ਮੇਰੀ ਪਸੰਦ ਦੇ ਆਹ ਟਰੈਕਟਰ ਦੂਸਰਿਆਂ ਦੀਆਂ ਗੋਡੀਆਂ ਲਵਾ ਦਿੰਦੇ || Best Tractor in 2024

Sdílet
Vložit
  • čas přidán 7. 06. 2024
  • ਸਤਿ ਸ੍ਰੀ ਅਕਾਲ ਜੀ ਮੇਰੀ ਪਸੰਦ ਦੇ ਆਹ ਟਰੈਕਟਰ ਦੂਸਰਿਆਂ ਦੀਆਂ ਗੋਡੀਆਂ ਲਵਾ ਦਿੰਦੇ || Best Tractor in 2024
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Věda a technologie

Komentáře • 171

  • @GurwinderSingh-ys5ic
    @GurwinderSingh-ys5ic Před měsícem +43

    ਇਸ ਟਰੈਕਟਰ ਨਾਲ ਮੇਰੇ ਕੋਲ ਵੀ 2001 ਮਾਡਲ ਅੱਜ ਤੱਕ ਕਦੇ ਵੀ ਮਗਰਲੇ ਟਾਇਰਾਂ ਦੀ ਸੀਲ ਲੀਕ ਨਹੀ ਹੋਈ ਵਿਡੀਉ ਵਿਚ ਬਹੁਤ ਵਾਰ ਸੁਣੀਆ ਕੇ ਹਵਾ ਘੜਾਉਣੀ ਚਾਹੀਦੀ ਆ ਕਦੇ ਅਡੈਕਸਨਾ ਦਾ ਨੰਟ ਵੀ ਨਹੀਂ ਖੋਲ ਕੇ ਵੇਖੇਆ ਤੇਲ ਜ਼ਰੂਰ ਚਿੱਕ ਕਰੀ ਦਾ ਦੂਜੀ ਗੱਲ ਨਾਲ ਦਾ ਇਜਨ ਆ ਨਾਲ ਦੇ ਬ੍ਰੇਕ ਕਲੱਚ ਪਲੇਟ, ਡੀਜ਼ਲ ਪੰਪ ਨਾ ਹੀ ਕਦੇ ਗੇਅਰ ਖੁੱਲੇਆ 2001 ਮਾਡਲ ਹੋਰ ਕੋਈ ਵੀ ਟਰੈਕਟਰ ਇਸ ਟਰੈਕਟਰ ਦੇ ਬਰਾਬਰ ਧੱਕਾ ਨਹੀਂ ਝੱਲਦਾ ਇਸ ਟਰੈਕਟਰ ਬਾਰੇ ਨਿਰਭੈਅ ਨਾਲ ਛੇ ਮਹੀਨੇ ਪਹਿਲਾਂ ਵੀ ਗੱਲ ਹੋਈ ਸੀ

    • @Punjabibooksnapshots
      @Punjabibooksnapshots Před měsícem +1

      No doubt

    • @NaNu3600ala
      @NaNu3600ala Před měsícem +2

      bai shi gall ahh 1999 model ahh apne kol new model v hege ne prr ehnu 25 saal hoge engine pump nu chabi ni lgi 23 season tudi ali teh chlya ehde nall hor tractor 2 war engine pump hole koi hawa kudn di lod ni ehh fudu gallan hi ne

  • @prabhdyalsingh4722
    @prabhdyalsingh4722 Před měsícem +30

    ਟਰੈਕਟਰ ਸਾਂਭ-ਸੰਭਾਲ ਕੇ ਚਲਾਓ ਤੇ ਟਰੈਕਟਰ ਤੋ ਟਰੈਕਟਰ ਦਾ ਕੰਮ ਲਓ ਤਾਂ ਕੁਝ ਨਹੀ ਹੁੰਦਾ, ਵਧੀਆ ਕੰਮ ਕਰਦਾ ਹੈ। ਵੈਸੇ ਜੀਟਰ, ਸਮੇ ਤੋ ਅਡਵਾਂਸ ਟਰੈਕਟਰ ਸੀ।

  • @gurtejlitt2658
    @gurtejlitt2658 Před měsícem +13

    ਇਸ ਟਰੈਕਟਰ ਨਾਲ਼ ਸਾਡੇ ਕੋਲ ਵੀ ਆ 1999 ਮਾਡਲ ਸਭ ਟਰੈਕਟਰਾਂ ਦਾ ਪਿਉ ਆ ਇਹ ਟਰੈਕਟਰ

  • @IqbalSingh-js6uu
    @IqbalSingh-js6uu Před měsícem +20

    ਵੀਰ 3600 ਫੋਰਡ ਤੇ ਪੈਸੇ ਤੂੰ ਆਪਣੇ ਸ਼ੌਕ ਲਈ ਲਾਏ ਹਨ ਪਰ ਛੇ ਲੱਖ ਬਹੁਤ ਹਨ ਹੁਣ ਕਿਸੇ ਨੇ ਤਿੰਨ ਲੱਖ ਵੀ ਨਹੀ ਦੇਣਾ ਮੈ ਸਾਰਿਆ ਨੂੰ ਕਹੂਗਾ ਪੁਰਾਣੇ ਟਰੈਕਟਰਾਂ ਤੇ ਇਨੇ ਪੈਸੇ ਬਰਬਾਦ ਨਾ ਕਰੋ ਜੇਕਰ ਇਨੇ ਪੈਸੇ ਲਾ ਕਿ ਬਾਦ ਚ ਵੇਚਣਾ ਹੈ ਫਿਰ ਤਾ ਪਟਿਆਲੇ ਵਾਲੇ ਕਵਾੜੀਏ ਹੀ ਖਰੀਦਣਗੇ ਫਿਰ ਉਹ ਰੇਟ ਆਪਣਾ ਹੀ ਲਾਉਣਗੇ

    • @crona4437
      @crona4437 Před měsícem

      ਸ਼ਰਮ ਲਾਤੀ ਪੈਸੇ ਮੰਗਣ ਵਾਲੇ ਤਾਂ 😂😂

    • @inderjit8617
      @inderjit8617 Před 16 dny

      ​@@crona4437hor ki😂😂

  • @tiwanasgroup1925
    @tiwanasgroup1925 Před měsícem +4

    ਜਿਹੜਾ ਬੰਦਾ ਇਸ ਤੇ 6 ਲੱਖ ਲਾਓ ਅਗਲਾ 21,22 ਮਾਡਲ ਕੋਈ 60 ਹੋਰਸ ਪਾਵਰ ਟਰੈਕਟਰ ਨੀ ਲੈ ਲੂ

  • @prabhjitsinghbal
    @prabhjitsinghbal Před měsícem +15

    ਸੇਵਕ ਬਾਈ ਜੀ ਤੁਸੀ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਹੋ ਪਰ ਵੀਡੀਓ ਤੋਂ ਪਹਿਲਾਂ ਚਾਰ ਪੰਜ ਮਿੰਟ ਦੀਆਂ ਲੀਰਾਂ ਦੇ ਟੋਟੇ ਨਾਲ ਕਿਉਂ ਗੰਢ ਦਿੰਦੇ ਹੋ ? ਮੇਰੇ ਕਹਿਣ ਤੇ ਇਸ ਬਾਰੇ ਜਰੂਰ ਸੋਚਿਓ
    ਕੀ ਸਿੱਧੀ ਮੁੱਦੇ ਦੀ ਗੱਲ ਨਹੀ ਹੋ ਸਕਦੀ ? 5 ਮਿੰਟ ਗੱਲਾਂ ਕਰਕੇ ਸਤਿ ਸ੍ਰੀ ਅਕਾਲ ਕਿਉਂ ਫਲਾਣਾ ਯੂ ਟਿਉਬਰ ਵੀ ਏਦਾਂ ਕਰਦੇ ਮੈਂ ਵੀ ਭੇਡ ਚਾਲ ਦਾ ਹਿੱਸਾ ਬਣਾਂਗਾ
    ਸੋਹਣੀ ਜਾਣਕਾਰੀ ਦੇ ਰਿਹਾ ਵੀਰ ਚੰਗਾ ਲੱਗਦਾ

  • @prabhjitsinghbal
    @prabhjitsinghbal Před měsícem +15

    ਮੈਂ 1998 ਚ ਫਾਰਮਟਰੈਕ 60 ਨਵਾਂ ਖ੍ਰੀਦਿਆ 3.25 ਲੱਖ ਦਾ ਸੀ ਤੇ ਇਹ 2.75 ਸੀ ਮੇਰਾ ਮਨਪਸੰਦ ਟਰੈਕਟਰ ਫਾਰਮਟਰੈਕ ਹੈ ਮੈਂ 15 ਸਾਲ ਚਲਾ ਕੇ ਵੇਚਿਆ ਰਿਸ਼ਤੇਦਾਰਾਂ ਨੂੰ ਕੋਈ ਨੁਕਸ ਨਹੀ ੳਰੀਜਨਲ ਇੰਝਣ , ਪੰਪ ਅੱਜ ਤੱਕ ਵੀ, ਮੈਂ 2013 ਇਹ ਵੇਚ ਕੇ ਫਾਰਮਟਰੈਕ 6060 ਹੀ ਨਵਾਂ ਲਿਆ ਹੋਰ ਟਰੈਕਟਰ ਚਲਾ ਕੇ ਸੰਤੁਸ਼ਟੀ ਨਹੀ ਹੁੰਦੀ ਹੁਣ FT 6055 ਮਿਲਦਾ FT 6060 ਬੰਦ ਹੋ ਗਿਆ

    • @KingHunter3597
      @KingHunter3597 Před měsícem +2

      Farmtrac ਅਤੇ Arjun-Ultra ਦੇ ਉੱਤੋਂ ਦੀ ਕੋਈ ਹੋਰ ਟ੍ਰੈਕਟਰ ਹੈ ਹੀ ਨਹੀਂ,
      🔥Farmtrac-ਸਰਦਾਰੀ, Arjun-ਝੋਟਾ🔥

  • @prabhroop5702
    @prabhroop5702 Před 14 dny +1

    ਹਾਂਜੀ ਵੀਰ ਜੀ ਸਾਡੇ ਪਿੰਡ ਵੀ ਖੇਤ ਆ ਤੇ ਲੈਕੇ ਆਉ ਭਾਵੇਂ 100ਐਚ ਪੀ ਗਿਆਰਾਂ ਹਲ ਨੀਂ ਖਿੱਚ ਦਾ

  • @user-nw1cf9rd5t
    @user-nw1cf9rd5t Před měsícem +4

    Bahut wadiya gllan kariya Ji 🙏
    Sade kole v 3630 New Holland Ford 2001 model nila 😊

  • @punjabivloggger7178
    @punjabivloggger7178 Před měsícem +10

    1300 da orignal silencer aa bhai. Par 6 lakh wala tan tu sira lata

  • @mooslmoosl8389
    @mooslmoosl8389 Před měsícem +4

    ਮੇਰੇ ਕੋਲ ਵੀ ਆ 3630,ਇਹ ਤੇਲ ਬਹੁਤ ਘਟ ਖਾਂਦਾ

  • @user-rj8bv5em6p
    @user-rj8bv5em6p Před měsícem +5

    Mera pind soosa bhaji sade haigi aa nalde pind rohi zameen gilli goha te sukki loha

  • @gujjarfarmer
    @gujjarfarmer Před měsícem +13

    6 lakh da 60 19 modal na le lai

  • @HarpreetSingh-gt7cd
    @HarpreetSingh-gt7cd Před měsícem +7

    ਬਹੁਤ ਵਧੀਆ ਜਾਣ ਕਾਰੀ ਆ ,,

  • @TheInfer948
    @TheInfer948 Před měsícem +6

    ਬਹੁਤ ਵਧੀਆ। ਬਹੁਤ ਜਾਣਕਾਰੀ ਆ ਬਾਈ ਨਿਰਭੈ ਨੂੰ 🙏🙏

  • @psjagpal5898
    @psjagpal5898 Před měsícem +9

    ਕੰਮ ਦੀਆਂ ਗੱਲਾਂ

  • @dineshkumarbishnoi1275
    @dineshkumarbishnoi1275 Před 29 dny +2

    Pichla hissa bolda h mere kol 2000 mdal h 1no.gear me holi chalda h te 2 no.te chakkar jyada h

  • @laddisinghdhaliwal764
    @laddisinghdhaliwal764 Před měsícem +3

    ਬਾਈ STADARD 460 ਤੋ ਕੁੱਲ ਹੇਠ ਆ ਨਾਲੇ ਸਸਤਾ ਮਿਲਦਾ ਨਾਲੇ ਕੰਮ ਜਿਹੜਾ ਮਰਜੀ ਲੇਲੇ ਬੰਦਾਂ

  • @farmarfarming3846
    @farmarfarming3846 Před měsícem +2

    ਸਹੀ ਗੱਲ ਹੈ ਬਾਈ ਜੀ ਸਾਡੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਰੋਟਾਵੇਟਰ ਤੇ ਪਾਣੀ ਦਾ ਗਲਾਸ ਰੱਖ ਕੇ ਦਿਖਾਓ, ਸੂਸਾਂ ਦਾ ਨਾਂ ਲਿਆ ਹੈ ਮੈਂ ਤਾਂ ਕਮੈਂਟ ਕੀਤਾ ਹੈ ਸਾਡੇ ਲਾਗੇ ਹੈ ਸੂਸਾਂ ਵੀ

  • @RajveerBenipal-mo9qu
    @RajveerBenipal-mo9qu Před měsícem +3

    Tractor ਬੁਹਤ ਵਧੀਆ ਤਿਆਰ ਕੀਤਾ ਹੋਇਆ

  • @ManpreetSingh-on9ud
    @ManpreetSingh-on9ud Před měsícem

    Bahut vadia jankari veeray

  • @jaggagill5128
    @jaggagill5128 Před měsícem +4

    ਅਸੀ 22 ਆਪਣੇ 2511 ਨਾਲ 20 hp ਦੀ ਮੋਟਰ ਵੀ ਚਲਾਉਦੇ ਰਹੇ ਆ 3 ਗੇਅਰ ਵਿੱਚ

    • @user-wc4jg2zt8m
      @user-wc4jg2zt8m Před měsícem +1

      ਪਾਣੀ ਨੀ ਹੋਣਾ, ਖਾਲੀ ਚਲਦੀ ਹੋਣੀ ਐ, ਦਸ ਦੀ ਮੋਟਰ ਈ ਟੱਪ ਆਂਗੂ ਚੋਣ ਲਾਦੂ

  • @ranthirsingh760
    @ranthirsingh760 Před měsícem +2

    ਬਾਈ ਟਰੈਕਟਰ ਦਾ ਮੁੱਲ ਕਿੰਨਾ ਟਰੈਕਟਰ ਤੇ ਬਹੁਤ ਵਧੀਆ ਪਰ ਮੁੱਲ ਵੀ ਦੱਸ ਦਿਆ ਕਰੋ ਨਾਲੇ ਟਾਇਰ ਆਦੇ ਸਾਈਜ ਦੱਸ ਦਿਆ ਕਰੋ ਕਿਹੜੇ ਕਿਹੜੇ ਟਾਇਰ ਆ ਜੋ ਪਏ

  • @user-xd3jf3os7d
    @user-xd3jf3os7d Před měsícem +2

    ਬਹੁਤ ਵਧੀਆ ਗੱਲਾਂ ਚੰਗੀਆਂ ਬਾਈ ਮੁੱਲ ਦੱਸੋ ਜੀ

  • @iqbalsingh4095
    @iqbalsingh4095 Před 4 dny

    ੧੯੯੪ ਫੋਰਡ ਬੰਦ ਹੋਗਏ ਇਨ੍ਹਾਂ ਘਰੇ ਬਣਾਈਆ ਹੋਣਾ ਬਾਈ ਫੋਰਡ ਸਾਡੇ ਕੋਲੇ ਲਾਸਟ ਮਾਡਲ ਐ ਡਬਲ ਕਲੱਚ ੩੬੦੦

  • @arshthindrj1349
    @arshthindrj1349 Před měsícem +1

    Bhut sohni video❤❤❤

  • @user-ql9te1kv6s
    @user-ql9te1kv6s Před měsícem +14

    6 lakh 😂😂 koi lakh nu nahi puchdaa ehna nu

  • @amanbains4927
    @amanbains4927 Před měsícem

    Veer ne vahut vdia jankari diti

  • @SukhdevSingh-zz5ki
    @SukhdevSingh-zz5ki Před měsícem +3

    ਬਾਈ ਜੀ ਸੱਚ ਬੋਲ ਰਿਹੈ 3630 ਨਿਊ ਹਾਲੈਂਡ ਬਾਰੇ 99 ਮਾਡਲ ਐ ,ਇੱਕ ਮਸ਼ੀਨ ਚੈਨਾਂ ਵਾਲੀ ਕਬਾੜ ਕੀਤੀ,ਯਾਦ ਨਹੀਂ 4 ਮਸ਼ੀਨਾਂ ਤੂੜੀ ਵਾਲੀਆਂ ਕਬਾੜ ਕੀਤੀਆਂ,ਸੱਚ ਨਹੀਂ ਮੰਨਣਾ ਕਿਸੇ ਨੇ,ਅਜੇ ਵੀ ਸਵਰਾਜ, ਫਾਰਮ60,ਜੌਂਨਡੀਅਰ,ਜਿਹੜਾ ਮਰਜੀ ਜੋੜ ਲਵੇ ਤਿਆਰ ਹਾਂ,ਅਜੇ ਖੁੱਲਿਆ ਨਹੀਂ,ਕੋਈ ਮੰਨੂੰ ਵਾਟਰ ਬਾਡੀ ਵੀ ਨਾਲ ਦੀ,25 ਸਾਲ ਚੱਲ ਗਿਆ,

  • @mahenderbhullar4277
    @mahenderbhullar4277 Před měsícem

    Bahuut wadia bai ji

  • @user-cf3du7qm3p
    @user-cf3du7qm3p Před měsícem +1

    Sai gl bai 265 bhut vadiya tractor appna kol c 2000 model . Landa 6 vala bhut joor marda c .

  • @user-zp2ge5hq8u
    @user-zp2ge5hq8u Před měsícem +3

    Ssa. Ji

  • @Sandhu.sikhanwala
    @Sandhu.sikhanwala Před měsícem +2

    ਸਾਡੇ ਕੋਲ ਤਿੰਨ ਬਾਈ ਏ 1999 2000 2001 att

  • @sportscombination8414
    @sportscombination8414 Před 26 dny +1

    ਵੀਰ ਨੂੰ ਨੌਲਜ ਬਹੁਤ ਆ, ਇੱਕ ਸਵਰਾਜ ਦਾ ਦੱਲਾ ਉਹ ਸਾਰੇ ਟਰੈਕਟਰਾ ਨੂੰ ਦੀ ਨਿੰਦੀ ਜਾਂਦਾ ਬੱਸ ਸਵਰਾਜ ਸਵਰਾਜ ਕਰੀ ਜਾਂਦਾ ਪਰ ਬਾਈ ਨੇ ਸਾਰੇ ਟਰੈਕਟਰ ਦੀਆਂ ਖ਼ੂਬੀਆਂ ਦੀ ਦੱਸੀਆਂ। ❤❤❤

    • @sandhu-eb2pv
      @sandhu-eb2pv Před 6 dny

      Right bai ji…Oo kuta Apne Chenal te Coment box band kari baitha..haaa

    • @pamajawadha5325
      @pamajawadha5325 Před 6 dny

      Sawraj ta bus ikla rola pauda

  • @charanjeetgill1708
    @charanjeetgill1708 Před měsícem +2

    ਸਹੀ ਗੱਲਾਂ ਨੇ ਵੀਰ

  • @kuldeepsidhu2184
    @kuldeepsidhu2184 Před měsícem +2

    Very nice

  • @doctorkheti
    @doctorkheti Před měsícem +2

    Sade pasand hi arjun novo aa... Jhon deere holland farmtrac, swaraj sonalika ghar ikk passe ghre rehnde aa... Assi bhuj ke arjun novo te chrii da...

    • @gobindmodelmaker7188
      @gobindmodelmaker7188 Před měsícem +2

      Shi gll aa veer apne kol v 3 hi ne eh bai kheti alia glla ta shi krda pr jina m dkehi eh bai jo tarctor is kol ne ohna nu hi vdia kehnda bai
      Kyuki is ch bai da ksoos nhi ga i tbhink eh fact aa bai jis kol jo tractor hunda ush nu oh psnd aunda
      Baki jis jisba nal bai kehnda holland ehna v vdia nhi b novo da mukabla kre
      Te novo ehn v mada nhi k is da mukala na kre
      J dono sealed pump te engine valo ne ta
      Baki mukdi gll ehi hundiaa tractor sare vdia ne ehna nu smjhna painda har kise tractor de gear speed iko ji nhi hundi na hi hp na hi cc

    • @doctorkheti
      @doctorkheti Před měsícem +2

      @@gobindmodelmaker7188 y ji apne kol upper dsse sariyan company de tractor haige te kuj vech ditte.... But arjun novo jhina kisani pakh kise tractor ch nhi lgga... Ikk ta service 400 hour baad hundi oh v 27-2800 ch... Duja fuel consumption enni ghat aa k muft lgda... 15 gear agge nu 15 pichhe nu... Very powerful pto.. Hor pta nhi ki ki special aa... Jattan wLa tractor nhi kisan wala tractor aa....

  • @user-em1mv6in7m
    @user-em1mv6in7m Před měsícem +1

    Patterkaar Saab g pehla area Jilla te pind dassea kro

  • @HarwinderSingh-vt4fe
    @HarwinderSingh-vt4fe Před měsícem

    Veer g motor d load ta video bnao 12.5 hp keany voltage ta keany ap

  • @bobbysohi1717
    @bobbysohi1717 Před měsícem +4

    3630 da bii clutch karna soukha nii 😂😂

  • @Love_to_Humanity
    @Love_to_Humanity Před měsícem +1

    ਵੀਰ ਜੀ ਮੇਰੇ ਕੋਲ ਸੋਨਾਲੀਕਾ 35 ਆਰ ਐਕਸ ਹੈ 1000 ਘੰਟਾ ਚੱਲਿਆ ਜੋਰ ਨਹੀਂ ਮਾਰਦਾ ਸੀ ਮਿਸਤਰੀ ਕਹਿੰਦਾ ਕਲੱਚ ਪਲੇਟ ਬਦਲਾ ਲਵੋ ਜੋਰ ਮਾਰਨ ਲੱਗ ਜਾਊ ।ਕੀ ਇਹ ਠੀਕ ਹੈ ਜਾ ਗਲਤ ਕਹਿ ਰਿਹਾ

  • @charanjeetgill1708
    @charanjeetgill1708 Před měsícem +2

    ਵਾਈ ਸੇਵਕ ਵਧੀਆ ਵੀਡੀਓ ਹੈ। ਵਾਈ ਜੀ ਦਾ ਨੰਬਰ ਦਿਉ ਜੀ।

  • @HarjitSingh-vq4yp
    @HarjitSingh-vq4yp Před měsícem +1

    No 1 te swaraj hi hai ji,,

  • @CRAZYGAMING-ow7un
    @CRAZYGAMING-ow7un Před měsícem +8

    ਬਾਈ ਵੀਡੀਓ ਪੂਰੀ ਬਣਾਇਆ ਕਰੋ

  • @jatinderpalsingh2415
    @jatinderpalsingh2415 Před měsícem +4

    Bai g 3630 da ki price aa

  • @ManjitSingh-xh4ub
    @ManjitSingh-xh4ub Před měsícem +1

    Tafe 25 di video jurur banana veer g

  • @brar_hanumangarh_wala279
    @brar_hanumangarh_wala279 Před měsícem +1

    new holland 3630 da price dso bai

  • @GurpreetSingh-xw8rz
    @GurpreetSingh-xw8rz Před měsícem

    Nice veer g ❤🎉

  • @jaskiratsandhu2730
    @jaskiratsandhu2730 Před měsícem

    Mere kol 25 apne a 25 mere chacha ji de a america rehendhe oh 95 sun de mere kol farmtrac 45 a 2001 model saara kaam karda vadiya sari janda

  • @amrindersingh8817
    @amrindersingh8817 Před měsícem +2

    ਨਿਰਭੈ ਟਾਇਰਾਂ ਬਾਰੇ ਵੀ ਦੱਸ ਦੇਦਾ ਵਹਾਈ ਵਾਲੇ ਟਰੈਕਰ ਨੂੰ ਕਿਵੇਂ ਦੇ ਟਾਇਰ ਚਾਹੀਦੇ ਨੇ

  • @NarvairJohal
    @NarvairJohal Před měsícem

    Shi gal vr tare 😂😂😂

  • @user-hr8hq6mt7q
    @user-hr8hq6mt7q Před měsícem +1

    Att🎉

  • @user-bo5qw5xu6m
    @user-bo5qw5xu6m Před měsícem

    ਸਿਰਾ ਟਰੈਕਟਰ ਆ 3630 ਆਪਣੇ ਕੋਲ ਅਜੇ ਵੀ ਆ 2003ਮਾਡਲ

  • @ajmersingh4322
    @ajmersingh4322 Před měsícem +3

    585yovo 4weel ਵਧਿਆ ਆ ਸਾਰੇ ਕੰਮ ਕਰਦਾ ਤੇਲ ਖਰਚਾ ਵੀ ਘੱਟ

  • @gtfun5823
    @gtfun5823 Před měsícem +2

    Massey Ferguson de baree vi gal baat karoo bhai no Massey bharee vi pcho

  • @AmarjitSingh-mh8xm
    @AmarjitSingh-mh8xm Před 5 dny

    ਸਾਡੇ ਕੋਲ 3620 ਟਰੈਕਟਰ ਹੁੰਦਾ ਸੀ ਫੇਰ ਅਸੀਂ 3630 ਟਰੈਕਟਰ ਲੈ ਲਿਆ ਉਹ ਵੀ ਕੋਲੇ ਹੀ ਸੀ ਜਦੋਂ ਆਲੂਆਂ ਵਾਲੇ ਖੇਤ ਤਿਆਰ ਕਰਨੇ 36 30 ਨਾਲ 13 ਹਲਾਂ ਨਾਲ ਇਦਾਂ ਲੱਗਣਾ ਵੀ ਖੇਤ ਪੱਟ ਨਹੀਂ ਹੁੰਦੇ ਨਵਾਂ ਵੀ ਟਰੈਕਟਰ ਬਹੁਤ ਤੇਜ‌ ਚਲਦਾ ਖੇਤ ਪੱਟੇ ਨਹੀਂ ਹੁੰਦੇ 3620 ਨਾਲ ਚੌਥੇ ਲੋ ਵਿਚ ਖੇਤਾਂ ਦੀ ਵਹਾਈ ਕਰਨੀ ਤੇ ਜਿੱਦਾਂ ਤਸੱਲੀ ਜਿਹੀ ਹੋ ਜਾਣੀ ਹੁਣ ਤਾਂ ਪਲਾਓ ਆ ਗਿਆ ਟਰੈਕਟਰਾਂ ਦੀ ਖੇਤੀ ਵੀ ਹੁਣ ਤਾਂ ਬਦਲ ਗਈ

  • @gurdhiansingh7534
    @gurdhiansingh7534 Před měsícem +2

    Sawraj best

  • @starxbgmi475.
    @starxbgmi475. Před měsícem

    Rabb he janda

  • @punjabivloggger7178
    @punjabivloggger7178 Před měsícem +2

    Bus 3600 da rate dugna rakhia aa bhai tu baki teria galla bilkul sehi aa

  • @pavitersingh5467
    @pavitersingh5467 Před měsícem

    Very very nice paji

  • @lovepreet551
    @lovepreet551 Před měsícem

    Nice

  • @user-vh7oz1pp2l
    @user-vh7oz1pp2l Před měsícem

    Sahi aa veer

  • @PinderBrar-Pb30
    @PinderBrar-Pb30 Před měsícem +3

    ਗੋਡਣੀਏ ਘਰੇ ਈ ਲਵਾਈ ਜਾਨਾ ਬਾਈ ਐ ਕਰੀ ਹਾਈ ਚੋ ਟਰਾਲੀ ਬੈਕ ਲਾ ਕੇ ਵਿਖਾਦੇ ਲੱਖ ਲੱਖ ਦੀ ਸ਼ਰਤ ਜਦੋ ਮਰਜੀ ਲਾ ਲੀ

  • @manjindersinghsidhu1275
    @manjindersinghsidhu1275 Před měsícem +1

    ਵਧੀਆ ਜਾਣਕਾਰੀ

  • @Onlyjatt989
    @Onlyjatt989 Před měsícem

    Nice 🎉🎉❤❤

  • @Echoes_of_Earth_with_Gill
    @Echoes_of_Earth_with_Gill Před měsícem

    Bai ne spare parts di gl kahi pr bai load hi nhi pandi

  • @gurbajmander7987
    @gurbajmander7987 Před měsícem +1

    ਇਹਦਾ ਕੋਈ ਮੁਕਾਬਲਾ ਨਹੀਂ

  • @yaar1313
    @yaar1313 Před měsícem

    Sehi gal sade holland kadi a te farmtrac hsp jalandhar vichkar he ha pind

  • @rajurj6829
    @rajurj6829 Před měsícem

    Mahindra da lift box sab ton upar hi hai Veer, duji gal sahi hai mahindra de Arjun ton thale wale sare tractor att ne

  • @malkeetsidhu6831
    @malkeetsidhu6831 Před měsícem

    Swaraj , mahindra, sonalika ਦੇ ਅੰਦਰ ਰਿਡਕਸਨ ਸਿਸਟਮ ਆ

  • @deepdhaliwal8535
    @deepdhaliwal8535 Před měsícem

    bai teria video sira hundia pr nrothr apne mn nu holnd te jd 2 no hi nhi lge ver apa kise nu mada ni kehnde bai ji

  • @ballibuttar2504
    @ballibuttar2504 Před 24 dny

    100 % ਸਹੀ

  • @tezzmannsinghsingh-hz3by
    @tezzmannsinghsingh-hz3by Před měsícem

    Good job bro

  • @user-cs4yv4tl1b
    @user-cs4yv4tl1b Před měsícem +2

    6 lakh ta koi murakh hi lau

  • @LovepreetSingh-up4dq
    @LovepreetSingh-up4dq Před měsícem

    3630 da ki price aa

  • @user-px7hw9zt7e
    @user-px7hw9zt7e Před měsícem

    Sewak bai Saadi gal te gor krea j holland kyu nahi kamyaab vadi machine te

  • @SurprisedDrink-rt1cx
    @SurprisedDrink-rt1cx Před 7 dny

    Veer 855 nall la la 3630 nu fr pta lagia kiss ch jor aa

  • @deepsingh4409
    @deepsingh4409 Před měsícem +2

    1.5 to 2 lakh de vich ta kle tyre he pe jande hai lok comments ch boln ge ve mehga ford pr jdo tyar krona hunda odo pta lagda kene lagde hai paise. 🙏

  • @badhan7325
    @badhan7325 Před měsícem

    👍

  • @punjabivillagersardar4996
    @punjabivillagersardar4996 Před měsícem +1

    98 model swaraj a aaj takk original a 265 v bahut ghaint c 335 escort v wadhya c apni marji jo marji lao har insaan di alag alag soch a vedio pese lai bandya na k apne lai

  • @shashanksingh9268
    @shashanksingh9268 Před 18 dny

    Veer ji ,swaraj 963 fe 4×4 kaisa tractor hai up me lena hai please bataiye

  • @brijmohan2455
    @brijmohan2455 Před 9 dny

    Trolly te best keda tractor hai

  • @user-xd3jf3os7d
    @user-xd3jf3os7d Před měsícem +1

    ਬਾਈ ਜੀ ਹੋਲਡ ਚਾਲਣਾ ਨੀ ਉਦਾ ਇਹ ਟਰੈਕਟਰ ਨੀ

  • @gobindmodelmaker7188
    @gobindmodelmaker7188 Před měsícem

    Baki linka j uche model 3630 mahr 8 foota pa lio te ohnu same novo mgr pa lio lift ch k dekhlio pta lgju tuhanu
    Ik sonalika wolrtrac mgr v palio lift chk k tor k dekhio sbb nu
    Te wieght v kralio phr dsdio ki frk aa 3630 ch te dujia ch

    • @gobindmodelmaker7188
      @gobindmodelmaker7188 Před měsícem

      Bai cross ali gll teri 100 shi aa
      Te agg ali
      Pr jedi aa tractor nu tusi comapre krya eh kde v shi ho skda
      Kyuki novo ehna mada nhi jina tusi dsde
      Baki jo 6010 tusi dsde oh oh ehna v mada nhi ga gll sari psnd aun di a
      Te na hi ehn 3630 genuine hove oh kamjab aa makki te kyuki makki da km apa bathera kite te mere cahche ji amm hi jagrona
      Jaldnhr faridkot
      Haryana tak jande aa tractor le k
      Baki 11 footi te asi amm sade 3630 ruk de dkehe aa jo genuine ne sealed engine te pump ale

    • @riskifarmer
      @riskifarmer Před měsícem

      Love you veet

    • @gobindmodelmaker7188
      @gobindmodelmaker7188 Před měsícem

      @@riskifarmer thanks veer
      Bai tuhanu jo implimemts nu le k te kheti ali gll ne vdia te shi hundia ne
      Baki sbb thik aa pr tractpr kise nu na compare kro kyu ki jo zimidar aa jo ush kol tractor houga oh ush nu chnga hi khu ga kyu ki har kise ne 8 9 lakh laya hunda
      Baki tractor koi nhi mada hunda
      Har tractpr ne vahn v vah dena te trplley. Khich laini a
      Gll fit aun di aa kise nu koi fit aunda tractor kise. Nu koi
      Sade kol sonalika v ha te novo v
      Hlla ki sonalika hp bakho jayda novo nalo
      Pr novo avdi performance 57 hp ala
      65 hp ale jini krda fulfill
      Bai har tarctor di speed understand krni paindi jkne tractor epi system ch ne eh trolley low gears ch kd de nhi sheti
      Jive 6010 ho gya farmtrac ho gya sonalika de worltrac ho gye
      Eh medium ch hi vdia chlde ne trolley te
      Tusi jd di pto jo plat te likhi aa te jo novo 57hp ale di plate te likhi aa dkehio kis di jayda
      Baki tusi ik pase 5310 pto te combine te check krlio ik pase novo cgeck krlio khr dekhio keda best aa
      Kyuki sade nal hoi v aa

  • @spgamer4955
    @spgamer4955 Před měsícem

    Good

  • @gurjeetsidhu6841
    @gurjeetsidhu6841 Před měsícem

    Sewak veer 3630 da ki price a

  • @Abhi-ry1tg
    @Abhi-ry1tg Před měsícem

    Bai lift tspa tan arjun da alagg hi aa

  • @jagmeetsinghmuhar1486
    @jagmeetsinghmuhar1486 Před měsícem +1

    ਵੀਰ ਜੀ ਗਿਲਾਸ ਤਾ ਰੱਖਿਆ ਵੀ ਬੈਲਸ 0 0 ਆ

  • @chamkBoparai
    @chamkBoparai Před měsícem

    2019 Holland 3630 best performance balkar combine

    • @Aman_PB03_Hr25
      @Aman_PB03_Hr25 Před měsícem

      Turbo sahi chalda , bina turbo wala chakar tod da

  • @guddumansahia1570
    @guddumansahia1570 Před 8 dny

    ਨਿਰਭੈ ਬਾਈ ਤੁਹਾਡਾ ਨੰ : ਸੈਡ ਕਰਨਾ !!

  • @gurpreet_sohi
    @gurpreet_sohi Před měsícem

    Veer tractor 🚜 sikhnaaa amploy te

  • @HARMEETSINGH-qq9ot
    @HARMEETSINGH-qq9ot Před měsícem

    holland 3600-2 de riduction ch kihara oil penda veer mere tractor di seal leak ho gaye 18 modal di vich grease payea hoya c

    • @Aman_PB03_Hr25
      @Aman_PB03_Hr25 Před měsícem

      Agency to milda hai , Ambra reduction wala special.

  • @harjit_01000
    @harjit_01000 Před měsícem

    Jehre kaddu ch bade tractor jwab de jan othe 2511 te 3511 dekho bhut khash chij h

  • @johalsurinder1843
    @johalsurinder1843 Před 4 dny

    Bai ehnu 555 nal shdd k dek

  • @knowledgeabouttractors4672
    @knowledgeabouttractors4672 Před měsícem +8

    ਵੀਰ ਜੀ ਸੀ ਆਰ ਡੀ ਆਈ ਵਿੱਚ ਨੋਵੋ ਹੀ ਸਭ ਤੋਂ ਵੱਧ ਕਾਮਯਾਬ ਹੈ ਅਤੇ ਸਭ ਤੋਂ ਵੱਧ ਜੋਰ ਮਾਰਦਾ ਹੈ ਉਸ ਵਿੱਚ ਹੁਣ ਮਹਾਂ ਲਿਫਟ ਆ ਗਈ ਹੈ। ਹੁਣ ਵਾਲਾ ਨੋਵੋ ਚਲਾ ਫਿਰ ਦੱਸੀ

    • @gobindmodelmaker7188
      @gobindmodelmaker7188 Před měsícem

      Veer pehla ala novo v pora hi vdia gll othe aa k mundi aa har kise ne paise layw hunde aa avdi cheej koi nhi madi kehnda sanu pehla arjun psnd nhi c jido da hun eh vrt rhe aa sanu ta bot psnd aya 2015 model aa ik 7000 hours chl gya engine te pump sealed aa jva te 2018 model aa ik oh 3700 ik 2019 model oh asi second lya c 4b4 700 ghnta hi chlya c oh asi asi hun chlata oh v 1200
      Ik apne kol sonalika worldtrac as
      Sare vdia ne
      Baki jis ziminadr ne paise laye aa koi v tractor hove ush nu ohi hi vdia lgda
      Jive eh bai holland vrt reha
      Asi app silage da kmm krde aa te jini k asi dekhia holland jed orgional hunda sealed pump ala jithr ruk gya ta phr hilda nhi asi jhone ch te app hi 11 footi te tochan pa pa bhar kde aa
      Baki tractor koi v mada nhi gll hundi a bande di psnd di

    • @gobindmodelmaker7188
      @gobindmodelmaker7188 Před měsícem

      Jo normal kheti alia glla oh ta shi a bai dian pr tractor mere hisba nal appa ko8 v tractot nhi judge kr skde eda kyuki gll aa bai fit aun di te jis ne paise laye aa

    • @cheema651
      @cheema651 Před měsícem

      Novo di PTO bahut vdiaa, superseeded te bahut vdia chlda

    • @gobindmodelmaker7188
      @gobindmodelmaker7188 Před měsícem +1

      @@cheema651 veer jo novo 605 di-i 57hp ala model aa jo 2022 tak aye ne oh har pto ale impliment trolley vgera sbb te vdia chlde mean gll a b ohde gear understand krne painde a
      Baki hun novo jo mil reha non rcdi ch oh sare 50 52 hp ale ne
      Oh hun 57 hp jini power nhi lau da

    • @PritemSingh-fu2sg
      @PritemSingh-fu2sg Před měsícem

      ਟਰਾਲੀ ਦ ਦਾ ਕੰਮ ਸਭ ਤੋਂ ਟੋਪ 555ਤੌ ੳਤਲੇ ਮਾਡਲ ਹੀ ਕਰਦੇ ਹਨ ਗਨੇ ਢੁਆਈ ਤੇ ਨੂੰ 1ਟਰੈਕਟਰ

  • @JatinderSingh-kr3dk
    @JatinderSingh-kr3dk Před 18 dny

    Shi gal aa 3630 vs johan deear best

  • @dineshkumarbishnoi1275

    Mere kol 2000 modal h vecna h 250000 da dena h

  • @user-dp2eh4pv3d
    @user-dp2eh4pv3d Před měsícem

    ਵੱਡੀ ਮਸ਼ੀਨ ਕਿਹੜੀ?

  • @user-ce9qp3pr6b
    @user-ce9qp3pr6b Před měsícem +1

    Tudi wali machine te 3600😂😂😂😂😂😂

  • @bsbbalkaransingh2039
    @bsbbalkaransingh2039 Před měsícem +11

    Sawraj ta bai fukreya da hai