ਹੜੱਪਾ ਵਿਖੇ ਸ੍ਰੀ ਗੁਰੂ ਨਾਨਕ ਜੀ ਦਾ ਅਸਥਾਨ ਹੁਣ ਸਕੂਲ ਬਣ ਗਿਆ ਹੈ । ਸੋਹਣਾ ਸਰੋਵਰ ਤੇ ਸਰਾਂਵਾਂ । Harappa ~ Pak 43

Sdílet
Vložit
  • čas přidán 6. 09. 2024
  • Google Location : goo.gl/maps/na...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 278

  • @GurwinderSingh-zi4fd
    @GurwinderSingh-zi4fd Před rokem +69

    ਧੰਨ ਗੁਰੂ ਨਾਨਕ, ਧੰਨ ਗੁਰੂ ਸਾਹਿਬ ਦੇ ਸਿਖ, ਉਨੀ ਸੌ ਇਕਤਾਲੀ ਵਿਚ ਇਮਾਰਤਾਂ ਬਣੀਆਂ, ਛੇ ਸਾਲ ਵੀ ਨੀ ਲੰਘੇ ਕਿ ਵੰਡ ਪੈ ਗਈ, ਕਿਸੇ ਨੂੰ ਚਿਤ ਚੇਤਾ ਵੀ ਨੀ ਹੋਣਾ ਕਿ ਇਹ ਸਭ ਕੁਹ ਛੱਡ ਕੇ ਜਾਣਾ ਪੈਣਾ, ਸਕੂਲ ਵਾਲਿਆਂ ਗੁਰੂ ਘਰ ਦੀਆਂ ਇਮਾਰਤਾਂ ਨੂੰ ਚੰਗੀ ਤਰਾਂ ਸਾਂਭਿਆ, ਮੇਨ ਅਸਥਾਨ ਦੇ ਬਾਹਰ ਜੋੜਾ ਉਤਾਰਨ ਦਾ ਬੋਰਡ ਲਾਇਆ, ਇਸ ਦਾ ਮਤਲਬ ਸਤਿਕਾਰ ਅਹਿਤਰਾਮ, ਬਹੁਤ ਕਰਦੇ ਹਨ, ਵਾਹਿਗੁਰੂ ਸਭਨਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @tarandhillon05
    @tarandhillon05 Před rokem +12

    ਕਿੰਨੇ ਚੰਗੇ ਤੇ ਮਿਲਣਸਾਰ ਸੁਭਾਅ ਆ ਮੁਸਲਿਮ ਵੀਰਾਂ ਦੇ....ਸਾਰੇ ਕਿੰਨੇ ਖੁਸ਼ ਹੁੰਦੇ ਆ ਵੀਰ ਜੀ ਤੁਹਾਨੂੰ ਮਿਲਕੇ ਸਿੱਖ ਜਾਣਕੇ .... ਗੁਰੂ ਸਾਹਿਬ ਦੇ ਐਨੇ ਅਹਿਸਾਨ ਆਂ ਕਿ ਅਸੀਂ ਬਾਰੰਬਾਰ ਨਮਸਕਾਰਾਂ ਡੰਡਉਤ ਹੀ ਕਰ ਸਕਦੇ ਆਂ ...ਗੁਰੂ ਸਾਹਿਬ ਜੀ ਸਾਨੂੰ ਆਪ ਜੀ ਦੇ ਸਿੱਖ ਘਰਾਣਿਆਂ ਵਿੱਚ ਹੀ ਸਦਾ ਲਈ ਸਿੱਖੀ ਸਿਦਕ ਭਰੋਸੇ ਵਿੱਚ ਕਾਇਮ ਰੱਖਿਉ....ਬਹੁਤ ਬਹੁਤ ਧੰਨਵਾਦ ਵੀਰ ਜੀ

  • @ghaggarlahar4623
    @ghaggarlahar4623 Před rokem +23

    ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਤੁਸੀਂ ਬਹੁਤ ਸਾਰੇ ਇਹੋ ਜਿਹੇ ਗੁਰੂਘਰ ਵਿਖਾਏ ਜਿੱਥੇ ਹੁਣ ਤਕ ਕੋਈ ਨਹੀਂ ਗਿਆ, ਬਾਕੀ ਸਕੂਲ ਬਹੁਤ ਸੁਹਣਾ ਬਣਾ ਰੱਖਿਆ ਹੈ ,ਗੁਰੂਘਰ ਵਿਚ ਤਾਲੀਮ ਦੇ ਰਹੇ ਹਨ ਅਤੇ ਸਾਂਭ ਸੰਭਾਲ ਕਰ ਰਹੇ ਹਨ ।ਬਹੁਤ ਬਹੁਤ ਧੰਨਵਾਦ

  • @GurcharanSingh-ri6co
    @GurcharanSingh-ri6co Před rokem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajwinderjitkaur1244
    @rajwinderjitkaur1244 Před rokem +5

    ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੀ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @punjjaabdesh8659
    @punjjaabdesh8659 Před rokem +5

    ਵਾਹਿਗੁਰੂ, ਸ਼ੁਕਰ ਆ, ਸਕੂਲ ਬਹਾਨੇ ਗੁਰੂ ਘਰ ਸੰਭਾਲਿਆ ਗਿਆ

  • @jashanjotkaur2100
    @jashanjotkaur2100 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਝ ਲੱਗਦਾ ਹੈ ਕਿ ਜਿੰਨੇ ਗੁਰੂ ਘਰ ਚੜ੍ਹਦੇ ਪੰਜਾਬ ਵਿੱਚ ਹਨ ੳਨੇ ਹੀ ਗੁਰੂ ਘਰ ਲਹਿੰਦੇ ਪੰਜਾਬ ਵਿੱਚ ਵੀ ਹੋਣਗੇ । ਕਿੰਨਾ ਚੰਗਾ ਹੁੰਦਾ ਜੇਕਰ ਸਾਰੇ ਗੁਰੂ ਘਰਾਂ ਦੀ ਸੰਭਾਲ ਇਸੇ ਤਰ੍ਹਾਂ ਹੀ ਕੀਤੀ ਗਈ ਹੁੰਦੀ।

  • @kanwaljitkaur2125
    @kanwaljitkaur2125 Před rokem +4

    ਵਾਹਿਗੁਰੂ ਜੀ ਦੋਵੇਂ ਮੁਲਕਾਂ ਦਾ ਮੇਲ ਕਰਾ ਦੋ

  • @baljeetkaur2634
    @baljeetkaur2634 Před rokem +8

    ਮੇਰੇ ਸਤਿਗੁਰੂ ਜੀ ਦੁਨੀਆ ਕੇ ਸ਼ਹਿਨਸ਼ਾਹੋਂ ਸੇ ਤੇਰੀ ਤਸਵੀਰ ਅੱਛੀ ਹੈ। ਮਿਲਾ ਤੁਝਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ ।🙏🙏🙏🙏🌹🌹🌹🌹 ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਦਾ ਆਪਣੀ ਕਿਰਪਾ ਦਾ ਹੱਥ ਸਭ ਉਪਰ ਬਣਾਈ ਰੱਖਣਾ 🙏🙏🌹🌹🌹🌹

  • @sarbjianishavlog6018
    @sarbjianishavlog6018 Před rokem +7

    ਬਹੁਤ ਵਧੀਆ ਗੁਰੂਘਰ ਨੂੰ ਵਿੱਦਿਆ ਦਾ ਘਰ ਬਣਾ ਦਿੱਤਾ ❤
    ਕੁਝ ਖੰਡਰ ta ਨਹੀ banya

  • @charanjitsingh4388
    @charanjitsingh4388 Před rokem +6

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ । ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਪੁਰਾਣੀ ਬਿਲਡਿੰਗ ਸਾਂਭ ਸੰਭਾਲ ਪੂਰੀ ਹੈ । ਨਿਸ਼ਾਨ ਸਿੰਘ ਜੀ ਧੰਨਵਾਦ ਜੀ

  • @AvtarSingh0590
    @AvtarSingh0590 Před rokem +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @user-kq7xn5iw6t
    @user-kq7xn5iw6t Před rokem +11

    Muslim Viraa nu salaam 🙏🏼

  • @nirbhaisingh6456
    @nirbhaisingh6456 Před rokem +2

    ਪਾਕਿਸਤਾਨ ਸਰਕਾਰ ਨੂੰ ਅਰਜ ਹੈ ।ਜੋ ਞੀ ਇਤਿਹਾਸਕ ਬਿਲਡਿੰਗਾਂ ਹਨ।ਉਹਨਾਂ ਨੂੰ ਜਿਉ ਤਿਉ ਹੀ ਰਖਿਆ ਜਾਵੇ ।ਸਿੱਖ ਸੰਗਤ ਸਾਥ ਦੇਵਗੀ।

  • @Seerat1213
    @Seerat1213 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤🙏🏻

  • @GurmeetSingh-rh6wd
    @GurmeetSingh-rh6wd Před rokem +7

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।।

  • @gurmeetmangat279
    @gurmeetmangat279 Před rokem +7

    ਵਾਹਿਗੁਰੂ ਜੀ ਬਹੁਤ ਹੀ ਸੋਹਣੀ ਇਮਾਰਤ ਆ ਗੁਰਦੁਆਰਾ ਸਾਹਿਬ ਦੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏

  • @gurjeetboparai62
    @gurjeetboparai62 Před rokem +8

    🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @prabhjotsandhu1545
    @prabhjotsandhu1545 Před rokem +2

    ਧੰਨਵਾਦ ਖਾਲਸਾ ਜੀ ਕਿੰਨਾ ਸੋਹਣਾ ਗੁਰੂਦੁਆਰਾ ਸਾਹਿਬ ਜੀ ਹੈ ਪਾਕਿਸਤਾਨ ਵਿੱਚ ਪੁਰਾਣੇ ਪੰਜਾਬ ਦੇ ਦਰਸ਼ਨ ਹੋਏ ਹਨ ਤੁਸੀਂ ਭਾਗਾ ਵਾਲੇ ਹੋ ਜੋ ਸਾਰੇ ਪੁਰਾਣੇ ਗੁਰਦੁਆਰਿਆ ਦੇ ਦਰਸ਼ਨ ਕਰ ਅਤੇ ਕਰਵਾ ਰਹੇ ਹੋ

  • @punjjaabdesh8659
    @punjjaabdesh8659 Před rokem +6

    ਵਾਹਿਗੁਰੂ, ਬੜਾ ਸੋਹਣਾ ਗੁਰਦੁਆਰਾ ਸਾਹਿਬ, ਦਰਵਾਜੇ ਤਾਂ ਅਤਿਅੰਤ ਸੋਹਣੇ ।

  • @ArjunSingh-pm1jj
    @ArjunSingh-pm1jj Před rokem +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤ਖੁਸ ਹੋਗਿਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ

  • @joginderpal745
    @joginderpal745 Před rokem +3

    ਐਨਾ ਵੱਡਾ ਗੁਰਦੁਆਰਾ ਸਾਹਿਬ ਸੇਵਾ ਕਰਨ ਵਾਲਾ ਇਕ ਵੀ ਸਿੱਖ ਨਹੀਂ 🙏🙏🙏🙏🙏

  • @kn-et1ob
    @kn-et1ob Před rokem +6

    🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏 ਵਾਹਿਗੁਰੂ ਜੀ 🙏🙏

  • @AmandeepSingh-sf2ci
    @AmandeepSingh-sf2ci Před rokem +6

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @paramjitsinghsingh251
    @paramjitsinghsingh251 Před rokem +3

    🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @HoneySingh-sy2ty
    @HoneySingh-sy2ty Před rokem +9

    Waheguru ji waheguru ji waheguru ji waheguru ji waheguru ji waheguru ❤️🙏💐👍

  • @gurpreetgill8922
    @gurpreetgill8922 Před rokem +4

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @sukhdevsingh295
    @sukhdevsingh295 Před rokem +13

    It is nice to see the gurdwara building is preserved properly by the local community . Hope sikh community will be able to take care of all such gurdwaras one day.

  • @nishansinghdhillon1034
    @nishansinghdhillon1034 Před rokem +1

    ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSingh-bx2uc
    @GurpreetSingh-bx2uc Před rokem +1

    Waheguru ji waheguru ji waheguru ji waheguru ji waheguru ji

  • @harrydhesi7388
    @harrydhesi7388 Před rokem +15

    S.Nishan Singh Ji Guru Fateh,Aap Ji and Bhen Ji Apurva doing great work for the Sikh community.Waheguru Ji bless you with more success in your journey.

  • @SurinderSingh-qi6qv
    @SurinderSingh-qi6qv Před rokem +1

    ਭਾਈ ਨਿਸ਼ਾਨ ਸਿੰਘ ਜੀ ਤੋਂ ਬਹੁਤ ਵੱਡੀ ਸੇਵਾ lai ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ। ਪੰਥ ਤੁਹਾਨੂੰ ਅਸੀਸਾਂ ਦੇ ਰਿਹਾ ਹੈ ਜੀ।

  • @rajindersaini1563
    @rajindersaini1563 Před rokem +5

    Waheguru ji ka khalsa waheguru ji ki Fateh 🙏🙏❤️❤️

  • @SatpalSingh-rx9dr
    @SatpalSingh-rx9dr Před rokem +1

    ਬਹੁਤ ਵਧੀਆ ਗੁਰੂ ਘਰ ਵਿੱਚ ਸਕੂਲ ਤੋਂ ਵਧੀਆ ਹੋਰ ਕੁੱਝ ਨੀ ਹੋਣਾ ਚਾਹੀਦਾ ਨਾਲੇ ਸੰਭਾਲ ਵੀ ਹੋਈ ਨਹੀ ਤਾਂ ਸਭ ਖੰਡਰ ਹੋ ਗਏ ਨੇ

  • @sidhumusicsm8056
    @sidhumusicsm8056 Před rokem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏

  • @pal7627
    @pal7627 Před rokem +3

    Dhan satgur aa te dhan satgur de shikha tu v dhan hai, jo sanu satgur de gurdwara sahib ji de darshan karba rahe ho, rab tuhanu chardi kalaa ch rakhe, tohadi seva v safal hove, waheguru ji

  • @angrejrai1671
    @angrejrai1671 Před rokem +5

    ਵਾਹਿਗੁਰੂ ਜੀ🙏🙏

  • @gursewaksamra8129
    @gursewaksamra8129 Před rokem +3

    ਵਾਹ ਜੀ ਵਾਹ ਅਨੰਦ ਆ ਗਿਆ

  • @sarbjitkaur2648
    @sarbjitkaur2648 Před rokem +8

    Waheguru g waheguru g waheguru g waheguru g dhan dhan guru Nanak dev sahib g 🙏🙏🙏🙏🙏🙏🙏🌹🌹🌹🌹🌹🌹

  • @navjotsingh3202
    @navjotsingh3202 Před rokem +14

    Dhan Guru Nanak, ur nice efforts bhai sahib, also respect and good wishes for teachers and principal

  • @kalasingh0216
    @kalasingh0216 Před rokem +5

    ਸਤਿ ਸ੍ਰੀ ਆਕਾਲ ਜੀ

  • @manreetvirk5749
    @manreetvirk5749 Před rokem +5

    Dhan Guru Nanak 🙏

  • @sukhbeerbrar5423
    @sukhbeerbrar5423 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malhishab4563
    @malhishab4563 Před rokem +1

    ਪਰਮਾਤਮਾ ਤੇਰੀ ਰਹਿਮਤ ਜੋ ਕਿ ਗੁਰੂ ਘਰ ਦੇ ਦਰਸ਼ਨ ਹੋਏ ਹਨ, ਬਹੁਤ👍💯👍💯👍💯👍💯👍💯

  • @nihangsingh1199
    @nihangsingh1199 Před rokem

    ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਖੱਤਮ ਉਹ ਦੇਸ ਵੀ ਗਰਕ ਤੇ ਲੋਕ ਵੀ ਗਰਕ ਖਾਲਸਾ ਜੀ ਗੁਰੂ ਸਾਹਿਬ ਨਾਲ ਜੁੜੋ

  • @sarabjeetsingh4209
    @sarabjeetsingh4209 Před rokem

    ਬੜੀ ਖੁਸ਼ੀ ਹੋਈ ਹੈ ਕੇ ਗੁਰੂ ਅਸਥਾਨ ਦੀ ਬਹੁਤ ਵਧੀਆ ਸੰਭਾਲ ਕੀਤੀ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @SurjitSingh-qw7ok
    @SurjitSingh-qw7ok Před rokem +3

    Dhan Guru Nanak Dev Ji🌹⛳🙏

  • @amarjitsingh4706
    @amarjitsingh4706 Před rokem +7

    Waheguru Ji ka Khalsa, Waheguru Ji ki Fateh 🙏

  • @davindergrewal291
    @davindergrewal291 Před rokem +7

    We felt sorry for partition. ❤

  • @gurwantsandhu2699
    @gurwantsandhu2699 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdeepSingh-zo7vg
    @SukhdeepSingh-zo7vg Před rokem +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @akhandbharat8202
    @akhandbharat8202 Před rokem +2

    Waheguru ji mehar kro 🙏 kina bada Gurudwara h ji kini sangat andi hou uthe v, kismat ch likhya hoya ta jrur ghum ke awa ge Pakistan te Sare Gurudware aw de darshan krke awage ⛳

  • @kuldeepsingh-cy8jt
    @kuldeepsingh-cy8jt Před 10 měsíci

    ਵਾਹੇਗੁਰੂ..ਜੀ..ਕਾ...ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ....ਫਤिਹ...ਜੀ...

  • @JasveerSingh-ji4sl
    @JasveerSingh-ji4sl Před rokem

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਖਾਲਸਾ ਪੰਥ ਦਾ ਰਾਜ ਹੋਵੇ
    ਸਾਡੇ ਸਾਰੇ ਗੁਰ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਹੋਵਣ

  • @bhinderduhewala2853
    @bhinderduhewala2853 Před rokem

    ਗਿਆਨੀ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ

  • @gurjotsingh8thb78
    @gurjotsingh8thb78 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ

  • @satwantsinghwaheguruji843

    Dhan waheguru ji ❤❤❤❤

  • @bhupinderkaur8236
    @bhupinderkaur8236 Před rokem

    ਭਾਈ ਸਾਹਿਬ ਇਹ ਘਨੋਲੀ ਪਿੰਡ ਮੇਰਾ ਇਹਰੋਪੜ ਤੋਂ ਆਨੰਦਪੁਰ ਸਾਹਿਬ ਜਾਂਦੇ ਆਉਂਦਾ ਹੈ🙏🙏

  • @sukhdevkaur9697
    @sukhdevkaur9697 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️💕🌷🌹🌻🌹🌷💕❤️🙏🙏

  • @sukhbirsingh54682
    @sukhbirsingh54682 Před rokem +2

    ਪਹਿਲੀ ਵਾਰ ਅਜਿਹੀ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ

  • @narendersharma5524
    @narendersharma5524 Před rokem +2

    Marvelous complex of Gurudwara sahib.

  • @harpreetcheema8619
    @harpreetcheema8619 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🎉🎉।।

  • @ramankaur1934
    @ramankaur1934 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @Jupitor6893
    @Jupitor6893 Před rokem

    ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏

  • @gurpreetsinghguliani3901

    ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਨੂੰ ਆਪਣੀ ਬਹੁਤ ਵੱਡੀ ਸੇਵਾ ਦੇ ਰਹੇ ਹੋ ਸਾਨੂੰ ਲਗਦਾ ਕਿ ਅਸੀਂ ਤੁਹਾਡੇ ਨਾਲ ਹੀ ਦਰਸ਼ਨ ਕਰਕੇ ਆ ਗਏ ਹਨ

  • @AmandeepSingh-uc8kh
    @AmandeepSingh-uc8kh Před rokem +4

    Waheguru ji 🙏

  • @shawindersingh6931
    @shawindersingh6931 Před rokem

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @bhupinderkaur8236
    @bhupinderkaur8236 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੇ ਦਰਸ਼ਨ ਕਰਵਾਉਣ ਲੲ😅 ਧੰਨਵਾਦ ਜੀ🙏🙏

  • @HarjitSingh-il4ce
    @HarjitSingh-il4ce Před rokem +1

    ਵਾਹਿਗੁਰੂ ਜੀ

  • @swarnsingh6145
    @swarnsingh6145 Před rokem

    ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @GaganSingh-em2st
    @GaganSingh-em2st Před rokem

    धन धन धन श्री गुरु नानक देव महाराज जी वाहेगुरु जी का खालसा वाहेगुरु जी की 🙏🙏👍

  • @jassigaming3638
    @jassigaming3638 Před rokem

    m comment padh reha c bht sikh khush ho rahe ne Sahib shri guru nanak dev ji maharaj da pavitar asthan dekh ke te khush hona v chahida h te duje pase dukh wali gl v h jithe kade tur ki bani sachi suchi te pavitar bani padhi jandi c te sangata aundiya c guru ji de ghar diya khushiya prapat krde c aj othe school bna dita te Guru granth sahib ji maharaj da parkash chakwa dita ea khushi wali gl ni pakistan kol hor jamin ni haige school bnaun laye dso. Khush na howo ea lok sade etehasik thawa nu khrb kr rahe ne ched chad kr rahe ne te sade sikh khush ho rahe ne

  • @gurcharansingh6373
    @gurcharansingh6373 Před rokem +1

    Drsn krkemn bhut khush hoya nale school Gyan wand reha h

  • @sonusonubodal5225
    @sonusonubodal5225 Před rokem

    ਧੰਨ ਗੁਰੂ ਨਾਨਕ ਦੇਵ ਜੀ

  • @nirbhaisingh6456
    @nirbhaisingh6456 Před rokem

    ਦੂਜੇ ਗਿਆਨੀ ਗਿਆਨ ਸਿੰਘ ਤੇ ਧੰਨਾ ਸਿੰਘ

  • @tanbirsingh777
    @tanbirsingh777 Před rokem +2

    ਵਾਹਿਗੁਰੂ ਜੀ ਕੀ ਫਤਿਹ ਜੀ ❤

  • @kulwantsingh6606
    @kulwantsingh6606 Před rokem

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @manpreetkaur5062
    @manpreetkaur5062 Před rokem

    Waheguru g waheguru g sangat nu darshan karwan layi lakh lakh wari dhanwad ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @lifestylewithjk5786
    @lifestylewithjk5786 Před rokem +1

    Sat shri akal g sareya nu

  • @sukveersingh3159
    @sukveersingh3159 Před rokem

    ਵਾਹਿਗੁਰੂ ਜੀ ਸਤਿਨਾਮ ਜੀ

  • @guriqbalsinghrangreta902

    ਖਾਲਸਾ ਜੀ ਧੰਨਵਾਦ ਹੜੱਪਾ ਯਾਤਰਾ ਲੲੀ ?
    ਮੈਨੰ ਸਾਹੀਵਾਲ 1999 ਵਿੱਚ ਜਾਣ ਦਾ ਮੋਕਾ ਿਲੇਅਾ /
    ਹੜੱਪਾ ਵੇਖਣ ਸਮੈ ਮੈ ਿੲਸ ( ਗੁਰੂਦੁਅਾਰੇ )ਸਕੂਲ ਗੇਅਾ ਸੀ
    ਹੁਣ ਹਾਲਤ ਵੇਖ ਕੇ ਮੰਨ ਭਰਅਾੲੇਅਾਂ
    ਤੇ ਬੜੀ ਖੁਸ਼ੀ ਹੋੲੀ ।

  • @makhansingh3002
    @makhansingh3002 Před rokem

    ਸਾਡੇ ਦਾਦੇ ਪੜਦਾਦੇ ਵੰਡ ਵੇਲੇ ਸਾਡਾ ਜਿਲ੍ਹਾ ਲਹੋਰ ਤਹਿਸੀਲ ਮਨਟਗੋਮਰੀ ਪਿੰਡ ਜੀ ਏ ਬੱਗਾ ਸਾਰਾਂ ਕੁਝ ਛੱਡ ਕੇ ਆ ਗੲਏ ਸੀ

  • @GurdeepSingh-pl7os
    @GurdeepSingh-pl7os Před rokem

    ਇਹ ਗੁਰੂਦੁਆਰਾ ਨਹੀ ਕਿਸੇ ਸੰਪਰਦਾਇ ਦਾ ਡੇਰਾ ਲੱਗ ਰਿਹਾ ਭਾਈ ਸਾਬ

  • @GurjeetSingh-vt9wm
    @GurjeetSingh-vt9wm Před rokem

    ਸੰਤ ਸੰਗਤ ਸਿੰਘ ਜੀ puran mahapukh ji, Dhanwad ji tuse Dhan Guru Nanak Sahib Ji de charn chho prapt Pavitra sthan de darshan karwae ji .

  • @avtarsingh9667
    @avtarsingh9667 Před rokem +2

    Very good video bhai Saab ji
    Very beautiful gurdwara Saab
    Sikhs should be blessed to visit Gurdwaras of Pakistan.
    Amazing history.

  • @joginderpal745
    @joginderpal745 Před rokem

    ਕਿਨੇਂ ਦੁਖ ਦੀ ਗੱਲ ਹੈ ਕਿ ਧਾਰਮਿਕ ਸਥਾਨ ਨੂੰ ਸਕੂਲ ਵਿੱਚ ਬਦਲ ਦਿੱਤਾ ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਂਦੇ ਨੇ ਇਹਨਾਂ ਧਾਰਮਿਕ ਸਥਾਨਾਂ ਵਾਸਤੇ ਬੋਲਦੇ ਤੱਕ ਨਹੀਂ 🙏🙏🙏🙏🙏

  • @manpreetkaur5062
    @manpreetkaur5062 Před rokem

    Shri Nishan sahib baba ji dhanwad g waheguru g sarbat da bhala karan ji 🙏🙏🌹🌹

  • @bittukhurrana
    @bittukhurrana Před rokem

    Roooh Khush ho gyi veer ji 😊shukar h ..wahe Guru ji 🙏🥰

  • @84manjit
    @84manjit Před rokem

    ਅਸੀਂ ਇਸ ਅਸਥਾਨ ਤੇ ੨੦੧੨ ਵਿੱਚ ਗੲਏ ਸੀ। ਇਸ ਸਬੰਧੀ ਮੇਰਾ ਇਕ ਲੇਖ ਅਜੀਤ ਅਖਬਾਰ ਵਿੱਚ ਛਪਿਆ ਤਾਂ ਉਹ ਪੜ੍ਹ ਕੇ ਲੁਧਿਆਣੇ ਤੋਂ ਇਕ ਬਜ਼ੁਰਗ ਦਾ ਫੋਨ ਆਇਆ । ਉਹਨਾਂ ਦੱਸਿਆ ਕਿ ਉਹ ਵੀ ਹੜੱਪੇ ਤੋਂ ਆਏ ਹਨ ਤੇ ਉਹਨਾਂ ਇਸ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਵਿੱਚ ਹਿੱਸਾ ਲਿਆ ਸੀ , ਸਿਰ ਤੇ ਖੁਦ ਬੱਠਲ਼ ਚੱਕ ਚੱਕ ਕੇ। ਇਮਾਰਤ ਬਹੁਤ ਮਜ਼ਬੂਤ ਤੇ ਸਹੁਣੀ ਹੈ ਛੱਤਾਂ ਵੀ ਪਹਿਲੀਆਂ ਹੀ ਹਨ। ਵੱਡੀ ਗੱਲ ਇਮਾਰਤ ਨੂੰ ਬਹੁਤ ਵਧੀਆ ਸਾਂਭਿਆ ਹੋਇਆ ਹੈ। ਪ੍ਰਿੰਸੀਪਲ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਨੂੰ ਦੋ ਗ੍ਰਾਂਟ ਮਿਲਦੀ ਹੈ ਉਹ ਇਸ ਇਮਾਰਤ ਦੀ ਸਾਂਭ ਸੰਭਾਲ ਤੇ ਹੀ ਲਾ ਦਿੱਤੀ ਜਾਂਦੀ ਹੈ

  • @ss.27
    @ss.27 Před rokem

    Dhan Guru Pita Sahib Sri Guru Nanak Sahib g Maharaj

  • @sarbjitsinghsandhu4354

    Dhamn Guru Nanak Ji . Hassan bhatti Zilla Faridkot hai .

  • @malwa_jatt_10
    @malwa_jatt_10 Před rokem +1

    Waheguru waheguru waheguru ji

  • @rajakamboj5042
    @rajakamboj5042 Před rokem

    Waheguru ji dhan guru nanak sahib dhan ho tusi ji

  • @sre972
    @sre972 Před rokem

    Waheguru ji da khalsa waheguru ji di Fateh

  • @balrajsingh4182
    @balrajsingh4182 Před rokem

    Waheguru jì ka khalsa waheguru ji ķi fteh ji ❤❤❤❤❤

  • @HaidriAli-vz7ph
    @HaidriAli-vz7ph Před rokem +1

    Very good serdar g ,umer (Toba Tek Singh)

  • @Sonipat_vlog
    @Sonipat_vlog Před 7 měsíci +1

    Jila jhang vill masan vich v gurudwara te sarovar aaj v hega te aaj v othe mela lagda hega 🙏🙏🙏🙏

  • @Uppal-ny5le
    @Uppal-ny5le Před rokem +1

    Waheguru ji

  • @gsantokhsinghgill8657

    Dhan guru Nanak sahib ji enna ashana di sewa sikha nupata ni kado bakhsho ge eh sabh asthan jo galat istemaml ho rahe aa sabh sikh sangta dubara abad ho sakan app ji de charan show prapat han is tra dekh ke bahut dukh lagda a waheguru ji🙏 u

  • @satyadevg
    @satyadevg Před rokem

    🙏SatnaamSreeWaheguruji🙏