Khanna Clash | ਸ਼੍ਰੋਮਣੀ ਕਮੇਟੀ ਤੇ ਡੇਰਾ ਪ੍ਰਬੰਧਕਾਂ 'ਚ ਖੂਨੀ ਝੜਪ, ਦੇਖੋ ਕਿਵੇਂ ਚੱਲੀਆਂ ਡਾਂਗਾਂ | Land Dispute

Sdílet
Vložit
  • čas přidán 24. 06. 2024
  • Khanna Clash | ਸ਼੍ਰੋਮਣੀ ਕਮੇਟੀ ਤੇ ਡੇਰਾ ਪ੍ਰਬੰਧਕਾਂ 'ਚ ਖੂਨੀ ਝੜਪ, ਦੇਖੋ ਕਿਵੇਂ ਚੱਲੀਆਂ ਡਾਂਗਾਂ | Land Dispute
    #khannanews #LandDispute #news18punjab #clash #SGPC #harjinderdhami
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_khanna
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 97

  • @raniitsingh3915
    @raniitsingh3915 Před 13 dny +19

    ਬਹੁਤ ਗ਼ਲਤ ਹੋ ਰਿਹਾ ਹੈ,, ਸਿੱਖ ਭਾਈਚਾਰੇ ਨੂੰ ਏਕਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ,,, ਬਹੁਤ ਵੱਡਾ ਘਾਟਾ ਹੈ ਸਿੱਖ ਕੌਮ ਲਈ

  • @user-lz5qe2hz1n
    @user-lz5qe2hz1n Před 14 dny +27

    ਕਿਹੜੇ ਡੇਰੇ ਵਾਲੇ ਹਨ ਜੋ ਜ਼ਮੀਨ ਤੇ ਕਬਜ਼ਾ ਕਰਕੇ ਬੈਠੇ ਹਨ ਡੇਰੇ ਵਾਲਿਆਂ ਨੇ ਬਹੁਤ ਗੰਦ ਪਾ ਦਿੱਤਾ ਹੈ ਪੰਜਾਬ ਦੇ ਸਾਰੇ ਡੇਰੇ ਬੰਦ ਹੋਣੇ ਚਾਹੀਦੇ ਹਨ ਕਿਓ ਲੋਕ ਡੇਰਿਆ ਤੇ ਜਾਂਦੇ ਹਨ ਇਸ ਵਿਚ ਵੀ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਕਿਓ ਨਹੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਕਿਓ ਜਾਤ ਪਾਤ ਦੇ ਨਾਮ ਤੇ ਲੋਕਾ ਨੂੰ ਵੰਡਿਆ ਹੈ ਜਿਸ ਕਰਕੇ ਅੱਜ ਇਹ ਹਾਲਾਤ ਪੈਂਦਾ ਹੋ ਰਹੇ ਹਨ

    • @KarmaDharma1993
      @KarmaDharma1993 Před 14 dny

      😂😂😂 ty spg nu de dite jaan

    • @TarsemSingh-oo6bv
      @TarsemSingh-oo6bv Před 13 dny +1

      Sgpc.pdn.Dhami.Sahib.ji.akali.pdn.sare.Dere.ja.ke.balatkari.Sadh.de.peeran.ch.akali.pdn.m
      athaa.tekde.c.sirf.chand.votan.khattar.jande.c.

    • @ManjeetKaur-xc9yj
      @ManjeetKaur-xc9yj Před 7 dny

      My de by br br in b❤❤❤😂😢😅.
      . Ha😅
      😅😊😊😅😅😅.....😊😅​@@KarmaDharma1993

  • @jaswantsingh1555
    @jaswantsingh1555 Před 13 dny +7

    S G P C ਪਹਿਲਾਂ ਹੀ ਹਜ਼ਾਰਾਂ ਏਕੜ ਜ਼ਮੀਨ ਹੈ, ਇਹਨਾਂ ਸਿੱਖ ਸਮਾਜ ਦਾ ਇੱਕ ਵੀ ਕਾਰਜ ਨਹੀਂ ਕੀਤਾ

  • @indersinghsidhu
    @indersinghsidhu Před 13 dny +4

    ਸ਼੍ਰੋਮਣੀ ਕਮੇਟੀ ਨੂੰ ਮੂੰਹ ਪੈ ਗਿਆ ਅੱਗੇ ਰਤ ਹੋ ਗਿਆ ਦੀ ਲੈ ਗਿਆ 100 ਕਿਲਾ ਰੱਤੋ ਕਿਆਂ ਦੀ ਪੈਲੀ ਬਾਬੇ ਵੀਰ ਸਿੰਘ ਦੀ ਲੈ ਗਏ ਆ ਦਲ ਪੰਥ ਬਾਹਰ ਫਿਰਦਾ ਇਹਨਾਂ ਪਹਿਲੀਆਂ ਕੀ ਕਰਨੀਆਂ ਇਹ ਸ਼੍ਰੋਮਣੀ ਕਮੇਟੀ ਇਹਨਾਂ ਦਾ ਗੋਲਕਾਂ ਦਾ ਪੈਸਾ ਨਹੀਂ ਸਖਾ ਜਾਂਦਾ ਜਾਂਦਾ ਵਾਧੂ ਆ

  • @RajbirSingh-jp1tw
    @RajbirSingh-jp1tw Před 13 dny +20

    ਗੋਲਕ ਗੁਰੂਘਰਾਂ ਵਿਚੋਂ ਚੁੱਕ ਦੇਵੋ ਤੇ ਜ਼ਮੀਨ ਗ਼ਰੀਬ ਲੋਕਾਂ ਵਿੱਚ ਵੰਡ ਦਿਓ, ਕੋਈ ਪ੍ਰਧਾਨ ਸੇਵਾ ਕਰਨ ਲਈ ਗੁਰੂਘਰ ਰਹਿ ਗਿਆ ਤਾਂ ਫੇਰ ਕਿਹੋ ਇਹ ਸਭ ਵੇਹਲੜ ਮਾਇਆ ਦੇ ਪਿੱਛੇ ਭੱਜੇ ਫਿਰਦੇ ਆ, ਏਸਜੀਪੀਸੀ ਤਾਂ ਹਲਕੀ ਫਿਰਦੀ ਆ, ਸਾਡੇ ਰਾਊਕੇ ਕਲਾਂ ਵਾਲਿਆ ਨੇ ਭਜਾਏ ਸੀ ਇਹ ਭਿਆਣਾ ਸਾਬ ਵੀ ਕਬਜ਼ਾ ਕਰਨ ਆਏ ਸੀ, ਜਿੱਥੇ ਮਾਇਆ ਜ਼ਿਆਦਾ ਮੱਥਾ ਟੇਕਿਆ ਜਾਂਦਾ ਉੱਥੇ ਕਬਜ਼ਾ, ਬਸ ਇਹੀ ਕੰਮ ਇਹਨਾਂ ਦਾ,

  • @DaljitSingh-qd3rk
    @DaljitSingh-qd3rk Před 14 dny +17

    ਵੀਰ ਇਹ ਉਹ ਲੋਕ ਉਹ ਆ ਜਿਹੜੇ ਗੁਰੂ ਘਰ ਦਿਆ ਗੋਲਕਾ ਖਾਦੇਂ ਆ ਕੁੱਟ ਮਾਰ ਤਾ ਗਰੀਬ ਲੋਕਾਂ ਦੇ ਹੀ ਪੈਣੀਆਂ ਇਹ ਤਾ ਗੱਡੀਆਂ ਵਿੱਚ ਹੀ ਘੁੱਮਣ ਵਾਲੇ ਇਹ ਜਮੀਨ ਪਿੰਡ ਦੇ ਗਰੀਬ ਲੋਕਾਂ ਨੂੰ ਦੇਣੀ ਚਾਹੀਦੀ ਆ

  • @OmParksah
    @OmParksah Před 13 dny +8

    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦਾ ਪੈਸਾ ਖਾ ਕੇ ਵੀ ਨਹੀ ਰਜੀ ਗੁਰੂ ਘਰ ਦੀ ਗੋਲਕਾਂ ਖਾ ਕੇ ਵੀ ਨਹੀ ਰੱਜਦੀ

  • @harpalsinghsagoo9202
    @harpalsinghsagoo9202 Před 12 dny +2

    ਚੈਨਲ ਨੂੰ ਬੇਨਤੀ ਹੈ ਕਿ ਉਹ ਇਸ ਖਬਰ ਨੂੰ ਪੇਸ਼ ਕਰਨ ਦਾ ਢੰਗ ਸਹੀ ਕਰਨ। ਜਦੋਂ ਜ਼ਮੀਨ ਗੁਰੂ ਸਾਹਿਬ ਜੀ ਦੀ ਹੈ ਤਾਂ ਕਬਜਾ ਕਰਨ ਦੀ ਗੱਲ ਕਿਵੇ ਆ ਗਈ। ਤੁਹਾਡੀ ਮਨਸ਼ਾ ਕੀ ਹੈ ਖ਼ਬਰ ਪੇਸ਼ ਕਰਨ ਦੀ?

  • @SinghBh-mu8wv
    @SinghBh-mu8wv Před 11 dny +1

    ਧਾਮੀ ਪਾ ਕੇ ਚੂੜੀ ਆਾਲੀ ਪਜਾਮੀ ਭਾਸ਼ਣ ਦੇਣ ਲੱਗ ਜਾਨਾ ਰੋਸ਼ਨ ਨੇ ਜਿਹੜਾ ਕਲਸ ਚੋਰੀ ਕੀਤਾ ਫੀਮਾ ਖਾਨੇ ਹੋ ਲੋਕਾਂ ਦੀਆਂ ਜਮੀਨਾਂ ਦੱਬਦੇ ਹੋ ਪ੍ਰੀਤ ਸਿੰਘ ਸੈਣੀ ਵੀਰ ਸਭ ਕੁਝ ਦੱਸ ਗਿਆ ਸੰਗਤ ਜੀ ਐਪੀਸੋਡ ਵੇਖੋ ਪਿਛਲੇ ਸਾਲ ਦੇ ਸਾਰੇ ਡਾਕੇ ਮਾਰਦੇ ਆਪਣੇ ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਪਟੇ ਤੇ ਚਾੜ ਦਿੰਦੇ ਆਪਣੇ ਚਹੇਤਿਆਂ ਨੂੰ ਸਸਤੇ ਰੇਟ ਤੇ ਦਿੰਦੇ ਇਹਨਾਂ ਨੇ ਮੁੱਢ ਤੋਂ ਇਹ ਚੀਜ਼ ਸਟਾਰਟ ਕੀਤੀ ਨਕੇਲ ਪਾਈ ਜਾਵੇ ਜਿੰਨਾ ਜਿੰਨਾ ਦੀਆਂ ਜਮੀਨਾਂ ਅੱਜ ਤੱਕ ਦੱਬੀਆਂ ਇਹਨਾਂ ਨੇ ਇਸ ਡੇਰੇ ਵਾਲਿਆਂ ਨਾਲ ਆ ਕੇ ਖੜੋ ਰੂਪ ਲਿਆਓ ਨਕਲੀ ਡੇਰਿਆਂ ਦਾ ਪਸਾਰਾ ਇਨਾਂ ਦੇ ਹਨੇਰੇ ਬਾਦਲ ਨੇ ਕੀਤਾ ਹਾਈ ਲਾਈਟ ਰਿਪਲਾਈ ਜਿੰਮੇਵਾਰੀ ਨਾਲ ਭਗਵੰਤ ਮਾਨ ਤੱਕ ਪਹੁੰਚਾਇਓ ਬਾਈ

  • @mohindersinghparhar3729
    @mohindersinghparhar3729 Před 12 dny +1

    ਬਹੁਤ ਨਿਦਣਯੋਗ ਘਟਨਾ ॥ ਕਮੇਟੀ ਦਾ ਵੱਡਾ ਕਸੂਰ ਹੈ ॥ ਜੋ ਵੀ ਕਮੇਟੀ ਨੇ ਕਰਨਾ ਸੀ ਉਹ ਲੋਕਲ ਅਫਸਰਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀ ॥ ਸਭ ਨੂ ਪਤਾ ਹੈ ਕਿ ਕਮੇਟੀ ਜ਼ਮੀਨਾਂ ਦੀ ਕਿੰਵੈ ਦੁਰਵਰਤੋਂ ਕਰਦੇ ਹਨ ॥

  • @raniitsingh3915
    @raniitsingh3915 Před 13 dny +10

    ਸਿੱਖ ਕੌਮ ਨੇ ਆਪਸੀ ਝਗੜੇ ਕਾਰਨ ਹੀ,, ਕੌਮ ਦਾ ਵੱਡਾ ਨੁਕਸਾਨ ਕਰਨਾ ਹੈ

  • @SATNAMSINGH-ki9ft
    @SATNAMSINGH-ki9ft Před 13 dny +2

    GURU GHAR JAMEEN GURU GHAR NU HEE DITEE JAVE JI .THANK YOU .

  • @BaldevSingh-yx7ot
    @BaldevSingh-yx7ot Před 10 dny +1

    ਗੁਰੂ ਘਰ ਵਾਲੇ ਹਰ ਰੋਜ਼ ਗੁਰਦੁਆਰਾ ਸਾਹਿਬ ਤੋਂ ਪੈਸੇ ਇਕੱਠੇ ਕਰਨ ਲੱਗੇ ਹੋਏ ਹਨ ਇਹਨਾਂ ਨਾਲੋਂ ਕਿਤੇ ਵਧੀਆਂ ਹਨ ਡੇਰੇ ਵਾਲੇ ਦੁਜੀ ਗੱਲ ਗੁਰੂ ਘਰ ਵਿੱਚੋਂ ਗੋਲਕਾਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਸਭ ਆਪਣੇ ਘਰਾਂ ਨੂੰ ਚਲੇ ਜਾਣਗੇ ਰੋਲਾ ਸਭ ਮਾਇਆ ਦਾ ਇਹਨਾਂ ਤੋਂ ਕਿਸੇ ਭਲਾ ਤਾਂ ਹੁੰਦਾ ਨਹੀਂ ਸਭ ਲੋਟੂਆਂ ਦੇ ਟੋਲੇ ਨੇ ਗੁਰੂਘਰ ਵਿਚ

  • @Pavandeepsingh465
    @Pavandeepsingh465 Před 7 dny

    ❤❤❤

  • @BaljindersinghBaljinder-gg9ur

    ਪਿੰਡ ਦੀ ਜ਼ਮੀਨ ਹੈ, ਤੁਸੀਂ ਕਿਉਂ ਕਬਜ਼ਾ ਕਰਦੇ ਹੋਂ,,ਕੀ ਦੁਨੀਆਂ ਤੇ ਸਿਰਫ ਤੁਸੀਂ ਹੀ ਕਾਬਜ਼ ਹੋਣਾ ਹੈ

  • @rachpalsingh8469
    @rachpalsingh8469 Před 13 dny +9

    ੲਿਹ ਜ਼ਮੀਨ ਡੇਰੇ ਦੀ ਹੈ ੲਿਸ ਜਮੀਨ ਨੂੰ ਬਿਲਾਸਪੁਰ ਦੇ ਪਿੰਡ ਦੇ ਬੰਦੇ ਨੇ ਦਾਨ ਦਿੱਤੀ ਸੀ ਡੇਰੇ ਵਿੱਚ ਸਾਧ ਕੇਸਰ ਦਾਸ ਸੀ

  • @cheema22jee93
    @cheema22jee93 Před 13 dny +1

    Sarkar Nu chahida as Jamin ta koi
    Medical college bana da

  • @gurwinderraidhu187
    @gurwinderraidhu187 Před 14 dny +2

    Sgpc di election honi chahidi aa

  • @bikramjeetsingh5286
    @bikramjeetsingh5286 Před 13 dny +1

    ਬੜੇ ਕਬਜ਼ੇ ਕਿੱਤੇ

  • @ButasinghAiten-yd6bi
    @ButasinghAiten-yd6bi Před 14 dny +4

    ਜੇਕਰ ਵਿੱਚ ਸਮਾਧ ਬਣੀ ਹੋਈ ਹੈ ਤਾਂ ਕਿਵੇਂ ਬਣ ਗਈ ਕਈ ਗੁਰੂ ਘਰ ਦੇ ਸ਼ਰਧਾਲੂ ਪਿੰਡ ਵਿੱਚ ਨਹੀਂ ਸਨ ਧਾਮੀ ਸਾਹਿਬ ਜੀ ਗੁਰੂ ਘਰ ਸਿੱਖ ਹੋ ਕੁਝ ਸ਼ਰਮ ਕਰੋ

  • @amrindersingh8852
    @amrindersingh8852 Před 10 dny +1

    ਸ੍ਰੋਮਣੀ ਕਮੇਟੀ ਨੀ ਬਾਦਲਾ ਦੇ ਮੁਲਾਜਮ ਕਹੋ ਲੋਟੂ ਟੋਲਾ😅

  • @jagrajsandhu8421
    @jagrajsandhu8421 Před 12 dny +3

    ਗੁਰੂ ਘਰਾਂ ਦੀਆਂ ਜ਼ਮੀਨਾਂ ਤੇ ਲੋਕਾਂ ਨੂੰ ਨਜਾਇਜ਼ ਕਬਜ਼ੇ ਆਪੋਂ ਹੀ ਛੱਡ ਦੇਣੀਆਂ ਚਾਹੀਦੀਆਂ ਹਨ, 🙏

  • @RajpalSingh-jz3dj
    @RajpalSingh-jz3dj Před 12 dny

    Waheguru waheguru waheguru waheguru waheguru waheguru ji

  • @user-et8xu1zc6o
    @user-et8xu1zc6o Před 13 dny

    😊😊

  • @charanjitsingh9943
    @charanjitsingh9943 Před 11 dny

    Unity must .guilty person must be put in to jail.

  • @rajvirsingh3008
    @rajvirsingh3008 Před 14 dny +3

    ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @BalwindersinghSingh-zh3ls

    Sabi dera system band karo man ji

  • @user-oz9xs6tw7v
    @user-oz9xs6tw7v Před 12 dny

    ਜਮੀਨ। ਸੋਨੂੰ। ਨ। ਈ। ਸੀ। ਦਿਤੀ। ਇਹ। ਜਮੀਨ। ਗੁਰੂ। ਗਰੰਥ। ਸਾਹਿਬ। ਜੀ। ਦੀ। ਹੀ। ਹੈ। ਜਿਹੜਾ। ਬੰਦਾ। ਗੁਰੂ। ਘਰ। ਦੇ। ਹੀ
    ਖਿਲਾਫ। ਬੋਲ। ਰਿਹਾ। ਕਹਿੰਦਾ।ਜਮੀਨ।ਸਾਡੇ।ਵੰਡਿਆ। ਨੂੰ। ਰਾਜੇ।ਨੇ।ਦਿਤੀ। ਸੀ। ਇਸ। ਕਰਕੇ। ਦਿਤੀ। ਸੀ। ਬ। ਈ।ਸਿੱਖੀ। ਦਾ।ਪਰਚਾਰ। ਕਰਨ। ਵਾਸਤੇ॥।ਇਹ। ਲੋਕ। ਨਿਜੀ। ਜਮੀਨ। ਹੀ। ਸਮਝਣ। ਲੱਗ। ਪ। ਏ। ਇਹਨਾ। ਦੀਆ। ਲੱਤਾ। ਵੱਡ।ਦੇਣੀਆ।ਸੀ। ਸਰਕਾਰੀ। ਸਾਨ। ਦੀਆ

  • @charanjitsingh9943
    @charanjitsingh9943 Před 11 dny

    All Camps ( Dere ) must be closed in Punjab.

  • @mahamsinghjawandha2919
    @mahamsinghjawandha2919 Před 12 dny +1

    ਇਸ ਜ਼ਮੀਨ ਵਿੱਚ ਸਰਕਾਰੀ ਹਸਪਤਾਲ ਬਣਾਇਆ ਜਾਵੇ

  • @JaspalSingh-rf7sl
    @JaspalSingh-rf7sl Před 13 dny +1

    Gurughara-----Vicho-----Golaka-----Chuko

  • @baljitsandhu5995
    @baljitsandhu5995 Před 14 dny +2

    Pind di jaminnnn 😊💯daraia walai di howai gi 🙏💯😊shromani3 commity nhi hai 🤬🤬😡😡😡 jhooothhh nah bolo

  • @satnamdhillon949
    @satnamdhillon949 Před 13 dny

    8:05

  • @user-tf5lj8fz8m
    @user-tf5lj8fz8m Před 13 dny

    BABA JI SUPREEM COURT DE DECISION NU.SIDHA HATH NAHI C PAUNA CHAIDA. POLICE DE HELP LAINE CHAHIDE C.🙏🙏

  • @tencomplustwo
    @tencomplustwo Před 11 dny

    ਇਹ ਵੇਹਲੜਾ ਬੂਧੀਹੀਣੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀਓ ਨੂੰ ਬਦਨਾਮ ਕੀਤਾ ਹੋਇਆ ਹੈ ਸਿਰਫ ਤੇ ਸਿਰਫ ਇੱਕ ਪੈਸਿਆਂ ਦੀ ਖਾਤਰ

  • @jaspreetsingh1285
    @jaspreetsingh1285 Před 13 dny +1

    Sgpc wale jameena daban te ee hoge

  • @Smss-1124
    @Smss-1124 Před 13 dny

    punjab land alloted to Only alloted to SGPC for Sikh welfare activities. Punjab guvt all rights to SGPC for it.

  • @AjitSingh-yg7in
    @AjitSingh-yg7in Před 12 dny

    Shiromani committee u challange sare khalsa panth nu challenge hai .Sara panth milke Dere nu sabaj sikhaye.

  • @rachpalsingh8469
    @rachpalsingh8469 Před 13 dny +3

    ਪਹਿਲਾਂ ਸੰਗਵਾਲ ਪਿੰਡ ਵਿੱਚ ਕਾਬਜ਼ ਕੀਤਾ 20 ੲੇਕਡ਼ ਵਿੱਚ ਸੰਗਵਾਲ ਦਾ ਪ੍ਰਧਾਨ ਮੰਜੀ ਸਾਹਿਬ ਦਾ ਸੀ ਗੁਰੂ ਦੀ ਗੋਲਕ ਚੋਰ ਨੇ ਬਾਦਲ ਕਮੇਟੀ ਵਾਲੇ

  • @punjab_dia_gala
    @punjab_dia_gala Před 11 dny

    Gram Chaudhari

  • @ArshpreetSingh-qg4zy
    @ArshpreetSingh-qg4zy Před 13 dny +1

    Rola he sara kamae de sadn da bae jekar case he chal reha hae ja saromne comete jet. Chuke hae ta parssen nu nal lae ke cabja karde. Ladae chagda karna koe jarore c jekar koe banda mareya janda sromne comete waleo fer fer tuse bharpae kar dende

  • @bachitarsingh3564
    @bachitarsingh3564 Před 12 dny

    ਜੇ ਸ਼ਿਰੋਮਣੀ ਸਚੀ ਵੀ ਹੈ ਫ਼ਿਰ ਵੀ ਇਹ ਝੂਠੇ ਹੀ ਲਗਦੇ,ਏਨਾ ਨੂੰ ਗੁਰੂ ਘਰ ਦੀ ਮਰਿਯਾਦਾ ਨਾਲ ਕੋਈ ਪਿਆਰ ਨਹੀ,ਕੇਵਲ ਤੇ ਮਾਇਆ ਨਾਲ ਪਿਆਰ ਹੈ, ਮਾਇਆਂ ਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਈ ਬਹੁ ਰੋਲ ਘਚੋਲਾ

  • @jogindersaini7200
    @jogindersaini7200 Před 11 dny

    ਸ੍ਰੋਮਣੀ ਕਮੇਟੀ ਜੋ ਬਾਦਲ ਦੇ control ਵਿੱਚ ਹੈ ਅਤੇ ਬਾਦਲ
    ਖਾ ਰਹੇ ਹਨ ਉਸਦੇ ਲਈ ਸਿੱਖ ਮਰ ਰਹੇ ਹਨ ਤੇ ਬਾਦਲ ਆਪ ਘਰ ਵਿੱਚ ਬੈਠਾ ਹੋਇਆ ਹੈ I
    ਸਾਡੀ ਕੌਮ ਦਾ ਦਿਮਾਗ ਦੇਖੋ?
    ਫਾਇਦਾ ਕੋਈ ਲੈ ਰਿਹਾ ਤੇ ਛਿੱਤਰ ਕੋਈ ਖਾ ਰਿਹਾ ਹੈ I

  • @JaspalSingh-rf7sl
    @JaspalSingh-rf7sl Před 13 dny

    Sangat-Nu-Benti-he-Kise-V-Gurughar---Golak---Vich---Pesse---Naa---Pao---Kise--greeb--di---HelP----Karo

  • @KrishSingh-jx9yu
    @KrishSingh-jx9yu Před 13 dny

    Kise ਦਿਨ karra vich na kabze kr lenn

  • @anuthind123
    @anuthind123 Před 13 dny +1

    ਡੇਰੇ ਵਾਲਾਇਓ, ਇਕ ਇਨਸਾਨੀ ਰੂਪ ਕਦੇ ਗੁਰੂ ਨਹੀਂ ਹੋ ਸਕਦਾ, ਹੁਣ ਵੀ ਸਮਝੋ, ਬਲਾਤਕਾਰੀ ਲਯੀ????????

  • @dubeygaindlal9976
    @dubeygaindlal9976 Před 13 dny

    Good evening 🌷 🌹 🪷 🪻

  • @balwindersinghsoat4715

    O. Koey. V. Ais. Tera. Da nahe. SIKH. Jimedarkon pb

  • @user-iu1ip8lo8t
    @user-iu1ip8lo8t Před 13 dny

    ਨਾਲੇ ਕਹਿੰਦੇ ਸਾਡੀ ਜ਼ਮੀਨ ਨਾਲ ਹੀ ਕਹੀ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਪੈਸਾ ਤੁਸੀਂ ਖਾਂ ਦੇ ਊ ਪੈਲੀ ਦਾ ਵਧੀਆ ਗਡੀਆਂ ਚ ਚੜਦੇ ਦੇ ਗੁਰੂ ਸਾਹਿਬ ਦਾ ਨਾਂ ਵਰਤਕੇ ਦੋਵੈ ਧਿਰਾਂ ਇਕੋ ਜਿਹੀਆਂ ਲਗਦੀਆਂ ਜ਼ਮੀਨ ਗਰੀ੍ਬਾਂ ਚ ਵੰਡ ਦਿਉ ਕਿਸੇ ਧਿਰ ਨੂੰ ਕਬਜ਼ਾ ਨਾ ਦਿਉ ਨਹੀਂ ਤ ਲੜਾਈ ਹੁੰਦੀ ਰਹੇਗੀ

  • @subhashchanderpaul9716

    Kuch vi naal nahin jana

  • @dilbagsingh6320
    @dilbagsingh6320 Před 12 dny

    Kamte ta badal bhanka raika haa ajj thade thaikas forsh khaita ha

  • @kartersingh-lj6gy
    @kartersingh-lj6gy Před 13 dny

    Dhami sahib ih zameen sukhbir badal de naam tabdeel karva dio ihi sgpc da lokaan nu luttan da tareeka hai dabar sahib Ander yoga karde hindu te namaaj parhde muslim ihna nu najar nahi aunde masanda nu hun sgpc rss te bjp nikkra valian badal dal di rakhail ban chukki hai

  • @AjitSingh-yg7in
    @AjitSingh-yg7in Před 12 dny

    Deravad Sikhan da dushman.

  • @mahinderrayal9658
    @mahinderrayal9658 Před 13 dny

    ਇਹ ਜਮੀਨ ਗਰੀਬਾਂ ਨੂੰ ਵੰਡੋ ਜੀ

  • @sukhmindersungh7211
    @sukhmindersungh7211 Před 14 dny

    Sewa koi karni nai ave larde aa

  • @user-wz4by8dz6t
    @user-wz4by8dz6t Před 11 dny

    Dera kisnoo kehande o dere wale ik no de dhonhi badmash ate gunde aa

  • @user-fo2rg8ud6n
    @user-fo2rg8ud6n Před 11 dny

    Kameti.kol.hajara.ikad.pali.hai.daso.kithe.ina.ne.lood.vanda.madd.kiti.hai.

  • @Parkash-sz3ur
    @Parkash-sz3ur Před 13 dny

    In ka peit nahi bharrega

  • @AsdfGhjk-j3c
    @AsdfGhjk-j3c Před 8 dny

  • @BaljinderBhuller
    @BaljinderBhuller Před 13 dny

    😂

  • @qa6585
    @qa6585 Před 13 dny

    Dera walaia di maa da khussaa

  • @satnamdhillon949
    @satnamdhillon949 Před 13 dny

    wahaun aye si matlab tusin kabaj nahin si sikh nun ghoth bolna sikh na hona hai

  • @RECreationMHT
    @RECreationMHT Před 9 dny

    Kidr ne buchad bhen de pra 😂😂

  • @navdeepsingh6625
    @navdeepsingh6625 Před 8 dny

    Kanjaro kyon Ladi hai news Mina vishay

  • @Smss-1124
    @Smss-1124 Před 13 dny

    Next cheif minister of Punjab - Amritpal Singh Khalsa. Noone Akali dal+ BJP+Congress+AAP supported Amritpal Singh Khalsa

  • @JaspalSingh-rf7sl
    @JaspalSingh-rf7sl Před 13 dny

    Sangat---de--Chdhave----Nall---Palde-han---Badmashi---Karde---han----Golaka---Vich----Pessa----Naa----Pavo----Golka----Chukia------Jan

  • @HappySingh-pi4wh
    @HappySingh-pi4wh Před 14 dny +2

    ਤੁਸੀਂ ਕਿੰਨੇ ਕੁ ਚੰਗੇ ਹੋ ਤੁਸੀਂ ਵੀ ਚੋਰ ਭਾਈ ਭਾਈ

  • @user-wz4by8dz6t
    @user-wz4by8dz6t Před 11 dny

    Dere walea nal cm vi khada kio ke vote bank aa asli punjab cho dera wad khatam hona chida

  • @nijjarsukhraj3287
    @nijjarsukhraj3287 Před 13 dny +1

    ਖਾਲਿਸਤਾਨ ਸਵਾਹ ਲੈਣਾ ਏਹਨਾਂ ਨੇ

    • @trsaini1386
      @trsaini1386 Před 11 dny

      ਜੇ ਖਾਲਿਸਤਾਨ ਮਿਲ ਵੀ ਗਿਆ ਤਾਂ ਅਸੀ ਆਪਸ ਵਿਚ ਲੜ ਲੜ ਮਰ ਜਾਣਾ ਪਹਿਲਾ ਤਾਂ pm ਬਣਨ ਵੇਲੇ ਰੌਲਾ ਪੈਣਾ ਫਿਰ ਸਭ ਤੋਂ ਵੱਧ ਖਜਾਨਾ ਮੰਤਰੀ ਦਾ ਝਗੜਾ ਹੁਣਾ।ਨਿਹੰਗ ਸਿੰਘਾਂ ਨੇ ਕਹਿਣਾ ਖਜਾਨਾ ਮੰਤਰੀ ਸਾਡਾ ਬਾਦਲ ਦਲੀਆ ਨੇ ਕਹਿਣਾ ਸਾਡਾ ਤੇ ਗਰਮ ਦਲੀਆ ਨੇ ਕਹਿਣਾ ਖਜਾਨਾ ਮੰਤਰੀ ਸਾਡਾ। ਪਤਾ ਤਾਂ ਉਦੋਂ ਲਗਣਾ ਜਦੋ ਸਭ ਤੋਂ ਦਲੇਰ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਬਰਸ਼ਾ ਲੈ ਕੇ ਖਜਾਨੇ ਤੇ ਖੜ ਜਾਣਾ

  • @rajvirsingh3008
    @rajvirsingh3008 Před 14 dny +7

    ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ