Video není dostupné.
Omlouváme se.

Jatinder Kaur Interview (65 ਸਾਲ ਤੋਂ ਹਸਾਉਣ ਵਾਲੀ ਦੀ ਕਿਵੇਂ ਬੀਤ ਰਹੀ ਜ਼ਿੰਦਗੀ 🙏) | Family, Harbhajan Jabbal

Sdílet
Vložit
  • čas přidán 30. 06. 2023
  • Jatinder Kaur Interview (65 ਸਾਲ ਤੋਂ ਹਸਾਉਣ ਵਾਲੀ ਦੀ ਕਿਵੇਂ ਬੀਤ ਰਹੀ ਜ਼ਿੰਦਗੀ 🙏) | Family, Harbhajan Jabbal
    #Punjabiactress #JatinderKaur #HarbhajanJabbal #interview #bollyhollybaba #punjabi
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Komentáře • 255

  • @BhupinderKDhaliwal1
    @BhupinderKDhaliwal1 Před rokem +53

    ਤੁਹਾਡੀ ਪੇਸ਼ਕਾਰੀ ਇੰਨੀ ਵਧੀਆ ਸੀ ਜੋ ਇੱਕ ਆਮ ਮੀਆ ਬੀਬੀ ਦੀ ਜ਼ਿੰਦਗੀ ਵਿਚ ਹੁੰਦਾ ਹੈ ਇੱਕ ਨਾਟਕ ਨਹੀ ਬਲਕਿ ਅਸਲੀ ਜ਼ਿੰਦਗੀ ਵਿਚ ਜੋ ਕੁਝ ਵਾਪਰਦਾ ਹੈ ਉਹ ਹੀ ਤੁਸੀ ਪੇਸ਼ ਕੀਤਾ ਹੈ ਤੁਹਾਡੀ ਅਦਾਕਾਰੀ ਨੂੰ ਬਹੁਤ ਸਲਾਹਿਆ ਗਿਆ ਹੈ ਲੋਕ ਭੁਲੇਖੇ ਵਿਚ ਸਨ ਕੀ ਤੁਸੀ ਰੀਯਲ ਮੀਆ ਬੀਬੀ ਹੋ ਪਰ ਅਸਲੀਯਤ ਵਿਚ ਤੁਸੀਂ ਇੱਕ ਕਿਰਦਾਰ ਹੀ ਆਮ ਜ਼ਿੰਦਗੀ ਵਾਂਗ ਹੀ ਪੇਸ਼ ਕੀਤਾ ਗਿਆ ਹੈ ਲੋਕ ਤੁਹਾਡੇ ਬਹੁਤ ਹੀ ਦੀਵਾਨੇ ਸਨ ਜ਼ਿੰਦਗੀ। ਜ਼ਿੰਦਾ ਦਿੱਲੀ ਦਾ ਨਾਮ ਹੈ ਗੁੱਡ ਜੌਬ 🙏🙏👌👌👏👏

  • @ratanjit9675
    @ratanjit9675 Před rokem +29

    ਪੰਜਾਬ ਦੀ ਆਨ ਤੇ ਸ਼ਾਨ ਪਰਮਾਤਮਾ ਤੁਹਾਨੂੰ ਚੜਦੀ
    ਕਲਾ ਵਿਚ ਰਖੇ ਜਤਿੰਦਰ ਕੌਰ ਜੀ

  • @drpal3725
    @drpal3725 Před rokem +62

    ਤੁਹਾਡੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਮਹਿਸੂਸ ਹੁੰਦਾ ਕਿ ਤੁਸੀਂ ਪੰਜਾਬੀ ਸਿਨੇਮਾ ਦੀ ਸਤਿਕਾਰ ਯੋਗ ਮਾਂ ਹੋ।

  • @CharanjitSingh-xe2gc
    @CharanjitSingh-xe2gc Před rokem +21

    ਜਤਿੰਦਰ ਕੌਰ ਤੇ ਜੱਬਲ,really talented and highly natural artists. God bless them super heights.

  • @jagjitkumar2446
    @jagjitkumar2446 Před rokem +25

    ਬਹੁਤ ਵਧੀਆ ਮੁਲਾਕਾਤ ਮੈਡਮ ਜਤਿੰਦਰ ਕੌਰ ਨਾਲ
    ਵਾਕਈ ਬਹੁਤ ਹੀ ਉਚ ਪਾਏ ਦੀ ਅਦਾਕਾਰ ਹਨ
    ਹਰਭਜਨ ਜਬਲ ਜੀ ਨਾਲ ਇਹਨਾ ਦੀ ਅਦਾਕਾਰੀ ਬਾ ਕਮਾਲ ਸੀ ਕਦੇ ਲਗਿਆ ਹੀ ਨਹੀ ਕਿ ਇਹ ਦੋਵੇ ਸਾਥੀ ਕਲਾਕਾਰ ਹਨ ਬਿਲਕੁਲ ਅਸਲੀ ਮੀਆਂ ਬੀਵੀ ਲੱਗਦੇ ਸਨ, ਸੈਲੂਟ ਹੈ ਤੁਹਾਡੀ ਅਦਾਕਾਰੀ ਨੂੰ
    ਚੈਨਲ ਦਾ ਬਹੁਤ ਬਹੁਤ ਧੰਨਵਾਦ 👍🙏

  • @gurbuxkaur3677
    @gurbuxkaur3677 Před rokem +35

    ❤ ਪਰਮਾਤਮਾ ਤੁਹਾਨੂੰ ਸਦਾ ਖੁਸ਼ ਤੇ ਸਿਹਤਮੰਦ ਰੱਖੇ

  • @gurpreetkaurgill1840
    @gurpreetkaurgill1840 Před rokem +33

    ਜਤਿੰਦਰ ਭੈਣਜੀ , ਬਹੁਤ ਵਧੀਆ ਇੰਟਰਵਿਊ ਹੈ ਅਤੇ ਤੁਹਾਡਾ ਕੰਮ ਵੀ ਬਹੁਤ ਸ਼ਲਾਘਾਯੋਗ ਹੈ। ਹਮੇਸ਼ਾ ਯਾਦ ਕੀਤਾ ਜਾਵੇਗਾ ਜੀ।

  • @rajuarora3163
    @rajuarora3163 Před rokem +17

    ਸਾਡਾ ਤਾ ਬਚਪਨ ਹੀ ਦੂਰਦਰਸ਼ਨ ਤੇ ਇਹਨਾਂ ਨੂੰ ਵੇਖਕੇ ਸ਼ੁਰੂ ਹੋਇਆ ਸੀ

  • @karnalkaur4402
    @karnalkaur4402 Před rokem +22

    ਪਰਮਾਤਮਾ ਉੱਮਰ ਲੰਬੀ ਕਰੇ ਜਤਿੰਦਰ ਜੀ

  • @user-sh8rh9kl5b
    @user-sh8rh9kl5b Před rokem +57

    ਇਹ ਬੀਬੀ ਜੀ ਹੈਗੇ ਨੇ ਅਸ਼ਲੀ ਧੀ ਪੰਜਾਬ ਦੀ ❤❤❤❤🙏🙏🙏🙏🙏

    • @JagjitSingh-hp4jz
      @JagjitSingh-hp4jz Před rokem +1

      ਪੰਜਾਬ ਦੀ ਦਾਦੀ ਜੀ ਸਤਿਕਾਰ ਜੀ

  • @SatnamSingh-vl6yu
    @SatnamSingh-vl6yu Před rokem +18

    ਭੈਣ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ।

    • @KulwantKaur-hs9hk
      @KulwantKaur-hs9hk Před rokem +1

      I like Jitinder maa very much 🙏🙏👏👏🌹🌹💐🍁🌿🌻🌹

  • @jaswantsingh-is6lz
    @jaswantsingh-is6lz Před rokem +10

    ਬੀਬੀ ਜਤਿੰਦਰ ਕੌਰ ਜੀ ਦੀ acting ਦਾ ਕੋਈ ਸ਼ਬਦਾਂ ਵਿੱਚ ਸ਼ਲਾਘਾ ਨਹੀਂ ਹੋ ਸਕਦੀ । ਬਾ ਮਿਸਾਲ acting ਕਰਦੈ ਹਨ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇ ਨਾਲ ਲੰਬੀ ਉਮਰ ਬਖਸ਼ਣ ।

  • @malkindersingh6263
    @malkindersingh6263 Před rokem +11

    ਬਹੁਤ ਸਤਿਕਾਰ ਸਹਿਤ ਮੈਡਮ ਜਤਿੰਦਰ ਕੌਰ ਜੀ ਨੂੰ ਸਤਿ ਸ੍ਰੀ ਆਕਾਲ ਕਲਾਕਾਰੀ ਵਿਚ ਮੀਲ ਪੱਥਰ ਸਾਬਤ ਹੋੲੇ ਹਨ ਪ੍ਰਮਾਤਮਾ ੳੁਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਪ੍ਰੋਫੈਸਰ ਮਲਕਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ

  • @ManjitSingh-mn9qu
    @ManjitSingh-mn9qu Před rokem +23

    ਸਤਿਕਾਰਤ ਜਤਿੰਦਰ ਕੌਰ ਜੀ ਨੂੰ ਸਤਿ ਸ੍ਰੀ ਆਕਾਲ। ਸ੍ਰੀ ਹਰਭਜਨ ਜੱਬਲ ਦੀ ਘਾਟ ਰੜਕਦੀ ਹੈ।

  • @RanjitSingh-qi1yz
    @RanjitSingh-qi1yz Před rokem +8

    ਬਹੁਤ ਹੀ ਵਧੀਆ ਸਤਿਕਾਰ ਯੋਗ ਮੈਡਮ ਜੀ ਨਾਟਕਕਾਰ ਪੇਸ਼ਕਸ਼ ਵਿੱਚ ਬਿਆਨ ਕਰਕੇ ਸਮਾਜਿਕ ਕੁਰੀਤੀਆਂ ਵਿਰੁੱਧ ਬਹੁਤ ਹੀ ਵਧੀਆ ਕਾਰਜ ਕੀਤੇ

  • @nav2322
    @nav2322 Před rokem +10

    ❤ ਮੈਮ ਤੁਸੀ ਬਹੁਤ ਹੀ ਵਧੀਆ ਕਲਾਕਾਰ ਹੋ ❤

  • @harpindersingh4303
    @harpindersingh4303 Před rokem +10

    Madam jatinder Kaur ji God bless you

  • @skmahindru6630
    @skmahindru6630 Před rokem +17

    Very talented natural artist.

  • @lekhraj4608
    @lekhraj4608 Před rokem +6

    I have not seen such true type artist in my life of 78 yr God bless her life time achievement

  • @SukhwinderSingh-wq5ip
    @SukhwinderSingh-wq5ip Před rokem +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurmailsingh5936
    @gurmailsingh5936 Před rokem +12

    ਜਤਿੰਦਰ ਭੈਣ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤੀਆਂ ਬਖਸੇ ਤਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਹੋਰ ਸੇਵਾ ਕਰ ਸਕੋ

  • @surjitgill662
    @surjitgill662 Před rokem +3

    ਬੀਬੀ ਜੀ ਜਤਿੰਦਰ ਕੌਰ ਜੀ ਆਪ ਬਹੁਤ ਵਡੇ ਕਲਾਕਾਲ ਨਹੀ ਪੰਜਾਬੀ ਇੰਡਸਟੀ ਦੀ ਮਾਂ ਔਰ ਵਡੇ ਮਹਾਂਪੁਰਖ ਹੋ
    ਪਰਮਾਤਮਾਂ ਤੁਹਾਨੂੰ ਹਮੇਸ਼ਾਂ ਖੁਸ਼ ਰਖੇ ਔਰ ਚੜਦੀ ਕਲਾ ਵਿਚ ਰਖੇ

  • @JaswinderKaur-rw3te
    @JaswinderKaur-rw3te Před 2 měsíci +1

    ਜਤਿੰਦਰ ਦੀਦੀ ਪਰਮਾਤਮਾ ਤਹਾਡੀ ਉਮਰ ਲੰਮੀ ਹੋਵੇ

  • @22virkvlogs
    @22virkvlogs Před rokem +2

    ਮੈਂ ਆਰਟ ਡਾਇਰੈਕਟਰ ਹਾਂ, ਮੈਂ ਹੁਣੇ ਹੀ ਨਿੰਜਾ ਅਤੇ ਜਤਿੰਦਰ ਕੌਰ ਜੀ ਨਾਲ ਫਿਲਮ ਕੀਤੀ ਹੈ,, ਇਹ ਪੰਜਾਬ ਦੇ ਬੇਸ਼ਕੀਮਤੀ ਹੀਰੇ ਨੇ,,,
    ਸਾਰੀਆ ਸੱਚ ਗੱਲਾਂ ਕਹੀਆਂ ਮਾਤਾ ਜੀ ਨੇ,, ਜੀਉਂਦੇ ਵਸਦੇ ਰਹੋ

  • @kamaljitkaur6985
    @kamaljitkaur6985 Před rokem +5

    Jatinder kaur ji very talented person.Baakeyee mam sachhmuch mam tohaadee gal bilko sach hey jee.

  • @rachsaysvainday9872
    @rachsaysvainday9872 Před rokem +3

    ਬਹੁਤ ਹੀ ਵਧੀਆ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ।

  • @sangatsingh2242
    @sangatsingh2242 Před rokem +13

    ਪਰਮਾਤਮਾ ਤੁਹਾਡੀ ਰਹਿੰਦੀ ਦੁਨੀਆ ਤਕ ਨਾਂ ਚਮਕਦਾ ਰੱਖੇ

  • @gsdhillon7560
    @gsdhillon7560 Před 13 dny

    ਬਹੁਤ ਞਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @bhupinderjitsingh6987
    @bhupinderjitsingh6987 Před rokem +8

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੋ

  • @vijaysingh-jw9jm
    @vijaysingh-jw9jm Před rokem +3

    80 ke bad jullundur doordashan par punjabi natak atte the to hame jiitender kaur ji ke natak ka intejar raha tha uske bad ab to punjabi filma me aur ab hindi film me dekh kar khusi huie.

  • @manjitkaur1624
    @manjitkaur1624 Před rokem +1

    Hase majak vale tan mam de kirdaar hunde hi vadiya nepar ji Sardaar Mohammad vich vekhya oh tan Bakamaal c Salute hai mam nu

  • @harpreetsingh-pg9um
    @harpreetsingh-pg9um Před rokem +8

    Jatinder Kaur and Harbhajan Jabbal di Jodi nu Kon bhul skda nice Jodi c

  • @drgarcha1964
    @drgarcha1964 Před rokem +8

    Natural Born Artist ❤️❤️❤️🙏

  • @BalwantSingh-vw3nv
    @BalwantSingh-vw3nv Před rokem +8

    ਤੁਸੀਂ ਸਤਕਾਰ ਯੋਗ ਹੋ ❤

  • @jagrajsinghsidhu706
    @jagrajsinghsidhu706 Před rokem +11

    Madam ji, with profound regards Sat Siri Akal to you n your family. I feel proud of you that you have devotional spirit of a artist . You have natural skill to produce n represent the rural working women character. You are the master of representing the women originally as these women work in rural society. You may live long n God may bless you!

  • @kaur2234
    @kaur2234 Před rokem +2

    Asi vi toda t v to program dekhde honde ci👁️badia,lagda co,💚💝🙏🏼

  • @gurmeetsinghsachdeva5965

    Dosto Punjabi movies di eh khastiat hai actor natural hi lagde
    Wahaguru ji
    Thank jatinder mam
    Wahaguru ji

  • @kamaljitkaur6985
    @kamaljitkaur6985 Před rokem +3

    Mam good jee.Satsiri Akal .Parmatma tohaanoo labiaa umraa bakhsan.

  • @surjitsharma6912
    @surjitsharma6912 Před rokem +2

    Just excellent natural artist.
    God Bless her.

  • @SonuSingh-ig6rx
    @SonuSingh-ig6rx Před rokem +6

    Great actor

  • @jangirsingh6628
    @jangirsingh6628 Před měsícem

    ਧੰਨਵਾਦ ਭੈਣ ਜਤਿੰਦਰ ਕੌਰ ਜੀ ਪਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
    ਜਤਿੰਦਰ ਕੌਰ ਮਤਲਬ ਜੇ ਕੇ ਸੰਤਾਲੀ

  • @sarbjitkaur4559
    @sarbjitkaur4559 Před rokem +11

    Very nice video Waheguru ji 🙏aap Ji no Chardikla Rakhe ❤❤❤❤❤

  • @barinderkaur2857
    @barinderkaur2857 Před 27 dny

    The geart actress my favourite god bless her with all of happiness

  • @Nirbhay828
    @Nirbhay828 Před rokem +1

    Jatinder kaur ji very nice God bless you ❤❤❤❤🎉🎉🎉

  • @khushmanmeetsingh
    @khushmanmeetsingh Před rokem +3

    Respectable lady, kmaal di acting, shalinta di murat , love u ma'am ❤

  • @gurangadsinghsandhu6205
    @gurangadsinghsandhu6205 Před rokem +4

    Bibi jatinder kaur ji naal mulakaat bahut changi lagi, god bless you Bibi ji.

  • @sukhwinderdhiman3457
    @sukhwinderdhiman3457 Před rokem

    ਜਤਿੰਦਰ ਤੇ ਜੱਬਲ ਜੀ ਦੀ ਸੁਪਰ ਡੁਪਰ ਹਿੱਟ ਜੋੜੀ ਸੀ ਮੁਲਕਾਤ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhwinderkaurpannu157

    Mam app nu dekh ke bahut Kushi hoi asi os time 7year de c jad tuhade sirial aunde c

  • @jugrajsingh8033
    @jugrajsingh8033 Před rokem +1

    ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ ਲੰਬੀ ਉਮਰ ਬਖਸ਼ੇ

  • @amrinderkumar3919
    @amrinderkumar3919 Před rokem +5

    Bohut vdyia km kita g tuc jo v kita ❤

  • @user-ip9xo6yv8p
    @user-ip9xo6yv8p Před rokem +1

    Maa jatinder kour ji. main appji nu vaar vaar sr jhakuonda haa
    Appji di Punjabi maa boli nu bahut vaddi den hai

  • @mohindersingh2089
    @mohindersingh2089 Před rokem +1

    ਭੈਣ ਜਤਿੰਦਰ ਕੌਰ ਜੀ ਤੁਹਾਡੀ ਸਾਦਗੀ ਅਤੇ ਕਲਾਕਾਰ ਦੇ ਤੌਰ ਤੇ ਕੰਮ ਕਰਨ ਦੀ ਤਾਰੀਫ਼ ਕਰਨ ਵਾਸਤੇ ਸਾਰੇ ਸ਼ਬਦ ਛੋਟੇ ਲੱਗ ਰਹੇ ਹਨ। ਤੁਸੀਂ ਬਹੁਤ ਮਹਾਂਨ ਹੋ ।

  • @mandeepgosal6669
    @mandeepgosal6669 Před rokem +1

    ਜਤਿੰਦਰ ਭੈਣ ਜੀ ਤੁਹਾਡੇ ਪੇਸ਼ਕਾਰੀ ਏਨੀ ਕੀ ਅਸਲੀ ਜਿਦੰਗੀ ਵਿਖਾਉਂਦੀ ਹੈ ਕਿ ਜਾਪਦਾ ਹੀ ਨਹੀਂ ਕੀ ਪੇਸ਼ਕਾਰੀ ਹੋ ਰਹੀ ਹੈ ਜਾਪਦਾ ਮੇਰੇ ਪਾਪਾ ਦੀ ਪੇਸ਼ਕਾਰੀ ਜਬਲ ਜੀ ਕਰ ਰਹੇ ਨੇ ਤੇ ਤੁਸੀਂ ਮੇਰੀ ਮਾਂ ਦੀ ਪੇਸ਼ਕਾਰੀ ਕਰ ਰਹੇ ਹੋ। ਰੱਬ ਤੁਹਾਡੇ ਵਰਗੀ ਜਿਉਂਦੀ ਪੇਸ਼ਕਾਰੀ ਕਰਵਾਵੇ।🙏🙏🙏

  • @ravipan-ty2tr
    @ravipan-ty2tr Před rokem +3

    ਬੀਬੀ ਜਾਤਿੰਦਰ ਜੀ ਮੇ ਤੂਹਾਨੂ slough uk. ਚ stage ਤੇ ਦੇਖਿਆ ਸੀ।
    ਮੇ ਆਪਣੀ ਭੇਣ ਨੂ ਪੰਜਾਬ ਸਿੰਘ ਦੀ ਗਲੀ, ਚ ਮਿਲਣ ਲਈ ਆਊਦਾ ਜਾਦਾ ਆ ਹਰ ਸਾਲ 2-3 ਵਾਰ , ਇਸ ਵਾਰ ਜਦੋ ਵੀ ਆਇਆ ,ਤੂਹਾਡੇ ਦਰਸ਼ਨ ਕਰਕੇ ਆਵਾਗਾ।
    ਮੇ ਸਵਰਗਵਾਸੀ ਫੂਲਾਂ ਰਾਣੀ ਜੀ ਆਰਟਿਸਟ ਹੋਣਾ ਦਾ ਸਕਾ ਭਤੀਜਾ ਆ।
    ਜੋਲੀ ਤੇ ਸਨੀ ਮੇਰੇ ਭਾਣਜੇ ਤੂਹਾਡੀ ਗਲੀ ਚ ਹੀ ਰਿਹਂਦੇ ਹਨ ।

    • @piarasingh23
      @piarasingh23 Před rokem

      Madem ji very good for your hard work and honest

  • @SanreetkauraDOArshdeepsingh

    Tahunu dakh ka menu apna dadii ji yaad agya same tohada vang bolda c ta bahut bhola c ❤❤

  • @premrakkar5659
    @premrakkar5659 Před 25 dny

    ਮੈਡਮ ਜਤਿੰਦਰ ਕੌਰ ਮਹਾਨ ਕਲਾਕਾਰ ਹੈ।
    ਸਲਾਮ ਹੈ।

  • @ksbagga7506
    @ksbagga7506 Před měsícem

    ਇਕ ਮਹਾਨ ਕਲਾਕਾਰ।
    ਬੀਬੀ ਜਤਿੰਦਰ ਕੌਰ।

  • @kamalsingh-oy7lx
    @kamalsingh-oy7lx Před rokem +4

    Mata ji Whaheguru thonu lumbi umer bakshe

  • @skbainsverynicejaigurudevj6631

    Mere mummy asi sare jatinder kaur ji nu bahot pasand karde a ina de kite natak di pehle dor ch ik week wait karni pendi c ina ne shaed Chita lahoo natk di shooting Sade pind jandu singha ch kiti c bahot shote c asi odo sirf jatinder kaur te jabbal ji e disde c tv te😘😘😘😘👌👌👌👌👌🙏🙏🙏🙏🙏

  • @HardeepSingh-wu1qq
    @HardeepSingh-wu1qq Před rokem +3

    ਮੈ ਸੋਚਦਾ ਸੀ ਕਿ ਕੋਈ ਵੀ ਮੀਆਂ ਵੀਵੀ ਇਕੱਠੇ ਕੰਮ ਨਹੀਂ ਕਰਦੇ / ਪਰ ਇਹ ਜੋੜੀ ( ਮੀਆਂ ਵੀਵੀ ) ਇਕੱਠੇ ਕੰਮ ਕਰਦੇ ਆ ,, ਇਨਾਂ ਦੋਹਾਂ ਦੀ ਆਪਸ ਵਿੱਚ ਬਹੁਤ ਬਣਦੀ ਆ // ਹਰਦੀਪ ਸਿੰਘ ਮਕਸੂਦੜਾ

  • @sarbjeetkaurbajwa4164

    Sacchi bhuth hee vadiya jorri c acting excellent hundi c sachi hun kithye ne movie ch aao Punjabi

  • @daljitkaur6751
    @daljitkaur6751 Před měsícem

    Live long and happy life and congratulations for bring a torch bearer

  • @amitojuniverse9696
    @amitojuniverse9696 Před měsícem

    Tusi bahut nice kalakar ho mam g. You are right.

  • @dalbirkauratwal-ct4sr
    @dalbirkauratwal-ct4sr Před rokem +1

    She is nice actress

  • @KulwinderKaur-us9jy
    @KulwinderKaur-us9jy Před rokem

    Sade Bhoot satkaar jog Bhoot vadiea kalkaar te young actores parmatma ena nu tandrust rakhe ta k assi ena dia filma dekhde rahiea god bless u mam

  • @jagmersingh3304
    @jagmersingh3304 Před rokem

    Tu c taan duniya di bhut vdiya ladies oh nyc mem ❤

  • @jatinderkaur5708
    @jatinderkaur5708 Před rokem

    Mata ji tuhanu.dekh kar bahut khushi hoi asi hale v tuhadi. Comedy video dekh dekh hasde ha

  • @jaswinderkaur8736
    @jaswinderkaur8736 Před rokem +1

    ਮੈਮ ਜੀ ਤੁਸੀ ਬਹੁਤ ਹੀ ਵਧੀਆ ਕਲਾਕਾਰ ਹੋ

  • @SimranSingh-kj4ld
    @SimranSingh-kj4ld Před rokem +1

    great artist great persently GBU

  • @jasskangpb0818
    @jasskangpb0818 Před rokem +11

    Best and legend women in pollywood industry ❤

  • @JarnailSingh-iy7wf
    @JarnailSingh-iy7wf Před rokem +2

    Waheguru ji Satnam Ji

  • @Navkaarcreations
    @Navkaarcreations Před rokem

    Ha ha , 2:09 Mera lish lish krda kaddu- yaad e aje bhi-childhood memories

  • @ranbirkaur9705
    @ranbirkaur9705 Před 2 měsíci

    Waheguru ji tuhanu hamesha chardi kala c rakhe

  • @kulwinderbains9817
    @kulwinderbains9817 Před rokem +3

    Old is gold

  • @HarbinderKaur-bx4sk
    @HarbinderKaur-bx4sk Před 10 měsíci

    Natural Talented Artist ❤️🇮🇳

  • @parmjeetkaur5256
    @parmjeetkaur5256 Před rokem

    Mam jatinder ji waheguru tuanu chadicla bakse ❤🎉

  • @amarjitkaur3633
    @amarjitkaur3633 Před měsícem

    Highly commendable
    Avtar Sangha Sydney

  • @user-bs8ie3eg5u
    @user-bs8ie3eg5u Před rokem +1

    ਦਿਲੋਂ ਸਤਿਕਾਰ ਮਾਤੇ,,,

  • @SherSingh-qf9lc
    @SherSingh-qf9lc Před rokem

    ਜੇ ਕੇ 47 ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ।

  • @gavensekhon8965
    @gavensekhon8965 Před rokem +3

    Madam ji nu satsiri akal

  • @jaswantsingh-gy4xo
    @jaswantsingh-gy4xo Před 2 měsíci

    Great Artiss Madam Jatinder kaur😢

  • @amarjeetsinghjohal5899
    @amarjeetsinghjohal5899 Před rokem +4

    Waheguru ji 🙏

  • @AshokKumar-hn6qp
    @AshokKumar-hn6qp Před rokem +2

    ਜਤਿੰਦਰ ਕੌਰ ਪੰਨੂ ੳਰਫ ਪੰਜਾਬ ਕੌਰ

  • @Harvinderkhalara
    @Harvinderkhalara Před rokem +3

    ਸਲਾਮ ਹੈ ਮੈਡਮ ਜੀ ਨੂੰ ਪ੍ਰਮਾਤਮਾ ਮੈਡਮ ਨੂੰ ਸਹਿਤ ਜਾਬੀ ਬਖਸੇ

  • @surdipkaur5909
    @surdipkaur5909 Před rokem

    Sat shri akal aunty ji asi tuhanu 1985 to dekh reha hai asi os time black and white TV lya c tusi buhat vadia kam kita hai

  • @jashandeeprohta7032
    @jashandeeprohta7032 Před rokem +3

    Very nice video ji

  • @balvirslnghsahokesingh7446

    Panjàb di no one kalakar hai ji.Bapu JABHAL di ghat a ji.
    May GOD bless you with best wishes.

  • @parminderkaurvirk9056

    Very nice acting karde o Jatinder ji we are proud of you

  • @Politicalvideos5
    @Politicalvideos5 Před rokem +1

    ਬਹੁਤ ਵਧੀਆ ਨੇ ਬੀਬੀ ਜੀ

  • @singhisking382
    @singhisking382 Před rokem

    Sat shria akaal g tusi jeonde wasde raho saadi umer wee tusa na lge tusi saada Maaan ho punjabia da God bless u

  • @RajinderKumar-rp7xk
    @RajinderKumar-rp7xk Před rokem

    Wah jee Wah menu aaj pta lagga ke Jabal sahib de rishte vare. Par Jatinder jee ik nihayat sulje hoye female klakar hun . Sadi panjabi comedy de asal heroic character hai

  • @komalkaur4008
    @komalkaur4008 Před rokem +1

    You are brillent mam

  • @punjabivloger6430
    @punjabivloger6430 Před rokem +2

    Very good work

  • @sandhuboys799
    @sandhuboys799 Před rokem

    Whagru ji good very nice 👍👌👍👌

  • @jaswinder6768
    @jaswinder6768 Před rokem

    Jatinder g awaaj aj v kmaal a

  • @ajitsinghmann2711
    @ajitsinghmann2711 Před rokem

    madam jatinder kaur is a great personality.

  • @SarabjitSingh-uk5yh
    @SarabjitSingh-uk5yh Před rokem

    JATINDER KAUR TE JABBAL SAHIB NU AJE TAKK ASI YAAD KARDE HAI JI

  • @lalsingh4914
    @lalsingh4914 Před rokem

    ਮੈਡਮ ਜੀ ਸਤਿਸਿਰੀ ਅਕਾਲ ਯੁੱਗ ਯੁੱਗ ਜੀੳ

  • @shashipal4216
    @shashipal4216 Před rokem

    Dhan ho bhn jee meri trf se aapko SSA

  • @narjot-vd5mz
    @narjot-vd5mz Před rokem

    Madam ji v v nice tusi nd tuhade kam v 🙏🙏❤