Khabar Sawer :- ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ! ਦੇਖੋ ਕਿਸਦੀ ਛੁੱਟੀ, ਕਿਸਨੂੰ ਵੱਡੀ ਕੁਰਸੀ ?

Sdílet
Vložit
  • čas přidán 4. 07. 2024
  • ਪੰਜਾਬ ਮੰਤਰੀ ਮੰਡਲ 'ਚ ਫੇਰਬਦਲ!
    ਦੇਖੋ ਕਿਸਦੀ ਛੁੱਟੀ, ਕਿਸਨੂੰ ਵੱਡੀ ਕੁਰਸੀ?
    ਮੁੱਖ ਮੰਤਰੀ ਦੀ ਕੁਰਸੀ ਵੀ ਖ਼ਤਰੇ 'ਚ!
    ਕੌਣ ਲਾ ਰਿਹੈ ਪੰਜਾਬ 'ਚ ਲਾਂਬੂ?
    ਲੁਧਿਆਣਾ ਕਾਂਡ 'ਚ ਵੱਡਾ ਖ਼ੁਲਾਸਾ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 95

  • @jaswantsingh2023
    @jaswantsingh2023 Před 4 dny +10

    ਪੰਜਾਬ ਵਿੱਚ ਲਾਅ ਐਡ ਆਰਡਰ ਤਾ ਖਤਮ ਹੀ ਹੈ ਜੀ

  • @gurmeetsinghgurmeetsingh2599

    ਸਿੱਧੂ ਸਾਬ ਦ ਗਰੇਟ

  • @SK-io4gd
    @SK-io4gd Před 4 dny +3

    ਨੈਤਿਕਤਾ ਦੀ ਉਮੀਦ ਨਾਟਕ ਮੰਡਲੀ ਤੋਂ ਨਹੀਂ ਰੱਖਣੀ ਚਾਹੀਦੀ

  • @jarnailsidhu5045
    @jarnailsidhu5045 Před 4 dny +4

    ਤੁਹਾਡੇ ਸੁਖਬੀਰ ਤੋਂ ਅਸਤੀਫਾ ਮੰਗਿਆ ਹੈ ਉਸ ਨੇ ਦੇਤਾ

  • @LakhwinderSingh-xb4id
    @LakhwinderSingh-xb4id Před 4 dny +25

    ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਵਿਭਾਗ ਦੇਣਾ ਚਾਹੀਦਾ ਹੈ ਉਹੀ ਅੱਜ ਇਕੋ ਇੱਕ ਇਨਸਾਨ ਹਨ ਜੋ ਇਹ ਮੰਤਰਾਲਾ ਬਹੁਖੂਬੀ ਢੰਗ ਨਾਲ ਚਲਾਉਣ ਦੇ ਕਾਬਲ ਹੈ।

    • @subasingh6660
      @subasingh6660 Před 4 dny +6

      Mann Je Tusi Pb. De C M ho. Sandep. Pathak. Nu Pb Vichon. Bahar kado Takat. Sari. Apne kol. Rakho Kise. Delhi. Wale. Nu. Lage. Na aan deo

    • @gurditsidhu8659
      @gurditsidhu8659 Před 4 dny

      3🎉 bhu
      .
      ਯਮ ਪਰ ਨੇ ਵੀ😂@@subasingh6660hthe 33😂

  • @jaswantsingh2023
    @jaswantsingh2023 Před 4 dny +3

    ਪਹਿਲਾਂ ਹਾਰੇ ਹੋਏ ਕੈਬਨਿਟ ਮੰਤਰੀ ਹਟਾ ਦਿਉ ਨਵੇ ਬਣਾ ਦਿਓ ਫੇਰ ਹੋਰ ਕੰਮ ਕਰੋ ਜੀ

  • @rupendrasinghrawat9593
    @rupendrasinghrawat9593 Před 4 dny +7

    पंजाब में आम जनता की सुरक्षा में बुरी तरह नाकाम भगवन्त मान सरकार को बर्खास्त करो। वित्तमन्त्री हरपाल सिंह चीमा को बर्खास्त करो।

  • @SK-io4gd
    @SK-io4gd Před 4 dny +2

    ਨੈਤਿਕਤਾ ਪਾਵਰ ਵਿਚ ਆਉਣ ਤੋਂ ਪਹਿਲਾਂ ਤੇ ਵਿਰੋਧੀ ਪਾਰਟੀਆਂ ਵਾਸਤੇ ਹੀ ਹੁੰਦੀ ਆ, ਪਾਵਰ ਵਿਚ ਆਉਣ ਤੋਂ ਬਾਅਦ ਇਹ ਕਿਸ ਚਿੜੀਆ ਦਾ ਨਾਮ ਹੁੰਦਾ, ਇਹ ਟਿੱਚ ਜਾਣਦੇ ਆ।

  • @dasaundhasinghpannu6612
    @dasaundhasinghpannu6612 Před 4 dny +4

    ਸਕਿਉਰਟੀ ਨੂੰ ਤੁਰੰਤ ਸਸਪੈਂਡ ਕਰਕੇ,ਡਿਸਮਿਸ ਕਰਨ ਲਈ ਇੰਨਕੁਆਰੀ ਸ਼ੁਰੂ ਕਰਨੀ ਚਾਹੀਦੀ।

    • @hcfgjfgygby8306
      @hcfgjfgygby8306 Před 4 dny

      ਵੀਰ ਜਬਾਨ ਤਾ ਸਕਿਊਰਟੀ ਦੇ ਵਸ ਨਹੀ ਉਸ ਨੂੰ ਠੀਕ ਰਖੇ ਦਸਦੇ ਝਗੜਾ ਤਾ ਸਕੂਟਰੀ ਪਿਛੇ ਹੋਇਆ ਸੀ

  • @lovewenger
    @lovewenger Před 4 dny +1

    ਪ - ਪ੍ਰੈਸ ਨੇ ਕੀਤਾ ਬੇੜਾ ਗਰਕ

  • @Ladhuka22
    @Ladhuka22 Před 4 dny +1

    Right

  • @bssingh5605
    @bssingh5605 Před 4 dny +1

    ਧਰਮ ਨਿਰਪੱਖਤਾ ਲੋਕਤੰਤਰ ਦਾ ਵੱਡਾ ਗੁਣ ਹੁੰਦਾ ਏ ਅਤੇ ਮੁਲਜਮ ਜਾਂ ਮੁਜਰਮ ਬੱਸ ਮੁਲਜਮ ਮੁਜਰਮ ਹੀ ਹੁੰਦਾ ਏ। ਪਰ ਹੈਰਾਨ ਹੋਈਦਾ ਏ ਕਿ ਆਮ ਜਦੋ ਕਿਸੇ ਵਾਰਦਾਤ ਦੇ ਦੋਸ਼ੀ ਦਾ ਸੰਬੰਧ ਸਿੱਖ ਧਰਮ ਨਾਲ ਹੋਵੇ ਤਾਂ ਖਬਰਾਂ ਵਿੱਚ ਸਿੱਖ ਧਰਮ ਨੂੰ ਜਰੂਰ ਹਾਈਲਾਈਟ ਕੀਤਾ ਜਾਂਦਾ ਏ। ਕੀ ਇਹ ਓਹੀ ਲੜੀ ਤਾਂ ਨਹੀ ਚੱਲ ਰਹੀ ਜਿਵੇਂ ਕਿ ਕਹਿੰਦੇ ਨੇ ਕਿ ਅਜਾਦੀ ਬਾਦ ਗ੍ਰਹਿ ਮੰਤਰੀ ਪਟੇਲ ਨੇ ਇਕ ਸਰਕੁਲਰ ਜਾਰੀ ਕੀਤਾ ਸੀ ਕਿ ਸਿੱਖ ਇਕ ਜਰਾਇਮਪੇਸ਼ਾ ਕੌਮ ਹੈ।

  • @rupendrasinghrawat9593
    @rupendrasinghrawat9593 Před 4 dny +2

    आम आदमी की भगवन्त मान सरकार को बर्खास्त करो। वित्तमन्त्री हरपाल सिंह चीमा को बर्खास्त करो। कर्मचारी और पैन्शनर विरोधी वादा खिलाफी करने वाली आम आदमी की भगवन्त मान सरकार को बर्खास्त करो।

  • @parmindersingh2081
    @parmindersingh2081 Před 4 dny +3

    ਜਦੋਂ ਭਗਵੰਤ ਮਾਨ ਵਿਰੋਧੀ ਧਿਰ ਵਿੱਚ ਹੁੰਦਾ ਸੀ ਉਦੋਂ ਤਾਂ ਭਗਵੰਤ ਮਾਨ ਸੁਖਬੀਰ ਅਤੇ ਕੈਪਟਨ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ ਹੁਣ ਆਪਣੀ ਸਰਕਾਰ ਵਿੱਚ ਜਵਾਂ ਚੁੱਪ ਧਾਰੀ ਬੈਠਾ ਹੈ ਜੀ ਬਾਈ ਜੀ ਅਫਸਰਾਂ ਨੂੰ ਤਾਂ ਛੇ ਮਹੀਨੇ ਨਹੀਂ ਇਕ ਜਗ੍ਹਾ ਰਹਿਣ ਦਿੰਦਾ ਜਦੋਂ ਤੱਕ ਉਹ ਆਪਣੀ ਰਿਪੋਰਟ ਬਣਾ ਕੇ ਕੰਮ ਕਰਨ ਬਾਰੇ ਸੋਚਦੇ ਹਨ ਉਦੋਂ ਤੱਕ ਬਦਲੀ ਦਾ ਹੁਕਮ ਆ ਜਾਂਦਾ ਹੈ ਜੀ

    • @hcfgjfgygby8306
      @hcfgjfgygby8306 Před 4 dny

      ਇਹੋ ਬਦਲਾਅ ਜਾਂ ਮੰਤਰੀਆ ਦੇ ਮਹਿਕਮੇ ਬਦਲਕੇ ਲਿਆਉਦੇ

  • @jarnailsidhu5045
    @jarnailsidhu5045 Před 4 dny +3

    ਮਾਨ ਸਾਹਿਬ ਤੋਂ ਬਿਨਾ ਕੋਈ ਹੋਰ ਮੁੱਖ ਮੰਤਰੀ ਨਹੀਂ ਬਣ ਸਕਦਾ

    • @bssingh5605
      @bssingh5605 Před 4 dny +1

      ਪਹਿਲਾਂ ਕਿਵੇ ਬਣਗੇ ਐਨੇ???

    • @ranjetbal2202
      @ranjetbal2202 Před 4 dny

      koi khas ristedari aa lgdi ja koi khas aunda cruption ch hissa hona

    • @bahadursingh504
      @bahadursingh504 Před 4 dny +1

      ਕਿਉਂ? ਕੀ ਕਿੱਕਲੀਆਂ ਚੁਟਕਲੇ ਅਤੇ ਟਿੱਚਰਾਂ ਕਰਨ ਵਾਲਾ ਹੀ ਮੁੱਖ ਮੰਤਰੀ ਬਣ ਸਕਦਾ ਹੈ? ਕੌਣ ਬਣ ਸਕਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀਰੇ

  • @GulbaharSingh-sn6rz
    @GulbaharSingh-sn6rz Před 4 dny +2

    ❤❤🎉🎉

  • @Sukhdev-wd6me
    @Sukhdev-wd6me Před 4 dny

    ਪੰਜਾਬ ਦੀ ਜਤਾ ਨੇ ਧਰਮ ਜਾਤ-ਪਾਤ ਬਿਨਾ ਕਿਸੇ ਲਾਲਚ ਦੇ 92
    ਐੱਮ ਐਲ ਏ ਦੇਕੇ ਮਾਨ ਸਾਹਿਬ ਜੀ ਮੁਖ ਮਤਰੀ ਬਣਾਏ ਜਤਾ ਦੀ ਭਲਾਈ ਲਈ ਕੁਝ ਵੀ ਨਹੀ ਕੀਤਾ ਸਿਰਫ ਚੁੱਕਲਕੇ ਬਹੁਤ ਵਧੀਆ ਮਾਨ ਸਾਹਿਬ ਜੀ ਪੇਸ ਕਰ ਰਹੇ ਹਨ ਇਹ ਕਮ ਤਾ ਮਾਣਯੋਗ ਮਰਾਸੀ ਭਾਈਚਾਰੇ ਦਾ ਸੀ ਪਰ ਮਾਨ ਸਾਹਿਬ ਜੀ ਨੇ ਇਹ ਕਿਤਾ ਮਾਣਯੋਗ ਮਰਾਸੀ ਭਾਈਚਾਰੇ ਤੋ ਖੋਹ ਲਿਆ ਹੈ ਮਾਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਮਹਾਨ ਸਲੂਕ ਸੰਬੋਧਿਤ ਹੈ ਭੇਖ ਵਿਖਾਏ ਜਗਤ ਕੋ ਲੋਗੋ ਕੋ ਵਸ ਕੀਨ ਅਤ ਕਾਲ ਦੇ ਵਾਸਨੇ ਵਾਸ ਨਰਕ ਮੇ ਦੀਨ ਮਾਨ ਸਾਹਿਬ ਜੀ ਸਚਾਈ ਨਾਲ ਜਤਾ ਦੀ ਸੇਵਾ ਕਰ ਦਿਓ ਸੁਖ ਪ੍ਰਾਪਤ ਕਰੋਗੇ ਪਜਾਬ ਦੀ ਜਤਾ ਨਾਲ ਬੇਇਨਸਾਫੀ ਕਰਨ ਦਾ ਬਹੁਤ ਬਹੁਤ ਅਫਸੋਸ 😢😢😢😢

  • @charanjitsingh9943
    @charanjitsingh9943 Před 4 dny +1

    Good discussion. Failures of punjab CM.

  • @balrajsandhu6161
    @balrajsandhu6161 Před 4 dny +3

    🌷🙏🌷 💟 🌷🌷

  • @SK-io4gd
    @SK-io4gd Před 4 dny +1

    ਨਲਾਇਕ ਆਦਮੀ ਕਿਸੇ ਲਾਇਕ ਨੂੰ ਆਪਣੀ ਨਲਾਇਕੀ ਜੱਗ ਜ਼ਾਹਰ ਹੋਣ ਦੇ ਡਰੋਂ ਆਪਣੇ ਮਾਤਹਿਤ ਰੱਖ ਕੇ ਅਕਸਰ ਖ਼ੁਸ਼ ਨਹੀਂ ਹੁੰਦੇ।

  • @SatnamSingh-bf6dv
    @SatnamSingh-bf6dv Před 3 dny

    Poor policing. Break down of law and order. Needs immediate action to control the situation on the burning problems

  • @harnekmalhans7783
    @harnekmalhans7783 Před 4 dny

    Good chance for opposition to make propaganda against Mann Sahib CM Punjab violence should be condemned by all Where is law and order better than punjab

  • @user-xc6gs8tg2z
    @user-xc6gs8tg2z Před 2 dny

    Uchi soch rakho ji Punjab bachao ji

  • @santokhsinghshergill973

    ਜੌ ਜੌ ਮਹਿਕਮੇ ਭਗਵੰਤ ਸਿੰਘ ਮਾਨ ਉਨ੍ਹਾਂ ਵਿਚੋਂ ਅੱਧੇ ਇਨ੍ਹਾਂ ਦੀ ਪਤਨੀ ਅਤੇ ਸਿਸਟਰ ਕੋਲ ਹਨ

  • @balwantsinghdhadda2644

    Very nice information Sidhu Saab Ji

  • @user-hu6zp5yz1s
    @user-hu6zp5yz1s Před 3 dny

    ਅਸਲ ਗੱਲ ਹੈ ਭਗਵੰਤ ਮਾਨ ਤੇ ਕੇਜਰੀਵਾਲ ਆਪਣੇ ਤੋ ਬਿਨਾਂ ਕਿਸੇ ਹੋਰ ਨੂੰ ਅੱਗੇ ਨਹੀ ਆਉਣ ਦੇਣਾਂ ਚਾਹੁੰਦੇ ਇਨਾਂ ਪਹਿਲਾਂ ਹੀ ਜਿਹੜੇ ਆਪ ਵਿੱਚ ਵਧੀਆ ਬੰਦੇ ਸਨ ਕੱਢ ਦਿੱਤੇ ਸਾਰਾ ਕੰਟਰੋਲ ਇਨਾਂ ਆਪਣੇ ਕੋਲ ਰੱਖਿਆ ਹੋਇਆ ਹੈ ਜੋ ਸਹੀ ਨਹੀ ਚਲ ਹਿਹਾ ਆਪ ਵਿੱਚ ਵਧੀਆ ਬੰਦੇ ਸਨ ਪਹਿਲਾਂ ਛੋਟੇ ਪੁਰ ਨੂੰ ਕੱਢਿਆ ਗਾਧੀ ਸੁੱਖਪਾਲ ਖਹਿਰਾ ਜੁਗਿੰਦਰ ਯਾਦਵ ਖੇਤਾਨ ਕੁਮਾਰ ਵਿਸ਼ਵਾਸ਼ ਸਿਰਫ ਉਹੀ ਬੰਦੇ ਰੱਖੇ ਜਿਹੜੇ ਇਨਾਂ ਦੋਹਾਂ ਦੀ ਜੀ ਹਜੂਰੀ ਕਰਨ ਭਗਵੰਤ ਮਾਨ ਗ੍ਰਿਹਵਿਭਾਗ ਚਲਾ ਨਹੀ ਸਕਦਾ ਸੀ ਇਹ ਵਿਭਾਗ I P S ਕੰਵਰਵਿਜੇ ਪ੍ਰਤਾਪ ਸਿੰਘ ਨੂੰ ਕਿਉ ਨਹੀ ਦਿੱਤਾ ਉਹ ਵਧੀਆ ਚਲਾ ਸਕਦਾ ਸੀ ਉਨਾਂ ਉਸ ਨੂੰ ਖੂੰਜੇ ਲਾਈ ਰੱਖਿਆ ਹੈ ਮਾੜੇ ਬੰਦੇ ਮਨਿਸਟਰ ਬਣਾਂਏ ਜੋ ਰਲ ਮਿਲ ਕੇ ਨਸ਼ੇ ਵਿਕਾਉਦੇ ਹਨ ਤੇ ਮੋਟੇ ਪੈਸੇ ਕਮਾਉਦੇ ਹਨ ਪੁਲੀਸ ਉਨਾਂ ਰਾਂਹੀ ਸੱਭ ਕੁਝ ਕਰਦੀ ਹੈ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਵੀ ਸੀ ਪੁਲੀਸ ਵਾਲੇ ਸੰਸਦ ਰਾਘਵ ਚੱਢੇ ਰਾਹੀ ਅੰਬਰਸਰ ਚ ਨਸ਼ਾ ਵਿਕਦਾ ਹੈ ਮਾਨ ਨੇ ਕਿਸੇ ਨੂੰ ਨਹੀ ਪੁੱਛਿਆ ਮਾਨ ਨੂੰ ਸਾਰਾ ਪਤਾ ਹੈ ਕੀ ਹੋ ਰਿਹਾ ਹੈ ਪਰ ਚੁੱਪ ਹੈ ਲੋਕ ਮਾਨ ਤੋ ਅਸਤੀਫੇ ਦੀ ਮੰਗ ਕਰਨ ਲੱਗ ਪਏ ਹਨ ।

  • @roomno135
    @roomno135 Před 4 dny +1

    Galat bolan ge sittar hi khaan ge😢

  • @gurjas99
    @gurjas99 Před 4 dny

    ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀ ਸੁਰੂ ਤੋ ਹੀ ਜਾਲੀ ਕਿਕਲੀ ਪਾਉਣ ਤੋ ਬਿਨਾਂ ਕੋਈ ਕੰਮ ਨਹੀ ਕੀਤਾ ਪੁਲਿਸ ਚਾਹੀਦੀ ਸੀ ਕੰਵਰ ਵਿਜੈ ਪਰਤਾਪ ਕੋਲ 2.3 ਮਸਲੇ ਉਹ ਹੱਲ ਕਰਨ ਦੇ ਸਮਰੱਥ ਸੀ ਤੇ ਹੈ

  • @ranjitsinghsidhu6718
    @ranjitsinghsidhu6718 Před 4 dny

    ਜੇਕਰ ਤੁਹਾਨੂੰ ਮੁਖਮੰਤਰੀ ਬਣਾਇਆ ਜਾਵੇ ਤਾਂ ਤੁਸੀਂ ਕੰਟਰੋਲ ਕਰ ਲਵੋ ਗਾ

  • @sohansinghsandhu4025
    @sohansinghsandhu4025 Před 4 dny

    ਕੁੰਵਰ ਵਿਜੇਪਰਤਾਪ ਸਿੰਘ ਦਾ ਨਾਂ ਵਰਤ ਕੇ ਸਰਕਾਰ ਬਣਾਈ ? ਉਹਨੂੰ ਗਰਿਹ ਮੰਤਰੀ ਬਨੌਣ ਦੇ ਕਾਬਲ ਹੈ ।ਉਹ ਈਮਾਨਦਾਰ 'ਸੱਚਾ ਹੋਣ ਕਰਕੇ ਨਹੀ ਬਣੌਂਦੇ?

  • @mandeepaksingh5349
    @mandeepaksingh5349 Před 4 dny

    ਆਕਲੀਆ ਵਿਚ ਘੱਟ ਹੁੰਦੇ ਦੋਵੇ ਪਾਰਟੀਆਂ ਗੱਟ ਨਹੀਂ ਪੁਲਿਸ ਦੀ ਜਿੰਮੇਵਾਰੀ ਹੈ

  • @gurbachansingh8705
    @gurbachansingh8705 Před 4 dny

    Kumar Vijay Partap nu Greh matrala deo ji vekho Fer Crime thik hunda h ja nahi

  • @charanjitsingh9943
    @charanjitsingh9943 Před 4 dny

    Kunwar Vijay Partap is great personality person, Hardworking, Honest , dedicated. Leader. He must be home affaires minister .

  • @kaurjapp998
    @kaurjapp998 Před 4 dny

    Good

  • @rajvirbrar631
    @rajvirbrar631 Před 4 dny

    ਤੇਰੇ ਜੀ...... ਸੁਖਬੀਰ ਬਾਦਲ ਤੋਂ ਇਸਤੀਫਾ ਮੰਗਿਆ ਗਿਆ ਕੈ

  • @jagtarbrar4794
    @jagtarbrar4794 Před 4 dny

    ਪੱਤਰਕਾਰ ਸਾਹਿਬ ਅਚਾਨਕ ਕਿਹ ਦਿੰਦੇ ਹੋ ਅਨਖੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀ ਸਮਾ ਦਿੱਤਾ ਇਹ ਵੀ ਕਿਹ ਸਕਦੇ ਹੋ ਆਖਰੀ ਸਵਾਲ ਐ ਅਨਖੀ ਸਾਹਿਬ ਅਸੀ ਕੰਮ ਕਰਦੇ ਸੁਣਦੇ ਆ ਦੇਖਦੇ ਨਹੀ

  • @hargurjindersingh6691

    C m ਵਾਲਾ ਇਕ ਵੀ ਗੁਣ ਨਹੀਂ

  • @nirmaldhiman773
    @nirmaldhiman773 Před 4 dny +5

    Kul
    Milake
    Jharhoo
    Punjab
    Vaste
    Fel
    Hai
    Sirf
    Jhoothhe
    Lare
    Ne
    Bhund
    Kol

  • @gurmailsingh3297
    @gurmailsingh3297 Před 4 dny +1

    ਬੋਲਤ ਬੋਲਤ ਵਧੇ ਬਿਕਾਰਾ

  • @user-uo4tk5er7n
    @user-uo4tk5er7n Před 4 dny +1

    Cm ne astifa ni dena.ess nu votan ahim hai. Fadh kay kaho ki jao ji

  • @user-no7sq7fo6o
    @user-no7sq7fo6o Před 4 dny

    ਗ੍ਰਹਿ ਮੰਤਰੀ ਫੇਲ੍ਹ

  • @user-by6zu5xx2e
    @user-by6zu5xx2e Před 4 dny

    ਸਿੱਧੂ ਵੀਰ ਜੀ ਸਤਿ ਸ਼੍ਰੀ ਅਕਾਲ

  • @rajdeep8519
    @rajdeep8519 Před 4 dny

    Kamar vijay Partap sir ne 2 month vich Aman kanun sudar denge bhut like mantri thanks 🙏

  • @bachittersingh9897
    @bachittersingh9897 Před 4 dny +1

    The worst CM

  • @user-wb9on7wf8g
    @user-wb9on7wf8g Před 4 dny

    Kunwar Vijay Partap Singh Ji

  • @malkitsingh-vs9zn
    @malkitsingh-vs9zn Před 4 dny +1

    KADEE FREE FREE MUFTKHORI BEMATLAV SUBSIDYIA TE V EPISODE BANAYO AAM LOKA NU FREE FREE MUFT MUFT DE SIDE EFECT TO JANNOOO KARVAOOO PANI FREE BIJLI FREE BUS SAFAR FREE AATA DAL FREE TOLL FREE SAGHUN FREE AND MANY MORE IS DI THAA STATE DE BAHUT BAHUT YOUTH NU JOB NOKRI ROJGAAR DIYO STATE NU DEVELOPEMENT VICH NO 1 TE LAY KE JAOOOO

  • @jaswantsingh9903
    @jaswantsingh9903 Před 4 dny +3

    Kumar Vije Partap nu CM Bnao ji Sab nu karu thik

  • @wrestlingstylesttw
    @wrestlingstylesttw Před 4 dny +1

    Cm,bhand,hai

  • @iqbalsidhu8524
    @iqbalsidhu8524 Před 4 dny +4

    ਕੰਵਰ ਸੰਧੂ

  • @user-uo4tk5er7n
    @user-uo4tk5er7n Před 4 dny +3

    Kunwar vijay partap nu cm da kam sambhalo , ess cm ne Kikli hi sunani hai.

  • @fitnessexpert3939
    @fitnessexpert3939 Před 4 dny

    Time kharb news

  • @dilbagsingh8461
    @dilbagsingh8461 Před 4 dny +1

    ਪਤਰਕਾਰ ਸਾਹਿਬ ਤੁਹਾਨੂੰ ਵੀ ਬਹੂਤ ਖਤਰਾ ਹੈ ਚੈਨਲ ਬੰਦ ਕਰਕੇ ਬਾਹਰ ਚਲੇ ਜਾਵੋ ਇਥੇ ਬਹੂਤ ਖਤਰਾ ਹੈ ਹਨੇਰੀ ਤੋਂ ਬਚਣਾ ਚਾਹੀਦਾ ਹੈ ਕੰਮ ਦੇ ਯੋਗ ਸਿਰਫ ਚੈਨਲ ਵਾਲੇ ਹੀ ਹੈ

  • @bablibansal572
    @bablibansal572 Před 4 dny

    🙈🙉🙊👩‍⚖️
    TUSIN MAAN DA CANDIDATE DEKHEYA
    OH RUBBER STAMP BNAYUNA
    LGDA NI OHNA NU KOI GALL V KRNI AYUND
    BECHARA BHAGAT 😮😮

  • @jagdeepwaraich3131
    @jagdeepwaraich3131 Před 4 dny

    Shiv sena nhi shiv g maharaj g da naam vartk k gunda tola pihla bakvash krda fer police bhalda ena sb paid society do fer sb aman kanoon

  • @oneness1801
    @oneness1801 Před 4 dny

    Tere jhe nu bolna v nhi aunda.....
    Crime koi pehla pta hunda....

  • @bablibansal572
    @bablibansal572 Před 4 dny

    🏖🕉🙏🏼
    EXAMPLE SUNO
    REVOLVER DA LICENCE APPLY KROGE
    GULAIL DA MILUGZ
    AAH EH VDA CM
    JO PEON
    BANAN DI KABLIYAT NHI
    BNEYA CM
    😮😮

  • @QuaperGames-ft5iy
    @QuaperGames-ft5iy Před 4 dny

    Es vich sab sarkara milyea hoyea hun bjp aap sab mile hoye hn .or congres v

  • @DIGGERSDATA
    @DIGGERSDATA Před 4 dny

    jagroop gill nu mntri bna sakde a ethe ode ghr de ase pase police wale o booth jehe lga rahe a

  • @jasbirsingh4906
    @jasbirsingh4906 Před 4 dny

    KUNWAR VIJAY NU KHUDDE LA K AAM PARTY DA BERRA GARAK HOIYA

  • @jarnailsidhu5045
    @jarnailsidhu5045 Před 4 dny +2

    ਬਕਵਾਸ ਐ

  • @subasingh6660
    @subasingh6660 Před 4 dny

    Aap.. Party.. Nu Siana Layak Bande. De. Jarurat. Nahi. Aap Party. Nu. Anparr. Bevkhuf Khote Bande. De. Lorr. Nahi.. Banda. Oh. Hoi. Jehra. Sirf.. Kejrewal. De. Je. Hajure. Kare.

  • @ParamjitkumarKumar-lx7wg

    App sarkar nikami or fail sardar a

  • @ranveergamingyt1143
    @ranveergamingyt1143 Před 4 dny

    sidhu moosewale de qatlan ne vi taan us nu marn tu baad video paayi si ki kr laya si jhnde ne rab es nu keede pavega hun tak da sab tu girya ta mava de putta da qatil cm hai eh hram da

  • @MankaransinghpandherMank-xy5zl

    Bikau Mall

  • @nirmaldhiman773
    @nirmaldhiman773 Před 4 dny

    ShivSenaKoChahida
    KisseDian
    Bhavnava
    Na
    Bhatkaoun
    Aape
    Shanti
    Bnni
    Rhegi

  • @QuaperGames-ft5iy
    @QuaperGames-ft5iy Před 4 dny

    Yh sab bjp or rss krva reha h mahol khrab krna punjab da or shiv sena de bandi nu mar kai sikha nu badnam krna yh sab badnam krna ...

  • @angrejpalnagra812
    @angrejpalnagra812 Před 4 dny

    Tu bhoknda ta bohat aa oh jad sikha khilaf bolda oh nahi tanu sunda

  • @bablibansal572
    @bablibansal572 Před 4 dny

    🤭🥱😟SNDHWA SAGEB EDUCATED GOOD BACKROUND
    MAAN NE KBZA KITTA HOYEA
    EHNA DA OSD BUHAT BRKAR😮😮

  • @bablibansal572
    @bablibansal572 Před 4 dny

    🏖🕉🙏🏼
    TUSIN THHGAN DA NAAM TE SUNEYA HOVEGA
    BHSGWANT MAAN SISA HI THHSG
    PUNJABIYAN NU BEWAKOOF BNAYUNDA
    CHUTKALE
    KHANIYA SUNA SUNA
    AINVE TIME PASS KRDE AAH KMM KR RHE
    🤭🥱😟

  • @rajvirbrar631
    @rajvirbrar631 Před 4 dny

    ਹੋ ਵੀ video dislike ਕਰ ਤੀ

  • @bablibansal572
    @bablibansal572 Před 4 dny

    🤓🏖🕉🙏🏼
    ADRASH SHASHTRI JI JO EX PM SHASTRI JI DE GRAND SON THE VO BHI CHHOD GYE KEJRIWAL KO JB INKI REALITY DEKHI
    ANKHI SAAB
    AB RAMAN ARORA VARE BAAT NHI SUN RHE
    KHUD KO
    CM AMRENDER SINGH SATH COMPARE KR RHE
    TBNAR NU LAI KJIMMNI CHON VICH NMVA GHAR LAI BAITHE
    BAKI PUNJAB DA KI
    AA TE CHHICHHORA BNDA
    EHNU 92 MLA NHI DETE
    EH KEJRIWAL AUR
    KUNWAR VIJAY PARTAP NU VITE PYU SI
    LAKIN JO KUJH RAGHAV CHDHA KRDA
    JO KUJH HUN MAAN PGLAYEA FIRDA
    MIEN MIEN
    FREE BIJLI
    FREE RASHAN
    KHUD RAJA
    PUNJABI
    AINVE
    BECHARE
    KIYU BHAI
    J POCKET SE DETE
    TAXES KA PAISA KAISE BARBAD JR RHE
    PURI CABINET
    PURA TABBAR CM DA JALLANDHAR KISDE KHRCHE TE BAITHA
    AKAL NHI INHE
    KAISE PAISA BARBAD KR RHE BESHARM AINE
    KHNDE
    PEHLAN RINKU VEHLA K DITTA
    HUN SHEETAL VEHLA KR DEYO
    AAH
    TREEKA LAI K AINI FAUJ AAH KUCHH KR RHE
    VEHLA TE BHAGWANT HON WALA
    😟🥱🤭

  • @jattdhaliwal9379
    @jattdhaliwal9379 Před 4 dny

    ਖਿਆਲੀ ਪਲਾਓ ਨੰਬਰ ਰਿਪੋਰਟ 66,
    ਖਹਿਰਾ ਅਤੇ ਬਾਜਵਾ ਕਦੇ ਇੱਕ ਨੰਬਰ ਨਹੀਂ ਬਣ ਸਕਦੇ ।

    • @ranjetbal2202
      @ranjetbal2202 Před 4 dny +2

      khehra hmesha ik number hai te c

    • @bahadursingh504
      @bahadursingh504 Před 4 dny +1

      ਆਉਣ ਵਾਲਾ ਸਮਾਂ ਕਿਸੇ ਨੇ ਨਹੀਂ ਦੇਖਿਆ । ਭਗਵੰਤ ਮਾਨ ਦਾ ਵੀ ਪਤਾ ਨਹੀਂ ਕੀ ਹਾਲ ਹੋਣਾ। ਇਹ ਪਾਵਰਾਂ ਅਤੇ ਕੁਰਸੀਆਂ ਕਿਸੇ ਦੀ ਜੱਦੀ ਜਾਇਦਾਦ ਨਹੀਂ।

  • @SK-io4gd
    @SK-io4gd Před 4 dny +1

    ਨੈਤਿਕਤਾ ਦੀ ਉਮੀਦ ਨਾਟਕ ਮੰਡਲੀ ਤੋਂ ਨਹੀਂ ਰੱਖਣੀ ਚਾਹੀਦੀ