Sukhbir Badal ਛੱਡਣ ਪ੍ਰਧਾਨਗੀ, ਸੁਣੋ ਕੀ ਬੋਲੇ ਬਾਗੀ ਆਗੂ, ਕੌਣ ਹੋਵੇਗਾ ਅਗਲਾ ਪ੍ਰਧਾਨ ?| Prem Singh Chandumajra

Sdílet
Vložit
  • čas přidán 24. 06. 2024
  • Sukhbir Badal ਛੱਡਣ ਪ੍ਰਧਾਨਗੀ, ਸੁਣੋ ਕੀ ਬੋਲੇ ਬਾਗੀ ਆਗੂ, ਕੌਣ ਹੋਵੇਗਾ ਅਗਲਾ ਪ੍ਰਧਾਨ ? Prem Singh Chandumajra
    #PremSinghChandumajra #jagirkaur #sukhbirbadal #akalidal #news18punjab #beakingnews #sadcorecommitteemeeting #akalidalpresident
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 74

  • @manmohamsingh3775
    @manmohamsingh3775 Před měsícem +17

    ਲੰਗਾਹ ਵਰਗੇ ਜਤੀ ਸਤੀ ਸੰਤੋਖੀ ਬੰਦੇ ਨੂੰ ਪ੍ਰਧਾਨ ਬਣਾ ਦਿਓ

    • @manisidhu625
      @manisidhu625 Před měsícem +2

      Mari v vote pakki aa 😂😂

    • @Vagrantsoul6
      @Vagrantsoul6 Před 28 dny

      Paaji Enna sacha suche nu tuhi Enna lokan da Pardhan bnayo ge eh lokk yog ni ohdi pardhangi de

  • @kuldipjamus1968
    @kuldipjamus1968 Před měsícem +13

    ਜਥੇਦਾਰ ਜੀ ਡੰਡਾ ਰਖਿੳ ਇਹਨਾਂ ਚੋਰਾਂ ਲਈ ਐਵੇ ਮਾਫੀ ਨਾ ਦੇ ਦੇਣੀ ਜੀ.

  • @JagseerSingh-kb8ut
    @JagseerSingh-kb8ut Před měsícem +14

    ਤੁਸੀਂ ਸਾਰੇ ਲੁਟੇਰੇ ਆ ਤੁਸੀਂ ਸਾਰੇ ਦੱਲੇ ਪਾਸੇ ਹੋਜੋ

  • @BalbirSingh-hy5qp
    @BalbirSingh-hy5qp Před 29 dny +5

    ਕੀ ਇਕੱਲੇ ਬਾਦਲ ਪਰਿਵਾਰ ਨੇ ਹੀ ਪ੍ਰਧਾਨਗੀ ਦਾ ਠੇਕਾ ਲਿਆ ਹੋਇਆ ਹੈ ਕੋਈਹੋਰ ਪੰਜਾਬ ਵਿਚੋ ਆਦਮੀ ਮਰ ਗਏ ਹਨ

  • @herjeetdhaliwal2170
    @herjeetdhaliwal2170 Před měsícem +11

    ਕੂੜਾ ਇਕੱਠਾ ਹੋਇਆ ਬੈਠਾ

  • @amandhindsa9289
    @amandhindsa9289 Před 27 dny +2

    Badal sab ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ…..

  • @GillSaab-zh8in
    @GillSaab-zh8in Před měsícem +10

    ਜੋ ਮਰਜੀ ਕਰੋ ਹੁਣ ਨਹੀ ੳਹ ਮੋਜਾ ਔਰ ਲੁੱਟਾ ਨਹੀ ਲੱਭਣੀਆ ਹੁਣ ਜਨਤਾ ਸਮਝਦਾਰ ਹੋ ਗਈ ਏ ਹੁਣ ਲੋਕ ਕੰਮ ਔਰ ਸਾਤੀ ਭਾਵਨਾ ਚਾੳਦੇ ਹਨ ਤਹਾਡੇ ਵਰਗੇ ਲੀਡਰਾ ਨੇ ਪਿੰਡਾ ਵਿੱਚ ਪੰਚਾ ਸਰਪੰਚਾ ਔਰ ਮੋਹਤਬਰਾ ਨੂੰ ਬਹੁਤ ਭੂਏ ਚੜਾਇਆ ਸੀ ਧੱਕੇਸਾਈਆ ਨਜਾਇਜ ਪਰਚੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆ ਨਜਾਇਜ ਕਬਜੇ ਧੱਕੇ ਨਾਲ ਸਰਪੰਚੀ ਲੈਣੀ ਗਰਾਟਾ ਖਾਣੀਆ ਹਕੂਮਤ ਰਾਜ ਸੀ ਜੇ ਲੋਕ ਅੱਕ ਗਏ ਸੀ ਇਸ ਕਰਕੇ ਤਤਾਨੂੰ ਨਕਾਰਿਆ ਤਹਾਡੇ ਤੋ ਲੋਕ ਮੁੱਖ ਮੋੜ ਗਏ 😊ਔਰ ਪੰਜਾਬ ਵਿਚ ਸਾਤੀ ਲਿਆਦੀ

  • @ragipartapsinghji
    @ragipartapsinghji Před 26 dny

    ਤੁਹਾਡੇ ਵਿੱਚੋਂ ਨਿੱਤਨੇਮ ਕਿੰਨਿਆਂ ਨੂੰ ਆਉਂਦਾ ਹੈ

  • @BaljitSingh-by3zp
    @BaljitSingh-by3zp Před 26 dny

    ਜੱਥੇਦਾਰ ਸ੍ਰ ਹਰਪ੍ਰੀਤ ਸਿੰਘ ਨੂੰ ਜਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ

  • @BalkarSingh-dc1oq
    @BalkarSingh-dc1oq Před měsícem +3

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @GurwinderSingh-gy6mx
    @GurwinderSingh-gy6mx Před měsícem +4

    ਬਾਦਲ ਤੌ ਬਿਨਾ ਤੁਸੀ ਕੁਸ ਨੀ

  • @sanjeev6808
    @sanjeev6808 Před 26 dny

    Very good...

  • @user-qu5je9gj3f
    @user-qu5je9gj3f Před 27 dny

    ਜੇ ਸੁਖਬੀਰ ਬਾਦਲ ਨੂੰ ਕੁਤਾਹੀਆਂ ਦਾ ਜਿਮੇਵਾਰ ਤੁਸੀਂ ਦਸਦੇ ਤੁਸੀਂ ਸਭ ਫੋਟੋ ਜਿਮੇਵਾਰ ਹੋ ਨਵੀਂ ਬਾਡੀ ਵਿਚ ਤੁਹਾਡੇ ਵਿੱਚੋਂ ਕੋਈ ਨਹੀ ਚਾਹੀਦਾ Catch ਲੋਕਾਂ ਦੀਆਂ ਨਜ਼ਰਾਂ ਵਿਚ ਡਿਗ ਚੁੱਕੇ ਹੋ ਅਕਾਲੀ ਦਲ ਨੂੰ ਲੀਡਰਾਂ ਹੀ ਖਤਮ ਕੀਤਾ ਲੋਕ ਦਲ ਦੇ ਨਾਲ ਹਨ ਧੰਨਵਾਦ ਜੀ

  • @sukhdevsinghbrar6149
    @sukhdevsinghbrar6149 Před 28 dny

    ਚੰਦੂ ਮਾਜਰਾ ਜੀ ਤੁਸੀ ਆਪਣੀਆ ਜਾਇਦਾਦ ਵੀ ਕਿੰਨੀਆਂ ਬਣਾਇਆਇਹ ਦੱਸੋਗੇ ਕਿ ਸਾਨੂੰ ਬੁਣਦੀ ਹੀ ਬਚਾਉ ਗੇ ਨਵਾਂ ਪ੍ਰਧਾਨ ਵੀ ਸੋਡੇ ਚੋ ਹੀ ਹੋਓ ਬੇਅਬਦੀ ਬਾਰੇ ਇੱਕ ਵੀ ਬਿਆਨ ਨਹੀ ਦਿੱਤਾ

  • @MrChsingh
    @MrChsingh Před 28 dny

    ਚੰਦੂਮਾਜਰਾ ਅਤੇ ਜਗੀਰੋ ਵੀ ਸੁੱਖੇ ਵਾਂਗੂ ਨੇ ਇਹਨਾਂ ਨੂੰ ਹੁਣ ਨਹੀਂ ਮੂੰਹ ਲਾਉਣਾ ਕਿਸੇ

  • @GotaSingh-gj7dq
    @GotaSingh-gj7dq Před měsícem +5

    ਮੱਖਣੀ ਚੋਂ ਵਾਲ ਕੱਢੋ

  • @user-jo9dd9ho1x
    @user-jo9dd9ho1x Před 26 dny

    ਬੱਡੇ ਗਦਾਰ ਇੱਕ ਪਾਸੇ ਹੋ ਗੈਏ ਛੋਟੇ ਗਦਾਰ ਦੂਜੇ ਹੋ ਗੈਏ ਹੈ ਪਰ ਬੱਡੇ ਕੰਜਰ ਗਦਾਰ

  • @RashpalsinghRashpalsingh-pr6jl

    ਅਕਾਲੀ ਦਲ ਵਿੱਚ ਬਗਾਵਤ ਹੋਣੀ ਜਾਂ ਕੋਈ ਇਹ ਜਾਣ ਬੁੱਝ ਕੇ ਨਾਟਕ ਖੇਡਿਆ ਜਾ ਰਿਹਾ ਹੈ। ਅਮ੍ਰਿਤਪਾਲ ਸਿੰਘ ਵੀ ਅਜੇ ਸੌਂਹ ਨਹੀਂ ਚੁੱਕ ਸਕੇ।ਕੀਇਹ ਕੋਈ ਜਨਤਾ ਦਾ ਧਿਆਨ ਹਟਾਉਣ ਵਾਸਤੇ ਤਾਂ ਖੇਡ ਖੇਡ ਰਹੇ ਕਰਨਾ ਕੁੱਝ ਹੋਰ ਹੋਵੇ।

  • @bittubhatti7158
    @bittubhatti7158 Před měsícem

    Right🙏

  • @baljindersingh7802
    @baljindersingh7802 Před měsícem

    Waheguru ji

  • @user-mv4ve3su7y
    @user-mv4ve3su7y Před měsícem +2

    ਸੁਖਬੀਰ ਸਿੰਘ ਬਾਦਲ ਨੂੰ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ ਸਿੱਖ ਕੌਮ ਇਹੀ ਚਾਹੁੰਦੀ ਹੈ ਬਸ

  • @HardeepSingh-qw5vd
    @HardeepSingh-qw5vd Před 28 dny

    Bhai Amritpal singh nu aakal takhat da jathedar bnaya javy

  • @sohanjeetsingh7559
    @sohanjeetsingh7559 Před měsícem +1

    ਇਹ ਸਭ ਭਾਰੀ ਪੱਲੜੇ ਦੇ ਯਾਰ ਤੇ ਗਦਾਰ ਨੇ ਸਭ

  • @BalwinderSingh-sc1bc
    @BalwinderSingh-sc1bc Před měsícem +2

    ENA SAREYA NU PANTH VICHO CHEKNA CHAHIDE ENA NU PANTHAK KON MANDE

  • @gurupdeshdhaliwal2029
    @gurupdeshdhaliwal2029 Před 29 dny +1

    ਬਸ ਚੰਦੂ ਬੇੜਾ ਬਾਦਲਾਂ ਨੇ ਨਹੀਂ ਤੁਹਾਡੇ ਵਰਗੇ ਪਾਰਟੀ ਗਦਾਰਾ ਨੇ ਕੀਤਾ

  • @BalvirSingh-zq4ix
    @BalvirSingh-zq4ix Před 25 dny

    Gubachne nu v le k ao os nu v pta lgge guru de meradda da

  • @GurjeetSingh-cj6pm
    @GurjeetSingh-cj6pm Před měsícem

    ੳਣ ਨਹੀਂ ੳਦਾ ਆਕਲੀ ਦਲ ਤਾਰਾ

  • @amarjeetkhaira474
    @amarjeetkhaira474 Před měsícem

    First of all surrender all the wealth which you collected by illegal way misusing of power then go to akalTakhat and take oath to serve the people of Punjab and country

  • @ManpreetSingh-lm9cy
    @ManpreetSingh-lm9cy Před 26 dny

    Kehde akal takht de jathe Dar kol apil karni hai oh v ta badla da kuta hai pehla Akal takht nu badla kolo free karvaoo

  • @JagdishSingh-tb3zb
    @JagdishSingh-tb3zb Před 26 dny

    Tusi sare akali pase ho jao Sikh Kom nava akali dal bana lain

  • @jagmailsidhu7534
    @jagmailsidhu7534 Před 26 dny

    Deendsa pind da sarpanch v ne bane sakhda

  • @jaswantrai5840
    @jaswantrai5840 Před měsícem

    Eh jehre opportunist bithe ne, kujh nu chhad ke, bakian ne bahut kujh politics vichon bana Lea hai. Time aa gia selfless sikh politically aware youth nu agge ho ke sikh politics nu powerful bnon de. Kujh politically sound ate honest middle aged Sikhs nu naal join karva lo. Eh jo chandumajra, Bibi jagir kaur, dhindsa family kujh hor opportunist ehna nu New Sikh Organisation vich bilkul associate na kro.

  • @JasvirSingh-nf7ge
    @JasvirSingh-nf7ge Před 28 dny

    Sukhbir toh bager akkali Dall ni chalna
    Jo marji kr lo

  • @avtarsingh2531
    @avtarsingh2531 Před měsícem +1

    ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਂਗਡੋਰ ਸਿਰਫ ਤੇ ਸਿਰਫ ਇੱਕ ਅਕਾਲ ਤਖ਼ਤ ਸਾਹਿਬ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ।

  • @ranjodhsingh6382
    @ranjodhsingh6382 Před 28 dny

    Jathedar sahib ji nu benti hai.. akali foola singh ji wan dang rakhyo .. eh guru garnth sahib ji dosi han .. sarse di mafi de dosi han.. ulti wad khet ko khae ..

  • @BadharsinghWarrich
    @BadharsinghWarrich Před měsícem

    Jihda akali dal da phrdan juda chadu majra use nu Galt Manda he pahla prkas badal nal v rus giaa c lok chadu majra ji sanu nahi chnga samjde tahi tusi kite jitde nahi parti da kasur nahi eih socho v aasi kiu nahi jitde

  • @user-hs2ls5so8n
    @user-hs2ls5so8n Před měsícem

    All of you guys have ruined the Regional Party 👎👎

  • @ranbirpawar1032
    @ranbirpawar1032 Před měsícem

    shromni akali dal jindabad

  • @prabhjotsingh2075
    @prabhjotsingh2075 Před měsícem

    20 pardan 20 cm

  • @vinodpuri73
    @vinodpuri73 Před 29 dny

    Sukha Amli

  • @GurwinderSingh-gy6mx
    @GurwinderSingh-gy6mx Před měsícem

    ਬਾਦਲ ਬੜਾ ਦੁਖਦਾ

  • @user-ul3ep2rg8x
    @user-ul3ep2rg8x Před měsícem +1

    Khado.wala.role.chandumajra.kro😊

  • @jaswantsinghwraich8745

    Lavo magron kete sare chale Carthusian

  • @balwantrana6817
    @balwantrana6817 Před 29 dny

    Chornupardanbanao

  • @navdhillon7151
    @navdhillon7151 Před 27 dny

    😂😂😂😂😂😂

  • @tarlochansingh7357
    @tarlochansingh7357 Před měsícem

    Sab chaly kartoos

  • @parminderbhagta4320
    @parminderbhagta4320 Před 28 dny

    ਸਾਰੇ ਸਿਰੇ ਦੇ ਚੋਰ

  • @narindersidhu3067
    @narindersidhu3067 Před měsícem

    Galt chandu m

  • @jagmailsidhu7534
    @jagmailsidhu7534 Před 26 dny

    Tusi dalhe sare kanger 🐕‍🦺🐕‍🦺🐕‍🦺🐕‍🦺🐕‍🦺

  • @manjitSingh-yo9fq
    @manjitSingh-yo9fq Před měsícem

    Tera ta sukver nal videa sabad se hun tu har gea ta hor hi gilla mari jana hun tui jindgi bhar sata vich ni aa sakda lok hun bhut husar ho bas hun tusi chupp ker ke ghar beh jao akli dal waleo vida hoga

  • @sukhwindersingh-oh2rx
    @sukhwindersingh-oh2rx Před 27 dny

    Chor chor

  • @narindersidhu3067
    @narindersidhu3067 Před měsícem

    Bjp de ap nal ho

  • @labhsingh2031
    @labhsingh2031 Před měsícem

    Vvvvvv bad

  • @user-nh2bt2fx1e
    @user-nh2bt2fx1e Před měsícem +2

    ਭਾਜਪਾ ਦੇ ਫੀਲੇ😊

  • @ChristoferEscobar-ib2xo

    Hje v time aa.. sukhbir badal nu pardangi ton htta dyo ... Otherwse tuhanu sarya nu lokka bina gllo raggad dena.... Tuc saare vadiya leader ho .. akali dal party panthak part aa.... Badal parivaar ne kabza kr rkhya shrimoni akali dal te..... Akali dal nu azad krwao badal parivaar ton jaldi ton jaldi ... Othrwse delhi wali partiaa punjab te raaj krn gyiaa.... Sirf badal parivaar krke lokk shrimoni akali dal de kise v candidate nu vote nhi paande

  • @harmeshsingh4041
    @harmeshsingh4041 Před měsícem +3

    ਪੰਜਾਬ ਦੇ ਲੁਟੇਰੇ

  • @aishleen715
    @aishleen715 Před 29 dny

    Badla da bicat karo sara punjab thude nall hai