ਭਗਵੰਤ ਮਾਨ ਖ਼ਿਲਾਫ਼ ਕਿਹੜੇ 28 MLA, ਦਿੱਲੀ ਸੰਦੀਪ ਪਾਠਕ ਨਾਲ ਕਰਕੇ ਆਏ ਮੀਟਿੰਗ ?

Sdílet
Vložit
  • čas přidán 9. 07. 2024
  • ਭਗਵੰਤ ਮਾਨ ਖ਼ਿਲਾਫ਼ ਕਿਹੜੇ 28 MLA
    ਦਿੱਲੀ ਸੰਦੀਪ ਪਾਠਕ ਨਾਲ ਕਰਕੇ ਆਏ ਮੀਟਿੰਗ ?
    ਦੇਵ ਮਾਨ ਮੀਟਿੰਗ 'ਚ ਕਿਉਂ ਫੁੱਟ-ਫੁੱਟ ਰੋਏ?
    ਕੌਣ ਹੋਊ ਪੰਜਾਬ ਦਾ ਨਵਾਂ ਮੁੱਖ ਮੰਤਰੀ?
    ਅੰਗੂਰਾਲ ਦੀ Interview 'ਚ ਵੱਡੇ ਖ਼ੁਲਾਸੇ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 74

  • @romysandhusandhu3359
    @romysandhusandhu3359 Před 17 dny +21

    ਇਹ ਤਾਂ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਦਿਨ ਰਾਤ ਰੱਜ ਰੱਜ ਕੇ ਲੁੱਟਣ ਵਿੱਚ ਲੱਗਾ ਹੋਇਆ,,,, 70 ਸਾਲਾ ਦਾ ਰੌਕਿੰਡ ਤੋੜਣ ਗਏ ਬਦਲਾ ਵਾਲੇ,,,,, 😭😭😭😭

  • @MandeepSingh-rv1wn
    @MandeepSingh-rv1wn Před 17 dny +22

    ਇਹ ਬੰਦਾ ਕੁੱਝ ਕਲੀਅਰ ਤੇ ਕਰਦਾ ਨਹੀਂ ਇਤਬਾਰ ਕੀ ਆ

  • @surindersingh22katoch99
    @surindersingh22katoch99 Před 17 dny +17

    ਜਿਹੋ ਜਿਹਾ ਭਗਵੰਤ ਮਾਨ ਉਹੋ ਜਿਹਾ ਹੀ ਸ਼ੀਤਲ ਅੰਗੂਰਾਲ ਦੋਵੇਂ ਸਿਰੇ ਦੇ ਝੂਠੇ ਤੇ ਫਰਾਡ ਹਨ, ਬਾਕੀ ਇਹ ਝਾੜੂ ਪਾਰਟੀ ਕੋਈ ਸਿਆਸੀ ਪਾਰਟੀ ਨਹੀਂ ਇਹ ਠੱਗਾਂ ਦਾ ਗਿਰੋਹ ਹੈ. ਸਿਵਾਏ ਝੂਠ ਤੋਂ ਕੁੱਝ ਨਹੀਂ ਇਨ੍ਹਾਂ ਦੇ ਪੱਲੇ. ਨਸ਼ੇ ਦਾ ਕਾਰੋਬਾਰ ਤੇ ਭ੍ਰਿਸ਼ਟਾਚਾਰ ਪੁਰਾਣੀਆਂ ਸਰਕਾਰਾਂ ਨਾਲੋਂ ਵੀ ਕਿਤੇ ਜ਼ਿਆਦਾ ਵੱਧ ਗਿਆ..ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ.

  • @satpalsingh8770
    @satpalsingh8770 Před 17 dny +17

    ਦੇਵ ਮਾਨ ਵੀ ਬੜੇ ਪੰਖਡ ਕਰਦਾ ਸੀ ਸਾਈਕਲ ਤੇ ਜਾਦਾ ਸੀ ਗੱਡੀ ਵਿਚ ਸਾਈਕਲ ਰਖ ਲੈਦਾ ਸੀ ਲਾਗੇ ਜਾ ਕੇ ਕਢ ਲੈਦਾ ਸੀ

  • @DUSHMAN-bk4in
    @DUSHMAN-bk4in Před 17 dny +8

    ਸਾਲਾ ਮਾਲ ਹੀ ਬਹੁਤ ਤੱਕੜਾ ਖਾਂਦਾਂ ਖੁਰਚੀ ਜਾਂਦਾਂ

  • @harpreetsinghthind2816
    @harpreetsinghthind2816 Před 17 dny +8

    ਮਾੜੀ ਸਰਕਾਰ 😭👿,,,,,, ਬੇੜਾ ਗਰਕ ਕਰ ਦਿੱਤਾ,,,,, 👿👿👿

  • @jaswantsingh2023
    @jaswantsingh2023 Před 17 dny +3

    ਇੱਕ ਝਾੜੂ ਪਾਰਟੀ ਦੀ ਸਿਫਤ ਹੈ ਐਮ ਐਸ ਪੀ 5 ਮਿੰਟ ਵਿੱਚ ਦਿੰਦੇ ਹਨ ਸੈਂਟਰ ਦੀ ਕੋਈ ਜ਼ਰੂਰਤ ਨਹੀਂ ਹੈ ਜੀ

  • @harmeetbrar6859
    @harmeetbrar6859 Před 17 dny +10

    Rakhi Sawant of politics

  • @GurjantSingh-eh6em
    @GurjantSingh-eh6em Před 17 dny +6

    ਸੁਖਵਿੰਦਰ ਜੀ।ਚੋਰ ਚੋਰ ਮਸੇਰੇ ਭਾਈ ਸਾਰੈ ਇਕੋ ਜਿਹੇ ਹੀ ਹਨ ਕੋਈ ਘੱਟ ਨਹੀ।

  • @rawindersandha6271
    @rawindersandha6271 Před 17 dny +1

    ਇਸ ਵਿਅਕਤੀ ਦੀ ਇੰਟਰਵਿਊ ਕਰਨਾ ਬਿਲਕੁਲ ਗੈਰ ਜਰੂਰੀ ।

  • @SurinderSurinder-p7s
    @SurinderSurinder-p7s Před 17 dny +4

    ਹਰ ਗੀਅਾ ਤਾ ਪਾਗਲ ਹੋ ਜਾਣਾ

  • @harjindersingharnouli5772

    Ex MLA DGP sab ਨੂੰ ਸਬੂਤ ਦੇ ਦਿਓ

  • @HarpreetSingh-vw2ry
    @HarpreetSingh-vw2ry Před 17 dny +11

    Punjab Di Awaaz Novjot Singh Sidhu Zindabad Next CM Punjab Novjot Singh Sidhu 2027👌👌

  • @Surjitsingh-eg2hb
    @Surjitsingh-eg2hb Před 17 dny +1

    ਸੰਧਵਾ ਸਾਹਿਬ ਦੇ ਭਰਾ ਦੀ ਤਾਂ ਪਹਿਲਾਂ ਹੀ ਵੀਡੀਓ viral ਹੋਈ ਪਈ ਹੈ, ਪੁਲਸ ਤੇ ਨਾਜ਼ਾਇਜ਼ ਕੰਮ ਕਰਾਉਣ ਲਈ

  • @DeepakKumar-gh6hk
    @DeepakKumar-gh6hk Před 16 dny

    ਗੋਰ ਕਰਨਾ ਅੰਗੂਰਾਲ ਹਿੱਲੀ ਜਾ ਰਿਹਾ ਟਿੱਕ ਕਿ ਨੀ ਬੈਠਾ ਜਾ ਰਿਹਾ ਇਸ ਤੋਂ ਹਿੱਲੀ ਜਾ ਰਿਹਾ ਹਿੱਲੀ ਜਾ ਰਿਹਾ ਟਰਮਾਡੋਲ ਗੋਲੀ ਖਾਦੀ ਲੱਗਦਾ

  • @shukratkalrasocialsitess6358

    Kunwar Vijay Pratap Singh G nu Chief Minister Punjab Banao....2027 Wich Har Surat Wich Sarkar Aaugi Punjab Wicho Dubara

  • @davygrup1717
    @davygrup1717 Před 17 dny

    ਸੀਤਲ ਆਪ ਹੀ ਦੱਸ ਗਿਆ ਕਿ ਮੈਂ ਡਰ ਗਿਆ ਇਸ ਲਈ ਮੁੱਖ ਮੰਤਰੀ ਦੇ ਉਲਟ ਕੋਈ ਰਿਕਾਰਡਿੰਗ ਵਾਇਰਲ ਨੀ ਕਰ ਸਕਦਾ 😂 ਮੋਦੀ ਅਮਿਤ ਸਾਹ ਦਾ ਕੀ ਫਾਇਦਾ ਹੋਇਆ 😂

  • @JasvirSingh-nf7ge
    @JasvirSingh-nf7ge Před 17 dny +2

    Bhagwat ta gia
    Jalandhar ch v es di haar hi hovegi

  • @DeepakKumar-gh6hk
    @DeepakKumar-gh6hk Před 16 dny

    ਇੱਹ ਬਾਰ ਬਾਰ ਕਿਹ ਰਿਹਾ ਸੀ ਐਮ ਮੈਨੂੰ ਬੂਲਾ ਲੇ ਤੂੰ ਕੀ ਕਰਨਾ ਮਿਲ ਕਿ ਜੋ ਕਰਨਾ ਕਰ ਕਿ ਵੱਖਾ ਕਿੰਨੇ ਦਿਲਾ ਦਾ ਰੋਲਾ ਪਾਈ ਜਾਂਦਾ ਕਰਦਾ ਕੱਖ ਨੀ ਨਾ ਹੋਣਾ

  • @rampalsingh6115
    @rampalsingh6115 Před 17 dny +1

    Dev Maan te Nabha halka vich lokan di ladai karvaunda dev Maan koi sareef nahi oh gunda te carupat Banda hai

  • @user-id9bm5ut7t
    @user-id9bm5ut7t Před 16 dny

    Bhad bahgwat maan jumle was kgrewal bajahao Punjab punjabi vachao bahout gooth bolde rab ena nu maaf nahi krega

  • @Avtar-xu1dd
    @Avtar-xu1dd Před 17 dny

    ਕੁੱਛ ਨਹੀਂ ਲਗਦਾ ਯਾਰ ਇਹਦੇ ਕੋਲ ਐਵੇਂ ਭਕਾਈ ਮਾਰਦਾ ਹੈ

  • @rampalsingh6115
    @rampalsingh6115 Před 17 dny

    Congress party jindabad

  • @user-qr8nw7ws3z
    @user-qr8nw7ws3z Před 17 dny

    Dev maan very good m l a

  • @majorsingh8711
    @majorsingh8711 Před 17 dny

    Corruption increased during AAP now driving license Corruption reached Rs 10000 no need to test otherwise most people failed by mohali RTA office

  • @kakabrar8029
    @kakabrar8029 Před 17 dny

    ਇਹ ਹੁਣ ਸਭ ਨੂੰ ਪਤਾ ਲਗ ਗਿਆ ਕਿ ਭਗਵੰਤ ਮਾਨ ਦਾ ਪਰਿਵਾਰ ਦੋਨੋ ਨੀ ਚਾਰੀ ਹੱਥੀ ਲੁੱਟਣ ਤੇ ਲਗਿਆ ਐਵੇ ਨੀ 12/13 ਗੇੜੇ ਮਾਂ ਧੀ ਜਾਣੀ ਭਗਵੰਤ ਦੀ ਭੈਣ ਤੇ ਮਾਂ ਦੇ ਅਸਟ੍ਰੇਲੀਆ ਲਗੇ, ਅਸਟ੍ਰੇਲੀਆ ਤੇ ਬਣਾ ਛੱਡਿਆ ਲੁਧਿਆਣਾ ਤੋਂ ਮੁੱਲਾਂਪੁਰ ਦਾਖਾ ਭਗਵੰਤ ਦੀ ਮਾਂ ਨੇ 25000/ ਹਜ਼ਾਰ ਰੁਪਏ ਪੈਨਸ਼ਨ ਲੈਣ ਵਾਲੀ ਫਸਟ ਕਲਾਸ ਵਿੱਚ ਹਵਾਈ ਸਫ਼ਰ ਕਿਵੇਂ ਕਰ ਸਕਦੀ ਆ

  • @vikramjitsingh7710
    @vikramjitsingh7710 Před 17 dny +4

    ਅੱਜ ਸੀਤਲ ਸੱਚਾ ਨਹੀ ਹੋ ਸਕਦਾ ਕਊ ਕੀ ਜਦੋਂ ਦੇ ਰੋਲਿਆ ਦੀ ਇਹ ਗੱਲ ਕਰਦਾ ਉਹ ਪੂਰੀ ਆਪ ਪਾਰਟੀ ਤੇ ਸੀਤਲ ਇਕ ਸੀ. ਜਿਨੇ ਦੋਸ਼ੀ ਮਾਨ ਤੇ ਆਪ ਪਾਰਟੀ ਯਾ ਓਨਾ ਹੀ ਸੀਤਲ ਭੀ ਯਾ. ਇਨਾਂ ਚੋਣਾਂ ਵਿਚ ਕਾਫੀ ਬੀਜੇਪੀ ਲੀਡਰ ਸੀਤਲ ਦੀ ਚੋਣ ਵਿਚ ਨਹੀ ਆਏ ਕਊ ਕੀ ਉਹ ਭੀ ਡਰਦੇ ਯਾ ਕੇ ਜੇ ਇਹ ਆਪ ਵਿਚ ਰਹਿਕੇ ਹੁਣ ਆਪ ਦੀ ਭੈਤ ਖੋਲ ਸਕਦਾ ਤਾ ਕਲ ਨੂੰ ਹੋਰ ਪਾਰਟੀ ਵਿਚ ਜਾਕੇ ਬੀਜੇਪੀ ਦੇ ਭੀ ਭੈਤ ਖੋਲ ਸਕਦਾ.

  • @MohitKumarsharma-qy9ly

    Internel Politics Har Party Chh Hundi . BJP Chh Wi Badee Dhade Ne e Joo Modi too Satisfied Nahi . Yogi , Gadkari , Subramanian Swami Ess Di Prime Example Ae .

  • @manjeetsingh3089
    @manjeetsingh3089 Před 17 dny

    Gappi

  • @bishanjitmanshahia5416

    शीतल ने भगवंत मान को शीतल कर दिया

  • @ranjetbal2202
    @ranjetbal2202 Před 17 dny

    kuvr vijayprtap nu cm da chance deo,beadbi msla hall kravao

  • @user-id9bm5ut7t
    @user-id9bm5ut7t Před 16 dny

    Garu majke rakhna hai bahgwat maan jumle was loka ne loka de put marva ke voota magda ferda bahgwat maan nsa char guna vda deta hai

  • @AvtarSingh-gs1si
    @AvtarSingh-gs1si Před 17 dny

    ਕਾਂਗਰਸ ਨੂ ਚੰਗਾ ਕਹਿਣ ਵਾਲਿਓ ਦਸੋ ਕਾਂਗਰਸ ਨੇ ਕਿਹੜਾ ਕੰਮ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਕੋਈ ਵੀ ਕੰਮ ਨਹੀ ਕਰਿਆ ਕਾਂਗਰਸ ਨੇ ਸਭ ਤੋ ਮਾੜੀ ਕਾਂਗਰਸ ਝੂਠ ਬੋਲ ਬੋਲ ਜਿਤਣ ਵਾਲੀ ਪਤਰਕਾਰ ਵੀਰ ਸੁਣ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਪੰਚੀ ਸਾਲ ਹੀ ਕੋਲਾ ਮੁਲ ਲਿਆ ਗਿਆ ਹਿਸਾ ਪਤੀ ਚਲਦਾ ਸੀ ਕਰੋੜਾ ਰੁਪਏ ਕਮਾਏ ਕਾਂਗਰਸ ਨੇ ਆਪਦੀ ਕੋਲਾ ਖਾਣ ਕਿਊ ਨਹੀ ਚਲਾਈ ਮੁਲ ਕਿਊ ਲਿਆ ਕੋਲਾ ਹੁਣ ਭਗਵੰਤ ਮਾਨ ਨੇ ਕੋਲਾ ਖਾਣ ਚਲਾ ਵੀ ਲਈ ਸਭ ਪੰਜਾਬ ਨੂ ਪਤਾ ਪਤਰਕਾਰ ਵੀਰ ਦਸ ਕੌਣ ਚੰਗਾ ਕਾਂਗਰਸ ਕਿ ਭਗਵੰਤ ਮਾਨ

  • @bishanjitmanshahia5416

    शीतल अंगूराल जिन्दाबाद

  • @varinderpal7041
    @varinderpal7041 Před 17 dny

    MLA ministers da koi work administration nahi krde

  • @balrajsingh8247
    @balrajsingh8247 Před 17 dny +4

    ਏਦੀਆ ਗੱਲਾਂ ਤੇ ਵਿਸ਼ਵਾਸ ਨਾ ਕਰੋਂ ਏ ਬੰਦਾ ਸਿਰੇ ਦਾ ਝੂਠਾ ਏ ਬਸ ਭੋਕਣ ਵਾਲਾ ਏ ਪੱਲੇ ਕੁਝ ਨਹੀਂ ਏਦੇ

  • @gurcharnsingh9291
    @gurcharnsingh9291 Před 17 dny

    ਇੱਕ ਗੱਪ ਮਾਰੇ ਡਰਾਮੇ ਕਰ ਰਹੇ ਕੋਈ ਆਡੀਓ ਕੋਈ ਨੀ ਕੋਈ ਨਹੀਂ ਦਿਖਾਉਂਦਾ

  • @ranjetbal2202
    @ranjetbal2202 Před 17 dny

    ih bnda golmol gall krda a pusho pandrive kithe ehdi jhootha pai gya eh ja len den ho gya hissa patti

  • @RanjitSingh-co9he
    @RanjitSingh-co9he Před 17 dny +3

    ssa sidhu sahib ji
    Bahut badia Punjabi nirpakh khabra hai

  • @saranjeetsingh4711
    @saranjeetsingh4711 Před 17 dny

    eh bnda sahi nhi a.. eh ta awe bolda ki sari dunia da dukh sirf ehnu hi a .. is kol kuch nhi a eh frrrrooood bnda h ji

  • @asm2786
    @asm2786 Před 17 dny

    Maal pta ni khera shakda 😂.

  • @harmankalra3433
    @harmankalra3433 Před 17 dny

    Eh ta dal badlu leader hai koi stand ni eda 0 kardo enu

  • @sureshgarg2963
    @sureshgarg2963 Před 17 dny +2

    Tusi bhi hamesha aap de anti hi ho

  • @harwindersingh585
    @harwindersingh585 Před 17 dny

    Yr j as kol kuj hunda far a bota de intyaar nhi karda jita Jana c kuj kar k ta vhka dinda mara kol ah a oh a fudo liye janda loka da

  • @bablibansal572
    @bablibansal572 Před 17 dny

    🌿🏕🕉🏖🙌🏻

  • @bikabatth9284
    @bikabatth9284 Před 17 dny

    Aivey jhooth maari jaan deha chavla maari jaanda eh log mla de qabil hi nahi c chor jehe jhoothia jehia kahania de chor ne eh log

  • @mangatsingh670
    @mangatsingh670 Před 17 dny +1

    ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @magharsingh9327
    @magharsingh9327 Před 17 dny

    Drame was Banda jhutha

  • @sandykaur9756
    @sandykaur9756 Před 17 dny +1

    CM Maan Good

  • @sukhsandhu837
    @sukhsandhu837 Před 17 dny

    Jhutha banda

  • @Surjitsingh-eg2hb
    @Surjitsingh-eg2hb Před 17 dny +1

    ਇਹ ਕੋਈ ਗੱਲ clear ਤਾਂ ਕਰਦਾ ਹੀ ਨਹੀਂ ਸਗੋਂ ਗੋਲ moal ਜਿਹੀ ਗੱਲ ਕਰੀ ਜਾਂਦਾ ਹੈ, ਇਸ ਤਰਾਂ ਲੱਗਦਾ ਹੈ ਕਿ ਇਸ ਨੂੰ ਅਜੇ ਵੀ ਆਸ ਹੈ ਕਿ ਇਹ ਦਵਾਰਾ ਆਪ ਵਿੱਚ ਜਾ ਸਕਦਾ ਹੈ

  • @magharsingh9327
    @magharsingh9327 Před 17 dny

    Tenu kujh nahi milna

  • @sureshgarg2963
    @sureshgarg2963 Před 17 dny +1

    Jaswinder ji tuada baap y phir anguraal da baap jado tak aap di sarkar bhagwant maan hi Cm hai aur rahega

  • @jaswantsingh2023
    @jaswantsingh2023 Před 17 dny +1

    ਦੇਵ ਮਾਨ ਦਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਕਹੇ ਤੇ ਝਾੜੂ ਸਰਕਾਰ ਨੇ ਗਾਂ ਨੂੰ ਰਾਸ਼ਟਰੀ ਪੰਛੀ ਐਲਾਨ ਨਹੀਂ ਕੀਤਾ ਜੀ ਐਡੀ ਵੱਡੀ ਮੰਗ ਨਹੀਂ ਮੰਨੀ ਝਾੜੂ ਸਰਕਾਰ ਨੇ ਜੀ

  • @SatnamSingh-gn4ke
    @SatnamSingh-gn4ke Před 17 dny +1

    Maan is great

  • @bishanjitmanshahia5416
    @bishanjitmanshahia5416 Před 17 dny +3

    ਬਠਿੰਡੇ ਵਾਲਾ ਵੀਰ ਝਾੜੂ ਰੱਖਣ ਦਾ ਸੌਕੀਨ, 10/10 ਝਾੜੂ ਨਾਲ ਬੰਨੀ ਫਿਰਦਾ ਰਿਹਾ
    ਬਠਿੰਡੇ ਵਾਲੇ ਵੀਰ ਜਾਗੋ ਕੱਢਦੇ ਰਹੇ ਸਿਰ ਤੇ ਜਾਗੋ ਦੀ ਟੋਕਣੀਆ ਚੱਕ ਕੇ
    ਜਲੰਧਰ ਜਿਮਣੀ ਚੋਣ ਵਿੱਚ ਬਠਿੰਡੇ ਦੇ ਵੀਰ ਜਲੰਧਰ ਬੀਜ ਖਰੀਦਣ ਗਏ
    ਐਤਕੀ ਬਠਿੰਡੇ ਦਾ ਵੀਰ ਟੋਆਲਟ ਵਿੱਚੋ ਕੱਢਿਆ ਗਿਆ
    ਬਠਿੰਡੇ ਦੇ ਵੀਰ ਇੰਨਕਲਾਬ ਲਿਆਉਣ ਲਈ ਸਦਾ ਉਤਾਵਲੇ ਰਹਿੰਦੇ ਹਨ ਜਦੋ ਕਿ ਆਮ ਆਦਮੀ ਪਾਰਟੀ ਦਾ ਇੰਨਕਲਾਬ ਹਵਾ ਲੈ ਗਿਆ ਹੈ।
    ਉਪਰੋ ਬਸੰਤੀ ਪੱਗਾ ਬੰਨ੍ਹ ਲੈਦੇ ਹਨ ਸ਼ਹੀਦ ਭਗਤ ਸਿੰਘ ਨੂੰ ਵੀ ਨਹੀ ਬਖਸ਼ਦੇ
    ਜਦੋ ਅਹੁਦੇ ਦੀ ਗੱਲ ਆਉਦੀ ਹੈ ਤਾ ਨਕਲੀ ਇੰਨਕਲਾਬੀ ਕਰੋੜਾ ਰੁਪਏ ਲੈਕੇ ਕਰੋੜਾ ਪਤੀਆ ਨੂੰ ਰਾਜ ਸਭਾ ਵਿੱਚ ਭੇਜ ਦਿੰਦੇ ਹਨ। ਇਸ ਤੋ ਸਿੱਧ ਹੁੰਦਾ ਹੈ ਕਿ ਆਪ ਵਲੰਟੀਅਰਜ ਵੀਰ ਸਿਰਫ ਦਰੀਆ ਅਤੇ ਪੋਸਟਰ ਲਾਉਣ ਲਈ ਹਨ।
    ਵੈਸੇ ਹੁਣ ਤੱਕ ਇਹਨਾ ਨੂੰ ਅਸਲੀਅਤ ਦਾ ਪਤਾ ਲੱਗ ਜਾਣਾ ਚਾਹੀਦਾ ਸੀ ਪਰ ਅਜੇ ਵੀ ਮਿਰਗ ਤ੍ਰਿਸ਼ਨਾ ਵਿੱਚ ਤੁਰੇ ਫਿਰਦੇ ਹਨ।
    ਭਗਵਾਨ ਆਪ ਵਲੰਟੀਅਰਜ ਵੀਰਾ ਨੂੰ ਸਮੱਤ ਬਖਸ਼ੋ

  • @jarnailsidhu5045
    @jarnailsidhu5045 Před 17 dny +8

    ਜਿਨਾਂ ਮਰਜ਼ੀ ਜ਼ੋਰ ਲਾ ਲਵੋ ਭਗਵੰਤ ਮਾਨ ਕਿਸੇ ਨੂੰ ਖੰਗਣ ਨਹੀਂ ਦਿੰਦਾ

    • @nirmalghuman6077
      @nirmalghuman6077 Před 17 dny +2

      ਖੰਘ ਤਾਂ ਪੰਜਾਬ ਦੇ ਲੋਕ ਠੀਕ ਕਰ ਦੇਣਗੇ, 13-3 ਹੋ ਗਿਆ
      ਬਲਗਮ ਜੀ ਤਾਂ ਠੀਕ ਹੋਗੀ ਹੋਣੀ
      ਰਹਿੰਦੀ ਕਸਰ 2027 ਚ ਕੱਢ ਦੇਣਗੇ 😜

  • @satishchand1363
    @satishchand1363 Před 17 dny

    Ex MLA sab Ena bura ni CM sab bs kro

  • @ramkrishansingathiya3289
    @ramkrishansingathiya3289 Před 17 dny +2

    ਇਸ ਬੰਦੇ ਦਾ ਕੋਈ ਸਟੈਂਡ ਨਹੀਂ ਹੈ

  • @gurcharnsingh9291
    @gurcharnsingh9291 Před 17 dny

    ਇਹ ਬੁਰੀ ਤਰ੍ਹਾਂ ਹਾਰ ਰਿਹਾ ਬਾਨੇ ਬਣਾ ਰਿਹਾ