ਬਿਭੌਰ ਸਾਹਿਬ - ਜਿੱਥੇ ਚੌਪਈ ਸਾਹਿਬ ਉਚਾਰੀ ਗਈ | Video 47 - ਧਰਤ ਅਨੰਦਪੁਰ ਦੀ | Anandpur Sahib | Bhabour Sahib

Sdílet
Vložit
  • čas přidán 6. 09. 2024
  • * ਬਿਭੌਰ ਸਾਹਿਬ - ਜਿੱਥੇ ਚੌਪਈ ਸਾਹਿਬ ਉਚਾਰੀ ਗਈ *
    * Video 47 - ਧਰਤ ਅਨੰਦਪੁਰ ਦੀ *
    🙏 ਸ਼ੇਅਰ ਕਰੋ ਜੀ 🙏 Please Share 🙏
    goo.gl/maps/zn...
    • ਬਿਭੌਰ ਸਾਹਿਬ - ਜਿੱਥੇ ਚੌ...

Komentáře • 186

  • @globaldarshan9071
    @globaldarshan9071 Před 3 lety +12

    I'm Muslim... My name is akram Khan chisti sabri..... Mein har roj japuji sahib da paath krda ha........i love sikhism

    • @sardar_avtarsingh3005
      @sardar_avtarsingh3005 Před 5 měsíci +1

      ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੁਸੀਂ ਪਿਆਰੇ ਹੋ ਸਤਿਗੁਰੁ ਜੀ ਮਿਹਰ ਕਰਨ ਸਾਡੇ ਉੱਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ManjitSingh-hq5wn
      @ManjitSingh-hq5wn Před měsícem

      ਅੱਲਾ ਵਾਹਿਗੁਰੂ ਇਕ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਸਲਿਮ ਵੀਰ ਭੈਣਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @khalsa7332
      @khalsa7332 Před 15 dny

      خان صاحب با اہترام لالا جی، ویر جی

  • @nardeepkaurgill9391
    @nardeepkaurgill9391 Před 3 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @Jasvir-Singh8360
    @Jasvir-Singh8360 Před 3 lety +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਜੀ ਬਹੁਤ ਹੀ ਘੱਟ ਸਮੇਂ ਵਿੱਚ ਬਿਭੌਰ ਸਾਹਿਬ ਦੇ ਇਤਿਹਾਸ ਅਤੇ ਚੌਪਈ ਸਾਹਿਬ ਦੀ ਰਚਨਾ ਤੋਂ ਬਹੁਤ ਹੀ ਮਿੱਠੀ ਆਵਾਜ ਵਿੱਚ ਜਾਣੂ ਕਰਵਾਇਆ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ

    • @surenderkaur2696
      @surenderkaur2696 Před 3 lety +2

      🙏🙏⚘⚘⚘ਵਾਹਿਗੁਰੂ ਜੀ ⚘⚘⚘🙏🙏

  • @gurleen0023
    @gurleen0023 Před 2 lety +4

    Main te mere husband ajj ja rahe Haan is pavitar asthaan te ...🙏🙏 shukar waheguru Tera...🙏🙏🙇🏻

  • @parminderkaur6883
    @parminderkaur6883 Před 2 lety +2

    ਮੇਰਾ ਰੁਸੇ ਨਾ ਕਲਗੀਆ ਵਾਲਾ ਬਾਜਾ ਵਾਲਾ ਨੀਲੇ ਘੋੜੇ ਵਾਲਾ ਤੇ ਜਗ ਭਾਵੇ ਸਾਰਾ ਰੁਸ ਜਾਏ ਵਾਹਿਗੁਰੂ ਜੀ

  • @GurdeepSingh-cc7ns
    @GurdeepSingh-cc7ns Před 3 lety +4

    ਸਿੰਘ ਸਾਹਿਬ ਜੀ ਵਲੋਂ ਬਹੁਤ ਹੀ ਵਧੀਆ ਸਤਿਗੁਰੂ ਜੀ ਜੀਵਨੀ ਬਾਰੇ ਦੱਸਣ ਦਾ ੳਪਰਾਲਾ

  • @MandeepSingh-ih2gj
    @MandeepSingh-ih2gj Před 3 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @tannukaur2575
    @tannukaur2575 Před 3 lety +11

    Dhan Dhan Sri Guru Gobind Singh Ji Maharaj🙏🙏🙏

  • @amrindersingh9685
    @amrindersingh9685 Před 2 lety

    ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਹਰ ਕਰੋ ਜੀ

  • @kiratpreet8773
    @kiratpreet8773 Před 2 lety +3

    🙏🙏🙏🙏🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🌹 🙏🙏🙏🙏🙏

  • @Waheguruji977
    @Waheguruji977 Před 9 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌸🌸🚩🚩🪔🪔🪔

  • @arvindersingh6712
    @arvindersingh6712 Před 3 lety +6

    Waheguru Ji ka khalsa Waheguru Ji ki Fateh

  • @poonampadam3652
    @poonampadam3652 Před rokem +1

    Waheguru ji..Dhan Kalgyian waly Patshah Ji 🙏🏻🙏🏻🌹🌹

  • @JagdeepSingh-by5cr
    @JagdeepSingh-by5cr Před 3 lety +6

    Waheguru ji ka khalsa waheguru ji ki fateh..

  • @ramndeepkaur8910
    @ramndeepkaur8910 Před 2 lety +1

    Waheguru Ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @paramjotsingh579
    @paramjotsingh579 Před rokem +1

    Waheguru ji waheguru waheguru ji 💜🙏🙏🙏🙏🙏🙏🙏🙏

  • @dilbaghsingh4165
    @dilbaghsingh4165 Před 3 lety +2

    Dhan dhan Sri guru GOBIND Singh ji maharaj gagat guru.Dhan dhan sahib sri guru Granth sahib ji maharaj gagat guru patat pawan kirpa nidan sarab kala samrath and guru of all universe.

  • @HarpalSingh-zx1gv
    @HarpalSingh-zx1gv Před 3 lety +6

    WAHEGURUJi WAHEGURUJi

  • @kkaur5881
    @kkaur5881 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurwinderpunia1522
    @gurwinderpunia1522 Před 2 lety +1

    Wah ji anand aa gayaa chupai sahib ji de earth sunke

  • @kulvindersingh6212
    @kulvindersingh6212 Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RavinderSingh-zr1fs
    @RavinderSingh-zr1fs Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @lovedhillon498
    @lovedhillon498 Před 3 lety +1

    WaheGuru ji mehar karo sabh tei

  • @kuldeepsingh-yc7ls
    @kuldeepsingh-yc7ls Před 10 měsíci

    ਧੰਨ ਗੁਰੂ ਗੋਬਿੰਦ ਸਿੰਘ ਜੀ

  • @AvtarSingh-rh1zt
    @AvtarSingh-rh1zt Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljeetkaur1579
    @baljeetkaur1579 Před 2 lety +2

    ਵਾਹਿਗੁਰੂ ਜੀ 🙏🏻

  • @DarshanSingh-jz1qo
    @DarshanSingh-jz1qo Před 2 lety +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ

  • @amandeepgrewal7926
    @amandeepgrewal7926 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ।🌺🌺🙏🙏🙏🙏🙏

  • @amandeepsaini1633
    @amandeepsaini1633 Před 3 lety +2

    Waheguru ji

  • @jatindersinghnihang9987
    @jatindersinghnihang9987 Před 3 lety +2

    🌙🌹💞MahaKaal Ki Sharan Je Parey So Lay Bachai🌙🌹💞

  • @Sahibakaur179
    @Sahibakaur179 Před 3 lety +1

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @darbarasingh4555
    @darbarasingh4555 Před 2 lety +1

    Wahe guru ji

  • @DeepSingh-xf7po
    @DeepSingh-xf7po Před 3 lety

    ਵਾਹਿਗੁਰੂ ਜੀ

  • @Faridkot02007
    @Faridkot02007 Před 3 lety +1

    Wahe guru j

  • @gurwantsandhu2699
    @gurwantsandhu2699 Před 3 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DetectiveSidhu007
    @DetectiveSidhu007 Před 3 lety +2

    🙏🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @RSBhath
    @RSBhath Před 3 lety +2

    🌹🌹🌹🌹🌹🌹 WaheGuru Ji ka Khalsa WaheGuru Ji ki Fateh🌹🌹🌹🌹🌹🌹🌹

  • @neetan2567
    @neetan2567 Před 3 lety +1

    ਧੰਨ ਗੁਰੂਨਾਨਕ ਦਸ਼ਮੇਸ਼ ਪਿਤਾ
    ਵਾਹਿਗੁਰੂ ਜੀ।

  • @rashpalsingh9900
    @rashpalsingh9900 Před 3 lety +1

    Waheguru Ji Ka khalsha waheguru Ji ke fateh

  • @DarshanSingh-jz1qo
    @DarshanSingh-jz1qo Před 2 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @khalsa7332
    @khalsa7332 Před 15 dny

    ``☬ਜਬ ਉਦਕਰਖ ਕਰਾ ਕਰਤਾਰਾ______ਦੇਹ ਧਰ ਸਭਹੂੰ☬ʼʼ
    ---ਭਾਵ ਅਰਥ - ਜਦ ਵੀ -*-ਅਕਾਲ ਪੁਰਖ-*- ਚਾਹੁੰਦਾ ਹੈ ਉਹ ਸਬਦਿ ਦੀ ਧੁੰਨ ਰਾਹੀ ਅਪਣਾ ਪਸਾਰਾ ਕਰਦਾ ਹੈ ਕੋਟਿ ਖੰਡ ਮੰਡਲ ਵਰਭੰਡ ਤੇ ਕਰੋੜਾ ਬ੍ਰਹਿਮੰਡ ਪੈਦਾ ਹੋ ਜਾਂਦੇ ਹਨ -- ਉਸ ਅਕਾਲ ਪੁਰਖ ਦੀ `ਅਨਾਦਿ ਕਥਨੀ ਓਅੰਕਾਰʼ ਦੀ ਅਨਾਹਤ ਧੁੰਨ ਚੋ ਖਾਣੀ-ਖੰਡ -ਬ੍ਰਹਿਮੰਡ ਪੈਦਾ ਹੋ ਜਾਂਦੇ ਹਨ-!!
    ਤੇ ਜਦੋ ਅਕਾਲ ਪੁਰਖ ਅਪਣੇ ਸਾਰੇ ਖੇਡ ਨੂੰ ਸੰਕੋਚ ਲੈਂਦਾ ਹੈ ਤੇ ਸਾਰੇ ਖੰਡ --ਵਰਭੰਡ‐ਬ੍ਰਹਿਮੰਡ ਉਸ ਅਕਾਲ ਪੁਰਖ ਦੀ ਅਨਾਦਿ ਕਥਨੀ ਵਿਚ ਹੀ ਸਮਾ ਜਾਦੇ ਹਨ -!!
    ਜਿਵੇ ਬਾਣੀ ਫਰਮਾਉਂਦੀ ਹੈ , ☬{ਉਤਪਤ ਪਰਲੋ ਸਬਦੇ ਹੋਵੇ _ਸਬਦੈ ਹੀ ਫਿਰ ਓਪਤ ਹੋਵੈ} ☬
    ਇਹ ਖੇਡ ਮਾਲਕ ਬਹੁੱਤ ਵਾਰੀ ,ਭਾਵ ਅੰਨਤ ਵਾਰੀ ਪਹਿਲਾਂ ਵੀ ਖੇਡ ਚੁਕਿਆ ਹੈ -!! ਤੇ ਹਰ ਵਾਰੀ ਖੇਡ ਨਵਾ ਹੁੰਦਾ -

  • @manindersingh1642
    @manindersingh1642 Před 3 lety +2

    ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥

  • @Damansinghkhalsa
    @Damansinghkhalsa Před 3 lety +1

    ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @gurpejsingh3866
    @gurpejsingh3866 Před 3 lety +1

    Wahe guru g 🌹💞🌹💞🌹💞🌹💞🌹💞wahe guru g

  • @sumeshchand4494
    @sumeshchand4494 Před 3 lety +1

    ਧੰਨ ਵਾਹਿਗੁਰੂ ਜੀ

  • @RamblerSingh
    @RamblerSingh Před 3 lety +2

    Waheguru ji ka khalsa waheguru ji ki fateh 🙏

  • @balwindersingh-uc1mi
    @balwindersingh-uc1mi Před 3 lety +1

    ਵਾਹਿਗੁਰੂ

  • @pb0332
    @pb0332 Před 3 lety +4

    Satnam waheguru jee

  • @bhupindersingh4047
    @bhupindersingh4047 Před 2 lety

    Dhan dhan hey sache data waheguru jio

  • @baljindersingh6341
    @baljindersingh6341 Před 3 lety +2

    Waheguru ji ka khalsa waheguru ji ki Fatah ji bahut bahut Dhanbad ji 🙏🙏🙏🙏🌼🌼🙏🙏

  • @Sahibakaur179
    @Sahibakaur179 Před 3 lety +1

    WAHEGURU JI KA KHALSA WAHEGURU JI KI FATHE

  • @geetajoshi6759
    @geetajoshi6759 Před 2 lety +1

    Satnam Shree Waheguru Ji 🙏🙏🙏❤️❤️❤️

  • @gurdeepsinghbhullar3033
    @gurdeepsinghbhullar3033 Před 3 lety +3

    Bhai Nishan Singh Aap g da Bahut Bahut Dhanwad Aap g Sikh ityhas nu Labh Labh ke. Oujager kar Ke. Sikh Ityhas di Bahut Waddi Sewa kar Rahe ho. Wahiguru Mihar kre g Aap g nu Tandrustian Bakhshe. Sda Raji Khushi raho g .Dhanwad .

  • @gurpartapsingh352
    @gurpartapsingh352 Před 2 lety +1

    Waheguru ji ka khalsa Waheguru ji kee fateh good job

  • @rajnimajitha5263
    @rajnimajitha5263 Před 3 lety +2

    🙏🌷🙏🌷🙏

  • @user-sp3ps5be9l
    @user-sp3ps5be9l Před 5 dny

    Waheguru ji 🙏🙏🙏🙏

  • @JaspreetSingh-ui6zt
    @JaspreetSingh-ui6zt Před 3 lety +1

    🙏 Waheguru Ji 🙏

  • @paramjeetsingh470
    @paramjeetsingh470 Před 3 lety +1

    waheguru ji

  • @nirbhaisingh8894
    @nirbhaisingh8894 Před 3 lety +2

    Dhan Dhan Shri Guru Gobind Singh Sahib ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @bittusingh7513
    @bittusingh7513 Před 2 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @MrSHERSINGHMATTU
    @MrSHERSINGHMATTU Před 12 dny

    waheguru g

  • @mr.-sidhu5848
    @mr.-sidhu5848 Před 3 lety +1

    वाहे गुरु,,,

  • @simranjeetkaur3918
    @simranjeetkaur3918 Před 3 lety +1

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @rajkaransingh5375
    @rajkaransingh5375 Před 2 měsíci

    waheguru ji 🙏❤️

  • @luckysingh5085
    @luckysingh5085 Před 3 lety +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @bhaimohinderjeetsinghkhals881

    Waheguru ji 🙏

  • @HappyBajwa-jr5rd
    @HappyBajwa-jr5rd Před rokem

    Satnam wahe guru ji

  • @anuragbawa7500
    @anuragbawa7500 Před 3 lety +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @ParwinderSingh-sc9is
    @ParwinderSingh-sc9is Před 3 lety +2

    ਵਾਹਿਗੁਰੂ ਸਾਹਿਬ ਜੀਓ ਮਹਾਰਾਜ ਜੀ

  • @balwinderjohar843
    @balwinderjohar843 Před 3 lety +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @balvirsingh2360
    @balvirsingh2360 Před 11 měsíci

    Dhan dhan guru gobind singh ji Maharaj ji

  • @dilbagsingh4220
    @dilbagsingh4220 Před 2 lety

    Waheguru ji waheguru ji waheguru ji

  • @sulakhansingh7536
    @sulakhansingh7536 Před rokem

    Waheguru ji ka khalsa Waheguru ji ki Fatey 🙏

  • @beantkaur8505
    @beantkaur8505 Před 3 lety +3

    Waheguru ji ka khalsa waheguru ji ki fathe. Bahot vdya Verji itehas bare jankari den vaste

  • @narulatutorials1159
    @narulatutorials1159 Před 3 lety +1

    Waheguru waheguru Waheguru waheguru Waheguru waheguru Waheguru waheguru Waheguru waheguru Waheguru ji. DHAN DHAN SARBANS DANI, DASHMESH PITA SAHIB SRI GURU GOBIND SINGH JI KIRPA KARO DEEN KE DAATE....

  • @JaspreetSingh-ub6hd
    @JaspreetSingh-ub6hd Před 4 měsíci

    Waheguru ji 🙏 🙏

  • @AmarjitSingh-td2du
    @AmarjitSingh-td2du Před 2 lety +1

    Waheguru satnam g mehar Karna good job bhaji sat sari akal nice 👍 voice and good video 📷📸

  • @singhsaab7507
    @singhsaab7507 Před 11 měsíci

    WAHEGURU JI

  • @manindersinghsingh5265
    @manindersinghsingh5265 Před 3 lety +1

    🙏🙏waheguru ji ka khalsa waheguru ji ki fateh. 🙏🙏🙏🙏...

  • @sajanpamal4068
    @sajanpamal4068 Před 3 lety +1

    ਵਾਹਿਗੁਰੂ ਜੀ🙏🙏🙏🙏🙏

  • @chuhanfarm5507
    @chuhanfarm5507 Před 3 lety +1

    Satnam waheguru ji 🙏🏻🙏🏻

  • @kuldeepsingh-yc7ls
    @kuldeepsingh-yc7ls Před 10 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @simranjeetsingh3616
    @simranjeetsingh3616 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🌹🙏🙏🙏🙏

  • @AmarjitSingh-nk7ic
    @AmarjitSingh-nk7ic Před 3 lety +1

    🙏🏻

  • @preetpajetta9030
    @preetpajetta9030 Před 3 lety +1

    Very nice

  • @baggagrewal
    @baggagrewal Před rokem +1

    ਵਾਹਿਗੁਰੂ ਜੀ
    ਭਾਈ ਸਾਬ ਭਾਈ ਨਿਸ਼ਾਨ ਸਿੰਘ ਆਸਟਰੇਲੀਆ ਵਾਲਿਓ ਤੁਹਾਡਾ ਲੱਖ ਲੱਖ ਵਾਰ ਧੰਨਵਾਦ ਹੈ ਜੀ ਦਿਲੋਂ ਤੁਸੀਂ ਜੋ ਸਾਨੂੰ ਘਰੇ ਬੈਠਿਆਂ ਨੂੰ ਸਾਡੇ ਗੁਰੂਆਂ ਦੇ ਅਸਥਾਨਾਂ ਦੇ ਦਰਸ਼ਨ ਕਰਵਾ ਦਿੰਦੇ ਹੋ ਜੀ ❤❤❤❤🙏🙏🙏🙏

  • @ManmohanSingh-kr8bx
    @ManmohanSingh-kr8bx Před 3 lety

    ਆ,,ਗੇ,,ਛਾ,,ਗੇ,,ਸਰਕਾਰੇ,,ਖਾਲਸਾ,,

  • @amritpalgrewal7136
    @amritpalgrewal7136 Před 3 lety +2

    Dhan Dhan Sahib Sri Guru Gobind Singh Sahib ji Maharaj

  • @ranjitsinghranjitsingh286

    Waheguru Waheguru Waheguru wahe jio.

  • @sandeepkajheri5948
    @sandeepkajheri5948 Před rokem

    ਛੱਡ ਪਰੇ ਸਾਡਾ ਜੀਅ ਨੀ ਲਗਣਾ,
    ਸੁਰਗਾਂ ਵਿਚ ਪੰਜਾਬ ਨੀ ਹੋਣਾ❤
    ਸਤਨਾਮ ਵਾਹਿਗਰੂ 🙏

  • @user-lg6ox7dz5k
    @user-lg6ox7dz5k Před rokem

    Baba ji bhut vdia explain kiya tuci🙏🙏🙏

  • @harjitsingh6303
    @harjitsingh6303 Před 3 lety +1

    🙏🙏🙏

  • @AshaAsha-qr1ym
    @AshaAsha-qr1ym Před 2 lety +1

    🙏🙏🙏🙏🌹

  • @jasbirkaurmalhi4968
    @jasbirkaurmalhi4968 Před 3 lety +1

    🙏🙏🙏🙏❤️🙏

  • @SukhdeepSingh-zo7vg
    @SukhdeepSingh-zo7vg Před 3 lety +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @RajveerSingh-ex2gr
    @RajveerSingh-ex2gr Před 2 lety

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੇਅੰਤ ਧੰਨ ਦੌਲਤ ਦੀ ਕਿਰਪਾ ਕਰੋ ਜੀ

  • @infoguru8291
    @infoguru8291 Před 3 lety +2

    My village, Thank you very much, you explained the history very well and with beautiful way...

  • @SukhdevSingh-fb7pc
    @SukhdevSingh-fb7pc Před 3 lety +1

    Waheguru waheguru

  • @gursimrandeepsingh314
    @gursimrandeepsingh314 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਸ਼ਬਦ ਨਹੀਂ ਹਨ ਆਪ ਜੀ ਦਾ ਧੰਨਵਾਦ ਕਰਨ ਲਈ। ਦਸਮ ਪਿਤਾ ਜੀ ਕਿਰਪਾ ਬਣਾਈ ਰੱਖਣ 🙏🏼🙏🏼🙏🏼

  • @karamsingh428
    @karamsingh428 Před 3 lety +1

    Waheguru g