ਕਿਹੜੀ ਪਾਰਟੀ ਜਿੱਤੂ Jalandhar West by-election | Jatinder Pannu | Prime Asia TV | Punjab Latest News |

Sdílet
Vložit
  • čas přidán 6. 07. 2024
  • #PrimeAsiaTv #PrimeDiscussion #JatinderPannu #punjab #breakingnews #bjp #jalandhar #jalandharelection #elections2024 #bjp #congress #sukhbirbadal #bibijagirkaur #aamaadmiparty #bsp #akalidal #bhagwantmann #rajawarring
    *******************
    Prime Asia TV Canada
    Contact : +1-877-825-1314
    Content Copyright @ Prime Asia TV

Komentáře • 130

  • @GurmukhSingh-mz5it
    @GurmukhSingh-mz5it Před 7 dny +40

    ਕਮ ਕਰਨੇ ਸ਼ੁਰੂ ਕਰ ਦਿਓ ਵੋਟ ਮੰਗਣ ਦੀ ਲੋੜ ਨਹੀਂ ਤਹਿਸੀਲਾਂ ਵਿੱਚ ਰਿਸ਼ਵਤ ਪੂਰੇ ਜੋਬਨ ਤੇ ਹੈ

  • @user-lg2zy8vs7h
    @user-lg2zy8vs7h Před 7 dny +28

    ਕਾਂਗਰਸ ਜਿੱਤੇਗੀ ਜਲੰਧਰ ਉੱਪ ਚੋਣ ਸ਼ਾਨਦਾਰ ਤਰੀਕੇ ਨਾਲ਼

    • @Mr_gs_83
      @Mr_gs_83 Před 7 dny +3

      Right 👍

    • @sarakaul9409
      @sarakaul9409 Před 7 dny

      Congress currupt party he

    • @AvtarSingh-gs1si
      @AvtarSingh-gs1si Před 6 dny

      ਕਾਂਗਰਸ ਜਿਤਾਓ ਜਲਦੀ ਕਰੋ ਬਕਾਏ ਛੇਤੀ ਦੇਦੂ ਘਰ-ਘਰ ਨੌਕਰੀਆ ਦੇਦੂ ਗਰੀਬ ਬੀਬੀਆ ਨੂ ਲਖ ਲਖ ਰੁਪਏ ਦੇਦੂ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਪਕੀਆ ਨੌਕਰੀਆ ਦੇ ਦਿਤੀਆ ਸਭ ਨੂ ਪੰਚੀ ਸਾਲ ਵਿਚ ਟੀ ੲੈ ਡੀ ੲੈ ਨਗਦ ਦੇਊਗੀ ਬੈਗ ਲੈ ਲਿਓ ਰੁਪਏ ਪਾਊਣ ਨੂ

    • @kuljeetsingh2945
      @kuljeetsingh2945 Před 4 dny +1

      ਕਾਗਰਸ ਪਾਰਟੀ ਜਿੱਤੇਗੀ ਜਲੰਧਰ ਤੋਂ

  • @baljindersinghbrar7307
    @baljindersinghbrar7307 Před 7 dny +27

    ਇਹ ਏਜੰਟ ਆ ਸਰਕਾਰਾ ਦਾ ਪੱਤਰਕਾਰ ਨਹੀਂ

  • @tarungoyal4619
    @tarungoyal4619 Před 7 dny +9

    Congress will will

  • @sanjogtarani3997
    @sanjogtarani3997 Před 7 dny +14

    ਆਏ ਦਿਨ ਗੁੰਡਾਗਰਦੀ ਵੱਧ ਰਹੀ ਹੈ ਹੈ ਪੁਲਿਸ ਵਿਕਾਉ ਹੈ ਰੱਬ ਰਾਖਾ ਪੰਜਾਬ ਦਾ

  • @GurmukhSingh-mz5it
    @GurmukhSingh-mz5it Před 7 dny +27

    ਜਿਨ੍ਹਾਂ ਨੇ ਵੀ ਜਨਤਾ ਦੇ ਪੈਸੇ ਨਾਲ ਐਸ਼ ਪ੍ਰਸਤੀ ਕੀਤੀ ਉਹਨਾਂ ਦਾ ਕਖ ਨਾ ਰਹੇ

  • @sanjogtarani3997
    @sanjogtarani3997 Před 7 dny +24

    ਮਾਨ ਵੀਰ ਗੁੰਡਾਗਰਦੀ ਨੂੰ ਨੱਥ ਪਾਉਣ ਵੋਟਾਂ ਵੱਲ ਧਿਆਨ ਦੇਣਾ ਨਹੀਂ ਚਾਹੀਦਾ ਚੰਗੇ ਕੰਮਾਂ ਨੂੰ ਲੋਕ ਪਸੰਦ ਕਰਦੇ ਹਨ

  • @Digitaldeepaksoni9
    @Digitaldeepaksoni9 Před 7 dny +4

    Congress 🎉

  • @nazarbhangu1008
    @nazarbhangu1008 Před 7 dny +14

    ਸਰਕਾਰੀ ਪੱਤਰਕਾਰਾਂ

  • @Amarjeetsingh-lb9fn
    @Amarjeetsingh-lb9fn Před 7 dny +3

    ਪੰਨੂੰ ਜੀ ਬਹੁਤ ਜ਼ਿਆਦਾ ਦੁਹਰਾਓ ਵਿਚ ਹੀ ਬਹੁਤ ਸਮਾਂ ਲੰਘ ਜਾਂਦਾ ਏ। ਕੋਠੀਆਂ ਖਾਲੀ, ਕੋਠੀਆਂ ਚੋਂ MLA ਵੱਲੋਂ ਸਮਾਨ ਚੁੱਕਣਾ ਬਹੁਤ ਵਾਰੀ ਦੱਸਿਆ ਜਾ ਚੁੱਕਾ ਏ।ਸਮਾਂ ਤਾਂ ਪਹਿਲਾਂ ਹੀ ਬਹੁਤ ਘੱਟ ਹੁੰਦਾ,ਪਲੀਜ ਧਿਆਨ ਦਿਓ ਜੀ ਤੇ ਸਾਨੂੰ ਵੱਧ ਤੋਂ ਵੱਧ ਖ਼ਬਰ ਚਰਚਾ ਸੁਣਾ ਕੇ ਨਿਹਾਲ ਕਰਦੇ ਰਹੋ ,ਸ਼ੁਕਰੀਆ

  • @ruplalsehgal1117
    @ruplalsehgal1117 Před 7 dny +23

    BJP AAP BHAJAO PUNJAB BACHAO

    • @jatindersingh6292
      @jatindersingh6292 Před 6 dny

      Congres akali ne kinna k punjab bacha lya... ??.. Sabto jyada raaj inha ne hi keeta punjab te

  • @user-fp1nb7hr1c
    @user-fp1nb7hr1c Před 5 dny +2

    ਕਾਂਗਰਸ

  • @cookingwithsadarji6581
    @cookingwithsadarji6581 Před 6 dny +4

    ਝਾੜੂ ਹਾਰੇਗਾ ਕਾਗਰਸ ਸੀਟ ਜਿੱਤੇ ਗੀ

  • @hbolina
    @hbolina Před 7 dny +2

    only aap for punjab

  • @BalwinderSingh-hb1wc
    @BalwinderSingh-hb1wc Před 7 dny +4

    Pannu Saab you are loosing your track 😢

  • @Bhupinderkaur-oo7wi
    @Bhupinderkaur-oo7wi Před 6 dny +2

    Congress hi jitegi❤❤❤❤🎉🎉🎉🎉

  • @defullterdhillon
    @defullterdhillon Před 6 dny +2

    ਕਾਗਰਸ ਲੈ ਜੂ ਜਲੰਧਰ ਸੀਟ 😊

  • @user-un5nj8rg6m
    @user-un5nj8rg6m Před 7 dny +3

    A,a,p,c,m, maan good jindabad

  • @mandeepsandhu7811
    @mandeepsandhu7811 Před 7 dny +3

    ਜੋ margi kahe jao es time ਹਵਾ ਕਾਂਗਰਸ ਦੀ a ਜਲੰਧਰ ch

  • @anokhsinghgill4463
    @anokhsinghgill4463 Před 7 dny +4

    Congras

  • @gagandeepsinghjhall
    @gagandeepsinghjhall Před 6 dny +2

    Congres

  • @Gurbachan-qq2im
    @Gurbachan-qq2im Před 7 dny +16

    13-0ਦੀ ਗੱਲ ਵੀ ਕੁੱਝ ਲੀਡਰ ਕਰਨ ਲਾਗੇ। ਕਮਾਲ ਐਪੰਨੂ ਸਾਹਬ ਸ਼ਰੇਆਮ ਪੱਖਪਾਤ ਕਰ ਗਏ ਪੰਨੂ ਜੀ ਕਮਲੈ ਤੋਂ ਕਮਰੇ ਨੂੰ ਪਤੈ ਵੀ ਭਗਵੰਤ ਮਾਨ ਨੇ ਆਪ ਦਾਅਵਾ ਕੀਤਾ ਸੀ ਸ਼ੁਰੂ ਚ ਤੇ ਬਾਰ ਬਾਰ 13-0ਦਾ

  • @dhara1449
    @dhara1449 Před 7 dny +1

    W WAHEGURU JI !

  • @palwindersingh1839
    @palwindersingh1839 Před 6 dny +2

    Congress 🎉🎉🎉

  • @singhdth1122
    @singhdth1122 Před 4 dny

    ਘੱਟ ਹੋਇਆ ਮਤਦਾਨ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਸਕਦਾ ਹੈ।

  • @turlochanmalhi3130
    @turlochanmalhi3130 Před 7 dny +4

    Sikhs vote for Congress must he foolish. Have they forgotten 1984 Akal Thakat. They can not be true Sikhs

  • @tarsemlal4576
    @tarsemlal4576 Před 7 dny +4

    Dramebaj fail ho gia
    Election derail ho gia
    BSM CM is good stage performer but failed CM

    • @kuljeetsingh2945
      @kuljeetsingh2945 Před 4 dny

      ਕਾਗਰਸ ਪਾਰਟੀ ਦੀ ਜਿੱਤ ਪੱਕੀ ਹੈ👍👍👍👍👍👍

  • @prabhjot5074
    @prabhjot5074 Před 6 dny +1

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ

  • @harnekmalhans7783
    @harnekmalhans7783 Před 7 dny

    Wise talks Thanks Pannu Sahib S NavdeepSinghji

  • @GurmukhSingh-mz5it
    @GurmukhSingh-mz5it Před 7 dny +1

    ਕਾਗਰਸੀ ਵੇਖਿਆ ਕਿ ਬੇਅਦਬੀ ਕਰਨ ਦਾ ਇਨਸਾਫ਼ ਨਹੀਂ ਕਰਿਆ

  • @RakeshKumar-kk1rh
    @RakeshKumar-kk1rh Před 6 dny +1

    Congress party zindabad

  • @user-td7cy9hl9f
    @user-td7cy9hl9f Před 6 dny +1

    Jisdi panu sahib gal karange oh jitey ga

  • @user-vv4wl8jh2q
    @user-vv4wl8jh2q Před 7 dny +2

    Congress. Win

  • @kuldeepbhagowal2691
    @kuldeepbhagowal2691 Před 6 dny +1

    Bsp jindabad jindabad

  • @ajaibsinghpanesarCanada

    S S A 🙏🙏 Navjit ji and Pannu Sahib ji

  • @HarjitSingh-by5gr
    @HarjitSingh-by5gr Před 7 dny

    Bhut hi vadia ji

  • @jaswantsingh2023
    @jaswantsingh2023 Před 7 dny +16

    ਝਾੜੂ ਨਾ ਪਹਿਲਾਂ ਜਿੱਤਿਆ ਹੈ ਨਾ ਫੇਰ ਜਿੱਤਿਆ ਟੀਨੂੰ ਨਾ ਹੁਣ ਜਿੱਤ ਸਕਦਾ ਭਗਤ ਇਨ੍ਹਾਂ ਦਾ ਕਿਉਂਕਿ ਇਹ ਤਾਂ ਬੀਜੇਪੀ ਦਾ ਬੰਦਾ ਹੈ ਨਹੀਂ ਜਿੱਤਦਾ ਜੀ

  • @KuldeepMarday
    @KuldeepMarday Před 7 dny

    ❤❤

  • @suchasingh2663
    @suchasingh2663 Před 7 dny

    Sat Shri Akal Pannu Saab g and Navneet g

  • @ruplalsehgal1117
    @ruplalsehgal1117 Před 6 dny +1

    Congress jitegi

  • @yogeshsingla5062
    @yogeshsingla5062 Před 5 dny +1

    congress

  • @montysingh1034
    @montysingh1034 Před 7 dny +1

    Pannu sahib ji aam admi party da mukh bulara

  • @anita4224
    @anita4224 Před 2 dny

    Everymonth election in state is not good for state

  • @PremPal-rg7jx
    @PremPal-rg7jx Před 6 dny

    Panuu ji and navjeet ji sat shri akal ji

  • @ramanpreetsingh1128
    @ramanpreetsingh1128 Před 6 dny +1

    Congress

  • @BalvirSingh-gl4gq
    @BalvirSingh-gl4gq Před 7 dny +1

    AAP...0000

  • @GurpreetSamra-vu6so
    @GurpreetSamra-vu6so Před 2 dny

    App

  • @anitagupta678
    @anitagupta678 Před 7 dny +1

    It is survival battle for Daru Mann The new drama which can ensure Mann victory. Give free 5kg tomatoes to everyone in rainy season with free Daru Bijali Bus service to women

  • @jitsingh8827
    @jitsingh8827 Před 7 dny +8

    ਸਰਕਾਰੀ ਮੀਡੀਆ

  • @rakeshaggarwal8002
    @rakeshaggarwal8002 Před 6 dny +2

    Cogreess

  • @nagindersingh7372
    @nagindersingh7372 Před 7 dny +2

    Sir ik gal bar bar nakria kro tuc kal ihe kiha c

  • @user-cv7dm8xi9s
    @user-cv7dm8xi9s Před 7 dny +4

    AAP AAP only AAP zindabad bhagwant mann AAP winner

  • @ajaibsinghpanesarCanada

    S S A 🙏🙏🙏🙏🙏🙏🙏🙏🙏🙏 to all members present at this time in program

  • @AmitGogia-zx2uy
    @AmitGogia-zx2uy Před 4 dny

    Safai da bahut jayda bura haal va patiala ch, koi mc ni hega, worst condition in patiala

  • @lakhvirsinghsingh1312

    ਪੰਚਾਇਤ ਦੀਆਂ ਚੋਣਾਂ ਦੀ ਤਾਰੀਖ਼ ਕੀ ਹੋ ਸਕਦੀ ਹੈ ਇਸ ਦੇ ਬਾਰੇ ਜਾਣਕਾਰੀ ਦਿਓ ਜੀ

  • @harnekmalhans7783
    @harnekmalhans7783 Před 7 dny

    True true overconfidence always harms Thanks

  • @JagdishSingh-fe2ko
    @JagdishSingh-fe2ko Před 7 dny

    AIR.TAIL.TV.PER.KIYON.NAHIN.AA.RAHA.SIR

  • @charanjitbasra4543
    @charanjitbasra4543 Před 6 dny +1

    ਸਰਕਾਰ ਦਾ ਦਲਾਲ ਕਹਿਣ ਞਾਲਿਓ ਸਰਕਾਰਾਂ ਞੀ ਤੁਸੀਂ ਞੋਟਾ ਪਾਕੇ ਚੁਣਦੇ ਓ ਫਿਰ ਤੁਸੀਂ ਉਸੇ ਸਰਕਾਰ ਨੂੰ ਗਾਲਾ ਕੰਢਦੇਆ ਤੁਹਾਨੂੰ ਅਕਲ ਆਵੇਗੀ ਕਦੇ ਕਾਲੀ ਭਾਜਪਾ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਸਾਰੀ ਕੁਝ ਭੁੱਲ ਗਏ ਮੂਰਖ ਲੋਕ ਚੰਨੀ ਚੋਰ ਪਹਿਲਾ ਖਾਂਦਿਆਂ ਹੁਣ MP ਬਣ ਕੇ ਖਾਣਾ ਇਮਾਨਦਾਰ ਮੁਖਮੰਤਰੀ ਭ੍ਰਿਸ਼ਟ ਲੋਕਾਂ ਨੂੰ ਪਸੰਦ ਨਹੀਂ ਚੋਰ ਲੌਕਾ ਨੇ ਆਪ ਨੂੰ ਞੋਟ ਨਹੀਂ ਪਾਉਣੀ ਅੱਧ ਪੰਜਾਬ ਚੋਰ ਭ੍ਰਿਸ਼ਟ ਕਾਂਗਰਸ ਕਾਲੀਆ ਭਾਜਪਾ ਦੇ ਛਿੱਤਰ ਖਾਣ ਨੂੰ ਲੋਕਾਂ ਦੀ ਦਿਲ ਕਰਦਾ 2 ਲਾਲੀ ਤੇ ਛਿੱਤਰ ਪ੍ਰੇਮ ਨਹੀਂ ਹੋਈ ਲੋਕਾਂ ਦੀ ਛਿੱਤਰਾਂ ਨੂੰ ਞੋਟਾ ਪਾਉਂਦੇ ਆ ਕੰਮੀ ਨੂੰ ਞੋਟਾ ਨੰਗੀ ਪੀਉਣਗੇ

  • @charanjitsingh8489
    @charanjitsingh8489 Před 6 dny

    Back ground music irritating

  • @PawanbabyBhatia-mg7ev

    Bsp jindabaad

  • @surinderbal9585
    @surinderbal9585 Před 5 dny

    Election kaun jite mainu koi farak ni penda, mera kam paisa de ke ya phir line ch khade ho ho ke hi hona ,baki loka da pata ni

  • @jaswindergrewal4356
    @jaswindergrewal4356 Před 4 dny

    ਹੈਡਿੰਗ ਕੀ ਹੁੰਦਾ ਬਕਵਾਸ ਹੋਰ ਕਰੀ ਜਾਂਦਾ ਪੰਨੂ

  • @ManjitSingh-pq4cc
    @ManjitSingh-pq4cc Před 7 dny +6

    Congress Jitegi ❤❤

  • @bittughubhya4165
    @bittughubhya4165 Před 7 dny +10

    ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ✌️

  • @gurwinderrandhawa1005

    Kal wala hi program news Laa taa

  • @gurnamsingh-es9bo
    @gurnamsingh-es9bo Před 6 dny

    Jalandhar ton jhadu de jittan di umeed hai becoz of misuse of Govt.machinery.

  • @Jung-hx4iz
    @Jung-hx4iz Před 3 dny

    Baki gala de gala cong bjp app akali to ilava hor ve party a us nu moka deo congress ne pahla ve kuj ni kita

  • @RAMSINGH-fh8kl
    @RAMSINGH-fh8kl Před 7 dny

    ਇਹ ਸਭ ਕੁਝ ਚੁੱਕਣ ਵਾਲਾ ਮਨਪ੍ਰੀਤ ਸਿੰਘ ਬਾਦਲ ਗਰੀਬ ਹੋਣ ਕਰਕੇ ਲਈ ਗਿਆ

  • @ButaSinghVirk-oj2nv
    @ButaSinghVirk-oj2nv Před 5 dny

    Aap

  • @darshansingh618
    @darshansingh618 Před 6 dny

    hun. jittu. congress

  • @amangil8587
    @amangil8587 Před 6 dny

    Pannu is Very good PATERKAR 👍

  • @Amriksingh-cn5oh
    @Amriksingh-cn5oh Před 7 dny

    Kithe gae ci panu sahib bhut din gaib rahe

  • @rahulkarthol9620
    @rahulkarthol9620 Před 7 dny

    Ekkoo NAAARRAAAAAA
    Rulling party AAP haraooo..... Te jehda mrjiii jtaoooo.........

  • @PindSito
    @PindSito Před 2 dny

    Hu hu BBY I

  • @user-cc7dp7yl7o
    @user-cc7dp7yl7o Před 6 dny

    Survey anusaar aap ghatto ghatt 20000 vote de margin naal Jalandhar west seat jitt rahi hai kyuki congress time log bijli kattan to vhut tang c par hun 24 ghante free bijli mil rahi hai

  • @user-td7cy9hl9f
    @user-td7cy9hl9f Před 6 dny

    Jis taran corona time america panu sahib di gal manke bharat ton sikhia lai ke Bach gia si

  • @dawindersinghbajwa729

    Prime asia tv cabal ta band hoga

  • @mandeepsinghbabbu2854

    ਮੈਨੂੰ ਤਾਂ ਇਹ ਨੀ ਸਮਝ ਲੱਗੀ ਭੰਤੀ ਨੂੰ ਜਲੰਧਰ ਚ ਘਰ ਲੈਣ ਦੀ ਕੀ ਲੋੜ ਸੀ ਉਥੇ ਬਥੇਰੇ ਸਰਕਾਰੀ ਪੱਤਰਕਾਰ ਨੇ ਜਿਨ੍ਹਾਂ ਨੇ ਪਲਚਾਰ ਕਰ ਦੇਣਾ ਤੀ 😅😅😅

    • @kuljeetsingh2945
      @kuljeetsingh2945 Před 4 dny

      ਜਲੰਧਰ ਤੋਂ ਸੁਰਿੰਦਰ ਕੌਰ ਦੀ ਜਿੱਤ ਪੱਕੀ ਹੈ👍👍👍👍👍👍

  • @parmodsharmasharma7660

    Bjp is going to win jalandhar west

  • @HarpeetAtwal
    @HarpeetAtwal Před 3 dny

    Aap de boli panni saab

  • @swarnmatharu8622
    @swarnmatharu8622 Před 7 dny

    Ih pannu v kise gharhe da dhakkan nahi. Jis da palrha bhari use di gall karn lagg janda aa

  • @ruplalsehgal1117
    @ruplalsehgal1117 Před 7 dny +6

    BEST PARTY CONGRESS ONLY AT THIS TIME

  • @NavdeepSingh-yd9uh
    @NavdeepSingh-yd9uh Před 6 dny

    Vikau comrade

  • @GurchanSingh-lz6fe
    @GurchanSingh-lz6fe Před 7 dny +1

    ਆਪ ਪਾਰਟੀ ਜਿਤੁ

  • @yashpaul2332
    @yashpaul2332 Před 7 dny +2

    App out of compitition

  • @AvtarSingh-pw7fv
    @AvtarSingh-pw7fv Před 7 dny +7

    ਦਲਾਲ ਚੈਨਲ

  • @harmeshjangra3912
    @harmeshjangra3912 Před 7 dny +1

    Patarkaran dai kehn nall kuss ne hona

  • @devinderjeetsingh3688
    @devinderjeetsingh3688 Před 7 dny +4

    ਜੇ ਆਪ ਜਲੰਧਰ ਚ 35000 ਵੋਟਾਂ ਲੈ ਗਈ ਤਾਂ ਜਲੰਧਰ ਉਪ ਚੋਣ, ਆਪ ਜਿੱਤੇਗੀ।
    ਜੇ ਆਪ 30000 ਲੈਂਦੀ ਹੈ ਤਾਂ ਭਾਜਪਾ ਜਿੱਤੇਗੀ।
    ਜੇ ਆਪ 25000 ਜਾਂ ਘੱਟ ਵੋਟਾਂ ਹੀ ਲੈ ਸਕੀ ਤਾਂ ਕਾਂਗਰਸ ਜਿੱਤੇਗੀ।

    • @AvtarSingh-pw7fv
      @AvtarSingh-pw7fv Před 7 dny

      ਭਾਜਪਾ ਨਹੀਂ ਜਿੱਤਦੀ ਬਾਕੀਆਂ ਬਾਰੇ ਕੁੱਝ ਕਹਿ ਨਹੀਂ ਸਕਦਾ

    • @gurjantsingh2802
      @gurjantsingh2802 Před 6 dny

      BJP hi jittu​@@AvtarSingh-pw7fv

  • @user-pc1gy6vi5x
    @user-pc1gy6vi5x Před 7 dny +2

    Punu di gall ch dam ni ih banda pakhpai h

    • @kuljeetsingh2945
      @kuljeetsingh2945 Před 4 dny

      ਕਾਗਰਸ ਪਾਰਟੀ ਦੀ ਜਿੱਤ ਪੱਕੀ ਹੈ👍👍👍👍👍👍

  • @harkrishanjitsingh9665

    Aap jindabad

  • @arvindbhatia
    @arvindbhatia Před 7 dny +1

    BJP will win

  • @user-ky3kl5ng7j
    @user-ky3kl5ng7j Před 7 dny +2

    App.is.the.best.of.all.

  • @user-wh2ri5nv4u
    @user-wh2ri5nv4u Před 6 dny

    Bjp

  • @Pawargoldenhut
    @Pawargoldenhut Před 6 dny +1

    Congras

  • @rakeshaggarwal8002
    @rakeshaggarwal8002 Před 6 dny +1

    Congress

    • @kuljeetsingh2945
      @kuljeetsingh2945 Před 4 dny

      ਸੁਰਿੰਦਰ ਕੌਰ ਦੀ ਜਿੱਤ ਪੱਕੀ ਹੈ👍👍👍

  • @prabhjot5074
    @prabhjot5074 Před 6 dny

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ