Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V

Sdílet
Vložit
  • čas přidán 1. 07. 2024
  • Chandigarh | Himachal ’ਚ Punjab ਦੀਆਂ ਟੈਕਸੀਆਂ ਨਹੀਂ ਵੜਨ ਦਿੱਤੀਆਂ ਜਾ ਰਹੀਆਂ | Himachal vs Punjab | N18V
    #chandigarhnews #himachalnews #news18punjab #punjabnews #himachalvspunjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 184

  • @RanjitSingh-zr6eo
    @RanjitSingh-zr6eo Před 3 dny +82

    ਹਿਮਾਚਲ ਦੀਆਂ ਗੱਡੀਆਂ ਵੀ ਪੰਜਾਬ ਵਿੱਚੋ ਰੋਕ ਦੇਣੀਆਂ ਚਾਹੀਦੀਆਂ ਹਨ

    • @kartargrewal8638
      @kartargrewal8638 Před 3 dny +10

      bai g, legal solution haiga ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @nihalsingh.ns38329
      @nihalsingh.ns38329 Před 2 dny +5

      ਸਹੀ ਕਿਹਾ..ਜੇਕਰ ਸਰਕਾਰ ਅਾਮ ਜਨਤਾ ਲੲੀ ਕੁਝ ਨੀ ਕਰ ਰਹੀ..ਤਾਂ ਅਾਮ ਜਨਤਾ ਨੂੰ ਿੲੱਕਠ ਕਰ ਲੈਣਾ ਚਾਹੀਦਾ,..ਤੇ ਅਾਪਣੇ ਫੈਸਲੇ ਅਾਪ ਲੈ ਲੈਣੇ ਚਾਹੀਦੇ..

    • @azaad_singh1163
      @azaad_singh1163 Před 2 dny +3

      @@kartargrewal8638 ,Jina sarkara tay adalata nay ajj tak 1984 da insaaf nahi dita ona ton tenu ajay v umeed hai koi ?K hor chhitar khaan tay khvaun nu dil kar reha hai ?Azaadi he hul aa.

    • @gurmailsingh-kl7ht
      @gurmailsingh-kl7ht Před dnem

      🚩🚩🚩🚩🌷🌷🌷🌷🌷🌷🌷

  • @baldevsinghriar4830
    @baldevsinghriar4830 Před 3 dny +49

    ਨਾ ਹਿਮਾਚਲ ਜਾਉ ਨਾ ਇਨ੍ਹਾਂ ਆਉਣ ਦਿਉ ਆਪੇ ਪਤਾ ਲੱਗ ਜਾਵੇਗਾ

  • @apnapunjab2023
    @apnapunjab2023 Před 5 dny +46

    ਫਿਰ ਹਿਮਾਚਲ ਵਾਲੇ ਪੰਜਾਬ ਵਿੱਚ ਜਮੀਨਾਂ ਕਾਹਨੂੰ ਦੇ ਰਹੇ ਹੋ❤

    • @AmarjitSingh-eq3rl
      @AmarjitSingh-eq3rl Před 4 dny +4

      ਪੰਜਾਬ ਸਰਕਾਰ ਵੀ ਹਿਮਾਚਲ ਨਾਲ ਲਗਦੇ ਪੰਜਾਬ ਏਰੀਆ ਨਾਲ 100 ਕਿਲੋਮੀਟਰ ਤਾ ਜਮੀਨ ਖਰੀਦਣ ਦੀ ਆਗਿਆ ਮਿਲੇ ਇਸ ਬਾਬਤ ਹਿਮਾਚਲ ਸਰਕਾਰ ਨਾਲ ਗੱਲਬਾਤ ਕਰੇ ਇਹਨਾਂ ਵਿੱਚ ਕਿਸੇ ਦੇ ਜਮੀਨ ਖਰੀਦ ਤੇ ਰੋਕ ਲਾਉਣ ਦੀ ਹਿੰਮਤ ਨਹੀ

    • @GurdevSingh-vd5ie
      @GurdevSingh-vd5ie Před 3 dny +1

      ਆ ਹੁੰਣ ਹੜ ਆ ਗਿਆ ਹੈ ਹਿਮਾਚਲ ਚ ਪਹਾੜ ਡਿੱਗ ਰਹੇ ਨੇ 😮ਹੁੰਣ ਰੋਕ ਕੇ ਸਹੀ ਕਰ ਰਹੇ ਹਨ।। ਪੰਜਾਬੀਆਂ ਦੀਆਂ ਜਾਨਾਂ ਬਚ ਜਾਣਗੀਆਂ 😅😅😅😅

    • @GurdevSingh-vd5ie
      @GurdevSingh-vd5ie Před 3 dny +6

      ਨਾ ਜਾਉ ਰੱਬ ਨੂੰ ਵੀ ਐਹੀ ਮੰਨਜ਼ੂਰ ਹੈ 😅ਬਾੜ ਆਈ ਪਈ ਹੈ।। ਚਟਾਨਾਂ ਪਹਾੜ ਡਿੱਗ ਰਹੇ ਹਨ 😢😢😢😢

    • @kartargrewal8638
      @kartargrewal8638 Před 3 dny

      ehna da legal solution kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @SukhjeetKaur-kj7fm
    @SukhjeetKaur-kj7fm Před 4 dny +45

    ਹਿਮਾਚਲ ਜਾਣਾ ਬੰਦ ਕਰ ਦਿਓ ਕਿਉਂ ਛਿੱਤਰ ਪਰੇਡ ਕਰਾਉਂਦੇ ਉਹਨਾਂ ਤੋਂ ਨਾਂ ਜਾਉ

    • @alisterjohn1652
      @alisterjohn1652 Před 3 dny +1

      Kisne bulaya h 😂 ham to chahta h na aao

    • @V.kumaar
      @V.kumaar Před 3 dny +2

      Koi chhittar prade nhin kuchh galat ansar dono side mahoul kharaab karde han

    • @kamalsingh-dc1vs
      @kamalsingh-dc1vs Před 3 dny

      ​@@alisterjohn1652ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦਿੱਤਾ ਹੈ ਸਬਰ ਕਰੋ ਭੁੱਖੇ ਨੰਗੇ ਲੋਕੋਂ

    • @kartargrewal8638
      @kartargrewal8638 Před 3 dny +5

      ​@@alisterjohn1652himachali gandgi ko bhi leke jao yahan punjab se. ehsanframosh kom

    • @kartargrewal8638
      @kartargrewal8638 Před 3 dny +3

      kaur ji, ehna da legal solution ha ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ,ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @kashmirsingh9741
    @kashmirsingh9741 Před 4 dny +54

    ਏ ਪਹਾੜੀਏ ਜੂਤੀ ਤੋਂ ਬਗ਼ੈਰ ਸੂਤ ਨਹੀਂ ਆਉਣੇ

  • @SukhjeetKaur-kj7fm
    @SukhjeetKaur-kj7fm Před 4 dny +32

    ਜਾਣਾਂ ਬੰਦ ਕਰੋ

  • @gurchetansingh710
    @gurchetansingh710 Před 2 dny +13

    ਇਹਨਾਂ ਪਹਾੜੀ ਲੋਕਾਂ ਗੁਰੂਆਂ ਨਾਲ ਧੋਖਾ ਕੀਤਾ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਫਰੇਬ ਕੀਤਾ ਇਹ ਕਿਸੇ ਦੇ ਮਿਤ ਨਹੀਂ ਹੈ।

  • @msshergill1112
    @msshergill1112 Před dnem +14

    ਹਿਮਾਚਲ ਦਾ ਮੁਕੰਮਲ ਬਾਈਕਾਟ ਕਰੋ

  • @jaswinderjassa2637
    @jaswinderjassa2637 Před 2 dny +7

    ਹਿਮਾਚਲ ਅਤੇ ਪੰਜਾਬ ਦੇ ਟੈਕਸੀ ਚਾਲਕ ਇੱਕ ਦੁਜੇ ਨੂੰ ਅਪਣਾ ਸਹਾਇਤਾ ਨੰਬਰ ਦੇ ਦੋ , ਜੇ ਕੋਈ ਸ਼ਰਾਰਤੀ ਅਨਸਰ ਹਿਮਾਚਲ ਜਾ ਪੰਜਾਬ ਚ ਟੈਕਸੀ ਨੂੰ ਨੁਕਸਾਨ ਕਰਦਾ ਤਾਂ ਓਸਤੇ ਮਿਲਕੇ ਕਾਰਵਾਈ ਕਰਵਾਓ

  • @mankiratsingh-mp1iq
    @mankiratsingh-mp1iq Před 4 dny +17

    ਬਹੁਤ ਵਧੀਆ ਕਿਉਂ ਜਾਂਦੇ

  • @gaganss8459
    @gaganss8459 Před 5 dny +16

    ਤੁਸ਼ੀਂ ਵੀਰੇ ਹਿਮਾਚਲ ਮਤ ਜਾਂਣਾ ਿੲਹ ਸਾਲੇ ਭੁਖੇ ਮਰ ਜਾਣ ਗੇ ਮੈਂ ਵੀ ਹਿਮਾਚਲ ਗਿਅਾ ਸ਼ੀ ਸ਼ਾਨੂੰ ਧਕੇ ਨਾਲ ਸੇਬਾਂ ਦੀ ਪੇਟੀ ਮੁਲ ਦਿਁਤੀ ਕਹਿੰਦੇ ਜ਼ੇ ਸ਼ੇਬਾਂ ਦੀ ਪੇਟੀ ਨਾਂ ਲੲੀ ਤਾਂ ਤੁਵਾਡੀ ਗਡੀ ਤੋੜ ਦੇਵਾਂ ਗੇ ਮਤ ਜ਼ਾਓ

  • @kamalsingh-dc1vs
    @kamalsingh-dc1vs Před 3 dny +9

    ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ

  • @Allriteyeah12
    @Allriteyeah12 Před 5 dny +12

    2023 vich flood aaye si punjab vich sikhan ne tractor trucka te ration vandeya si…on other hand PAHADI CITIES jive ki Haldwwani te shimla vich pahadi 200₹ di pani di botal bech rahe si jis di videso youtube te search krke miljaangia…es naal farak pta lagda hai

    • @ParamjitKaur-bp4de
      @ParamjitKaur-bp4de Před 20 minutami

      ਹੁਣ ਨਾ ਵੰਡਿਓ । ਇਹ ਪਹਾੜੀਏ ਅਹਿਸਾਨ ਫਰਾਮੋਸ਼ ਹੁੰਦੇ ਹਨ।

  • @BinduMavi-rq8zh
    @BinduMavi-rq8zh Před 14 hodinami +2

    ਸਬਜ਼ੀ ਮੰਡੀਆਂ ਵਿੱਚ ਹਿਮਾਚਲ ਦੀ ਸਬਜ਼ੀ ਖਰੀਦਣੀ ਗੱਡੀਆਂ ਆਪਣੀਆਂ ਬੰਦ ਕਰੋ

  • @BalkaranSingh-uq8qs
    @BalkaranSingh-uq8qs Před dnem +1

    i stand with my Punjab❤

  • @soulofgod1721
    @soulofgod1721 Před 4 dny +6

    Punjabo ekta Rakho

  • @4tracker88
    @4tracker88 Před 2 dny +1

    Bahut badiya hai

  • @RajindeSingh-bl9hv
    @RajindeSingh-bl9hv Před 14 hodinami +1

    good job singh shab

  • @parmeetkaur6487
    @parmeetkaur6487 Před 3 dny +1

    Very good

  • @harindersingh1740
    @harindersingh1740 Před 3 dny +5

    EH SAREY ORDER HIMACHAL PARDESH DE CM DE NE KI PUNJAB DI KOI VI TAXI HIMACHAL PARDESH VICH ENTER NAHIN HONI CHAHIDI OR POLICE VI PUNJAB DIYA TAXIAN NU HIMACHAL VICH ENTER NAHIN HON DEVEYGI TE PUNJAB SARKAR NU VI ISI TARAH DA ACTION LAIANA CHAHIDA HAI JO KHUD HJ PUNJABIAN DI KATTER DUSHMAN HAI TE PATA NAHIN IH KADON HIMACHAL WALEYAN DE KHILAF ACYION LAVEYGI

  • @rahulpawar3061
    @rahulpawar3061 Před hodinou

    Very Good Sahi Bhaji

  • @NarvailSingh-qr3dg
    @NarvailSingh-qr3dg Před 5 dny +12

    ਹੋਰ। ਲਗਰ। ਖਵਾਉ।

  • @RakeshKumar-fo5cl
    @RakeshKumar-fo5cl Před 12 hodinami

    Sahi a veer

  • @randhirwalter9011
    @randhirwalter9011 Před 10 hodinami

    Good decision Veer ji

  • @kartargrewal8638
    @kartargrewal8638 Před 3 dny +3

    yaar legal solution ha ehna da ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ,ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @inderjitsingh9187
      @inderjitsingh9187 Před 2 dny

      Rt ji

    • @nihalbhandari5736
      @nihalbhandari5736 Před dnem +1

      Uttrakhand ke on ke khe rha ki doosri State ke log land nhi le skte bhai ji itni bhar ke log land le rhe h yaha

  • @rajwantsingh2523
    @rajwantsingh2523 Před dnem

    ਠੀਕ ਹੈ

  • @sukhpalsingh4928
    @sukhpalsingh4928 Před 11 hodinami

    True

  • @jaswinderkaur8558
    @jaswinderkaur8558 Před 3 dny +3

    Tuc chandigarh panjab vich himachli na warran deyo

  • @karanbaraich2300
    @karanbaraich2300 Před hodinou

    Shi keha bai ji

  • @musichuttv7800
    @musichuttv7800 Před 11 hodinami +1

    ਤੁਸੀਂ ਹਿਮਾਚਲ ਦੀਆਂ ਗੱਡੀਆਂ ਕਿਉਂ ਵੜਨ ਨਾਂ ਦੇਵੋ

  • @sweetbaby658
    @sweetbaby658 Před 6 dny +6

    Wow Himachal doing very well ਪਾਪੀ ਲੋਕ ਪਹਾੜ ਦੇ ਪੱਥਰ ਇਨ੍ਹਾਂ ਦੇ ਚਿੱਤ

    • @samarkanwar595
      @samarkanwar595 Před 5 dny +1

      ​@@Allriteyeah12acha beta cdg dur ni h nal hi pahadiye bsde aa g tud tuwadi

  • @karanbaraich2300
    @karanbaraich2300 Před hodinou

    Good bai ji

  • @jaspreetkaur1097
    @jaspreetkaur1097 Před 3 dny +1

    Yes right.

  • @bobbiecheema4833
    @bobbiecheema4833 Před dnem +1

    Then we should stop all from other states to come to Punjab. It’s time to be united. Waheguru ji mehar karan.

  • @tirathsingh2352
    @tirathsingh2352 Před 2 dny +2

    ਪੰਜਾਬ ਵਾਲੇਓ ਹਿਮਾਚਲ ਜਣਾ ਬੰਦ ਕਰੋ ਕਿਉਂ ਜੁੱਤੀਆ ਖਾਣ ਜਾਂਦੇ ਥੌੜੀ ਸ਼ਰਮ ਕਰੋ ਪੰਜਾਬ ਵਾਲੇਓ ਹਿਮਾਚਲ ਕਿਉਂ ਜੁੱਤੀਆਂ ਖਾਣ ਜਾਂਦੇ ਮੁੜ ਮੁੜ ਕੇ

  • @ajaibsingh3873
    @ajaibsingh3873 Před 2 dny +2

    ਤੁਹਾਡੇ ਹੱਥ ਟੁੱਟੇ ਨੇ, ਉਹ ਤੁਹਾਨੂੰ ਕੁੱਟਦੇ ਨੇ ਤੇ ਤੁਸੀਂ?

  • @SukhwinderSingh-ut4nc
    @SukhwinderSingh-ut4nc Před dnem +1

    ਇਹ ਤਾਂ ਕੋਈ ਸਬਜ਼ੀ ਵੇਚਣ ਲਈ ਜਾਂਦਾ ਉਸ ਨੂੰ ਵੀ ਡੱਕਦੇ ਨੇ ਹੁਣ 80/90ਰੁੰਪੲਏ ਕਿਲੋ ਹਰ ਚੀਜ਼ ਖਰੀਦਣ ਗੇ

  • @GurbhejsinghCheema-y8i
    @GurbhejsinghCheema-y8i Před 12 hodinami

    👍👍👍

  • @harjinderdhaliwal9399

    Good 👍

  • @HarmeetSinghMEET
    @HarmeetSinghMEET Před 3 dny +4

    All Punjabi just say no to Himachal. You have many other options.

  • @molrisumit1828
    @molrisumit1828 Před 5 dny +1

    Good jib brother 👍👍👍👍👍👍👍💯💯💯

  • @DhanwantSingh-qx9pm
    @DhanwantSingh-qx9pm Před 5 dny +5

    Himachal Aliya da baicot karo

  • @gurdevsingh7446
    @gurdevsingh7446 Před 2 dny +1

    Tussi vi rokko pl bhai sabb apne apne ste te ch hi challan

  • @SurinderSingh-wz7sm
    @SurinderSingh-wz7sm Před 4 dny +19

    ਤੁਸੀਂ ਬਸ ਭਾਸ਼ਣ ਦੇਣ ਜੋਗੇ ਹੋ

  • @KhushwantSingh-ht5qe
    @KhushwantSingh-ht5qe Před 3 dny +2

    ਕਿਓ ਜਾਂਦੇ ਓ

  • @rajanarora9525
    @rajanarora9525 Před 3 hodinami +2

    Main v taxi chlauna te main es var himachal jan wale sare tourist nu jo himachal holiday ch jana chahunde c ohna nu himachal to mna krke kashmir nu jan lyi insist kitta te oh mann v gye te kise nu himachal nhi jan ditta. Katthe hoke eka kro ehna di akal thikaane aa jau pahadiya di..

    • @ParamjitKaur-bp4de
      @ParamjitKaur-bp4de Před 16 minutami

      ਕਸ਼ਮੀਰ ਬਹੁਤ ਸੋਹਣਾ ਹਿਮਾਚਲ ਤੋਂ ਨਾਲੇ ਲੋਕ ਵੀ ਬੜੇ ਪਿਆਰ ਵਾਲੇ ।

  • @Lolzzzvlog
    @Lolzzzvlog Před dnem

    Mere punjabi veero hun kuch krke b dikhao yar 🙏🏻

  • @dycmmsignal2928
    @dycmmsignal2928 Před 3 dny +1

    Be alert, haryana elections are near, and communal forces may be behind.

  • @dd5822
    @dd5822 Před 3 dny +1

    border seal hone chahiye dono states mein

  • @jasvirsingh477
    @jasvirsingh477 Před 11 hodinami

    ਹਮਾਚਲ ਵਿੱਚ ਕਿਉ ਨਹੀ ਜਾਣਾ ਬੰਦ ਕਰਦੇ ਕਿਉ ਰੋਜ ਰੋਜ ਪੰਜਾਬੀਆ ਦੀ ਬੇਜਤੀ ਕਰਵਾਉਦੇ ਹੋ ਟਲਜੋ ਟਲਜੋ

  • @user-ew1uy6sv7x
    @user-ew1uy6sv7x Před 2 dny

    bilkul theek jeha up down de paise layo

  • @Lolzzzvlog
    @Lolzzzvlog Před dnem

    Sahi keha taddh na check kro punjabian di himachal waleyo

  • @JaswantSingh-pd6bt
    @JaswantSingh-pd6bt Před dnem

    Himachal kuch bare hi Kora bolde

  • @amardeepsingh8809
    @amardeepsingh8809 Před 2 dny

    'Pahadi bhai kiske... Bhaat khaye khiske' eh kahavat evin nahi bani 🙏🙏🙏

  • @simarbahia4566
    @simarbahia4566 Před dnem

    Punjab nu har tran jleel kita ja har pakh to😊😊😊

  • @inderjitsingh9187
    @inderjitsingh9187 Před 2 dny

    Punjsb vich van karo hemachal vich roko taxi nu mohali vich fir ron ge vir

  • @jagroopmann2606
    @jagroopmann2606 Před dnem

    Punjab vich kine himachal wale government job karde han.....check karao....

  • @vaidhprakast573
    @vaidhprakast573 Před dnem

    सभी को नमस्ते कोई भी राज्य अपने में परिपूर्ण नहीं है सभी को दूसरे राज्यों से गुजरना पड़ता है हिमाचल एक पहाड़ी इलाका है ज्यादातर हिमाचल के लोग पूरे देश में काम करने आते हैं सभी को मान सम्मान दिया जाता है अगर बाहर से लोग ना आए तू हिमाचल भी भूखा मर जाएगा इसलिए प्यार प्रेम को बनाकर रखते हुए आगे बढ़े क्योंकि मैंने एक वीडियो दिखा अयोध्या में राम मंदिर लोग जाते हैं वहां के दुकानदारों से प्रसाद नहीं लेते कहीं ऐसा ही ना हो जाए हिमाचल के लोगों से लोग दूर होने लगे तुम मैदान में भी पहाड़ टूट जाएगा दुखों का इसलिए प्यार प्रेम बनाई रखें और काम कर खाएं इन मामलों में राजनीति न करें आम आदमी जय हिंद जय भारत जय जवान जय किसान भारत माता की जय

  • @user-mg2vi6te1r
    @user-mg2vi6te1r Před 13 hodinami

    Pa ji sall vch 2month kam milda himachal nu

  • @thetruthseeker0007
    @thetruthseeker0007 Před 7 hodinami

    Himachal nu manali shimla etc. sirf 2 sseason lai bycot kardo khaas karke Delhi wale because sab ton jada season or off season delhi de lok hi jande a.. eh cheez Himachali punjab, chandigarh de loka nu saaf bolde a ki delhi sab ton vad kam milda a..😮😮

  • @fojiram730
    @fojiram730 Před dnem

    😂😂😂😂😂😂 ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ

  • @BalvirSingh-wt6lq
    @BalvirSingh-wt6lq Před 5 dny +10

    Himachal desh ugrawadi Desh

    • @kartargrewal8638
      @kartargrewal8638 Před 3 dny +2

      veerji ehna nu v jamen deni band kro, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

  • @jaimalsingh36
    @jaimalsingh36 Před dnem

    ਭਾਈ ਜੇ ਹਿਮਾਚਲ ਵਾਲੇ ਪੰਜਾਬ ਦੀਆਂ ਟੈਕਸੀਆਂ ਉਥੇ ਨਹੀਂ ਵੜਨ ਦਿੰਦੇ, ਫਿਰ ਤੁਸੀਂ ਜਬਦਸਤੀ ਕਿਉਂ ਕਰਦੇ ਹੋ । ਹਾਂ ਤੁਸੀਂ ਵੀ ਕੋਸ਼ਿਸ਼ ਕਰੋ ਕੇ ਓਹਨਾ ਦੀਆਂ ਗੱਡੀਆਂ ਵੀ ਪੰਜਾਬ ਚ ਨਾ ਵੜਨ ਦਿਓ, ਫਿਰ ਪਹਾੜੀਆਂ ਦਾ ਦਿਮਾਗ ਦਰੁਸਤ ਹੋਵੇਗਾ, ਐਮੇ ਇਸ ਤਰਾਂ ਰੋਣ ਦਾ ਕੋਈ ਫ਼ਾਇਦਾ ਨਹੀਂ ਹੋਣਾ ।

  • @jattmandeep5943
    @jattmandeep5943 Před 2 dny +1

    Punjabio krde ki oh pahadia nu pahada te chadao

  • @azaad_singh1163
    @azaad_singh1163 Před 2 dny

    Barisha vich kaun jaanda himachal val nu ??

  • @HarpreetSingh-cc1xn

    Hun oh lok Kithe ne Jina ne jameen vechi Chandigarh ch jyada paise lai Aahi hona c mitro

  • @malkitkaur527
    @malkitkaur527 Před 3 dny +1

    Punjab sra himchal barya paya,,,,,sab loka nu roti khan dwo ,,,,,

  • @BalvirSingh-ig7lx
    @BalvirSingh-ig7lx Před 3 dny +1

    Panjab texi himachal jana Band kro.

  • @bhanuchugava662
    @bhanuchugava662 Před 8 hodinami

    ASLE LARAE HUN SAMJ CH AAE EH LARAE TUR AND TARAVLS DE HY

  • @sportstiger7767
    @sportstiger7767 Před dnem

    Na jaoo

  • @HarwinderSingh-st7zk
    @HarwinderSingh-st7zk Před 4 dny +3

    Punjab vich himachel walean de dang fero Punjab vich himachel taxi v naa onn dewo

  • @BharatBhushan-tv6cm
    @BharatBhushan-tv6cm Před 6 hodinami

    Koi.Hovay.Galt.Kartuta.Band.
    Hon.ji.Klayping.In.2.Hayinds
    Nuksan.Taxe.Da.😮😮😮😮
    Starting.Kado.Hun.Inam.Valay.
    Hun.Uksaun.Valaya.Nu.Blao
    🇮🇳🤔🤔🤔🤔🤔🤔🙏🙏

  • @Narinder-Singh95
    @Narinder-Singh95 Před 3 dny +1

    Punjabio jaag jao Himachal ch sab kuj band krdo pehjna edro sare road close krdo....

  • @ShankarSingh-zs2ed
    @ShankarSingh-zs2ed Před dnem

    Dang to Bina koi Hal nhi..Sarkaran dhian denn.

  • @parneetsingh389
    @parneetsingh389 Před 3 dny +1

    Mai Chandigarh to an Mai thode nal aa Mai koi bravere ni pr taka ni hon deya gae apne punjabi prawa nal

  • @MandeepSingh-gn9wn
    @MandeepSingh-gn9wn Před dnem

    Galti appdi aa pic drop sestem band kro hun moka kyu gahak nu shulat deni up down hi chalo

  • @Rakshitthakur-of7jv
    @Rakshitthakur-of7jv Před 2 dny

    😊😊😊😊😊😊😊😊😊🎉🎉🎉🎉🎉🎉

  • @JasbirKaur-bt7zk
    @JasbirKaur-bt7zk Před 14 hodinami

    Punjab to vi kado himchlya nu jdo oh tuhanu h p vich nhi waad rahe ehna nu punjab warn na dewo

  • @singhsaab-cg8id
    @singhsaab-cg8id Před dnem

    Ina pahadiya da soda kyo ni laaunde

  • @harmeshjangra3912
    @harmeshjangra3912 Před dnem

    Karn ke jande tusy himachal

  • @virsasingh6859
    @virsasingh6859 Před 2 dny

    ਪੰਜਾਬ ਵਾਲਿਆ ਨੂੰ ਹਿਮਾਚਲ ਵਿੱਚ ਕਟਿਆ ਗਿਆ ਪਰ ਮਾਨ ਸਾਹਿਬ ਬੋਲੇ ਤੱਕ ਨਹੀ

  • @kainthlan3702
    @kainthlan3702 Před 2 dny

    Mere punjabi bhaiyo yesab sajish hai nafrate failane ki sab ko pata hai ki hp haryana or punjab unite ni hona chiye

  • @Sonivibez
    @Sonivibez Před 6 dny

    28 rupees kilo meter aa jhooth bolda… koi price ni c 5-7 saal pehla..
    Aa price c in 1998 -1999

  • @jatindersinghgurpreetsingh6587

    ਤੁਸੀਂ ਮੋਹਾਲੀ ਰੋਕੋ

  • @jarnailsingh6276
    @jarnailsingh6276 Před 3 hodinami

    ਜਿੱਦਨਾਲਮਸਲੇਵਿਗੜਜਾਂਦੇਨੇਰਜਾਬੰਦੀਕਰਲੋਨਿਬੜਜਾਂਦੇਨੇ

  • @user-fi6cb1ps5g
    @user-fi6cb1ps5g Před 2 dny

    Na jau na au himachal ch kadu bahar punjab tu hohit aa ludhiana jalandhar ch ch cho kado

  • @balrajdeepsingh615
    @balrajdeepsingh615 Před hodinou

    ਤੂਸੀ ਵੀ ਉਹਨਾਂ ਨੂੰ ਨਾ ਵੜਨ ਦਿਓ ਹੁਣ ਛਿਤਰ ਥੋੜਾ ਖਾਈ ਜਾਣੇ

  • @RANJITSingh-nv9fq
    @RANJITSingh-nv9fq Před dnem

    ਨਾ ਜਾਓ ਹਿਮਾਚਲ , ਹਿਮਾਚਲ ਹੀ ਤੂਹਾਨੂੰ ਰੋਟੀ ਨਹੀ ਦਿੰਦਾ , ਬਾਈਕਾਟ ਕਰਦੋ . ਗੁਰੂ ਗੋਬਿੰਦ ਸਿੰਘ ਦੀ ਉਲਾਦ ਹੋ ਹਿਮਾਚਲ ਤੋ ਬਿੰਨਾ ਭੁੱਖੇ ਨੀ ਮਰਦੇ ਕਿਓ ਹਰ ਰੋਜ਼ ਬੇਇੱਜ਼ਤੀ ਕਰਾਉਂਦੇ ਹੋ ਵਾਹਿਗੁਰੂ ਭਲਾ ਕਰਨ

  • @yuvraj3128
    @yuvraj3128 Před dnem

    Ehna nu Punjab ch kadoo

  • @hardialbains4907
    @hardialbains4907 Před 17 hodinami

    Punjabonogo6manthhimchal

  • @AvtarSingh-ui7pv
    @AvtarSingh-ui7pv Před 2 dny

    Bahi sab Jio tusi Himachal na javo ina nu app hi pta lag jau ga viro na hi javo asse raho ge ji

  • @sportstiger7767
    @sportstiger7767 Před dnem +1

    Punjab aanna band karo

  • @ranveergamingyt1143
    @ranveergamingyt1143 Před 4 dny

    jhnde ne kde saath ni dena tuhada

  • @KuldeepSingh-oe1cm
    @KuldeepSingh-oe1cm Před 3 dny

    Kagjee loins 😂😂

  • @devikamal624
    @devikamal624 Před 2 dny

    Himachal walya nu tuse v kdo bhar

  • @Mangrulia_truckers
    @Mangrulia_truckers Před 4 hodinami

    Jande hi kyo aa amb len jande aaaa othe Punjab vich hp dya guddya de enter roko hoshiarpur vich chak sadu rok dyo ap hi sari sanji ruk Jani aa akkal 2 din vich aa Jani aaa

  • @MonuRana-rn9nx
    @MonuRana-rn9nx Před 2 dny

    Koi achi bat kr lo bhai

  • @mandeepsandhu8874
    @mandeepsandhu8874 Před 4 dny +1

    Je kutmar ho rhi aa ..fir ohna nu ban kro 😅 tuc kihra bhaichara bhalde ho fir 😅

  • @pappucharlie
    @pappucharlie Před 2 dny +1

    Hor khawao ehna nu langar

  • @powarpola8126
    @powarpola8126 Před 3 dny

    punjab da sara border seel kar dyo na koe ava na koe java gall khatam