ਨਿਰੰਕਾਰੀ ਗੁਰਬਚਨ ਨੂੰ ਕਿੰਝ ਮਾਰਿਆ ? History Speaks Epi.01 With ਭਾਈ ਰਣਜੀਤ ਸਿੰਘ। On Air

Sdílet
Vložit
  • čas přidán 30. 04. 2022
  • ਨਿਰੰਕਾਰੀ ਗੁਰਬਚਨ ਨੂੰ ਕਿੰਝ ਮਾਰਿਆ ?
    History Speaks Epi.01 With ਭਾਈ ਰਣਜੀਤ ਸਿੰਘ । On Air
    ਸਾਨੂੰ Facebook CZcams ਅਤੇ Instagram ਉੱਤੇ like ਅਤੇ share ਕਰੋ
    Press the bell icon on CZcams for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #Punjab #PunjabHistory #OnAir #SimranjotSinghMakkar

Komentáře • 1,5K

  • @shaibcom1002
    @shaibcom1002 Před 2 měsíci +16

    ਭਾਈ ਸਾਹਿਬ ਰਣਜੀਤ ਸਿੰਘ ਸਾਹਿਬ ਸਾਰੀ ਸਿੱਖ ਕੌਂਮ ਅਤੇ ਹਰ ਇੱਕ ਸਿੱਖ ਤੇ ਤੁਹਾਡਾ ਕਰਜਾ ਹੈ ਜੀ ਆਪ ਜੀ ਅੱਗੇ ਸਿਰ ਝੁਕਾਉਂਦਾ ਹਾਂ ਬਹੁਤ ਧੰਨਵਾਦ ਹੈ ਜੀ

  • @gursewaksidhu7315
    @gursewaksidhu7315 Před 2 lety +249

    ਜਥੇਦਾਰ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੋਗਾ।
    ਧਨ ਭਾਈ ਰਣਜੀਤ ਸਿੰਘ ਜੀ ਤੇ ਧਨ ਭਾਈ ਸਾਹਿਬ ਜੀ ਦੇ ਮਾਤਾ ਜੀ ਧਨ ਹੈ।
    ਚੈਨਲ ਦਾ ਵੀ ਧੰਨਵਾਦ ਜੀ ।।

  • @rupindersingh726
    @rupindersingh726 Před 6 měsíci +20

    ਭਾਈ ਰਣਜੀਤ ਸਿੰਘ ਜੀ ਨੂੰ ਸਾਰੀ ਸਿੱਖ ਕੌਮ ਦਾ ਸਿਰ ਝੁਕਦਾ

  • @MohanLal-bj8bg
    @MohanLal-bj8bg Před 5 měsíci +6

    ਤਬਦੀਲੀ ਇਹ ਆਈ ਕਿ ਨਿਰੰਕਾਰੀ ਪਹਿਲਾਂ ਤੋਂ ਵੀ ਵੱਧ ਗਏ ਅਤੇ ਅੱਜ ਪੂਰੇ ਵਿਸ਼ਵ ਵਿੱਚ ਨਿਰੰਕਾਰੀ ਮਿਸ਼ਨ ਵੱਧ ਚੜ ਕੇ ਸੇਵਾਵਾਂ ਦੇ ਰਿਹਾ ਹੈ ।ਗੁਰੁ ਕਦੇ ਵੀ ਨਹੀਂ ਮਰਦਾ, ਗੁਰੂ ਤਾਂ ਗਿਆਨ ਹੁੰਦਾ ਹੈ ।ਗੁਰੂ ਹਮੇਸ਼ਾ ਪਿਆਰ ਸਿਖਾਉਂਦਾ ਹੈ ਨਾ ਕਿ ਨਫ਼ਰਤ

  • @Bxrrbxrr
    @Bxrrbxrr Před 2 lety +161

    Bhai Ranjit Singh Sahib 🙏🙏. ਹਰ ਇਕ ਸਿੱਖ ਦੇ ਸਿਰ ਤੇ ਤੁਹਾਡਾ ਕਰਜਾ ਹੈ ਜੀ।

    • @gurmailsinghsingh9590
      @gurmailsinghsingh9590 Před rokem +2

      Jathadar sahib real Sikh live long

    • @T-buddy_fun.6087.
      @T-buddy_fun.6087. Před rokem

      गुरु‌ को साध संगत की कसम देकर वचन लिया और फिर मारा बाबा‌ गुरुबचन‌ जी को
      और सुनो कोई तुम्हारे बच्चे को मारे छोड़ोगे ।नहीं ।निरंकार ने एक एक को जिंदा जलाया सारी पुलीस सारी फौज जाम करदी थी ।

    • @davindersinghdhaliwal7755
      @davindersinghdhaliwal7755 Před rokem

      E3rzzzz

    • @santhoksingh5228
      @santhoksingh5228 Před rokem

      @@gurmailsinghsingh9590 zz
      llll0ool9pòplĺpl

    • @user-re3nw2nh8t
      @user-re3nw2nh8t Před 8 měsíci +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour wocharnjeetsultanpurLodhi princeRadioshahkot

  • @balkourdhillon5402
    @balkourdhillon5402 Před 2 lety +31

    ਵਾਹ ਸਿੰਘ ਸਾਹਿਬ ਜੀ ਤੁਹਾਡਾ ਇਕ ਇਕ ਬੋਲ ਬਾਦਲਕਿਆਂ ਦੇ ਸਿਰ ਵਿੱਚ ਬੰਬ ਦੀ ਤਰ੍ਹਾਂ ਵੱਜਣ ਦਾ ਬਲ ਰੱਖਦਾ ।ਦਿਲ ਦੀਆਂ ਡੂੰਘਾਈਆਂ ਚੌ ਧੰਨਵਾਦ।

  • @kamalpreetsingh6405
    @kamalpreetsingh6405 Před 2 lety +58

    ਇਸ ਤਰ੍ਹਾ ਦੇ ਜੱਥੇਦਾਰ ਸਾਹਿਬ ਦੀ ਬਹੁਤ ਜਿਆਦਾ ਲੋੜ ਹੈ ਪੰਥ ਨੂੰ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ

  • @raagratangurmatsangeet3478
    @raagratangurmatsangeet3478 Před 2 lety +42

    🎉ਦੁਬਾਰਾ ਜਥੇਦਾਰ ਬਣਾ ਦੇਣਾ ਚਾਹੀਦੈ ਸਿੰਘ ਸਾਹਿਬ ਭਾੲੀ ਰਣਜੀਤ ਸਿੰਘ ਜੀ ਨੂੰ🎉

    • @Vasda_.punjab
      @Vasda_.punjab Před 7 měsíci

      ਬਿਲਕੁੱਲ ਠੀਕ ਗੱਲ ਹੈ ਵੀਰ ਜੀ, ਸੰਗਤ ਭਾਈ ਰਣਜੀਤ ਸਿੰਘ ਜੀ ਨੂੰ ਦੁਬਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇਖਣਾ ਚਹੁੰਦੀ ਹੈ।

  • @GurpreetSINGHOZSIKH
    @GurpreetSINGHOZSIKH Před 2 lety +323

    ਮਾਣ ਹੈ ਕੌਮ ਨੂੰ ਗੁਰੂ ਸਾਹਿਬ ਜੀ ਦੇ ਸੂਰਮੇ ਭਾਈ ਰਣਜੀਤ ਸਿੰਘ ਜੀ ਤੇ 🙏🙏

  • @balwindersinghjattana5770
    @balwindersinghjattana5770 Před 2 lety +97

    ਗਰੇਟ ਸਿੰਘ ਸਾਹਬ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @JasbirSingh-tx9ed
    @JasbirSingh-tx9ed Před 2 lety +63

    ਭਾਈ ਰਣਜੀਤ ਸਿੰਘ ਜੀ, ਆਪ ਜੀ ਦੀ ਕੌਮ ਲਈ ਕੀਤੀ ਕੁਰਬਾਨੀ ਕਾਰਨ ਆਪ ਜੀ ਦੇ ਚਰਨਾਂ ਵਿੱਚ ਸਾਡੀ ਨਮਸਕਾਰ ਹੈ ਜੀ । 🙏🙏🌹🌹

  • @LalChand-qc7bv
    @LalChand-qc7bv Před 6 měsíci +2

    Ik Tu hi nirankar😊😊😊

  • @user-ni9fj2pi9z
    @user-ni9fj2pi9z Před 2 lety +212

    ਮਾਣ ਆਂ ਕੌਮ ਨੂੰ ਸਿੰਘ ਸੂਰਮੇ ਤੇ, ਗੁਰੂ ਮਹਾਰਾਜ ਜੀ ਭਾਈ ਰਣਜੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਦੇਣ

    • @nareshdhimaan4360
      @nareshdhimaan4360 Před 2 lety +1

      पहला दिति ते सी, ते फेर घड़ीस के ला वी दिता c 🤣🤣🤣🤣

    • @WGKK1313
      @WGKK1313 Před 3 měsíci +2

      ​@@nareshdhimaan4360 ghreesan aalia pehnla apna ithhas ta par lenda..ghazni baare jroor parri..ok 😂😂😂😂

  • @Basra4458
    @Basra4458 Před 2 lety +136

    ਇਹੋ ਜਿਹੇ ਨਿਡਰ ਸੂਰਮੇ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ ਜੀ 🙏

  • @nirmalchoudhary2500
    @nirmalchoudhary2500 Před 2 lety +91

    ਭਾਈ ਸਾਹਿਬ ਇੱਕ ਸੱਚੇ ਸੁੱਚੇ ਗੁਰਸਿੱਖ ਜਿਨ੍ਹਾਂ ਨੇ ਪੰਥ ਲਈ ਸਭ ਕੁਝ ਆਪਣੀ ਜਵਾਨੀ ਆਪਣਾ ਭਵਿੱਖ ਸਭ ਕੁਝ ਕੁਰਬਾਨ ਕਰ ਦਿੱਤਾ ਸੀ ਜੀ ਮਾਣ ਐ ਬਾਈ ਜੀ ਬੱਬਰ ਸ਼ੇਰ ਸਿੰਘ ਸਾਹਿਬ ਜੀ

  • @Harjit-Singh
    @Harjit-Singh Před rokem +6

    ਜਥੇਦਾਰ ਭਾਈ ਰਣਜੀਤ ਸਿੰਘ ਜੀ ਆਪ ਵੱਲੋਂ ਕੀਤੀ ਗਈ ਇੰਟਰਵਿਊ ਬਹੁਤ ਵਧੀਆ ਹੈ, ਜਿਸ ਬਾਰੇ ਪੰਜਾਬ ਤਾਂ ਕੀ ਸੰਸਾਰ ਦੇ ਸਾਰੇ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਬਹੁਤ ਜ਼ਿਆਦਾ ਗਿਆਨ ਮਿਲੇਗਾ। ਇਸ ਤਰ੍ਹਾਂ ਦੇ ਸਿੱਖ ਆਗੂਆਂ ਨਾਲ ਇੰਟਰਵਿਊ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ, ਧੰਨਵਾਦ 🙏

  • @paramjeetkaur4230
    @paramjeetkaur4230 Před 2 lety +128

    ਬਹੁਤ ਵਡਾ ਮਾਨ ਹੈ ਸਾਨੂੰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਤੇ ਇਨਾਂ ਨੂੰ ਪ੍ਰਧਾਨ ਚੁਣਨਾ ਚਾਹੀਦਾ ਸੀ ਆਕਾਲ ਤਖਤ ਸਾਹਿਬ ਜੀਦਾ

    • @mehtabgaming1195
      @mehtabgaming1195 Před 2 lety +1

      Jmj

    • @DaljitSingh-hf3sc
      @DaljitSingh-hf3sc Před rokem +4

      Bhai ranjit singh verge kurbany dinde hun ate badal verge leader raj karde hun

    • @user-re3nw2nh8t
      @user-re3nw2nh8t Před 5 měsíci +1

      PiarasinghwoNaseebkour and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh

    • @paul12345632
      @paul12345632 Před 3 měsíci +1

      Bhai Ranjit Singh's contribution is highly appreciated.

  • @reshamkalsi7978
    @reshamkalsi7978 Před 2 lety +39

    ਬਹੁਤ ਵਧੀਆ ਇੰਟਰਵਿਊ ਸੁਣੀ ਭਾਈ ਸਾਹਿਬ ਜੀ ਦੀ

  • @bawasinghmahrok7838
    @bawasinghmahrok7838 Před 2 lety +9

    ਬਹੁਤ ਗਹਿਰਾ ਸੰਬੰਧ ਹੈ ਸਿੰਖ ਇਤਿਹਾਸ ਨਾਲ ਜਥੇਦਾਰ ਸਾਹਿਬ ਦਾ।

  • @gurmeetsinghsandhu2340
    @gurmeetsinghsandhu2340 Před 2 lety +6

    ਆਕਲ ਤਖਤ ਸਾਹਿਬ ਅਤੇ ਕੋਮ ਨੂੰ ਭਾਈ ਸਹਿਬ ਦੀ ਆਗਵਾਹੀ ਦੀ ਬਹੁਤ ਲੋੜ ਹੈ ਧੰਨਵਾਦ ਸਹਿਤ

  • @jsandhusandhu1383
    @jsandhusandhu1383 Před 2 lety +103

    ਉਸ ਸਮੇਂ ਭਾਈ ਰਣਜੀਤ ਸਿੰਘ ਭਾਈ ਕਾਵਲ ਸਿੰਘ ,ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵਾਂਗ ਸਾਹਮਣੇ ਆਏ ਸੀ ..ਜਿਨ੍ਹਾਂ ਮੱਸਾ ਰੰਘੜ ਸੋਧਿਆ ਸੀ ..

    • @user-ms7tm1cm3c
      @user-ms7tm1cm3c Před 3 měsíci

      Bhai. Avtar Singh ji. Durg nu. B. Yad karo. Satkar devo ji

  • @preetnimana4767
    @preetnimana4767 Před 2 lety +57

    ਸਾਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆਂ ਉੱਤੇ 🙏🙏

    • @JagjeetSingh-ug6yu
      @JagjeetSingh-ug6yu Před 2 lety +1

      ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @parmjitsinghdhillon1582
    @parmjitsinghdhillon1582 Před 5 měsíci +1

    bhai ranjeet singh ji khalsa nu
    ਜਥੇਦਾਰ ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੋਗਾ।
    ਧਨ ਭਾਈ ਰਣਜੀਤ ਸਿੰਘ ਜੀ ਤੇ ਧਨ ਭਾਈ ਸਾਹਿਬ ਜੀ ਦੇ ਮਾਤਾ ਜੀ ਧਨ ਹੈ।

  • @jassimarjitsingh8171
    @jassimarjitsingh8171 Před rokem +28

    Nirankar mission pyar da mission baba Hardev Singh ji ney aap maaf krwte ena nu hor eda ni bhar ayea jnde

  • @JASVIRSINGH-xs8ld
    @JASVIRSINGH-xs8ld Před 2 lety +43

    ਭਾਈ ਸਾਹਿਬ ਜੀ ਆਪ ਦੇ ਚਰਨਾਂ ਵਿਚ ਪ੍ਰਣਾਮ ਵਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @kingssingh1491
    @kingssingh1491 Před 2 lety +14

    ਬਹੁਤ ਚੜਦੀਕਲਾ ਵਾਲੇ ਸਿੰਘ ਨੇ ਭਾਈ ਰਣਜੀਤ ਸਿੰਘ ਜੀ 🙏

  • @Asingh0825
    @Asingh0825 Před 2 lety +131

    ਮੇਰੀ ਆਪਣੀ ਸਮਝ ਦੇ ਅਨੁਸਾਰ ਮੈਂ ਇਕ ਬੰਦੇ ਨੂੰ ਸਿੱਖ ਕੌਮ ਦਾ ਜਥੇਦਾਰ ਦੇ ਕਾਬਿਲ ਸਮਝਦਾ,,, ਸਿੱਖ ਸਰਦਾਰ ਜਥੇਦਾਰ ਭਾਈ ਰਣਜੀਤ ਸਿੰਘ ਜੀ,,, ਇਹਨਾਂ ਦਾ ਕੋਈ ਸਾਨੀ ਨੀਂ,, ਅੱਜ ਦੀ ਘੜ੍ਹੀ,,, ਬਹੁਤ ਉੱਚੀ ਸਖਸੀਅਤ ਦੇ ਮਾਲਿਕ ਨੇ,,

    • @sikhmarshalartworldwidefam9752
      @sikhmarshalartworldwidefam9752 Před 5 měsíci

      ਢੱਡਰੀ ਖੱਚ ਹੈ ਕੁੱਤਾ ਹੁੰਦਾਂ ਗੁਰੂ ਘਰ ਦੇ ਬਾਹਰ ਬੈਠਾ ਰਹਿੰਦਾ ਓਹਤੋ ਥੱਲੇ ਆ

    • @bahadarbinning5533
      @bahadarbinning5533 Před 5 měsíci +8

      ਬਿਲਕੁਲ ਜੀ ਭਾਈ ਰਣਜੀਤ ਸਿੰਘ ਇੱਕ ਯੋਧੇ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਚੁਣ ਲੈਣਾ ਚਾਹੀਦਾ ਹੈ ਤਾਹੀ ਸਿਖ ਕੌਮ ਦਾ ਭਲਾ ਹੋ ਸਕਦਾ ਹੈ ਜਿਹੜੇ ਸਾਲੇ ਆਰਐਸਐਸ ਦੇ ਦਲਾਲ ਨੇ ਉਹਨਾਂ ਨੇ ਤਾਂ ਬੇੜਾ ਹੀ ਗਰਕ ਕੀਤਾ ਹੈ

    • @user-tc8pb6sx9f
      @user-tc8pb6sx9f Před 4 měsíci +4

      Rrs which ja ke phila pata kar Rrs ki khadi hai ki kar de hai fir gal kar gala kad kuch v bol par koi ki khanda ohde khane wich ake na boley karo pata kuch nahi mai sab kuch samajh ta hu sab janta hu wha ji wha 😂😂😂

    • @RSB143
      @RSB143 Před 3 měsíci +5

      ​@@user-tc8pb6sx9f abhi RSS yaa Arya samaj kisne sikh itihas par juthi kitab likhi usko kanpur se Kisne support kiya , ye hai asliyat

    • @Jassisingh1991
      @Jassisingh1991 Před 3 měsíci

      ​@@RSB143Rss ka juth.
      czcams.com/users/shorts_MAN4P312as?si=km1jFBN5QKVo9N-1

  • @layallpuriajatt3107
    @layallpuriajatt3107 Před 2 lety +13

    ਭਾਈ ਰਣਜੀਤ ਸਿੰਘ ਵਰਗੇ ਯੋਧਿਆਂ ਸਦਕਾ ਅੱਜ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ। ਬਹੁਤ ਵੱਡੀ ਦੇਣ ਹੈ ਸਾਨੂੰ ਇਨ੍ਹਾਂ ਦੀ

  • @baabusingh6468
    @baabusingh6468 Před 2 lety +107

    🙏🙏ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਉਨਾਂ ਦੇ ਸਿੰਘ ਸਿੰਘਣੀਆਂ 🙏🙏

  • @prabhjotkhalsa5318
    @prabhjotkhalsa5318 Před 2 lety +58

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਥੇਦਾਰ ਸਾਬ੍ਹ ਜੀ 🎂

  • @ranjeetsingh3547
    @ranjeetsingh3547 Před 2 lety +29

    ਬਹੁਤ ਹੀ ਸੂਝਵਾਨ ਇਨਸਾਨ ਹੈ ਭਾਈ ਰਣਜੀਤ ਸਿੰਘ ਜੀ

  • @RajwinderSingh-gh5zl
    @RajwinderSingh-gh5zl Před 2 lety +25

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਮੇਰਾ ਬਾਰ ਬਾਰ ਬਾਰ ਬਾਰ ਨਮਸਕਾਰ

  • @lakhbirsingh7485
    @lakhbirsingh7485 Před 2 lety +22

    ਬਹੁਤ ਵਧੀਆ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਕੋਮ ਦਾ ਹੀਰਾ ਹੈ ਜੀ ਧੰਨਵਾਦ ਜੀ

  • @harrydhaliwal4997
    @harrydhaliwal4997 Před 2 lety +198

    ਮਾਣ ਹੈ ਥੋਡੇ ਤੇ ਸਿੰਘ ਸਾਬ। ਸਿੱਖ ਕੋਮ ਦਾ ਹੀਰਾ

  • @harjinder7435
    @harjinder7435 Před 2 lety +55

    ਭਾਈ ਰਣਜੀਤ ਸਿੰਘ ਜੀ ਕੌਮ ਦੇ ਅਸਲੀ ਯੋਧੇ ਨੇ ਕੌਮ ਨੂੰ ਏਹਨਾ ਤੇ ਹਮੇਸ਼ਾ ਮਾਣ ਰਹੇਗਾ ਸੱਚੇ ਸੁੱਚੇ ਤੇ ਇਮਾਨਦਾਰ ਜੁਅਰਤ ਵਾਲੇ ਜਥੇਦਾਰ ਸਨ

  • @manvirvlog
    @manvirvlog Před 2 lety +58

    ਚੜਦੀਕਲਾ ਵਾਲੇ ਸਿੰਘ ♥️ ਰਾਜ ਕਰੇਗਾ ਖਾਲਸਾ 🦅

  • @jasskataria2350
    @jasskataria2350 Před 2 lety +92

    ਪੰਜਾਬ ਦੇ ਮਹਾਨ ਯੋਧਿਆਂ ਚ ਜਥੇਦਾਰ ਭਾਈ ਰਣਜੀਤ ਸਿੰਘ ਦਾ ਨਾਮ ਆਉਂਦਾ।ਚੜਦੀ ਕਲਾ ਚ ਰਹਿਣ ਜਥੇਦਾਰ ਸਾਬ।

  • @anmolbrar3391
    @anmolbrar3391 Před 2 lety +14

    ਜਥੇਦਾਰ ਜੀਉ।
    ਆਪ ਜੀ ਦੇ ਵੱਲੋਂ ਤਾਂ ਖਾਸ ਕਰਕੇ ਤੇਰਾਂ ਸਿੱਖਾਂ ਦੀਆਂ ਹੋਈਆਂ ਸ਼ਹੀਦੀਆਂ ਦਾ ਬਦਲਾ ਲੈ ਲਿਆ ਹੈ। ਜੋ ਕਿ ਆਪਣੀ ਕੌਮ ਲਈ ਬਹੁਤ ਹੀ ਵਧੀਆ ਫਰਜ ਨਿਭਾ ਕੇ ਕੌਮ ਦੀ ਦਸਤਾਰ ਦਾ ਮਾਣ ਵਧਾਇਆ ਗਿਆ ਹੈ ਜੀਉ।
    ਧੰਨਵਾਦ ਜੀਉ।

  • @laxmansingh11
    @laxmansingh11 Před 2 lety +6

    ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @rattandhaliwal
    @rattandhaliwal Před 2 lety +32

    ਭਾਈ ਰਣਜੀਤ ਸਿੰਘ ਸਹੀ ਪੰਥ ਹਿਤੈਸ਼ੀ ਹਨ।ਵਾਹਿਗੁਰੂ ਸਾਨੂੰ ਸਮੱਤ ਦੇਵੇ।

  • @harkaransingh4859
    @harkaransingh4859 Před 2 lety +20

    ਵਾਹਿਗੁਰੂ ਮਿਹਰ ਕਰੇ ਜਥੇਦਾਰ ਸਾਬ

  • @GurmeetSingh-hx3ff
    @GurmeetSingh-hx3ff Před 2 lety +1

    ਬਹੁਤ ਲੋੜ ਆ ਏਹੋ ਜੇਹੇ ਪ੍ਰੋਗਰਾਮਾਂ ਦੀ
    ਧੰਨਵਾਦ

  • @sukhdevssingh4417
    @sukhdevssingh4417 Před 2 lety +1

    ਭਾਈ ਰਣਜੀਤ ਸਿੰਘ ਸਿੱਖ ਸਰਮਾਇਆ ਹਨ ਸਿੱਖ ਕੌਮ ਇਹਨਾਂ ਦੀ ਕੁਰਬਾਨੀ ਦੀ ਸਦਾ ਰਿਣੀ ਰਹੇਗੀ

  • @user-eg3iq9tn2p
    @user-eg3iq9tn2p Před 2 lety +177

    ਜਥੇਦਾਰ ਜੀ ਬਿਲਕੁਲ ਠੀਕ ਕਹਿ ਰਹੇ ਨੇ ਸਿੱਖ ਕੌਮ ਨੂੰ ਸਭ ਤੋਂ ਵੱਡੀ ਢਾਹ ਬਾਦਲ ਪਰਿਵਾਰ ਨੇ ਲਗਾਈ ਹੈ।

    • @sjmahal5
      @sjmahal5 Před 7 měsíci

      ਬਾਦਲ ਤਾਂ ਇੰਦਰਾ ਮੌਤ ਦਾ ਮਤਾ ਤਿਆਰ ਕਰੀ ਬੈਠ੍ਹੇ ਸੀ ਪਰ ਸਿੱਖ ਰੋਹ ਤੋ ਡਰਦਿਆਂ ਬੱਤੀ ਬਣਾਓਣੀ ਤੇ ਲੈਣੀ ਪਈ !

  • @sukhbeerbrar5423
    @sukhbeerbrar5423 Před 2 lety +46

    ਸਿੱਖ ਕੌਮ ਦੇ ਅਨਮੋਲ ਹੀਰੇ ਸੱਚੇ ਸੁੱਚੇ ਇਮਾਨਦਾਰ ਫ਼ਕਰ ਏ ਕੌਮ ਜ਼ਿੰਦਾ ਦਿਲ ਇਨਸਾਨ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ 100% ਸਹੀ ਕਹਿ ਰਹੇ ਹਨ ਜੀ ਸਿੱਖ ਕੌਮ ਨੂੰ ਇੰਨਾ ਦੀ ਕੁਰਬਾਨੀ ਤੇ ਮਾਣ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @kakabrar8029
      @kakabrar8029 Před 2 lety +2

      ਬਹੁਤ ਵਧੀਆ ਇੰਟਰਵਿਊ ਜਥੇਦਾਰ ਭਾਈ ਰਣਜੀਤ ਸਿੰਘ ਜੀ

  • @hitmanuncle1409
    @hitmanuncle1409 Před 2 měsíci

    ਵਾਹਿਗੁਰੂ ਹੋਰ ਬਲ ਬਖਸ਼ਣ ਭਾਈ ਰਣਜੀਤ ਸਿੰਘ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹਿਣ

  • @RanjitSingh-ml4gb
    @RanjitSingh-ml4gb Před 2 lety +14

    ਵਾਹਿਗੁਰੂ ਜੀ ਹਮੇਸ਼ਾ ਭਾਈ ਸਾਬ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ ।

  • @jagjotsingh6173
    @jagjotsingh6173 Před 2 lety +30

    ਇਹੋ ਜਿਹੇ ਯੋਧਿਆਂ ਕਰਕੇ ਹੀ ਅੱਜ ਸਾਡੀ ਕੌਮ ਬਚੀ ਹੋਈ ਹੈ,ਪਰ ਅਫਸੋਸ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਐਕਟਰਾਂ ਬਾਰੇ ਤਾਂ ਬਹੁਤ pta ਹੈ ਪਰ ਇਹ ਜਿਹੇ ਯੋਧਿਆਂ ਬਾਰੇ ਨਹੀਂ ਪਤਾ

    • @dawindersingg747
      @dawindersingg747 Před rokem

      ਭਾਈ ਰਣਧੀਰ ਸਿੰਘ ਜੀ ਸਭ ਝੂਠ ਬੋਲ ਰਹੇ ਹਨ ਕੋਈ ਸੱਚਾਈ ਨਹੀਂ ਹੈ ਇਨ੍ਹਾਂ ਗੱਲਾਂ ਵਿੱਚ

    • @dawindersingg747
      @dawindersingg747 Před rokem

      ਗੁਰਬਾਣੀ ਵਿੱਚ ਸਤਿਗੁਰੂ ਦੀ ਮਹਿਮਾ ਗਾਈ ਗਈ ਹੈ ਤਾਂ ਇਹ ਰਾਜਨੀਤੀ ਰਾਜਨੀਤੀ ਤੋਂ ਪ੍ਰਭਾਵਤ ਹੋਇਆ ਬੰਦਾ ਹੰਕਾਰੀ ਹੰਕਾਰੀ ਹੋਇਆ ਫਿਰਦਾ ਹੈ ਸਭ ਤੋਂ ਵਧੀਆ ਇਨ੍ਹਾਂ ਇਨਕਾਰੀ ਸਤਿਸੰਗ ਹੈ

    • @dawindersingg747
      @dawindersingg747 Před rokem

      ਨੰਗਲੀ ਮਿਸ਼ਨ ਕਿਸੇ ਦੇ ਮਗਰ ਨਹੀਂ ਲੱਗਦਾ ਸਭ ਝੂਠ ਬੋਲ ਰਿਹਾ ਹੈ ਇਹ ਆਦਮੀ

  • @baggasingh9234
    @baggasingh9234 Před 2 lety +30

    ਸਾਡਾ ਸਦਾ ਸਦਾ,ਹੀ ਸੀਸ ਝੁਕਿਆ ਰਹੇਗਾ, ਗੁਰੂ ਦੇ ਸਿੱਖ, ਅੱਗੇ,, ਵਾਹਿਗੁਰੂ ਜੀ,,

  • @karenvir6979
    @karenvir6979 Před 6 měsíci +1

    ਗਰੇਟ ਸਿੰਘ ਸਾਹਿਬ ਸਿੱਖ ਕੋਮ ਵਿੱਚ ਏਹੋ ਜਹੇ ਸਿੰਘ ਹੋਣੇ ਚਾਹਿਦੇ ਹਨ ਰਣਜੀਤ ਸਿੰਘ ਵਰਗੇ ਸਿਮਰਨਜੋਤ ਸਿੰਘ ਜੀ ਧੰਨਵਾਦ ਤੁਹਾਡਾ ਜੋ ਤੁਸੀ ਏਹੋ ਜਹੇ ਸਿੰਘ ਦੀ ਇੰਟਰਵਿਉ ਸੁਣਾਈ ਜੋ ਆਪਣੇ ਗੁਰੂ ਲੲਈ ਕੁਝ ਕਿਤਾ ❤❤❤❤

  • @tarsemsingh8977
    @tarsemsingh8977 Před 2 lety +6

    ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਸੱਚੀ ਸਿੱਖ ਕੌਮ ਬਹੁਤ ਬਹੁਤ ਧੰਨਵਾਦੀ ਹੈ, ਚੈਨਲ ਦਾ ਵੀ ਸ਼ੁਕਰੀਆ,
    ਇੱਕ ਬੇਨਤੀ ਹੈ ਚੈਨਲ ਨੂੰ ਕਿ ਕਿਹਾ ਤਾਂ ਸੀ ਟਾਈਟਲ ਵਿੱਚ "ਨਰਕਧਾਰੀ ਨੂੰ ਕਿਵੇਂ ਮਾਰਿਆ?" ਪਰ ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ,
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫਤਿਹ,

  • @KulwantSingh-rt4lc
    @KulwantSingh-rt4lc Před 2 lety +25

    ਸਾਹਿਬ ਹਥ ਵਡਿਆਈਆਂ ਜਿਸ ਭਾਵੇ ਤਿਸ ਦੇਇ ।।

  • @Bhallwaan007
    @Bhallwaan007 Před 2 lety +17

    🙏🙏 ਪੰਜਾਬ ਦੇ ਹੀਰੇ

  • @dhessin2511
    @dhessin2511 Před 2 lety +36

    ਸਤਿਕਾਰ ਯੋਗ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਨੂੰ ਸਦਾ ਮਾਣ ਰਹੇਗਾ ਤੁਹਾਡੇ ਤੇ

  • @baldeepsinghkhalsa3871
    @baldeepsinghkhalsa3871 Před 2 lety +1

    ਕੋਟਿ ਕੋਟਿ ਪ੍ਰਣਾਮ ਹੈ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਨੂੰ

  • @Sukhjinderkhiara
    @Sukhjinderkhiara Před 2 lety +8

    ਵਹਿਗੁਰੂ 🙏🏼

  • @bakhshisinghsidhu8350
    @bakhshisinghsidhu8350 Před 2 lety +8

    ਬਹੁਤ ਵਧੀਆ

  • @manmohansingh916
    @manmohansingh916 Před měsícem +1

    ਮੈਂ ਸਬ ਧਰਮਾ ਦੀ respect ਕਰਦਾ ..... ਮੈ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ...... ਮੈਨੂੰ ਨੀ ਪਤਾ ਨਿਰੰਕਾਰੀ ਸਹੀ ਆ ਯਾ ਗਲਤ ਆ .......but ਨਿਰੰਕਾਰੀ ਸੰਗਤ ਵਿਚ ਇਕ ਗੱਲ ਸਬ ਤੋ ਵਡੀਆ ਹੈ ਜੋ ਕੀ ਸਬ ਦੀ respect ਕਰਨਾ ਹੈ ..... ਸਬ ਨੂੰ ਇੱਜਤ ਦਿੰਦੇ ਆ

  • @user-mt4xy4dg9d
    @user-mt4xy4dg9d Před 3 měsíci +3

    ਹਰਮਿੰਦਰ ਨਹੀਂ ਸਗੋਂ ਦਰਬਾਰ ਸਾਹਿਬ ਹੈ ਮਸੰਦੋਂ, ਲੇਖਕ ਤੱਤ ਗੁਰਮਤਿ ਵਿਚਾਰਧਾਰਾਂ ❤

  • @PritamSingh-wt7jx
    @PritamSingh-wt7jx Před 2 lety +41

    ਭਾਈ ਰਣਜੀਤ ਸਿੰਘ ਜੀ ਜਿਉਂਦੇ ਸ਼ਹੀਦ ਹਨ ਇਹਨਾਂ ਦੀ ਕੁਰਬਾਨੀ ਨੂੰ ਪ੍ਨਾਮ ਹੈ ਹੁਣ ਲੋੜ ਹੈ ਇਹਨਾਂ ਦੀ ਕੁਰਬਾਨੀ ਦੀ ਕਦਰ ਕਰਨ ਦੀ ਲੋੜ ਹੈ

  • @jagtarkhalsa6956
    @jagtarkhalsa6956 Před 8 měsíci +3

    ਧੰਨ ਧੰਨ ਹਨ ਜਥੇਦਾਰ ਰਣਜੀਤ ਸਿੰਘ ਜੀ

  • @SukhpalSingh-uq8cd
    @SukhpalSingh-uq8cd Před rokem +2

    ਰਣਜੀਤ ਸਿੰਘ ਬਹੁਤ ਵਧੀਆ ਸੋਚ ਹੈ

  • @harmeghsingh2399
    @harmeghsingh2399 Před 5 měsíci +1

    ਜਥੇਦਾਰ ਜੀ ਵਹਿਗੁਰੂ ਚੜਦੀ ਕਲਾ ਰੱਖੇ ਭਾਈ ਸਾਹਿਬ ਜੀ ਨੂੰ
    ਰੱਬ ਕਰਕੇ ਗਦਾਰਾਂ ਦਾ ਨਾਸ਼ ਹੋ ਜਾਵੇ

  • @Khalsa-kf3wt
    @Khalsa-kf3wt Před 2 lety +144

    ਕੋਮ ਕਹਿਦੀ ਕੋਈ ਲੀਡਰ ਨਹੀਂ ਪੰਥ ਦਾ ਇਸ ਤੋਂ ਅੱਗੇ ਕੋਈ ਹੋਰ ਲੀਡਰ ਪੰਥ ਦਾ ਕੋਣ ਹੋ ਸਕਦਾ ਭਾਈ ਰਣਜੀਤ ਸਿੰਘ ਬਹੁਤ ਵਧੀਆਂ ਸੋਚ ਦੇ ਮਾਲਕ ਹਨ

  • @punjabimunda2458
    @punjabimunda2458 Před 2 lety +50

    ਇਕ ਗੱਲ ਜਿਹੜੀ ਇਹਨਾ ਕਹੀ ਕਿ ਅਸੀਂ ਸ਼ਾਂਤੀ ਪੰਸਦ ਹਾਂ ਪਰ ਸਰਕਾਰਾਂ ਹਥਿਆਰ ਚੁੱਕਣ ਲਈ ਮਜਬੂਰ ਕਰਦਿਆਂ ਨੇ । ਠੀਕ ਗੱਲ ਪਾਣੀ ਸਿਰ ਤੋਂ ਲੰਗਿਆ ਹੀ ਕੌਮ ਨੇ ਹਥਿਆਰ ਚੁੱਕੇ ਸਨ । ਸੰਤ ਜਰਨੈਲ ਸਿੰਘ ਜੀ ਨੇ ਭਾਵੇ ਚਾਰ ਦਿਨ ਕੀਤਾ ਪਰ ਰਾਜ ਕੀਤਾ ਕਉਕੇ ਉਹਨਾ ਨੇ ਪੂਰਨ ਪ੍ਰਭੂ ਸੱਤਾ ਜਿਸ ਨੂ ਇੰਗਲਿਸ਼ ਵਿੱਚ sovereignty ਕਹਿੰਦੇ ਬਿਲਕੁਲ ਉਹੋ ਹੀ ਐਕਟ ਕੀਤੇ ਸੀ । ਜਦੋਂ ਸਰਕਾਰ ਦੀ ਧੱਕੇਸ਼ਾਹੀ ਵੱਧ ਗਈ ਸੀ ਤਾਂ ਉਹਨਾ ਪੁਲੀਸ ,ਆਰਮੀ ,ਦਿੱਲੀ ਸਰਕਾਰ ,ਭਾਰਤੀ ਅਦਾਲਤਾਂ ਸਾਰਿਆ ਉੱਪਰ ਹੀ ਕਾਂਟਾ ਮਾਰ ਦਿੱਤਾ ਸੀ। ਉਸ ਟਾਇਮਸੰਤਾ ਦਾ ਹੁਕਮ ਚੱਲਣ ਲੱਗ ਪਿਆ ਸੀ । ਪੰਜਾਬ ਵਿੱਚ ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਸੀ ਤੇ ਦਰਬਾਰ ਸਾਹਬ ਸ਼ਿਕਾਇਤਾਂ ਜਾਣ ਲੱਗ ਪਇਆ ਸਨ । ਕਿਸੇ ਦੀ ਜੁਰਤ ਨਹੀਂ ਸੀ ਹੁੰਦੀ ਸੰਤਾ ਦਾ ਹੁਕਮ ਮੋੜਨ ਦੀ । ਕਈ ਧੱਕਾ ਕਰਨ ਵਾਲਿਆ ਦਿਆਂ ਧੁਰ ਦਿਆਂ ਟਿਕਟਾਂ ਵੀ ਕੱਟ ਦਿੱਤੀਆਂ ਜਾਂਦਿਆਂ ਸਨ । ਉਸ ਵਕਤ ਕੌਮ ਦਾ ਇਕ ਵੱਖਰਾ ਹੀ ਜਲੋ ਸੀ ਖਾਲਸਾ ਰਾਜ ਦੀ ਝਲਕ । ਸਾਇਦ ਬਾਬਾ ਬੰਦਾ ਬਹਾਦਰ ਦੇ ਰਾਜ ਦੀ ਝਲਕ ਹੋਵੇ ਗੀ ਉਹ । ਮੈ ਦਸਵੀ ਕਲਾਸ ਦਾ student ਸੀ ਉਦੋਂ

    • @sikhgamer1638
      @sikhgamer1638 Před 2 lety +1

      🙏🙏🙏🙏🙏

    • @user-kq7xn5iw6t
      @user-kq7xn5iw6t Před 2 lety +1

      👍👍

    • @Uk1984
      @Uk1984 Před 2 lety

      ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @deepkaur4029
    @deepkaur4029 Před 8 měsíci +6

    Dhan nirankar ji

  • @bhajansingh6065
    @bhajansingh6065 Před rokem +4

    ਸਿੱਖ ਕੌਮ ਦਾ ਅਨਮੋਲ ਹੀਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @AmrikSingh-fi1mn
    @AmrikSingh-fi1mn Před 2 lety +51

    ਕੌਮ ਦੇ ਹੀਰੇ ਜੱਥੇਦਾਰ ਭਾਈ ਰਣਜੀਤ ਸਿੰਘ ਜੀ

  • @balwindersinghjattana5770

    ਰਣਜੀਤ ਸਿੰਘ 💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎💎

  • @tarloksingh4618
    @tarloksingh4618 Před 2 lety +1

    ਖਾਲਸਾ ਜੀ ਤੁਹਾਡਾ ਕੰਮ ਤੇ ਤੁਹਾਡੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਚਮਕਦੀ ਰਹੂ ਗੀ ਬਾਪੂ ਕਲਗੀਆਂ ਵਾਲਾ ਤੁਹਾਨੂੰ ਕੌਮ ਦੀ ਵਾਗਡੋਰ ਬਕਸ਼ਣ

  • @DaljitSingh-zv2ir
    @DaljitSingh-zv2ir Před 2 lety +42

    🙏ਵਹਿਗੁਰੂ ਚੱੜਦੀ ਕਲਾ ਵਿਚ ਰੱਖੇ 🙏

  • @pindersandhu8008
    @pindersandhu8008 Před 2 lety +16

    ਭਾਈ ਰਣਜੀਤ ਸਿੰਘ ਜੀ🙏🙏🙏🙏🙏🙏🙏

  • @singh17karnail
    @singh17karnail Před 2 lety +30

    ਤੁਹਾਡੇ ਸਵਾਲ ਲਾਜਵਾਬ ਸਨ ਪਰ ਜਿਸ ਬੇਬਾਕੀ ਅਤੇ ਨਿਡਰਤਾ ਨਾਲ ਅਗੋਂ ਤੁਹਾਨੂੰ ਜਵਾਬ ਮਿਲੇ ਉਨ੍ਹਾਂ ਬਾਰੇ ਤੁਹਾਡੀ ਕੀ ਰਾਏ ਹੈ?ਉਤਰ ਦੀ ਉਡੀਕ ਵਿਚ ਇਕ ਸ੍ਰੋਤਾ।

  • @rajeevnagpal9793
    @rajeevnagpal9793 Před 2 lety +12

    एह किथो दी बहादरी किसे बजुर्ग नू बिना चेतावनी दिते लुक के मार देना । एह शायद किसे नू नही पता होना निरंकारी दे रहमो करम नाल जेल तो बाहर आया सी

    • @charanjeetram9425
      @charanjeetram9425 Před 2 lety +2

      Hanji tusi bilkul sehi kiha 🙏

    • @sharanvirsingh5592
      @sharanvirsingh5592 Před 2 lety +2

      Bilkut theek

    • @anmolsingh1416
      @anmolsingh1416 Před rokem

      Salea jhuth ta sahi treke nasl bol lenda,oh bjurg kanjar sikh kom de 13singh shahed karn da mukh doshe se fir ase ohnu luk k maardendide chahe lok k ,maarna ta paina se pape nu

  • @sukhmandersingh6551
    @sukhmandersingh6551 Před 8 měsíci +1

    ਸੱਚੇ ਸੁੱਚੇ ਜੱਥੇਦਾਰ ਭਾਈ ਰਣਜੀਤ ਸਿੰਘ ਜੀ

  • @prabjit7425
    @prabjit7425 Před 2 lety +80

    ਕਾਸ਼ ! ਕਿਤੇ ਉਸ ਸਮੇਂ ਬਾਦਲ ਨੂੰ ਵੀ ਸੋਧਾ ਲਾਇਆ ਹੁੰਦਾ ਤਾਂ ਅੱਜ ਕੌਮ ਨੂੰ ਆਹ ਦਿਨ ਨਾ ਵੇਖਣੇ ਪੈਂਦੇ ।

    • @Bhupinder_Singh308
      @Bhupinder_Singh308 Před 2 lety +1

      ਬਾਦਲ ਨੂੰ ਵੋਟਾਂ ਕਿਸਨੇ ਪਈਆਂ, ਜੇ ਬਾਦਲ ਨਾ ਹੁੰਦਾ ਤਾਂ ਕੋਈ ਹੋਰ ਹੁੰਦਾ। ਸਾਨੂੰ ਅਪਣੇ ਅੰਦਰ ਵੀ ਇੱਕ ਵਾਰ ਚਾਹਤੀ ਮਾਰ ਲੈਣੀ ਚਾਹੀਦੀ ਹੈ। ਜਿਹੜੇ ਕੌਮ ਦੇ ਅਸਲੀ ਯੋਧੇ ਹਨ ਸਾਨੂੰ ਕਿਉਂ ਨਜ਼ਰ ਨਹੀਂ ਆਉਂਦੇ ।

    • @prabjit7425
      @prabjit7425 Před 2 lety +1

      @@Bhupinder_Singh308 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਕਿ ਬਾਦਲ ਨਾਂ ਹੁੰਦਾ ਤਾਂ ਕੋਈ ਹੋਰ ਹੁੰਦਾ। ਜਿੰਨਾ ਚਿਰ ਤੱਕ ਸਿੱਖ ਕੌਮ ਗੁਲਾਮ ਰਹੇਗੀ ਉਨ੍ਹਾਂ ਚਿਰ ਸਰਕਾਰ ਦੀਆਂ ਨੀਤੀਆਂ ਨਹੀਂ ਬਦਲਣਗੀਆਂ ਪਰ ਬਾਦਲ ਵਰਗੇ ਕਈ ਲੋਕ ਆਉਂਦੇ ਜਾਂਦੇ ਰਹਿਣਗੇ। ਜਿਵੇਂ ਆਪਾਂ ਘਰ ਵਿੱਚ ਕੰਮ ਕਰਨ ਲਈ ਨੌਕਰ ਰੱਖਦੇ ਹਾਂ ਪਰ ਕੰਮ , ਤਨਖਾਹ ਅਤੇ ਸਹੂਲਤਾਂ ਨੌਕਰ ਦੀ ਮਰਜ਼ੀ ਦੀਆਂ ਨਹੀਂ ਹੁੰਦੀਆਂ ਹਨ। ਜੇਕਰ ਨੌਕਰ ਕੰਮ , ਤਨਖਾਹ ਅਤੇ ਸਹੂਲਤਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਮਾਲਕ ਨੌਕਰ ਨੂੰ ਬਦਲ ਦਿੰਦਾ ਹੈ ਪਰ ਨੌਕਰ ਦੀਆਂ ਸ਼ਰਤਾਂ ਮੰਨਣੀਆਂ ਮਾਲਕ ਲਈ ਜਰੂਰੀ ਨਹੀਂ ਹੁੰਦੀਆਂ । ਇੱਥੇ ਤਾਂ ਸਿੱਖੀ ਭੇਸ ਵਾਲੇ ਮੰਤਰੀ , ਐਮ ਪੀ ,ਐਮ ਐਲ ਏ ਆਦਿ ਨੌਕਰ ਨਹੀਂ ਬਲਕਿ ਗੁਲਾਮ ਹਨ ਅਤੇ ਗੁਲਾਮਾਂ ਦੀ ਆਪਣੀ ਮਰਜ਼ੀ ਬਿੱਲਕੁਲ ਵੀ ਨਹੀਂ ਹੁੰਦੀ ਅਤੇ ਨਾਂ ਹੀ ਉਹ ਕੋਈ ਫੈਸਲਾ ਕਰ ਸਕਦੇ ਹਨ ਬਲਕਿ ਸਰਕਾਰ ਦੀਆਂ ਨੀਤੀਆਂ ਅਨੁਸਾਰ ਹੀ ਕੰਮ ਕਰੇਗਾ ਬੇਸ਼ੱਕ ਉਹ ਨੀਤੀਆਂ ਸਿੱਖ ਕੌਮ ਲਈ ਨੁਕਸਾਨਦੇਹ ਹੀ ਹੋਣ । ਇਹਨਾਂ ਗੁਲਾਮਾਂ ਨੂੰ ਸਰਕਾਰ ਤਨਖਾਹ ਅਤੇ ਸਹੂਲਤਾਂ ਦੇ ਕੇ ਬਾਕੀ ਦੀ ਕੌਮ ਨੂੰ ਤਬਾਹ ਕਰਨ ਅਤੇ ਦਬਾਅ ਕੇ ਰੱਖਣ ਦੇ ਹੀ ਹੁਕਮ ਦਿੱਤੇ ਜਾਂਦੇ ਹਨ। ਬਾਦਲ ਤੋਂ ਬਾਅਦ ਵੀ ਸਰਕਾਰ ਇਹੋ ਜਿਹੇ ਗੁਲਾਮ ਲੋਕਾਂ ਨੂੰ ਹੀ ਲੈ ਕੇ ਆਵੇਗੀ ਜੋ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਵਾਲਾ ਹੀ ਹੋਵੇਗਾ।

    • @user-ok9yu4pi2r
      @user-ok9yu4pi2r Před 2 měsíci

      ਭਾਈ ਸਾਹਿਬ ਗੱਲ ਕੱਲੇ ਬਾਦਲਾਂ ਦੀ ਹੀ ਨਹੀਂ ਅੱਗੇ ਤੋ ਵੀ ਅੱਖਾਂ ਖੋਲ੍ਹ ਕੇ ਚੱਲੋ

  • @pritpalkaurudasi9139
    @pritpalkaurudasi9139 Před 2 lety +13

    ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਡੀ ਕੌਮ ਦੇ “ਕੋਹਿਨੂਰ “ ਹਨ। We are proud of you 👏🏻👏🏻👏🏻🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭JATHEDAR SAHIB

  • @parmjitsingh1359
    @parmjitsingh1359 Před 2 lety +6

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ,ਸਾਬਕਾ ਜਥੇਦਾਰ ਸਾਹਿਬ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਆਪ ਜੀ ਆਪਣੀ ਸੱਚ ਦੇ ਅਧਾਰਿਤ ਬੇਬਾਕ ਗੱਲਬਾਤ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਹੋ।ਕਿੰਨਾ ਚੰਗਾ ਹੋਵੇ ਜੇਕਰ ਕੌਮ ਦੇ ਉਹਨਾਂ ਲੋਕਾਂ ਤੋ ਆਜ਼ਾਦ ,ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਆਪ ਜੀ ਹੋਵੋ,ਅਤੇ ਕੌਮ ਨੂੰ ਆਪ ਜੀ ਆਪਣਾ ਸਮਰਪਿਤ ਮਾਰਗ ਦਰਸ਼ਨ ਦੇ ਸਕੋ ਜੀ । ਵਾਹਿਗੁਰੂ ਜੀ ਕਿਰਪਾ ਕਰਨ ਕਿ ਆਪ ਜੀ ਨੂੰ ਲੰਬੀ ਉਮਰ ਅਤੇ ਨਰੋਈ ਸਿਹਤ ਬਖਸ਼ਿਸ ਕਰਨ ਤਾਂ ਕਿ ਆਪ ਜੀ ਹੋਰ ਵੀ ਤਾਕਤ ਨਾਲ ਕੌਮ ਦੀ ਸੇਵਾ ਕਰ ਸਕੋ ਜੀ

  • @AvtarSingh-uu4uy
    @AvtarSingh-uu4uy Před 2 lety +3

    ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @bahadursingh5888
    @bahadursingh5888 Před 2 lety +10

    Bhai Ranjit Singh very good g 🙏👌👍🏾

  • @gill4711
    @gill4711 Před 2 lety +16

    ਵਾਹਿਗੁਰੂ ਮੇਹਰ ਕਰੇ।

  • @nirmalghuman6077
    @nirmalghuman6077 Před 2 lety +33

    ਸਿੱਖ ਕੌਮ ਦੇ ਜ਼ਿੰਦਾ ਸ਼ਹੀਦ
    ਜਥੇਦਾਰ ਭਾਈ ਰਣਜੀਤ ਸਿੰਘ ਜੀ👍👍👍👍

  • @manjitsingh-px4yt
    @manjitsingh-px4yt Před 2 lety +1

    ਭਾਈ ਰਣਜੀਤ ਸਿੰਘ ਜੀ ਇਕ ਸਚੇ ਸੁਚੇ ਗੁਰੂ ਘਰ ਨੂੰ ਸਮਰਪਤ ਹਨ। ਗੁਰਬਾਣੀ ਦੇ ੳਹ ਇਕ ਸੰਸਥਾ ਹੀ ਨਹੀਂ ਬਲ ਕਿ ਇਕ ਯੂਨੀਵਰਸਿਟੀ ਹਨ। ਗਿਆਨ ਦਾ ਇਕ ਸਮੁੰਦਰ ਹਨ। ਇਹ ਸਮੁਚੇ ਸਿਖ ਜਗਤ ਦੇ ਸਰਮਾਇਆ ਹਨ। ਅਕਾਲ ਪੁਰਖ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰਖਨ। ਇਤਨੇ ਵਢੇ ਕਾਂਡ ਚ ੳਹਨਾਂ ਦੀ ਜਾਨ ਅਕਾਲ ਪੁਰਖ ਨੇ ਬਖਸ਼ ਦਿਤੀ ਹੈ। ਇਹ ੳਹਨਾਂ ਦੀ ਸਚੀ ਕਮਾਈ ਦੇ ਸਦਕਾ ਹੀ ਹਨ। ਜੀਉਦੇ ਜਾਗਦੇ ਹਨ। ਇਹਨਾਂ ਦੀ ਹਰ ਇਨਟਰਵਿਊ ਸੁਨਣ ਲਈ ਪਾਬੰਦ ਹਾਂ।

  • @KaramSingh-ev1ku
    @KaramSingh-ev1ku Před 2 lety +88

    ਕੌਮ ਦੀ ਸ਼ਾਨ ਭਾਈ ਸਾਹਿਬ ਜੀ

  • @anmolbrar3391
    @anmolbrar3391 Před 2 lety +8

    ਜਥੇਦਾਰ ਜੀਉ ਵਰਗੀ ਮਹਾਨ ਸ਼ਖਸੀਅਤ ਨੂੰ ਤਾਂ ਖਾਸ ਕਰਕੇ ਬਾਦਲ ਦਲ ਦੇ ਵਲੋਂ ਵੀ ਵਿਸੇਸ਼ ਤੌਰ ਤੇ ਬਣਦਾ ਸਹੀ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਹੈ।ਉਸਦੇ ਦਲ ਵਲੋਂ ਤਾਂ ਖਾਸ ਕਰਕੇ ਹੀ ਪਹਿਲਾਂ ਤੋਂ ਹੀ ਦਿੱਲੀ ਸਰਕਾਰਾਂ ਦਾ ਹਮੇਸ਼ਾ ਹੀ ਗੁਲਾਮ ਰਹਿ ਕੇ ਹੀ ਪੰਜਾਬ ਵਿਚ ਰਾਜ ਕੀਤਾ ਹੈ।
    ਧੰਨਵਾਦ ਜੀਉ।

  • @RajinderSingh-xy2jh
    @RajinderSingh-xy2jh Před rokem +3

    ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰੀ ਦੇ ਲਈ ਕਾਬਲ ਸਰਦਾਰ ਰਣਜੀਤ ਸਿੰਘ ਜੀ ਨੇ

  • @virenderchawariya113
    @virenderchawariya113 Před rokem +4

    Aaj nirankari mission pure world mein manavta ke liye anekon karya kar raha hai

  • @sjmahal5
    @sjmahal5 Před 2 lety +233

    ਸਮੇ ਦੀ ਮੰਗ ਅ ਅਕਾਲ੍ਹ ਤੱਖਤ ਨੂੰ ਭਾਈ ਸਾਹਿਬ ਰਣਜੀਤ ਸਿੰਘ ਦੀ ਜ਼ਰੂਰੱਤ ਹੈ ! ਕੌਮ ਇੱਕਮੁੱਠ ਹੋਵੇ 👏

    • @_Rohisar_Sahib_Wale_
      @_Rohisar_Sahib_Wale_ Před 2 lety

      Ĺ

    • @angadjaswal2752an
      @angadjaswal2752an Před 2 lety

      .

    • @kamalghuman9979
      @kamalghuman9979 Před 2 lety

      @@_Rohisar_Sahib_Wale_ p pp pp pplp l ll llp

    • @saroopsinghdhoul1093
      @saroopsinghdhoul1093 Před rokem +4

      ਕੀ ਅਕਾਲ ਤਖਤ ਨੂੰ ਹੁਣ ਕਾਤਲਾਂ ਦੀ ਜਰੂਰਤ ਪੈਗੀ?

    • @HARJINDERSINGH-km9ee
      @HARJINDERSINGH-km9ee Před rokem

      @S2S Movies suraj kuj sme vaste badlaan de ole ho janda par hunda
      Badlaan da saya jyada smaa suraj nu shupa nhi sakde
      Sikh kom da v guru saheb aap hi kise nu chrda suraj bna k kom d sewa waste sant jarnail singh ji khalsa bhindrawaleya vrge yodhe bhejnge
      And kom ik nishan saheb thle hovegi

  • @darveerbrar9727
    @darveerbrar9727 Před 2 lety +10

    ਬਹੁਤ ਵਧੀਆ ਜਵਾਬ ਦਿੱਤੇ ਜਥੇਦਾਰ ਜੀ ਨੇ ਧਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhbirsingh7774
    @lakhbirsingh7774 Před měsícem

    ਸਰਦਾਰ ਰਣਜੀਤ ਸਿੰਘ ਜੀ ਸਿੰਘ ਸਾਹਿਬ ਜੀ ਸਾਬਕਾ ਜਥੇਦਾਰ ਦੀ ਐਸ ਜੀ ਪੀ ਸੀ
    ਜੀ ਨੂੰ ਸਲੂਟ ਹੈ ਜੀ ਇਸ ਬਹਾਦਰ ਸਿੰਘ ਦੀ ਸਿੱਖ ਕੌਮ ਲਈ ਵਿਸ਼ੇਸ਼ ਤੌਰ ਤੇ ਉਹ ਬਹੁਤ ਹੀ ਵੱਡੀ ਦੇਣ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਸੱਚੇ ਪਾਤਸ਼ਾਹ ਜੀ
    ਸਿੱਖ ਕੌਮ ਦੇ ਇਹੋ ਜਿਹੇ ਸੁਰਮਿਆ ਬਹਾਦਰ ਜੋਧਿਆ ਨੂੰ
    ਵਾਹਿਗੁਰੂ ਜੀ

  • @sonu0409
    @sonu0409 Před 7 měsíci +1

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਰੱਖਣ ਜੀ

  • @BhupinderSingh-mf5gv
    @BhupinderSingh-mf5gv Před 2 lety +5

    ਇਹੋ ਜਿਹੇ ਸੂਰਮਿਆਂ ਨੂੰ ਮਾਵਾਂ ਕਦੇ ਕਦਾਈਂ ਜਨਮ ਦਿੰਦੀਆਂ ਨੇ। ਸੱਚੇ ਸੁੱਚੇ ਤੇ ਇਮਾਨਦਾਰ।

  • @gurjeetsingh5877
    @gurjeetsingh5877 Před 2 lety +19

    ਬਹੁਤ ਵੱਡੀ ਦੇਣ ਹੈ ਭਾਈ ਸਾਹਿਬ ਦੀ ਕੌਮ ਅਤੇ ਪੰਥ ਨੂੰ,,,,

  • @kulwantsingh3183
    @kulwantsingh3183 Před 8 měsíci +1

    ਪਤਰਕਾਰ ਸਾਬ੍ਹ ਜੀ ਇਹ ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦਾ ਇੱਕ ਬਹੁਤ ਹੀ ਵੱਡੀ ਕੁਰਬਾਨੀ ਕਰਨ ਵਾਲਾ ਜਿੰਦਾ ਸ਼ਹੀਦ ਹੈ ਸਿੱਖ ਕੌਮ ਇਸ ਸਿੰਘ ਜੀ ਦਾ ਕਰਜ਼ ਕਿਸੇ ਵੀ ਕੀਮਤ ਤੇ ਨਹੀਂ ਉਤਾਰ ਸਕਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pindersarpanch5537
    @pindersarpanch5537 Před 5 měsíci +1

    ਮਾਣ ਆ ਜਥੇਦਾਰ ਭਾਈ ਰਣਜੀਤ ਸਿੰਘ ਤੇ

  • @SarbjitSingh-er2bo
    @SarbjitSingh-er2bo Před 2 lety +23

    Waheguru bless Jathedar Bhai Ranjit Singh ji

  • @dspasiana
    @dspasiana Před 2 lety +14

    ਕਾਸ਼!ਗੁਰੂ ਸਾਹਿਬ ਸਮਰੱਥਾ ਬਖਸ਼ਣ ਤੇ ਸਮੇਂ ਦਾ ਗ਼ਲਤ ਗੇੜਿਆ ਪਹੀਆ, ਗ਼ਲਤ ਗੇੜਨ ਵਾਲਿਆਂ ਨੂੰ ਰੌਂਦ ਕੇ, ਸਿੱਧਾ ਚੱਲ ਪਵੇ ਤੇ ਸਿੱਖ ਕੌਮ ਨੂੰ ਇਨਸਾਫ ਮਿਲ ਜਾਵੇ।

  • @bhaiamarjitsinghrattangarh781

    ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਧੰਨਵਾਦ

  • @chindchamkor6831
    @chindchamkor6831 Před 2 lety +1

    ਮਹਾਨ ਯੋਧੇ ਭਾਈ ਰਣਜੀਤ ਸਿੰਘ ਜੀ ਜਿੰਨੇ ਨੇ
    ਨਿਰੰਕਾਰੀ ਗੁਰਬਚਨੇ ਨੂੰ ਸ਼ੋਧਿਆ

  • @harmeshchopra3910
    @harmeshchopra3910 Před 8 měsíci +24

    Dhan nirankar ji 🙏🙏🙏🙏