ਫਿਰੌਤੀਆਂ ਤੋਂ ਅੱਕੇ ਕਨੇਡਾ ਦੇ ਕਾਰੋਬਾਰੀ ! , ਕਿਉਂ ਕਿਹਾ “ਸਾਡੇ ਕੋਲ ਏਨੇ ਪੈਸੇ ਹੈਨੀ” ?

Sdílet
Vložit
  • čas přidán 10. 07. 2024
  • #primeasiatv #extorsion #extorsión #crime #victim #extorsioncall #jograjsinghkahlon
    Subscribe To Prime Asia TV Canada :- goo.gl/TYnf9u
    ਫਿਰੌਤੀਆਂ ਤੋਂ ਅੱਕੇ ਕਨੇਡਾ ਦੇ ਕਾਰੋਬਾਰੀ ! , ਕਿਉਂ ਕਿਹਾ “ਸਾਡੇ ਕੋਲ ਏਨੇ ਪੈਸੇ ਹੈਨੀ” ?
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 203

  • @47punjab472
    @47punjab472 Před 25 dny +57

    ਵਧੀਆ ਕੀਤਾ ਬਾਈ, ਇਹਨਾਂ ਦੌ ਕੌੜੀ ਦੇ ਗੁੰਡਿਆਂ ਤੋਂ ਡਰਨ ਦੀ ਲੋੜ ਨੀ , ਜਾਨ ਤਾਂ ਇੱਕ ਦਿਨ ਨਿਕਲ ਜਾਣੀ ਆ।।

  • @RameshKumar-wl8ub
    @RameshKumar-wl8ub Před 25 dny +67

    ਬਾਈ ਦੀ ਦਲੇਰੀ ਨੂੰ ਸਲੂਟ। ਹੈ

    • @jasha9sandhu
      @jasha9sandhu Před 25 dny +1

      ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।

  • @grewalgarry
    @grewalgarry Před 22 dny +24

    ਕੈਨੇਡਾ ਦਾ ਇਹ ਹਾਲ ਵੀ ਸਾਡੇ ਪੰਜਾਬੀਆਂ ਨੇ ਹੀ ਕੀਤਾ। ਗੋਰੇ ਨੇ ਥੋੜ੍ਹੀ ਧਮਕੀ ਦਿੱਤੀ ਹੈ। ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਹੈ।

    • @surinder474
      @surinder474 Před 21 dnem

      ਭੈਣ ਦੇਣਾ ਸਿੱਖ ਗੋਲਡੀ ਬਰਾੜ ਕਿੱਥੇ ਹੈ। ਕਿਸੇ ਗੁਰੂਦਵਾਰੇ ਚ ਤਾ ਨਹੀਂ ਲੁਕ ਕੇ ਬੈਠਾ। ਆਤੰਕਵਾਦੀ ਸਾਲ਼ੇ। ਕੈਨੇਡਾ ਪੁਲਸ ਨਿਕੰਮੀ ਆ।

    • @badboys785
      @badboys785 Před 5 dny

      ਭਰਾਵਾ ਗੋਰੇ ਨਾਲ ਰਲੇ ਆ ਮੈਂ ਰਹਿੰਦਾ ਵਾ Surrey ਅੱਡਾ ਬਣਿਆ ਪਿਆ ਬਦਮਾਸ਼ੀ ਦਾ ਜਿਦਾ ਪੰਜਾਬ ਚ ਗੁੰਡਾਗਰਦੀ ਹੁੰਦੀ ਆ ਨਾ ਕੀ ਬੰਦਾ ਥੋੜਾ ਬਹੁਤ ਡਰ ਜਾਂਦਾ ਪਰ ਕੈਨੇਡਾ ਚ ਕੋਈ ਨੀ ਡਰਦਾ ਪੁਲੀਸ ਤੋ ਖੁਲ ਕੇ ਬਦਮਾਸ਼ੀ ਕਰਦੇ ਆ ਏਥੇ ਕੈਨੇਡਾ ਚ ਪੁਲੀਸ ਕੁਝ ਨਹੀਂ ਕਰ ਸਕਦੀ ਜਿੰਨੀ ਦੇਰ ਤਕ ਬੰਦਾ ਮਰ ਨੀ ਜਾਂਦਾ

  • @HardeepSingh-jy2ln
    @HardeepSingh-jy2ln Před 25 dny +36

    ਪੰਜਾਬ ਚ ਵੀ ਕਨੇਡਾ ਚੋਂ ਆਕੇ ਬਣੇ ਮੁੱਖ ਮੰਤਰੀ ਨੇ ਫਿਰੌਤੀ ਖਾਤਰ ਸਿੱਧੂ ਮੂਸੇ ਵਾਲਾ ਮਰਵਾਤਾ ਅਮਰੀਕਾ ਤੋਂ ਆਏ ਮੰਤਰੀ ਕੁਲਦੀਪ ਧਾਲੀਵਾਲ ਦੀ ਰੈਲੀ ਅਮ੍ਰਿਤਸਰ ਚ ਅੰਕੁਰ ਲਿਖਾਰੀ ਨਾਂ ਦੇ ਫ਼ਿਰੌਤੀਆਂ ਲੈਣ ਵਾਲੇ ਗੈਂਗਸਟਰ ਨੇ ਕੀਤੀ ਸੀ। ਜੇਲ ਮੰਤਰੀ ਭਗਵੰਤ ਮਾਨ ਹੈ ਬਿਸ਼ਨੋਈ ਸ਼ਰੇਆਮ ਪੰਜਾਬ ਦੀ ਜੇਲ੍ਹ ਚੋਂ ਇੰਟਰਵਿਊ ਦੇ ਰਿਹਾ ਇਹ ਮੌਜੂਦਾ ਪੰਜਾਬ ਸਰਕਾਰ ਵੀ ਫ਼ਿਰੌਤੀਆਂ ਦਾ ਖੇਡ ਇੱਥੋਂ ਹੀ ਸਿੱਖ ਕੇ ਆਈ ਹੈ

    • @Nupa-bb1xs
      @Nupa-bb1xs Před 23 dny

      Bisnoi wargia nu modi varge lok bconde ne kyu ki usde network de help nAl Bhai nizar vargia nu marvona hai, ese lye usnu Punjab tou bhar lai gya ne.

    • @dhillonnumberdar7017
      @dhillonnumberdar7017 Před 21 dnem

      🎉 ਪੁੱਤ ਜਿਉਂਦਾ ਰਹਿ ਮਰਦ ਵਾਂਗ ਵਿਚਰਿਆ ਗਿੱਦੜ ਚੁਪ ਕਰਕੇ ਲੱਖਾਂ ਰੁਪਏ ਦੇ ਦਿੰਦੇ ਹਨ ਕਨੇਡਾ ਸਰਕਾਰ ਵੀ ਖਾਲਸਤਾਨ ਦੇ ਨਾਂ ਤੇ ਗੁਮਰਾਹ ਹੋ ਰਹੀ ਹੈ ਸਿੱਖ ਲੀ ਸਾਰੀ ਦੁਨੀਆਂ ਹੀ ਸਾਡਾ ਖਾਲਸਤਾਨ ਹੈ ਸਿੱਖਾ ਨੂੰ ਆਪਣੀ ਸੋਚ ਛੱਡ ਕੇ ਗੁਰੂ ਜੀ ਦੀ ਯੂਨੀਵਰਸਲ ਸੋਚ ਨੂੰ ਅਪਣਾਉਣ ਦੀ ਲੋੜ ਹੈ

    • @musclehutbodybuilding2583
      @musclehutbodybuilding2583 Před 21 dnem

      Bhagwant mann ne ta gangster wand khatam kita. Ek saal to kadi suniya faroti ayi hove kisi nu. Ja ta gangster jail ch haan ja maar dite gaye haan

  • @narinderpalsingh5349
    @narinderpalsingh5349 Před 25 dny +26

    😢 ਜੇ ਕਨੇਡਾ ਦਾ ਵੀ ਇੰਨਾ ਮਾੜਾ ਹਾਲ ਹੈ ਤਾਂ ਫਿਰ ਵੀ ਪੰਜਾਬੀ ਕਨੇਡਾ ਵਾਸਤੇ ਪਾਗਲ ਕਿਉਂ ਹਨ 😢😢😢😢😢

  • @baldevdhaliwal8865
    @baldevdhaliwal8865 Před 25 dny +9

    Love you. God is with you. Proud to be sikh.

  • @openmind-bc8ir
    @openmind-bc8ir Před 24 dny +4

    Very pleased to hear this gentleman. He is a true Sikh who is ready to fight the criminals with no support coming from he government. Salutes to this brave Sikh,

  • @rajeshkumar-lc3vp
    @rajeshkumar-lc3vp Před 25 dny +6

    Sikhs are courageous people respect them Salute you sir

  • @theone00007
    @theone00007 Před 24 dny +9

    europe ਦੇ ਮੁਲਕ ਇਹਨਾ ਗਲਾਂ ਵਿਚ ਕਿਤੇ ਚੰਗੇ ਹਨ । ਯੂਰਪ ਆਉ ਤੇ ਦੇਖੋ ਕਾਨੂੰਨ ਦੀ ਪਾਲਨਾ ਕਿੱਦਾਂ ਕਰਵਾਉਂਦੇ ਅਗਲੇ ।

  • @paramjeetsinghbuttar1026
    @paramjeetsinghbuttar1026 Před 22 dny +3

    ਬਾਈ ਜੀ ਗਲ ਬਹੁਤ ਸਹੀ ਐ ਇਹ ਕੀ ਇਨਸਾਨੀਅਤ ਐ ਵੀ ਕੋਈ ਆਪਣੀ ਹਰਡ ਮੇਹਨਤ ਦਿਨ ਰਾਤ ਭੱਜ ਦੌੜ ਕੇ ਕਮਾਈ ਕਰ ਰਿਹਾ ਕੀ ਵੇਲੜ ਲੋਕ ਫੋਨ ਤੇ ਕਹਿਦੇਣ ਵੀ ਮਿੰਟਾ ਸਕਿਟਾਂ ਚ ਐਨੇ ਪੈਸੇ ਦੇ ਨਹੀ ਤਾਂ ਜੋਵੀ ਕਹਿਦੇਣ ਅਸਲ ਚ ਜਿਸ ਨੂੰ ਮੰਨ ਲਿਆ ਲੋਕਾਂ ਦੇ ਦੁਖ ਬਡਾਂਉਗਾ ਆਪਾ ਉਚਾ ਚੁਕ ਦਿਦੇਂ ਹਾਂ ਅਗਲਾ ਇਹ ਸਮਝ ਲੈਦਾਂ ਵੀ ਪੈਸੇ ਕਿਥੋ ਤੇ ਪਤਾ ਵੀ ਨਾ ਚਲੇ ਇਹੋ ਜਿਹਾ ਬੰਦਾ ਲਭਿਏ ਜਿਨੂੰ ਥਾਪੜਾ ਦੇਕੇ ਚਲ ਡਰ ਕਾਹਦਾ ਮੈਂ ਖੁਦ ਖੜਾਂ ਹਾਂ

  • @jarnailsingh1731
    @jarnailsingh1731 Před 24 dny +3

    ਧਮਕੀ ਦੇਣੀ ਬਹੁਤ ਮਾੜੀ ਗੱਲ ਹੈ ਜੀ ਪ੍ਰਮਾਤਮਾ ਮੇਹਰ ਕਰੇ।

  • @KaranSingh-bs9zc
    @KaranSingh-bs9zc Před 25 dny +17

    Gud jatta...
    Sare ikathe hovo... .

  • @sardulsingh3281
    @sardulsingh3281 Před 21 dnem +2

    Dear brother don't worry. Beloved Satgurus are with you and no body can harm you as you are earning your livelihood by honest means as per principles of Beloved Satguru Guru Nanak Dev ji. Beloved Satgurus must protect you and your entire family members. I also pray to my Beloved Satgurus to protect you and always have a blessing hand over your head and your entire family members.

  • @Parmindersingh-lu8lg
    @Parmindersingh-lu8lg Před 24 dny +3

    ਵਧੀਆ ਕੀਤਾ ਇਹਨਾਂ ਨੇ ਜੋ ਮੀਡੀਆ ਸਾਹਮਣੇ ਆ ਕੇ ਦੱਸਿਆ। ਹੌਸਲੇ ਆਲਾ ਕੰਮ ਹੈ। ਇਹਨਾਂ ਬਾਂਦਰਾਂ ਨੇ ਏਥੇ ਆ ਕੇ ਵੀ ਗੰਦ ਪਾ ਤਾ।

  • @talwindersinghbajwa7196
    @talwindersinghbajwa7196 Před 21 dnem +4

    ਵੱਡਾ ਦਿੱਲ ਆ ਬਾਈ ਦਾ

  • @JagsirSingh-sn1pe
    @JagsirSingh-sn1pe Před 21 dnem +5

    ਪੰਜਾਬ ਵਿੱਚ ਬਦਮਾਸ਼ਾਂ ਦੇ ਇੱਕ ਤੋਂ ਬਾਦ ਇੱਕ ਇਨਕਾਉਂਟਰ ਬਦਮਾਸ਼ਾਂ ਪੰਜਾਬ ਛੱਡ ਕਨੇਡਾ ਭੱਜ ਰਹੇ।।

  • @mandeepgill5876
    @mandeepgill5876 Před 23 dny +2

    ਚੰਗੀ ਗੱਲ ਹੈ ਬਹੁਤ ਵਧੀਆ ਉਤੱਰ ਦਿੱਤਾ

  • @JaswinderSingh-hh4re
    @JaswinderSingh-hh4re Před 22 dny +2

    WELL SAID AND BE SAFE ... AND LIVE WITH COURAGE . SALUTE SIR

  • @charanjitsingh5797
    @charanjitsingh5797 Před 23 dny +2

    ਬਹੁਤ ਦੁਖਦਾਈ ਗੱਲ ਹੈ ।

  • @Prauna
    @Prauna Před 25 dny +15

    ਪੰਜਾਬ ਚ ਬਹੁਤ ਬੁਰਾ ਹਾਲ ਆ । ਇੱਥੇ ਤੁਸੀਂ ਕਾਮਯਾਬ ਹੋ ਕੇ ਕੀ ਕਰੋਂ ਗੇ ? ਕੀ ਪਤਾ ਕਦੋਂ ਫਰੋਤੀ ਲਈ ਕਾਲ ਆ ਜੇ😂????? ਇਹ ਕਹਿਣ ਵਾਲੇ ਹੁਣ ਆਪਣੇ ਵਿਚਾਰ ਰੱਖੋ।

  • @sukhdhillon6392
    @sukhdhillon6392 Před 21 dnem +1

    Absolutely right veer law is just for innocent people not for gunda lokk,

  • @verrk12
    @verrk12 Před 19 dny +1

    Sach bolan da salute aa ji 🙏🏻🙏🏻

  • @DaljeetSingh-lk7mz
    @DaljeetSingh-lk7mz Před 20 dny +2

    Salute paji nu

  • @balrajdeepsingh615
    @balrajdeepsingh615 Před 19 dny +2

    ਜੀਉਂਦਾ ਰਹਿ ਕੋਈ ਗੱਲ ਨਹੀਂ ਮਰਨਾ ਤਾ ਇਕ ਦਿਨ ਸਾਰਿਆ ਪਰ ਇਸ ਚਵਲਾ ਨੂੰ ਲਾਹਨਤਾ ਪੈਦੀਆ ਹੁਦੀਆ

  • @daveywaraich7033
    @daveywaraich7033 Před 22 dny +1

    That a man 🫡🫡, jehda veer royi jaa reha ess veer di video dekh lai .. salute you sir

  • @avtarsidhu5776
    @avtarsidhu5776 Před 24 dny +2

    ਬਾਈ ਜੀ ਦੀ ਗੱਲ ਸਹੀ ਆ ਜਦੋ ਫੈਮਿਲੀ ਤੇ ਗੱਲ ਆਉਂਦੀ ਫੇਰ ਬਾਕੀ ਕੀ ਰਿਹ ਜਾਂਦਾ ਬਾਈ ਨੇ ਬਹੁਤ ਦਲੇਰੀ ਤੋ ਕੰਮ ਲਿਆ

  • @RoshanLal-yf1ze
    @RoshanLal-yf1ze Před 25 dny +2

    You are great man God bless you.

  • @positivethoughts8461
    @positivethoughts8461 Před 25 dny +50

    😮ਮਤਲਬ ਕਨੇਡਾ ਵਿੱਚ ਬਹੁਤ ਮਾੜਾ ਹਾਲ ਆ। ਮੇਰੇ ਦੇਸ਼ ਵਧੀਆ ਬਹੁਤ ਉਣਤਾਈਆਂ ਦੇ ਬਾਵਜੂਦ ਆਤਮ ਰੱਖਿਆ ਦਾ ਕਾਨੂੰਨ ਤਾਂ ਹੈ।

    • @user-oj4gf7em6d
      @user-oj4gf7em6d Před 25 dny

      Apne punjabiya ne hi gandh pa dita othe ja k

    • @Jatt.91
      @Jatt.91 Před 25 dny +6

      ਪੰਜਾਬ ਦਾ ਗੈਂਗਸਟਰ ਵਾਦ ਵੀ ਕੈਨੇਡਾ ਤੋਂ ਆਇਆ , ਸਾਰੇ ਗੈਂਗਸਟਰ ਮੁਖੀ ਕੈਨੇਡਾ ਬੈਠੇ ਆ । ਥੋਡਾ ਮੁਲਕ ਹੀ ਇਹਨਾ ਦੀ ਪੁਸ਼ਤ ਪਨਾਹੀ ਕਰਦਾ । ਥੋਡੇ ਪਾਲੇ ਸੱਪ ਹੁਣ ਥੋਡੇ ਦੰਦੀਆਂ ਵੱਢਦੇ ਆ, ਭੁਗਤੋ ।

    • @positivethoughts8461
      @positivethoughts8461 Před 25 dny +5

      @@Jatt.91 ਅਸੀਂ ਤਾਂ ‌ਪੰਜਾਬ ਵਿੱਚ ਹੀ ਹਾਂ। ਕਨੇਡਾ ਵਾਲਿਆਂ ਦੀਆਂ ਕਰਤੂਤਾਂ ਸੁਣ ਕੇ ਹੀ ਕਹਿੰਦੇ ਹਾਂ ਮੇਰਾ ਪੰਜਾਬ ਵਧੀਆ।

    • @jasha9sandhu
      @jasha9sandhu Před 25 dny +5

      ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।

    • @preetleel8321
      @preetleel8321 Před 24 dny +1

      Better stay in safe country or place

  • @jatindersingh-li4go
    @jatindersingh-li4go Před 23 dny +1

    Wah viro Canada nu v punjab Bana ditta tuci khush karta

  • @rbrar3859
    @rbrar3859 Před 22 dny +1

    ਵਾਹਿਗੁਰੂ ਜੀ ਮਿਹਰ ਕਰੇ।

  • @Laddi20148
    @Laddi20148 Před 15 dny +1

    ਸਲਿਉਟ ਹੈ ਬਾਈ ਜੀ

  • @harjindersandhu2433
    @harjindersandhu2433 Před 19 dny +1

    Very good veer ji ❤

  • @KulwantSingh-tb6qq
    @KulwantSingh-tb6qq Před 5 dny

    Very.good.baji

  • @user-ni8ou5lb9s
    @user-ni8ou5lb9s Před 11 dny

    Good veer g 💪👍

  • @manpreetmann3095
    @manpreetmann3095 Před 22 dny +2

    Shukar kisa mard deya putt na himmat ta kiti khadna di

  • @user-dl1lg9nf4e
    @user-dl1lg9nf4e Před 18 dny

    Waheguru ji 🙏

  • @GurpreetSingh-qf1ch
    @GurpreetSingh-qf1ch Před 16 dny

    Sada punjab bhaut great i love India

  • @kuckygrewal7696
    @kuckygrewal7696 Před 25 dny +11

    Trudueo must gone jagmeet Singh bhajao Canada bachao

    • @500BHP
      @500BHP Před 21 dnem

      If he's gone then who will make immigration easy for useless and refused people? Because they are there, rules are easy. You failed in India, don't you worry, Canada is for you.

  • @ProGaming-yq7fe
    @ProGaming-yq7fe Před 20 dny +2

    Good

  • @SurinderSurinder-jf6mh
    @SurinderSurinder-jf6mh Před 23 dny +1

    You are brave khalsa

  • @sherbajwa7443
    @sherbajwa7443 Před 22 dny +1

    Good stand brother rider for life!!!

  • @HarjinderSingh-hg8hz
    @HarjinderSingh-hg8hz Před 25 dny +3

    No body is serious, crime is made glamorous, all need to be cruel to crime and not bowing to it

  • @user-co7ic7fi9k
    @user-co7ic7fi9k Před 24 dny +3

    There is self defense law in every country so u can use it don't depend on Canadian police

  • @SurjeetSingh-pg3in
    @SurjeetSingh-pg3in Před 17 dny

    Good veer ji…eh saley daley dhamki aley ee aa

  • @sunnybrar3286
    @sunnybrar3286 Před 25 dny +2

    Good 👍

  • @Dhillonamerica
    @Dhillonamerica Před 25 dny +11

    LMiIA da sab chakker ha😮

    • @SewakS108
      @SewakS108 Před 20 dny +1

      Ki matlab Dhillon sahib?

  • @user-gw3bf3vi6b
    @user-gw3bf3vi6b Před 25 dny +1

    Good job bro

  • @Goggy-hs9cy
    @Goggy-hs9cy Před 14 dny

    Very god vir gi

  • @gurkiratsingh8959
    @gurkiratsingh8959 Před 25 dny +1

    Be brave paaji

  • @sukhpalgrewal5003
    @sukhpalgrewal5003 Před 20 dny +1

    ਠੀਕ ਬਾਈ ਜੀ ਮਰਨਾਂ ਤਾਂ ਇੱਕ ਦਿਨ ਹੀ ਹੈ ਲੜਕੇ ਮਰੋ

  • @saabG4040
    @saabG4040 Před 22 dny +1

    ਪੰਜਾਬ ❤

  • @user-er7yi8gg4z
    @user-er7yi8gg4z Před 21 dnem +2

    22g 2 -3 karobari mil ke paise Lao te goldy da time chakvao

  • @jaswindernijher7974
    @jaswindernijher7974 Před 25 dny +2

    Vadya gl baat bai di...

  • @parmindersingh2492
    @parmindersingh2492 Před 22 dny +1

    Good 22g

  • @user-gx5se9yv4e
    @user-gx5se9yv4e Před 21 dnem +4

    ਕੁੱਲ ਮਿਲਾ ਕੇ ਸਿੱਟਾ ਏਹੀ ਨਿਕਲਦਾ ਹੈ ਕਿ ਕੈਨੇਡਾ ਪੰਜਾਬੀਆਂ ਨੂੰ ਕੈਨੇਡਾ ਤੋਂ ਬਾਹਰ ਕਰਨਾ ਚਾਹੁੰਦਾ 😮।

  • @KamSingh-up9lg
    @KamSingh-up9lg Před 15 dny

    Keep protection ..

  • @Dhillonamerica
    @Dhillonamerica Před 25 dny +5

    Deyi chalo government nu tax

  • @jasha9sandhu
    @jasha9sandhu Před 25 dny +3

    ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।

  • @jaspalsinghsodhi2295
    @jaspalsinghsodhi2295 Před 25 dny +4

    ਬਾਈ ਜੀ ਹੋਣਾ ਉਹੀ ਆ ਜੋ ਵਾਹਿਗੁਰੂ ਨੂੰ ਮਨਜੂਰ ਪਰ ਤੁਹਾਡੀ ਦਲੇਰੀ ਦੇਖ ਮਨ ਖੁਸ਼ ਹੋ ਗਿਆ

  • @swaranjitgill9583
    @swaranjitgill9583 Před 22 dny +1

    Right

  • @bhupinderchhokar8969
    @bhupinderchhokar8969 Před 23 dny +2

    TRUCK OWNERS. TEEM KAKING SECURITY GROPP.... DRIVER BEROZGAR. NU JOB DEWO

  • @romeoandjuliet6522
    @romeoandjuliet6522 Před 25 dny +1

    Sad story

  • @ShivKumar-rc8lr
    @ShivKumar-rc8lr Před 21 dnem +2

    Panjabi he panjabi da dushman bn gya Canafa vich

  • @Karmjitkaur-gk1xq
    @Karmjitkaur-gk1xq Před 23 dny +3

    ਏਦਾਂ ਸਿਁਧੇ ਹੋਣਾ ਪਊ ਆਮ ਲੋਕਾਂ ਨੂੰ ਫਿਰ ਈ ਸੁਧਾਰ ਹੋ ਸਕਦਾ ਸਰਕਾਰਾ ਤਾਂ ਆਪ ਡਰਦੀਆਂ ਆਮ ਨਾਗਰਿਕ ਦੀ support ਨਹੀਂ ਕਰ ਸਕਦੀਆਂ ਤਾਂਹੀ ਤਾਂ ਆਹ ਕਾਨੂੰਨ ਹੱਥਾਂ ਚਲੈ ਕੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਵਧੀਆ ਕੀਤਾ ਇਸ ਵੀਰ ਨੇ

    • @maninanar8841
      @maninanar8841 Před 23 dny +1

      Sardar sahib you are our hero and we all support you for your brave stand .

  • @balwindersandhu1457
    @balwindersandhu1457 Před 13 dny

    One is God

  • @jaspalsinghpatiala8239
    @jaspalsinghpatiala8239 Před 25 dny +1

    Karna chaihida hai govt face to talk what's work responsible get-together all truck operater talk to govt .thy not safe.

  • @HardeepSingh-HH88
    @HardeepSingh-HH88 Před 16 dny +1

    ਲਾਇਸੰਸੀ ਅਸਲਾ ਲੈਕੇ ਤਾ ਫਸ ਜਾਨੇਆ ਨਜਾਇਜ਼ ਰੱਖਣਾ ਚਾਹੀਦਾ ਗੋਲੀ ਚਲਾਓ ਪੁਲਿਸ ਨੂੰ ਪੈਸੇ ਫੜਾਓ ਫਾਇਦਾ ਉਠਾਓ

  • @Boparai9971
    @Boparai9971 Před 12 dny

    Veer ji kyo samne. Auna c ji bare bi jana huda ji ki pta huda ena loka da ji siddhu musse bale nu nahi Sadia ji thodi family nu thodi bahut lod a ji nase khan bale bi bahut bad g ne ji thodi nu bi saloot a veer ji 😢😢😢😢😢

  • @swaranjitgill9583
    @swaranjitgill9583 Před 22 dny +1

    Omg

  • @sukhvirsinghdhaliwal6143
    @sukhvirsinghdhaliwal6143 Před 24 dny +1

    Jutti pheri y jy ghr aye👍

  • @inderpalsing478
    @inderpalsing478 Před 25 dny +3

    U.a.e sudhi oman gulf wal kade suniya hi ni eh kade

  • @dharampalsinghhaans7470
    @dharampalsinghhaans7470 Před 25 dny +2

    V good Godbless u

  • @dadhwaldadhwal5141
    @dadhwaldadhwal5141 Před 23 dny +2

    Bhut wadhiya... Itho pta lagda ki tusi bahrle mulka ch siwaye chhitra to kuj nhi kama rahe😂😂😂😂... Te uncle g tusi dharna sharna nhi laya koi...kithe gayi kaum..

  • @mahipalsinghguladhi-7855

    Good,Daro na

  • @dharmindersingh282
    @dharmindersingh282 Před 25 dny

    Lmia 😂😂

  • @harkiratsingh847
    @harkiratsingh847 Před 23 dny

    Punjabi set ho ge 😂😂😂😂😂😂😂

  • @musclehutbodybuilding2583

    Punjab ch ek saal pehla ta firoti wali bohat problem si, but hun ek saal to kadi nahi suniya kisi nu faroti ayi hove. Bhagwan maan de sare gangster sidhe karte. Hun ehi canada ch ho reha

  • @bains313
    @bains313 Před 20 dny +1

    Eh sab india toh sikhe ne sab gangstra nall rale aa eh sab sarkara no ptah kon kithe aa

  • @harjeetdhaliwal798
    @harjeetdhaliwal798 Před 23 dny +1

    Mere ek friend nu call ii ohne police nu complaint kiti canada police khendi phone pick na karo fer do shooting kiti ode business te 2lac dollar di demand kiti bad ch 50 hazar settlement kiti

  • @HoneySingh-vl9sn
    @HoneySingh-vl9sn Před dnem

    Bullet proof cars and jackets rakho te pistal rakho apni safety lai

  • @MrSalil83
    @MrSalil83 Před 19 dny +1

    ਹੁਣ ਕਿਥੇ ਹੈ ਟਰੂਡੋ ਤੇ ਉਹਦੀ ਮਸ਼ੂਕ ਹਗਮੀਤ ਖੋਤਾਸਤਾਨੀ 😂😂😂😂

  • @avijotharjeetsingh8646
    @avijotharjeetsingh8646 Před 14 dny +1

    ਬਾਈ ਜੀ ਤੁਹਾਡੀ ਦਲੇਰੀ ਤੋਂ ਸਬਕ ਮਿਲਦਾ ਕੀ ਪ੍ਰੇਸ਼ਾਨੀਆਂ ਦਾ ਮੂਕਾਬਲਾ ਡਟ ਕੇ ਕਰੋ,,, ਮਰਨਾਂ ਤਾਂ ਇਕ ਦਿਨ ਹੀ ਆ ਫੇਰ ਡਰ ਡਰਕੇ ਕਿਉਂ ਜਿਉਣਾ
    ਸਵਾਦ ਲਿਆਤਾ ਸੰਘੇੜਾ ਸਾਬ

  • @satishgoyal909
    @satishgoyal909 Před 18 dny

    He he he he he

  • @balvirslnghsahokesingh7446

    ਹੌਲੀ ਹੌਲੀ,,, ਕੈਨੇਡਾ ਦਾ ਚਾਅ ਲਹਿ ਜਾਵੈਗਾ

  • @amitsharma3348
    @amitsharma3348 Před 16 dny

    Main suneya bahar de business man students nu harras karde. Te soshan karde a ghat paise de ke te kam jyada

  • @surindersinghsidhamerimathohri

    ਇਸ ਨੂੰ ਕਹਿੰਦੇ ਆ ਸਿੱਖ ਤੇ ਸਿੰਘ

  • @pardeepdhaliwal614
    @pardeepdhaliwal614 Před 25 dny +1

    Bhagawant maan should resign

  • @dhillonsardar915
    @dhillonsardar915 Před 21 dnem

    If all on 1 stage than no one

  • @openmind-bc8ir
    @openmind-bc8ir Před 24 dny +1

    Jatinder Pannu and Tehna are so eager to bring every Indian problem into Canada via Prime Asia are not bringing Canadian issue to India ?

  • @gurekhosa5432
    @gurekhosa5432 Před 19 dny

    Jdo tusi keys de mhnat na deo ge ta eda he honi aa .hale dheki chlo ke banda.

  • @openmind-bc8ir
    @openmind-bc8ir Před 24 dny

    Jatinder Pannu and Swarn Singh Tehna who 24 X7 talk about even the slightest incident in India and start blaming Modi are strangely silent on this issue ? Prime Asia should ask them to do their act here too.

  • @AmritpalSingh-cp1ce
    @AmritpalSingh-cp1ce Před 25 dny +1

    Why you didn't complaint to Canadain police ,then go to Anti Fraud cell of RCMP

  • @shuklareliance2618
    @shuklareliance2618 Před 20 dny

    Every political country where is loktantr have faced these kind of problems. These kind of problem not created in China, URBAN COUNTRY

  • @AsliYoutuber-ludhiana
    @AsliYoutuber-ludhiana Před 25 dny +4

    Hor keho khalistan jindabaad hun dekho ohda natija caanda warga desh bhuktuoo ga

  • @bains313
    @bains313 Před 20 dny

    Bai sahib eh Sab ral k kum ho riha

  • @Dhillonamerica
    @Dhillonamerica Před 25 dny +2

    Rabbit rekha hi ha hun ta canada da

  • @jagarsingh4787
    @jagarsingh4787 Před 25 dny +1

    Ohna nu dsn wala v thoda Koe Karibi he ji Ani khabar koe vicho appda hi dinda he ji

  • @drindersingh3310
    @drindersingh3310 Před 19 dny

    Punjab nu taan barhi cheti latt maarke gye see 😂😂😂😂😂

  • @surjitbuttar6673
    @surjitbuttar6673 Před 25 dny +2

    be srtong

  • @ndhaliwal2889
    @ndhaliwal2889 Před 24 dny +1

    ਇੱਕ ਅੱਧੇ ਨੂੰ ਮਾਰ ਦਿੰਦੇ ਨੇ ਬਾਕੀ ਡਰਦੇ ਪੈਸੇ ਦੇ ਦਿੰਦੇ ਨੇ