ਮਜੀਠੀਆ ਖਾਨਦਾਨ ਕੋਲ ਐਨੀ ਪ੍ਰੋਪਰਟੀ ਕਿੱਥੋ ਆਈ । ਅੰਗਰੇਜਾ ਦਾ ਪਿੱਠੂ ਕਿਹੜਾ ਪਹਿਲਾ ਬਣਿਆ । Majithia Family ।

Sdílet
Vložit
  • čas přidán 16. 04. 2023
  • #majithia #history#biography #interview #gurpreetkotli
    Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Komentáře • 148

  • @bootasidhuboota5664
    @bootasidhuboota5664 Před rokem +58

    ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਸੀ ਜਿੱਥੇ ਅੱਜ ਕਿਲਾ ਵੀ ਮੌਜੂਦ ਹੈ

  • @punjabiludhiana332
    @punjabiludhiana332 Před 24 dny +30

    ਪੱਤਰਕਾਰ ਤੁਸੀ ਮੋੜ ਕੇ ਪੁੱਛਿਆ ਕਿਓ ਨਹੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਬਡਰੁੱਖਾ ਪਿੰਡ ਵਿੱਚ ਆ । ਕਿਓ ਹਿਸਟਰੀ ਬਦਲ ਦੇ ਹੋ । ਸਾਰੇ ਅੰਗਰੇਜ਼ਾਂ ਦੇ ਚਮਚੇ ਸੀ ਤੁਹਾਡੇ ਖ਼ਾਨਦਾਨ ਦੇ ਸਾਰੇ ।

    • @GagandeepSinghGill-sc8gk
      @GagandeepSinghGill-sc8gk Před 23 dny +1

      ਵੀਰ ਜੀ ਇਹ ਪੱਤਰਕਾਰ ਨਹੀਂ ਯੂਟਿਊਬਰ ਹੈ

    • @ssandhu8309
      @ssandhu8309 Před 21 dnem

      ​@@GagandeepSinghGill-sc8gk❤❤❤😊😊

    • @bs.damana4517
      @bs.damana4517 Před 21 dnem +2

      ਬਿਲਕੁਲ ਸਹੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਪਿੰਡ ਪੰਜਾਬ ਵਿੱਚ ਨੇ ਇਤਿਹਾਸ ਨੂੰ ਨਾ ਬਦਲੋ

    • @HoneySingh-vl9sn
      @HoneySingh-vl9sn Před 16 dny +1

      300 da mic te 10000 wale reporter sahib ja you tube 10 th class wich fail eh ke qus karo

  • @gopi2bhatti
    @gopi2bhatti Před rokem +74

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਬੱਢਰੁੱਖਾ ਵਿਖੇ ਹਨ

  • @KarnailSingh-fi9iv
    @KarnailSingh-fi9iv Před rokem +26

    ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕਾ ਪਿੰਡ ਤਾਂ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿੱਚ ਨੇ

  • @mukhtiarsingh2747
    @mukhtiarsingh2747 Před rokem +23

    ਇਤਹਾਸ ਨਾ ਵਿਗਾੜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕਾ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿੱਚ ਹਨ।

  • @golewaliagill4088
    @golewaliagill4088 Před 22 dny +13

    ਕੋਟਲੀ ਤੈਨੂੰ ਐਨਾ ਵੀ ਨਹੀਂ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿਖੇ ਸਨ

  • @BaljitSingh-bj4vm
    @BaljitSingh-bj4vm Před rokem +19

    ਯੂਪੀ ਦੇ ਵਿਚ ਜ਼ਮੀਨ ਗਦਾਰੀ ਦੀ ਕੀਮਤ ਹੈ ‌ਮਲਾਈ। ਖਾਹ ਕੇ ਗਦਾਰੀ ਕੀਤੀ 3700ਏਕੜ। ਵਿਚ ਵਿਕੇ ਖਾਲਸਾ ਕਾਲਜਾ ਤੇ ਕਬਜ਼ਾ ਕੀਤਾ ਖਾਨਦਾਨੀ ਗ਼ਦਾਰ

  • @GurwinderSingh-zi4fd
    @GurwinderSingh-zi4fd Před rokem +23

    ਸਰਦਾਰ ਸਾਬ ਨੇ ਆਖਿਰ ਵਿੱਚ ਸਾਰੀ ਗੱਲਬਾਤ ਦਾ ਨਿਚੋੜ, ਤਤ ਪੇਸ਼ ਕਰਤਾ, ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲਿਆਂ ਕਿਸਾਨਾਂ,ਕਾਮਿਆਂ, ਤੇ ਵਾਹਿਗੁਰੂ ਜੀ ਸਦਾ ਮਿਹਰ ਭਰਿਆ ਹੱਥ ਰੱਖਣ ਜੀ, ਪ੍ਰੇਮ ਪਿਆਰ, ਇਤਫ਼ਾਕ ਬਖਸ਼ਣ

  • @JagtarSran-tv6wn
    @JagtarSran-tv6wn Před 18 dny +4

    ਵੀਰਿਓ ਇਹ ਕਿਹੜੇ ਪੱਤਰਕਾਰ ਨੇ ਜਣੇ ਖਣੇ ਨੇ ਇਕ ਕੈਮਰਾ ਇਕ ਮਾਇਕ ਚੁਕਿਆ ਤੇ ਆਪਣੇ ਆਪ ਨੂੰ ਰਵੀਸ਼ ਕੁਮਾਰ ਸਮਝਣ ਲੱਗੇ ਹੋਏ ਨੇ

  • @user-rt8dg2xt8h
    @user-rt8dg2xt8h Před 23 dny +8

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਜੀਂਡ ਰਿਆਸਤ ਚ ਸਨ ਬਾਬੇ ਆਲਾ ਸਿੰਘ ਦੇਭਤੀਜੇ ਦਾ ਪੋਤਾ ਗੱਜਪਤ ਸਿੰਘ ਸਨ ਉਸ ਦੇ ਦੋਹਤੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਸਨ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਾਡਰੁੱਖਾਂ ਜਿਲ੍ਹਾ ਸੰਗਰੂਰ ਸਨ ਜਨਮ ਬੀ ਬਡਰੁੱਖਾਂ ਵਿਖ਼ੇ ਹੀ ਹੋਇਆ ਸੀ

  • @HardeepSingh-cu7sc
    @HardeepSingh-cu7sc Před rokem +39

    ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੰਖਾਂ ਸੀ ਸੰਗਰੂਰ ਦੇ ਨਾਲ

    • @Baasnhuish
      @Baasnhuish Před rokem +1

      ਬਡਰੁੱਖਾਂ ta ਲਾਗੇ hi aa ਸਾਡੇ

  • @Komalsingh-xu8ir
    @Komalsingh-xu8ir Před měsícem +11

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹਨ.

    • @user-zy3uu9yb6m
      @user-zy3uu9yb6m Před 22 dny +2

      ਰਾਜਿਆਂ ਦੇ ਨਾਨਕੇ ਸਹੁਰੇ ਇਕ ਜਗ੍ਹਾ ਨਹੀਂ ਹੁੰਦੇ

  • @GORAWALIA
    @GORAWALIA Před 24 dny +6

    ਦਿਆਲ ਸਿੰਘ ਮਜੀਠੀਆ ਦੇ ਦਾਦਾ ਜੀ ਦਾ ਨਾਮ ਦੇਸਾ ਸਿੰਘ ਮਜੀਠੀਆ ਹੈ ਜਿਸ ਦਾ ਮਜੀਠੇ ਵਿਚ ਕਿਲਾ ਸੀ। ਦੇਸਾ ਸਿੰਘ ਮਜੀਠੀਆ ਦਾ ਲੜਕਾ ਲਹਿਣਾ ਸਿੰਘ ਮਜੀਠੀਆ ਹੇ। ਦੇਸਾ ਸਿੰਘ ਮਜੀਠੀਆ ਅਤੇ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ। ਸੁੰਦਰ ਸਿੰਘ ਮਜੀਠੀਆ ਦਾ ਪੜਦਾਦੇ ਫਤਿਹ ਸਿੰਘ ਦਾ ਚੁਬਾਰਾ ( ਟੁਟੀ ਹੋਈ ਛਤ) ਅਜੇ ਵੀ ਹੈ ਅਤੇ ਉਸ ਦੇ ਨਾਲ ਹੀ ਸੂਰਤਾ ਸਿੰਘ ਮਜੀਠੀਆ ਦਾ ਘਰ ਹੈ ਜਿਸ ਵਿਚ ਉਸ ਤੇ ਬਾਹਦ ਕੋਈ ਨਹੀ ਗਿਆ। ਉਸ ਦੀਆਂ ਵੀ ਛਤਾ ਵੀ ਟੁਟੀਆਂ ਹੋਈਆ ਸਨ ਅਤੇ ਹੁਣ ਉਹ ਜਗਾ ਕਿਸੇ ਹੋਰ ਕੋਲ ਹੈ ਅਤੇ ਉਸ ਉਪਰ ਨਵੀ ਛਤ ਪੈ ਗਈ ਹੈ। ਪਰੰਤੂ ਬਿਕਰਮਜੀਤ ਸਿੰਘ ਮਜੀਠੀਆ ਉਸ ਜਗਾ ਤੇ ਨਹੀ ਗਿਆ। ਉਸ ਨੂੰ ਚਾਹੀਦਾ ਸੀ ਕਿ ਉਹ ਆਪਣੇ ਵਡਿਆ ਦੇ ਘਰ ਨੂੰ ਵੇਖਦੇ।

  • @parmjitsingh2834
    @parmjitsingh2834 Před rokem +16

    ਸਚ ਹੀ ਹੈ ਬਾਈ ਜੀ ,,,,ਡੈਰ ਵਾਲੀ ਸਟੋਰੀ ,,,,ਇਨਾਮ ਬਹੁਤ ਵਡੇ ਸੀ ਫਰੰਗੀਆਦੇ,,,ਸਹੀਹੈ,ਜੋ ਕਿਸੇ ਦੀ ਖਿਦਮਤ ਕਰੂਗਾ ,,,ਮੁਲ ਮਿਲਦਾ ਸੀ,,,ਅੰਗਰੇਜ ਅਜ ਦੇ ਸਾਸਨ ਨਾਲੋ ਚੰਗਾ ਸੀ ਪਬਲਿਕ ਲੀ

    • @herbalistorganic1499
      @herbalistorganic1499 Před 22 dny

      ਜਨਰਲ ਡਾਇਰੈਕਟਰ ਨੇ ਕੱਲਿਆਂ ਵਾਲਾ ਕਾਂਡ ਕਰਕੇ ਸ਼ਾਮ ਨੂ ਰਾਮਬਾਗ ਰੈਸਟਹਾਊਸ ਵਿੱਚ ਠਹਿਰ ਕੀਤੀ ਸੀ ਬਹੁਤ ਘਬਰਾਇਆ ਹੋਈਆਂ ਸੀ ਸਾਰੀ ਰਾਤ ਸੁੱਤਾ ਨਹੀਂ ਅੰਦਰ ਬਾਹਰ ਵੜਦਾ ਰਿਹਾ ਇਹ ਇਤਿਹਾਸ ਵਿੱਚ ਦਰਜ ਹੈ ੳਸਦੱਿ ਪਤਨੀ ਦੀ ਜ਼ਬਾਨੀ

  • @SurjeetSingh-uo8ce
    @SurjeetSingh-uo8ce Před rokem +32

    ਉਏ ਲਾਹਨਤੀਉ ਖਾਲਸਾ ਕਾਲਜ ਮਜੀਠੀਆ ਪ੍ਰਵਾਰ ਨੇ ਨਹੀ,, ਗਿਆਨੀ ਦਿੱਤ ਸਿੰਘ ਵਰਗੇ ਜੋਧਿਆਂ ਨੇ ਬੜੀ ਜੱਦੋਜਹਿਦ ਕਰਕੇ ਬਣਾਇਆ ਹੈ

  • @Unitedpunjab1849
    @Unitedpunjab1849 Před 24 dny +13

    ਇਹ ਆਪੂ ਬਣਿਆ ਪੱਤਰਕਾਰ ਹੈ ਕੋਈ ਗਲਬਾਤ ਸਿਰੇ ਨਹੀਂ ਲਾਉਂਦਾ

  • @gurtejsingh8800
    @gurtejsingh8800 Před 20 dny +2

    ਮਾਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਜਿਲਾ ਸੰਗਰੂਰ ਵਿੱਚ ਸਨ ਪੱਤਰਕਾਰ ਸਾਹਿਬ ਤੁਹਾਨੂੰ ਵੀ ਜਾਣਕਾਰੀ ਘੱਟ ਹੀ ਲੱਗਦੀ ਹੈ

  • @SukhdevSingh-pz8ii
    @SukhdevSingh-pz8ii Před rokem +59

    ਜਦੋ ਮਹਾਰਾਜਾ ਸ਼ੇਰ ਸਿੰਘ ਸਹੀਦ ਕਿਤਾ ਗਿਆ ਲਹਿਣਾ ਸਿੰਘ ਮਜੀਠੀਆ 120 ਖਚਰਾਂ ਤੇ ਸੋਨਾ ਚਾਂਦੀ ਲਦ ਕੇ ਲਿਆਇਆ ਸੀ ਖਸਵੰਤ ਸਿੰਘ ਨੇ ਸਿੱਖ ਰਾਜ ਕਿਵੇ ਗਿਆ ਪਸਤਕ ਪੰਨਾ 113 ਤੇ ਲਿਖਿਆ ਹੈ ।।

    • @BinduMavi-rq8zh
      @BinduMavi-rq8zh Před rokem +8

      Angrej divide and rule policy te work krde san te sare desh ainwe hi lute, taan jo AAP's vich larde rahin ih ihna di policy c without army angrej raaj kr gaye

    • @PritamSingh-nz6cu
      @PritamSingh-nz6cu Před 23 dny +1

      Eh gal Dogra di hai

    • @gurnamism
      @gurnamism Před 21 dnem

      I served I majithias sugar mills
      They are giving employments to thousands and cane growers thousands. So old things must finish

  • @ParamjitSingh-vo7tf
    @ParamjitSingh-vo7tf Před 23 dny +5

    ਇਸ ਕਹਿਣ ਦਾ ਮਤਲਬ ਜਿਵੇ ਸਤਾਲੀ ਵਿਚ ਕੲਈ ਲੋਕ ਜੲਇਦਾਦ ਦੇ ਲਾਲਚ। ਵਿਚ ਮੁਸਲਮਾਨ ਬਣ ਗਏ ਇਵੇ ਹੀ ਅਸੀ ਕਰਾਗੇ

  • @balbirgill9961
    @balbirgill9961 Před 22 dny +3

    ਇਹ ਵੀ ਇਤਿਹਾਸ ਆ ਕਿ ਮਿਸਲਦਾਰਾਂ ਦੀਆਂ ਇਕ ਇਕ ਨਹੀ ਸਗੋਂ ਕਈ ਕਈ ਰੰਨਾਂ ਹੁੰਦੀਆਂ ਸੀ ਤੇ ਕੁਕੜੀ ਦੇ ਮਗਰ ਚੂਚਿਆਂ ਵਾਗ ਨਿਆਨਿਆਂ ਦੀ ਫੌਜ ਹੁੰਦੀ ਸੀ ।

  • @sukhdevsingh5972
    @sukhdevsingh5972 Před rokem +7

    Bilkul right bill budhrukha nanake San maharaja ranjit singh ji de

  • @balbirgill9961
    @balbirgill9961 Před 21 dnem +3

    ਖਾਲਸਾ ਕਾਲਜ ਅੰਮ੍ਰਿਤਸਰ ਤੇ ਮਜੀਠੀਆ ਤੇ ਉਸ ਦੇ ਬਾਪ ਨੇ ਕਬਜਾ ਕੀਤਾ ਹੋਇਆ ਪਰ ਇਸ ਨੂੰ ਬਣਾਇਆ ਗਿਆਨੀ ਦਿੱਤ ਸਿੰਘ ਨੇ ਸੀ ।

  • @SunilKumar-xd9cc
    @SunilKumar-xd9cc Před rokem +2

    Very good S. Harvinder Singh ji I am Bhola Singh Deputy from Majitha. I always wish you best of luck.

  • @rachhpalsinghsingh4465
    @rachhpalsinghsingh4465 Před 22 dny +3

    ਨਾਂ ਤਾਂ ਪੱਤਰ ਕਾਰ ਨੇ ਕੁਝ ਪੱਲੇ ਪਾਉਣਾ ਨਾ ਹੀ ਸਰਦਾਰ ਹੁਣਾ ਨੇ ਇਨ੍ਹਾਂ ਦੇ ਬਜੁਰਗਾਂ ਨੂੰ ਬਹੁਤ ਸੋਜੀ ਸੀ ਬਾਕੀ ਕਿਸੇ ਨੂੰ ਸੋਜੀ ਨਹੀ ਸੀ

  • @avtargill9073
    @avtargill9073 Před rokem +4

    ਮਹਾਰਾਜੇ ਰਣਜੀਤ ਸਿੰਘ ਜੀ ਦੇ ਨਾਨਕੇ ਬੱਢਰੂਖਾ ਨੇ ਸੰਗਰੂਰ ਕੋਲ

  • @SatpalSingh-ms3hq
    @SatpalSingh-ms3hq Před 24 dny +7

    ਗੱਲਬਾਤ ਬਹੁਤ ਵਧੀਆ ਸੀ,ਪਰ ਮਹਾਰਾਜਾ ਸਾਹਿਬ ਦੇ ਨਾਨਕੇ ਬਡਰੁੱਖਾਂ ਵਿਚ ਸਨ, ਇਹ ਸਹੀ ਹੈ,ਪਰ ਤੁਸੀਂ ਇਤਿਹਾਸ ਨੂੰ ਵਿਗਾੜਨ ਵਾਲੀ ਗੱਲ ਕੀਤੀ ਹੈ।

  • @dalwinderpalsamra3475
    @dalwinderpalsamra3475 Před rokem +2

    Doing good job , EXCELLENT ! Please continue revelation the facts of aspects our Sikh History Thanks , Dalwiderpal S Samra MD USA

  • @sherkhan3264
    @sherkhan3264 Před rokem +2

    Sache rab de bande sardar ji I like it

  • @pavittarsingh739
    @pavittarsingh739 Před rokem +5

    ਐੱਮ ਪੀ ਵਿੱਚ ਜ਼ਮੀਨ ਦਾ ਕੀ ਰੇਟ ਹੈ ਅਤੇ ਪਾਣੀ ਕਿੰਨਾ ਡੂੰਘਾ ਹੈ ?

  • @KrishanKumar-vm7gc
    @KrishanKumar-vm7gc Před 23 dny +3

    जिन किसानो के पास 20 किले से जयदा जमीन है,वह जमीन गरीबो मे बाटी जाए

  • @GORAWALIA
    @GORAWALIA Před rokem +3

    ਿਬਕਰਮਜੀਤ ਦੇ ਵਡੇਰੇ ਿੲਜਤ ਿਸੰਘ ਸੀ । ਿੲਜਤ ਿਸੰਘ ਦਾ ਧਨੀ ਏਰੀਏ ( ਪਾਿਕਸਤਾਨ ਿਵਚ) ਿਵਚ ਕਬਜ਼ਾ ਸੀ । ਮਹਾਰਾਜਾ ਰਣਜੀਤ ਿਸੰਘ ਜਦ ਪਾਵਰ ਿਵਚ ਆਇਆ ਤਾ ਉਨ੍ਹਾਂ ਨੇ ਿੲਜਤ ਿਸੰਘ ਨੂੰ ਆਪਣੇ ਅਧੀਨ ਕਰ ਲਿਆ । ਿੲਜਤ ਿਸੰਘ ਦੇ ਦੋ ਲੜਕੇ ਸਨ । ਫ਼ਤਿਹ ਿਸੰਘ ਅਤੇ ਜੈਮਲ ਿਸੰਘ । ਫ਼ਤਿਹ ਿਸੰਘ ਦੇ 5 ਲੜਕੇ ਸਨ । ਿੲਥੇ ਚੰਦਾ ਿਸੰਘ ਅਤੇ ਅਤਰ ਿਸੰਘ ਦੀ ਗੱਲ ਕੀਤੀ ਜਾ ਰਹੀ ਹੈ । ਅਤਰ ਿਸੰਘ ਦਾ ਲੜਕਾ ਸੂਰਤਾ ਿਸੰਘ ਜੋ ਮਹਾਰਾਜਾ ਰਣਜੀਤ ਿਸੰਘ ਦਾ ਜਰਨੈਲ ਿਰਹਾ ਹੈ । ਿਬਕਰਮ ਿਜਤ ਿਸੰਘ ਦੇ ਗਰੇਂਡ- ਗਰੇਂਡ ਫਾਦਰ ਦਾ ਬਾਪ ਸੀ । ਿਬਕਰਮਜੀਤ ਿਸੰਘ ਦੇ ਫੋਰ ਫਾਦਰ ਦੇ ਕਾਲੇ ਪਾਣੀ ਦੀ ਸਜ਼ਾ ਨਹੀਂ ਹੋਈ । ਸੂਰਤਾ ਿਸੰਘ ਨੂੰ ਅਤੇ ਮਹਾਰਾਣੀ ਜ਼ਿੰਦਾ ਨੂੰ ਅੰਗਰੇਜ਼ਾਂ ਨੇਂ ਕੈਦ ਕਰ ਲਿਆ ਸੀ । ਸੂਰਤਾ ਿਸੰਘ ਦਾ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ ਤਾ ਅੰਗਰੇਜ਼ਾਂ ਨੇਂ ਉਨ੍ਹਾਂ ਨੂੰ ਗੋਰਖਪੁਰ ਿਵਚ ( ਯੂ.ਪੀ) ਿਵਚ ਜਗੀਰ ਦੇ ਿਦਤੀ । ਿੲਸ ਜਗੀਰ ਤੋਂ ਿੲਹ ਪਰਵਾਰ ਅਮੀਰ ਹੋ ਿਗਆ ।

  • @singhlakhvir112
    @singhlakhvir112 Před rokem +5

    Maharaja Ranjit Singh da nankea badrukhan Sangrur vich c.

  • @GORAWALIA
    @GORAWALIA Před rokem +11

    ਸਰਦਾਰ ਹਰਵਿੰਦਰ ਿਸੰਘ ਜੀ ਦਾ ਤਾ ਪਤਾ ਨਹੀਂ ਿਕ ਉਨ੍ਹਾਂ ਦੇ ਦਾਦੇ ਜੀ ਅਤੇ ਪੜਦਾਦਾ ਜੀ ਦਾ ਕੀ ਨਾਮ ਹੈ ? ਿਬਕਰਮਜੀਤ ਿਸੰਘ ਮਜੀਠੀਆ ਦੇ ਵਡੇਰੇ ਿੲਜਤ ਿਸੰਘ ਜੀ । ਿੲਜਤ ਿਸੰਘ ਦਾ ਪਾਿਕਸਤਾਨ ਿਵਚ ਧਨੀ ਏਰੀਰੇ ਦੇ ਉੱਤੇ ਕਬਜ਼ਾ ਸੀ ।ਮਹਾਰਾਜਾ ਰਣਜੀਤ ਿਸੰਘ ਨੇਂ ਿੲਜਤ ਿਸੰਘ ਨੂੰ ਆਪਣੇ ਅਧੀਨ ਕਰ ਲਿਆ । ਿੲਜਤ ਿਸੰਘ ਦੇ ਲੜਕੇ ਸਨ ॥ ਜੈਿਮਲ ਿਸੰਘ ਅਤੇ ਫ਼ਤਿਹ ਿਸੰਘ । ਫ਼ਤਿਹ ਿਸੰਘ ਦੇ ਪੰਜ ਲੜਕੇ ਸਨ ਿਜਨ੍ਹਾ ਿਵਚੌ ਿਤੰਨਾ ਦੇ ਨਾਮ ਹੇਠ ਹਨ:
    1) ਚੰਦਾ ਿਸੰਘ
    2) ਵਸਾਵਾ ਿਸੰਘ
    3) ਅਤਰ ਿਸੰਘ
    ਵਸਾਵਾ ਿਸੰਘ ਦਾ ਿੲਕ ਲੜਕਾ ਚੰਦਾ ਿਸੰਘ ਸੀ । ਚੰਦਾ ਿਸੰਘ ਦੇ ਿਤੰਨ ਲੜਕੇ ਸਨ । ( ੳ) ਕਰਮ ਿਸੰਘ ਜੋ ਅੰਗਰੇਜ਼ਾਂ ਦੇ ਟਾਿੲਮ ਰੇਲਵੇ ਿੲੰਨਜੀਨਅਰ ਸੀ । ਚੰਦਾ ਿਸੰਘ ਦੇ ਦੋ ਹੋਰ ਲੜਕੇ ਸਨ ਜੋ ਸੁੰਦਰ ਿਸੰਘ ਮਜੀਠੀਆ ਦੇ ਫ਼ਾਰਮ ਿਵਚ ( ਸਰਦਾਰ ਨਗਰ ਯੂ.ਪੀ ਿਵਚ) ਫ਼ੈਕਟਰੀਆਂ ਦੇ ਮੈਨੇਜਰ ਸਨ ਅਤੇ ਉਹ ਮਜੀਠੇ ਨਹੀਂ ਆਏ । ਿਸਰਫ ਕਰਮ ਿਸੰਘ ਰਟਾਿੲਰਮੈਂਟ ਤੋਂ ਬਾਹਦ ਮਜੀਠੇ ਸੈਟਲ ਹੋਏ ਅਤੇ ਤਕਰੀਬਨ 1985 -86 ਦੇ ਲਾਗੇ ਚਾਗੇ ਕਰਮ ਿਸੰਘ ਦੀ ਮੌਤ ਹੋ ਗਈ ।
    ਫ਼ਤਿਹ ਿਸੰਘ ਦਾ ਦੁਜਾ ਲੜਕਾ ਅਤਰ ਿਸੰਘ ਸੀ ਅਤੇ ਅਤਰ ਿਸੰਘ ਦਾ ਲੜਕਾ ਸੂਰਤਾ ਿਸੰਘ ਸੀ । ਸੂਰਤਾ ਿਸੰਘ ਮਹਾਰਾਜਾ ਰਣਜੀਤ ਿਸੰਘ ਦਾ ਜਰਨੈਲ ਸੀ । ਸੂਰਤਾ ਿਸੰਘ ਨੇ ਮਹਾਰਾਜਾ ਰਣਜੀਤ ਿਸੰਘ ਦੀ ਮੋਤ ਤੋਂ ਬਾਹਦ ਅੰਗਰੇਜ਼ਾਂ ਨਾਲ ਲੜਾਈ ਕੀਤੀ ਅਤੇ ਅੰਗਰੇਜ਼ਾਂ ਨੇ ਸੂਰਤਾ ਿਸੰਘ ਅਤੇ ਮਹਾਰਾਣੀ ਿਜੰਦਾ ਨੂੰ ਕੈਦ ਕਰਕੇ ਯੂ ਪੀ ਦੇ ਿਕਸੇ ਿਵਚ ਕੈਦ ਕਰ ਿਦਤਾ । ਸ ਿਤਆ ਜੀਤ ( ਫਾਦਰ 20:19 ਿਬਕਰਮਜੀਤ। ਿਸੰਘ ) ਦਾ ਕਿਹਣਾਂ ਹੈ ਿਕ ਸੂਰਤਾ ਿਸੰਘ ਦੀ ਭੈਣ ਵੀ ਉਸੇ ਿਕਲੇ ਿਵਚ ਕੈਦ ਸੀ ਅਤੇ ਉਸ ਦੀ ਭੈਣ ਦਾ ਰੋਲ ਸੀ ਿਕ ਉਸ ਨੇਂ ਮਹਾਰਾਣੀ ਨੂੰ ਿਕਲੇ ਿਵਚੋ ਬਾਹਰ ਕੱਢ ਿਦਤਾ ॥ ਿੲਸ ਉਪਰੰਤ ਸੂਰਤਾ ਿਸੰਘ ਦਾ ਅੰਗਰੇਜ਼ਾਂ ਨਾਲ ਸਮਝੌਤਾ ਹੋ ਗਿਆ ਅਤੇ ਅੰਗਰੇਜ਼ਾਂ ਨੇ ਸੂਰਤਾ ਿਸੰਘ ਨੂੰ ਸਰਦਾਰ ਨਗਰ ਿਵਚ ਿੲਕ ਬਹੁਤ ਵੱਡੀ ਜਗੀਰ ਦੇ ਿਦਤੀ । ਸੂਰਤਾ ਿਸੰਘ ਦੇ ਦੋ ਲੜਕੇ ਸਨ ( 1) ਉਮਰਾਓ ਿਸੰਘ ਿਜਸ ਦੇ ਿਹਸੇ ਦੀ ਜਗੀਰ ਅੰਗਰੇਜ਼ਾਂ ਨੇ ਜ਼ਬਤ ਕਰ ਲਈ ( 2) ਸੁੰਦਰ ਿਸੰਘ ਮਜੀਠੀਆ ਿੲਸ ਦੇ ਿਹਸੇ ਦੀ ਜਗੀਰ ਅੰਗਰੇਜ਼ਾਂ ਨੇ ਜ਼ਬਤ ਨਹੀਂ ਕੀਤੀ । ਸੁੰਦਰ ਿਸੰਘ ਮਨੀਠੌਆ ਿਬਕਰਮਜੀਤ ਿਦੰਘ ਦਾ ਗਰੈਂਡ- ਗਰੈਂਡ ਫਾਦਰ ਹੈ । ਿੲਹ ਪਰਵਾਰ ਮਹਾਰਾਜਾ ਰਣਜੀਤ ਿਸੰਘ ਦੇ ਟਾਿੲਮ ਤੋਂ. ਹੀ ਮਜੀਠੇ ਿਵਚ ਨਹੀਂ ਿਰਹਾ । ਭਾਵੇ ਿਕ ਉਮਰਾਓ ਿਸੰਘ ਅਤੇ ਸੰਦਰ ਿਸੰਘ ਦਾ ਜਨਮ
    ਮਜੀਠੇ ਦਾ ਹੀ ਹੈ । ਪਰੰਤੂ ਿੲਨ੍ਹਾ ਦੇ ਬੱਚੇ ਮਜੀਠੇ ਨਹੀਂ ਰਹੇ ਅਤੇ ਆਪ ਵੀ ਮਜੀਠੇ ਨਹੀਂ ਰਹੇ ਿਕੳਿਿਕ ਿੲਨ੍ਹਾ ਦਾ ਬੇਸ ਸਰਦਾਰ ਨਗਰ ਸੀ ਅਤੇ ਦਿੱਲੀ ਿਵਚ ਿੲਨ੍ਹਾ ਦੀਆਂ ਕੋਠੀਆਂ ਸਨ । ਮਜੀਠੇ ਿਵਚ ਿੲਨ੍ਹਾ ਦੇ ਘਰ ਦੇ ਪੁਰਾਣੇ ਿਚਨ੍ਹ ਮਜੌਦ। ਹਨ ਪਰੰਤੂ ਸੂਰਤਾ ਿਸੰਘ ਦੀ ਮੌਤ ( 1881) ਤੋਂ ਬਾਹਦ ਕੋਈ ਵੀ ਮਜੀਠੇ ਿਵਚ ਨਹੀਂ ਆਇਆ । ਸ ਿਤਆ ਜੀਤ ਿਸੰਘ ਵੀ ਸਾਰੀ ਉਮਰ ਮਜੀਠੇ ਨਹੀਂ ਆਇਆ । ਿਸਰਫ ਿਬਕਰਮਜੀਤ ਿਸੰਘ ਮਜੀਠੀਆ ਹੀ ਿੲਲੈਕਸਨ ਦੇ ਟਾਿੲਮ ਆਉਂਦਾ ਹੈ ਅਤੇ ਉਹ ਉਹ ਮਜੀਠੇ ਿਵਚ ਉਸ ਜਗ੍ਹਾ ਤੇ ਨਹੀਂ ਜਾਂਦਾ ਿਜਥੇ ਸਰਦਾਰ ਸੂਰਤਾ ਿਸੰਘ ਦਾ ਘਰ ਸੀ ।ਿਬਕਰਮਜੀਤ ਿਸੰਘ ਦਾ ਜਨਮ 1971 ਦਾ ਹੈ ।
    ਸੂਰਤਾ ਿਸੰਘ ਨੂੰ ਅੰਗਰੇਜ਼ਾਂ ਨੇ ਮਜੀਠੇ ਦਾ ਮਿਜਸਟਰੇਟ ਵੀ ਲਾਇਆ ਸੀ ਅਤੇ ਉਹ ਕਚੈਹਰੀ ਲਾਉਂਦਾ ਸੀ ।
    ਅੰ ਿਮ੍ਰਤਸਰ ਿਵਚ ਸੁੰਦਰ ਿਸੰਘ ਮਜੀਠੀਆ ਦੀ ਰੇਲਵੇ ਸਟੇਸ਼ਨ ਦੇ ਲਾਗੇ 4-5 ਕਿੱਲਿਆਂ ਿਵਚ ਕੋਠੀ ਸੀ । ਿੲਹ ਜ਼ਮੀਨ ਸਰਕਟ ਜਾਉਸ ਦੇ ਨਾਲ ਲੱਗਦੀ ਸੀ ਅਤੇ ਹੁਣ ਿੲਹ ਸਾਰੀ ਜਗ੍ਹਾ ਿਵਕ ਚੁੱਕੀ ਹੈ ਅਤੇ ਪਲਾਿਟੰਗ ਹੋਕੇ ਿੲਸ ਿਵਚ ਕੋਈ ਕਲੌਨੀ ਬਣ। ਚੁੱਕੀ ਹੈ । ਿੲਸ ਿਵਚ ਪਿਹਲਾ ਟੈਲੀਫ਼ੋਨ ਦਾ ਦਫ਼ਤਰ ਹੁੰਦਾ ਸੀ ਪਰੰਤੂ ਹੁਣ ਿਨ੍ਹਾ ਦੀ ਪਰਪਰਟੀ ਦਾ ਕੋਈ ਨਾਮੋ ਿਨਸ਼ਾ। ਨਹੀਂ ।

    • @gopi2bhatti
      @gopi2bhatti Před rokem +5

      ਸਾਫ਼ ਲਿਖ ਦਿਉ ਤਾਂ ਪੜਿਆ ਜਾਵੇ

    • @Baasnhuish
      @Baasnhuish Před rokem

      @@gopi2bhatti ਮੈਂ ਵੀ ਏਹੋ ਕਹਿਣ ਲੱਗਾ ਸੀ

    • @sukhminderkaurchhine522
      @sukhminderkaurchhine522 Před rokem +1

      Good discription but difficult to read try once again

    • @RajwinderSinghSandhu-yb8vu
      @RajwinderSinghSandhu-yb8vu Před 24 dny

      ❤❤❤

    • @kashmirsinghbathbath4362
      @kashmirsinghbathbath4362 Před 22 dny

      ਸਰਦਾਰ ਸਾਹਿਬ, ਰਕਸਾਂ ਮੰਤਰੀ ਸ਼ੁਰਜੀਤ ਸਿੰਘ ਮਜੀਠੀਆ ਵੀ ਸੁੰਦਰ ਸਿੰਘ ਮਜੀਠੀਆ ਦੇ ਪਰਿਵਾਰ ਚੋਂ ਸਨ ।

  • @jatinderdeol6942
    @jatinderdeol6942 Před rokem +5

    ਪੰਜਾਬੀ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਹਨ ਤਾਂ ਤੁਸੀਂ unsecure ਮੰਨਦੇ ਹੋ। ਤੇ ਜੇਕਰ ਆਰ ਐਸ ਐਸ ਹਿੰਦੂਤਵ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਸ਼ਰੇਆਮ ਵੀਡੀਓ ਪਾਉਂਦੇ ਹਨ ਤਾਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਹੋ। ਤੁਹਾਡੇ ਹਿਸਾਬ ਨਾਲ ਪੰਜਾਬੀ ਹੁਣ ਆਪਣੇ ਖ਼ਾਲਸਾ ਰਾਜ ਪੰਜਾਬ ਦੇਸ਼ ਦੀ ਗੱਲ ਨਾ ਕਰਨ।

  • @mandeepsingh-rl2vm
    @mandeepsingh-rl2vm Před rokem +5

    Maharaja Ranjit singh ji de nankae Badrukha pind vich si.. Ohna di mata ji da naam Raj kaur si te oh Dalpat singh raja of jind di beti si te os nu mai malvain vi kehndae si... Maharaja Ranjit singh de nankea da got sidhu si

  • @rajmohindersingh2869
    @rajmohindersingh2869 Před 22 dny +2

    ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਪਿੰਡ ਵਿੱਚ ਹਨ।

  • @narindersingh2387
    @narindersingh2387 Před 23 dny +3

    ਗ਼ਰੀਬ ਭੁਲ ਜਾਣ ਕਿ ਹੋਰ 108 ਸਾਲ ਕੋਈ ਭਾਰਤ ਵਿੱਚ ਉਹਨਾ ਨਾਲ ਇੰਟਰਵਿਊ ਕਰੇਗਾ ਅਤੇ ਉਹ ਕਹਿਣਗੇ ਮੇਰੀ ਇਨੀ ਪ੍ਰਾਪਰਟੀ ਹੈ

  • @JasveerSingh-ji4sl
    @JasveerSingh-ji4sl Před rokem +8

    ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਖਾਲਿਸਤਾਨ ਹੀ ਐ ਵੀਰੋ

  • @sukhdevsingh6078
    @sukhdevsingh6078 Před 25 dny +3

    ਪਾਪਾ ਬਾਜ਼ ਨਾ ਹੋਏ ਕੋਠੀ ਮੋਇਆ ਸੰਗ ਨਾ ਜਾਏ

  • @GORAWALIA
    @GORAWALIA Před rokem +2

    ਦਿਆਲ ਿਸੰਘ ਮਜੀਠੀਆ ( ਫਾਂਉਡਰ ਆਫ ਟ੍ਰੀਬੀਊਨ ) ਦੀ ਕੋਈ ਉਲ਼ਾਦ ਨਹੀਂ ਸੀ ਪਰੰਤੂ ਦਿਆਲ ਿਸੰਘ ਦਾ ਫਾਦਰ ਅਤੇ ਦਾਦਾ ਮਹਾਰਾਜਾ ਰਣਜੀਤ ਿਸੰਘ ਦੇ ਵੱਡੇ ਵਜ਼ੀਰਾਂ ਿਵਚੋਂ ਸਨ। ਿਦਆਲ ਿਸੰਘ ਮਜੀਠੀਆ ਦਾ ਹੀਰਿਆਂ ਦਾ ਵੀ ਿਬਜਨੈਸ ਸੀ । ਿਦਆਲ ਿਸੰਘ ਮਜੀਠੀਆ ਦੇ ਦੇਦੇ ਅਤੇ ਪਿਤਾ ਦਾ ਮਜੀਠੇ ਿਵਚ ਿਕਲਾ ਸੀ ਜੋ ਿਕਸੇ ਨੇਂ ਸਾਂਭਕੇ ਨਹੀਂ ਰਖਿਆ ਅਤੇ ਉਸ ਦਾ ਹੁਣ ਉਸ ਜਗ੍ਹਾ ਕੋਈ ਨਾਮੋਂ ਨਿਸ਼ਾਨ ਨਹੀਂ ਹੈ । ਿੲਹ ਗੱਲ ਠੀਕ ਹੈ ਿਕ ਿਬਕਰਮਜੀਤ ਿਸੰਘ ਦਾ ਪੜਦਾਦਾ (ਸੁੰਦਰ ਿਸੰਘ ਮਜੀਠੀਆ) ਅੰਗਰੇਜ਼ਾਂ ਦੇ ਨਾਲ ਚੱਲਦੇ ਸਨ ਿਜਸ ਕਰਕੇ ਉਨ੍ਹਾਂ ਨੂੰ “ SIR” ਦਾ ਖ਼ਿਤਾਬ ਅੰਗਰੇਜ਼ਾਂ ਨੇਂ ਿਦਤਾ ਸੀ । ਪਰੰਤੂ ਸੁੰਦਰ ਿਸੰਘ ਦਾ ਵੱਡਾ ਭਰਾ ( ਉਮਰਾਓ ਿਸੰਘ ਮਜੀਠੀਆ ) ਅੰਗਰੇਜ਼ਾਂ ਦੇ ਿਵਰੁਧ ਸੀ ਅਤੇ ਅੰਗਰੇਜ਼ਾਂ ਨੇ ਉਸ ਦੇ ਿਹਸੇ ਦੀ ਜਗੀਰ ਖੋਹ ਲਈ ਸੀ । ਉਮਰਾਓ ਿਸੰਘ ਦਾ ਲੜਕਾ ਕੋਈ ਨਹੀ ਸੀ । ਉਸ ਦੀ ਿੲਕ ਲੜਕੀ ਸੀ ਿਜਸ ਦਾ ਨਾਂਮ ਅੰਿਮ੍ਰਤਾਸ਼ੇਰ ਗਿੱਲ ਸੀ ਜੋ ਿਕ ਵਰਲਡ ਫੇਿਮਸ ਪੇਂਟਰ ਸੀ ।

  • @RajpalSingh-jz3dj
    @RajpalSingh-jz3dj Před rokem +1

    Waheguru mehar kre veer ji

  • @Dilpreet310
    @Dilpreet310 Před 21 dnem

    ਸੁੰਦਰ ਿਸੰਘ ਮੰਜੀਆਂ ਸੀ ਪੱਤਕਰ ਜੀ ਗਲਤ ਜਾਣਕਾਰੀ ਦੱਸ ਰਹੇ

  • @mannbhupinder6160
    @mannbhupinder6160 Před 15 dny

    Very true kisey ne ghar ni chhadna

  • @Therichclub0007
    @Therichclub0007 Před 24 dny +2

    Har koi vidhwaan banya baitha puraniya gallan lai k baithe raho.. pehla jo hona c ho geya par hun ta punjab sambhaal layie, saanu jan bujh k puthia gallan wich uljhaya janda ta k loka da dhyaan hun de mudhya upar na jaawe..
    punjab nu bacha lo loko

  • @rajkumar-ft6ow
    @rajkumar-ft6ow Před 22 dny +8

    ਇਨਾ ਨੂੰ ਮੁਢੋ ਝੂਠ ਬੋਲਣ ਦੀ ਆਦਤ ਹੈ

    • @HoneySingh-vl9sn
      @HoneySingh-vl9sn Před 16 dny

      Sahi 150 saal tu false clam hai Khalsa College amritser 330 a acer land 5 maharaja aur some rich sikh ina da name hai nai 😂😂😂😂😂😂

    • @HoneySingh-vl9sn
      @HoneySingh-vl9sn Před 16 dny

      10 buttie lava ke sewa kitti 😂😂😂😂😂

  • @arjunbhandari9887
    @arjunbhandari9887 Před rokem +2

    🎉

  • @swaransinghsekhon4836
    @swaransinghsekhon4836 Před rokem +1

    Kisaan m p good thanks

  • @RajKumar-tz1yy
    @RajKumar-tz1yy Před 22 dny +1

    maharaja ranjit singh ji de nanke badrukha pind vih hann.

  • @bikarsinghbrar
    @bikarsinghbrar Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JasPinder-gx3xs
    @JasPinder-gx3xs Před 3 měsíci +1

    Shee,Gulan,Hun,Bhra,Deenan,❤❤RS,DHALIWALL,

  • @chanansingh1370
    @chanansingh1370 Před 22 dny +7

    ਚਵਲਾ ਖਾਲਸਾ ਕਾਲਜ ਤਾ ਗਿਆਨੀ ਦਿੱਤ ਸਿੰਘ ਨੇ ਬਣਵਾਇਆ ਸੀ।

  • @surinderkumar1314
    @surinderkumar1314 Před rokem +3

    पश्चिम देशों और यूरोप मे जाकर बहुसंख्यक हो जाते हैं फर्क है आ की आस्ट्रेलिया कनाडा मे गऊ दे जाऐ बन कर रहते हैं पर भारत में बोलने की आजादी है बगावत की नही समझो जो बगावत करेंगा वो तो भुगतना ही होगा चाहे भारत है चाहे कनाडा यूके आस्ट्रेलिया है।

  • @ParamjitSingh-bj8xc
    @ParamjitSingh-bj8xc Před 23 dny +1

    ਸ਼ਿਖ ਰਾਜ ਖਤਮ ਹੋਣ ਤੁੇ ੲਿਸ ਪਰਿਵਾਰ ਨੇ ਅੰਗਰੇਜਾਂ ਨਾਲ ਗੁੜ ਸ਼ਾਝ ਪਾ ਕੇ ਤਰਕੀ ਕੀਤੀ

  • @harpalsahi1957
    @harpalsahi1957 Před 19 dny

    Sardar Dyal Singh ਦੇ ਕਾਲਜ Dyal Singh College Lahore, Karnal, Delhi ne.
    Dyal Singh ਲਾਇਬ੍ਰੇਰੀ Karnal, Lahore, Delhi
    Tribune ਅਖਬਾਰ
    ਇਹ ਸਭ ਦਿਆਲ ਸਿੰਘ ਮਜੀਠੀਆ ਦੀਆ ਜਾਇਦਾਦ ਨੇ।
    I am a former student of Dyal Singh College Karnal.
    College wich Sardar Dyal Singh Majithia de baare ਦਸਿਆ ਜਾਂਦਾ ਹੈ।
    ਸਰਦਾਰ ਸੁਰਜੀਤ ਸਿੰਘ ਮਜੀਠੀਆ ਨੈਹਰੂ ਦੀ ਪਹਿਲੀ ਵਜਾਰਤ ਵਿੱਚ ਡਿਪਟੀ ਮਿਨੀਸਟਰ ਸੀ।

  • @sukhpalvideo802
    @sukhpalvideo802 Před rokem +2

    Kotli interview le rehe ja de riha pattua sardar sahib kol bahut jada jankari c tu ona nu bolan hi nhi dita

  • @BarinderBrar
    @BarinderBrar Před rokem +1

    Maharaja Ranjit Singh Nanke at "Badrukha" Village

    • @virksaab6123
      @virksaab6123 Před 24 dny

      Dade di gal kiti hai,dada da viah Hoya c majithe

  • @ShivKumar-rc8lr
    @ShivKumar-rc8lr Před rokem +6

    Dyal singh majithia de koi aulad nhi c. Eh nkly majithia hn

    • @amritsarvlogs2949
      @amritsarvlogs2949 Před rokem

      ਦਿਆਲ ਸਿੰਘ ਔਲਾਦ ਨਹੀ ਸੀ ਉਸ ਨੇ ਆਪਣਾ ਨਾ ਰੱਖਣ ਲਈ ਲਾਹੋਰ ਕਾਲਜ ਖੋਲੀਆ ਤੇ ਟਰਬਿਉਨ ਅਖਬਾਰ ਚਲਾਈ ਇਸ ਨੁੰ ਉਸ ਨੇ ਆਪਣੇ ਪੁਤ ਧੀ ਵਾਗ ਸਮਝਿਆ

  • @angrejsingh6564
    @angrejsingh6564 Před 21 dnem

    ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਬੱਡਰੁੱਖਾਂ ਪਿੰਡ ਵਿੱਚ ਹਨ

  • @dalwinderpalsamra3475
    @dalwinderpalsamra3475 Před rokem +2

    The Excellent! !

  • @gurindersidhu1625
    @gurindersidhu1625 Před 21 dnem +1

    Dryer ta us rat suta nahi asr hal bajar ghumda reha

  • @Rxndhawaa
    @Rxndhawaa Před rokem +4

    ਸਰਦਾਰ ਸਾਹਿਬ ਨੇ ਕਿਓਂ ਕਿਹਾ ਰਣਜੀਤ ਸਿੰਘ ਦੇ ਮਜੀਠੀਏ ਸੀ ਨਾਨਕੇ।

  • @defullterdhillon
    @defullterdhillon Před 24 dny +2

    ਅਸੀ ਪੜਿਆ ਸੀ ਕਿ ਖਾਲਸਾ ਕਾਲਜ ਸੁੰਦਰ ਸਿੰਘ ਮਜੀਠਾ ਤੇ ਗੁਰਮੱਖ ਸਿੰਘ ਤੇ ਸਿੱਖ ਕੌਮ ਨੇ ਸਭ ਨੇ ਮਿਲ ਕੇ ਬਣਾਇਆ ਸੀ ਪੈਸਿਆ ਦਾ ਲੈਣ ਦੇਣ ਪਰਧਾਨ ਦੇ ਹੱਥ ਹੁੰਦਾ ਸੀ😮😊 ਤੇ Pnb ਬਾਰੇ ਪੜਿਆ ਸੀ ਗੌਰਮਿਟ ਇੰਡੀਆ ਨੇ ਬਣਾਈ ਆ 1969
    ਤੇ ਕਾਲਜ 1892 ਚ ਜੋ ਤੁਸੀ ਬੋਲ ਰਹੇ ਨਾਮ ਉਹ ਤੇ ਕਿਤੇ ਪੜਿਆ ਨਹੀ🤔🤔😱

    • @baldevsingh-bi7wz
      @baldevsingh-bi7wz Před 23 dny

      ਪੰਜਾਬ ਐਂਡ ਸਿੰਧ ਬੈਕ ਸਿਖਾਂ ਦਾ ਬੈਕ ਸੀ॥

    • @defullterdhillon
      @defullterdhillon Před 23 dny +1

      @@baldevsingh-bi7wz ਸਿੱਖਾ ਦਾ ਸੀ ਪਰ ਮਜੀਠੀਏ ਦਾ ਤੇ ਨਹੀ ਸੀ ਨਾ ਪਰ ਹੁਣ ਕੇਦਰ ਗੌਰਮਿੰਟ ਦਾ

  • @rajkumar-ft6ow
    @rajkumar-ft6ow Před rokem +2

    patrkar ji tuhanu ranjit singh da nanka pind nie pata bala patarkari daa maharajaa da nanaka pind badrukhaa near sangrur haa a ver ghut marda haa

  • @gurindersidhu1625
    @gurindersidhu1625 Před 21 dnem +1

    Ik angrej ne lahor roti kise de ghR khadi

  • @sarwansingh6636
    @sarwansingh6636 Před rokem +1

    Very good miss brother g god bless you

  • @charanjitsinghbhaati5916

    Maharaja Ranjit Singh Ji de nanke Badrukha District Sangrur Punjab aa sardar ji

  • @SukhdevSingh-ts2qr
    @SukhdevSingh-ts2qr Před rokem +2

    Maharaja ranjit singh ji da nanka pind te ((badrukhan)))sangrur kol c
    Eh oui jhuth boli jnda

  • @GurmitBSingh
    @GurmitBSingh Před rokem +1

    Excellent ji

  • @inderjit748
    @inderjit748 Před rokem +3

    BAI JI TUSI SAHI KEHA KE PUNJAB TOO BAHARLE SIKHA NU AUKHA HO JANDAE

  • @user-ne6ok4xw3q
    @user-ne6ok4xw3q Před 13 dny

    Majithia family was arya samaji and rather than giving support for Sikh University gave support and funding to Banaras Hindu University.

  • @mandeep_khehra
    @mandeep_khehra Před rokem +1

    majithia family angrejan de...............?

  • @ParvinderSingh-lr9jy
    @ParvinderSingh-lr9jy Před rokem +4

    Maharaja Ranjit Singh nall gadari de ivaj valo inha loko nu angreza ne diti

    • @executiveassistant6688
      @executiveassistant6688 Před rokem

      ਇਹ 100-200 400 ਕਿੱਲਿਆ ਵਾਲੇ ਅੰਗਰੇਜਾਂ ਦੇ ਮੁਖਬਿਰ ਸਨ, ਜਿਹੜੇ ਦੇਸ਼ ਭਗਤਾਂ ਦੀਆਂ ਖਬਰਾਂ ਅੰਗਰੇਜਾਂ ਕੋਲ ਲਾਉਂਂਦੇ ਤੇ ਬਦਲੇ ਚ ਇਨਾਮ ਅਤੇ ਜਮੀਨਾਂ ਬਟੋਰਦੇ ਸਨ।

  • @ajitpalsingh3014
    @ajitpalsingh3014 Před rokem +1

    Mjitha rajashahi parivaar

  • @RajvirSingh-qm6eo
    @RajvirSingh-qm6eo Před rokem +2

    👍

  • @gurindersidhu1625
    @gurindersidhu1625 Před 21 dnem +1

    Roti wali gal galat

  • @Dilpreet310
    @Dilpreet310 Před 21 dnem

    ਮਹਾਰਾਜਾ ਰਣਜੀਤ ਿਸੰਘ ਦਾ ਨਾਨਕ ਿਪੰਡ ਬਡਰੱੁਖਾ। ਿਜਲਾ। ਸੰਗਰੂਰ ਸੀ

  • @dharampalyadav2389
    @dharampalyadav2389 Před 18 dny

    ਪੰਜਾਬ ਨੈਸ਼ਨਲ ਬੈਂਕ ਲਾਲਾ ਲਾਜਪਤ ਰਾਏ ਦੀ ਦੇਣ ਹੈ।

  • @hardevsingh6468
    @hardevsingh6468 Před 18 dny

    ਦਿਆਲ ਸਿੰਘ ਹਸਪਤਾਲ ਲਾਹੌਰ

  • @lakhvindersingh9844
    @lakhvindersingh9844 Před rokem +1

    Mharaj ranjeet singh de nanka pind badrukhan vich san mjethe nhi

  • @KuldeepSingh-ue2yn
    @KuldeepSingh-ue2yn Před 17 dny

    Media histre chanj karn firda paia

  • @sonugillsonugill9751
    @sonugillsonugill9751 Před rokem +4

    Paji plz leg down Respect elder
    You big idiol in young people
    So much people follow you
    Don't mind (sorry)
    God bless you

  • @GurwinderSingh-ug4pb
    @GurwinderSingh-ug4pb Před 13 dny

    Nanake badrukha si ranjit singh de

  • @karmaambarsariya1564
    @karmaambarsariya1564 Před rokem +1

    Sansi Maharaja Ranjit singh

    • @dhainchand1643
      @dhainchand1643 Před 24 dny

      ਵੀਰ ਮਹਾਰਾਜਾ ਰਣਜੀਤ ਸਿੰਘ ਜੀ ਜੱਟ ਸਨ ਕਿ ਸਾਂਸੀ।

  • @KuldeepSingh-yg3bq
    @KuldeepSingh-yg3bq Před rokem +1

    Long time see you kotli sahib

  • @Dhaliwal9211
    @Dhaliwal9211 Před rokem +1

    Eh KDE pani kadn lag janda dharti cho KDE ewe ool jlool murder chakki ferda KDE v jehre njayaj fre a ohna te boleya

  • @HoneySingh-vl9sn
    @HoneySingh-vl9sn Před 16 dny

    Jo bolda gernal dire nu roti khavie kyo oh daal nu tadka lava ke aya se

  • @reshmirajraj4625
    @reshmirajraj4625 Před rokem

    Vary good answer Singh shab

  • @swaranjitsinghgilldhudike9246

    Pnb bank lala laj pat rai na shru kete c

  • @jatindersinghpuri5954
    @jatindersinghpuri5954 Před rokem +2

    गुरप्रीत जी आपका प्रोग्राम अच्छा लगा कुछ बातें बुरी भी लगी जैसे आपका पहरावा टीशर्ट और पजामा पहन कर आप इंटरव्यू करने आ गए।
    टांग पर टांग चढ़ा कर बैठे हुए हो।
    हाथों की पूरी एक्टिंग कर रहे हो
    और बोल ऐसे रहे हो जैसे भागकर इंटरव्यू कर रहे
    भाई आप अपनी इन बातों पर सुधार करो!

  • @inderjit748
    @inderjit748 Před 14 dny

    MAHARAJA RANJIT SINGH HUNA DA NANKA PIND BADRUKHA ZILLA SANGRUR HAI AH PUCHAN WALA B. D. AA TE DASAN WALA HISTOREYAN AA BIBI RAJ KAUR DE KHUK WICHO HOEA CE

  • @SurinderSingh-kf2ic
    @SurinderSingh-kf2ic Před rokem

    Jihrha banda English Tribune daa founder ohh ki punjabi ho sakdaa..jaa angrejaa daa.?

  • @Bahadurshergil1965
    @Bahadurshergil1965 Před 23 dny +1

    ਇਹ ਕੋਈ ਚੱਬਲ ਬੰਦਾ ਲੱਗਦੈ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਬਡਰੁੱਖਾਂ ਐ ਸੰਗਰੂਰ ਜਿੱਲੇ ਵਿੱਚ ਮੈਨੰ ਪੱਤਰਕਾਰ ਵੀ ਭੌਦੁੰ ਹੀ ਲੱਗਦੈ ਜਾਣਕਾਰੀ ਇਸ ਨੁੰ ਵੀ ਹੈ ਨਹੀ

  • @VikramSingh-qm5hc
    @VikramSingh-qm5hc Před 14 dny

    ਮੱਜੀਠੀਆ ਪ੍ਰਵਾਰ ਨੇ ਹੀ ਰੰਣਜੀਤ ਸਿੰਘ ਦਾ ਘਾੰਣ ਕੀਤਾ‌ ਏਨਾੰ ਦਾ ਵੱਡੇਰਾ ਵੀ ਧਿਆੰਨ ਸਿੰਘ ਕੋਲੌ ਕੱਤ ਹੋਏਆ ਬਾਦ ਵਿਚ ਧਿਆੰਨ ਸਿੰਘ ਡੋਗਰਾ ਵੀ ਕੱਤਲ ਹੋਏਆ‌ ਏਹੈ ਟੱਬਰ ਗੱਧਾਰੀ ਵਿਚ ਸੱਬਤੌ ਅੱਗੇ ਹੈ ।ਅੰਗਰੈਜਾੰ ਨਾਲ ਟੋਟੀ ਕੱਰਕੇ ਇਸ ਪ੍ਰਵਾਰ ਨੇ ਜੱਗੀਰੀਆੰ ਹਾੰਸਲ ਕੀਤੀਆੰ ।ਇਹੈ ਡਰਦੇ ਭੱਜੇ ਸੀ ।😡

  • @arwindersingh6287
    @arwindersingh6287 Před rokem +3

    ਜੇ ਖਾਣਾ ਖਾਣ ਵਾਲੀ ਗਲ ਸਹੀ ਹੁੰਦੀ ਤਾਂ ਊਧਮ ਸਿੰਘ ਜੀ ਨੇ ਪਹਿਲਾਂ ਸੁੰਦਰ ਸਿੰਘ ਮਜੀਠੀਆ ਨੂੰ ਮਾਰਨਾ ਸੀ ਕੀ ਓਸ ਟਾਈਮ ਸਿੱਖਾਂ ਨੂੰ ਸਮਝ ਨਹੀਂ ਸੀ ।

  • @SurjeetSingh-uo8ce
    @SurjeetSingh-uo8ce Před rokem +3

    ਮਜੀਠੀਆ ਪ੍ਰਵਾਰ ਮੁਰਦਾਬਾਦ 👎🏿👎🏿👎🏿

  • @chananrayat7267
    @chananrayat7267 Před 19 dny

    Sir ji. Are you telling the truth or just spreading the lies? Waheguru ji.

  • @parshotams461
    @parshotams461 Před rokem +4

    ਕੁੱਤਾ ਰੂੜੀ ਤੇ ਚੜਨੋ ਕਦੇ ਨੀ ਹੱਟਦਾ।ਕੋਟਲੀ ਏ ਲਾਇਨ ਤੈਰੇ ਲਈ ਹੈ।ਠਿੱਕ ਏ ਵਾਈ

  • @satinderkaur6950
    @satinderkaur6950 Před rokem +5

    Majithia chor te nasha vpari badal naal mil ke kha gaye punjab nu

  • @RajSingh-im6zu
    @RajSingh-im6zu Před rokem

    Mata Raj kaur da puter se Ranjit Singh badrukhan da janam se e jhoot bol Raha hai

  • @BalwinderSingh-kb8yd
    @BalwinderSingh-kb8yd Před 23 dny

    Not correct