A Punjabi victim of extortion came on camera

Sdílet
Vložit
  • čas přidán 3. 07. 2024
  • #primeasiatv #extorsion #extorsión #crime #victim #extorsioncall #jograjsinghkahlon
    Subscribe To Prime Asia TV Canada :- goo.gl/TYnf9u
    ਕਨੇਡਾ ‘ਚ ਪਹਿਲੀ ਵਾਰ ਕੈਮਰੇ ਤੇ ਖ਼ੁਲਾਸਾ ਫਿਰੌਤੀ ਤੋਂ ਪੀੜਤ ਪੰਜਾਬੀ ਆਇਆ ਸਾਹਮਣੇ
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 171

  • @ManpreetSingh-rt2cz
    @ManpreetSingh-rt2cz Před 19 dny +67

    Don't make interview dramatic by adding sad background music. This is not a movie.

  • @najjardhiman5805
    @najjardhiman5805 Před 15 dny +18

    ਜਿਹਨਾਂ ਨੂੰ interview ਦੇ ਰਿਹਾ ,ਇਹਨਾਂ ਦੇ ਹੀ ਯਾਰ ਨੇ

  • @harjitmehlanchowk4820
    @harjitmehlanchowk4820 Před 19 dny +63

    Background music ਲਾਉਣ ਦੀ ਕੀ ਲੋੜ c

  • @cloud9rkd
    @cloud9rkd Před 7 dny +3

    Shame on you prime asia tv for adding background music on such a serious issue.

  • @Karmjitkaur-gk1xq
    @Karmjitkaur-gk1xq Před 19 dny +22

    ਅੱਜ ਕੱਲ੍ਹ ਕਮਾਈ ਕਰਕੇ ਖਾਣਾ ਵੀ ਗੁਨਾਹ ਹੋ ਗਿਆ ਇਹੋ ਜਿਹੇ ਵਿਹਲੜ ਲੋਕਾਂ ਨੂੰ ਸਰਕਾਰਾਂ ਨੂੰ ਸਖਤ ਕਾਰਵਾਈ ਕਰਨੀਂ ਚਾਹੀਦੀ ਐ ਅੰਦਰ ਦੇਣੇ ਚਾਹੀਦੇ ਆ

    • @NavjotJosan-rm9uz
      @NavjotJosan-rm9uz Před 19 dny +2

      Hji bulkul ryt g Sachi gal g

    • @rachhpaldhaliwal8140
      @rachhpaldhaliwal8140 Před 19 dny +3

      Gg right

    • @Karmjitkaur-gk1xq
      @Karmjitkaur-gk1xq Před 19 dny

      @@rachhpaldhaliwal8140 🙏🏼🙏🏼

    • @pek1240
      @pek1240 Před 13 dny +1

      sahi gal aa g jiona aukha kitta pia lokan da agge panjab jan toh vi darr lagan lag pia si par hun eh ethe vi aa gaye, panjabian di kaum mehnatan nal kama ke khan wali hundi si par hun ah nave e jam paye kadi ni sunia dekhia si mainu vi 30 sal ho gaye sade ta sale dhuhe tutte paye ne mehnatan kardian de eh vehlad sale iko dum ameer hon nu firde ne par narkan ch thha ni milni hun daso kitho jao banda na vapis jan joga othe vi ohi hal aa

    • @Karmjitkaur-gk1xq
      @Karmjitkaur-gk1xq Před 13 dny +2

      @@pek1240 ਇਹਨਾਂ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਬਁਸ ਪੈਸਾ ਮੁੱਖ ਐ ਪੰਜਾਬ ਜਾਵੇ ਢਁਠੇ ਖੂਹ ਵਿੱਚ 😢

  • @mooslmoosl8389
    @mooslmoosl8389 Před 13 dny +5

    ਬਾਈ ਡਰ ਨਾ ਯਾਰ ਖੁਦ weapn ਰਖ,

  • @jaskaransohi2959
    @jaskaransohi2959 Před 16 dny +6

    ਵਧ ਤੋ ਵਧ ਰੁਖ ਲਗਾਉ ਪੰਜਾਬ ਬਚਾਉ ❤️

  • @user-qh1yo3yu2f
    @user-qh1yo3yu2f Před 18 dny +12

    ਗੈਗਸਟਰ ਨੂੰ ਡਿਬਰੂਗੜ ਕਿਉ ਨ੍ਹੀ ਭੇਜਦੇ

    • @jasha9sandhu
      @jasha9sandhu Před 12 dny +1

      ਓਹ ਕੈਨੇਡਾ ਦਾ ਕੇਸ ਆ ਭਰਾ 😅

  • @Jass4412
    @Jass4412 Před 16 dny +8

    Music nu saleo koi film chaldi c , it’s serious not movie why put music. Unprofessional

  • @tarsemmannp5499
    @tarsemmannp5499 Před 12 dny +4

    ਡਰ ਨਾ ਞੀਰ ਞਾਹਿਗਰੂ ਜੀ ਰਖਿਆ ਕਰਨ ਗਏ ਤੇਰੀ ਡਰ ਡਰ ਕੇ ਤਾ ਮਾਨਿੰਟ ਞੀ ਕਡਨੇ ਅਔਖੇ ਆ ਞੀਰ ਹੌਸਲਾ ਰਖ ❤❤❤❤❤❤❤❤❤❤❤❤

  • @harjitmehlanchowk4820
    @harjitmehlanchowk4820 Před 19 dny +7

    ਆਉਣ ਆਲੇ ਸਮੇਂ ਚ ਇਹੋ ਜਿਹੇ ਕੰਮ boht increase ਹੋਣ ਆਲੇ ਨੇ Canada ਚ, ਆਉਣ ਆਲੇ 2 ਸਾਲਾਂ ਚ 2 ਲੱਖ ਬੰਦਾ oit of status ਹੋਣਾ, crime boht vadh ਜਾਣਾ future ਚ,

  • @ParminderSingh-re4xp
    @ParminderSingh-re4xp Před 17 dny +3

    So proud of you sir for going to the police. There are a lot of people who still don’t goto the police. It is very tough to go through something like this but you have to stand your ground. Take safety precautions, send kids to safe place, arm yourself heavily, start doing Simran, continue to recite Waheguru. 🙏

  • @jattworld1984
    @jattworld1984 Před 16 dny +13

    Jehra editor aa es video da ohdi thappad parade kro saleya ehe film aa 🤡

  • @surindersinghsidhamerimathohri

    ਇਹ ਵੀਰਾ ਤੇ ਬਹੁਤ ਹੀ ਦਿਲ ਛੱਡ ਗਿਆ?
    ਵੀਰੇ ਰੱਬ ਤੇ ਯਕੀਨ ਰੱਖੋ। ਡਰ ਕੇ ਗੁਜਾਰਾ ਨ੍ਹੀ ਜਦੋ ਸਮਾ ਆ ਗਿਆ ਕੋਈ ਨ੍ਹੀ ਬਚਾ ਸਕਦਾ।
    ਜੋ ਹੋਣਾ ਉਹ ਹੋਣਾ ਹੇ? ਉਸ ਨੂੰ ਕੋਈ ਨ੍ਹੀ ਰੋਕ ਸਕਦਾ?
    ਜਿੱਨਾ ਸਮਾ ਉਸ ਨੂੰ ਜੀਉ ਸਗੋ ਹੋਰ ਨਿਡਰ ਹੋ ਕੇ ਜੀਉ।
    ਜਿਸ ਤਰਾ ਇਹ ਵੀਰ ਰੋ ਰੋ ਕੇ ਕਰ ਰਿਹਾਅ ਹੇ ਕੀ ਕਰਨਾ ਪੈਸਾ ਤੇ ਇਹ ਜ਼ਿੰਦਗੀ?

    • @jsranajsrana5263
      @jsranajsrana5263 Před 6 dny

      ਠੀਕ ਹੈ ਭਾਜੀ ਇੱਕ ਸਲਾਹਆ ਤੁਸੀਂ ਵਿਕਟਿਮ ਨੂੰ ਦੇ ਦਿੱਤੀ,
      ਹੁਣ ਇੱਕ ਸਲਾਹਉਨ੍ਹਾਂ ਭੈਣ ਚੋਦਾ(ਗੈਂਗਸਟਰਾਂ) ਨੂੰ ਵੀ ਦਿਓ

    • @surindersinghsidhamerimathohri
      @surindersinghsidhamerimathohri Před 6 dny

      @@jsranajsrana5263
      ਵੀਰ ਮੇ ਤੇ ਕਿਸੇ ਗੈਗਸਟਰ ਦੀ ਤਰਫ ਦੀ ਗੱਲ ਨ੍ਹੀ ਕਰ ਰਿਹਾਅ?
      ਮੇ ਤੇ ਉਸ ਵੀਰ ਦੀ ਦਰਦ ਤੇ ਦੁੱਖ ਪ੍ਰਗਟ ਕੀਤਾ?
      ਕੀ ਕਰਨਾ ਇਸ ਤਰਾ ਜੀ ਕੇ?
      ਆਪਣੇ-ਆਪ ਦੀ ਜਿੰਦਗੀ ਨੂੰ ਇੰਨਾ ਵੀ ਪਿਆਰ ਨਾਲ ਕਰੋ ਕਿ ਤਹੁਡਾ ਜੀਵਨ ਨਰਕ ਬਣ ਜਾਏ?
      ਇਸ ਨਾਲੋ ਮੋਤ ਚੰਗੀ ਆ?
      ਰੱਬ ਤੇ ਯਕੀਨ ਕਰਨਾ ਚਾਹੀਦਾ ਹੇ ਜਿਸ ਨੇ ਸਾਨੂੰ ਪੈਦਾ ਕੀਤਾ ਜੇ ਉਸ ਨੇ ਸਾਨੂੰ ਮਾਰਨਾ ਹੇ ਤੇ ਉਸ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਹੇ।
      ਵੀਰ ਗੈਗਸਟਰ ਤੇ ਗੰਦਗੀ ਦੇ ਕੀੜੇ ਆ? ਗੈਗਸਟਰਾ ਦਾ DNA ਸਲਾਹ ਦੇਣ ਵਾਲਾ ਨ੍ਹੀ ਹੁੰਦਾ। ਜਿਹੜਾ ਬੰਦਾ ਹਰਾਮ ਦੀ ਕਮਾਈ ਖਾਦਾ ਹੇ ਤੇ ਅਗਰ ਉਸ ਦਾ ਪਰਿਵਾਰ ਉਸ ਨਾਲ ਮਿਲਣ ਵਰਣਨ ਵੀ ਕਰਦਾ ਹੈ ਤੇ ਫਿਰ ਹਰਾਮ ਹੀ ਹਰਾਮ ਇਕੱਠਾ ਹੋ ਜਾਦਾ ਹੇ।
      ਉਸ ਤਰਾ ਦਿਆ ਲੋਕਾ ਦਾ ਕੋਈ ਦੀਨ ਧਰਮ ਨ੍ਹੀ ਹੁੰਦਾ?
      ਇਸ ਤਰਾ ਦੇ ਲੋਕ ਹਰ ਕੰਮ ਹਰਾਮ ਦਾ ਹੀ ਕਰਦੇ ਆ ਇਹਨਾ ਦੇ ਯਾਰ ਤੇ ਇੰਨਾ ਨਾਲ ਸੰਬੰਧ ਰੱਖਣ ਵਾਲੇ ਤੇ ਇੰਨਾ ਦਾ ਹਰ ਕੰਮ ਹੀ ਹਰਾਮ ਹੇ ਇੰਨਾ ਦੇ ਖੂਨ ਚ ਵੀ ਹਰਾਮ ਵਸ ਜਾਦਾ ਹੇ ਤੇ ਇੰਨਾ ਦੀ ਜਿੰਦਗੀ ਵੀ ਥੋੜੀ ਹੁੰਦੀ ਹੇ।

  • @sukhdipsinghkalsi5857
    @sukhdipsinghkalsi5857 Před 17 dny +5

    A reporter swad lainde hunde aa,tan hi background music layea sirf TRP

  • @harjitmehlanchowk4820
    @harjitmehlanchowk4820 Před 19 dny +11

    ਗ਼ਲਤ ਗੱਲ ਐ ਕਿਸੇ ਨੂੰ ਇਸ ਤਰਾਂ preshan ਕਰਨਾ, BUT ਕਰਨੀਆਂ ਭਰਨੀਆਂ ਇਥੇ e ਨੇ, ਪਿਛਲੇ 10 ਕੁ ਸਾਲਾਂ ਚ truck companies ਨੇ lmia ਵੇਚ ਕੇ ਤੇ lmia ਆਲੇ drivers ਨੂੰ ਗੁਲਾਮਾਾਂ ਦੀ ਤਰਾਾਂ ਰੱਖਣਾ 2-3 ਸਾਲ ਇਹਨਾਂ ਲਈ normal ਗੱਲ ਆ. ਬੰਦੇ ਨੂੰ ਬੰਦਾ ਨ੍ਹੀ ਸਮਝਦੇ ਇਹ ਲੋਕ,ਜਦੋ ਆਵਦੇ ਤੇ paindi ਆ ਉਦੋ ਪਤਾ ਲਗਦਾ.

    • @scythian404
      @scythian404 Před 18 dny

      Police nu America wali power den the tayari start ho chukki aa athe eh te labhne ni athe jithe vmilge othe sidhi goli saale Indian criminals thy

    • @pardeepjhutty6433
      @pardeepjhutty6433 Před 10 dny +2

      Sari jankari tohade vichon hi dende a

    • @Kaursidhu7
      @Kaursidhu7 Před 4 dny

      Pehlan LMIA leke pakke hoke fer dushman ban jande ne .

    • @harjitmehlanchowk4820
      @harjitmehlanchowk4820 Před 4 hodinami

      @@Kaursidhu7 shi ਬੰਦੇ ਦਾ ਕੋਈ mada ਨ੍ਹੀ ਸੋਚਦਾ brother

    • @Kaursidhu7
      @Kaursidhu7 Před hodinou

      @@harjitmehlanchowk4820 ehna countries chh real brother sisters dushman bane dekhe aa bai . Lokan da koi deen Iman hai nhi .

  • @Dr.Purangat
    @Dr.Purangat Před 9 dny +1

    Prime Asia pls help the Punjabi community and bring out the story of everyone.thank you for supporting the community

  • @randyparmar3322
    @randyparmar3322 Před 10 dny +3

    Bhukhe Nange lok aa chuke ne Canada ch . Third world country loka lai third world country de rule chahide ne

  • @GurpreetSingh-nl9eg
    @GurpreetSingh-nl9eg Před 19 dny +5

    ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ । ।

  • @Singhkamal53
    @Singhkamal53 Před 18 dny +7

    B praak he lga lo background ch

  • @gurdevsidhu5414
    @gurdevsidhu5414 Před 14 dny +3

    ,,,, ਇਸ ਨਾਲੋਂ ਤਾਂ ਪੰਜਾਬ ਪੁਲਿਸ ਚੰਗੀ ਆ,,,,ਜਿਹੜਾ ਲੁਟੇਰਾ ਗਰੋਹ ਗੈਂਗ ਸਾਡੇ ਪੰਜਾਬ ਪੁਲਿਸ ਦੇ ਅੜਿੱਕੇ ਆ ਜਾਵੇ ਬੁੰਡ ਪਾੜ ਦਿੰਦੇ ਆ ਸਾਡੇ ਆਲੇ,,,,, ਸਾਲ਼ੇ ਕਨੈਡਾ ਦੇ ਅਖੇ ਜੀ ਕਨੂੰਨ ਬਹੁਤ ਵਧੀਆ ਕਨੈਡਾ ਦੇ ,,,,ਬੱਚਿਆਂ ਦੀ Life ਬਣ ਜਾਏਗੀ ,,,,,,ਮੂੰਹ ਚੱਕ ਕੇ ਕਨੈਡਾ,,,,

  • @kulvirsingh1286
    @kulvirsingh1286 Před 8 dny +1

    ਗੁਰੂ ਸਾਹਬ ਦਾ ਹੁਕਮ ਹੈ ਸ਼ਾਸਤਰ ਰੱਖਣ ਲਈ।

  • @rbrar3859
    @rbrar3859 Před 10 dny +1

    ਵਾਹਿਗੁਰੂ ਜੀ ਦੁਨੀਆ ਕਿਥਰ ਨੂੰ ਜਾ ਰਹੀ ਹੈ।

  • @ajmersingh5991
    @ajmersingh5991 Před 9 dny +1

    You must not advise him to give in to extremists or blackmailer’s.

  • @007Thakurz
    @007Thakurz Před 19 dny +6

    ਯਾਰ ਮੈਨੂੰ ਇੱਕ ਗੱਲ ਨੀ ਸਮਝ ਲੱਗੀ ਕਿ ਉੱਥੇ ਕੈਨੇਡਾ ਵਿੱਚ ਗੋਰਿਆਂ ਕੋਲੋਂ ਫਿਰੌਤੀ ਮੰਗਣ ਦੀ ਕੋਈ ਖ਼ਬਰ ਨੀ ਸੁਣੀ ਅੱਜ ਤਕ।

  • @foxparrish
    @foxparrish Před 16 dny +3

    to the producer … stop that aaaaaaaa background music .

  • @amanahil6333
    @amanahil6333 Před 19 dny +2

    Safety, healthcare,eduction ☺️

  • @worldlifestyle3837
    @worldlifestyle3837 Před 13 dny +2

    Veer ji dil rakho, rab da naam lvo , marna jamna rab de hath hunda... koi kisy nu nahi maar sakda bas rab tuhade wal hove

  • @Dr.Purangat
    @Dr.Purangat Před 9 dny +1

    Sanu ve ayai se dhamke even attack ve hoyea . Police not taken any step in starting but we not give up and still fighting with these problems .FINAL POLICE REGISTERED FIR BUT POLICE ITSELF FORCING FOR COMPROMISE. Business man of Punjabi community is working under stress .

  • @preetsandy4495
    @preetsandy4495 Před 17 dny +4

    Omg Godbles you veer

  • @SherSingh.382
    @SherSingh.382 Před 15 dny +4

    Prime asia waley kamredo eh koi movie shoot nahi kar rahe jehda background vich music laga rakehya. Tus bande da dukh dass rahe ho ja paisa kamaan da sadhan bana rahe ho? Sharam hai thodi bohat? Je hai te rabb da vasta. Bande da Dard beyan karo naaki ohnu social media upar vecho.

  • @pek1240
    @pek1240 Před 13 dny +3

    bai g ethe kise ne kuj ni karna chup chap bina kise nu dase kise hor tha move ho jao mainu pata vi kehna sokha par par hor hal vi koi ni jhedi lokan toh help di aas karde o oh vi ki kar lainge kheda pata lagda ke kon aa so kise hor province ch move ho jao kise rishtedar nu vi dasan di lod ni

  • @sultansingh9719
    @sultansingh9719 Před 12 dny +2

    😂😂 ਹੋ ਪਠਾਣਾਂ ਨੂੰ ਸਲਵਾਰਾਂ ਪਵਾਉਣ ਵਾਲਿਆਂ ਦੇ ਪੋਤੜੇ ਦੋਹਤਰੇ ਘੱਗਰੀਆਂ ਪਾ ਕੇ ਰੋਂਦੇ ਪਿੱਟਦੇ ਹਨ ਗੈਂਗਸਟਰਾਂ ਅੱਗੇ ਤੁਸੀਂ ਕਨੇਡੀਅਨ ਅਮਰੀਕਨ ਇੰਗਲੈਂਡ ਇੰਡੀਆ ਵਾਲੇ ਰੋਵੋ ਨਾਂ ਤੁਸੀਂ ਏਦਾਂ ਕਰੋ ਘੱਗਰੀਆਂ ਪਾ ਕੇ ਸੁਰਖ਼ੀ ਬਿੰਦੀਆਂ ਲਾ ਕੇ ਗੈਂਗਸਟਰ ਨੂੰ ਕੋਲੇ ਬੁਲਾ ਕੇ ਕੋਡੇ ਹੋ ਜਾਉ ਕਿਉਂਕਿ ਥੋਡੇ ਅੰਦਰ ਥੋਡਿਆਂ ਵਡੇਰਿਆਂ ਦਾ ਖੂਨ ਨਹੀਂ ਰਿਹਾ ਤੁਸੀਂ ਪੰਜਾਬੀ ਨਪੂੰਸਕ ਹੋ ਗਏ ਹੋ ਪੂਰੀ ਦੁਨੀਆ ਵਿਚ ਥੋਡੇ ਵਡੇਰਿਆਂ ਨੇ ਵਰਲਡ ਵਾਰਾਂ ਵਿੱਚ ਜੋਹਰ ਵਿਖਾਏ ਸਨ ਤੁਸੀਂ ਉਨ੍ਹਾਂ ਦੇ ਘਰਾਂ ਵਿੱਚ ਨਪੁੰਸਕ ਕਿਵੇਂ ਜੰਮ ਗੇ ਗੈਂਗਸਟਰ ਸਾਰੀ ਦੁਨੀਆਂ ਦੇ ਮੇਰਾ ਥਣ ਪਟ ਲੈਣ ਜਿੰਨੇ ਵੀ ਦੁਨੀਆਂ ਵਿੱਚ ਹੇਗੇ ਆ ਮੇਰਾ ਘੰਟਾ ਫੜ ਲੈਣ ਦਿਨ ਰਾਤ ਚੋਰਾਂ ਵਿੱਚ ਸਾਰੀ ਉਮਰ ਕੱਢ ਤੀ ਇਫਾਂਲ ਤੋਂ ਪੰਜਾਬ ਤਾਮਿਲਨਾਡੂ ਦੇ ਲਿਟਿਆਂ ਤੌਂ ਕਸ਼ਮੀਰ ਦੇ ਅੱਤਵਾਦੀ ਤੱਕ ਮਿਲੇ ਆ ਹੁਣ ਬੁੱਢਾ ਹੋ ਗਿਆ ਹੁਣ ਵੀ ਪੰਜਾਬ ਦੇ ਨਸ਼ੇੜੀਆਂ ਨੂੰ ਘੰਟੇ ਤੇ ਨਹੀਂ ਜਾਣਦਾ ਦੋ ਬੱਚੇ ਅਆ ਮੇਰੇ ਕਿਸੇ ਨੇ ਸੋਚਿਆ ਵੀ ਨਾ ਸਾਹਮਣੇ ਆਵੇ ਸਿਧਾ ਬੁੰਦ ਬੰਦ ਨਾ ਕੀਤੀ ਤਾਂ ਫਿੱਟੇ ਮੂੰਹ ਮੇਰੇ ਇਸ ਧਰਤੀ ਤੇ ਜੰਮਿਆਂ ਤੇ

  • @romeoandjuliet6522
    @romeoandjuliet6522 Před 12 dny +2

    Panjabi innay criminal mind kio hegay aa ? Sad stories 😢

  • @SonuSingh-mx2dy
    @SonuSingh-mx2dy Před 13 dny +1

    ਪਤਾ ਨਹੀਂ ਕਿੱਥੇ ਸਾਲੇ ਰੱਬ ਨੂੰ ਲੇਖਾ ਦੇਣਗੇ ਭੁੱਖੇ ਦੱਲੇ ਸਾਲੇ ਮੇਰੇ ਕੰਮ ਨਾ ਕਾਰ ਮੰਗਣ ਤੇ ਹੋਏ ਆ ਚੜਾਵਾਂ ਦੇ ਦੱਲੇ ਇਹਨਾਂ ਦਾ ਹਾਲ ਬਹੁਤ ਮੰਦਾ ਹੋਣਾ ਕੋਈ ਸਮਾਂ ਹੁੰਦਾ ਆ ਬੜੇ ਬੜੇ ਅੱਤਿਆਚਾਰੀ ਰਾਜੇ ਹੋਏ ਆ ਉਹਨਾਂ ਦਾ ਸਮਾਂ ਆ ਇਹ ਕਿਹੜੀ ਬਾਗ ਦੀ ਮੂਲੀ ਟਾਈਮ ਹੁੰਦਾ ਪਰਮਾਤਮਾ ਹਰ ਬੰਦੇ ਨੂੰ ਦਿੰਦਾ ਆ ਥੋੜਾ ਜਿਹਾ ਇਹਨਾਂ ਨੇ ਸਮਾਂ ਜਿੱਦਣ ਇਹਨਾਂ ਦਾ ਸਮਾਂ ਨਿਕਲ ਗਿਆ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆ

  • @HoneySingh-vl9sn
    @HoneySingh-vl9sn Před 17 dny +2

    Bevkoof channels walio background music kyo laya thonu apnie view de payi hai

  • @GurjantSingh-vt7eb
    @GurjantSingh-vt7eb Před 19 dny +8

    ਹੌਲੀ ਹੌਲੀ ਮਨੀਲਾ ਆਲ਼ਾ ਕੰਮ ਹੋ ਜਾਣਾ ਉਥੇ ਵੀ ਪੰਜਾਬੀ ਪੰਜਾਬੀ ਨੂੰ ਮਾਰ ਰਹੇ ਨੇ

    • @cloud9rkd
      @cloud9rkd Před 7 dny

      Bilkul sahi. Manila wala hi kam hona Canada ch.

  • @KamalSingh-tc7wh
    @KamalSingh-tc7wh Před 17 dny +3

    Beer ji tusi police nu daso

  • @netumehta5000
    @netumehta5000 Před 7 dny +1

    Logon Ko aisa lag raha hai ki yah ghatna Punjab Mein Hui Hai

  • @MrGillravinder
    @MrGillravinder Před 13 dny +1

    Background music laun wali ta gal e ni c

  • @jstage4731
    @jstage4731 Před 7 dny +1

    Bhaji Darro na please tusi WaheGuru ji te vishvaas rakho Malak de hukam toh bina kuj Galat nahi hunda Veer please no worries

  • @malwabelt128
    @malwabelt128 Před 9 dny +1

    Bai koina tuc kyu awe darri jaa rahe o
    Koi kuj ni kr skda agr bht jada tang kr rahe ne mainu kro msg canada vch hi rehnda mai v
    Eh saley fudu bnde hi mngde aa
    Mainu kro msg apa sab nu sidhe kr skde aa

  • @ranjit900
    @ranjit900 Před 10 dny +1

    Fiker naa Karo police ho gaie idher nu Ehh taa sahh gin lainde aa

  • @jasbeersingh8981
    @jasbeersingh8981 Před 16 dny +5

    Pubjabi kom jithy v jayegi ehi hoyega
    Sab gangster canada ch punjabi

    • @harpreetshahi8054
      @harpreetshahi8054 Před 15 dny

      Sharam kar choreya , tu vi Punjabi hi aa

    • @jasbeersingh8981
      @jasbeersingh8981 Před 15 dny

      @@harpreetshahi8054 ese lyi dukh hunda ha jaaada, ki ho gya kuch saaala ch

    • @jasha9sandhu
      @jasha9sandhu Před 12 dny

      ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।

  • @ManpreetSingh-vv1zi
    @ManpreetSingh-vv1zi Před 8 dny +1

    Waheguru ji 🙏

  • @babalpreet3414
    @babalpreet3414 Před 19 dny +4

    Bro leave canada move to country like Germany
    .. very strict intelligence in germany and not easily reachable for these goons as unknown geographic

  • @Singhkamal53
    @Singhkamal53 Před 18 dny +2

    Though feeling bad for paaji

  • @OlllOHD
    @OlllOHD Před 15 dny +1

    Bhaji Daro na….carry on with your life.

  • @Jass4412
    @Jass4412 Před 16 dny +2

    Canada not safe know

  • @dilpreetkaur6068
    @dilpreetkaur6068 Před 16 dny +1

    Sorry i understand so very sad

  • @ravigrewal9369
    @ravigrewal9369 Před 16 dny +6

    Music is so annoying.👹

  • @netumehta5000
    @netumehta5000 Před 7 dny +1

    Canada ka naam batane se patrakaar dar rahe hain

  • @narinderchhina3009
    @narinderchhina3009 Před 11 dny +1

    😢😢😢😢 oh my God

  • @jaswinderdhaliwal5893
    @jaswinderdhaliwal5893 Před 19 dny +7

    Real estate is responsible for this condition

  • @DESIJEHASHAYAR
    @DESIJEHASHAYAR Před 15 dny +1

    Veer family jda jaroori aa tuhade kol paisa aa ta vech vat ke dubai shift hojao, jaan te family toh jda jaroori kujh nahi

  • @lovebhullar5724
    @lovebhullar5724 Před 13 dny

    Tuc Khabar dso ..music laake ki pkhand fde a

  • @punjabiweatherchannel
    @punjabiweatherchannel Před 13 dny +1

    💧💧💧💧💧💧💧

  • @47punjab472
    @47punjab472 Před 19 dny +2

    Eh channel walea da v sarr e gya Movie wangoo present kr rahe ne agla dukhi aa serious ho k km kro tuc apna.

  • @subagsingh5057
    @subagsingh5057 Před 19 dny +2

    Punjabi te Canada de soba v bhri kard na

  • @user-ec6ve1qx9p
    @user-ec6ve1qx9p Před 8 dny

    Chota back ground music de salah kina diti..sirra de nakli salah haaa.ta aaaaaaaaaa oooo aaaaaa tension Parvar de aa hor kadi honi a..naklik

  • @_.dhallvlogs
    @_.dhallvlogs Před 8 dny

    Government da kasoor aaaa ik chotte je bande nu kidda bana dindi aaaaaa

  • @harkiratsingh847
    @harkiratsingh847 Před 15 dny +1

    Punjabi set ho rehe ne

  • @nkkhattra
    @nkkhattra Před 15 dny

    Background music very bad 🔇🔇🔇🔇🔇🔇🔇🔇🔇🔇🔇🔇🔇🔇🔇🔇

  • @simarbahia4566
    @simarbahia4566 Před 8 dny +1

    Asla rakho legal kalle dollars na kathe kro goli nal vadde vadde deean nikkran gillian ho jandian 😊😊😊😊😊😊😊😊😊

  • @vikramchopra24
    @vikramchopra24 Před 14 dny

    I feel like they create a content to entertsin people might not be a real story

  • @kirtandhillon4691
    @kirtandhillon4691 Před 15 dny

    Kidhar nu tur pai hai dunia.

  • @udennyn
    @udennyn Před 3 dny

    Keep wespon and use them for your own protection.

  • @amarparmar9561
    @amarparmar9561 Před 12 dny

    Editor nu 10 jutiyan di salami

  • @user-bw9ik3cy7s
    @user-bw9ik3cy7s Před 17 dny +1

    Ethe kai paise le k lmi sale karde fir check v ni dinde dhamki dinde case khrab karan de oh people v business karde ohna da ki kariye?

    • @Kaursidhu7
      @Kaursidhu7 Před 4 dny

      Complaint kerni cc mang khan valiyan vale kam taan ohade to bhi vaddha crime aa . Nothing can be justified for extortion 😮

  • @gurpreetdhillon4826
    @gurpreetdhillon4826 Před 19 dny +4

    sir please move to europe u will never get any crime call really its safe Poland,luxemberg norwat ,you will never forever get any call

    • @tamashbeen6610
      @tamashbeen6610 Před 19 dny

      Visa dwa de.
      Give practical suggestions.

    • @paramjeetsingh5544
      @paramjeetsingh5544 Před 19 dny +1

      ​@@tamashbeen6610tu te Panjab betha chvliya mari janda lagda Lena 1 na Dena 2 😅

    • @harman640
      @harman640 Před 15 dny +1

      Dubai best hai safet

  • @harindervryamsingh604

    Ena nay aapnay smay vich Driver bhaeyo ko Dolar wich bhut hi LIMA
    Vacheya . Bhut Doller kmaya h . Hun aapnay thay aae hun patta lgaya. Dher h haner ni.

    • @Kaursidhu7
      @Kaursidhu7 Před 5 dny

      Jado bhik mangan vale LMIA leke beh jande aa , fer apni aukat dikhaunde aa 😮

  • @darshankang6310
    @darshankang6310 Před 18 dny

    Dar na maut Rab de hath hai g

  • @KulwinderSingh-rw2ee
    @KulwinderSingh-rw2ee Před 19 dny +5

    Extortion jyaada tar businessmen nu aunde hai. Business man pay marde hai workers te students di. Jad gangster de hath aande hai fer soot aunde hai😂😂😂😂😂😂😂😂😂😂😂😂

    • @RUPINDER_SINGH
      @RUPINDER_SINGH Před 19 dny

      Teri maa di GANDI FUDI pehncoda, jidan teri jammi kudi di fudi ch revolver ditta odan vekh'de teri dndian. Maa teri di marre bund

    • @paramjeetsingh5544
      @paramjeetsingh5544 Před 19 dny +1

      Kuch v😢

    • @KulwinderSingh-rw2ee
      @KulwinderSingh-rw2ee Před 19 dny

      @@paramjeetsingh5544 kuch v ki truth taste bitter & truth is truth

    • @paramjeetsingh5544
      @paramjeetsingh5544 Před 19 dny +2

      @@KulwinderSingh-rw2ee gadha ghoda sab ak karta bai student sab sau ni te business man v sab ak jehe nahi har tarah da Banda duniya ch

    • @Kaursidhu7
      @Kaursidhu7 Před 4 dny

      @@paramjeetsingh5544jado mang khania nu vise mil jaan fer ehi kush hunda veere.

  • @user-sl1cw1hk7u
    @user-sl1cw1hk7u Před 4 dny

    Go to your mp & mpp

  • @KuldeepKaur-oc8cn
    @KuldeepKaur-oc8cn Před 16 dny

    is Munday Nu Canada Government Vlo. Scurty Dani Chahidi Ha

  • @KamalSingh-tc7wh
    @KamalSingh-tc7wh Před 17 dny

    Mla mp nu Milo daro na

  • @sukhmitsingh1325
    @sukhmitsingh1325 Před 15 dny +1

    Firoti nai... Eh saddey sikh khalsey... Shhhhant daangaranwale khottasthan waley de babbar sher ne😂😂😂 Nihang fauja kitthey ne nyay karo😂😂

  • @tanvirsingh6911
    @tanvirsingh6911 Před 8 dny

    Khuseyo music bhen den laya gall te sundi nhi khuse channel wale

  • @pappugrewal9019
    @pappugrewal9019 Před 15 dny +2

    ਇਸ ਭਾਈ ਸਾਬ੍ਹ ਬਾਰੇ ਇਹ ਵੀ ਦੱਸਦੋ ਇਹਨਾਂ ਨੇਂ ਕਿੰਨੀਆਂ LMIAਵੇਚੀਆਂ ਕਿੰਨੇਂ ਡਰਾਇਵਰਾਂਨੂੰ ਮਿੱਸ ਜੂਜ਼ ਕੀਤਾ ਬੱਸ ਉਹਨਾਂ ਵਿੱਚੋਂ ਈ ਹੋਣਗੇ ਜਿੰਨਾਂ ਨੂੰ ਇਹਨਾਂ ਨੇਂ LMIAਵੇਚੀਆਂ ਜੈਸੀ ਕਰਨੀਂ ਵੈਸੀ ਭਰਨੀਂ ਪਰ ਇਹ ਰੁਜਾਂਨ ਬਹੁਤ ਮਾੜਾ ਚੱਲ ਪਿਆ !!

  • @kp6653
    @kp6653 Před 19 dny +2

    Camere te aaya??? Prime Asia unsubscribe karta , eh v cunning thumbnails use karan lag paye.
    Over and out Prime Asia!!

  • @RanjeetSingh-nu5dz
    @RanjeetSingh-nu5dz Před 13 dny

    ਜਾਣਕੇ ਪੈਸੇ ਦੇਕੇ ਸੈਡ ਮਿਊਜਿਕ ਲਾਕੇ ਵੀਡੀਉ ਬਣਵਾਈ ਆ ਧਮਕੀਆਈ ਹੋਊ ਪਰ ਅੱਧਿਉ ਜਿਆਦਾ ਝੂਠ ਆ ਪਹਿਲਾ ਕਹਿੰਦਾ ਏਥੇ ਆਉਣਾ ਗਲਤੀ ਸੀ ਫੇਰ ਕਿਹੰਦਾ ਇਡੀਆ ਵੀ ਏਹਹੀ ਹਾਲ ਸੀ ਨਿਕੇ ਨਿਕੇ ਹੁੰਦੇ ਸੀ ਉਦੋ ਵੀ ਚਿੱਠੀਆ ਆਉਦੀਆ ਸੀ ਸਾਲਿਆ ਤੈਨੂ ਹੀ ਧਮਕੀਆ ਆਉਦੀਆ ਨਾਲੇ ਉਦੋ ਕਹਿੜਾ ਇੰਡੀਆ ਚ ਗੈਗ ਹੁੰਦਾ ਸੀ ਪੈਸੇ ਮੰਗਣ ਵਾਲਾ ਨਾਲੇ ਇਹ ਨਬਾਲਿਗ ਆ ਕੇ ਏਦੀ ਪਹਿਚਾਣ ਜਾ ਸਕਲ ਲਕਾਉਣੀ ਆ ਅਗਲਾ ਕੋਠੇ ਚੜ ਰੌਲਾ ਪਾਉਦਾ ਏਦੂ ਮਾੜਾ ਕੀ ਹੋਜੂ ਕੇ ਚਿਹਰਾ ਵਿਖਾਉਦੇ ਨੀ ਮੈਨੂ ਤਾ ਸਕਰਿਪਟ ਵੀਡੀਉ ਲਗਦੀ ਆ ਕੇ ਸਾਰਿਆ ਨੇ ਕਿਹਾ ਹੋਣਾ ਕਿਸੇ ਨੂ ਇਕ ਦੋਹਾ ਨੂ ਧਮਕੀ ਆਗੀ ਹੋਣੀ ਸਾਰਿਆ ਨੇ ਸਕੀਮ ਨਾ ਵੀਿਡੀਉ ਬਣਵਾਈ ਤਾ ਕੇ ਪੁਲਿਸ ਚਜਕੱਨੀ ਹੋਜੇ ਤੇ ਆਉਣ ਵਾਲੇ ਸਮੇ ਚ ਕਿਸੇ ਹੋਰ ਨੂ ਧਮਕੀ ਨਾ ਆਵੇ ਤੇ ਗੈਗਸਟਰ ਡਰ ਜਾਣ ਸਕਰਿਪਟ ਵੀਡੀਉ 101 ਪਰਸਿੰਟ

  • @VastKn
    @VastKn Před 7 dny

    ਹੋਰ ਜਾਉ Khalistan referendum ਵਿਚ ਉਦੋ ਤਾਂ ਮੂਰੇ ਹੋ ਹੋ ਕੇ vote ਪਾਉਣ ਜਾਂਦੇ ਸੀ ਹੁਣ Pannu ਨੂੰ ਬਲਾਉ ..
    ਇਹੇ ਫਰੌਤੀਆ ਮੰਗਨ ਵਾਲੇ Khalistania ਦੀ B-team ਹਨ . Canadian Sikhs ... don't come to Punjab. We don't want to spoil our Punjab. We are very happy in Punjab.....🤓😎

  • @daveywaraich7033
    @daveywaraich7033 Před 14 dny

    Tattu de gangster aa jehde Aam bande toa paise mangi jande aa, salyo bond patti aa kam karke kamma k dekho lagju patta.. Naale veere Roake kinne ku din chalega Marna te ik din sab ne .. Bhai Amritpal tahi taa Samjande aa k shastara nu Payar karo , kedda te kal kise hoar nu ghair lainge.. veere naale tera apna he aa koi jo eh kam karwa reha kyoki ohna nu patta hai k tusi million dollar dai sakde aa .. sher ban mittra Mout sachayi aa

  • @GSMann-xp2nv
    @GSMann-xp2nv Před 11 dny

    Mard ban

  • @brarsony8239
    @brarsony8239 Před 17 dny +2

    I thing Aa jooth bolda hai

  • @KamalSingh-tc7wh
    @KamalSingh-tc7wh Před 17 dny

    Tusi trudo tak ponch karo

  • @surili1
    @surili1 Před 16 hodinami

    Put the case against them on interpol international crime branch cell te interpol te Pia case ch criminal international crime ch aonda te hr milk Di police pichhe lg k criminals de against karwai krdi

  • @gauravkhatri6073
    @gauravkhatri6073 Před 7 dny

    Veer ji jo waheguru ne likhi a oh hi ani a kyo darde please

  • @amansandhu775
    @amansandhu775 Před 8 dny

    Eh sara kujh rak mill ke hunda aa eh bahut vadi game aa ..

  • @TheAmritsarsingh
    @TheAmritsarsingh Před 9 dny

    Eh sub jehri pukh nang Canada ayi eh oh salya calla Kai jandhay

  • @victorianfencecompany1539
    @victorianfencecompany1539 Před 21 hodinou

    ਇਹ ਖਾਲਿਸਤਾਨ ਦਾ ਫੰਡ ਨੀ ਦੇਂਦੇ ਹੋਣੇ

  • @TheAmritsarsingh
    @TheAmritsarsingh Před 9 dny

    Eh music peni joan nu pichay lawya

  • @jagdeepsohalvlogs
    @jagdeepsohalvlogs Před 19 dny +3

    🇨🇦Family of 4 Living in Canada🇨🇦 Edmonton
    Monthly Income:
    Dad: $4,000
    Mom: $2,500
    Child Canada Benefits: $500
    Total Income: $7,000
    Monthly Expenses:
    Mortgage: $2,100
    Electricity: $120
    Gas: $80
    Groceries: $1,000
    Car Loan: $800
    Car Insurance: $525
    Phone: $160
    Internet/Cable: $120
    Child Care: $400
    Credit Card Min Payments: $250
    Eating Out: $500
    Life Insurance: $250
    RESP: $100
    Property Tax: $300
    HOA Fee: $20
    Fuel: $600
    Home Insurance: $100
    Total Expenses: $7,425
    Money Left: -$425

    • @asingh680
      @asingh680 Před 19 dny

      Car loan $800 😮 😂!
      Fuel $600 ??!!
      Do not make sense, based on your income

    • @jasn9900
      @jasn9900 Před 18 dny

      Why music looks so supid

    • @gursewak_dhillon
      @gursewak_dhillon Před 8 dny

      😂😂😂😂😂😂😂😂😂😂

  • @amangrewal2235
    @amangrewal2235 Před 14 dny

    eh sab justin trudeau di bhen di vadiay har janay khanay nu Canada da visa de de ke hun Canada ch be gandh katha ho giya jado da eh students visay shuru hoye osay he din tou Canada barbadi wal jaa reha hun tey sanu Canada vargi country vich reh ke be apne bachiya da fikar khanda rehnda etho de born bachay saaf dil polay bachay ah .pata nahi kinay he fake ielts courses karkay Canada ah vaday tey hun sadi zindagi narak bani payi ah hun sanu saray Canadian Punjabiya nu milkay es problem da hal labna chaheda tey eh visa system tey rokk lagni chahidi ah...koi gal nahi Veer Ji Waheguru ji tey parosa rakho sab theek ho javay ga..dil udass karta veer yaar tu.

  • @lovejitdhaliwal812
    @lovejitdhaliwal812 Před 15 dny

    Kehnde es highway king de malik ne bahut drivera de paise mare ne hun ekko vari wich nikal jane a

    • @jattworld1984
      @jattworld1984 Před 15 dny

      @@lovejitdhaliwal812 ke ehe ohi aa banda ??