ਫ਼ੋਜੀ ਨੇ ਲਾਇਵ ਹੋ ਕੇ ਮੋਦੀ ਨੂੰ ਦੱਸੀ ਵਰਦੀ ਦੀ ਇੱਜਤ, ਹੁਣ ਮੈਂ ਹੋਵਾਗਾਂ ਬਾਗੀ | Army Jawan | Modi

Sdílet
Vložit
  • čas přidán 29. 10. 2018
  • subscribe youtube channel for more updates open the link down below
    Subscribe To #ChannelPunjab :- bit.ly/2Fkk88B
    Subscribe To #ChannelPunjabGurbani - bit.ly/2Irmi9A
    Subscribe To #ChannelPunjabComedy - bit.ly/2NATUrq
    Subscribe To #ChannelPunjabEntertainment :- goo.gl/wkZMU5
    Social Network
    Facebook
    / channelpunjab
    ********************************************************
    Twitter
    / channel_punjab
    ********************************************************
    Instagaram
    / channelpunjabspd
    ********************************************************
    Dailymotion
    www.dailymotion.com/channelpun...
    ********************************************************
    Google+
    plus.google.com/u/0/106027021...
    ********************************************************
    channelpunjabtv.com/
    ********************************************************
    Support
    channelpunjabtv@gmail.com
    ********************************************************
    Credit Copyright Holder - Channel Punjab
    ********************************************************
    Digital Partner - Kirat Entertainment [bit.ly/2CejPyA]

Komentáře • 2K

  • @BalkarSingh-ko2qy
    @BalkarSingh-ko2qy Před 4 měsíci +38

    ਸਤਿਕਾਰ ਯੋਗ ਫੌਜੀ ਵੀਰ ਜੀ ਆਪ ਜੀ ਦੀ ਕਹਾਣੀ ਬੁਹਤ ਹੀ ਦੁਖਬਰੀਂ ਕਹਾਣੀ ਹੈ ਏਕ ਭਾਰਤੀ ਫੌਜ ਦਾਂ ਨੌਜਵਾਨ ਬੁਹਤ ਹੀ ਦੁੱਖੀ ਹੈ ਜੀ ਸਾਹਿਬ ਨੂੰ ਕਾਨੂਨੀ ਕਾਰਵਾਈ ਕੀਤੀ ਜਾਵੇ ਜੀ

  • @harwinderbhangu53
    @harwinderbhangu53 Před 4 lety +422

    ੲਿਸ ਫੋਜੀ ਵੀਰ ਦੀ ਵੱਧ ਤੋਂ ਵੱਧ ਸਪੋਟ ਕਰੋ

  • @sharnjitsinghrandhawa9038
    @sharnjitsinghrandhawa9038 Před 4 lety +386

    ਕੋਈ ਜੰਮ ਦਾ ਖਾੜਕੂ ਨਹੀਂ ਬਣਦਾ ਹਲਾਤ ਬਣਾਉਂਦੇ ਨੇ

  • @amarpalverma7914
    @amarpalverma7914 Před 4 lety +42

    ਫੋਜੀ ਵੀਰ ਇਹ ਸਹੀ ਟਾਇਮ ਆ ਵੀਰ ਇਨਸਾਫ ਤੈਨੂੰ ਜ਼ਰੂਰ ਮਿਲੇਗਾ ਅਸੀ ਤੇਰੇ ਨਾਲ ਆ ਭਰਾ

  • @HardevSingh-hi7dd
    @HardevSingh-hi7dd Před 5 lety +210

    ਜੈ ਜਵਾਨ ਜੈ ਕਿਸ਼ਾਨ ਕਹਿਣ ਵਾਲਿਆ ਦੀ ਜਮੀਰ ਮਰ ਗਈ ।।

    • @RanjeetSingh-mx9im
      @RanjeetSingh-mx9im Před 5 lety

      ਸ਼ਰਮਾ ਜੀ ਹਰ ਜਗ੍ਹਾ ਪੈਸ਼ਾ ਨਹੀਂ ਹੈ

    • @gillgamingtv
      @gillgamingtv Před 5 lety

      Hardev Singh ji.... na te hun jai jawan aa te naa hi hun jai kisan aaa

  • @bintubadshah3535
    @bintubadshah3535 Před 5 lety +247

    ਪੰਜਾਬ ਪੁਲਿਸ ਮੁਰਦਾ ਬਾਦ

    • @HardeepSingh-yl5nu
      @HardeepSingh-yl5nu Před 5 lety +2

      Police ਤੋਂ ਗਰੀਬ ਬੰਦੇ ਨੂੰ ਇਨਸਾਫ ਲੈਣਾ ਬਹੁਤ ਔਖਾ ਹੈ.

  • @buttarai388
    @buttarai388 Před 5 lety +180

    ਬਹੂਤ ਹੀ ਵਥੀਆ ਫੋਜੀ ਵੀਰ ਇਹ ਪੁਲੀਸ ਵਾਲੈ
    ਬਹੂਤ ਹੀ ਧਕਾ ਕਰਦੈਨੇ
    ਇਨਾ ਨੁ ਤਾ ਠੋਕਨਾ ਚਾਹੀ ਦਾ ਹੈ

  • @jagdishmattujagdish5409
    @jagdishmattujagdish5409 Před 4 lety +139

    ਬਾਈ ਨੂੰ ਇੰਸਾਫ਼ ਮਿਲਣਾ ਚਾਹੀਦਾ

  • @harjindergill6003
    @harjindergill6003 Před 5 lety +262

    ਫੋਜੀ ਵੀਰ ਸਹੀ ਕਿਹਾ ਜੇ ਇਨਸਾਨ ਨਹੀ ਦਿੱਤਾ ਤਾ
    ਬਾਗੀ ਹੋ ਪਵੇਗਾ ਸਲੂਟ ਹੈ ਤੇਰੀ ਸੋਚ ਨੂੰ
    ਜੇ ਫੌਜੀ ਅਪਣੇ ਭਾਰਤ ਦੇਸ਼ ਲਈ ਜਾਨ ਵਾਰ ਸਕਦਾ ਹੈ ਤਾ ਉਹ ਆਪਣੇ ਪਰਿਵਾਰ ਲਈ ਵੀ ਬਾਰ
    ਸਕਦਾ ਹੈ

  • @sukhwantsinghkahansinghwal2188

    ਅਸੀਂ ਤੁਹਾਡੇ ਨਾਲ ਹਾਂ ਵੀਰ ਜੀ

  • @balwinderdass1712
    @balwinderdass1712 Před 4 lety +47

    Army is great sir I salute you

  • @MahiMahi-xs3xj
    @MahiMahi-xs3xj Před 4 měsíci +14

    ਪਿਆਰੇ ਵੀਰ ਰੱਬ ਤੇਰੇ ਹੌਸਲੇ ਬੁਲੰਦ ਰੱਖੇ
    ਜੈ ਜਵਾਨ

  • @ssd8566
    @ssd8566 Před 5 lety +59

    ੲਿਥੈ ਬਦਮਾਸ਼ਾ ਦਾ ਰਾਜ ਹੈ ਫੌਜੀ ਸਾਹਿਬ ਲਾ ਦੇ ਤਗੜਾ ਹੋ ਕੇ ਸੋਦਾ ੲਿਹਨਾਂ ਸਾਰਿਅਾਂ ਨੂੰ ਤੇਨੂੰ ਵੇਖ ਕੇ ਹੋਰ ਵੀ ਅਾਪ ੲਿਨਸਾਫ ਲ਼ੈ ਸਕਣਗੈ !

  • @sskherisingh5223
    @sskherisingh5223 Před 5 lety +321

    ਜਦੋਂ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਹਥਿਆਰ ਚੁੱਕਦਾ । ਤੁਸੀਂ ਸਹੀ ਕਿਹਾ ਹੈ ਜੀ ਫੌਜੀ ਸਾਹਿਬ

    • @gurjantsingh-jc3cc
      @gurjantsingh-jc3cc Před 5 lety +4

      ਬਾਈ ਇਨਸਾਫ ਦੀ ਉਮੀਦ ਨਾ ਕਰ ਇਨ੍ਹਾਂ ਤੋ, ਤੂੰ ਖੁਦ ਹੀ ਇਨਸਾਫ ਕਰਦੇ ,ਗਰੀਬ ਬੰਦੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਕਿਤੇ।

    • @dilawarsingh2143
      @dilawarsingh2143 Před 5 lety +3

      ਸਹੀ ਹੈ ।

    • @sskherisingh5223
      @sskherisingh5223 Před 5 lety +2

      @@dilawarsingh2143 धन्यवाद मिस्टर

    • @amanamanamanaman1304
      @amanamanamanaman1304 Před 5 lety +2

      Ryt veer

    • @amanamanamanaman1304
      @amanamanamanaman1304 Před 5 lety +2

      Veer koi ne sunda veer manu v insaaf ne miliya

  • @shampysingh9713
    @shampysingh9713 Před 4 lety +289

    ਬਹੁਤ ਘਟੀਆ ਪੰਜਾਬ ਪੁਲਿਸ ... ਕਿੰਨਾ ਮਾੜਾ ਹਾਲ ਆ ...

  • @kuldeepsingh-yk9zk
    @kuldeepsingh-yk9zk Před 4 lety +143

    Bro ਅਸੀਂ ਤੇਰੇ ਨਾਲ ਆ
    Bro ਮੋਦੀ ਸਰਕਾਰ ਨੇ ਕੁਝ ਨੀ ਕਰਨਾ ।ਕੋਈ ਫ਼ਾਇਦਾ ਨਹੀਂ ਮੋਦੀ ਮੋਹਰੇ ਬੇਨਤੀ ਕਰਨ ਦਾ ਆਪ ਹੀ ਕਰਨਾ ਪੈਣਾ ਸਭ ਕੁੱਝ

  • @ksarao5046
    @ksarao5046 Před 5 lety +91

    ਇੰਡੀਆ ਵਿੱਚ ਸਿਰਫ ਲੀਡਰ ਹੀ ਸੇਵ ਹਨ ਜਵਾਨ ਤੇ ਕਿਸਾਨ ਤਾ ਬੱਸ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਲਗਾਉਣ ਦੇ ਕੰਮ ਆਉਦਾ ਆਪਣੇ ਦੇਸ਼ ਵਿੱਚ ਨਾ ਕੋਈ ਜਵਾਨ ਦੀ ਇਜੱਤ ਤੇ ਨਾ ਕਿਸਾਨ ਦੀ

  • @DharamSingh-dn1mh
    @DharamSingh-dn1mh Před 5 lety +177

    ਜਦੋਂ ਬਂਵਦ ਨੂ ੲਨਸਾਫ ਨਹੀ ਮਿਲਦਾ ੳਹ ਹਥਿਆਰ ਚਕਦਾ ਹੈ

  • @narindersinghakkarpta3306
    @narindersinghakkarpta3306 Před 5 lety +87

    ਘੱਟੋ ਘੱਟ ਫੌਜ ਤਾਂ ਆਪਣੀ ਅਲੱਗ ਪੁਲਸ ਬਣਾ ਕੇ ਫੌਜੀਆਂ ਦਾ ਕਾਨੂੰਨ ਚ ਵਿਸ਼ਵਾਸ਼ ਬਣਾਈ ਰੱਖੋ। ਸਿਵਲ ਥਾਣੇ ਤਾਂ ਪੁਛੋ ਨਾ ਕੀ ਨੇ।

  • @tonymehmi5106
    @tonymehmi5106 Před 4 lety +66

    ਫੋਜੀ ਵੀਰ ਜਿੰਦਾਬਾਦ

  • @sachdipukaar5761
    @sachdipukaar5761 Před 5 lety +48

    ਸ਼ਰਮ ਕਰੋ ਓਏ ਪੁਲਿਸ ਵਾਲਿਆਂ ਰੱਬ ਨੂੰ ਯਾਦ ਰੱਖਿਆ ਕਰੌ ਸੱਭ ਇਥੇ ਹੀ ਹੈ

  • @Akalllll96
    @Akalllll96 Před 5 lety +303

    ਕੋਈ ਕਾਨੂੰਨ ਨਹੀ ਪੰਜਾਬ ਵਿੱਚ ਮਾੜੇ ਬੰਦੇ ਲਈ

  • @bhagwantkaur8183
    @bhagwantkaur8183 Před 4 lety +154

    ਇਹੋ ਜੇਹੀ ਪੁਲਿਸ ਨੂੰ ਗੋਲੀਆਂ ਨਾਲ ਭੁੰਨ ਦੇਣਾ ਚਾਹੀਦਾ ਹੈ

  • @AngrejSingh-te2nu
    @AngrejSingh-te2nu Před 4 lety +36

    ਫੋਜ਼ੀ ਵੀਰੋ ਬਸ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਲੈਣਦੋ ਧੂਰ ਚਟਾਦਾ ਗੇ ਭ੍ਰਿਸ਼ਟਾਚਾਰ ਅਫਸਰਾਂ ਤੇ ਲੀਡਰਾਂ ਨੂੰ
    ਵੇਟ ਕਰ ਵੀਰ

  • @KhalsaletestNews
    @KhalsaletestNews Před 5 lety +42

    ਫੌਜੀ ਵੀਰ ਸਾੲਿਦ ਅੱਜ ਤੈਨੂੰ ਪਿੳੁ ਜਰਨੈਲ ਸਿੰਘ ਭਿੰਡਰਾਂ ਵਾਲਾ ਯਾਦ ਅਾੳੁਂਦਾ ਹੋਣਾ
    ਤੁਹਾਡੇ ਵਰਗੇ ਫੌਜੀਆਂ ਨੂੰ ਵਰਤਿਅਾ ਗਿਅਾ ਸੀ ਸੰਤਾਂ ਤੇ ਹਮਲਾ ਕਰਨ ਲੲੀ
    ਪਰ ਜਰਨਲ ਸੁਬੇਗ ਸਿੰਘ ਸਮਝਦਾਰਾਂ ਨੂੰ ਸਲੂਟ ਆ
    ੲਿਹ ਸਰਕਾਰ ਨੇ ੲਿਨਸਾਫ ਨੀ ਦੇਣਾ,ੲਿਨਸਾਫ ਦੇਣਾਂ ਸੰਤਾਂ ਦੀ ਸੋਚ ਨੇ,ਆਪਣੇ ਲਈ ਆਪ ਲੜਨਾ ਪੈਣਾ
    ਖਾਲਿਸਤਾਨ ਜਿੰਦਾਬਾਦ
    ਸੰਤਾਂ ਨੂੰ ਕੋਈ ਮਸਹੂਰ ਹੋਣ ਦਾ ਸੌਂਕ ਨੀ ਸੀ,ਬੱਸ ਆਹੀ ਗੱਲਾਂ ਤੋਂ ਉਹ ਦੁਖੀ ਸੀ
    ਦੁਖੀ ਹੋ ਕੇ ਬੰਦਾ ਬਾਗੀ ਹੁੰਦਾ,ਤੇ ਹੋਣਾ ਵੀ ਚਾਹੀਦਾ
    ਫੋਲੌ ਕਰ ਸੰਤਾਂ ਨੂੰ, ਯਾਦ ਕਰ,ਜਗਾ ਜਮੀਰ,ਲਾ ਦੇ ਅੱਗੇ,ਚੱਕ ਦੇ ਫੱਟੇ
    ੲਿੰਡ ਤਾਂ ਜੇਲ ਹੀ ਆਉਣਾ,ਪਰ ੲਿਨਸਾਫ ਮਿਲਜੂ,ਤੇ ਅਣਖ ਦਾ ਮੁੱਲ ਪਤਾ ਲਗਜੂ
    ਨਾਲੇ ਫੌਜੀਅਾ ਸੰਤਾਂ ਦੀਆਂ ਮਜਬੂਰੀਅਾਂ,ਹੁਣ ਤੁਹਾਨੂੰ ਵੀ ਸਮਝ ਆ ਗੀਆਂ ਹੋਣਗੀਆਂ,ਕਿੳੁਂ ਚੱਕੇ ਸੀ ਸਿੰਘਾਂ ਨੇ ਹਥਿਅਾਰ

  • @inderjeetsingh378
    @inderjeetsingh378 Před 5 lety +54

    ਵੀਰ ਜੀ ਤੁਸੀਂ ਸਰਹੱਦਾ ਤੇ ਖੜ ਕੇ ਰਾਖੀ ਕਰਨ ਲਈ ਖੜਦੇ ਹੋ ਐ ਸਰਕਾਰਾਂ ਕੁੱਤੀਆਂ ਇਨਸਾਫ਼ ਨਹੀਂ ਕਰਦੀਆ ਫੌਜੀ ਵੀਰ ਫੌਜੀਆਂ ਦਾ ਸਾਥ ਦਿਉ

  • @jagmeetsinghjagmeetsingh6933

    ਏ ਸਾਲੇ ਵੱਡੇ ਢਿਡਾ ਵਾਲੇ ਰਿਸਵਤ ਲੈਣ ਵਾਲੇ ਨੇ ਹੋਰ ਕੰਮ ਨੀ

  • @yourschannel9339
    @yourschannel9339 Před 4 lety +14

    ਫੋਜੀ ਬਾਈ ਦੀ ਮਦਤ ਕਰਨੀ ਚਹੀਦੀ ਆ ਸਰਕਾਰਾ ਨੂੰ

  • @RavinderSingh-jy3uz
    @RavinderSingh-jy3uz Před 5 lety +105

    ਫੌਜੀਆਂ ਫੌਜੀਆਂ ਵਾਲੀ ਕਰਵਾਉਣਗੇ ਇਹ ਲੋਕ

  • @rakeshashakwt7210
    @rakeshashakwt7210 Před 5 lety +19

    ਜਦ ਫੋਜ ਦੇ ਸਿਪਾਹੀ ਨਾਲ ਏਨੀ ਬੇਇਨਸਾਫੀ ਹੈ ਤੇ ਆਮ ਗਰੀਬ ਲੋਕਾ ਕੀ ਰਿਹਾ ਹੈ ਪੰਜਾਬ ਅੰਦਰ

  • @ManjinderSingh-wj6kj
    @ManjinderSingh-wj6kj Před 4 lety +84

    ਪੰਜਾਬ ਪੁਲਿਸ ਰਿਸ਼ਵਤ ਖੋਰ ਆ

  • @GurpreetSingh-ts8ln
    @GurpreetSingh-ts8ln Před 4 lety +3

    ਫੋਜੀ ਵੀਰ ਜਿੰਦਾਬਾਦ
    ਅਸੀਂ ਤੇਰੇ ਨਾਲ ਆ ਵੀਰ
    ਜੈ ਹਿੰਦ🇮🇳
    ਇੰਸਾਫ ਮਿਲਣਾ ਚਾਹੀਦਾ indian army lovers🙌

  • @RahulSharma-ci5hn
    @RahulSharma-ci5hn Před 5 lety +259

    ..... ਹਾਂ ਤਾਂ ਮੈਂ ਵੀ ਬਾਹਮਣ ਪਰ ਆਹ ਜਿਹੜੀ ਗੰਗੂ ਦੀ ਔਲਾਦ ਨਵੀਨ ਕੁਮਾਰ ਐਸ .ਐਚ .ਓ ਿੲੱਕ ਫੌਜੀ ਅਤੇ ਉਹਦੇ ਪਰਿਵਾਰ ਨਾਲ ਕਰ ਰਿਹਾ ਹੈ । ਿੲਹ ਅਤਿ ਨਿੰਦਣਯੋਗ ਹੈ । ਿੲਹਨੂੰ ਸ਼ਰਮ ਦਾ ਘਾਟਾ ਹੈ ਕਿ ਜੇ ਤੂੰ ਿੲੱਕ ਫੌਜੀ ਨਾਲ ਿੲਹ ਸਲੂਕ ਕਰ ਰਿਹਾ ਹੈਂ ਤਾਂ ਤੇਰਾ ਆਮ ਆਦਮੀ ਪ੍ਰਤੀ ਕੀ ਵਤੀਰਾ ਹੋਵੇਗਾ । ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਨੂੰ ਿੲਸ ਮਾਮਲੇ ਵਿਚ ਖੁਦ ਦਿਲਚਸਪੀ ਲੈ ਕੇ ਫੌਜੀ ਵੀਰ ਨੂੰ ਿੲਮਸਾਫ ਦੇਣਾ ਚਾਹੀਂਦਾ ਹੈ । ਮੁੱਖ ਮੰਤਰੀ ਸਾਹਿਬ ਖੁਦ ਸਾਬਕਾ ਫੌਜੀ ਅਫਸਰ ਹਨ । ਉਹਨਾਂ ਨੂੰ ਫੌਜ ਦੀ ਅਹਿਮੀਅਤ ਦਾ ਭਲੀਭਾਂਤ ਅਹਿਸਾਸ ਹੈ ।

    • @GurcharanDhillon
      @GurcharanDhillon Před 5 lety +9

      ਬਾਹਮਣ ਜਾਂ ਪੰਡਤ ਕੋੲੀ ਜਾਤ ਨਹੀਂ, ੲਿਹ ਤਾਂ ਗਿਅਾਨ ਦੇ ਦਾਤੇ ਸਨ ਪਰ ਅਫਸੋਸ ੲਿਹਨਾਂ ਗਿਅਾਨ ਅਾਪਣੇ ਤਕ ਸੀਮਤ ਰੱਖਿਅਾ..
      ਬਾਕੀ ਵੀਰ ਤੇਰੀ ਸੋਚ ਨੂੰ ਸਲਾਮ, ਗੰਗੂ ਦੀ ਬਾਹਮਣ ਤਾਂ ੲਿਹ ਬਾਦਲ ਕੇ ਬਣੇ ਹੋੲੇ ਨੇ ਅਤੇ ਅਜਿਹੇ ਪੁਲਸ ਅਾਲੇ ਜੋ ਅਾਪਣੀ ਸਰਕਾਰੀ ਨੌਕਰੀ ਦੇ ਰੁਤਬੇ ਦਾ ਰੋਬ ਵਖਾ ਕੇ ਅਾਮ ਲੋਕਾਂ ਤੇ ਅਤਿਅਾਚਾਰ ਕਰਦੇ ਨੇ ਤੇ ਭਰਿਸ਼ਟ ਹੋ ਕੇ ਮਾੲਿਅਾ ਮਗਰ ਭਜਦੇ ਨੇ..ੳੁਹਨਾਂ ਨੂੰ ਕੋੲੀ ਰੱਬ ਦਾ ਡਰ ਹੀ ਨਹੀਂ..

    • @RahulSharma-ci5hn
      @RahulSharma-ci5hn Před 5 lety +4

      Gurcharan Dhillon Ji ! ਬਿਲਕੁਲ ਆਪ ਜੀ ਨਾਲ ਸਹਿਮਤ ਹਾਂ । ਜੇ ਗਿਆਨ ਦੀ ਪੂੰਜੀ ਤੇ ਨਾਗ ਕੁੰਡਲੀ ਮਾਰੀ ਤਾਂ ਅੱਜ ਸਾਡਾ ਹਸ਼ਰ ਵੀ ਕੀ ਹੋ ਰਿਹਾ ਹੈ । ਗੰਗੂ ਦੀ ਔਲਾਦ ਗੱਦਾਰੀ , ਨਮਕ ਹਰਾਮੀ ਦਾ ਪ੍ਰਤੀਕ ਹੈ ਨਾਂ ਕਿ ਕਿਸੇ ਬਰਾਦਰੀ ਦੀ ਮੁਖਾਲਫਤ ਕਰਨ ਲਈ ਵਰਤਿਆ ਜਾਂਦਾ ਹੈ । ਕਿ ਕਿਵੇਂ ਗੰਗੂ ਨੇ ਦੱਸ਼ਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਾਹਾਰਾਜ ਦੇ ਪਰਿਵਾਰ ਨਾਲ ਨਮਕ ਹਰਾਮੀ ਅਤੇ ਦਗੇਬਾਜੀ ਕੀਤੀ । ਮੁਸਲਮਾਨ ਭਾਈਚਾਰੇ ਵਿਚ ਿੲਸ ਤਰਾਂ ਦੇ ਜਾਲਮ ਤੇ ਗੱਦਰ ਨੂੰ ਯਜੀਦ ਦੀ ਔਲਾਦ ਕਿਹਾ ਜਾਂਦਾ ਹੈ ਜਿਸ ਨੇ ਕਰਬਲਾ ਵਿਚ ਮੁੰਹਮਦ ਸਾਹਿਬ ਦੇ ਦੋਹਤੇ ਅਲੀ ਨੂੰ ਸ਼ਹੀਦ ਕਰਵਾਿੲਆ ਸੀ ।

    • @broguru2721
      @broguru2721 Před 5 lety +5

      Tusi bhutt vadia gl kiti aa . Nhi ta ajj kl lok appni jat nu leke glt bande da hi sath dede ne

    • @broguru2721
      @broguru2721 Před 5 lety +4

      Tusi bhut change dil de oo

    • @princesoni7972
      @princesoni7972 Před 5 lety +5

      @@RahulSharma-ci5hn tusi sache suche Brahman ho ...salute you...

  • @harryz9880
    @harryz9880 Před 5 lety +29

    ਇਨਸਾਫ ਮਿਲੇ ਨਹੀਂ ਤਾਂ ਫੌਜੀ ਨੂੰ ਪਾਨ ਸਿੰਘ ਤੋਮਰ ਬਣਨ ਤੇ ਮਜਬੂਰ ਨਾ ਕਰੇ ਸਰਕਾਰ

  • @gurpreetsinghbrar6960
    @gurpreetsinghbrar6960 Před 4 měsíci +4

    ਵਾਹਿਗੁਰੂ ਜੀ🙏🙏🙏

  • @amriksingh4744
    @amriksingh4744 Před 5 lety +75

    ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ

    • @ramgarhiasaab7261
      @ramgarhiasaab7261 Před 4 lety

      ine jogi hni bai modi di sarkar election time hi bol skde bs ehh

  • @dhillonsaab3396
    @dhillonsaab3396 Před 5 lety +83

    ਪੁਲਸ ਹੀ ਕੁੱਤੀ ਗਰੀਬਾ ਨੂੰ ਕਦੀ ਵੀ ਇਨਸਾਫ ਨਹੀਂ ਮਿਲਦਾ

  • @karamjitsinghdeol6040
    @karamjitsinghdeol6040 Před 5 lety +65

    ਵੀਰ ਪੰਜਾਬ ਪੁਲਿਸ ਦਾ ਬੁਰਾ ਹਾਲ ਹੈ

  • @studymotivation702
    @studymotivation702 Před 5 lety +45

    Iss soldier di appeal government nu mannana chahida hai

  • @sarbjitkalyan3653
    @sarbjitkalyan3653 Před 4 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @kewalsingh1539
    @kewalsingh1539 Před 5 lety +15

    Aas krde han ke es JUNG vich fauji veer di hi jitt hove....
    Jo bole so nihal satsri akaallllllll..........

  • @hardevsingh3631
    @hardevsingh3631 Před 5 lety +74

    ਸੇਰ ਬਣਜਾ ਮਿੱਤਰ ਜੀ

  • @harpreetdhaliwal0007
    @harpreetdhaliwal0007 Před 5 lety +49

    fudo police..
    Jai hind army

  • @sgzgdhd2184
    @sgzgdhd2184 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SandeepSingh-jn1tj
    @SandeepSingh-jn1tj Před 5 lety +20

    ਜੈ ਜਵਾਨ

  • @kuldeepkaur-vr8mc
    @kuldeepkaur-vr8mc Před 5 lety +27

    God bless you bro 😍

  • @ManjinderKaur-to3oj
    @ManjinderKaur-to3oj Před 4 lety +17

    Sham on our system .due to corrupt system ,it is very hard to trust on police. God bless u bro.

  • @lovelylovely3865
    @lovelylovely3865 Před 4 lety +52

    ਚੋਰ ਸਰਕਾਰ ਚੋਰ ਸਰਪੰਚ ਚੋਰ ਪੁਲਿਸ

  • @ramankhaira3963
    @ramankhaira3963 Před 5 lety +33

    Best Wishes Veer 🙏🙏🙏

  • @amanrai3475
    @amanrai3475 Před 5 lety +6

    🙏Waheguru ji🙏

  • @harpreetmaan75
    @harpreetmaan75 Před 5 lety +15

    Good 22 ji insaaf lo

  • @harpreetvirk2951
    @harpreetvirk2951 Před 4 lety +2

    Love you ver shi aaa tusi ver ji

  • @amarjitsingh4292
    @amarjitsingh4292 Před 5 lety +7

    A serious case of negligency of SHO. The grievances of serving soldier has not been properly resolved even after a year. Very sad.

  • @sukhigoldy9899
    @sukhigoldy9899 Před 5 lety +83

    ਵੀਰ ਇਸ ਸਰਕਾਰ ਤੋ ਤੈਹਨੂੰ ਕੋਈ ਵੀ ਇਨਸਾਫ ਨੀ ਮਿਲਨਾ ਗਾ ਗਰੀਬ ਦਾ ਬੰਦਾ ਮਰ ਜੇ ਉਹ ਦੀ ਕੋਈ ਕਦਰ ਨੀ ਕਰਦਾ ਗਏ ਅਮੀਰ ਦਾ ਕੁੱਤਾ ਮਰ ਜੇ ਉਹਦੀ ਬਾਰਸੀ ਮਨਾਉਦੇ ਆ

  • @kaldeepsingh5019
    @kaldeepsingh5019 Před 4 lety +3

    Thankyou bahut badhiya gana

  • @gurisingh229
    @gurisingh229 Před 4 lety +1

    Love you a fozi veer dilo spot kro pra nu

  • @kala7906
    @kala7906 Před 5 lety +27

    ਬਸ ਠੋਕ ਦੇ ਯਾਰ

  • @omsandhu2121
    @omsandhu2121 Před 5 lety +58

    SHO nu suspend kakre CBI enquiry kiti jani chaidi te fauji veer nu ban da Insaff milna chiada..👍

  • @jatindarsingh8670
    @jatindarsingh8670 Před 2 dny

    ਫੋਜੀ ਵੀਰ ਨੂੰ ਇਨਸਾਫ਼ ਮਿਲੇ

  • @SandeepSingh-mm3xu
    @SandeepSingh-mm3xu Před 4 lety +7

    ਇਹ ਪੁਲਿਸ ਵਾਲੇ ਗੋਲੀਆਂ ਨਾਲ ਉਡਾ ਦੇਣੇ ਚਾਹੀਦੇ ਅਾ ਜੇੜੇ ਇਨਾ ਧੱਕਾ ਕਰ ਰਹੇ ਆ

  • @pb3060
    @pb3060 Před 5 lety +13

    ਨਵੀਨ ਕਮਾਰ ਸਕਲ ਰਿਸਵਤ ਖੋਰ ਲਗਦਾ ਤੇ ਤੂਸੀ ਇਸਤੋ ਇਨਸਾਫ ਦੀ ਓਮਮੀਦ ਨਾ ਕਰੋ ਵੀਰੇ

  • @jobanrai7347
    @jobanrai7347 Před 5 lety +6

    God bless you vr

  • @ballasingh5538
    @ballasingh5538 Před dnem

    ❤ waheguru waheguru waheguru waheguru ji kirpa karo

  • @sarbjitsingh4786
    @sarbjitsingh4786 Před 21 hodinou

    ਫੋਜੀ ਵੀਰ ਦੀ ਮੱਦਦ ਕੀਤੀ ਜਾਵੇ

  • @HarwinderSingh-ni1ok
    @HarwinderSingh-ni1ok Před 5 lety +8

    Very good ਫੌਜੀ veer da aa

  • @manjitsandhu4386
    @manjitsandhu4386 Před 5 lety +32

    Punjab vich koye kanoon nahi har apne matlav laye bart de ne

  • @lakhwindersinghsingh6912
    @lakhwindersinghsingh6912 Před 5 lety +12

    Kahlisatn jindabad

  • @lovelylovely3865
    @lovelylovely3865 Před 4 lety +10

    nice Brothar

  • @kamaltravelbegowal6421
    @kamaltravelbegowal6421 Před 5 lety +7

    God bless you

  • @gurisingh229
    @gurisingh229 Před 4 lety +14

    ਏਨਾ ਹਰਾਮੀਆ ਨੂੰ border ty ਲਾਉਣਾ ਚਾਹੀਦਾ saliya nu ਰਿਸ਼ਵਤ ਖੌਰੀ

    • @kamaljitsingh484
      @kamaljitsingh484 Před 4 lety +1

      Oye veer ena ne othe v rishwat lai ke desh wech dena dalya ne

  • @BalramSingh-cx9kq
    @BalramSingh-cx9kq Před 3 měsíci

    ਫੋਜੀ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ 😢😢 ਆਪਣੀ ਮਾਂ ਦਾ ਬਦਲਾ ਲੈਣਾ ਚਾਹੀਦਾ ਫੋਜੀ ਵੀਰ ਨੂੰ 😢😢😢😢

  • @HarbhajanSingh-sh6rt
    @HarbhajanSingh-sh6rt Před 4 lety +24

    SHO nonsence do him dismiss from service

  • @HarjeetSingh-js5dy
    @HarjeetSingh-js5dy Před 4 lety +10

    Harjit singh fozi
    Chak dea fate veer
    Malout

  • @ilovepathankot8026
    @ilovepathankot8026 Před 4 lety +4

    Paji yaar eh foji veer nu insaaf milna chaahida je ok

  • @kuldeeprattu100
    @kuldeeprattu100 Před 43 minutami

    ਸਹੀ ਕਿਹਾ ਵੀਰ ਜੀ

  • @ranjitkatal6512
    @ranjitkatal6512 Před 4 lety +2

    Waheguru ji Mehar Kareo

  • @balysingh44
    @balysingh44 Před 5 lety +11

    Foji veer naal Insaaf Karo

  • @tarloksingh5755
    @tarloksingh5755 Před 5 lety +4

    Fauji veer zindabaad

  • @SonuSingh-jo3gc
    @SonuSingh-jo3gc Před 3 měsíci

    ਪੁਤਰਾ ਜਵਾਨੀ ਮਾਣੋ ਨਾਨਕ ਦੇਵ ਜੀ ਆਪ ਦੇ ਨਾਲ ਹੈ‌ ਪੁਲਿਸ ਵਾਲੇ ‌ਸਰਮ ਕਰੋ ਨਾਨਕ ਦੇਵ ਜੀ ਤੋ ਡਰੌ ਇਸ ‌ਫੋਜੀ‌ ਪੁਤਰ ਦੀ ਮਦਦ ਕੀਤੀ ਜਾਵੇ ਨਹੀ ਸਾਰੇ ਫੋਜੀ ਮਿਲਕੇ ‌ਇਸ ਫੋਜੀ ਦੀ ਮਦਦ ਕਰੋ ‌ਜਿੱਨੀ ਵੀ ਹੋ ਸਕਦੀ ਹੈ ਪੈਸੇ ਨਾਲ ਪੈਸਾ ਠੋਕ ਦਿਉ ਜਿਸ ਤਰ੍ਹਾਂ ਦੀ ਮਦਦ ਹੁੰਦੀ ਹੈ ਕਰੋ ਨਹੀ ਤਾ ਅੱਜ ਇਸ ਨਾਲ ‌ਧੱਕ ਹੋਇਆ ਹੈ ਇਸ ਤਰ੍ਹਾਂ ਦਾ ਟੈਮ ਆਪ ਵੀ ਆ ਸਕਦਾ ਹੈ ‌🙏

  • @akaashkahlon2891
    @akaashkahlon2891 Před 5 lety +31

    sarm karo sath dho veer da

  • @preetbrar5035
    @preetbrar5035 Před 5 lety +16

    Yr jo lokk din raat jaagde ne ohna nal aina dhakka kr rahe aa,,police valea ne ta avde naam te kalakk lata eho jia hrkta krke,,,,vichare bhuke mr k izzt,paisa,, kamaunde a te police vale loka toh kho k shrm kro modi,punjab police valeo kise da putt mrju tuhade krke

  • @sukhbhullarfzk3012
    @sukhbhullarfzk3012 Před 3 měsíci

    ਫੌਜੀ ਵੀਰ ਇਸ ਦੁਨੀਆਂ ਦੇ ਵਿੱਚ ਇਨਸਾਫ ਰਹਿ ਹੀ ਨਹੀਂ ਗਿਆ

  • @manreetkaurhair1842
    @manreetkaurhair1842 Před 4 měsíci

    Waheguru ji veer da seir ta maher parayea hatt rakhana ji

  • @GulshanKumar-gj8tu
    @GulshanKumar-gj8tu Před 5 lety +4

    Great veer ji......

  • @janakrajchoudharychoudhary5272

    sho naveen sharma matlab brhman sharam kar barahman de na nu jalil kar dita tu

  • @harbanskaur8146
    @harbanskaur8146 Před 4 lety +1

    Fouji veer,
    Asi saare tuhade naal ha. Tuhadi vardi tuhade sharir te hi rahegi.
    Vardi ta Navin te hor saare doshia di utregi...
    Insaaf mile fouji parivaar nu. ...

  • @samarsamar9730
    @samarsamar9730 Před 4 lety +2

    Waheguru ji

  • @tarlochansingh6105
    @tarlochansingh6105 Před 5 lety +12

    ਪੁਲਿਸ ਵੱਲੋਂ ਕੁਸ ਨਹੀਂ ਹੋ ਣਾ ਵੀਰ

  • @krishanchand4682
    @krishanchand4682 Před 5 lety +3

    good

  • @bablumahla1714
    @bablumahla1714 Před 4 lety +2

    Waheguru ji 🙏

  • @user-gp3rs5dz4t
    @user-gp3rs5dz4t Před 2 dny

    Very good bai 💯💯💯🙏🙏🙏👍👍👍

  • @singhchamkaur7878
    @singhchamkaur7878 Před 5 lety +4

    Right right

  • @AngrejSingh-te2nu
    @AngrejSingh-te2nu Před 4 lety +3

    ਬਹੁਤ ਹੀ ਮਾੜਾ ਹੋਇਆ ਮੇਰੇ ਫੋਜ਼ੀ ਵੀਰ ਨਾਲ਼

  • @sandeepmaan4306
    @sandeepmaan4306 Před 4 lety +1

    Nice 👌👌👌👌👌👌

  • @robingarg577
    @robingarg577 Před 5 lety

    Very gud chack de fatte jai hind

  • @deepudk5148
    @deepudk5148 Před 5 lety +14

    ਬਾਈ ਤੇਰੇ ਨਾਲ਼ (Kali Kotkapura) 78883 15797, 95928_74830

  • @preetpalsingh656
    @preetpalsingh656 Před 5 lety +4

    shi a veer

  • @avtargrewal3723
    @avtargrewal3723 Před 4 lety

    ਦੇਸ਼ ਦੀ ਰਾਖੀ ਕਰਨ ਲਈ ਆਪਾ ਨਿਛਾਵਰ ਕਰਨ ਵਾਲੇ ਦੀ ਕੋਈ ਪੁੱਛ ਪ੍ਰਤੀਤ ਨਹੀਂ ਦੇਖੋ ਉਸ ਨਾਲ ਇਹ ਧੱਕਾ ਕਰ ਰਹੇ ਹਨ ਲੋਕ ਪਰ ਉਸ ਫੌਜੀ ਵੀਰ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਰਹੀ ਪਰ ਉਸ ਫੌਜੀ ਵੀਰ ਨੂੰ ਇਨਸਾਫ ਕਦੋਂ ਮਿਲੇਗਾ ਜਦੋਂ ਸਭੁ ਕੁੱਝ ਉਸ ਦਾ ਬਰਬਾਦ ਹੋ ਜਾਵੇਗਾ

  • @kakajhandukewala4579
    @kakajhandukewala4579 Před 4 lety +1

    ਠੋਕਦੇ ਬਾਈ ਪੁਲਿਸ ਵਾਲਿਆ ਨੂੰ ਜੇ ਅਣਖ ਆ ਤੇਰਾ ਨਾ ਤਾਂ ਰਹਿੰਦੀ ਦੁਨੀਆਂ ਤੱਕ ਯਾਦ ਰਹੂ ਪਰ ਲੋਕ ਖੁਸ ਹੋਣਗੇ ਵੀ ਵਧੀਆ ਹੋਇਆ ਹਲਕੇ ਕੁੱਤੇ ਮਾਰਤੇ

  • @harmeslal3797
    @harmeslal3797 Před 5 lety +6

    Good veer.g