ਅੱਖਾਂ ਖੋਲ ਦੇਵੇਗੀ ਇਹ ਵੀਡੀਓ | Anandpur Sahib History | Punjab Siyan | Guru Gobind Singh Ji

Sdílet
Vložit
  • čas přidán 15. 05. 2024
  • #sikhhistory #anandpursahib #gurugobindsinghji
    Anandpur Sahib Full History in Punjabi On Punjab Siyan Channel
    Chakk Nanaki was Formed by Guru Teg Bahadar Sahib Ji in 1675
    Ananpur Sahib was Formed by Guru Gobind Singh ji After Returning from Battle of Bhangani in 1689
    Guru Gobind Singh Ji Build Forts In Anandpur Sahib
    Qila Anandgarh Sahib Started in 1689
    Qila Lohgarh Sahib
    Qila Agamgarh Sahib/Qila Holgarh Sahib
    Qila Fatehgarh Sahib
    Qila Taragarh Sahib
    Gurudwaras of Anandpur Sahib
    Takht Shri Keshgarh Sahib
    Gurdwara Guru ke mehal
    Gurdwara Sheesh Ganj
    ਅਨੰਦਪੁਰ ਸਾਹਿਬ ਦਾ ਪੂਰਾ ਇਤਿਹਾਸ
    1675 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਤੇ
    1689 ਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਸਾਇਆ
    ਤੇ 5 ਕਿਲ੍ਹੇ ਉਸਾਰੇ
    ਕਈ ਇਤਿਹਾਸਕਾਰ 6 ਕਿਲ੍ਹੇ ਲਿਖਦੇ ਹਨ
    ਕਿਲ੍ਹਾ ਅਨੰਦਗੜ੍ਹ ਸਾਹਿਬ
    ਕਿਲ੍ਹਾ ਲੋਹਗੜ੍ਹ ਸਾਹਿਬ
    ਕਿਲ੍ਹਾ ਅਗੰਮਗੜ੍ਹ / ਹੋਲਗੜ੍ਹ ਸਾਹਿਬ
    ਕਿਲ੍ਹਾ ਫਤਹਿਗੜ੍ਹ ਸਾਹਿਬ
    ਕਿਲ੍ਹਾ ਤਾਰਾਗੜ੍ਹ ਸਾਹਿਬ
    Punjab Siyan Channel is Dedicated to Sikh History and Punjab History
    Waheguru Ji Ka Khalsa
    Waheguru Ji Ki Fateh

Komentáře • 464

  • @googleuser747
    @googleuser747 Před 16 dny +62

    ਧੰਨਵਾਦ ਵੀਰ ਜੀ, ਤੁਸੀਂ ਸੱਚ ਕਿਹਾ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦਾ ਪਰਿਵਾਰ ਅੱਜ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਜੀ!ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ ਜੀ!ਪਰ ਸਾਡੇ ਪਿਤਾ ਦਸ਼ਮੇਸ਼ ਜੀ ਅਤੇ ਸਾਡੀ ਮਾਤਾ ਸਾਹਿਬ ਕੌਰ ਜੀ ਦੇ ਪਰਿਵਾਰ ਨੂੰ ਖਤਮ ਕਰਨ ਦੀ ਸੋਚ ਰੱਖਣ ਵਾਲਿਆਂ ਦਾ ਪਰਿਵਾਰ ਕਿੱਥੇ ਹੈ ਜੀ!ਮਾਤਾ ਸਾਹਿਬ ਕੌਰ ਜੀ ਦੇ ਪੁੱਤ ਅਸੀਂ ਅੱਜ ਵੀ ਆਪਣੇ ਜਨਮ ਦਿੰਨ ਤੇ ੧੩ ਅਪ੍ਰੈਲ ਵਿਸਾਖੀ ਨੂੰ ਸਭ ਭਰਾ ਇਕੱਠੇ ਹੋ ਕੇ ਧੂਮ ਧਾਮ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਉਦੇ ਹਾਂ ਜੀ!ਅਤੇ ਰਹਿੰਦੀ ਦੁਨੀਆ ਤੱਕ ਮਨਾਉਂਦੇ ਰਹਾਂਗੇ ਜੀ।

    • @bsghumaan8501
      @bsghumaan8501 Před 12 dny +4

      ਵੀਰ ਜੀਓ
      ਖਾਲਸੇ ਦਾ ਜਨਮ ਨ੍ਹੀ ਬਲਕਿ ਖਾਲਸੇ ਦਾ ਪ੍ਰਕਾਸ਼ ਦਿਹਾੜਾ
      " ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ "
      ਦਸ਼ਮੇਸ਼ ਪਿਤਾ ਜੀ

    • @googleuser747
      @googleuser747 Před 12 dny +1

      ਸਤਿ ਬਚਨ ਵੀਰ ਜੀ ਹੋ ਸਕਦਾ ਹੈ ਜੀ ਮੇਰੀ ਜਾਣਕਾਰੀ ਗਲਤ ਹੋਵੇ ਜੀ,ਪਰ ਮੇਰੀ ਇੱਕ ਸ਼ੰਕਾ ਹੈ ਜੀ, ਤੁਹਾਡੇ ਵਰਗਾ ਗਿਆਨੀ ਵਿਦਵਾਨ ਗੁਰਮੁੱਖ ਗੁਰਮੱਤ ਵਾਲਾ ਹੀ ਮੇਰੀ ਸ਼ੰਕਾ ਦੂਰ ਕਰ ਸਕਦਾ ਹੈ ਜੀ! ਮੈਨੂੰ ਸ਼ੰਕਾ ਇਹ ਹੈ ਜੀ ਗੁਰੂ ਪਿਆਰੀਉ ਕੇ ਪ੍ਰਕਾਸ਼ ਦਿਹਾੜੇ ਦਾ ਮਤਲਬ ਸ਼ਾਇਦ ਇਹ ਹੁੰਦਾ ਹੈ ਕੇ ਜਿਸ ਦਿਨ ਜਿਸ ਨੂੰ ਕਿਸੇ ਵਾਰੇ ਪ੍ਰਕਾਸ਼ ਹੋਵੇ ਜੀ ਜਾਣੀ ਕੇ ਕਿਸੇ ਚੀਜ ਦੀ ਸੋਝੀ ਆਉਣਾ ਜਾਣੀ ਕੇ ਕਿਸੇ ਚੀਜ ਵਾਰੇ ਜਾਣਕਾਰੀ ਹੋਣਾ ਅਤੇ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਣਾ! ਅਤੇ ਜਿਸ ਦਿਨ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਸ ਦਿਨ ਨੂੰ ਪ੍ਰਕਾਸ਼ ਦਿਹਾੜਾ ਕਿਹਾ ਦਿੰਦਾ ਹੈ ਮੇਰੀ ਜਾਣਕਾਰੀ ਮੁਤਾਬਕ ਜੀ! ਹੋ ਸਕਦਾ ਹੈ ਕੇ ਸ਼ਾਇਦ ਮੈ ਗਲਤ ਹੋਵਾਂ ਤੁਸੀਂ ਇਸ ਤੇ ਪ੍ਰਕਾਸ਼ ਜਰੂਰ ਪਾਉਣਾ ਜੀ।ਬਾਕੀ ਵੀਰ ਜੀ ਸਿੱਖਾਂ ਨੂੰ ਪ੍ਰਕਾਸ਼ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਸਿੱਖ ਗੁਰੂਬਾਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਤੁਰਨ ਲੱਗ ਪਏ ਸਨ ਜੀ! ਇਸ ਕਰਕੇ ਇਸ ਨੂੰ ਅਸੀਂ ਇਹ ਤਾਂ ਨਹੀਂ ਕਿਹ ਸਕਦੇ ਕੇ ੧੩ ਅਪ੍ਰੈਲ ਵਿਸਾਖੀ ਵਾਲੇ ਦਿਨ ਹੀ ਸਿੱਖਾਂ ਨੂੰ ਪ੍ਰਕਾਸ਼ ਹੋਈਆਂ ਸੀ ਜੀ!ਉਸ ਤੋ ਪਹਿਲਾਂ ਸਿੱਖਾਂ ਨੂੰ ਪ੍ਰਕਾਸ਼ ਨਹੀਂ ਸੀ ਜੀ!ਹਾਂ ਉਸ ਦਿਨ ਸਿੱਖਾਂ ਦਾ ਨਵਾਂ ਜਨਮ ਜਰੂਰ ਹੋਈਆਂ ਸੀ ਜੀ ! ਨਵਾਂ ਬਾਣਾ,ਨਵਾਂ ਸਰੂਪ,ਨਵੀਂ ਰਹਿਤ ਮਰਿਆਦਾ,ਇਕ ਨਵਾਂ ਖਾਲਸੇ ਦਾ ਜਾਮਾ ਬਖਸ਼ਿਆ ਦਸ਼ਮੇਸ਼ ਪਿਤਾ ਜੀ ਨੇ ਜੀ ਅਤੇ ਖਾਲਸਾ ਪੈਂਦਾ ਕੀਤਾ!ਨਵਾਂ ਜਾਮਾ ਜਿਸ ਦਿਨ ਮਿਲਿਆ ਉਸ ਨੂੰ ਨਵਾਂ ਜਨਮ ਹੋਣਾ ਹੀ ਕਹਾਂਗੇ ਜੀ ਪ੍ਰਕਾਸ਼ ਹੋਣਾ ਨਹੀਂ !ਅਤੇ ਉਸ ਦਿਨ ਨੂੰ ਜਨਮ ਹੋਣ ਵਾਲਾ ਦਿਨ ਹੀ ਕਿਹਾ ਜਾਵੇਗਾ ਜੀ ਪ੍ਰਕਾਸ਼ ਦਿਨ ਨਹੀਂ !ਵੀਰ ਜੀ ਮੈਂਨੂੰ ਨਹੀਂ ਪਤਾ ਤੁਸੀਂ ਇਹਨਾਂ ਸ਼ਬਦਾਂ ਦਾ ਮਤਲਬ ਕਿਸ ਤਰ੍ਹਾਂ ਸਮਝ ਰਿਹੇ ਹੋ ਜੀ!ਜਾਂ ਕਿਸ ਕੋਲੋਂ ਇਹ ਸ਼ਬਦ ਸੁਣੇ ਨੇ ਅਤੇ ਉਸ ਨੇ ਕੀ ਸਮਝਾਇਆ ਹੈ ਪਤਾ ਨਹੀਂ ਜੀ!ਪਰ ਅੱਜਕਲ੍ਹ ਕੁਝ ਪ੍ਰਚਾਰਕ ਕੁਝ ਧਰਮ ਦੇ ਠੇਕੇਦਾਰ ਨਵੇਂ ਸ਼ਬਦ ਲੈ ਕੇ ਆਉਂਦੇ ਨੇ ਜਿਨਾਂ ਦਾ ਮਤਲਬ ਕੁਝ ਹੋਰ ਹੁੰਦਾ ਅਰਥ ਕੁੱਛ ਹੋਰ ਹੁੰਦੇ ਨੇ ਅਤੇ ਦੱਸ ਦੇ ਕਿਸੇ ਹੋਰ ਸੰਦਰਭ ਵਿੱਚ ਹਨ ਜੀ!ਬਾਕੀ ਵੀਰ ਜੀ ਮੈ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਜੀ ਕੇ ਮੇਰੀ ਮੱਤ ਛੋਟੀ ਹੈ ਜੀ! ਜੇਕਰ ਕੁੱਝ ਗਲਤ ਕਿਹਾ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ ਜੀ!ਤੁਸੀਂ ਮੇਰੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹੋ ਜੀ ਪ੍ਰਕਾਸ਼ ਦਿਹਾੜੇ ਅਤੇ ਜਨਮ ਦਿਹਾੜੇ ਵਿੱਚਲੇ ਸਹੀ ਫਰਕ ਨੂੰ ਦੱਸ ਕੇ ਜੀ ਮੈਨੂੰ ਬੜਾ ਮਾਣ ਮਹਿਸੂਸ ਹੋਵੇਗਾ ਜੀ ਤੁਹਾਡੇ ਤੋ ਜਾਣਕਾਰੀ ਹਾਸਿਲ ਕਰ ਕੇ ਵੀਰ ਜੀ।

    • @GurjitSingh-ib6vb
      @GurjitSingh-ib6vb Před 7 dny +1

      Waheguru ji 🙏🙏🌹🌺

  • @balkarchauhan
    @balkarchauhan Před 16 dny +31

    ਵੀਰ ਜੀ ਸਾਨੂੰ ਸਾਡਾ ਇਤਿਹਾਸ ਦੱਸਣ ਲਈ ਥੋਡਾ ਕਿਦਾਂ ਸ਼ੁਕਰ ਕਰਾਂ ਜਦੋਂ ਵੀ ਤੁਸੀਂ ਸਾਨੂੰ ਇਤੀਹਾਸ ਦੱਸੇਂ ਹੋ ਸਾਡੀਆਂ ਅੱਖਾਂ ਵਿੱਚੋ ਹੰਜੂਆ ਨਾਲ ਭੱਰ ਜਾਂਦੇ ਨੇ 🙏🙏🥹⛳

  • @GurpalSingh-hb3qh
    @GurpalSingh-hb3qh Před 16 dny +24

    ਸਿੱਖ ਇਤਿਹਾਸ ਨੂੰ ਸਾਂਝਾ ਕਰਨ ਲਈ ਧੰਨਵਾਦ। ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਨੂੰ ਸਾਂਝਾ ਕੀਤਾ ਹੈ।
    ਦਾਸ:- ਗੁਰਪਾਲ ਸਿੰਘ
    ਅੰਸ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ)
    ਨਿਰਮੋਹਗੜ੍ਹ ਸਾਹਿਬ ਦੇ ਸ਼ਹੀਦ
    ਮੌਜੂਦਾ ਸਮੇਂ ਲੁਧਿਆਣਾ ਵਿੱਚ ਰਹਿ ਰਿਹਾ ਹਾਂ।

    • @AmritpalSingh-tl2uk
      @AmritpalSingh-tl2uk Před 13 dny +3

      ਵਾਹਿਗੁਰੂ ਜੀ ਕਾ .ਖਾਲਸਾ ਵਾਹਿਗੁਰੂ ਜੀ ਕੀ .ਫਤਹ 🙏🙏🙏

    • @GurpalSingh-hb3qh
      @GurpalSingh-hb3qh Před 7 dny

      @@AmritpalSingh-tl2uk
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ 🙏

    • @KamaljitKaur-ty8cx
      @KamaljitKaur-ty8cx Před dnem

      Veer ji bahut vadiya laga Anandpur Sahib de itihas bare jan ke
      Kirpa karke hor v gurdwara sahib ji da itihas sanjha karo ji

    • @KamaljitKaur-ty8cx
      @KamaljitKaur-ty8cx Před dnem +1

      Amritsar de gurdwara sahib bare daso
      Ithey kai gurdwara sahib ne

  • @punjabson5991
    @punjabson5991 Před 16 dny +17

    ਬਹੁਤ ਖੂਬ , ਤਕੜੀ ਮਿਹਨਤ ਕੀਤੀ ਹੈ ਆਪ ਜੀ ਨੇ ਹੋਣੀ ਵੀ ਚਾਹੀਦੀ ਸੀ ਗੁਰੂ ਸਾਹਿਬ ਖੁੱਦ ਤੁਹਾਨੂੰ ਅਗਵਾਈ ਦਿੰਦੇ ਹੋਣਗੇ। ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਪਿਆਰੇ ਜੀਓ

  • @yaarBeligroup-fn7hb
    @yaarBeligroup-fn7hb Před 13 dny +3

    ਬਹੁਤ ਵਧੀਆ ਬਾਈ ਜੀ ਗੁਰੂ ਸਾਹਿਬ ਚੜਦੀਕਲਾ ਵਿੱਚ ਰੱਖਣ ਜੀ

  • @ravimaan.9414
    @ravimaan.9414 Před 11 dny +2

    ਮੈ ਅਨੰਦਪੁਰ ਸਾਹਿਬ ਰਹਿਣ ਵਾਲਾ ਹਾਂ ਜੀ
    ਮੇਰੀ ਗੁਰੂ ਨਗਰੀ ਸ਼ੀ੍ ਅਨੰਦਪੁਰ ਸਾਹਿਬ.🙏
    ਵਾਹਿਗੁਰੂ ਜੀ ਦਾ ਖਾਲਸਾ
    ਸ਼ੀ੍ ਵਾਹਿਗੁਰੂ ਜੀ ਦੀ ਫਤਿਹ.🙏

  • @jasveerkaur4219
    @jasveerkaur4219 Před 16 dny +28

    ਵੀਰ ਜੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਤੋਂ ਅਨੰਦਪੁਰ ਸਾਹਿਬ ਦੇ ਬਾਰੇ ਦੱਸਣ ਦਾ ਬਹੁਤ ਬਹੁਤ ਧੰਨਵਾਦ 🙏🙏

  • @JagdeepSingh-fn7ek
    @JagdeepSingh-fn7ek Před 16 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ❣🙏🙏🙏🙏❣

  • @parminderkaurgill2848
    @parminderkaurgill2848 Před 15 dny +7

    ਸਚਮੁੱਚ ਭਾਈ ਸਾਹਿਬ ਤੁਸੀਂ ਬਹੁਤ ਮਿਹਨਤ ਕਰਦੇ ਹੋ। ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ।

  • @manishkumar-zx3ho
    @manishkumar-zx3ho Před 16 dny +5

    Bangar desh
    Dhamtan sahib 🙏🙏🙏

  • @RupinderKhalsa
    @RupinderKhalsa Před 16 dny +8

    ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਤੇ ਬਹੁਤ ਹੀ ਸੋਹਣੀ ਵੀਡਿਓ ਬਣਾਉਂਦੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏🙏🙏🙏🙏🙏

  • @RupinderKhalsa
    @RupinderKhalsa Před 16 dny +9

    ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏🙏🙏

  • @gandhisidhu1469
    @gandhisidhu1469 Před 16 dny +4

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ

  • @GurmeetSingh-hn6ep
    @GurmeetSingh-hn6ep Před 16 dny +5

    ਨਿਹਾਲ ਸਿੰਘ ਵਾਲਾ, ਮੋਗਾ

  • @manjitbhandal595
    @manjitbhandal595 Před 16 dny +5

    ਵਾਹਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸੀ ਗੁਰੂ ਕੇ ਸਿੱਖ ਵਾਹਿਗੁਰੂ ਜੀ ੴ ❤❤❤❤❤❤❤❤❤

  • @shivdevsingh3626
    @shivdevsingh3626 Před 16 dny +3

    ਗੁਰੂ ਸਾਹਿਬ ਦੇ ਇਤਿਹਾਸ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ | ਬਹੁਤ ਚੀਜਾਂ ਬਾਰੇ ਪਹਿਲਾਂ ਪਤਾ ਨਹੀਂ ਸੀ | ਬਹੁਤ ਧੰਨਵਾਦ ਜੀ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

  • @user-lj9ym9jt4w
    @user-lj9ym9jt4w Před 16 dny +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏PB07 ਵਾਲੇ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏

  • @GagandeepSinghGill-sc8gk
    @GagandeepSinghGill-sc8gk Před 14 dny +1

    ਦੇਗੋ ਤੇਗੋ ਫ਼ਤਿਹ ਨੁਸਰਤ ਬੇਦਰੰਗ
    ਯਹਿ ਫ਼ਤਿਹ ਨਾਨਕ ਗੁਰੂ ਗੋਬਿੰਦ ਸਿੰਘ

  • @jasvinderkaur8701
    @jasvinderkaur8701 Před 16 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagvirsinghbenipal5182
    @jagvirsinghbenipal5182 Před 16 dny +7

    ਸਤਿ ਸ਼੍ਰੀ ਆਕਾਲ ਵੀਰ ਜੀ 🙏🙏

  • @user-vu3tg7fz3f
    @user-vu3tg7fz3f Před 16 dny +7

    ਪਿੰਡ ਸਹੋਰ ਜ਼ਿਲ੍ਹਾ ਬਰਨਾਲਾ ਵਾਹਿਗੁਰੂ ਜੀ

  • @RamandeepKaur-ql7cf
    @RamandeepKaur-ql7cf Před 3 dny

    ਸਿੱਖ ਰਾਜ ਕਿਵੇਂ ਕੈਮ ਹੋਇਆ ਇਸ ਉਪਰ ਵੀਡਿਓ ਬਣਾਓ ❤❤❤❤❤

  • @pritpalgill3997
    @pritpalgill3997 Před 16 dny +2

    ਵਾਹਿਗੁਰੂ ਜੀ 🙏

  • @KulwinderSingh-vj7jd
    @KulwinderSingh-vj7jd Před 16 dny +7

    ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂ ਕੁਲਵਿੰਦਰ ਸਿੰਘ ਲੁਧਿਆਣਾ ਤੋਂ

  • @bikramjitsingh4720
    @bikramjitsingh4720 Před 16 dny +2

    ਬਹੁਤ ਵਧੀਆ ਪੰਜਾਬ ਸਿਆਂ।🙏🏻🙏🏻👌

  • @binderaujla2819
    @binderaujla2819 Před 2 dny

    ਵੀਰ ਜੀ ਪਿੰਡ ਔਜਲਾ ਢੱਕ ਤਹਿ ਫਿਲੌਰ ਜਲੰਰ ਤੋਂ ਹਾਂ ਤੁਹਾਡੀਆਂ ਵੀਡੀਓ ਬਹੁਤ ਹੀ ਲਾਜਵਾਬ ਨੇ। ਧੰਨਵਾਦ ਵੀਰ ਜੀ ਬਹੁਤ ਬਹੁਤ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @yadwindersinghaulakh9382
    @yadwindersinghaulakh9382 Před 16 dny +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sonuarora167
    @sonuarora167 Před 16 dny +2

    Waheguro ji mehar karna sade panjab te

  • @SIMRANPREET1406
    @SIMRANPREET1406 Před 15 dny +1

    ਸਿੱਖਾ
    ਤੇਰਾ ਇਹ ਸਿੱਖੀ ਵਾਲਾ ਸਰੂਪ ਬਹੁਤ ਵਧੀਆ ਹੈ
    ਹੁਣ ਅੰਮ੍ਰਿਤਧਾਰੀ ਸਿੰਘ ਬਣਨ ਵਿੱਚ ਦੇਰ ਨਾ ਕਰਨਾ 🙏

  • @Harman_preet301
    @Harman_preet301 Před 16 dny +2

    ਵਾਹਿਗੁਰੂ ਜੀ 🙏 ਜ਼ਿਲ੍ਹਾ ਬਰਨਾਲਾ

  • @GurjantSingh-rz4uc
    @GurjantSingh-rz4uc Před 15 dny +1

    ਬਹੁਤ ਸੋਹਣੀ ਜਾਨਕਾਰੀ ਭਰਪੂਰ ਵੀਡੀਓ

  • @devpaulsingh182
    @devpaulsingh182 Před 16 dny +2

    Jeonde vasde raho punjab siaan

  • @GurpreetSingh-ii5le
    @GurpreetSingh-ii5le Před 16 dny +6

    ਬਹੁਤ ਵਧੀਆ ਜਾਣਕਾਰੀ
    ਧੰਨਵਾਦ ਜੀ
    ਗੁਰਪ੍ਰੀਤ ਸਿੰਘ
    ਬੀਹਲਾ ( ਬਰਨਾਲਾ )

  • @kaursandhu4097
    @kaursandhu4097 Před 16 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @SanjeevKumar-ur3pl
    @SanjeevKumar-ur3pl Před 16 dny +2

    ❤❤waheguru ji🌹🌹 🙏🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @mangakumar1505
    @mangakumar1505 Před 16 dny +4

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹

  • @ManjitSingh-jp1mz
    @ManjitSingh-jp1mz Před 16 dny +2

    Waheguru ji ❤❤❤❤❤

  • @sukhbirsinghsukhbirsidhu9910

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦਸਮੇਸ਼ ਪਿਤਾ ਸਰਬੰਸਦਾਨੀ ਸੱਚੇ ਪਾਤਸ਼ਾਹ,, ਵਾਹਿਗੁਰੂ ਜੀ ਵਾਹਿਗੁਰੂ ਜੀ,,

  • @swaransingh483
    @swaransingh483 Před 16 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ

  • @gurmeetmangat279
    @gurmeetmangat279 Před 16 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @satveendersinghkala
    @satveendersinghkala Před 16 dny +2

    Dhan Dhan Shri Guru Pita Gobind Singh Gi

  • @chalchalachal4942
    @chalchalachal4942 Před 16 dny +1

    ਬਹੁਤ ਹੀ ਵਧੀਆ ਘੋਖ ਕਰਨ ਤੋਂ ਬਾਅਦ ਤਿਆਰ ਕੀਤੀ ਜਾਣਕਾਰੀ ਹੈ। ਆਪ ਜੀ ਦਾ ਧੰਨਵਾਦ | ਵੀਡਿਓ ਵਿੱਚ ਤਸਵੀਰਾਂ ਸ਼ਾਮਿਲ ਕਰਨਾਂ ਰੋਚਕ ਹੋ ਜਾਂਦੀ ਹੈ ਵੀਡਿਓ ' l ਅੱਗੇ ਵਾਸਤੇ ਕੋਸ਼ਿਸ਼ ਕਰਿਓ ਕਿ ਨਕਸ਼ੇ ਅਤੇ ਡਰੋਨ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਜਾਂਣ ਅਤੇ ਇਤਿਹਾਸਿਕ ਸਰੋਤਾਂ ਦਾ ਵੇਰਵਾ ਵੀ ਦਿਆ ਕਰੋ ਜੀ l ਬਹੁਤ ਧੰਨਵਾਦ ਜੀ ' ਵਾਹਿਗੁਰੂ ਆਪ ਜੀ ਨੂੰ ਸਮਰੱਥਾ ਬਖ਼ਸ਼ੇ !
    ਗੁਰਜੀਤ ਸਿੰਘ ਜੋਸਨ ਪਿੰਡ ਸਨੌਰ ਜਿਲ੍ਹਾ ਪਟਿਆਲਾ

  • @NavdeepSingh-vp9cx
    @NavdeepSingh-vp9cx Před 16 dny +2

    ਬਹੁਤ ਵਧੀਆ ਕਾਰਜ ਕਰ ਰਹੇ ਹੋ ਵੀਰ ਜੀ,

  • @sukhbhullarfzk3012
    @sukhbhullarfzk3012 Před 10 dny

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਰੇ ਸੰਸਾਰ ਦਾ ਭਲਾ ਕਰ ਦਿਓ

  • @davindersinghsandhu-eq2og

    ਮਾਨਾਵਾਲਾ ਅੰਮਿ੍ਤਸਰ ਜੀ

  • @HarpalSingh-sm3xl
    @HarpalSingh-sm3xl Před 16 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩PB 06 ਵਾਲੇ

  • @gandhisidhu1469
    @gandhisidhu1469 Před 16 dny +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @mangakumar1505
    @mangakumar1505 Před 16 dny +2

    🙏ਅਮ੍ਰਿਤਸਰ ਸਾਹਿਬ 🙏

  • @swarnsingh6145
    @swarnsingh6145 Před 16 dny +5

    ਬਹੁਤ ਵਧੀਆ ਲੱਗਿਆ ਜੀ ਆਪਣਾ ਸਿੱਖ ਇਤਿਹਾਸ ਜਾਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @indersinghthind5259
    @indersinghthind5259 Před 8 dny

    ਪਰਮਾਤਮਾ ਦੀ ਮਿਹਰ ਸਦਕਾ ਸਿੰਘ ਸਾਹਿਬ ਲਾਜੁਆਬ ਇਤਿਹਾਸ ਦੱਸਦੇ ਹਨ। ਸਾਡਾ ਸੁਭਾਗ।

  • @deepaman4888
    @deepaman4888 Před 15 dny +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤

  • @lakhvirsinghrai8728
    @lakhvirsinghrai8728 Před 16 dny +1

    ਲਖਵੀਰ ਸਿੰਘ ,ਬਰਮਿੰਘਮ UK

  • @user-eb3jx6jv2v
    @user-eb3jx6jv2v Před 16 dny +2

    Thanks bai Ji tusi v sikhi saroop AA gye

  • @niranjansinghjhinjer1370
    @niranjansinghjhinjer1370 Před 16 dny +3

    Waheguru ji Ka Khalsa Waheguru ji Ki Fateh 🙏

  • @palsingh9234
    @palsingh9234 Před 16 dny +2

    ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ

  • @kashishjassal4376
    @kashishjassal4376 Před 16 dny +2

    Waheguru ji Waheguru ji Waheguru ji Waheguru ji Waheguru ji 🌹 ♥️ 🤲 🙏

  • @arshsidhubuglanwali8792
    @arshsidhubuglanwali8792 Před 16 dny +3

    Waheguru ji waheguru ji 🙏🏻🙏🏻🙏🏻🙏🏻

  • @BalwinderSingh-nw8un
    @BalwinderSingh-nw8un Před 16 dny +2

    ਤਲਵੰਡੀ ਮਲਿਕ (ਸਮਾਨਾ) ਬਹੁਤ ਵਧੀਆਂ ਹੁੰਦੀਆਂ ਨੇ ਤੁਹਾਡੀਆਂ ਵੀਡਿਓ।

  • @SukhwinderSingh-wq5ip
    @SukhwinderSingh-wq5ip Před 15 dny

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤। ਧਮਧਾਨ ਸਾਹਿਬ ਦੇ ਕੋਲ ਜੀ ❤❤

  • @GurpreetSINGHOZSIKH
    @GurpreetSINGHOZSIKH Před 16 dny

    Wjkkwjkf ji .. ਭਾਈ ਸਾਹਿਬ ਜੀ ਤੁਹਾਡੀ ਖੋਜ ਦਾ ਬਹੁਤ ਬਹੁਤ ਸਤਿਕਾਰ ਹੈ ਪਰ ਗੁਰੂ ਸਾਹਿਬ ਜੋਤ ਰੂਪ ਹਨ ਜੋ ਪਰਮਾਤਮਾ ਵਾਂਗ ਹੀ ਸਰਬ ਵਿਆਪਕ ਹੈ । ਸਿਰਫ ਸਾਰੀ ਧਰਤੀ ਹੀ ਨਹੀਂ ਸਗੋਂ ਖੰਡਾਂ ਬ੍ਰਹਮੰਡਾਂ ਦੇ ਵੀ ਮਾਲਕ ਹਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ । ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਜੋ ਕੌਤਕ ਵਰਤਾਏ ਉਹ ਉਹੀ ਜਾਣਦੇ ਨੇ ਅਸੀ ਛੋਟੇ ਜਿਹੇ ਦਿਮਾਗ , ਬੁੱਧੀ ਨਾਲ ਅਗਮ ਅਗੋਚਰ ਗੁਰੂ ਸਾਹਿਬ ਜੀ ਦੀਆਂ ਰਮਝਾਂ ਨਹੀ ਬੁੱਝ ਸਕਦੇ । ਆਪ ਜੀ ਦਾ ਵੀ ਧੰਨਵਾਦ ।🙏

  • @jasmersingh2556
    @jasmersingh2556 Před 8 dny

    ਵਾਹਿਗੁਰੂ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜਸਮੇਰ ਸਿੰਘ ਕਨੇਡਾ ਤੋਂ।

  • @bnnn9859
    @bnnn9859 Před 16 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 🙏🏻🙏🏻🚩🚩

  • @amrindersingh-jw6pb
    @amrindersingh-jw6pb Před 16 dny +3

    ਮਨਪ੍ਰੀਤ ਸਿੰਘ ਪਿੰਡ ਖਾਰਾ ਬਲਾਕ ਕੋਟਕਪੂਰਾ

  • @damanoberoi3550
    @damanoberoi3550 Před 9 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਅਸੀਂ ਜਲੰਧਰ ਤੋਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @jaspalsinghbains4045
    @jaspalsinghbains4045 Před 16 dny +1

    ਬਹੁਤ ਵਧੀਆ ਉਦਮ ਹੈ ਜੀ। Jaspal Singh Bains
    Axminster Devonshire
    England. Thanks

  • @emanjitsingh3512
    @emanjitsingh3512 Před 15 dny

    ਤੁਹਾਡੀ ਕਥਾ ਸੁਣ ਕੇ ਮਨ ਦੀ ਬਿਰਤੀ ਗੁਰੂ ਸਾਹਿਬ ਦੇ ਨਾਲ ਜੁੜ ਜਾਂਦੀ ਹੈ

  • @aabshaarmusic5841
    @aabshaarmusic5841 Před 15 dny

    ਵੀਰੇ ਤੁਹਾਡੀਆਂ। ਗੱਲਾਂ ਨਾਲ ਲੱਗਦਾ ਕਿ ਮੈਂ ਉਸੇ ਸਮੇਂ ਚ ਪਹੁੰਚ ਗਿਆ ਹੋਵਾ
    ਤੇ ਗੁਰੂ ਸਾਹਿਬ ਸਾਹਮਣੇ ਹੱਥ ਜੋੜ ਖੜਾ ਮੈ

  • @sajansanjeevraikoti2209
    @sajansanjeevraikoti2209 Před 16 dny +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GurjitSingh-ib6vb
    @GurjitSingh-ib6vb Před 7 dny +1

    Waheguru ji ka khalsa
    Waheguru ji ki fateh ji 🙏🙏
    Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @emanjitsingh3512
    @emanjitsingh3512 Před 15 dny +1

    ਪਿੰਡ ਬੜਵਾ, ਨਵਾਂ ਸ਼ਹਿਰ, ਜਿਲਾ - ਸ਼ਹੀਦ ਭਗਤ ਸਿੰਘ ਨਗਰ, ਦੁਆਬਾ |

  • @ReshamSingh-nh2fd
    @ReshamSingh-nh2fd Před 14 dny

    ਆਨੰਦਪੁਰ ਸਾਹਿਬ ਤੋਂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਤੁਹਾਡੀ ਹਰ ਇੱਕ ਵੀਡੀਓ ਵੇਖੀ ਦੀ ਏ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤

  • @rubalsingh4200
    @rubalsingh4200 Před 16 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻Bro you doing good work telling great sikh history and getting Guru Sahib ji blessings

  • @bayareaelectical
    @bayareaelectical Před 16 dny +2

    Mera home town hai Anandpur Sahib

  • @JaswinderSingh-js7ri
    @JaswinderSingh-js7ri Před 15 dny +1

    ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ,,

  • @paramjitkaur-ki9ur
    @paramjitkaur-ki9ur Před 15 dny

    ਬਹੁਤ ਮਿਹਨਤ ਕਰਕੇ ਖੋਜ ਕਰਕੇ ਇਤਿਹਾਸ ਸਬੰਧੀ ਦਿੱਤੀ ਜਾਣਕਾਰੀ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @GurmeetSingh-vu4fv
    @GurmeetSingh-vu4fv Před 16 dny +2

    ਵਾਹਿਗੁਰੂ ਜੀ ਕਾ ਖਾਲਸਾ ਸੵੀ ਵਾਹਿਗੁਰੂ ਜੀ ਕੀ ਫਤਿਹ 🙏🙏

  • @BaljeetSingh-qx4bu
    @BaljeetSingh-qx4bu Před 16 dny +2

    Waheguru ji🙏❤

  • @rajvirsidhu351
    @rajvirsidhu351 Před 16 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjeetSingh-oq6jw
    @ManjeetSingh-oq6jw Před 16 dny +1

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਟਿਆਲਾ ਘਨੌਰ ਤੋਂ ਜੀ ਆਪ ਜੀ ਦੀਆਂ ਵੀਡੀਓਜ਼ ਦਾ ਬਹੁਤ ਇੰਤਜਾਰ ਰਹਿੰਦਾ ਹੈ

  • @kulvinderkalirai3319
    @kulvinderkalirai3319 Před 16 dny +1

    Thanks ji DHAN Guru Tagbhader sahib ji DHAN Guru Gobind Singh ji Waheguru ji

  • @surindersinghgill6719
    @surindersinghgill6719 Před 14 dny

    🙏🙏ਧੰਨ ਧੰਨ ਦਸਮੇਸ਼ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ👏👏

  • @khushisandhu5716
    @khushisandhu5716 Před 16 dny +1

    Waheguru ji mehr krn ji sab te sangrur to ji

  • @MotiLal-qj9sp
    @MotiLal-qj9sp Před 15 dny

    ਵੀਰ ਜੀ ਗੁਰੂ ਸਹਿਬਾਨਾਂ ਦੀ ਸੋਚ ਦੂਰ ਅੰਦੇਸੇ ਹੈ ਸਭ ਕੁਛ ਜਾਨੀ ਜਾਣ ਸਨ ਬਹੁਤ ਬਹੁਤ ਧੰਨਵਾਦ ਸਿੱਖ ਇਤਹਾਸ ਦੀ ਜਾਣਕਾਰੀ ਲਈ ਵਾਹਿਗੁਰੂ ਜੀ ਕਾਸ ਅੱਜ ਦੀ ਸਿੱਖ ਕੋਮ ਵੀ ਐਸੀ ਸੋਚ ਵਾਲੇ ਬਣਨ ਵਾਹਿਗੁਰੂ ਮੇਹਰ ਕਰਨ ਲੁਧਿਆਣੇ ਤੋਂ

  • @charanneetkaur9653
    @charanneetkaur9653 Před 13 dny

    ਬਹੁਤ ਬਹੁਤ ਵਧੀਆ ਇਤਹਾਸ ਦੱਸਿਆ ਵੀਰ ਜੀ ਅਸੀਂ ਗੁਰਦਾਸਪੁਰ ਤੋਂ ਜੀ

  • @Suk561
    @Suk561 Před 15 dny

    Bahut sara pyar mere dashmesh pita ji de khalse nu🪯🪯🪯🪯🙏🙏waheguru

  • @dheerajmandhan2369
    @dheerajmandhan2369 Před 16 dny +2

    Akaal heeee Akaaal

  • @driver.life5251
    @driver.life5251 Před 16 dny +3

    ਮਾਖੋਵਾਲ ਸੀ ਨਾਮ ਪੁਰਾਣਾ

  • @BhupinderSingh-vi8kx
    @BhupinderSingh-vi8kx Před 12 dny

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ , ਬਹੁਤ ਵਧੀਆ ਕਾਰਜ ਕਰ ਰਹੇ ਹੋ ਜੀ , ਆਕਾਲ ਪੁਰਖ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ sydney

  • @Malwa_modify
    @Malwa_modify Před 15 dny

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੇਹਰਾਂ ਬਖਸ਼ੋ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ ਪਿੰਡ ਹੁਸਨਰ ਤੋਂ ਆਏ ਹਾਂ ਜੀ 15 ਤੋਂ 16 ਸਾਲ ਹੋ ਗਏ ਜੀ ਹੁਣ ਭੁਲੇਰੀਆਂ ਜਿਲ੍ਹਾ ਸ਼੍ਰੀ ਮੁਕੱਤਸਰ ਸਾਹਿਬ ਪੰਜਾਬ

  • @birendrakumar8014
    @birendrakumar8014 Před 5 hodinami

    बहुत अच्छा वीडियो है ज्ञान वर्धक है इतिहास कीजानकारी है

  • @tractorpbx1391
    @tractorpbx1391 Před 16 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤❤

  • @user.SherGill436
    @user.SherGill436 Před 2 dny

    ਵੀਰ ਜੀ 18ਵੀ ਸਦੀ ਦੇ ਇਤਿਹਾਸ ਤੇ ਇਕ series ਸ਼ੁਰੂ ਕਰੋ, ਬਹੁਤ ਵਿਲੱਖਣ ਬਹਾਦਰੀ ਤੇ ਅਦੁੱਤੇ ਸ਼ਹੀਦਾਂ ਦਾ ਸਾਰੇ ਇਤਿਹਾਸ ਬਾਰੇ ਪੁਰੀ detail ਚ ਜਾਣਕਾਰੀ ਦਿਓ ਜੀ🙏

  • @gurpreetranouta5252
    @gurpreetranouta5252 Před 14 dny +1

    ਬਹੁਤ ਵਧੀਆ ਵੀਰ ਜੀਓ
    ਅਸੀਂ ਰਾਜੇਆਣਾ ਤੋਂ

  • @jaimalsidhu607
    @jaimalsidhu607 Před 7 dny

    ਧੰਨਵਾਦ ਬੇਟਾ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਬੇਟਾ।

  • @surindersinghgill6719
    @surindersinghgill6719 Před 14 dny

    🙏🙏ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ👏👏

  • @prabhjotPandher493
    @prabhjotPandher493 Před 14 dny

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ

  • @user.SherGill436
    @user.SherGill436 Před 5 dny

    ਕਿਲੇ ਢਾਹੁਣ ਤੋਂ ਬਾਅਦ ਅਨੰਦਪੁਰ ਸਾਹਿਬ ਚ ਦੁਬਾਰਾ ਖੁਸ਼ਹਾਲੀ ਕਿਵੇਂ ਆਈ ??????
    next ਐਪੀਸੋਡ ਚ ਜਰੂਰ ਦਸਿਓ 🙏

  • @lksinghroopnager3798
    @lksinghroopnager3798 Před 15 dny

    ਰੋਪੜ ਤੋਂ ਤੁਹਾਡਾ ਧੰਨਵਾਦ ਜੀ,
    ਵਾਹਿਗੁਰੂ ਚੜਦੀਕਲਾ ਰੱਖੇ ,
    ਵਾਹਿਗੁਰੂ ਤਰੱਕੀਆਂ ਬਕਸ਼ੇ

  • @shindermannan1863
    @shindermannan1863 Před 15 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਹਾਡਾ ਬਹੁਤ ਈ ਵਧੀਆ ਉਪਰਾਲਾ ਸ਼ਿੰਦਰ ਸਿੰਘ ਪਿੰਡ ਮੰਨਣ

  • @harmandeepsingh833
    @harmandeepsingh833 Před 16 dny +2

    ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ