

  • @anuragbawa7500
    @anuragbawa7500 Před 2 lety

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @mandeepsinghparmar2610
    @mandeepsinghparmar2610 Před 2 lety +1

    WAHEGURU JI

  • @sunnyverma9428
    @sunnyverma9428 Před rokem

    Wahguru ji

  • @RavinderSingh-ft5wc
    @RavinderSingh-ft5wc Před 2 lety

    Satnam waheguru ji

  • @baljindersingh6341
    @baljindersingh6341 Před 2 lety

    Waheguru ji ka khalsa Waheguru ji ki Fatah veer ji🙏

  • @JagdeepSingh-by5cr
    @JagdeepSingh-by5cr Před 2 lety

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @kuljeetsingh8917
    @kuljeetsingh8917 Před 2 lety +1

    WAHEGURU Ji

  • @devindersingh2590
    @devindersingh2590 Před 2 lety +1

    Waheguru...

  • @sandeepgabba6063
    @sandeepgabba6063 Před 2 lety +1

    Waheguru Ji ka Khalsa Waheguru JI Fateh

  • @Gurpreet_singh1699
    @Gurpreet_singh1699 Před 2 lety +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @Punjab-96krodpanthkhalsa

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @jaspreetsingh9308
    @jaspreetsingh9308 Před 2 lety

    Waheguru g

  • @ajitpalkharoud7608
    @ajitpalkharoud7608 Před rokem

    Wahaguru g

  • @Sahibakaur179
    @Sahibakaur179 Před 2 lety +1

    🙏🙏🙏🙏🙏 WAHEGURU JI KA KHALSA WAHEGURU JI KI FATHE

  • @SukhdevSingh-fb7pc
    @SukhdevSingh-fb7pc Před 2 lety

    Waheguru waheguru g

  • @mehaksandhu9108
    @mehaksandhu9108 Před 2 lety

    Wahe guru Ji wahe guru ji wahe guru ji wahe guru ji wahe guru ji

  • @Sahibakaur179
    @Sahibakaur179 Před 2 lety +1

    🙏🙏🙏🙏🙏 DHAN DHAN SRI GURU NANAK DEV JI MAHARAJ JI

  • @garrysingh4486
    @garrysingh4486 Před 2 lety

    Waheguru ji 💕💕

  • @RobinSingh-sg1xi
    @RobinSingh-sg1xi Před 2 lety

    Waheguru

  • @DeepSingh-qs6bz
    @DeepSingh-qs6bz Před 2 lety

    Dhan dhan waheguru ji 🙏🌹🙏

  • @essencefinder7845
    @essencefinder7845 Před 2 lety +1

    Eh Sade pind de naal hi hai.., asi chote honde ethe jande si. Darshan karde ne.

  • @Jatt_38
    @Jatt_38 Před 2 lety

    Wahe guru ji 🙌

  • @nirbhaisingh8894
    @nirbhaisingh8894 Před 2 lety

    Dhan Dhan Shri Guru Nanak Dev Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @everything8526
    @everything8526 Před 2 lety

    Waheguru ji 🙏🏻🙏🏻🙏🏻🙏🏻🙏🏻

  • @gurpejsingh3866
    @gurpejsingh3866 Před 2 lety

    Wahe guru g

  • @anoopsingh6757
    @anoopsingh6757 Před 2 lety

    Waheguru ji jehna ne eh sab pap kita hai ohna nu saja jarror den ge

  • @jspawaar675
    @jspawaar675 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਬਾਬਾ ਜੀ 1984 ਵਿੱਚ 35 ਗੁਰਦੁਆਰਿਆਂ ਉੱਪਰ ਹਮਲਾ ਕੀਤਾ ਸੀ, ਪਰ ਕੀ ਇਹ ਅਸਥਾਨ ਵੀ ਉਨ੍ਹਾਂ 35 ਵਿੱਚੋਂ ਹੀ ਹੈ?

    • @gamingsquarestudios7968
      @gamingsquarestudios7968 Před 2 lety

      35 ਨਹੀਂ ਵੀਰੇ 40 ਤੇ ਇਹ ਉਨ੍ਹਾਂ ਵਿਚੋਂ ਹੋ ਸਕਦਾ ਹੈ ਸ਼ਾਇਦ

  • @harleenkaur886
    @harleenkaur886 Před 2 lety +1

    🙏🙏❤

  • @Gurditt1995
    @Gurditt1995 Před 2 lety +1

    🙏🙏

  • @kuldeepsingh-cy8jt
    @kuldeepsingh-cy8jt Před 2 lety

    WAHEGURU..G..KA..KHALSA..SHRE..WAHEGURU..G..KE..FATEH..G

  • @RajinderSingh-pp2ch
    @RajinderSingh-pp2ch Před 2 lety

    👌

  • @karanvirdhillon3115
    @karanvirdhillon3115 Před 2 lety +1

    ❤️🙏

  • @SunnySingh-xe3mr
    @SunnySingh-xe3mr Před 2 lety +3

    Ram

  • @jasbirkaurmalhi4968
    @jasbirkaurmalhi4968 Před 2 lety +1

    🙏🙏🙏❤️🙏

  • @ravindersingh-xm6lq
    @ravindersingh-xm6lq Před 2 lety +2

    Sikh Punjab the ander h safe ne .
    Coming time is very dangerous..

  • @ramnarayan4416
    @ramnarayan4416 Před rokem

    Bay g pind Tirloknath da Ethas v kirpa karke das dew g

  • @ABDULLIANSWEETSSHOP
    @ABDULLIANSWEETSSHOP Před 2 lety

    1🙏🙏🙏

  • @gursharansingh4746
    @gursharansingh4746 Před rokem

    Never forget 84

  • @JitenderSingh-yo9pq
    @JitenderSingh-yo9pq Před 2 lety +2

    Saraa bar taryar rahoo when they wil attack us again we don't know 😡!!!!
    never trust banraa Sanaa !!!!

  • @kalyansingh5349
    @kalyansingh5349 Před 2 lety

    Veer ji iss Gurdwara Sahib da kharcha live chalda hai aajkal.