ਰਾਮ ਮੰਦਿਰ ਲੰਗਰ ਲਗਾਉਣ ਵਾਲੇ ਬਾਬਾ ਹਰਜੀਤ ਸਿੰਘ ਦਾ ਧਾਕੜ ਇੰਟਰਵਿਊ | Simranjot Singh Makkar | EP. 51 | SMTV |

Sdílet
Vložit
  • čas přidán 22. 12. 2023
  • ਰਾਮ ਮੰਦਿਰ ਲੰਗਰ ਲਗਾਉਣ ਵਾਲੇ ਬਾਬਾ ਹਰਜੀਤ ਸਿੰਘ ਦਾ ਧਾਕੜ ਇੰਟਰਵਿਊ | Simranjot Singh Makkar | EP. 51 | SMTV |
    #simranjotsinghmakkar #rammandir #ayodhyarammandir #punjab #narinderamodi #modi #bjp #yogiadityanath #nihangsingh #khalsa #sikhi #sikhism #sikhhistory

Komentáře • 10K

  • @HAKER6771
    @HAKER6771 Před 7 měsíci +304

    ਸਾਧ ਸੰਗਤ ਜੀ ਇਹ ਦੂਸਰਾ ਪੂਲਾ ਹੈ ਵਿਦੇਸ਼ਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਇਸ ਨੂੰ ਸੇਵਾ ਨਾ ਭੇਜੀ ਜਾਵੇ

    • @amazingVlogs240
      @amazingVlogs240 Před 7 měsíci +14

      Haaaaaa… tenu ki lagda videsha walae sarae tere naal aaaa

    • @Kaladhaliwal82
      @Kaladhaliwal82 Před 7 měsíci

      ​@@amazingVlogs240ਅਸੀ ਹੋਰ ਤੇਰੇ ਵਰਗੇ ਚਵਲ ਦੇ ਕਹਿਣ ਤੇ ਇਸ rss ਦੇ ਪਾਲਤੂ ਕੁੱਤੇ ਨੂੰ ਪੈਸੇ ਭੇਜਾਂਗੇ 💯 ✅
      Europe wale 🇮🇹

    • @sukhdevsingh4796
      @sukhdevsingh4796 Před 7 měsíci +10

      ਬੱਲਕੁੱਲ ❤️👍

    • @sukhdevsingh4796
      @sukhdevsingh4796 Před 7 měsíci

      @@amazingVlogs240 ਤੂੰ ਗਾਡੂਆ ਹਰ ਇੱਕ ਥਾਂ ਆ ਕੇ ਗਾਡ ਮਰਾਣ ਲੱਗਾ ਆ ਆਪਦੀ ID ਸਹੀ ਕਰ ਪਹਿਲਾ

    • @jajjsingh3018
      @jajjsingh3018 Před 7 měsíci +4

      Sare e naal ya

  • @sandeepsingh-xr6rk
    @sandeepsingh-xr6rk Před 6 měsíci +70

    ਭਾਈ ਸਿਮਰਨਜੋਤ ਸਿੱਘ ਜੀ ਅੱਜ ਤੁਸੀ ਦਿੱਲ ਜਿੱਤ ਲਿਆ ਬਹੁਤ ਬਹੁਤ ਧੰਨ ਬਾਦ ਤਹਾਡਾ ਜੀ

  • @Fateh5221
    @Fateh5221 Před 5 měsíci +47

    ਸਿਮਰਨਜੋਤ ਸਿੰਘ ਬਹੁਤ ਸੋਹਣਾ ਢੰਗ ਆਪਜੀ ਦਾ ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੋ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ

  • @singhsabb883
    @singhsabb883 Před 5 měsíci +6

    ਬਾਬਾ ਜੀ ਦਾ ਜਵਾਬ ਸੁਣ ਕੇ ਪੱਤਰਕਾਰ ਦਾ ਚਿਹਰਾ ਫਿੱਕਾ ਪੈ ਗਿਆ।❤❤❤

  • @angrejsingh2494
    @angrejsingh2494 Před 7 měsíci +605

    ਪੱਤਰ ਕਾਰ ਵੀਰ ਤੁਸੀ ਸਹੀ ਸਵਾਲ ਕਰਦੇ ਹੋ ਵਾਹਿਗੁਰੂ ਤੈਨੂੰ ਹੋਰ ਸੇਵਾ ਕਾਰਨ ਦਾ ਬਲ ਬਖਸ਼ੇ ਇਸੇ ਤਰਾ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਬਣ ਕੇ ਰਹੀ ਸਿੱਖ ਕੌਮ ਦੇ ਹੱਕ ਵਿੱਚ ਪਤਰਕਾਰ veer ji ❤

    • @satbeersingh9323
      @satbeersingh9323 Před 7 měsíci +12

      Baba ji di aukat hoye ta makkhu varge keshadhari musalmana nu bulake onna klo pushan ki Gurudware roje diya davta kis tarah de sakde ho.gurudware namaja padke pita gurugobind singh ji onna de Masum sahibjadia de balidan da kis tarah majak uda lainde ho .tucc keshadhari musalman sado hor sado .sad sadke mro .hindu hor sikha nu koi alag nhi kar sakda

    • @ManuKhalsa-xf6ny
      @ManuKhalsa-xf6ny Před 7 měsíci +8

      Guru da singh oh hai jo amritdhari hai aur kesa dari hai kes katan wale kadi guru de singh nhi ho sakde

    • @Kuldeepsingh-wx9ps
      @Kuldeepsingh-wx9ps Před 7 měsíci +7

      ​@@ManuKhalsa-xf6nyGalat bro Dil saaf huna chida Guru Maharaj Sab te Kirpa Karde Ji❤🙏

    • @ballamsinghnambdar
      @ballamsinghnambdar Před 7 měsíci

      ​@@satbeersingh9323😊😊

    • @angrejsingh2494
      @angrejsingh2494 Před 6 měsíci +6

      @@ManuKhalsa-xf6ny Veer ji ਸਹੀ ਬੋਲਣ ਦੀ ਹਿਮਤ ਹੈ ਪਾਤਰ ਕਾਰ ਵਿਚ ਏਦਾਂ ਹੋਰ ਕੋਈ ਮੂੰਹ ਤੇ ਸਵਾਲ ਨਹੀ ਕਰ ਸਕਦਾ
      Ji

  • @mickykhera2662
    @mickykhera2662 Před 7 měsíci +166

    ਮੱਕੜ ਜੀ ਛਾ ਗਏ ਤੁਸੀਂ .…. ਦਿਲੋਂ ਪਿਆਰ ਕਰਦਾ... ਬਹੁਤ ਵਧੀਆ ਠੋਕ ਕੇ ਰੱਖਤਾ,❤

  • @singhsabb883
    @singhsabb883 Před 5 měsíci +25

    ਪੱਤਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇਵ ਜੀ ਕੁਸ਼ ਦੇ ਵੰਸ਼ਜ ਸਨ।ਜੋ ਲਵ-ਕੁਸ਼ ਸ਼੍ਰੀ ਰਾਮਚੰਦਰ ਜੀ ਦੇ ਪੁੱਤਰ ਸਨ।❤❤❤❤

    • @singh88920
      @singh88920 Před 5 měsíci

      Guru sahib ji ne apne bete nu bedakhal kar dita si khoon da rishta Sikh dharam vich koi mayne nahi rakhda
      4 sahibzade kade Shaheed na hunde na guru bhejda ohna nu agar khoon da rishta Sikh dharam ch hunda
      czcams.com/video/RRW1sqKB4U0/video.htmlsi=gCcxNe2QVdFz0nG1

    • @singh88920
      @singh88920 Před 5 měsíci

      Guru nanak sahib ji ne apne pita da dharam nahi maneya sikhi ch khoon da rishta zero value rakhda hai tuci sikhi toh bohot door ho

    • @MRSINGH.OFFICIAL
      @MRSINGH.OFFICIAL Před 4 měsíci

      Kithe likhea? Ik hor brahmana walo manghart kahani😂

    • @singhsabb883
      @singhsabb883 Před 4 měsíci +1

      @@MRSINGH.OFFICIAL ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਸਪਸ਼ਟ ਲਿਖਿਆ ਹੋਇਆ ਹੈ। ਪੜ੍ਹੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ।🤨

    • @parminderdhillon4439
      @parminderdhillon4439 Před 24 dny

      Sharm kar le baba
      Hawan nd jhatka
      Kya baat a

  • @balbirsingh1173
    @balbirsingh1173 Před 5 měsíci +42

    ਪੱਤਰਕਾਰ ਵੀਰ ❤ਤੋਂ ਸਲੂਟ ਆਪ ਜੀ ਨੂੰ

  • @GurmeetSingh-sl5qz
    @GurmeetSingh-sl5qz Před 6 měsíci +305

    ਰਿਪੋਰਟਰ ਸਾਹਿਬ ਬਹੁਤ ਵਧੀਆ ਸਵਾਲ ਕੀਤੇ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

    • @FANofBhagatSingh-lo8vw
      @FANofBhagatSingh-lo8vw Před 6 měsíci +4

      Ehe chahunde hi nhi ki, Hindu Sikh ek ho ke rehan, isi lyi ta Pakistan naal ehna pyaar ehna nu, saari Funding hi othooo mil rhi ehna nu, fur kehnde sadee wale dere kyu jaunde ne ihna glaa krr ke hi jande ne, apne hi ltaa khichde ne

    • @SS-ni7ww
      @SS-ni7ww Před 6 měsíci +1

      Bilkul sahi. Eho jehe reporter te lok jehde ohda support kar rahe ne, insaniyat de dushman ne. Kyon ki eh dharama ch fut pawa ke khush hunde ne

    • @Mehtabsingh28
      @Mehtabsingh28 Před 6 měsíci

      Khalistaan murdabad

    • @Goldberg697
      @Goldberg697 Před 6 měsíci

      Apne app hi lai ja reha to deuga mere jwab bol

    • @ParveenRana-bs8bj
      @ParveenRana-bs8bj Před 4 měsíci

      Es to puchho GURUBANI padhi hai, sanaatan dharm lai tan guru ne shikhi diti hai, inko shikhi ka pta hai, par kya shikh ye nhi pta

  • @raovarindersingh7038
    @raovarindersingh7038 Před 6 měsíci +74

    ਮਕੜ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਜੀ ਸਹੀ ਗੱਲ ਇਹ ਦੂਜਾ ਪੂਲਾ ਇਹ ਲੋਕ ਸਿੱਖੀ ਤੇ ਕਲੰਕ ਹਨ ਇਹਨਾ ਦਾ ਆਖ਼ਰ ਨੂੰ ਭੇਤ ਖੁੱਲ ਹੀ ਜਾਂਦਾ ਪਰਮਾਤਮਾ ਬਹੁਤ ਬੇਅੰਤ ਹੈ ਜੀ 🙏🙏

    • @ManojKumar-sg9yj
      @ManojKumar-sg9yj Před 5 měsíci

      निहंग सिंह जी ने समाज़ को जोड़ने का काम करा है ताकि सब लोग मिल कर रहें जै श्री राम धन धन sh गुरु ग्रंथ साहिब जी.

    • @tusharverma9672
      @tusharverma9672 Před 5 měsíci

      chutiye pehla app ta kesh rakh ke sikh ban ja

  • @rajeshblogger9387
    @rajeshblogger9387 Před 3 měsíci +2

    ਬਹੁਤ ਹੀ ਸਮਝਦਾਰ ਸਿੰਘ ਆ, ਰਿਪੋਰਟਰ ਆਪਣੀਆਂ ਗੱਲਾਂ ਚ ਫਸਾ ਕੇ ਜਾਣ ਬੁਝ ਕੇ ਬਦਨਾਮ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਪਾਇਆ,

  • @BaldevSingh-to9dt
    @BaldevSingh-to9dt Před 5 měsíci +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @oiffcal.harman
    @oiffcal.harman Před 6 měsíci +17

    ਮੀਡੀਆ ਵਾਲੇ ਵੀਰ ਤੇਰੀ ਸਪੀਚ ਨੂੰ ਸਲਾਮ ਨਿਹੰਗ ਸਿੰਘ ਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਤੂੰ ਰੁਕਿਆ ਧੰਨਵਾਦ ਵੱਲੋ ਪ੍ਰੇਮ ਸਿੰਘ ਨੀਲੋਂ ਵਾਲਾ ਨੇੜੇ ਸਮਰਾਲਾ ਲੁਧਿਆਣਾ pb .

  • @GurmeetSingh-dt1lc
    @GurmeetSingh-dt1lc Před 7 měsíci +188

    ਧੰਨਵਾਦ ਵੀਰ ਮੱਕੜ ਜੀ ਭੇਡਾਂ ਨੂੰ ਬੇਨੁਕਾਬ ਕਰ ਰਹੇ ਹੋ ਸੇਵਾ ਨਿਭਾ ਰਹੇ ਹੋ

    • @ashokklair2629
      @ashokklair2629 Před 6 měsíci +4

      ਮੱਕੜ ਜੀ ਤਾ ਅਜੇ ਆਪ ਹੀ ਗੁਰੂ ਦਾ ਸਿਖ ਨਹੀ ਬਣਿਆ!!!! ਹੋ, ਨੁੰ ਕੀ ਸਿਖਿਆ ਦੇਵੇਗਾ!!!!

    • @Harman627
      @Harman627 Před 6 měsíci

      @@ashokklair2629​​⁠​⁠ tu hindu hai naa pakka ta mainu dss tuse hindu havan de nal bakhra chatak kone oo 😅😅 oo khainda mai havan kar k bakra chatkona ga ehh ram mandir ch ja k apne te sikh de te hindu te ona de havan de bahut vadde nedda va

  • @bunnysharma0642
    @bunnysharma0642 Před 5 měsíci +4

    Great baba ji sahi keha apa sab ek hai insaniyat di respect karni chahidi .

  • @parmjitsingh8532
    @parmjitsingh8532 Před 5 měsíci +1

    ਪਤਰਕਾਰ ਵੀਰ ਜੀ ❤ਤੋਂ ਸਲਾਮ ਐ ਇਹੋ ਜਿਹੇ ਲੂਚੇ ਨਕਲੀ ਨਿਹੰਗ ਨੂੰ ਨੰਗਾ ਕਰਕੇ ਸਾਰੀ ਦੁਨੀਆਂ ਨੂੰ ਇਸ ਦੀਆਂ ਕਰਤੂਤਾਂ ਦੱਸਣ ਲਈ

  • @LovePNJAAB
    @LovePNJAAB Před 7 měsíci +209

    ਇਹੋ ਜਹਿਏ ਦੋਗਲੇ ਲੋਕ ਹੀ ਬੈੜੀ ਚ ਵੱਟੇ ਪਾਣਗੇ ।ਸਰਕਾਰ ਨੇ ਇਹੋ ਜਿਹੇ ਬਹੂਤ ਪਲਾਂਟ ਕੋਤੇ ਹੋਏ ਹੰਣ ਸਾਡੇ ਵਿੱਚ ਪਹਿਚਾਣ ਕਰਨੀ ਅੋਖੀ ਏ।1947 ਤੋਂ ਬਾਦ ਵਾਲੇ ਸਿੱਖ 😇😇😇😇😇😇ਵੱਡਾ ਵਿਦਵਾਨ😇😇
    ਇਕ ਇਹ ਨਹਾਕੇ ਨਹੀਂ ਆਇਆ ਅੱਜ😇😇
    ਇਕ ਇਸ ਦਾ ਗੁਲਾਬ ਗੁਵਾਚਾ ਅੱਜ 😇😇
    ਇਕ ਇਸ ਨੇ ਰਗੜਾ ਨਹੀਂ ਪਿਤਾ ਅੱਜ 😇😇
    ਹਿੱਲ ਗਿਆ ਅੱਜ 😇😇😇
    ਉੱਤੋਂ ਮਕੜ ਭਾਜੀ ਸਵਾਲ ਪੇ ਸਵਾਲ ਸਵਾਲ ਪੇ ਸਵਾਲ ਸਵਾਲ ਪੇ ਸਵਾਲ ਬਚੇ ਕੀ ਜਾਨ ਲੇਗਾ ਕਿਆ😇😇😇😇😇😇😇😇😇

    • @KuldeepKaur-hx4ui
      @KuldeepKaur-hx4ui Před 7 měsíci

      Iho jihe gande bandiaan ton bacho ih taan bucher bakre katte khanh nu v jayj dasde hann te khud da chihra guru Gobind Singh Ji Nalh milhda dasda pakhandi a

    • @bestshorts8898
      @bestshorts8898 Před 6 měsíci +1

      😂😂😂 🔚

    • @jaskiratsingh6177
      @jaskiratsingh6177 Před 5 měsíci +1

      😂😂

    • @avtarsinghsaraon2386
      @avtarsinghsaraon2386 Před 5 měsíci

      Hahahah 😁😂😂😂 eh sala lagda menu peg v lagonda hove ga

  • @JaspalSingh-sy5os
    @JaspalSingh-sy5os Před 7 měsíci +14

    ਸਿੱਖ ਕੌਮ ਨੂੰ ਐਹੇ ਗ਼ਦਾਰਾਂ ਨੇ ਹੀ ਮਾਰਿਆ ਹੈ ਸਲੂਟ ਹੈ ਮੱਕੜ ਸਾਬ ਆਪ ਨੂੰ ਐਸੇ ਬੇਹਰੂਪੀਏ ਨੂੰ ਸਵਾਲਾਂ ਨਾਲ ਦਰਡ ਦਿਤਾ

  • @PratikUjjain-pw2mp
    @PratikUjjain-pw2mp Před 5 měsíci +5

    ਧਰਮ ਨਿਰਪੱਖਤਾ ਦੇ ਅਜਿਹੇ ਠੇਕੇਦਾਰ ਮੀਡੀਆ ਕਰਮੀ ਨੌਜਵਾਨਾਂ ਲਈ ਬਹੁਤ ਖਤਰਨਾਕ ਹਨ।

  • @gurdeepkaleka
    @gurdeepkaleka Před 5 měsíci +1

    ਪੂਰੀ ਇੰੰਟਰਵਿਊ ਦੇਖਣ ਤੋਂ ਬਾਅਦ ਮੈ ਇਸ ਨਤੀਜੇ ਤੇ ਪਹੁੰਚਿਆਂ ਕਿ ਹਰਮੀਤ ਸਿੰਘ ਆਪਣੇ ਵਿਚਾਰਾਂ ਵਿਚ ਬਹੁਤ ਸਪਸ਼ੱਟ ਹੈ। ਮੱਕੜ ਨੂੰ ਜ਼ਿਆਦਾ ਸਵਾਲਾਂ ਵਿਚ ਨਿਰਉੱਤਰ ਕਰ ਦਿੱਤਾ। ਐਨੀ ਹਲੀਮੀ ਨਾਲ ਸਵਾਲ ਸੁਣੇ ਅਤੇ ਸਿਆਣਪ ਨਾਲ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਕਿ ਸਿੱਖਾਂ ਨੂੰ ਸਿੱਖਣਾ ਚਾਹੀਦਾ ਕਿ ਐਵੇਂ ਭਕਾਈ ਮਾਰਨ ਨਾਲੋਂ ਆਪਣੇ ਅਧਿਐਨ ਨੂੰ ਮਜ਼ਬੂਤ ਕਰੋ।

  • @pritamsingh3273
    @pritamsingh3273 Před 7 měsíci +77

    ਇਸਦੀ ਆਵਾਜ਼ ਤੇ ਸ਼ਕਲ ਨਕਲ਼ੀ ਹੈ
    ਮੱਕੜ ਜੀ ਬਹੁਤ ਵਧੀਆ ਕੀਤਾ

    • @sidhusingh3681
      @sidhusingh3681 Před 7 měsíci +1

      sahi gl aa verr ji

    • @Goldberg697
      @Goldberg697 Před 6 měsíci +1

      Chl fer Teri asli deuga jwab bol

    • @kuljeetsingh2945
      @kuljeetsingh2945 Před 6 měsíci

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @Goldberg697
      @Goldberg697 Před 6 měsíci +1

      @@kuljeetsingh2945 ਵ ਸੇ ਵਾਸੁਦੇਵ ਹ ਸੇ ਹਰਿ ਗ ਸੇ ਗੋਬਿੰਦ ਰ ਸੇ ਰਾਮ 4ਯੋਗੋ ਕਿ ਭਕਤੀ ਏਕ ਗੁਰਮੰਤਰ ਮਾ ਸਮਾਈ ਤ੍ਰੇਤਾ ਦੁਆਪਰ ਕਲਯੁਗ ਸਤਯੁਗ ਇਹਨਾਂ ਮਾ ਵਾਸੁਦੇਵ ਹੀ ਆਏ ਪਈ ਗੁਰਦਾਸ ਨੇ ਵਾਰਾ ਲਿਖੀ ਉਸਮਾ bhi yo hi dssya btye EBH 🚩🙏🚩

  • @AmarjeetSingh-wf5pc
    @AmarjeetSingh-wf5pc Před 7 měsíci +17

    ਬ੍ਰਹਮ ਕਵਚ ਸਾਹਿਬ ਜੀ॥॥॥॥ ਪੜੋ ਸਮਪੂਰਣ
    ਬਾਣੀ ਸ੍ਰੀ ਗੁਰੂ ਹਰਿਗੌਬਿੰਦ ਸਿੰਘ ਜੀ॥॥

  • @user-by6zu5xx2e
    @user-by6zu5xx2e Před 5 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @thakurdharmesh
    @thakurdharmesh Před 5 měsíci +10

    Everything what Baba Harjit Singh Ji said makes perfect sense to me..very good job done by the host too!!

  • @Yodha0842
    @Yodha0842 Před 6 měsíci +54

    ਦੂਸਰਾ ਪੂਹਲਾ ਹੈ ਸਾਰੇ ਪੰਜਾਬ ਤੇ ਬਾਹਰ ਗਏ ਵੀਰਾਂ ਨੂੰ ਬੇਨਤੀ ਹੈ ਦਾਨ ਨਾ ਦਿਓ ਇਸਨੂੰ

  • @bhupindesing9541
    @bhupindesing9541 Před 7 měsíci +53

    ਮੱਕੜ ਵੀਰ ਜੀ ਇਹ ਆਰਐਸਐਸ ਦਾ ਬੰਦਾ ਹੈ ਅੱਜ ਤੱਕ ਵੀ ਕਿਸੇ ਸਿੱਖ ਨੇ ਤਲਕ ਨਹੀਂ ਲਗਾਇਆ ਇਹ ਵੀਰ ਜੀ ਜਰੂਰ ਨਕਲੀ ਨਿਹੰਗ ਸਿੰਘ ਇਹੋ ਜਿਹੇ ਬੰਦਿਆਂ ਨੇ ਸਿੱਖਾਂ ਨੋ ਬਦਨਾਮ ਕਰਤਾ

    • @SardarAjaypal
      @SardarAjaypal Před 7 měsíci +2

      Bilkul ji

    • @rasalsingh191
      @rasalsingh191 Před 6 měsíci

      C m

    • @gurpalsingh6647
      @gurpalsingh6647 Před 6 měsíci +4

      Kedi duniyan ch rehnda bharava search maar k dekh kinne nihang milde ne tilak wale . Mai khud video dekhi nihang tilak lagaunde hawan karde..

    • @SS-ni7ww
      @SS-ni7ww Před 6 měsíci +3

      Nakli lok tere warge ne iehde do dharama de ikathe hon te machde ne

    • @Goldberg697
      @Goldberg697 Před 6 měsíci +3

      Acha ji 😂 Shere Punjab jad ladai krn jwa thye tilak hi la ka jwa thye bol kr comnt ✍️ ebhi pejunga link

  • @singhsabb883
    @singhsabb883 Před 5 měsíci +5

    ਗੁੱਸੇ ਨਾਲ ਲਾਲ ਹੋਇਆ ਪੱਤਰਕਾਰ ਬਰਫ਼ ਵਾਂਗ ਠੰਢਾ ਹੋ ਗਿਆ। ਬਾਬਾ ਜੀ ਦਾ ਜਵਾਬ ਸੁਣ ਕੇ❤❤❤❤

  • @jolly1990
    @jolly1990 Před 5 měsíci +4

    ਬਿਲਕੁਲ ਸਹੀ।।।। ਅੰਗਰੇਜਾਂ ਵਾਲੀ ਪਗ਼

  • @baljeetsingh2534
    @baljeetsingh2534 Před 7 měsíci +65

    ਇਹ ਬਹੁਰੂਪਿਆ ਮਸੰਦ, ਦਲਾ ਅਤੇ ਬਲਾਤਕਾਰੀ ਹੈ। ਲਾਹਨਤ ਹੈ ਇਹੋ ਜਿਹੇ ਦਲਿਆਂ ਨੂੰ।

  • @majorsingh7474
    @majorsingh7474 Před 6 měsíci +42

    ਮੱਕੜ ਵੀਰ ਜੀ ਅਜਿਹੇ ਗੁਰੂ ਜੀ ਦੇ ਸਿੱਖੀ ਰੂਪ ਵਿੱਚ ਭਗਵਾ ਬਾਣਾ ਪਾ ਕੇ ਇਹ ਮਸੰਦ ਹਨ ਇਹਨਾ ਤੋ ਤੁਸੀ ਗੁਰੂ ਜੀ ਦੀ ਬਾਣੀ ਦੇ ਸਵੱਲਾ ਦਾ ਜਬਾਵਾ ਦੇ rahi ਚੰਗੀ ਤਰਾ ਭਜਾਓ ਇਸ ਮਸੰਦ ਨੂੰ ਹਮੇਸਾ ਗੁਰੂ ਜੀ ਦੀ ਕਿਰਪਾ ਤੁਹਾਡੇ ਨਾਲ ਹੈ ਵੀਰ ਮੱਕੜ ਸਾਹਿਬ ਜੀ 👍👍👍👍👍👍❤️❤️ਸਲੋਟ ਹੈ ਤੁਹਾਨੂੰ🙏🙏🙏

  • @harpalsingh335
    @harpalsingh335 Před 5 měsíci +4

    ਧੰਨੇ ਧੰਨ ਪਾਇਆ ਧਰਣੀਧਰ ਮਿਲ ਜਨ ਸੰਤ ਸਮਨਿਆ
    ਪੱਥਰ ਚੋਂ ਨਹੀਂ ਮਿਲਿਆ ਧਨਾ ਜੀ ਨੂੰ ❤

  • @gurmeetkaur3620
    @gurmeetkaur3620 Před 4 měsíci +1

    Vah ji vah mkkr veere bhot khoob svall zvab ji. Zeonde vasde rho ji 🙏 sat Sri akal ji.

  • @HSsingh741
    @HSsingh741 Před 7 měsíci +1086

    ਵੀਰ ਮੱਕੜ ਜੀ100% ਇਹ ਸਰਕਾਰੀ ਨਿਹੰਗ ਆ ਇਹ ਹੋ ਜਿਹੇ ਨੱਕਲੀ ਨਿਹੰਗਾਂ ਤੋਂ ਸਿੱਖ ਕੌਮ ਸੁਚੇਤ ਰਹਿਣਾ ਚਾਹੀਦਾ ਆ।

    • @sidhusingh3681
      @sidhusingh3681 Před 7 měsíci +22

      bilkul sahi gl aa

    • @Gurukisikhi
      @Gurukisikhi Před 7 měsíci +52

      ਵੀਰ ਜੀ ਉਹ ਬਾਬਾ ਫ਼ਕੀਰ ਸਿੰਘ ਖਾਲਸਾ ਦੀ 8 ਵੀ ਪੀੜੀ ਹੈ ਇਹ ਗੱਲ ਯਾਦ ਰੱਖੋ .....ਓਹਨਾ ਦਾ ਪਰਿਵਾਰ ਪੁਰਾਤਨ ਸਿੱਖ ਪਰਿਵਾਰ ਹੈ

    • @sultangaming3912
      @sultangaming3912 Před 7 měsíci +44

      Kyunki ram mandir khatar oh langar laga reha hai taan karke oh sarkari nihang hai.. Normal langar landa taan koi kuchh nhi kehnda.. Eh sikh ke aaye ne guru granth sahib toon.. Meinu koi eh dass do ki langar laan cha problem ki ae?

    • @GurpreetSingh-qe8sx
      @GurpreetSingh-qe8sx Před 7 měsíci +13

      Makkar saab aap ta sabat surat nio

    • @naag5962
      @naag5962 Před 7 měsíci

      Eh RSS da bandr Sikh nhi pehla RSS Muslim community badnam krde c hun sikha vall hoge bhen chod gangu dia olada mugla di padesh

  • @onlymossasihdu
    @onlymossasihdu Před 6 měsíci +31

    ਸਿਮਰਨਜੀਤ ਸਿੰਘ ਮੱਕੜ ਸਾਹਿਬ ਜ਼ਿੰਦਾਬਾਦ ❤I ਲਵ ਯੂ brother

  • @kashmirkaurbhinder6993
    @kashmirkaurbhinder6993 Před 5 měsíci +3

    Very good and well said Makkar saab❤

  • @sunita..naul3070
    @sunita..naul3070 Před 5 měsíci +3

    ਵਾਹ ਜੀ ਸਵਾਲਾ ਦੇ ਜਵਾਬ ਤਾ ਖਰੇ ਨੇ😮] ਪਰ ਲੰਗਰ ਲਾ ਕੇ ਕੋਈ ਪਾਪ ਨੀ ਕੀਤਾ ਸੰਗਤ ਜੀ।ਆਪਣਾ ਸਿੱਖ ਧਰਮ ਸੰਗਤ ਨੂੰ ਲੰਗਰ ਸ਼ਕਾਨ ਚ ਕਦੇ ਪਿੱਛੇ ਨਹੀ ਹਟਦਾ 🎉 ।।ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।।

    • @PbmhsukhsinghDhaliwal
      @PbmhsukhsinghDhaliwal Před 5 dny

      ਤਾਂਹੀ ਤਾਂ ਥੋਡੇ ਗਲਾ ਵਿੱਚ ਟਾਇਰ ਪਾਕੇ ਅੱਗ ਲਾ ਕੇ ਸਾੜ ਕੇ ਸੁਆਹ ਕਰ ਕੇ ਇਨਾਮ ਦਿੱਤਾ ਗਿਆ ਤੁਸੀਂ ਲਾਈ ਜਾਓ ਲੰਗਰ

  • @ranveer365
    @ranveer365 Před 7 měsíci +273

    ਇਹ ਮਸੰਦ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ 🙏🏻

    • @prabhsahota1582
      @prabhsahota1582 Před 6 měsíci +8

      Oye pehla khud itihaas padh lo naina devi mata te maharaj 10ve patshah ne hawan kitta si padh lo record aa😂😂

    • @MsAmigill
      @MsAmigill Před 6 měsíci +4

      Kithe aa kis record ch aa

    • @MrDante
      @MrDante Před 5 měsíci

      ​@@prabhsahota1582 tu kon aa hindu ya sikh?

    • @prabhsahota1582
      @prabhsahota1582 Před 5 měsíci

      @@MrDante mere Sikh hon ja Hindu hon naal koi farak nai painda pehla Jo on record aa oh padh lo tusi saare Sahi hoge jehna khud likheya oh Galt hoge, Hindu Sikh bodhi te Jains Ch Koi khaas farak nai aa, je tusi Hindu te sikha Ch farak samjhde aa te bhagat ravidas ji Di bani kadh ke dikhao Sahib Shri guru Granth sahib ji Cho te hor jinne Hindu bhagat ne bhat ne kadh do ohna Di bani je guru sahiban farak karde te ki ehna Di bani shamil karde pehla Hindu scripture te guru Granth sahib ji Di bani khud pado artha naal te compare karke Dekh ki koi khaas farak Haini rigved padh lo te gurubani padh lo pata lag ju je mehnat nai karni te prof.jagbir Singh huna nu sunn lo nai ta nihang baba nidar singh nu sunn layo jaayo suno ta sahi ikk vaar

    • @prabhsahota1582
      @prabhsahota1582 Před 5 měsíci

      @@MsAmigill prof.jagbir Singh te baba nidar singh nihang nu sunn lo sabh dasde ne recorda Cho hi 😁 nai ta Puneet sahni nu sunn la kitaaba vi te literature vi dasdu kithe likheya guru teg Bahadur ji de hath likhat khat padh lo ki dasde ne oh Diwali baare te Hindu te sikha de tyohaara baare

  • @dailpsingh7596
    @dailpsingh7596 Před 7 měsíci +53

    ਕਜਰਾ ਗੁਰੁ ਨਾਨਕ ਸਾਹਿਬ ਜੀ ਦੇ ਨਾਲ ਬਾਈ ਮਰਦਾਨਾ ਜੀ ਸਨ ਤੇਰੇ ਵਰਗੇ ਕਜਰਾ ਨੇ ਕੀ ਕਰਨਾ ਸੀ ਬਹਹੂਪਿਏ ਲਖ ਲਾਹਨਤ ਹੈ ਤੇਰੇ ਤੇ

    • @vikaskhurana4229
      @vikaskhurana4229 Před 7 měsíci

      5 pyare kon si khote di olad das di jra 😅

    • @ABAB-gh7zj
      @ABAB-gh7zj Před 7 měsíci

      ਜੇ ਵੀਰੇ ਸੋਚ ਐਵੇਂ ਦੇ ਲੱਖਾਂ ਕਰੋੜਾਂ ਸਿੰਘ ਤਿਆਰ ਕਰ ਦਿੱਤੇ ਗਏ ਕਿ ਹੋਵੇਗਾ ਸਿੱਖ ਪੰਥ ਦਾ??

    • @Sikhiseeker
      @Sikhiseeker Před 6 měsíci

      ⁠@@vikaskhurana4229
      Kaun si guru de Sikh San
      Hindu kithon ahya
      Oh bhra tusi Hindu kadon bane eh vi dass davo
      Hindu kithon aya??
      Tusi lok guru patshah nu vi Hindu khende ho
      Tusi kadi Krishna ram nu hindu ja santani Kaya ??
      Tuhanu guru patshah divine ni lagde??
      Akha tay motiyaa utreya??
      Tuhanu khere avtari pursh neh Hindu bana ditta ??
      Tusi log taa khatri Brahmin shudra vesh si
      Mugla neh Hindu naam ditta
      British neh India naam ditta
      Tuhaday kisay Granth vich Hindu likhya dikha de
      Kisey avtari pursh neh Hindu word use kitta??
      Ki krishna maharaj de time Hindu word use hunda si ??

    • @PawanKumar-wx2ml
      @PawanKumar-wx2ml Před 5 měsíci

      ​@sikhiseeker8ji Hindu means heen bhawana se dur.887

  • @ManpreetSingh-dp8st
    @ManpreetSingh-dp8st Před 5 měsíci +1

    ਪੱਤਰਕਾਰ ਵੀਰ ਜੀ ਆਪ ਜੀ ਨੂੰ ❤️ਤੋਂ ਸਲੂਟ ਜੀ 🙏

  • @GurmailBadesha
    @GurmailBadesha Před 9 hodinami

    ਮੱਕੜ ਸਾਹਿਬ ਇਸ ਨੂੰ ਪੁੱਛ ਕਿ ਕਲਗੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਦਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਹੀ ਝੁੱਕੇਗਾ ਵਾਹਿਗੁਰੂ ਜੀ

  • @gurjinderguron
    @gurjinderguron Před 7 měsíci +65

    ਜੁੱਤੀ ਫੇਰ ਮੱਕੜ ਵੀਰੇ ਇਨ੍ਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @HarpreetSingh-xw4fs
      @HarpreetSingh-xw4fs Před 7 měsíci +2

      ਸਿੱਖ ਜੁੱਤੀ ਨਹੀਂ ਫੇਰ ਸਕਦੇ, ਇਹ ਬਹੁਤ ਭੋਲੇ ਭਾਲੇ ਲੋਕ ਨੇ,,,,,

    • @shriramcraft5570
      @shriramcraft5570 Před 6 měsíci

      usne ki kita glt

    • @Englishmathslearning
      @Englishmathslearning Před 6 měsíci

      ਸਿੱਖ ਧਰਮ ਤਸਵੀਰਾਂ ਵਿੱਚ ਯਕੀਨ ਨਹੀਂ ਕਰਦਾ ਫਿਰ ਤੂੰ ਕਿਉਂ ਤਸਵੀਰਾਂ ਵਿੱਚ ਯਕੀਨ ਕਰਦਾ ਕਿਉਂ ਗੁਰੂ ਗੋਬਿੰਦ ਸਿੰਘ ਜੀ ਦੀ ਝੂਠੀ ਤਸਵੀਰ ਕਿਓਂ ਲਗਾਈ ਏ, ਇਸ ਹਿਸਾਬ ਨਾਲ ਤੈਨੂੰ ਵੀ ਜੁੱਤੀਆਂ ਦੀ ਜ਼ਰੂਰਤ ਹੈ??

    • @President233
      @President233 Před 6 měsíci

      ਹਿੰਦੂਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਤੁਸੀਂ ਸਮਝ ਜਾਓ ਸਿੱਖੋ,
      ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਬ੍ਰਾਹਮਣੀ ਕਰਨ ਕਰਕੇ ਦੁਬਾਰਾ ਹਿੰਦੂ ਗੁਲਾਮ ਬਣਾ ਲੈਣਾ ਬ੍ਰਾਹਮਣਾਂ ਨੇ

  • @KirpalSingh-mi8xq
    @KirpalSingh-mi8xq Před 7 měsíci +82

    ਪੂਹਲਾ ਵੀ ਬੜਾ ਵਢਾ ਨਿਹੰਗ ਸਮਝਦਾ ਸੀ ਆਪਣੇ ਆਪ ਨੂੰ ਪਰ ਕਰਤੂਤਾਂ ਨੇ ਦੁਸ਼ਟ ਦਾ ਨਾਸ਼ ਕਰਤਾ ਉ ਭੇਡੇ ਤੂੰ ਕਿਧਰ ਦਾ ਸਿਖ ਹੈ ਤੇਰੇ ਤੇ ਹੀ ਕਯੋ ਉੰਗਲਾਂ ਉਠਦੀਆਂ ਨੇ ਕੁਛ ਤੇ ਜਰੂਰ ਹੈ ਗਲ ਹੈ

    • @dalwindersingh5902
      @dalwindersingh5902 Před 7 měsíci

      bilkul steek point

    • @davindersinghsingh3182
      @davindersinghsingh3182 Před 6 měsíci +1

      Ethy 36 nihang tury firdy aa jehdy sharb peendu meet khandy aa eis bandy de eh galti aa ke mandir ch langar lagaun lga. Tusi enu mara kahi chalo agar ehi Banda masjid ch langar la dinda ty fir eh Sacha Sikh sabit ho jana se

    • @dalwindersingh5902
      @dalwindersingh5902 Před 6 měsíci

      @@davindersinghsingh3182
      J ehee banda kehda mae sirf langar launa ..shaayad mai ehdae naal tur painda...
      Ehdiyaa bol bachan sunae nae..
      Eh kahenda ..
      Muslim india dae nahee..
      Isaayee india dae nahee..
      Mae 8th peedee da nihanga ha , FIR dee copy ha ..
      Are yaar langaar laa
      ...keenae manaa keeta ha
      ..agenda kiyoo kar riha
      ... as a sikh ..camera tae kee authority ha ohdae kol..apnae aap noo sikh kaum waalon eh statement release karn dee..
      Too khud das..
      ..Brahman v taan aryan ha
      .. oh kehda indian ha
      ... baahman v iraanian ha
      .. fir v sikha nae, sikh guruaan nae ohdae layee kurbaaniyaa keetiya han
      ..sikh philophy based statement nahe ditte ohnae, manmatee statement release kar riha ..oh b nihangee baana paskae.
      .. saanoo taaa oh bahroopiya pooolaah lag riha
      ..master taara singh v baharoopiya sikh see:
      ..sikh sidhaanta dae opp statement kyon dindae ho..
      Tusee sikh dharm ch ayo ...welcome..
      But guru philophy noo kiyo ..khoo ch paa rahae ho..
      Pataa nahee taunooo ehdae vich balaatkaree kyon nazar nahee aa riha...
      Hope i answered ur question
      But feel free to comment back
      Regards
      Rangretta sikh

    • @gurpalsingh6647
      @gurpalsingh6647 Před 6 měsíci

      ​@@davindersinghsingh3182bilkul sahi...

    • @PawanKumar-wx2ml
      @PawanKumar-wx2ml Před 5 měsíci

      ​@@davindersinghsingh3182aap sache guru de sache Sikh ho .

  • @desraaj3560
    @desraaj3560 Před 5 měsíci +9

    ਬਾਬਾ ਜੀ ਲੰਗਰ ਲਾਈਆਂ ਬਹੁਤ ਧੰਨਵਾਦ ਦੀ ਇਹ ਪੱਤਰਕਾਰ ਨੂੰ ਬਹੁਤ ਤਕਲੀਫ਼ ਆ

  • @user-ke9fo9mo2y
    @user-ke9fo9mo2y Před 5 měsíci +6

    ਪ੍ਰਧਾਨ ਮੰਤਰੀ ਵਾਲੀ ਗੱਲ ਕਰ ਕੇ ਦੁੱਖ ਦੀ ਰਗ ਤੇ ਹੱਥ ਧਰ ਦਿੱਤਾ। ਏਦਾ ਚੇਹਰਾ ਦੱਸਦਾ ਸੀ। ਸਵਾਦ ਆ ਗਿਆ

  • @JarnailSingh-ef5ir
    @JarnailSingh-ef5ir Před 7 měsíci +30

    ਸਾਡੀ ਤਾਂ ਔਕਾਤ ਨਹੀ ਬਿਨਾ ਗਿਆਨ ਤੋਂ ਕੂਮੇਂਟ ਕਰਨ ਬਾਕੀ ਵਾਹਿਗੁਰੂ ਜੀ ਸਭ ਜਾਣਦੇ ਹਨ ਜੀ

  • @Gillsaab358
    @Gillsaab358 Před 6 měsíci +11

    ਮੱਕੜ ਸਾਬ ਵੈਸੇ ਤਾਂ ਪੰਜਾਬ ਦਾ ਮੀਡੀਆ ਰਲ਼ਮਾ ਮਿਲ਼ਮਾ ਜਿਹਾ ਹੀ ਆ ਪਰ ਤੁਹਾਡੀ ਇਸ ਗੱਲਬਾਤ ਕਰਨ ਤੇ ਤੁਹਾਡੀ ਸੋਬਾ ਵੀ ਕਰਨੀ ਬਣਦੀ ਹੈ 👍

    • @karansagar1764
      @karansagar1764 Před 6 měsíci

      Bhai ye makkar ek bhut bada nafrati kids hai ....iski jo HINDUYON ke liye nafrat hai vo is se chupayi bhi nhi jati ....iske chehre se hi dikh jata hai .....jaise hi koi Sikh mandir chala jata hai ise loose motion shuru ho jate hai vo bhi pichwade se nhi balki muh se ....aise log hi samaj me zeher fehlate hai aur hindu musalman karte hai

  • @caraddglisten3365
    @caraddglisten3365 Před 5 měsíci +4

    Eh baba g de andar rb bol reha ❤❤ har gl da pura jwab ehna kol 😮 sacha banda

  • @NeelamSharma-bg7tv
    @NeelamSharma-bg7tv Před 4 měsíci +2

    Waah waah guru bhai jii aapne bahut sahi jabab diya 🙏🙏🙏jai shree Ram 🙏🚩

  • @bhupindersinghgill2754
    @bhupindersinghgill2754 Před 6 měsíci +139

    ਬਹੁਤ ਵਧੀਆ ਮੱਕੜ ਵੀਰ ਜੀ ਵਾਹਿਗੁਰੂ ਭਲਾ ਕਰੇ , ਚੜ੍ਹਦੀ ਕਲਾ ਰੱਖੇਂ

  • @gurmitsinghgurmitbhullar9121
    @gurmitsinghgurmitbhullar9121 Před 6 měsíci +98

    ਬਹੁਤ ਵਧੀਆ ਸਵਾਲ ਕੀਤੇ ਪੱਤਰਕਾਰ ਸਾਹਿਬ ਵੀਰ ਨੂੰ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਬਲ ਬਖਸ਼ਣ

    • @Jasbirsingh-fh1gg
      @Jasbirsingh-fh1gg Před 6 měsíci

      Bai ji sikhi guruan ne jo smjai h os de mutabk
      E gurudware e srowar e path krna a ke de sikhi bich likeya kr skdeyo swal taksal nu ki koi kam h aisa jeda sikh kar rhe ne te oh phla hindu neyi krde c

    • @RavigynMehal
      @RavigynMehal Před 6 měsíci +1

      Jo dharam insan vich farak paida kare main us dharam hi nai manda

  • @AmandeepSingh-lc1iy
    @AmandeepSingh-lc1iy Před 5 měsíci +4

    Makkad saab da ਬਹੁਤ ਵਧੀਆ ਅਤੇ ਨਿਡਰ ਇੰਟਰਵਿਊ, ਮੈਂ ਅਜ ਤੋ ਫੈਨ ਹੋ ਗਿਆ ਭਾਈ ਸਾਹਿਬ ਦੀ ਨਿਰਪਖ ਪਤਰਕਾਰੀ ਦਾ, ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰਖਣ ਵੀਰ ਜੀ ਨੂੰ 😇

  • @RameshRawat.100
    @RameshRawat.100 Před 5 měsíci +7

    🚩जय जय देवभूमि उत्तराखंड 🌹🙏
    🌹सतनाम श्री वाहेगुरु 🙏
    धन धन देवभूमि उत्तराखंड जहां गुरु जनों के कमल चरण पडे़ 🌹🙏
    गुरुद्वारा श्री नानकमत्ता साहिब🌹🙏
    गुरुद्वारा श्री रीठा साहिब 🌹🙏
    गुरूद्वारा श्री हैमकुण्ड साहिब 🌹🙏
    गुरुद्वारा श्री गोविंद घाट 🌹🙏

  • @gurkirpalsidhu347
    @gurkirpalsidhu347 Před 6 měsíci +16

    ਮੱਕੜ ਵੀਰ ਜੀ ਆਪ ਦੀ ਪੱਤਰਕਾਰੀ ਫ਼ਰਜ਼ ਨੂੰ ਸਲਾਮ ਹੈ,. ਆਪ da interview ਕਰਨ ਦਾ ਤਰੀਕਾ ਬਹੁਤ ਵਧੀਆ ਹੈ

  • @JaswinderSingh-dc9uq
    @JaswinderSingh-dc9uq Před 7 měsíci +38

    ਮੱਕੜ ਵੀਰ ਜੀ ਬਹੁਤ ਧੰਨਵਾਦ ਜੀ ਸਲੂਟ ਆ ਤੁਹਾਡੀ ਪੱਤਰਕਾਰੀ ਨੂੰ

    • @user-ht8pw4um9i
      @user-ht8pw4um9i Před 6 měsíci

      इतनी नफरत हिंदुओं से सिखों को है आज पता चला आज तक में सिखों को बहुत ज्यादा सम्मान देता था लेकिन आज यह सब देखने के बाद उनके लिए मेरा सम्मान बिल्कुल खत्म हो चुका है यह पूरे सिख कौम मुसलमान के हाथों बिक चुकी है जो अपने जड़ को भूल चुकी है 😢😢😢

  • @satnamsinghsaggu8910
    @satnamsinghsaggu8910 Před 6 měsíci +5

    Patarkar veer ji really you have done very well.your questions are very strong 🎉

  • @baljeetsidhu7981
    @baljeetsidhu7981 Před 5 měsíci

    ਤਿਲਕ ਲਾਉਣਾ ਸਿੱਖੀ ਰਵਾਇਤ ਨਹੀਂ ਐ ਸਿੱਖ ਰਵਾਇਤ ਹਵਨ ਕਰਨਾ ਨਹੀ ਐ ਮੱਕੜ ਸਾਹਿਬ ਤੁਹਾਡੀ ਸੋਚ ਬਹੁਤ ਵਧੀਆ ਐ

  • @guriabhi90
    @guriabhi90 Před 7 měsíci +16

    ਸਾਬਸ ਸਿਮਰਨ ਵੀਰ ਐਹੌ ਜਿਹੇ ਦੁਸਟ ਦਮਨ ਨੂੰ ਨੰਗਾ ਕਰਨ ਲੲਈ❤

  • @happy_1711
    @happy_1711 Před 4 měsíci +1

    Bhoot vdea km kita tic langer la k waheguru bhla kre

  • @birendrakumar8014
    @birendrakumar8014 Před 3 měsíci +1

    Vedio is very informative and all Sikh guru were great and also condemn castism also support lunger to poorand needy people and no any havan is performed by Sikhs waheguru

  • @JOHALDESIWEB
    @JOHALDESIWEB Před 7 měsíci +96

    ਇਸ ਨਿਹੰਗ ਨੂੰ ਜਸਟੀਫਾਈ ਕਰਨ ਵਾਸਤੇ ਅਸਲੀ ਨਿਹੰਗ ਸਿੰਘ ਸਾਹਮਣੇ ਜ਼ਰੂਰ ਆਓਣ
    ਸੰਗਤਾਂ ਦਚੁਤੀ ਵਿੱਚ ਪਈਆਂ ਹਨ

    • @manmohansingh9488
      @manmohansingh9488 Před 6 měsíci

      Nhi on gy , kyu ohna di category v same e aa 😢

    • @CharndeepNijjar-ut7tw
      @CharndeepNijjar-ut7tw Před 6 měsíci +3

      ਇਹ ਸਾਰੇ ਨਿਹੰਗ ਅਖੌਤੀ ਗ੍ਰੰਥ ਦੀ ਪਿਦਾਇਸ਼ ਆ ਤੁਸੀ ਸਾਰੇ ਜਾਣਦੇ ਆ ਉਸ ਗ੍ਰੰਥ ਦਾ ਨਾ

    • @ManjitSingh-vq4ee
      @ManjitSingh-vq4ee Před 6 měsíci +1

      ਬਲਾਤਕਾਰੀ ਨਿਰੰਗ ਹੈ

    • @Satyaa5633
      @Satyaa5633 Před 6 měsíci +1

      ਦੁਚੱਤੀ ਕੀ ਆ ? ਇਹ ਨਕਲੀ ਨਿਹੰਗ ਆ ਸਿੱਧੀ ਗੱਲ ਇਹੀ ਹਾ

    • @PawanKumar-wx2ml
      @PawanKumar-wx2ml Před 5 měsíci

      ​@CharnAap bhi clear kar sakte hain.deepNijjar-ut7tw

  • @gurdipsingh6835
    @gurdipsingh6835 Před 6 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੱਤਰਕਾਰ ਜੀ ਨੂੰ ਇਹ ਸਰਕਾਰੀ ਨਿਹੰਗ ਨੂੰ ਖਿੱਚ ਕੇ ਰੱਖੋ ਇਹ ਨਿਹੰਗ ਦੋ ਨੰਬਰ ਹੀ ਲੱਗਦਾ ਹੈ ਜਿਸ ਨੂੰ ਆਪਣੀ ਭਾਸ਼ਾ ਦੇਖੋ ਇਹਦੀ ਕੀ ਹੈ ਨਹਾਉਣਾ ਕਹਿ ਰਿਹਾ ਹੈ ਜਿਸ ਨੇ ਇਹ ਵੀ ਨਹੀਂ ਪਤਾ ਕਿ ਨਿਹੰਗ ਸਿੰਘ ਦਾ ਬੋਲਾ ਇਸ਼ਨਾਨ ਕਰਨਾ ਹੈ ਇਹ ਆਪ ਜੀ ਦਾ ਧੰਨਵਾਦ ਹੈ ਪੂਰੀ ਕੌਮ ਨੂੰ ਸੁਚੇਤ ਕਰ ਰਹੇ ਹੋ ਧੰਨਵਾਦ

  • @balvinderkour6210
    @balvinderkour6210 Před 5 měsíci +1

    Bhai ji bade nidar ho waheguru ji kirpa krn

  • @harshdeepsinghsachdev427
    @harshdeepsinghsachdev427 Před 2 měsíci

    I wish long life for makkar ji and his family. Such pure and straightforward soul ❤

  • @user-nb4he3om4p
    @user-nb4he3om4p Před 7 měsíci +38

    ਵੀਰ ਜੀ ਇਹ ਰਾਮ ਰਹੀਮ ਜੀ ਦਾ ਦੂਸਰਾ ਰੂੱਪ ਹੈ ਜੀ ਧ‌ੰਨਵਾਦ

  • @user-cr8de1lv6h
    @user-cr8de1lv6h Před 7 měsíci +23

    ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਰਘਬੀਰ ਸਿੰਘ ਸਿੰਘ ਇਸ ਮਸਲੇ ਤੇ ਦੰਦ ਤੋੰ ਦੰਦ ਨਹੀਂ ਚੁਕੇਗਾ

  • @vineykumar7437
    @vineykumar7437 Před 25 dny

    ਸਿੱਖ ਹਿੰਦੂਆਂ ਤੋਂ ਵੱਖਰਾ ਹੋ ਸਕਦਾ ਹੈ ਤਾਂ ਸਿੱਖ ਖਾਲਿਸਤਾਨ ਵੀ ਤਾਂ ਹੋ ਸਕਦਾ ਹੈ

  • @happyhappysinghbilga4286
    @happyhappysinghbilga4286 Před 5 měsíci

    ਵਾਹਿਗੁਰੂ ਜੀ ਇਨ੍ਹਾਂ ਮੂਰਖਾ ਦੇ ਡਾਂਗ ਫੇਰੋ ਚੰਗੀ ਤਰ੍ਹਾਂ, ਤਾਂ ਕਿ ਇਨ੍ਹਾਂ ਕੌਮ ਦੇ ਗਰਦਾਰਾ ਨੂੰ ਅਕਲ ਆ ਸਕੇ, ਇਹ ਲੋਕ ਗੁਰੂ ਜੀ ਦੀ ਲਾਡਲੀ ਫੌਜ ਨੂੰ ਕਲੰਕਿਤ ਕਰ ਰਹੇ ਨੇ

  • @nawabceify
    @nawabceify Před 7 měsíci +124

    ਨਕਲੀ ਨਿਹੰਗ ਸਿੰਘਾਂ ਬਚ ਕੇ ਰਹਿਣਾ ਮੇਰੇ ਵੀਰੇ ਆਰਸਸ ਬੰਦਾ. 👌

  • @bablasekhon1044
    @bablasekhon1044 Před 6 měsíci +116

    ਰਿਪੋਰਟਰ ਜੀ ਬਹੁਤ ਵਧੀਅਾ ਸਵਾਲ ਕੀਤੇ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

    • @user-mi4cn3nj7t
      @user-mi4cn3nj7t Před 6 měsíci

      Hajur saheb tilk lagda ha ji

    • @RajdeepSingh-wh9qn
      @RajdeepSingh-wh9qn Před 6 měsíci

      ​@@user-mi4cn3nj7t 😂😂nahi😅😅

    • @jazzdosanjh7380
      @jazzdosanjh7380 Před 6 měsíci

      ​@@RajdeepSingh-wh9qnrss de dalle

    • @GurpreetSingh-hm8jv
      @GurpreetSingh-hm8jv Před 6 měsíci

      ਬੋਲੋ ਅਸੀਂ ਹੁਣ ਹਿੰਦੂ ਨਹੀਂ

    • @Goldberg697
      @Goldberg697 Před 6 měsíci

      Shudar jatt waheguru gurumantar ਵ ਸੇ ਵਾਸੁਦੇਵ ਹ ਸੇ ਹਰਿ ਗ ਸੇ ਗੋਬਿੰਦ ਰ ਸੇ ਰਾਮ kistra rakh du ga mare Sanatan Dharma k thye shudar jatta

  • @amarjeetsingh6665
    @amarjeetsingh6665 Před 25 dny

    Waheguru mehr kri reporter te ❤❤

  • @gurmukhsingh9451
    @gurmukhsingh9451 Před 5 měsíci +12

    ਲੋਕ ਕੋਹਾੜੀ ਨੂੰ ਵੋਟਾਂ ਪਾ ਰਹੇ ਸੀ ਕਹਿੰਦੇ ਜਹੇੜਾ ਦਸਤਾ ਹੈ ਉਹ ਸਾਡੀ ਬਰਾਦਰੀ ਦਾ ਹੈ 😢 ਬਚੋਂ ਸਿੱਖੀ ਦੇ ਭੇਸ ਵਿੱਚ ਬਹਿਰੂਪੀਏ ਪਹਿਚਾਨੋ

  • @rajinderkocher894
    @rajinderkocher894 Před 6 měsíci +45

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
    ਪੱਤਰਕਾਰ ਸਾਹਿਬ ਜੀ ਤੁਹਾਨੂੰ ਦਿਲੋਂ ਧੰਨਵਾਦ 🙏

    • @SS-ni7ww
      @SS-ni7ww Před 6 měsíci

      Hun takk da sab ton ghatiya comment lol

    • @sitarani2626
      @sitarani2626 Před 6 měsíci

      ​@@SS-ni7ww❤.

    • @jashancheemayt4715
      @jashancheemayt4715 Před 5 měsíci

      Sahi gal a veer eh sala makar v Modi da chamcha hi a

  • @baljitsidhu8912
    @baljitsidhu8912 Před 7 měsíci +39

    ਮੱਕੜ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ ਜੀਓ।

  • @karamjeetsingh2352
    @karamjeetsingh2352 Před 5 měsíci +1

    ਵਧੀਆ ਪੱਤਰਕਾਰੀ ਸਲਾਮ ਵੀਰ ਜੀ

  • @yuvrajsingh8155
    @yuvrajsingh8155 Před 5 měsíci

    ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਵਹਿਮਾ ਭਰਮਾ ਤੋ ਕੰਡਿਆ ਸੀ 🙏ਗੁਰੂ ਪਿਤਾ ਜੀ ਨੂੰ ਸਿੱਖ ਨਹੀ ਪਿਆਰਾ ਰਹਿਤ ਪਿਆਰੀ 🙏🙏ਬਾਬਾ ਜੀ ਤੁਸੀ ਗਲਤ ਆ

  • @balbirsingh7685
    @balbirsingh7685 Před 7 měsíci +197

    ਬਹੁਤ ਵਧੀਆ ਸਵਾਲ ਕੀਤੇ ਇੰਟਰਵਿਊ ਲੈਣ ਵਾਲੇ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏

    • @kuljitkaur2187
      @kuljitkaur2187 Před 6 měsíci +4

      We totally not agree with this Harjeet

    • @truth8069
      @truth8069 Před 6 měsíci +11

      कुछ सिख पंथ का इस्लामिकरण करने पर तुले है और सनातन धर्म से अलग बताने मे गुरूओ का संदेश भी भूल गये है। एक नानकी से आज करोड़ हुए कही मंगल ग्रह से आकर नहीं बने कभी हिंदूओ ने उसे अलग धर्म न मानकर एक पंथ माना था और यह भी सत्य है गुरूओ ने भी इसे हिंदू धर्म की ही निराकार ईश्वर और नाम जप विचारधारा को अपनाया। उनका नैतिक विरोध आडम्बर और कर्म काण्ड पर था न की सनातन हिंदू धर्म के विरुद्ध।सिख को अलग धर्म के रूप में बताने की शुरुआत मुगलों और अंग्रेजों ने की जिसे 1930 में तारा सिंह ने बीज डाला । तर्क 1 गुरू नानक देव के पुत्र श्रीचंद जी सनातनी संत थे, आगमी गुरूओ ने अपने पुत्र को उन्हें समर्पित किया । 2 गुर ग्रंथ में जिन संतों की वाणी है वो सनातन हिन्दू धर्म की मूर्ति पूजा के उपासक थे 3 गुरू गोविन्द सिंह जी के हथियार पर देवी दूर्गा जी की छवि अंकित थी 4 गोविन्द सिंह जी के पंज प्यारे जो देश के दक्षिण पक्षिम से आए वो न तो उस समय वो तो गुरूमुखी या पंजाबी भी नहीं जानते थे बस हजारों किलोमीटर दूर उन्हे खबर मिली कि एक योद्धा सनातन हिन्दू धर्म के लिए खड़ा है इसलिए प्रेरित होकर आए । 5 राम मंदिर के लिए सबसे पहले हमला करने वाले खालसा थे। 6 गुरू गोविन्द सिंह जी एवं राजा रणजीत सिंह एवं उनके पुर्वजों के दाह संस्कार का रिकार्ड आज भी हरिद्वार में है । 7 गुरू नानक जी के वंशज हरी सिंह बेदी के 1850 के घर में गुरूओ के साथ राम कृष्ण जी की छवि अंकित है जो आज भी है । 8 जिस दी जपजी साहेब को सिर्फ पढ़ना छोड़कर अर्थ सहित समझ जाओगे तो अंतर मिट जाएगा । 9 ओर यह समझ लो क्या हर जगह RSS लगा लें तो है जरा RSS की स्कूल सभा में जाकर देखो किस सम्मान से गुरूओ को सम्मान दिया जाता है ।हमारे लिए ये गुरू सम्मानित है और हम उन्हें हमारा गुरू ही मानते हैं । 10 कुछ सिख रेगिस्तान वालों के चक्कर में गुरूओ की शहीदी भी भुला गये गुरूओ के धर्म आराधय का अपमान कर कोई आशिर्वाद नहीं मिलेगा । ,🙏🙏 हाथ जोड़कर कर निवेदन है यह बातें उन कुछ सिख भाईयों के लिए जो भटक गये है और एक तरह से मैं उन्हें धन्यवाद भी देता हू उनके कारण ही मुझे गुरूगंथ साहेब का अध्धयन करने का अवसर मिला। और मुझे एक ही समान सत्य सनातन की ईश्वर की विचारधारा मिली । धन्यवाद ईश्वर भटकों को राह दिखाए सद्बुद्धि दे

    • @manojmittal6214
      @manojmittal6214 Před 6 měsíci +1

      ​@@truth8069Bhai aapke is reply ko Maine screen shot leke rakha hai ।😊👍👍👌👌

    • @palwindersingh3731
      @palwindersingh3731 Před 6 měsíci

      Simran jeet veere eh banda sarkari banda hai. MURKHE NAAL NA LUDGIA. DAFFA KARO IS NU SARKARI KUTTA

    • @truth8069
      @truth8069 Před 6 měsíci +4

      @@manojmittal6214 भाईसाहब आज अध्धयन करना कोई नहीं चाहता है । आश्चर्य होता है गुरूओ की वाणी का अनर्थ कर रहे हैं । जहां गुरूओ ने कहा " ना मैं हिन्दू ना मैं मुस्लिम" वो एक समभाव , समानता, मानवता के लिए उपयोग किया । पर यह शब्दों का मर्म / भाव नही समझ रहे हैं । और जहां गुरूओ ने दस बार कहा हम / मैं हिन्दू वो भूला रहे हैं ।

  • @user-nz7nq5pb6m
    @user-nz7nq5pb6m Před 6 měsíci +13

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @KulwantSingh-bw7wr
    @KulwantSingh-bw7wr Před 5 měsíci +12

    ਬਾਬਾ ਹਰਜੀਤ ਸਿੰਘ ਅਕਾਲ ਪੁਰਖ ਦੇ ਨਾਰਾਇਣ ਦੇ ਸੱਚੇ ਭਗਤ ਹਨ
    ਅੰਗ ੬੫੪
    ਮਨ ਰੇ ਸਰਿੳ ਨ ਏਕੈ ਕਾਜਾ।
    ਭਜਿੳ ਨ ਰਘੁਪਤਿ ਰਾਜਾ।।
    ਗੁਰਬਾਣੀ ਨੂਂ ਕੋਈ ਵਿਰਲਾ ਹੀ ਬਾਬਾ
    ਹਰਜੀਤ ਸਿੰਘ ਵਰਗਾ ਹੀ ਸਮਝ ਸਕਦਾ ਹੈ।
    ਆਪ ਜੀ ਨੂਂ ਕੋਟਿ-ਕੋਟਿ ਪ੍ਰਣਾਮ
    ਜੈ ਸ਼੍ਰੀ ਨਾਰਾਇਣ
    ਸਤਿਨਾਮ ਵਾਹਿਗੁਰੂ

    • @sukhmaan8274
      @sukhmaan8274 Před 4 měsíci +1

      Fer te tuc v sache bhagat ho baba harjit de. Eh sarkar ne aap plant kita sikha di kirdar kuchi krn lai

  • @kaushiksharma7933
    @kaushiksharma7933 Před 4 měsíci +1

    What a radical person Makkar is

  • @BootaLalllyan-no6bu
    @BootaLalllyan-no6bu Před 7 měsíci +6

    ਜਦ ਬਕਰਾ ਬਢ ਸਕਦੇ ਤੇ ਏਹ ਖ਼ਾ ਵੀ ਸਕਦੈ ਮੱਕੜ ਵੀ ਲਿਬਾਸ ਹੀ ਵੱਖਰਾ ਬੱਸ ਕੰਮ ਤਾਂ ਇਹ ਬ੍ਰਾਹਮਣ ਵਾਦ ਵਾਲ਼ਾ ਹੀ ਹੈ 🙏♥️

  • @BalwinderSingh-sx4zr
    @BalwinderSingh-sx4zr Před 7 měsíci +267

    ਵਾਹਿਗੁਰੂ ਜੀ ਮਕੜ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @vineykumar7437
    @vineykumar7437 Před 25 dny

    ਪੱਤਰਕਾਰ ਜੀ ਤੁਸੀਂ ਸਵਾਲ ਤਾਂ ਬਹੁਤ ਘੱਟ ਪੁੱਛੇ ਨੇ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਨੇ ਤੁਸੀਂ ਖਾਲਿਸਤਾਨੀ ਹੋ

  • @karamjitmander6654
    @karamjitmander6654 Před 3 měsíci

    thanks Makar sahib. ਏਹੋ ਜਿਹੇ ਬੰਦੇ ਨੂੰ expose ਕਰਨ ਲਈ. ਸਿੱਖੀ ਨੂੰ ਥੱਲੇ ਲਾਉਣ ਵਾਲੇ ਲੋਕ ਏਸ ਨਿਹੰਗ ਵਰਗੇ ਨੇ.

  • @ManjeetKaur-lo7fp
    @ManjeetKaur-lo7fp Před 6 měsíci +94

    ਬਹੁਤ ਵਧੀਆ ਮੱਕੜ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ🙏🙏🙏🙏

    • @avtarsarao8735
      @avtarsarao8735 Před 6 měsíci +3

      ਇਹ ਨਵਾਂ ਇਤਿਹਾਸ ਕਾਰ ਜਿਸ ਨੂੰ ਕੋਈ ਗੁਰਬਾਣੀ ਦੀ ਤੁਕ ਨਹੀਂ ਆਉਂਦੀ ਦੂਤੀਆਂ ਦੀ। ਲੋੜ ਹੈ ਇਹ ਦਾ ਬਾਈਕਾਟ ਕੀਤਾ ਜਾਵੇ

    • @America824
      @America824 Před 6 měsíci

      ​@@avtarsarao8735
      मैं नास्तिक हूँ।
      खालसे ने हिन्दुओं के राम मंदिर का स्वागत बहुत जबरदस्त तरीके से किया है-
      आज अयोध्या में भव्य राम मंदिर का निर्माण पूरी गती से हो रहा है। - नरेंद्र मोदी
      अयोध्या में भगवान राम मंदिर के भव्य मंदिर के निर्माण का कार्य भी आज अंतिमचर्णों में चल रहा है 2023 के दिसंबर मास में अयोध्या में भगवान राम के भव्य मंदिर का निर्माण कार्य भी संपन्न हो चुका होगा। भाइयो और बहनों ये भारत का राष्ट्र मंदिर है। -योगी आदित्यनाथ
      (1) राम जन्मभूमि तीर्थ क्षेत्र ट्रस्ट के महासचिव चंपत राय ने बताया कि विशेषज्ञों द्वारा पेश की गई रिपोर्ट के आधार पर लगाए गए ट्रस्ट के अनुमान के मुताबिक राम मंदिर निर्माण पर 1800 करोड़ रुपये खर्च होंगे।
      (2) फिर 2021 में अयोध्या में राम मंदिर का निर्माण का कार्य जब तेजी पर था। राम जन्मभूमि तीर्थ क्षेत्र की माने तो जनवरी 2024 में रामलला अपने भव्य और दिव्य मंदिर में विराजमान हो जाएंगे। राम मंदिर के लिए हर राम भक्त अपने सपनों को पूरा होता देख दिल खोलकर सहयोग दे रहा है। इसमें नगद रुपयों से लेकर सोना, चांदी, पत्थर और तरह-तरह के सहयोग शामिल है।
      श्रीराम जन्मभूमि मंदिर के लिए राम भक्तों ने दिल खोल कर रख दिया। मंदिर निर्माण के लिए 15 जनवरी से 27 फरवरी 2021 तक समर्पण निधि अभियान चलाया गया। यह समर्पण निधि अभियान इतना बड़ा था कि इसमें 9,00,000 कार्यकर्ताओं ने 175 हजार टोलियां बनाकर घर-घर जाकर 10 करोड़ परिवारों से संपर्क किया था।
      विश्व हिन्दू परिषद (VHP) ने चंदा अभियान को लेकर सारी जानकारी दी। मतलब कि अबतक कितने पैसे इकट्ठा हुए हैं और किस राज्य ने कितना दान दिया है। राम मंदिर के लिए किन-किन नेताओं ने चंदा दिया।
      समन्वय के लिए 49 नियंत्रण केंद्र बने थे और 23 विशेषज्ञों की टीम ने इस पूरी प्रक्रिया पर निगरानी रखी थी। सूत्रों की माने तो अब तक राम जन्मभूमि मंदिर निर्माण के लिए 5000 करोड़ से अधिक रुपये का समर्पण हो चुका है। राम मंदिर निर्माण पर हो रहे खर्च के बाद भी 3500 करोड़ से अधिक धनराशि राम जन्मभूमि तीर्थ क्षेत्र ट्रस्ट के बैंक खातों में जमा है।
      उसके बाद-
      खालसे का आगमन
      खालसे ने राम भक्तों के ख़िलाफ़ मोर्चा खोल दिया।
      9 अगस्त 2020 से 11 दिसम्बर 2021 तक पूरे 1 वर्ष, 4 महीने, 2 दिन) 378 दिन चले किसान आंदोलन(धर्म युद्ध)
      में खालसे ने हिन्दू समाज और हिन्दुस्तान का कितना नुकसान किया?
      (1) इंडस्ट्री चैम्बर एसोचैम (ASSOCHAM) ने यह अनुमान जारी किया था कि कृष‍ि कानून के विरोध में चल रहे किसान आंदोलन से खासकर पंजाब, हरियाणा, हिमाचल प्रदेश और जम्मू-कश्मीर जैसे राज्यों को हर दिन करीब 3,500 करोड़ रुपये का नुकसान हो रहा है. एसोचैम का कहना था कि ये सभी राज्य एक-दूसरे से जुड़े क्षेत्र में हैं और इनको सबसे ज्यादा नुकसान हो रहा है।
      इसकी वजह यह है कि इन राज्यों की इकोनॉमी मुख्यत: खेती, फूड प्रोसेसिंग, कपास, फार्म मशीनरी, टूरिज्म, हॉस्पिटलिटी, ट्रांसपोर्ट जैसे सेक्टर पर आधारित है. इस तरह यह माना जा सकता है कि पूरे एक साल में किसान आंदोलन से देश की इकोनॉमी को अरबों रुपये का नुकसान हुआ है।
      (2) जिन अमीर हिन्दुओं ने अपने कोष से राम मंदिर के लिये करोड़ों रूपये दान में दिये थे उनके साथ घोटाला करवाया गया। जब वो पुलिस के पास न्याय के लिये गये तो उनके साथ पुलिस द्वारा बदसलूकी की गई, मारपीट की गई। काफ़ी परेशान किया गया। पर न तो उनको उनके पैसे वापिस मिले और न ही राम मंदिर ट्रस्ट में जमा हुये। फिर वो करोड़ों रूपये कहाँ गये? खालिस्तानी लूट कर खा गये।
      राम मंदिर के लिये देश और धुनियाभर के राम भक्तों द्वारा दिये गये चंदे के रूप में 5000 करोड़= 50 अरब रूपये इकट्ठा हुये।
      और किसान आंदोलन (धर्म युद्ध) में पूरे 1 साल 4 महीने 2 दिन(378 दिन) खालसे ने 90 करोड़ हिन्दुओं के हिन्दुस्तान का कितना नुकसान किया?
      कुल 378 दिनों का 1,323,000(13 लाख 23 हज़ार) करोड़ रूपये नुकसान
      1,323,000= 13,230 अरब रूपये
      कुल 378 दिनों का नुकसान 13,230 अरब रूपये
      13,000 अरब रूपये को अलग रख दें
      230 अरब रूपये के सामने 50 अरब रूपये कुछ भी नहीं है।
      राम भक्तों द्वारा 50 अरब रूपये इकट्ठा किये गये, 13,230 से 50 घटा कर बचे 13,180 अरब रूपये।
      50 अरब रूपये तो राम भक्तों द्वारा राम मंदिर के लिये दान में दिये गये पर उससे ज्यादा 13,180 अरब रूपये का तो नुकसान कर दिया खालसे ने।
      धुनियाभर के 102 करोड़ हिन्दुओं का दिल तोड़ दिया खालसे ने।
      राम मंदिर बनने पर हिन्दू समाज को यह नहीं पता कि यह राम मंदिर उनको खालसे के कारण अपमान के रूप में मिला है।

  • @KingHunter3597
    @KingHunter3597 Před 7 měsíci +35

    ਨਾਹਿੰਗ-ਸਿੰਘ ਸੁਭਾ 4-ਵਜੇ ਉੱਠਕੇ ਇਸ਼ਨਾਨ ਕਰਦੇ ਹਨ ਪਰ ਇਹ ਕਹਿੰਦਾ ਅੱਜ ਮੈਂ ਨਾਹਤਾ ਹੀ ਨੀਂ

    • @RajsthanMeetTV
      @RajsthanMeetTV Před 7 měsíci +2

      😂😂😂

    • @dalbirsingh6934
      @dalbirsingh6934 Před 7 měsíci

      Tan te enu nakli nihang kende Aa aj enee dasda kal nu ki pta Ae meet v khanda hove peg v londa hove jine peli cheez jo sab ton jruri Aa oh hi ni kiti ene ishnaan krna 😂😂

    • @dilsingh9318
      @dilsingh9318 Před 7 měsíci

      😂😂😂😂

    • @human7782
      @human7782 Před 6 měsíci

      @@dalbirsingh6934 tu bhi peg lagata h... iska matlab tu nakli sikh h😂

    • @dalbirsingh6934
      @dalbirsingh6934 Před 6 měsíci

      ​@@human7782Abe Gobar mene kab bola ke mai peg lgata hu ya mene support kiya hai peg ka pele comment read krle mene kya likha hai bhosdi ke

  • @deepveer2950
    @deepveer2950 Před 5 měsíci

    ਨਿਹੰਗਾਂ ਦੇ ਨਾਮ ਤੇ ਕਲੰਕ ਆ ਇਹ ਬੰਦਾ । ਇਹਦਾ ਸੋਧਾ ਲੱਗਣਾ ਚਾਹੀਦਾ ।

  • @ssingh9462
    @ssingh9462 Před 4 měsíci

    ਪਤਰਕਾਰ ਦੇ ਪੂਛਣ ਦਾ ਤਰੀਕਾ ਬਹੁਤ ਗਲਤ ਹੈ। ਕੀ ਟੀਕਾ ਲਾਉਣ ਵਾਲੇ ਯਾ ਹਵਣ ਕਰਣ ਵਾਲੇ ਇੰਨੇ ਮਾੜੇ ਹਨ । ਕੀ ਤੁਹਾਡੇ ਧਰਮ ਵਿਚ ਇਹ ਵੀ ਲਿਖਿਆ ਹੇ ਕਿ ਦੂਜੇ ਧਰਮਾਂ ਵਿਚ ਕਮਿਆਂ ਲਵੋ। ਇਸ ਦਾ ਮਤਲਬ ਇਹ ਹੋਇਆ ਕਿ ਬਾਬੇ ਨਾਨਕ ਦਾ ਇਹ ਕਥਨ ਏਕ ਨੂਰ ਤੋਂ ਸਭ ਜਗ ੳਪਜਿਆ ਗਲਤ ਹੈ।

  • @balvirsingh175
    @balvirsingh175 Před 6 měsíci +39

    ਬਹੁਤ ਵਧੀਆ ਸਵਾਲ ਕੀਤੇ ਵੀਰ ਜੀ ਤੁਸੀਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @prabhsahota1582
      @prabhsahota1582 Před 6 měsíci +1

      Tattu sawaal kitte ehnu fuddu nu kuch nai pata padh lo aap ja ke kinni baani cut ehna SGPC de bandra ne😂😂

  • @singhmaninder850
    @singhmaninder850 Před 7 měsíci +170

    ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਵਾਪਸ ਮੰਗਣ ਵਾਲੇ ਸਿੱਖਾਂ ਨੂੰ ਭਾਰਤ ਵਿਦੇਸ਼ਾਂ ਤੱਕ ਮਾਰਨ ਜਾਂ ਰਿਹਾ ਇਹ ਭੇਡ ਇਥਰ ਕੀ ਕਰੀ ਜਾ ਰਹੀ

    • @nareshthakur-kn5by
      @nareshthakur-kn5by Před 7 měsíci +3

      Without proof kuj v bole jao thode kehn da matlab h k gangster government deployed han

    • @Rajput_bistdoaba
      @Rajput_bistdoaba Před 7 měsíci

      Jehda gurudwara ch rape ho rahe us ta ki bologa oh bhar da gurudwara ch ho rahe example derby rape case

    • @BalwinderSingh-tp9th
      @BalwinderSingh-tp9th Před 7 měsíci

      Dog man

    • @amazingVlogs240
      @amazingVlogs240 Před 7 měsíci

      India government badyaa krr rahi hai.. desh dae gadaraa nu golli marro

    • @amazingVlogs240
      @amazingVlogs240 Před 7 měsíci +1

      @@BalwinderSingh-tp9thbhandrawala dae bachae

  • @KuldeepSingh-tb4lg
    @KuldeepSingh-tb4lg Před 5 měsíci

    ਸਿੱਖ ਦਾ ਅੰਮ੍ਰਿਤ ਵੇਲੇ ਦਾ ਪਹਿਲਾ ਕੰਮ ਇਸ਼ਨਾਨ ਹੈ

  • @sakshisharma4179
    @sakshisharma4179 Před 5 měsíci +1

    JAI SHRI RAM

  • @GurdeepSingh-uz7dz
    @GurdeepSingh-uz7dz Před 7 měsíci +11

    ਮੱਕੜ ਸਾਹਿਬ ਜੀ ਤੁਹਾਡੀ ਤਿੱਖੀ ਬੇਬਾਕੀ ਲਈ ਆਪ ਜੀ ਨੂੰ ਮੁਬਾਰਕ!ਬਾਕੀ ਇਹ ਚਵਲ ਬਾਬੇ ਨਾਨਕ ਦਾ ਸਿੱਖ ਨਹੀਂ ਹੈ ਜੀ,ਇਹ ਤਾਂ ਦਸਵੇਂ ਪਾਤਸ਼ਾਹ ਦੇ ਬਾਣੇ ਨੂੰ ਪੁਲੀਤ ਕਰਨ ਵਾਲਾ ਹੈ ਜਿਹੜਾ ਨਾਨਕ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਹਰ ਜਾ ਕੇ RSS ਦਾ ਪੁਜਾਰੀ ਬਣਿਆ ਹੋਇਆ ਹੈ। ਕਿਓਂਕਿ ਇਹ ਆਪ ਜੀ ਵਰਗੇ ਦਸਤਾਰ ਧਾਰੀ ਨੂੰ ਤਾਂ ਗੁਰੂ ਦਾ ਸਿੱਖ ਹੀ ਨਹੀਂ ਮੰਨ ਰਿਹਾ। ਸੋ ਚਲਤੇ ਜਾਓ ਕਾਫਲਾ ਬੜਤਾ ਜਾਏਗਾ। ਆਮੀਨ!

  • @mandeepsaab001
    @mandeepsaab001 Před 6 měsíci +49

    ਬਿਲਕੁਲ ਸੱਚ ਆ ਇਹ ਕੀ ਭੇਦ ਭਾਵ ਦੇ ਕਰਕੇ ਬਹੁਤ ਸਿੱਖ ਸੰਗਤਾਂ ਟੁੱਟ ਰਹੀਆਂ ਆ ਘਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਦੇਣ ਤੋਂ ਇਨਕਾਰ ਬਹੁਤ ਗ਼ਲਤ ਗੱਲ ਆ

    • @ManjitSingh-vq4ee
      @ManjitSingh-vq4ee Před 6 měsíci +1

      ਇਹ ਬਲਾਤਕਾਰੀ ਨਿਹੰਗ ਹੈ

    • @davinderjeetsingh3477
      @davinderjeetsingh3477 Před 6 měsíci

      ਭੇਦਭਾਵ ਦੀ ਤੇ ਕੋਈ ਗੱਲ ਹੀ ਨਹੀਂ ਹੋਈ ਇਸ ਵਿਚ ਹਿੰਦੂਆਂ ਦੇ ਰੀਤੀ ਰਿਵਾਜ ਸਾਡੇ ਤੇ ਥੋਪ ਰਿਹਾ ਵਾਹ (ਜਿਵੇਂ ਕਿ ਯੱਗ ਕਰਨਾ ,ਤਿਲਕ ਲਗਾਉਣਾ, ਰੁਦਰਾਕਸ਼ ਪਾਉਣਾ,ਆਦਿ ਅਜਿਹੀਆਂ ਪਰੰਪਰਾਵਾਂ ਸਿੱਖਾਂ ਨਾਲ ਜੋੜਨਾ)🙏🙏🙏,ਰਹੀ ਗੱਲ ਲਾਉਂਣ ਦੀ ਲੰਗਰ ਛਕਾਉਣਾ ਗਲਤ ਗੱਲ ਨਹੀਂ ਹੈ,
      ਅਸੀਂ ਸਵੇਰੇ ਉੱਠ ਕੇ ਸਤਿ ਸ਼੍ਰੀ ਆਕਾਲ ,ਰਾਮ ਰਾਮ, ਅੱਲਾ ,ਦਾ ਪਤਾ ਨੀ ਕੀਨੀ ਵਾਰੀ ਲੈਂਦੇ ਵਾਅ

    • @SantHarmaildaasMadheke
      @SantHarmaildaasMadheke Před 6 měsíci

      Good veer g

  • @ashokkumar4616
    @ashokkumar4616 Před 5 měsíci +1

    सारेया सवाला दा बड़ा ही सुलझया होया जवाब,,, वाह वाह,,,,वाहेगुरु जी मेहर करन,,,

  • @birampalrana3212
    @birampalrana3212 Před 5 měsíci +3

    Sat shree akal ji Jai shree ram ji 🙏

  • @davinderjeetsingh3477
    @davinderjeetsingh3477 Před 7 měsíci +215

    ਗੁਰਸਿੱਖਾਂ ਵਿਚ ਕੁੱਝ ਭੇਭਾਂ ਰਲੀਆਂ ਨੇ ਜੋ ਸਿੱਖਾਂ ਨੂੰ ਬਦਨਾਮ ਕਰਦੇ ਨੇ ਰੱਬ ਹੀ ਬਚਾਵੇ ਇਹਨਾਂ ਤੋਂ,🙏🙏🙏🙏🙏

    • @amarjitdhillon6623
      @amarjitdhillon6623 Před 6 měsíci

      ਤੇ ਹੁਣ ਵੀ ਪੰਜਾਬ ਦੀਆਂ ਕਾਲੀਆਂ ਭੇਡਾਂ ਕੇਂਦਰ ਵਿਚ ਬੈਠੀਆਂ ਹਨ

    • @jellyfish825
      @jellyfish825 Před 6 měsíci +5

      Menu eh dasso ki Sikh nu kisi ne mana kita hai ki oh Ram Ji, Krishan Ji, Shiv Ji, Baaki Devi Devta baare kuch padh nhi sakda yaan kuch bol nahi sakda.
      Eh bhed kiwen hogaye.

    • @Englishmathslearning
      @Englishmathslearning Před 6 měsíci +1

      @@jellyfish825 ਇਹਨਾਂ ਦੀ ਇਹ ਮਾਨਸਿਕਤਾ, ਸਾਡੇ ਸਿੱਖ ਪਰਿਵਾਰ ਵਿੱਚ ਤਾਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ, ਮੰਦਿਰ ਵੀ ਜਾਂਦੇ ਨੇ ਗੁਰਦੁਆਰੇ ਵੀ। ਜੇ ਹਿੰਦੂ ਗੁਰਬਾਣੀ ਪੜ ਸਕਦਾ ਸਿੱਖ ਵੀ ਗੀਤਾ ਪੜ ਸਕਦਾ ਉਸਨੂੰ ਕੀ ਹੁੰਦਾ। ਪਰਮਾਤਮਾ ਨੇ ਤਾਂ ਕਿਸੇ ਵਿਚ ਭੇਦਭਾਵ ਨਹੀਂ ਕੀਤਾ। ਸਭ ਧਰਮ ਸਭ ਇਨਸਾਨਾਂ ਲਈ ਨੇ।

    • @2minutearmy623
      @2minutearmy623 Před 6 měsíci +1

      ​@@jellyfish825na ham hindu na musalmaan

    • @Naunihalsingh47
      @Naunihalsingh47 Před 6 měsíci +1

      ​@@jellyfish825bilkul sikh dharam Vich ਮਨਾਹੀ aa snatan Ritu riwaz di tuc j hindu ho tuc kar sakde o Pooja aapne devi devtea di oh tohadi aapni Sharda hai par sacha sikh nhi kar sakda oh sirf te sirf ikk akal purakh nu hi Mann da hai

  • @parmjitsinghajjmera4006
    @parmjitsinghajjmera4006 Před 6 měsíci +99

    ਭਾਈ ਸਾਹਿਬ ਜੀ ਤੁਹਾਡਾ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਉੱਦਮ ਗੁਰਮਤਿ ਨੂੰ ਇਹੈ ਜਿਹੀਆਂ ਭੇਡਾਂ ਤੋਂ ਜਰੂਰ ਬਚਾਏਗਾ।

  • @deepaksingh9824
    @deepaksingh9824 Před 3 měsíci

    ਧੰਨਧੰਨ ਦੁਨੀਆਂ ਦੇ ਮਾਲਕ ਹਾਜਰਨਾਜਰ ਦੇਹਰੂਪ ਗੁਰ ਨਾਨਕਗੋਬਿੰਦਸਿੰਘ ਗੂਰੁਗ੍ਰੰਥ ਸਾਹਿਬ ਜੀ ਦੀ ਸੌਂਹ ਲਗੇ ਇਹ ਮੁਰਖ ਬਾਹਮਣਾ ਦਾ ਦਲਾ ਇਹਦੀਆਂ ਗਲਾ ਚੋ ਚਲਕਦਾ ਇਕ ਵੀ ਗਲ ਦਾ ਸਹੀ ਜਵਾਬ ਨੀ ਇਹਦੇ ਕੋਲ

  • @vickykhatra3057
    @vickykhatra3057 Před 5 měsíci +4

    ਬਾਬਾ ਜੀ ਗੁਰੂ ਦਾ ਸਿੱਖ ਕਦੇ ਵੀ ਕਿਸੇ ਅੱਗੇ ਝੁਕਦਾ ਨਹੀਂ ਗੁਰੂ ਦਾ ਸਿੱਖ ਹਮੇਸ਼ਾ ਫਤਹਿ ਬੁਲਾਦਾ ਜੀ

  • @thehunterking8711
    @thehunterking8711 Před 7 měsíci +26

    ਏਸ ਦਾ ਸੋਧਾ ਲਾਓ 🗡🪓 💥
    ਨਹਿੰਗ-ਸਿੰਘਾਂ ਦੇ ਨਾਮ ਉੱਤੇ ਕਲੰਕ ਆ ਏਹੇ ਪੂਹਲਾ,
    RSS ਸ਼ਰੇਆਮ ਹੀ ਸਾਡੇ ਵਿੱਚ ਬੰਦੇ ਆਪਣੇ ਬੰਦੇ ਛੱਡਣ ਲੱਗ ਗਈ❕️ਆਹ ਦਿਨ ਵੀ ਦੇਖਣਾ ਸੀ

    • @RanbirSingh-cb7hu
      @RanbirSingh-cb7hu Před 7 měsíci

      Sahi

    • @S1n6341
      @S1n6341 Před 7 měsíci

      TU APNA PATA DA , TERE BARGE ATWADIA NU JAIL BICH HONA CHIHIDA HEI , ES DEMOCRATIC SYSTEM BICH TERE BARGE ATWADI DE KOI JAGA NHI , TERE BARGE ATWADIA NEI SIKHI DA NAM BADNAM KITA HEI .

    • @SS-bz6hw
      @SS-bz6hw Před 7 měsíci

      ਤੂੰ ਐਥੇ ਲੰਨ ਫੜਦਾ ਆ ਸਾਲਿਆ, ਜਾ ਜਾਕੇ ਲਾਦੇ ਸੋਧਾ,
      ਸਾਲਾ ਸਲਾਹਕਾਰੀ ਦਾ