ਸੁੱਕੇ ਕੱਦੂ ਵਿੱਚ ਝੋਨਾ ਲਾਉਣ ਦਾ ਫਾਇਦਾ ਕੀ ਤੇ ਨੁਕਸਾਨ ਕੀ 28p67 ਝੋਨਾ ਸੁੱਕੇ ਕੱਦੂ ਵਿੱਚ ਲਾਉਣ ਤੋਂ ਪਹਿਲਾਂ ਵੀਡੀਓ

Sdílet
Vložit
  • čas přidán 26. 08. 2024
  • ਸੁੱਕੇ ਕੱਦੂ ਵਿੱਚ ਝੋਨਾ ਲਾਉਣ ਦੇ ਕੀ ਫਾਇਦੇ ਹਨ ਤੇ ਕੀ ਨੁਕਸਾਨ। ਹਾਈਬ੍ਰਿਡ 28p67 ਝੋਨਾ ਸੁੱਕੇ ਕੱਦੂ ਵਿੱਚ ਲਾਉਣ ਤੋਂ ਪਹਿਲਾਂ ਵੀਡੀਓ ਜਰੂਰ ਦੇਖੋ।#nimanamalhi #pioneer #jattlife

Komentáře • 81

  • @GurdevSingh-vd5ie
    @GurdevSingh-vd5ie Před 2 měsíci +16

    ਝੋਨਾਂ ਘਟਾਉ ਭਾਈ 😢 ਪਾਣੀ ਕਦੂ ਝੋਨਾਂ।। ਬਿਲਕੁਲ ਬੰਦ ਹੋਣਾਂ ਚਾਹੀਦਾ।।😢 ਹੋਰ ਪੰਜਾ ਸੱਤਾ ਸਾਲਾਂ ਨੂੰ ਪੀਣ ਲਈ ਪਾਣੀ ਨੂੰ ਤਰਸੋ ਗੇ।। ਇੱਕ ਗੱਲ ਨੋਟ ਕਰ ਲਵੋ।। ਲੀਡਰਾਂ ਨੂੰ ਬੜਾ ਚੰਗਾ ਲੱਗਦੈ ਜਦੋਂ।।ਕੋਈ ਬਰਬਾਦੀ ਵਾਲੇ ਕੰਮ ਲੋਕ ਕਰਦੇ ਹਨ।।😢ਇਸ ਲਈ ਏਨਾਂ ਦੀਆਂ ਮੰਨ ਆਇਆ ਨਾ ਕਰੋ।।।😢 ਪੰਜਾਬ ਨੂੰ ਬਚਾਊ।😢

    • @user-oe7ce6sp2v
      @user-oe7ce6sp2v Před 2 měsíci +1

      Centre Govt he lava rahi hai 1.5 aarb Abadi da didh bharn lait te free Ration de ke vota lain lai is lai Koi Agri Policy nahi ban rahi Sir

    • @karmjitsinghgill3323
      @karmjitsinghgill3323 Před 2 měsíci

      ਪਾਣੀ ਝੋਨੇ ਨਾਲ ਨਹੀ ਖਤਮ ਹੁੰਦਾ
      ਪਾਣੀ ਘਰਾ ਦੇ ਬਿੱਲ ਫਰੀ ਸਾਰਾ ਦਿਨ ਮੋਟਰਾ ਛੱਡ ਕੇ ਲੋਕ ਫਰਸਾ ਧੋਈ ਜਾਦੇਂ ਪਾਣੀ ਉਹਨਾਂ ਖਤਮ ਕਰਨਾ

    • @GurdevSingh-vd5ie
      @GurdevSingh-vd5ie Před 2 měsíci

      ਬਾਈ ਜੀ।ਕੀ ਗੱਲਾਂ ਕਰਦੇ ਹੋ।। ਠੀਕ ਹੈ ਥੋਡੇ ਇਰਦ ਗਿਰਦ ਪੜੋਸੀ ਥੋੜੀ ਪਾਣੀ ਦੀ ਦੁਰਵਰਤੋ ਕਰਦੇ ਹੋਣ ਗੇ।।ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਪਾਣੀ ਫਰਸ਼ਾਂ ਤੇ ਡੋਲੀ ਜਾਂਣ।।ਥਕਾਨ ਨਾਮ ਦੀ ਵੀ ਕੋਈ ਚੀਜ਼ ਹੈ।।ਪਾਣੀ ਲਗਾਤਾਰ ਡੋਲਣ ਲਈ ਖੜ੍ਹਨਾ ਪੈਣਾ।। ਔਰ ਮੈਹਨਤ ਵੀ ਕਰਨੀ ਪੈਣੀ ਹੈ।।ਘਰ ਦੀਆਂ ਔਰਤਾਂ ਅੱਜਕਲ ਵੈਸੇ ਵੀ ਥਕਿਆ ਹਾਰਿਆ ਪ੍ਰੇਸ਼ਾਨ ਲਗਦੀਆਂ ਨੇ।। ਹਾਂ ਇਕ ਗੱਲ ਤਾਂ ਹੈ।।ਸਾਲ ਚ ਤਿੰਨ ਸੋ ਪੈਟ ਦਿਨ ਘਰਾਂ ਚ ਪਾਣੀ ਵਰਤਿਆ ਜਾਂਦਾ।।ਫਲਛ ਬਹੁਤ ਜਾਦਾ ਪਾਣੀ ਨਹੋਣ ਨੂੰ ਵੀ ਕਪੜੇ ਵਾਛਿੰਗਮਛੀਨ ਮਸ਼ੀਨ।।।ਨੇਹਰੀ ਪਾਣੀ ਜੋ ਵੇਸ੍ਟ ਜਾ ਰੇਹਾ ਹੈ ਸਮੁੰਦਰ ਚ ਜਾ ਡਿੱਗਦਾ ਉਸਨੂੰ ਪਿੰਡਾਂ ਚ ਸਟੋਰ ਕਰਕੇ ਸਾਫ ਪੀਣ ਅਤੇ ਵਰਤਣ ਯੋਗ ਬਣਾਉਣਾ ਚਾਹੀਦਾ ਹੈ।।ਪਰ ਸੈਂਟਰ ਸਰਕਾਰਾਂ ਸ਼ਰੀਕ ਬਣ ਨਿਤਰ ਰਹਿਆਂ ਹਨ।।ਜੋ ਪੰਜਾਬ ਦਾ ਬੇੜਾ ਗ਼ਰਕ ਕਰੂ।। ਉਸਨੂੰ ਮੁੱਖ ਮੰਤਰੀ ਸਾਧ ਦਿੰਦੇ ਨੇ।।

  • @user-rh6dc9if6z
    @user-rh6dc9if6z Před 2 měsíci +12

    ਜਦੋ ਪਾਣੀ ਮੁਕ ਗਿਆ ਭਾਓ ਫਿਰ ਵਿਹਲਾ ਹੋ ਜਾਣਾ।

  • @wasdapunjab5575
    @wasdapunjab5575 Před 2 měsíci +1

    ਬਹੁਤ ਵਧੀਆ ਕੰਮ ਆ ਕੱਲ ਈ ਲਾਏ ਅੱਠ ਕਿੱਲੇ ਪਿਛਲੇ ਸਾਲ ਵੀ ਲਾਏ ਸੀ ਬਹੁਤ ਸੋਹਣਾ ਚਲਿਆ ਏਨੀ ਗਰਮੀ ਤਾਂ ਵੀ ਵਧੀਆ ਖੜਾ ਪਰ ਆਪਣਾ ਖੇਤ ਲਾਲ ਮਿੱਟੀ ਦਾ ਰੇਤਲੀ ਜ਼ਮੀਨ ਜਿਹੜੀ ਸੈੱਟ ਹੁੰਦੀ ਕੱਦੂ ਕਰ ਲੈਣਾ ਚਾਹੀਦਾ

  • @dhaliwal1217
    @dhaliwal1217 Před 2 měsíci +7

    ਕਿਸਾਨਾਂ ਵੀਰਾਂ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਝੋਨਾ ਲਾਉ ਧਰਤੀ ਚੋਂ ਪਾਣੀ ਮਕਾਉ, ਆਉਣ ਵਾਲੀਆਂ ਨਸਲਾਂ ਦਾ ਭੱਠਾ ਬਠਾਉ

  • @user-nd6jp9ne7y
    @user-nd6jp9ne7y Před 2 měsíci +23

    ਮੈ ਵੀ ਲਾਉਣਾ ਵੀ 5 ਕਿਲੇ ਹਰ ਸਾਲ ਵੀਰ ਬਹੁਤ ਵਧੀਆ ਚਲਦਾ ਵੀਰ

  • @swarnsingh6145
    @swarnsingh6145 Před 2 měsíci +5

    ਸਾਡੇ ਪਾਤੜਾ ਇਲਾਕੇ ਵਿੱਚ ਪਾਣੀ ਨਹੀਂ ਖੜਦਾ ਸੁਹਾਗਾ ਮਾਰਨਾ ਪੈਦਾ ਦੋ ਜਾ ਤਿੰਨ ਵਾਰੀ

  • @RoyalLife-oo4ji
    @RoyalLife-oo4ji Před 2 měsíci +3

    ਵੀਰੇ ਤੁਸੀ ਕਿਉ ਟੈਂਸ਼ਨ ਲਈ ਆ ਤੁਸੀ ਝੋਨਾ ਬੀਜੋ ਹਿੱਕ ਥਾਪੜ ਕੇ ਪਾਣੀ ਬਰਬਾਦ ਕਰੋ ਥੋਨੂੰ ਦੁਸਹਿਰੇ ਤਕ ਜਮੀਨ ਨੂੰ ਠੰਡੇ ਕਰਨ ਤੋਂ ਕੋਈ ਨੀ ਰੋਕ ਸਕਦਾ ਤੁਸੀ ਆਪਣਾ ਕੰਮ ਕਰੀ ਜਾਓ
    ਜੌ ਧਰਤੀ ਨਾਲ ਹੁੰਦਾ ਓਹ ਰੱਬ ਆਪੇ ਦੇਖ ਲਊਗਾ ਤੁਹਾਡੇ ਨਾਲ ਕੀ ਕਰਨਾ
    ਤੁਸੀ ਬੱਸ ਇਕ ਵਾਰੀ ਪਾਣੀ ਨਿਬੇੜ ਦਿਓ ਧਰਤੀ ਚੋ ਦੁਨੀਆ ਮੁਕਾ ਦਿਓ ਦਵਾਈਆਂ ਪਾ ਪਾਂ ਕੇ
    ਲੱਗੇ ਰਹੋ ਸ਼ੇਰ ਬਣੋ
    ਖਿੱਚ ਕੇ ਰੱਖੋ

    • @Jagjeet-kaur57
      @Jagjeet-kaur57 Před 2 měsíci

      ਫਿਰ ਸ਼ਾਂਤੀ ਨਾਲ ਟਿਕ ਕੇ ਬੈਠ ਜਾਣਗੇ

  • @FeelSatisfying-hp8wb
    @FeelSatisfying-hp8wb Před 2 měsíci +14

    ਜਿੰਨਾ ਕੱਦੁ ਕਰੋ, ੳਨਾ ਪਾਣੀ ਬਚਦਾ

  • @hamirsinghsran6820
    @hamirsinghsran6820 Před 2 měsíci +2

    ਬਾਈ ਜੀ ਅਸੀਂ ਦਾਦੇ ਪੜਦਾਦੇ ਵੇਲੇ ਦੇ ਸੁਕੇ ਵਾਨ ਤਿਆਰ ਕਰਕੇ ਪਾਣੀ ਭਰਕੇ ਲਾਈ ਦਾ

  • @user-zs9gi9ge4p
    @user-zs9gi9ge4p Před 2 měsíci +3

    ਬਛੇਤੀ ਬਰੇਟੀ ਲਾਲੋ ਪਾਣੀ ਪੀਣ ਲਈ ਵੀ ਨਹੀਂ ਮੀਲਣਾ

  • @InderjitSingh-jp4rb
    @InderjitSingh-jp4rb Před 2 měsíci +1

    Inna jimidara da kuj ni Jana inna ne jameena vech ke bahar chalejana inna nu ki aaa Pani mukje ja Punjab mukje inna nu ta bas pese naal matlab aa

  • @japindersandhu4065
    @japindersandhu4065 Před 2 měsíci +2

    ਮੈਚਟੀ ਨਹੀ ਪੋਦੇ ਤਾ ਕੱਛੇ ਵਿਚੇ ਗਲਣਗੇ

  • @TarsemSingh-ir2cf
    @TarsemSingh-ir2cf Před 2 měsíci +1

    Gl batt sira lgi brother Teri sare ....🫡👍

  • @Raman-fd4vc
    @Raman-fd4vc Před 2 měsíci

    ਬਾਈ ਫਿਰੋਜ਼ਪੁਰ ਅਸੀਂ ਪਹਿਲਾਂ ਹਲ ਮਾਰਦੇ ਆ ਦੂਜੀ ਵਾਰ ਹੱਲਾ ਪਿੱਛੇ ਚੈਨਲ ਕੁੱਝ ਜਮੀਨਾ ਚ ਹੱਲਾ ਦੀ ਦੋਹਰ ਲਾ ਕੇ ਸੁਹਾਗਾ

  • @bahadaursingh7435
    @bahadaursingh7435 Před 2 měsíci +4

    ਵੀਰ ਆਪਾ ਨੇ ਵੀ 115,ਫੁੱਟ ਪਾਣੀ ਆ 3ਕਿਲੇ ਲੋਣੇ ਆ ਬਰਨਾਲਾ ਜੀ

    • @makhansingh3002
      @makhansingh3002 Před 2 měsíci

      ਵੀਰ ਥੋੜਾ ਲਾਕੇ ਵੇਖ ਲੈਣਾ

  • @buntyg2333
    @buntyg2333 Před 2 měsíci +2

    ਪਾਣੀ ਬਚਾਓ ਲੋਕੋ 🙏

  • @truckingvlog9928
    @truckingvlog9928 Před 2 měsíci +2

    Bai harek jagah nahi bina kaduu ton kam chalda sade v makhu area ch hegi Darya de nal zameen pani shad de sar jiri loni pendi bina kadu kare

  • @iqbalsingh1751
    @iqbalsingh1751 Před 2 měsíci +3

    ਵੀਰ ਜੀ ਅਸੀਂ ਮਾਝੇ ਤੋਂ ਸਾਡੇ ਇਥੇ ਪਾਣੀ ਛੱਡ ਕੇ ਦੋਹਰ ਹਲਾਂ ਦੀ ਤੇ ਦੋਹਰਾ ਸੁਹਾਗਾ ਮਾਰਨਾ ਪੈਂਦਾ ਹੈ

  • @lakhvirsingh7917
    @lakhvirsingh7917 Před 2 měsíci +3

    26 ਲਗਾਉ ਪਾਣੀ ਬਚਾਓ

    • @baljindersinghsidhu2021
      @baljindersinghsidhu2021 Před 2 měsíci +1

      ਸਾਡੇ ਪਿੰਡ 35 ,40 ਮਨ ਤੋ ਵੱਧ ਨਹੀ ਹੁੰਦੀ 26 😂😂😂

  • @TS_Kakkar
    @TS_Kakkar Před 2 měsíci +5

    बहुत बढ़िया है

  • @stockmarkettrading9467
    @stockmarkettrading9467 Před 2 měsíci

    Water 💧 🚿 hi muk jana kuch time baad punjab moter aa nal nhi kuch hor la liya kro bhai ki bina gaya

  • @nandsaini2928
    @nandsaini2928 Před 2 měsíci

    Veer es ch pani khd ju bina kaddu kre bina?

  • @kuldeepchand6461
    @kuldeepchand6461 Před 2 měsíci +1

    Best Formula. Changi Pahil

  • @JovanGrewal-h6y
    @JovanGrewal-h6y Před měsícem

    ma v 10 kila 3 sal to lona ludhiana

  • @Rajesthani.Comedy_
    @Rajesthani.Comedy_ Před 2 měsíci

    Vdiya rhnda h veer kddu krn naal jhgg bndi h oh v butte mardi h
    Thoda paani jyada chahida h bs

  • @RajinderSingh-ri3jc
    @RajinderSingh-ri3jc Před 2 měsíci

    ਵੀਰ ਜੀ ਸੁੱਕੀ ਪੈਲੀ ਵਿਚ ਸੁਹਾਗਾ ਮਾਰ ਕੇ ਪਾਣੀ ਛੱਛ ਕੇ ਫਿਰ ਸੁਹਾਗਾ ਮਾਰਨਾ ਪੈਦਾ ਹੈ ਝੋਨਾ ਲਾ ਕੇ ਮਚੈਟੀ ਪਾਉਂਦੇ ਹੋ ਤਜੱਰਬਾ ਕਰਾਂਗੇ ਦੱਸਣਾ

  • @searchgod
    @searchgod Před 2 měsíci +1

    Dakar khet ch Eve kr skde a ?

  • @rajabrar2934
    @rajabrar2934 Před 2 měsíci +2

    MN bhut Saal tu laa rea...

  • @sidhulovepreet996
    @sidhulovepreet996 Před 2 měsíci +3

    Bai apa v suke ch suhaga mar k jhona lone aa 3 saal ho gye 10 k din ani vad lainda fr ta normal hi suka k layi da pani. Chaad v bad niklda kadu wale jhone nalo

    • @makhansingh3002
      @makhansingh3002 Před 2 měsíci

      ਬਿਲਕੁਲ ‌ਸਹੀ ਕਿਹਾ ਵੀਰ

    • @khairajatt2678
      @khairajatt2678 Před 2 měsíci

      Kine din bad pani lug da

    • @sidhulovepreet996
      @sidhulovepreet996 Před 2 měsíci

      @@khairajatt2678 1 montj ta bai g normal hi lg da baad ch apa hafte naad hi layi da. Nale apne pusa varitey hi lgdi c phla

  • @gursewakbrar8004
    @gursewakbrar8004 Před 2 měsíci +1

    Sangrana. Pind. Sara. Lagdda

  • @panchal__farming__vlogs
    @panchal__farming__vlogs Před 2 měsíci +1

    bhai g 4 saal ho gya lagunde nu

  • @gursewakbrar8004
    @gursewakbrar8004 Před 2 měsíci +2

    Best ji

  • @Streetrai194
    @Streetrai194 Před 2 měsíci +1

    ਤੀਜੇ ਬੰਦੇ ਨੇ ਬੜਾ ਖੌਰੂ ਪਾਇਆ,ਗੱਲ ਸੁਣਨ ਈ ਨੀ ਦਿੰਦਾ।
    ਤੁਸੀਂ ਏਹਨੂੰ ਕੈਮਰਾ ਫੜਾਕੇ ਆਪ ਅੱਗੇ ਆ ਕੇ ਦੋਵੇਂ ਭਰਾ ਜਾਣਕਾਰੀ ਦਿੰਦੇ ਤੇ ਇਹ ਵੀ ਟਿਕਿਆ ਰਹਿੰਦਾ ਕੰਮ ਲਗਕੇ 😂😂

  • @jagmeetsinghmuhar1486
    @jagmeetsinghmuhar1486 Před 2 měsíci +1

    Bai 10 saal ho gye londea nu Sanu v

  • @user-kz6ge8ot6p
    @user-kz6ge8ot6p Před 2 měsíci

    Eh moti zameen ch ni kamjab. Muktsar halki zameen hai.

  • @user-cb4rr4zd1f
    @user-cb4rr4zd1f Před 2 měsíci +4

    ਕੋਈ ਰੁਖ ਵੀ ਲਗਾਵੋ ਜੈਰਾਂ ਖਾਈ ਜਾਉ ਫੂਦੂ ਕਿਸਾਨ ਤੇ ਫੂਦੂ ਸਰਕਾਰਾਂ ਪੁੱਤ ਵੀਡੀਓ ਬਣਾਉਣ ਵਾਲੇਉ ਥੋਡਾ ਝੋਨਾ ਨਰਮੇ ਬਾਜਰੇ ਕਪਾਹ ਤੇ ਤਿਤਰ ਖਰਗੋਛ ਚਿੜੀਆਂ ਤੋਤੇ ਸੀਡੀਆਂ ਬਟੇਰ ਮੋਰ ਖਾਗਿਆ ਬਾਈ ਜੀ ਆਉਣ ਵਾਲੇ ਸਮੇਂ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਮਿਲਕੇ ਆਪਣੀ ਜ਼ਿੰਦਗੀ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਮੈਂ ਮੂਰੇ ਲੱਗੂਗਾ ਇਹ ਮੇਰਾ ਵਾਧਾ ਹੈ ਹਾਂ ਜੇਕਰ ਕੋਈ ਵਿਅਕਤੀ ਕਦੇ ਮੇਰੇ ਕੋਲ ਆਕੇ ਦੇਖਣਾਂ ਚਾਹੁੰਦਾ ਹੈ ਤਾਂ ਆ ਜਾਉ ਜੇ ਮੈਂ ਕੁਦਰਤ ਨੂੰ ਨਹੀਂ ਮੰਨਦਾ ਮੈਂ ਪੂਰਾ ਮੰਨਦਾ ਬਾਈ ਕੋਟ ਸੁਖੀਆ ਪਿੰਡ ਹੈ ਮੇਰਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਹੈ

    • @makhansingh3002
      @makhansingh3002 Před 2 měsíci +1

      ਵੀਰ ਮੇਰੇ ਖੇਤ ਦੀ ਵੀਡੀਓ ਆ ਜਿੰਨੇਂ ਰੁੱਖ ਮੇਰੇ ਖੇਤ ਲੱਗੇ ਆ ਸਾਡੇ ਅੱਧੇ ਪਿੰਡ ਵਿੱਚ ਹੋਣੇ ਆ

    • @TarsemSingh-ir2cf
      @TarsemSingh-ir2cf Před 2 měsíci

      Kisaan sab da pait prda ...kisaan ape fuddu aa ... comment ch lok ahme pkai marn lg jnde aa

  • @RAJINDERSINGH03358
    @RAJINDERSINGH03358 Před 2 měsíci +2

    ਫਾਜ਼ਿਲਕਾ ਨਜ਼ਾਰੇ ਆ ਜਾਂਦਾ ਸੌਕਾ ਵਾਹਨ

  • @sidhulovepreet996
    @sidhulovepreet996 Před 2 měsíci +2

    Hun v apa 22 kilia ch suhaga hi mariaa

  • @kuldeepsidhu2184
    @kuldeepsidhu2184 Před 2 měsíci +2

    👍🙏🙏

  • @khushpreetsinghgill8445
    @khushpreetsinghgill8445 Před 2 měsíci

    Sada ta gasa nhi niklia

  • @HarwinderSingh-me1tr
    @HarwinderSingh-me1tr Před 2 měsíci

    ਝੋਨਾ ਲਾਕੇ ਕਾਦੂ ਵਾਲਾ ਪਾਣੀ ਸੁੱਕਾਉਣਾ ਚਾਹੀਦਾ

  • @golubrar4391
    @golubrar4391 Před 2 měsíci +1

    Bharawa sanu 12 Saal ho gy a

  • @issajattlive
    @issajattlive Před 2 měsíci +1

    ਡੇਰਾ ਬਾਬਾ ਨਾਨਕ 7, 8 ਫੁੱਟ ਤੇ ਪਾਣੀ ਹਾ

  • @azraverbrar8773
    @azraverbrar8773 Před 2 měsíci +2

    Machati ki hundi aa bai yr machti word nii smjh aaya????????

    • @Nimanamalhi
      @Nimanamalhi  Před 2 měsíci

      ਖੇਤ‌ਵਿੱਚ ਕੱਖਾਂ ਤੋਂ ਬਚਣ ਲਈ

    • @dimpagrewal282
      @dimpagrewal282 Před 2 měsíci +2

      Jehdi kakha wali spray aa pendimethalin oh naal di naal paije ta e kam kardi aa.. 7 dina baad koi faida nai haiga.. Matlab samjhida hunda.. Oh nadeen hon ton pehlan e humdi aa jadon nadeen dhangoor maar gye fer koi faida nai kardi oh..

    • @jaibapudi4674
      @jaibapudi4674 Před 2 měsíci

      Bai ji 28p67 di pneeri hun lgg skdi a k nhi

    • @makhansingh3002
      @makhansingh3002 Před 2 měsíci

      ​@jaibapudi464 ਨਹੀਂ ਵੀਰ ਹੁਣ ਨਹੀਂ ਬਹੁਤ ਲੇਟ ਹੋ ਗਿਆ

  • @jaibapudi4674
    @jaibapudi4674 Před 2 měsíci

    Veer ji 28p67 di pneeri miljugi ... price dss deyo ji

    • @makhansingh3002
      @makhansingh3002 Před 2 měsíci

      ਵੀਰ ਜੀ ਸਾਡੇ ਏਰੀਆ ਵਿੱਚ ਝੋਨੇ ਦੀ ਪਨੀਰੀ ਦਾ ਰੇਟ 1500, ਤੋਂ 2000 ਤੱਕ ਹੋ ਸਕਦਾ

    • @jaibapudi4674
      @jaibapudi4674 Před 2 měsíci

      @@makhansingh3002 bai ji milugi pneeri

  • @AmandeepKaur-fc6kj
    @AmandeepKaur-fc6kj Před 2 měsíci +1

    Kehra pind aaw veer g

    • @makhansingh3002
      @makhansingh3002 Před 2 měsíci +1

      ਮੇਰਾ ਪਿੰਡ ਲੁਬਾਣਿਆਂ ਵਾਲੀ

  • @kangharpreet8917
    @kangharpreet8917 Před 2 měsíci

    E dabda ni😂😂 te badh ch Kanak uthde😂 ni😅

  • @jaspreetsingh9276
    @jaspreetsingh9276 Před 2 měsíci

    Pani he kharab karde kadu kar he lavo

  • @sandhupreetvlogs
    @sandhupreetvlogs Před 2 měsíci

    ਮੁੱਕਦੀ ਗੱਲ ਮਕਾਉ ਹੁਣ ਕੰਮ ਨਹੀਂ ਹੁੰਦਾ

  • @ranasingh3884
    @ranasingh3884 Před 2 měsíci

    Mansa moosa

  • @gippymarahar3558
    @gippymarahar3558 Před 2 měsíci +1

    Y DAP kina poune o

  • @ekamgamer3154
    @ekamgamer3154 Před 2 měsíci

    Dakka kharda ni ..uper tairan lagg janda