Nimana Malhi
Nimana Malhi
  • 1 617
  • 19 918 277
ਜਿਮੀਂਦਾਰੋ ਇੱਥੇ ਬਣਦੀ ਨਹਿਰ ਦੇ ਪਾਣੀ ਨਾਲ ਸਿਰੇ ਦੀ ਟਾਇਲ। ਘਰ ਵਿੱਚ ਇੱਕ ਵਾਰ ਲਾ ਕੇ ਭੁੱਲ ਜੋ ਗੇ।
ਜਿਮੀਂਦਾਰੋ ਇੱਥੇ ਬਣਦੀ ਨਹਿਰ ਦੇ ਪਾਣੀ ਨਾਲ ਸਿਰੇ ਦੀ ਟਾਇਲ। ਘਰ ਵਿੱਚ ਇੱਕ ਵਾਰ ਲਾ ਕੇ ਭੁੱਲ ਜੋ ਗੇ। #nimanamalhi #locktile #home #jattlife #jatt mind
zhlédnutí: 61

Video

ਜਿਮੀਦਾਰ ਭਰਾ ਨੇ ਖੇਤ ਵਿੱਚ ਪਾਈ ਬਹੁਤ ਸੋਹਣੀ ਮੋਟਰ ਵਾਲੀ ਕੋਠੀ ਉੱਪਰ ਕਿੰਨਾ ਖਰਚ ਕੀਤਾ #nimanamalhi #ਪੰਜਾਬੀ
zhlédnutí 449Před 2 hodinami
ਜਿਮੀਦਾਰ ਭਰਾ ਨੇ ਖੇਤ ਵਿੱਚ ਪਾਈ ਬਹੁਤ ਸੋਹਣੀ ਮੋਟਰ ਵਾਲੀ ਕੋਠੀ ਉੱਪਰ ਕਿੰਨਾ ਖਰਚ ਕੀਤਾ #nimanamalhi #ਪੰਜਾਬੀ
ਜਿਮੀਦਾਰੋ ਅੱਜ ਕਈਆ ਦੇ ਢਿੱਡਾ ਵਿੱਚ ਪੀੜ ਹੋਉ #punjabivedio
zhlédnutí 399Před 2 hodinami
ਜਿਮੀਦਾਰੋ ਅੱਜ ਕਈਆ ਦੇ ਢਿੱਡਾ ਵਿੱਚ ਪੀੜ ਹੋਉ
18 ਕਿੱਲੇ ਜਮੀਨ ਤੇ ਵਿੱਚ ਤਿੰਨ ਮੋਟਰਾ ਤੇ ਕਿੱਲੇ ਦਾ ਠੇਕਾ ਸਿਰਫ 57,000 ਕਿਉ | ਸੁਣੋ ਬਾਈ ਦੇ ਵਿਚਾਰ #nimanamalhi
zhlédnutí 2,3KPřed 7 hodinami
18 ਕਿੱਲੇ ਜਮੀਨ ਤੇ ਵਿੱਚ ਤਿੰਨ ਮੋਟਰਾ ਤੇ ਕਿੱਲੇ ਦਾ ਠੇਕਾ ਸਿਰਫ 57,000 ਕਿਉ | ਸੁਣੋ ਬਾਈ ਦੇ ਵਿਚਾਰ #nimanamalhi #guribhullar
18 ਕਿੱਲਿਆ ਦੇ ਵਿਚਾਲੇ ਮਾਝੇ ਆਲੇ ਜੱਟ ਨੇ ਬਣਾਈ ਸਵਰਗਾ ਤੋ ਵੀ ਸੋਹਣੀ ਮੋਟਰ #nimanamalhi
zhlédnutí 67KPřed 7 hodinami
18 ਕਿੱਲਿਆ ਦੇ ਵਿਚਾਲੇ ਮਾਝੇ ਆਲੇ ਜੱਟ ਨੇ ਬਣਾਤਾ ਮੋਟਰ ਤੇ ਸਵਰਗ #nimanamalhi #punjabifarmers #punjabilifestyle
ਜਿਮੀਦਾਰੋ ਆੜਤੀਏ ਦੁਆਰਾ ਰੇਹ, ਸਪਰੇਅ ਲੈਣ ਤੋ ਪਹਿਲਾ ਇਹ ਵੀਡੀਓ ਜਰੂਰ ਦੇਖੋ
zhlédnutí 1,2KPřed dnem
ਜਿਮੀਦਾਰੋ ਆੜਤੀਏ ਦੁਆਰਾ ਰੇਹ, ਸਪਰੇਅ ਲੈਣ ਤੋ ਪਹਿਲਾ ਇਹ ਵੀਡੀਓ ਜਰੂਰ ਦੇਖੋ #farming #punjabifarmers #agriculture #agriculture
ਨੰਬਰਦਾਰ ਦਾ ਚਾਰ ਕਨਾਲਾਂ ਝੋਨਾਂ ਰਾਤੋ ਰਾਤ ਕੋਣ ਵੱਢ ਕੇ ਲੈ ਗਿਆ #ਝੋਨਾਂ #agriculture #ਜਿਮੀਦਾਰ
zhlédnutí 3,7KPřed dnem
ਨੰਬਰਦਾਰ ਦਾ ਚਾਰ ਕਨਾਲਾਂ ਝੋਨਾਂ ਰਾਤੋ ਰਾਤ ਕੋਣ ਵੱਢ ਕੇ ਲੈ ਗਿਆ #ਝੋਨਾਂ #agriculture #ਜਿਮੀਦਾਰ
ਰਾਜਸਥਾਨ ਦੇ ਮਾਊਂਟ ਅਬੂ ਵਿੱਚ ਜਮੀਨ ਤਾਂ ਖ੍ਰੀਦ ਸੱਕਦੇ ਹੋ ਪਰ ਉਸ ਜਮੀਨ ਉੱਪਰ ਤੁਸੀਂ ਘਰ ਨਹੀਂ ਬਣਾ ਸਕਦੇ
zhlédnutí 1,3KPřed 14 dny
ਰਾਜਸਥਾਨ ਦੇ ਮਾਊਂਟ ਅਬੂ ਵਿੱਚ ਜਮੀਨ ਤਾਂ ਖ੍ਰੀਦ ਸੱਕਦੇ ਹੋ ਪਰ ਉਸ ਜਮੀਨ ਉੱਪਰ ਤੁਸੀਂ ਘਰ ਨਹੀਂ ਬਣਾ ਸਕਦੇ #ਰਾਜਸਥਾਨ #kisan #farmingmethod #farming
ਜਿਮੀਂਦਾਰੋ ਖੇਤ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਤੋ ਪਹਿਲਾ ਆਹ ਕੰਮ ਜਰੂਰ ਕਰ ਲਿਉ ਨਹੀ ਤਾ ਮੋਟਰ ਸਾੜ ਬੈਠੋ ਗੇ ।
zhlédnutí 1,3KPřed 14 dny
ਜਿਮੀਂਦਾਰੋ ਖੇਤ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਤੋ ਪਹਿਲਾ ਆਹ ਕੰਮ ਜਰੂਰ ਕਰ ਲਿਉ ਨਹੀ ਤਾ ਮੋਟਰ ਸਾੜ ਬੈਠੋ ਗੇ । #Tubewell #Farming #kisan#nimanamalhi
ਰਾਜਸਥਾਨ ਦੇ ਕਿਸਾਨ ਦੇ ਖੇਤ ਵਿੱਚ ਕਣਕ, ਝੋਨਾ, ਨਰਮਾ ਅਤੇ ਛੋਲੇ ਹੋਣ ਦਾ ਕਾਰਨ ਕੀ ਜਾਣ ਕੇ ਹੈਰਾਨ ਰਹਿ ਜੋ ਗੇ
zhlédnutí 2,6KPřed 14 dny
ਰਾਜਸਥਾਨ ਦੇ ਕਿਸਾਨ ਦੇ ਖੇਤ ਵਿੱਚ ਕਣਕ, ਝੋਨਾ, ਨਰਮਾ ਅਤੇ ਛੋਲੇ ਹੋਣ ਦਾ ਕਾਰਨ ਕੀ ਜਾਣ ਕੇ ਹੈਰਾਨ ਰਹਿ ਜੋ ਗਏ #nimanamalhi #farming #agriculture #indragandhineher #pani
ਜਿਮੀਂਦਾਰੋ ਆਹ ਨਸਲ ਦੀ ਗਾਂ ਰੱਖ ਲਓ,ਨਾ ਗਰਮੀ ਲੱਗੇ ਨਾ ਸਰਦੀ,ਦੁੱਧ ਵੀ ਮੱਝ ਨਾਲੋ ਸੰਘਣਾ #nimanamalhi #cow
zhlédnutí 1,4KPřed 14 dny
ਜਿਮੀਂਦਾਰੋ ਆਹ ਨਸਲ ਦੀ ਗਾਂ ਰੱ ਲਓ,ਨਾ ਗਰਮੀ ਲੱਗੇ ਨਾ ਸਰਦੀ,ਦੁੱਧ ਵੀ ਮੱਝ ਨਾਲੋ ਸੰਘਣਾ #nimanamalhi #cow
ਜਿਮੀਂਦਾਰੋ ਸ਼ੁਕਰ ਕਰੋ ਅਜੇ ਆਪਾਂ ਨੂੰ ਪਾਣੀ ਵਾਲੀਆਂ ਮੋਟਰਾਂ ਦੇ ਬਿੱਲ ਨਹੀ ਪੈਦੇਂ | ਰਾਜਸਥਾਨ ਨੂੰ ਪੁੱਛ ਕੇ ਵੇਖੋ
zhlédnutí 2KPřed 14 dny
ਜਿਮੀਂਦਾਰੋ ਸ਼ੁਕਰ ਕਰੋ ਅਜੇ ਆਪਾਂ ਨੂੰ ਪਾਣੀ ਵਾਲੀਆਂ ਮੋਟਰਾਂ ਦੇ ਬਿੱਲ ਨਹੀ ਪੈਦੇਂ | ਰਾਜਸਥਾਨ ਨੂੰ ਪੁੱਛ ਕੇ ਵੇਖੋ
ਰਾਜਸਥਾਨ ਦਾ ਕਿਸਾਨ ਕਰਦਾ 900 ਵਿੱਘੇ ਦੀ ਖੇਤੀ ਜਿਸ ਵਿੱਚ ਲਾਏ 16000 ਖੰਜੂਰਾਂ ਦੇ ਬੂਟੇ #farming #deptpalm #jatt
zhlédnutí 3,4KPřed 14 dny
ਰਾਜਸਥਾਨ ਦਾ ਕਿਸਾਨ ਕਰਦਾ 900 ਵਿੱਘੇ ਦੀ ਖੇਤੀ ਜਿਸ ਵਿੱਚ ਲਾਏ 16000 ਖੰਜੂਰਾਂ ਦੇ ਬੂਟੇ #farming #deptpalm #jatt
ਜੈਸਲਮੇਰ ਵਿੱਚ ਹੁੰਦੀ ਔਰੰਗੈਨਿਕ ਤਰੀਕੇ ਨਾਲ ਖੰਜੂਰਾ (date palm)🌴 ਦੀ ਖੇਤੀ । ਬਹੁਤ ਸਸਤੀ ਖੰਜੂਰ #datepalm
zhlédnutí 538Před 14 dny
ਜੈਸਲਮੇਰ ਵਿੱਚ ਹੁੰਦੀ ਔਰੰਗੈਨਿਕ ਤਰੀਕੇ ਨਾਲ ਖੰਜੂਰਾ (date palm)🌴 ਦੀ ਖੇਤੀ । ਬਹੁਤ ਸਸਤੀ ਖੰਜੂਰ #datepalm
ਰਾਜਸਥਾਨ ਦੇ ਕਿਸਾਨ ਨੇ ਆਪਣੇ ਫਾਰਮ ਵਿੱਚ ਬਣਾਇਆ ਪੰਛੀ ਘਰ #rajasthanfarmers #nimanamalhi #kisan
zhlédnutí 250Před 14 dny
ਰਾਜਸਥਾਨ ਦੇ ਕਿਸਾਨ ਨੇ ਆਪਣੇ ਫਾਰਮ ਵਿੱਚ ਬਣਾਇਆ ਪੰਛੀ ਘਰ #rajasthanfarmers #nimanamalhi #kisan
ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ #kisan #farmers
zhlédnutí 63KPřed 14 dny
ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ #kisan #farmers
ਜਿਮੀਂਦਾਰੋ ਦੋ ਕਨਾਲਾ ਜਮੀਨ ਧਰਤੀ ਵਿੱਚ ਧੱਸਣ ਦੀ ਅਸਲ ਸੱਚਾਈ ਕੀ #rajasthan #lunkarnsar #nimanamalhi
zhlédnutí 2KPřed 21 dnem
ਜਿਮੀਂਦਾਰੋ ਦੋ ਕਨਾਲਾ ਜਮੀਨ ਧਰਤੀ ਵਿੱਚ ਧੱਸਣ ਦੀ ਅਸਲ ਸੱਚਾਈ ਕੀ #rajasthan #lunkarnsar #nimanamalhi
ਰਾਜਸਥਾਨ ਵਿੱਚ ਇੱਕ ਕਿੱਲੇ ਦਾ ਠੇਕਾ ਸਿਰਫ 800 ਰੁਪਏ 🤭🫢😲😲#rajasthan #nimanamalhi #farmerlife
zhlédnutí 59KPřed 21 dnem
ਰਾਜਸਥਾਨ ਵਿੱਚ ਇੱਕ ਕਿੱਲੇ ਦਾ ਠੇਕਾ ਸਿਰਫ 800 ਰੁਪਏ 🤭🫢😲😲#rajasthan #nimanamalhi #farmerlife
ਜਿੰਮੀਦਾਰੋ ਝੋਨੇ ਵਿੱਚ ਆਹ ਚੀਜ਼ ਪਾਉ ਦਿਨਾ ਵਿੱਚ ਫੋਟ ਕਰਾਉ #nimanamalhi #farmer
zhlédnutí 7KPřed 21 dnem
ਜਿੰਮੀਦਾਰੋ ਝੋਨੇ ਵਿੱਚ ਆਹ ਚੀਜ਼ ਪਾਉ ਦਿਨਾ ਵਿੱਚ ਫੋਟ ਕਰਾਉ #nimanamalhi #farmer
ਯੂਰੀਆ ਪਾਉਣੀ ਸੀ ਕਿੱਲੇ ਸੀ ਗੇ ਚਾਰ।@Nimanamalhi ਨੇ ਕੱਢਾਈ ਅੱਜ ਨੰਬਰਦਾਰ ਦੀ ਵੰਗਾਰ #farmer #kisan
zhlédnutí 2,8KPřed 21 dnem
ਯੂਰੀਆ ਪਾਉਣੀ ਸੀ ਕਿੱਲੇ ਸੀ ਗੇ ਚਾਰ।@Nimanamalhi ਨੇ ਕੱਢਾਈ ਅੱਜ ਨੰਬਰਦਾਰ ਦੀ ਵੰਗਾਰ #farmer #kisan
ਜਿਮੀਂਦਾਰੋ ਸਭ ਤੋ ਸਸਤੀਆ ਸਪ੍ਰੇ ਕਰਨ ਵਾਲੀਆ ਡਰੰਮੀਆ। ਆਹ ਵੀਰ ਦਿੰਦਾ ਫੁੱਲ ਗਰੰਟੀ। #spraypump #tarntarn #farmer
zhlédnutí 21KPřed 21 dnem
ਜਿਮੀਂਦਾਰੋ ਸਭ ਤੋ ਸਸਤੀਆ ਸਪ੍ਰੇ ਕਰਨ ਵਾਲੀਆ ਡਰੰਮੀਆ। ਆਹ ਵੀਰ ਦਿੰਦਾ ਫੁੱਲ ਗਰੰਟੀ। #spraypump #tarntarn #farmer
ਜਿਮੀਂਦਾਰੋ ਤਰਨਤਾਰਨ ਵਿੱਚ ਰੇਹ,ਸਪਰੇਅ ਦੀ ਸਭ ਤੋ ਸਸਤੀ ਦੁਕਾਨ। ਝੋਨੇ ਲਈ ਐਨੀਆ ਸਸਤੀਆਂ ਦਵਾਈਆ ਤੁਹਾਨੂੰ ਕਿਤੇ ਨਹੀ
zhlédnutí 19KPřed 28 dny
ਜਿਮੀਂਦਾਰੋ ਤਰਨਤਾਰਨ ਵਿੱਚ ਰੇਹ,ਸਪਰੇਅ ਦੀ ਸਭ ਤੋ ਸਸਤੀ ਦੁਕਾਨ। ਝੋਨੇ ਲਈ ਐਨੀਆ ਸਸਤੀਆਂ ਦਵਾਈਆ ਤੁਹਾਨੂੰ ਕਿਤੇ ਨਹੀ
ਜਿਮੀਦਾਰੋ ਤੁਹਾਨੂੰ ਪਤਾ ਕਿ ਇੱਕ ਕਿੱਲੇ ਵਿੱਚ ਕਿੰਨੇ ਬੂਟੇ ਝੋਨੇ ਜਾ ਬਾਸਮਤੀ ਦੇ ਲੱਗਦੇ ਹਨ ਤੇ ਘੱਟੋ-ਘੱਟ ਕਿੰਨੇ ਹੋਣੇ
zhlédnutí 1,4KPřed 28 dny
ਜਿਮੀਦਾਰੋ ਤੁਹਾਨੂੰ ਪਤਾ ਕਿ ਇੱਕ ਕਿੱਲੇ ਵਿੱਚ ਕਿੰਨੇ ਬੂਟੇ ਝੋਨੇ ਜਾ ਬਾਸਮਤੀ ਦੇ ਲੱਗਦੇ ਹਨ ਤੇ ਘੱਟੋ-ਘੱਟ ਕਿੰਨੇ ਹੋਣੇ
ਜੱਟਾ ਦਾ ਪੁੱਤ ਹੋ ਕੇ ਗੋਪੀ ਗੁਰਪ੍ਰੀਤ ਨੇ ਆਹ ਕੀ ਕੰਜਰਖਾਨਾ ਚਲਾ ਲਿਆ #gopigurpreet #nimanamalhi
zhlédnutí 1,2KPřed měsícem
ਜੱਟਾ ਦਾ ਪੁੱਤ ਹੋ ਕੇ ਗੋਪੀ ਗੁਰਪ੍ਰੀਤ ਨੇ ਆਹ ਕੀ ਕੰਜਰਖਾਨਾ ਚਲਾ ਲਿਆ #gopigurpreet #nimanamalhi
ਇਸ ਤਰੀਕੇ ਨਾਲ ਖੁਰੀ ਵੱਟ ਦਾ ਨੱਕਾ ਬੰਨ੍ਹੋ । ਝੋਨੇ ਦਾ ਨੁਕਸਾਨ ਵੀ ਨਹੀ ਹੁੰਦਾ ਤੇ ਮਿੱਟੀ ਵੀ ਵਾਧੂ #nimanamalhi
zhlédnutí 3,2KPřed měsícem
ਇਸ ਤਰੀਕੇ ਨਾਲ ਖੁਰੀ ਵੱਟ ਦਾ ਨੱਕਾ ਬੰਨ੍ਹੋ । ਝੋਨੇ ਦਾ ਨੁਕਸਾਨ ਵੀ ਨਹੀ ਹੁੰਦਾ ਤੇ ਮਿੱਟੀ ਵੀ ਵਾਧੂ #nimanamalhi
ਸਵੇਰੇ ਝੋਨੇ ਵਿੱਚੋ ਪਾਣੀ ਸੇਮਨਾਲੇ ਵਿੱਚ ਕੱਢਿਆ ਤੇ ਸ਼ਾਮ ਨੂੰ ਸੇਮਨਾਲੇ ਵਿੱਚੋ ਝੋਨੇ ਵਿੱਚ ਪਈ ਜਾਵੇ । 😪😭😨
zhlédnutí 2,2KPřed měsícem
ਸਵੇਰੇ ਝੋਨੇ ਵਿੱਚੋ ਪਾਣੀ ਸੇਮਨਾਲੇ ਵਿੱਚ ਕੱਢਿਆ ਤੇ ਸ਼ਾਮ ਨੂੰ ਸੇਮਨਾਲੇ ਵਿੱਚੋ ਝੋਨੇ ਵਿੱਚ ਪਈ ਜਾਵੇ । 😪😭😨
ਮਿੱਤਰੋ ਪਹਿਲੇ ਮੀਹ ਨੇ ਡਬੋਤਾ ਝੋਨਾ । ਖੋਰਤੀਆ ਵੱਟਾ । ਹਾਈਬ੍ਰਿਡ ਝੋਨੇ ਦੀ ਪਨੀਰੀ ਵਿਕਾਊ #farming #vlog
zhlédnutí 4,1KPřed měsícem
ਮਿੱਤਰੋ ਪਹਿਲੇ ਮੀਹ ਨੇ ਡਬੋਤਾ ਝੋਨਾ । ਖੋਰਤੀਆ ਵੱਟਾ । ਹਾਈਬ੍ਰਿਡ ਝੋਨੇ ਦੀ ਪਨੀਰੀ ਵਿਕਾਊ #farming #vlog
ਆਹ ਤਿੰਨ ਖੇਤੀ ਲਈ ਬਣੇ ਸੰਦ ਜਿਮੀਂਦਾਰ ਲਈ ਤਾ ਵਰਦਾਨ ਹਨ ਪਰ ਦਿਹਾੜੀਦਾਰ ਲਈ ਸ਼ਰਾਪ #nimanamalhi
zhlédnutí 6KPřed měsícem
ਆਹ ਤਿੰਨ ਖੇਤੀ ਲਈ ਬਣੇ ਸੰਦ ਜਿਮੀਂਦਾਰ ਲਈ ਤਾ ਵਰਦਾਨ ਹਨ ਪਰ ਦਿਹਾੜੀਦਾਰ ਲਈ ਸ਼ਰਾਪ #nimanamalhi
ਜਿਮੀਂਦਾਰੋ ਇਸ ਵਾਰ ਮੁੱਛਲ ਦੇ ਡੱਕੇ ਬਹੁਤ ਸੜ ਗੇ। ਦੂਜੀ ਯੂਰੀਆ ਵਿੱਚ ਮੱਲ੍ਹੀ ਨੇ ਕਿਹੜਾ ਰਾਸ਼ਨ ਪਾਇਆ #pb1401
zhlédnutí 2,9KPřed měsícem
ਜਿਮੀਂਦਾਰੋ ਇਸ ਵਾਰ ਮੁੱਛਲ ਦੇ ਡੱਕੇ ਬਹੁਤ ਸੜ ਗੇ। ਦੂਜੀ ਯੂਰੀਆ ਵਿੱਚ ਮੱਲ੍ਹੀ ਨੇ ਕਿਹੜਾ ਰਾਸ਼ਨ ਪਾਇਆ #pb1401
ਮਿੱਤਰੋ ਸਕਤੀਮਾਨ ਦੀ ਨਵੀ ਤਕਨੀਕ ਦੀ ਗੰਨਾ ਕੱਟਣ ਵਾਲੀ ਮਸ਼ੀਨ ਚਲਾਉ ਤੇ ਕਿੱਲੇ ਦਾ ਦਸ ਹਜ਼ਾਰ ਰੁਪਏ ਕਮਾਉ #nimanamalhi
zhlédnutí 958Před měsícem
ਮਿੱਤਰੋ ਸਕਤੀਮਾਨ ਦੀ ਨਵੀ ਤਕਨੀਕ ਦੀ ਗੰਨਾ ਕੱਟਣ ਵਾਲੀ ਮਸ਼ੀਨ ਚਲਾਉ ਤੇ ਕਿੱਲੇ ਦਾ ਦਸ ਹਜ਼ਾਰ ਰੁਪਏ ਕਮਾਉ #nimanamalhi

Komentáře

  • @JesusChrist-vi2fv
    @JesusChrist-vi2fv Před 46 minutami

    ਫੁਦੂ ਸਰਦਾਰ ਸਵਾਰਗ ਦੀ ਕੋਈ ਰੀਸ ਕਰ ਸਕਦਾ ਹੈ ਮੋਟਰ ਨਾਲੋ ਗਰੀਬ ਦੀ ਮਦਦ ਕਰੋ

  • @gagansrasaab
    @gagansrasaab Před hodinou

    Ki rs aa bai 1 tail da

  • @luckygaming1232
    @luckygaming1232 Před 3 hodinami

    Me bhai sahab nu dekh theka Kam karunga

  • @harpalsinghsingh3758
    @harpalsinghsingh3758 Před 3 hodinami

    Siraaaa lata bro❤❤

  • @RavinderSingh-dh7dn
    @RavinderSingh-dh7dn Před 4 hodinami

    ❤Bhai sada aireahh Jalandhar Punjab ahh etthi zameen daa theka 25000 toh 40000 Tak he ahh

  • @gurindersidhu1625
    @gurindersidhu1625 Před 5 hodinami

    Duaba jalandar hoshiarpur wich 4oooo

  • @gurindersidhu1625
    @gurindersidhu1625 Před 5 hodinami

    Sirf maje wich hi jiada theaka

  • @gurindersidhu1625
    @gurindersidhu1625 Před 5 hodinami

    Very good par 45ooo tu wad nahi hona chahi da

  • @gurujisingh584
    @gurujisingh584 Před 5 hodinami

    ਪੁਰੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਤੇਰੀ ਸੋਚ ਬਹੁਤ ਵਧੀਆ ਹੈ ਜ਼ਮੀਨ ਦਾ ਠੇਕਾ 50 ਹਜ਼ਾਰ ਹੀ ਹੋਣਾ ਚਾਹੀਦਾ ਹੈ ਫੇਰ ਹੀ ਛੋਟਾ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇਗਾ 80 ਹਜ਼ਾਰ ਰੁਪਏ ਨੂੰ ਜ਼ਮੀਨ ਠੇਕੇ ਤੇ ਲੈਕੇ ਗਰੀਬ ਕਿਸਾਨਾਂ ਮਜਦੂਰਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਉਹ ਕੋਹਲੂ ਦੇ ਬੈਲ ਵਾਂਗ ਘੁੰਮਿਆਂ ਰਹਿੰਦਾ ਹੈ ਠੇਕੇ ਤੇ ਜ਼ਮੀਨ ਦੇਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਉਹ ਗਰੀਬ ਮਜ਼ਦੂਰਾਂ ਕਿਸਾਨਾਂ ਦਾ ਖੂਨ ਨਾ ਚੂਸਣ ਜ਼ਮੀਨ ਦਾ ਠੇਕਾ 50 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ ਫੇਰ ਹੀ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇਗਾ ਧੰਨਵਾਦ ਸਹਿਤ। ਜਸਵੀਰ ਸਿੰਘ ਮੱਤਾ

  • @karamjeetsingh3342
    @karamjeetsingh3342 Před 6 hodinami

    Good

  • @iqbalsingh3209
    @iqbalsingh3209 Před 6 hodinami

    ਮੋਟਰ ਆਲੀ ਮੁਫਤ ਬਿਜਲੀ

  • @jagroopmaan2251
    @jagroopmaan2251 Před 7 hodinami

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਵੀਰ ਜੀ

  • @KaranSingh-kr9xm
    @KaranSingh-kr9xm Před 8 hodinami

    Gud jatta salute hai teri soch nu love u bro

  • @KishanSingh-om8vl
    @KishanSingh-om8vl Před 12 hodinami

    Good job

  • @BaldevSingh-mv4oi
    @BaldevSingh-mv4oi Před 15 hodinami

    I am see from USA guri very good wor k

  • @parmindersinghnambardar1314
    @parmindersinghnambardar1314 Před 17 hodinami

    sade batale te 50,000 v nhi aa theka

  • @simranjeetsingh8326
    @simranjeetsingh8326 Před 17 hodinami

    Wa wa ਜੱਟਾ

  • @hardeepbhullar5289
    @hardeepbhullar5289 Před 17 hodinami

    ਬਹੁਤ ਵਧੀਆ ਕੰਮ ਕੀਤਾ ਗਿਆ ਹੈ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਵੀ ਆਮਾ ਗੇ

  • @ranjitkaur5934
    @ranjitkaur5934 Před 17 hodinami

    Vaheguru

  • @GurjeetSingh-mx9bt
    @GurjeetSingh-mx9bt Před 18 hodinami

    Very nice motor ' pool and building place and good heart person 👏

  • @user-ce3md1yx3y
    @user-ce3md1yx3y Před 19 hodinami

    ਗੱਲ ਪੈਸੇ ਦੀ ਨਹੀਂ ਸਗੋਂ ਜੇਕਰ ਬੰਦੇ ਨੂੰ ਸ਼ੌਕ ਹੋਵੇ ਤਦ ਹੀ ਇਹੋ ਅਜਿਹੀਆਂ ਚੀਜ਼ਾਂ ਬਣਦੀਆਂ ਹਨ। ਵੀਰ ਨੂੰ ਦਿਲੋਂ ਸਲੂਟ ਹੈ ❤ ਤੇ ਨਾਲ ਹੀ ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਵੀ ਦਿਲੋਂ ਸਲਾਮ 🎉 ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @makhansingh3002
    @makhansingh3002 Před 23 hodinami

    ਡਾਕਟਰ ਮੱਲੀ ਪਾਰਟੀ ਹੋ ਗਈ

  • @sukhrajsandhu2407
    @sukhrajsandhu2407 Před dnem

    ਜਗ੍ਹਾ ਦੀ ਫਿਆਦਾ ਜੇਹ ਰਾਹ ਨਈ ਹੈਗਾ

  • @roshanmor9553
    @roshanmor9553 Před dnem

    Party to Bandi hai

  • @roshanmor9553
    @roshanmor9553 Před dnem

    Good luck bhai shab I am haryana ka hun

  • @SukhveerSingh-10
    @SukhveerSingh-10 Před dnem

    love you oya jatta

  • @harkiratsinghbhullar4607

    ਬਹੁਤ ਵਧੀਆ ਮੱਲੀ ਸਾਬ

  • @Nahalfarm
    @Nahalfarm Před dnem

    ਸਾਡੇ ਤਾਂ ਠੇਕਾ 25000 ਤੋਂ 40000 ਵਿੱਚ ਹੈ ਜਲੰਧਰ ਤੋਂ

  • @rahuljuneja7784
    @rahuljuneja7784 Před dnem

    Rajasthan 20to25 last aa edu ute ni ❤❤

  • @Arnav4149
    @Arnav4149 Před dnem

    ਦਿਲ ਦਰਿਆ ਏ ਮਾਝੇ ਵਾਲੇ ਭਾਊ 👍👍

  • @sanjeysingla1269
    @sanjeysingla1269 Před dnem

    Love you 💕

  • @kamaldhillon7621
    @kamaldhillon7621 Před dnem

    Very good 👍

  • @harbhajansarwara9164

    Congratulations 🎉🎉🎉

  • @user-nz9ek7ye3z
    @user-nz9ek7ye3z Před dnem

    ❤😊😊😊😊❤

  • @sarbjeetkhosa9015
    @sarbjeetkhosa9015 Před dnem

    👍🙏👍👍👌

  • @gurpreetchahal7737

    Malli ke hu gya inaa takka thuda va kita 57000 hazzar bohat jada va

  • @bhupinderdhaliwal7096

    ਇਹ ਤੁਸੀਂ ਬਹੁਤ ਵਧੀਆ ਬਣਿਆ ਹੈ ਪਰ ਜੇ ਇਸ ਤਰਾਂ ਬੈਠੇ ਰਹੇ ਫੇਰ ਨਹੀਂ ਰਹਿਣਾ ਸਵਰਗ ਕੰਮ ਤਾਂ ਜਰੂਰੀ ਹੈ ਕਾਮੇ ਨੂੰ ਬਣਾਉਣਾ ਔਖਾ ਇਹ ਚੀਜ

  • @Kuldeepsingh-j6n4j

    🙏

  • @HarindersinghDhaliwal-ku4ft

    ਸਾਰਾ ਪੰਜਾਬ ਐਵੇਂ ਹੀ ਬਣ ਗਿਆ ਗੋਰੀਆ ਗੋਰੇ ਤਲਵੇ ਕਿਚਣ ਗੇ

  • @singh2singh561
    @singh2singh561 Před dnem

    Beshrama 57000 leke tera tid bhr gya tenu shrm na aayi lende nu??????????? Apni tariiif aaap kari janda 😂😂😂😂😂😂😂😂😂

  • @ranakilewala
    @ranakilewala Před dnem

    Veer ji tuse organek khate karke mite de Ghar bansa DEA jhopdea bnke tuse apna rosjgar v kar sakdeo kar kisan apne farema to kmal karde ne

  • @jaskaransingh-xu3ej

    Good

  • @krishanmohan2385
    @krishanmohan2385 Před 2 dny

    Sharm karo kissani jathebandian sukho veer kolo kuchh

  • @paramjitsekhon2419
    @paramjitsekhon2419 Před 2 dny

    ਭੁੱਲਰ ਵੀਰ ਤੇਰੀ ਸੋਚ ਨੂੰ ਸਲਾਮ ਬਾਕੀ ਅੱਜ ਦੇ ਸਮੇਂ ਵਿੱਚ ਨਸਾ ਰਹਿਤ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਰੱਖੇ

  • @tarsemsinghrajput6675

    ਉੱਚੀ ਸੁੱਚੀ ਸੋਚ ਭੁੱਲਰ ਸਾਬ੍ਹ ਦੀ 🙏🏽🙏🏽🙏🏽

  • @tarsemsinghrajput6675

    ਬਹੁਤ ਵਧੀਆ ਭੁੱਲਰ ਸਾਬ੍ਹ ਦਿਲੋ ਸਲੂਟ ਆ ਜੱਟਾ ਲਵ ਯੂ ❤❤❤👌🏽👌🏽👌🏽🙏🏽🙏🏽🙏🏽

  • @AmardeepThakanThakan

    Good bhai ji.

  • @ajitsinghharika5963

    ਇਹ ਲੋਕ ਈਰਖਾ ਦੇ ਖਾਧੇ ਹੁੰਦੇ ਹਨ ਜਿਹੜੇ ਵੀਰ ਦੇ ਕੰਮ ਦੀ ਨਿੰਦਾ ਕਰਦੇ ਹਨ।ਲੱਖ ਲਾਹਨਤ ਹੈ ਇਹਨਾਂ ਦੀ ਸੋਚ ਤੇ। ਹੱਥ ਨਾ ਅਪੜੇ ਥੂਹ ਕੌੜੀ ਵਾਲੀ ਗੱਲ ਹੈ। ਵੀਰ ਜੀ ਦੀ ਸੋਚ ਅਤੇ ਕੰਮ ਨੂੰ ਸਲਾਮ ਕਰਦਾ ਹਾਂ।

  • @PritpalSingh-fo9jq
    @PritpalSingh-fo9jq Před 2 dny

    Gang nahr hor hai indera gandi nahar ganga nagar jandi nahi hai bai gang nahar husainy wala to aoundi hai te indra gandi harike to aoundi hai

  • @DeepSingh-yt4jz
    @DeepSingh-yt4jz Před 2 dny

    Good veer ji